Chajj Da Vichar (1108) || ਅਕਾਲੀਆਂ ਮੇਰੇ ਨਾਲ ਕਿਵੇਂ ਗੱਦਾਰੀ ਕੀਤੀ ਕੇਜਰੀਵਾਲ ਸਿਰੇ ਦਾ ਜੁਗਾੜੀ ਬੰਦਾ Part-2

Sdílet
Vložit
  • čas přidán 11. 09. 2024
  • Link Part -1 • Chajj Da Vichar (1107)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 502

  • @Unknown-cr1xl
    @Unknown-cr1xl Před 3 lety +3

    ਅਪਣੇ ਆਪ ਨੂੰ ਰੱਬ ਦਾ ਬੰਦਾ ਸਮਝਣ ਵਾਲਾ ਤੇ ਆਪਣੀ ਗਲਤੀ ਮੰਨਣ ਵਾਲਾ ਇਨਸਾਨ,
    ਸਿਗੰਰ ਤਾਂ ਇਹਨਾਂ ਵਰਗਾ ਕੋਈ ਨਹੀਂ ਤੇ ਨਾ ਕੋਈ ਹੋਉਗਾ

  • @karamjitsingh8522
    @karamjitsingh8522 Před 4 lety +297

    ਹੰਸ ਜੀ ਤੁਹਾਡੀ ਮੁਜ਼ਬੂਰੀ ਆ ਮੋਦੀ ਦੀ ਤਰੀਫ.
    ਕਰਨਾ ਪਰ ਲੋਕਾਂ ਨੂੰ ਓਹਨੇ ਉਜਾੜ ਦਿੱਤਾ

  • @lovejeetsingh6624
    @lovejeetsingh6624 Před 4 lety +14

    ਛੱਡੋ ਹੰਸ ਜੀ ਇਹ ਕੁੱਤੇ ਕੰਮ ਨੂੰ , ਦੁਨੀਆ ਅੱਜ ਵੀ ਫੈਨ ਆ ਤੁਹਾਡੇ ਗੀਤਾ ਦੀ, ਦੁਬਾਰਾ ਪੁਰਾਣੇ ਰੰਗ ਵਿੱਚ ਆਓ ਤੇ ਛਾ ਜਾਓ,

  • @gurinderpassan5481
    @gurinderpassan5481 Před 4 lety +205

    ਮਨਮੋਹਨ ਸਿਘ ਜੋ ਕੀਤਾ ਮੋਦੀ ਕਦੀ ਵੀ ਨੀ

    • @DJ-oj4dy
      @DJ-oj4dy Před 3 lety

      Hai rabba eh tain diabetes kardooo

    • @jasminedhillon5790
      @jasminedhillon5790 Před 3 lety

      Oh koi v ni kr sakda india ch

    • @jaskaran1168
      @jaskaran1168 Před 3 lety

      ਹਾਹਾਹਾਹਾਹਾ ਮਨਮੋਹਨ ਸਿੰਘ.....ਜੇਕਰ ਮਨਮੋਹਨ ਸਿੰਘ ਦਾ ਅਸਲੀ ਚਿਹਰਾ ਦੇਖਣਾ ਹੈ ਤਾਂ ਰਾਜੀਵ ਦਿਕਸ਼ਿਤ ਨੂੰ ਸੁਣੋ ਯੂ-ਟਯੂਬ ਤੇ....🙏

    • @harvinderbanur
      @harvinderbanur Před 2 lety +1

      @@jaskaran1168 rajeev tera papa ? jehda sach bolu ?👎👎👎👎

    • @jaskaran1168
      @jaskaran1168 Před 2 lety

      @@harvinderbanur ਮੇਰਾ ਪਾਪਾ ਤਾਂ ਹੈਨੀ ਪਰ ਜੇਕਰ ਤੁਸੀਂ ਸੁਣੋਗੇ ਤਾਂ ਤੁਸੀਂ ਆਪਣਾ ਪਾਪਾ ਜਰੂਰ ਮੰਨ ਲਵੋਗੇ ਭਰਾ ਜੀ.....

  • @amarjeetsinghamar7197
    @amarjeetsinghamar7197 Před 4 lety +11

    ਕਲਾਕਾਰ ਈ ਠੀਕ ਸੀ

  • @sohi217
    @sohi217 Před 4 lety +154

    ਸਿੰਗਰ ਤੇ ਤੌਰ ਤੇ ਸਹੀ ਆ ਪਰ ਪੋਲਿਟੀਸ਼ਨ ਤੇ ਤੌਰ ਤੇ ਕੁਸ਼ ਨੀ ਪੱਲੇ ..

  • @inderchhina7395
    @inderchhina7395 Před 4 lety +61

    ਹੰਸ ਜੀ ਤੁਸੀਂ ਕਿਹਾ mp ਬਣਨ ਤੋਂ ਪਹਿਲਾਂ ਪੈਸਾ ਨਹੀਂ ਸੀ ਸਭ ਕੁਝ ਗਿਰਵੀ ਸੀ। ਫਿਰ ਪੈਸਾ mp ਬਣਕੇ ਬਣਾਇਆ।

  • @gurinderpandhergrewal2243
    @gurinderpandhergrewal2243 Před 4 lety +112

    ਹੰਸ ਰਾਜ ਜੀ ਕਿਸਾਨੀ ਵਾਰੇ ਕੀ ਖਿਆਲ ਹੈ?

  • @toonsworld1062
    @toonsworld1062 Před 4 lety +28

    ਮਨਮੋਹਨ ਸਿੰਘ ਦੇ ਪੈਰਾਂ ਵਰਗਾ ਵੀ ਨੀ ਮੋਦੀ

  • @ManjinderSingh-ce7qe
    @ManjinderSingh-ce7qe Před 4 lety +18

    ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ। ਵਾਹਿਗੁਰੂ ਭਲੀ ਕਰਨ ਜੀ। ਮੋਦੀ ਦੀ ਅਗਵਾਈ ਤਾਂ ਠੀਕ ਕੀਤੀ ਗਈ ਹੰਸ ਜੀ। ਪਰ ਕੇਜਰੀਵਾਲ ਬਾਰੇ ਤਾਂ ਕੁਫ਼ਰ ਹੀ ਤੋਲ ਦਿੱਤਾ ਗਿਆ।

  • @amanbrar273
    @amanbrar273 Před 4 lety +11

    ਮੋਦੀ ਨੇ ਸਾਡੇ ਦੇਸ ਨੂੰ ਖਾ ਹੰਸ ਰਾਜ ਸਾਰੇ ਲੋਕ ਸੜਕਾਂ ਤੇ ਤੁਸੀਂ ਮੋਦੀ ਤਾਰੀਫ ਕਰੀ ਜਾਂਦੇ ਹਨ

  • @tarsemwalia9599
    @tarsemwalia9599 Před 4 lety +19

    ਦੇਸ ਦੀ ਸੇਵਾ ਬਿਨਾਂ mp ਬਣੇ ਤੋਂ ਕੀਤੀ ਜਾ ਸਕਦੀ
    ਅੱਜ ਵੀ ਓਨਾ ਮਹਾਨ ਪੁਰਸਾ ਨੂੰ ਯਾਦ ਕੀਤਾ ਜਾਂਦਾ ਹੈ
    ਪੂਰਨ ਭਗਤ ਮਦਰ ਟਰੇਸਾ

  • @Satpalsingh-be9hr
    @Satpalsingh-be9hr Před 4 lety +23

    ਇਕ ਪਾਸੇ ਕੇਜਰੀਵਾਲ ਇਕ ਤੂੰ ਤਿੰਨ ਵਾਰੀ ਸਰਕਾਰ ਐਵੇਂ ਬਣਾ ਗਿਆ

  • @GurdeepSingh-hi5xb
    @GurdeepSingh-hi5xb Před 4 lety +19

    ਰਾਜਨੀਤੀ ਵਿੱਚ ਇਹ ਬੰਦਾ ਜੀਰੋ ਆ ਕੇਜਰੀਵਾਲ ਦੀ ਇਹ ਕਿ ਰੀਸ ਕਰ ਲੂ

    • @sanjayhans1920
      @sanjayhans1920 Před 4 lety

      Punjabio Sharm kroo 2019de election ch AAP leader jhedye delhio ayae si ohna ne Punjab Diya dyihan naal Ki Kita, lakkh lannt thude

  • @Balbirsinghusa
    @Balbirsinghusa Před 4 lety +26

    ਲਾਲ ਬਾਦਸ਼ਾਹ ਵਿਚਾਰਾ ਕਿੱਥੇ ਪੀਂਦਾ ਸੀ।ਅਸੀਂ ਨਕੋਦਰ ਵਿਚਾਰੇ ਨੂੰ ਵੇਖਦੇ ਰਹੇ ਹਾਂ।ਮਸਤ ਸੀ ਵਿਚਾਰਾ

    • @punjabivibes2241
      @punjabivibes2241 Před 2 lety

      Beere tuhanu nahi pata eh sach keh reha apan tan jhoothe han bewakof han sacha te sahi tan ehi hai😂

    • @punjabivibes2241
      @punjabivibes2241 Před 2 lety

      Jehra banda ehi keh reha bi jo bi changa hoyea modi karke hoyea bhaji ohton sach di omeed nhi karani😂

  • @Mann-ee3is
    @Mann-ee3is Před 4 lety +71

    ਜਦੋ ਕੋਈ ਅਦਾਕਾਰ ਆਪਣੇ ਮਿਥੇ ਹੋਏ ਮੁਕਾਮ ਤੇ ਨਹੀ ਪਹੁੰਚ ਦਾ ਤਾਂ ਉਹ ਸਿਆਸਤ ਦਾ ਸਹਾਰਾ ਲੈਂਦਾ।

    • @SukhdevSingh-rx3om
      @SukhdevSingh-rx3om Před 4 lety

      Hans raj hans intelligent mp hai,aunter jagat vich good working hai ji

  • @BalvinderSingh-li6go
    @BalvinderSingh-li6go Před 2 lety +3

    ਸੱਚੀ ਕਮਾਈ ਤਾਂ ਹੰਸ ਦੇ ਗੀਤ ਹਨ,ਲੀਡਰਾਂ ਵਾਲੀ ਕੋਈ ਗੱਲ ਨਹੀਂ।

  • @BaljeetSingh-wi1tu
    @BaljeetSingh-wi1tu Před 4 lety +16

    M p ਬਣ ਕੇ ਤੁਸੀਂ ਕਿ ਕੀਤਾ ਇਹਨਾਂ ਨੂੰ ਵੀ ਪੁਸ਼ ਲਵੋ ਆਪਣੇ ਹਲਕੇ ਲਈ।

  • @BalbirSingh-uf3oi
    @BalbirSingh-uf3oi Před 4 lety +19

    ਕੀ ਹੰਸ ਸਾਹਿਬ ਦਸ ਸਕਦੇ ਹਨ ਕਿ ਸਰਜੀਕਲ ਸਟਰਾਈਕ ਵਿਚ ਪਾਕਿਸਤਾਨ ਦਾ ਕਿੰਨਾ ਤੇ ਕੀ ਕੀ ਨੁਕਸਾਨ ਕੀਤਾ੍ ਸਿਰਫ਼ ਫੜਾ ਹੀ ਮਾਰੀਆ ਹਨ ।

  • @kulwinderkaurkanwal4695
    @kulwinderkaurkanwal4695 Před 4 lety +5

    ਇਸ ਨੂੰ ਸਿਰਫ਼ ਕੁਰਸੀ ਨਾਲ ਪਿਆਰ ਹੈ ....ਦੇਸ਼ ਦੇ ਮੁੱਦਿਆਂ ਬਾਰੇ ਹੰਸ ਜੀ ਨੂੰ ਛਣਕਣਾ ਵੀ ਨਹੀਂ ਪਤਾ।

  • @GoogleAccount-pw9kt
    @GoogleAccount-pw9kt Před 4 lety +11

    ਜਿਹੜਾ ਰੁਪਿਆ ਇਕ ਡਾਕਟਰ ਦੀ ਪਤਨੀ ਤੋਂ $80000 ਲੈ ਕੇ ਵਾਪਿਸ ਨਹੀਂ ਕੀਤਾ ਅਗਲਿਆਂ ਦੇ ਘਰ ਇੰਨੀਂ ਲੜਾਈ ਪਾਈ ੳੁਨ੍ਹਾਂ ਦਾ ਤਲਾਕ ਹੋ ਗਿਆ। ਗੱਲਾਂ ਇੰਨੀਆਂ ਉਚੀਆਂ?

  • @KulwinderKaur-gg8sc
    @KulwinderKaur-gg8sc Před 4 lety +72

    ਬਿਲਕੁਲ ਸਾਨੂੰ ਦੇਸ਼ ਵੇਚ ਕੇ ਖਾਣੇ ਵਾਲਾ ਨਹੀਂ ਮਿਲਿਆ।

  • @user-tn3xz1rd5d
    @user-tn3xz1rd5d Před 4 lety +37

    ਇਹਦੇ ਨਾਲ ਗਾਉਣ ਵਜਾਉਣ ਦੀ ਗੱਲ ਕਰੋ ਸਿਆਸਤ ਬਾਰੇ ਇਹਨੂੰ ਕੁਝ ਨੀ ਪਤਾ ।

    • @sanjayhans1920
      @sanjayhans1920 Před 4 lety

      Siasat di definition taa dussso siasat Ki hundi aa, jhedi badla ne Punjab naal kiti oo, karrno, barnala, beant Singh, captain ne kiti oh siasat.

  • @KulwinderKaur-gg8sc
    @KulwinderKaur-gg8sc Před 4 lety +93

    ਲੋਕ ਮਰ ਰਹੇ ਨੇ ਹੰਸ ਜੀ।

  • @yuviyuvi1808
    @yuviyuvi1808 Před 4 lety +6

    ਪਾਜੀ ਤੁਸੀ ਗੲਿਕ ਸੀ ਨੇਤਾ ਨਹੀ ਨਾ ਹੀ ਨੇਤਾ ਦੇ ਗੁਣ ੲੇ ਤੁਹਾਡੇ ਵਿਚ 🙏🙏🙏

  • @777SHARMA
    @777SHARMA Před 4 lety +13

    *ਇਹਦਾ ਆਪਣਾ ਈ ਮੰਨਣਾ ਬੀ MP ਬਣਨ ਤੋਂ ਪਹਿਲਾਂ ਪਾਰਟੀਆਂ ਬਦਲਦਾ-ਬਦਲਦਾ ਇਹ ਕੰਗਾਲ ਹੋ ਗਿਆ ਸੀ,*
    *ਤੇ ਹੁਣ MP ਬਣਨ ਤੋਂ ਬਾਅਦ ਫੇਰ ਅਮੀਰ ਹੋ ਗਿਆ, MP ਬਣਨ ਤੋਂ ਬਾਅਦ ਕਿਹੜੇ ਕਾਰਖਾਨੇ ਲੱਗਗੇ ਇਹਦੇ🤔ਜੀਹਦੇ ਨਾਲ ਦਿਨ ਫੇਰ ਬਦਲਗੇ ਜਨਾਬ ਦੇ❓*
    *ਮੇਰੀ ਗੱਲ ਦਾ ਮਤਲਬ ਤਾਂ ਹੁਣ ਤੁਸੀਂ ਸਮਝ ਈ ਗਏ ਹੋਵੋਗੇ*

  • @deardaljit
    @deardaljit Před 4 lety +14

    ਟਹਿਣਾ ਜੀ । ਗਾਣੇ ਵਗੈਰਾ ਤਕ ਤਾਂ ਠੀਕ ਹੈ । ਡੂੰਘੀਆਂ ਗਲਾਂ ਰਹਿਣ ਦਿਓ।
    ਕੁਝ ਨਹੀਂ ਇਹਦੇ ਪੱਲੇ ।

  • @1499rock
    @1499rock Před 4 lety +15

    Hans raj, modi di tareef karni teri majboori aa par S.Manmohan Singh di bezti karke tu apne anparh hon da saboot de rehan. Akal kar 🙏

  • @Gagan-qk3pv
    @Gagan-qk3pv Před 4 lety +5

    ਗੱਪ ਛੱਡੀ ਜਾਂਦਾ

  • @manjeetsehjal3408
    @manjeetsehjal3408 Před 4 lety +1

    ਦਿਲੋ ਸਲਾਮ ਕਰਦਾ ਹਾਂ ਸ੍ਰੀ ਹੰਸ ਰਾਜ ਹੰਸ ਜੀ ਨੂੰ

  • @rashpalgill242
    @rashpalgill242 Před 4 lety +4

    ਹੰਸ ਰਾਜ ਹੰਸ ਤੁਹਾਡੀਆਂ ਗੱਲਾ ਤੋ ਸਾਹ ਨਜਰ ਆ ਰਿਹਾ ਏ । ਤਹਾਨੂੰ ਵੀ ਪਤਾ ਮੋਦੀ ਨੇ ਭਾਰਤ ਦਾ ਭੱਠਾ ਬਿਠਾ ਦਿਤਾ ਹੈ। ਗਰੀਬਾਂ ਨੂੰ ਇੰਨਾ ਨੇ ਜਿਉਣ ਜੋਗਾ ਨਹੀਂ ਛੱਡਿਆ। ਤੁਸੀ ਪਾਰਟੀ ਦੇ ਮੈਂਬਰ ਹੋ ਇਸ ਲਈ ਤੁਸੀ ਮੋਦੀ ਦੀ ਵਿਚਾਰਧਾਰਾ ਨਾਲ ਸਿਹਮਤੀ ਦੇ ਰਹੇ ਹੋ।

  • @sharryturna
    @sharryturna Před 4 lety +13

    ਟਹਿਣਾ ਸਾਬ
    ਆਹ ਕਿਹੋ ਜਿਹੇ ਬੰਦੇ ਬੁਲਾ ਲੈਂਦੇ ਹੋ
    ਬੇਅਕਲਾ
    ਸਿੰਗਰ ਠੀਕ ਹੋ ਸਕਦਾ ਪਰ ਲੀਡਰ ਦੇ ਤੌਰ ਤੇ ਠੱਪ ਈ ਆ

    • @MandeepSingh-rg6rn
      @MandeepSingh-rg6rn Před 4 lety

      ਸਿੰਗਰ ਵੀ ਕਾਹਦਾ ਇਹਨੂੰ ਕੋਈ ਨੀ ਸੁਣਦਾ ਮਾਣਕ ਛਿੰਦਾ ਸਦੀਕ ਨੂੰ ਲੋਕ ਹੁਣ ਵੀ ਸਣਦੇ ਆ

  • @prabhsinghmaan538
    @prabhsinghmaan538 Před 4 lety +21

    ਆਮ ਆਦਮੀ ਪਾਰਟੀ 👌👌👌👌👌👌

    • @palwindersingh3731
      @palwindersingh3731 Před 3 lety

      Hans ji jooth boli jaande ho.modi ne sirf rallian kittia.mehnge suit paye.jumle dikhae.manmohan singh ji di juti varga modi.

  • @sukhwinderkaur7145
    @sukhwinderkaur7145 Před 4 lety +59

    ਸਤਿ ਸ੍ਰੀ ਅਕਾਲ ਜੀ ਟਹਿਣਾ ਸਹਿਬ ਬੜੀਆਂ ਖਰੀਆਂ ਗੱਲਾਂ ਕਰਦੇ ਹੋ

  • @harindergill8420
    @harindergill8420 Před 4 lety +12

    ਇਹ ਕਹਿ ਰਿਹਾ ਹੈ ਕਿ ਇਲੈਕਸ਼ਨ ਹਾਰਨ ਤੋਂ ਬਾਅਦ ਇਸ ਦੀ ਕੋਠੀ ਗਹਿਣੇ ਹੋ ਗਈ ਤੇ ਇਹ ਬਿਲਕੁਲ ਨੰਗ ਹੋ ਗਿਆ ਸੀ ਤਾਂ ਹੁਣ ਫੇਰ ਜਿੱਤਣ ਤੋਂ ਬਾਅਦ ਸਭ ਕੁਝ ਵਾਪਸ ਕਿਵੇਂ ਆ ਗਿਆ ਇਲੈਕਸ਼ਨ ਜਿਤੀ ਆ ਕਿ ਲਾਟਰੀ ਜਿਤੀ ਆ

  • @satpreetsinghbhandohal2690

    ਇਹੋ ਜਹੇ ਕਤੀੜ ਨੂੰ ਬੁਲਾਕੇ ਪ੍ਰੋਗਰਾਮ ਦੀ ਪੱਟੀ ਮੇਸ਼ ਨਾ ਕਰਿਆ ਕਰੋ ਟਹਿਣਾ ਸਾਹਿਬ

  • @indersandhu6165
    @indersandhu6165 Před 4 lety +12

    ਚਵਲ ਨੇ ਏਨੀ ਵਾਰੀ ਤਾ ਡੇਰੇ ਤੇ ਬੈਠ ਕੇ ਜੈ ਮਸਤਾ ਦੀ ਨਈ ਕੀਤੀ ਹੁਣੀ ਜਿੱਨੀ ਜੈ ਮੋਦੀ ਕਰੀ ਜਾਦਾ

  • @gurpreetdhillon2252
    @gurpreetdhillon2252 Před 4 lety +8

    ਗਾਉਣ ਵਾਲੇ ਤਾ ਹੰਸ ਰਾਜ ਹੰਸ ਸਲੂਟ ਆ ਪਰ ਪਾਲਿਟਿਕ੍ਸ ਨਿਰਰਾ ਬਕਵਾਸ

  • @makhankalas660
    @makhankalas660 Před 4 lety +30

    ਹੰਸ ਜੀ ਮੋਦੀ ਨੇ ਪੰਜਾਬ ਨੂੰ ਖਾ ਲਿਆ ਪੰਜਾਬ ਦੇ ਕਿਸਾਨਾਂ ਦੇ ਪੱਲੇ ਕੁੱਝ ਨਹੀਂ ਰਹਿਣਾ

  • @balwinder3322
    @balwinder3322 Před 4 lety +26

    ਮੋਦੀ ਦੇਸ਼ ਵੇਚ ਗਿਆ , ਇਹਨੂੰ ਚੰਗਾ ਲਗਦਾ

  • @kulwinderkaurkanwal4695
    @kulwinderkaurkanwal4695 Před 4 lety +2

    ਹਾਂ ...ਗਾਇਕ ਜਰੂਰ ਚੰਗਾ ਹੈ ਬੰਦਾ।

  • @maan5794
    @maan5794 Před 4 lety +12

    ਕਿਸਾਨ ਮਾਰੀ। ਜਾਂਦੇ ਐ ਤੇ ਅਨੀਤਾ ਅੰਬਾਨੀ ਨਾਲ ਪਤਾ ਨਹੀਂ ਕੀ ਨੇੜਤਾ ਉਹਨਾਂ ਦੇ ਕਰਜ਼ੇ ਵੀ ਮਾਫ ਤੇ ਨਵੇਂ ਕਰਜ਼ੇ ਨਵੇਂ ਬਿਜ਼ਨਸ ਦੇ। ਰਿਹਾ

  • @surinderkaur4096
    @surinderkaur4096 Před 4 lety +10

    ਇਹਨੂੰ ਕਿਸਾਨੀ ਬਾਰੇ ਵੀ ਕੋਈ ਸਵਾਲ ਪੁਸ਼ੋ ਕਿਉਕਿ ਇਹਨੇ ਆਰਡੀਨੈਂਸ ਬਾਰੇ ਵੀ ਬੜੀ ਪ੍ਰਸੰਸਾ ਕਿਤੀੈ ਇਹਨੂੰ ਬੇਵਕੂਫ ਨੂੰ ਪਤਾ ਕਿ ਖੇਤੀ ਕਰਨੀ ਕਿੰਨੀ ਕੂ ਸੋਖੀ ਜਾ ਔਖੀ ਹੈ

  • @Preetkamal-cm6xd
    @Preetkamal-cm6xd Před 4 lety +27

    ਟਹਿਣੇ ਬਾਈ ਇਹੋ ਜਿਹੇ ਬੇ ਅਕਲੇ ਬੰਦੇ ਦੀ ਇੰਟਰਵਿਊ ਹੋਰ ਨਾ ਕਰਿਓ 🙏

  • @ranjitkaur2747
    @ranjitkaur2747 Před 4 lety +20

    ਹੰਸ ਰਾਜ ਦੇ ਜੁਆਬ ਿਵਕੇ ਹੋੲੇ ਬੰਦੇ ਦੇ ਜੁਆਬਾਂ ਵਰਗੇ ਨੇ

  • @AngrejSingh-lo2iu
    @AngrejSingh-lo2iu Před 4 lety +6

    ਬਈ ਇਹਨੂੰ ਨਾਮ ਬਣਾਇਆ ਕਰੋ ਪੌਣੇ ਘੰਟੇ ਦੇ ਵਿੱਚ ਕੁਝ ਨਹੀਂ ਪੱਲੇ ਪਾਇਆ ਮਾਂ ਦੇ ਪੁੱਤ ਨੇ

  • @baljinderkaur4373
    @baljinderkaur4373 Před 4 lety +44

    Kajriwal jindabad

  • @rajsehota1711
    @rajsehota1711 Před 4 lety +8

    ਹੁਣ ਮੋਦੀ ਇਹ ਬੱਦਲੇ ਲੈ ਰਿਹਾ ਹੈ ਉਹ ਗਰੀਬ ਸੀ ਤੇ ਹੋਰ ਲੋਕਾਂ ਨੂੰ ਵੀ ਗਰੀਬ ਬਣਾਕੇ ਛੱਡੇਗਾ

  • @baldeepsingh269
    @baldeepsingh269 Před 4 lety +17

    Ik gal boht vadia kite ki Sanu ave da leader Nahi mileya pehla....Baki sare Modi to ta atlest sare hi vadia hone...

  • @ranbirsingh867
    @ranbirsingh867 Před 4 lety +7

    ਪਰਾਈਮ ਏਸ਼ੀਆ ਨੂੰ ਕੀ ਹੋ ਗਿਆ

  • @satvinderjatt6588
    @satvinderjatt6588 Před 4 lety +1

    ਹੰਸ ਰਾਜ ਸਰਕਾਰ ਦਾ ਦਲਾ ਜਿਸ ਦਿਨ ਕਿਸਾਨਾਂ ਦੇ ਧੱਕੇ ਚੜ੍ਹ ਗਿਆ ਬਾਲ ਇਕ-ਇਕ ਕਰ ਦੇਣਾ ਯਾਦ ਰੱਖੀ

  • @deepsharma6515
    @deepsharma6515 Před 4 lety +9

    ਚਲੋ ਤੁਸੀ ਦਸੋ ਕਿਸ ਸਟੇਸ਼ਨ ਤੇ ਚਾਹ ਵੇਚੀ ਆ

  • @kawalpreet2980
    @kawalpreet2980 Před 4 lety +4

    ਅਸਾਮ ਵਿੱਚ ਵੋਟਾ ਆਰਮੀ ਕਮਾਂਡੋ ਤੇ ਪੁਲਿਸ ਦੀ ਮਦਦ ਨਾਲ ਕਰਵਾਈ। 8,9 ਸਾਲ ਦੇ ਰਾਜ ਵਿੱਚ ਹਾਲਾਤ ਕਿਉਂ ਨਹੀਂ ਸੁਧਾਰ ਸਕੀ ਭਾਜਪਾ

  • @JaswantSingh-sw9qi
    @JaswantSingh-sw9qi Před 4 lety +9

    ਸਹੀ ਕਹਿੰਦੇ ਓ ਹੰਸ ਰਾਜ ਹੰਸ ਜੀ। ਅੱਜ ਤੱਕ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਮਿਲਿਆ ਜਿਸ ਨੇ ਦੇਸ਼ ਹੀ ਵੇਚ ਦਿੱਤਾ ਹੋਵੇ।

  • @rajindersinghbaaghi
    @rajindersinghbaaghi Před 4 lety +36

    ਇਹ ਤਾਂ ਫਕੀਰ ਆ ਬੰਦਾ, ਬੱਸ ਕੁਰਸੀ ਦਾ ਪੀਰ ਆ l

  • @amarbirsingh754
    @amarbirsingh754 Před 4 lety +4

    ਜ਼ਮੀਰ ਮਰੀ ਪਈ ਇਹਨਾਂ ਦੀ ।

  • @1976kanwal
    @1976kanwal Před 4 lety +2

    ਪਹਿਲੀ ਗੱਲ ਦੂਜੀ ਨਾਲ ਨਹੀਂ ਮਿਲਦੀ ਦੂਜੀ ਤੀਜੀ ਨਾਲ ਨਹੀਂ

  • @AngrejSingh-lo2iu
    @AngrejSingh-lo2iu Před 4 lety +9

    ਕੁਝ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰੋ ਇਸ ਨਾਲ

  • @surjeetsingh2810
    @surjeetsingh2810 Před 4 lety +10

    ਮੋਦੀ, ਨੇ, ਭੁੱਖੇ, ਮਾਰ, ਤੇ, ਇਹ, ਤਰੀਫਾ, ਦੇ, ਪੱਲਾ, ਬਣੇ, ਜਾਦਾ

  • @Guri55136
    @Guri55136 Před 4 lety +12

    ਓ ਭਾਈ ਰੱਬ ਨੇ ਕਿਹਾ, ਈ ਵੀ ਐੱਮ ਨੇ ਕਿਹਾ ਸੀ ਵੋਟਾ ਗਿਣਦਾ ਥੱਕ ਜਾਏਗਾ ,

  • @manjitkaursinghiskingnagra4360

    Dr.Manmohan singh ji good MP

  • @makhanlal144
    @makhanlal144 Před 4 lety +22

    Tihna saab ih banda mooh da mittha

  • @DivtaaKillerBG
    @DivtaaKillerBG Před 4 lety +3

    ਪਤਾ ਪੁਤਾ ਕੁਸ਼ ਹੈਨੀ ਯੱਕੜ ਮਾਰੀ ਜਾਂਦੈ , ਬਸ ਜਿੱਤ ਕੇ ਕੁਸ਼ ਜਿਆਦਾ ਈ ਉੱਡ ਰਿਹਾ ।

  • @manijagdev
    @manijagdev Před 4 lety +34

    Eh dislike prime asia layi nahi balke hans raj hans layi hai

  • @user-yp4cc7pm8d
    @user-yp4cc7pm8d Před 4 lety +13

    ਦਿੱਤਾ ਪੰਜਾਬੀ ਨੇ ਤੇ ਗੁਣ ਮੋਦੀ ਦੇ ਗਾਈ ਜਾਂਦਾ

  • @amarjeetdhillon8368
    @amarjeetdhillon8368 Před 3 lety

    ਜੇਹੜੇ। ਬੰਦਾ। ਕੁੜੀ ਸਾਮਣੇ। ਲੱਤ। ਤੇ। ਲੱਤ। ਧਰਕੇ। ਬੈਠਦਾ ਹੈ ਉਸਨੂੰ। ਪੰਜਾਬ ਦੇ ਲੋਕਾਂ ਨੇ ਐਪੀ। ਬਣਾ। ਦਿਤਾ। ਧਿਧਿਆਣੀ। ਦੀ। ਕਦਰ। ਕਰਨੀ। ਸਿਖੋ। 🙏🙏🙏

  • @sandeepsejal2711
    @sandeepsejal2711 Před 4 lety +4

    ਕਿਸਾਨ ਆਰਡੀਨੈਂਸ ਬਾਰੇ ਕੁਛ ਨੀ ਗੱਲ ਕੀਤੀ ਤੁਸੀਂ ਟਹਿਣਾ ਸਾਬ ਹੰਸ ਜੀ ਨਾਲ

  • @rsdhanda
    @rsdhanda Před 4 lety +20

    Hans Saab Sarkar nu kujh nhi keh skde
    Hun jisne kursi diti hove os de khilaf kive bol skde aa
    Baki Hans Saab ne sach keha reality ehi ae
    "Dil hi udas ae te baki sb khair ae"

  • @mehmoodahmed9720
    @mehmoodahmed9720 Před 3 lety +3

    Me zati tor te hans raj sb da bht ehtram krna wa baqi jo gla hans sb ne modi de bare ch kitia o sun k mera te hasa e rukda .

  • @MalkitSingh-ne2pr
    @MalkitSingh-ne2pr Před 4 lety +6

    ਇਸ ਨੂੰ ਪੁੱਛਿਓ ਕਿ ਹੁਣ ਕਿਸਾਨ ਦੀ ਗੱਲ ਕਿਉਂ ਨਹੀਂ ਕੀਤੀ

  • @deepsharma6515
    @deepsharma6515 Před 4 lety +1

    ਧੰਨਵਾਦ ਟਹਿਣਾ ਸਾਹਿਬ ਚੰਗੇ ਸਵਾਲ ਪੁੱਛੇ ।

  • @sunbhullar5705
    @sunbhullar5705 Před 4 lety +2

    ਟਹਿਣਾ ਜੀ ਆ ਮੋਰ ਵਾਲੀ ਗੱਲ ਨੇ ਰੂਹ ਖੁਸ਼ ਕਰਤੀ

  • @topperullu9884
    @topperullu9884 Před 4 lety +1

    ਬਾਕੀ ਸਭ ਤਾਂ ਠੀਕ ਆ, ਪਰ 'ਮੈਂ' ਅਜੇ ਵੀ ਬਹੁਤ ਆ ਹੰਸ ਰਾਜ ਹੰਸ ਸਾਬ । ਵੈਸੇ ਤੁਹਾਡੀ ਕਲਾ ਦੇ ਮੁਰੀਦ ਆਂ ।

  • @ramnapanesar9498
    @ramnapanesar9498 Před 4 lety +43

    kyu lgda hans raj hans. sara kuj. jooth bol. rha.

  • @jaswinderbali9119
    @jaswinderbali9119 Před 4 lety +12

    ਮੁੱਦੇ ਉੱਤੇ ਤਾਂ ਆਵੋ ਜਨਾਬ ਜੀ, ਕੀ ਕੀਤਾ ਓਸ ਨੇ ਭਾਰਤ ਨੂੰ ਬਰਬਾਦ ਕਰ ਦਿਤਾ, ਮੋਦੀ ਦੀ ਤਾਰੀਫ਼ ਸੁਣਣ ਲਈ ਨੀ ਬੈਠੇ

  • @harjotdhaliwalharbordhaliw2625

    ਕਿਸਾਨ ਤਾ ਮਾਰ ਤਾ ਮੋਦੀ ਨੇ ਕੋਈ ਕਿਸਾਨ ਦੇ ਹੱਕ ਗੱਲ ਕਰਲੋ

  • @manaksandhwan2851
    @manaksandhwan2851 Před 4 lety +2

    ਬਹੁਤ ਵਧੀਅਾ ਮੁਲਾਕਾਤ ਜੀ

  • @raghvirsingh9233
    @raghvirsingh9233 Před 4 lety +3

    ਦੇਸ ਦੇ ਅੰਦਰ ਲੋਕ ਤਰਾਅ ਕਰ ਰਹੇ ਹਨ ਲੋਕਾਂ ਦੀ ਧੂਹ ਨਿੱਕਲੀ ਪਈ ਐ

  • @jatinderpawar5949
    @jatinderpawar5949 Před 3 lety

    ਫੜ ਲੋ ਛੁਣਛੁਣਾ 🙉 MP ਸਾਬ ਪੰਜਾਬ ਦੀ ਧਰਤੀ ਦੇ ਮੁੱਖ ਸੇਵਾਦਾਰ

  • @rsdhanda
    @rsdhanda Před 4 lety +46

    Kejriwal baare tan jhooth hi bol gye

    • @sps234
      @sps234 Před 3 lety

      ਹਾ ਹਾ ਹਾ਼਼਼਼ ਕਹਿਂਦਾ ਕੀਤਾ ਓਹਨੇ ਕੁਛ ਨਹੀਂ ਚਲੋ ਤੀਜੀ ਵਾਰੀ ਜਿਤ ਗਿਆ ਓਏ ਗਧਿਆ ਲੋਕ ਪਾਗਲ ਨੇ ਜਿਨ੍ਹਾਂ ਨੇ ਜਿਤਾ ਤਾਂ਼਼਼਼਼਼਼਼਼਼਼਼ ਦੁਰ ਫਿੱਟੇ ਮੂੰਹ ਇਦੇ

  • @sukhpalaa2515
    @sukhpalaa2515 Před 2 lety +1

    ਵਾਹ ਜੀ ਵਾਹ ਹੰਸ ਰਾਜ ਹੰਸ

  • @user-ct6yb9nh1z
    @user-ct6yb9nh1z Před 6 měsíci +1

    No1 singr

  • @deepakkumar-hl9tr
    @deepakkumar-hl9tr Před 4 lety +3

    Hans raaj hans u r great
    Bakki hans paji modi desh vaste hanikarak ya

  • @amritsingh4918
    @amritsingh4918 Před 4 lety +2

    ਟਹਿਣਾਂ ਵੀਰ ਹੰਸ ਰਾਜ ਨਾਲ ਵਧਿਆ ਗੱਲਾਂ ਕਰੀਆ
    ਪਰ ਹੰਸ ਰਾਜ ਨੇ ਆਪਣੀ ਲੀਡਰ ਸਿੱਪ ਨੂੰ ਮਾੜਾ ਨਹੀਂ
    ਕਿਹਾ ਪੰਜਾਬ ਦਾ ਰੱਬ ਰਾਖਾ ਜੀ

  • @barjesh1977
    @barjesh1977 Před 4 lety +2

    Great interview

  • @jattgamebrar3453
    @jattgamebrar3453 Před 4 lety +7

    ਬਾਈ ਜੀ ਇਸ ਨੂੰ ਕੁਝ ਪਤਾ ਤਾਂ ਹਾਣੀ

    • @sanjayhans1920
      @sanjayhans1920 Před 4 lety

      Hji pajji Sara kuch Badala, captna nu, bhatthlya nu, brarya nu ptaa

  • @rajkumarjugial3316
    @rajkumarjugial3316 Před 4 lety +1

    Nice interview with hans bhaji

  • @SandeepKumar-cd4jd
    @SandeepKumar-cd4jd Před 4 lety +2

    Shriman Ji tussi kalakar hi badhiya Ho bus mein aur Kuchh Nahin Kahana Waheguru Sach bol toure

  • @japneetkaurbrar4063
    @japneetkaurbrar4063 Před 4 lety +5

    Rajniti ch ta jma zero ho Hans g

  • @s.s.khanal2991
    @s.s.khanal2991 Před 4 lety +2

    ਲੋਕ ਅਾਪ ਜੀ ਨੂੰ ਬਹੁਤ ਪਸੰਦ ਕਰਦੇ ਸੀ ਪਰ ਮੋਦੀ ਦੇ ਪੈਰਾਂ ਚ ਪੈਕੇ ਤੁਸੀਂ ਅਾਪਣੇ ਸਰੋਤਿਅਾਂ ਨੂੰ ਨਿਰਾਸ਼ ਕੀਤਾ ਵਾ

  • @reetaujla7757
    @reetaujla7757 Před 4 lety +24

    agli waar ne jitda

  • @gurtejkheri7072
    @gurtejkheri7072 Před 3 lety +1

    ਹੰਸ ਜੀ ਤੁਹਾਡੀ ਮਜਬੂਰੀ ਆ ਮੋਦੀ ਦੀ ਤਰੀਫ ਕਰਨਾ ਜੋ ਕੰਮ ਕੇਜਰੀਵਾਲ ਨੇ ਕੀਤੇ ਹਨ ਭਾਜਪਾ ਸੋਚ ਵੀ ਨਹੀਂ ਸਕਦੀ

  • @satwantsingh4271
    @satwantsingh4271 Před 4 lety +3

    ਭਰਾਵੋ ਫਿਲਮਾਂ ਜਾਂ ਗਾਇਕੀ ਤੋਂ ਖੁਸ਼ ਹੋ ਕੇ ਇਹਨਾਂ ਨੂੰ ਰਾਜਨੀਤੀ ਵਿੱਚ ਨਾ ਲਿਆਉ ਅਤੇ ਨਾ ਜਿਤਾਉ ਇਹਨਾ ਕੁਝ ਨਹੀਂ ਸਵਾਰਣਾ । ਜਿਹੜੇ ਪਹਿਲਾ ਜਿਤਾਏ ਉਹਨਾਂ ਕੀ ਸਵਾਰ ਦਿੱਤਾ। ਸਚੇ ਅਤੇ ਆਮਲੋਕਾਂ ਨੂੰ ਅੱਗੇ ਲਿਆਉ।

  • @lovers9694
    @lovers9694 Před 4 lety +12

    ਵਿਚਾਰੇ ਦੀ ਮਜਬੂਰੀ ਮੋਦੀ ਨੂੰ ਚੰਗਾ ਕਹਿਣਾ,
    ਕੁਰਸੀ ਕੀ ਕੁਝ ਨੀ ਕਰਾੳੁਦੀ ਬੰਦੇ ਤੋ!

  • @ramnapanesar9498
    @ramnapanesar9498 Před 4 lety +30

    bhagwant maan nu la k ayo

    • @sanjayhans1920
      @sanjayhans1920 Před 4 lety

      Bagwant Mann nu le ke aayo Punjab nu shrabi banyo

  • @HarpreetSingh-is4nm
    @HarpreetSingh-is4nm Před 4 lety +2

    Kejariwal Jindabad

  • @s.s.khanal2991
    @s.s.khanal2991 Před 4 lety +10

    ਬੰਦਾ ੲੇਨਾ ਵੀ ਚਮਚਾ ਨੀ ਹੋਣਾ ਚਾਹੀਦਾ ਕਿਸੇ ਪਾਰਟੀ ਦਾ

  • @captmultan8792
    @captmultan8792 Před 3 lety +2

    ਹੰਸ ਜੀ ਗ਼ਲਤ ਬੰਦੇ ਦੀ ਸਿਫ਼ਤ ਕੀਤੀ ਤੁਸੀਂ।। ਆਹ ਰਿਕਾਰਡਿੰਗ ਪਹਿਲਾਂ ਦੀ ਆ ਪਰ ਕਿਸਾਨਾਂ ਦੀ ਹਾਅ ਮਾਰ ਦੇਵੇਗੀ ਇਸ ਪਾਰਟੀ ਨੂੰ।। ਫ਼ਿਕਰ ਨਾ ਕਰੋ।।

  • @amreekkaur4136
    @amreekkaur4136 Před 4 lety +16

    Kisana vare ki khohoge kikisana da saath devoge

  • @GurdeepSingh-ed3zl
    @GurdeepSingh-ed3zl Před 4 lety +1

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ 🙏🙏🙏🙏