ਪਹਿਲੀ ਬਾਰ ਉੂਠ ਤੇ ਬਾਰਾਤ ॥🥳RAJU De Munde Da Viah ||

Sdílet
Vložit
  • čas přidán 26. 08. 2024
  • INSTAGRAM:- ...
    Hashtags:- #myfirstvlog #camel #vlogger #trending #rajudirba #raju
    ‪@RajuGoatFarm‬

    ਦੁਨੀਆਂ ਦੀ ਨੰਬਰ ਵੰਨ ਜੋੜੀ ਸ਼ੇਅਰ ਕਰਦੋ ਦੱਬ ਕੇ
    ਇਸ ਤਰ੍ਹਾਂ ਦਾ ਵਿਆਹ ਨੀ ਦੇਖਿਆ ਹੋਵੇਗਾ ਕਦੀ, ਵਿਆਹ ਦੇਖ ਹੋਜੋ ਗੇ ਹੈਰਾਨ #viral @RajuGoatFarm #raju
    ਰਾਜੂ ਨੇ 1ਲੱਖ 20ਹਜਾਰ ਲਾਤਾ ਝੋਟੇ ਵਰਗੇ ਬੱਕਰੇ ਤੇ |Raju |Goats |RajuDirba #goats #viral #views #like
    ਆ ਬੱਚਾ ਤੇਜ਼ ਬਹੁਤ ਆ । ਸਿਰਫ 500 ਦਾ ਜਰਮਨ ਸ਼ੈਫਰਡ । Longowal mandi । #dog #jermanseferd @iltilanadhuri2.0
    ਰਾਜੂ ਤੇ ਰਾਮ ਦਾ ਸੌਦਾ ਬੱਕਰੀ ਦਾ ਮੰਡੀ ਤੁੰਗਵਾਲੀ तुंगवाली मंडी बकरी का सौदा राजू भई
    raju bakri wala
    raju dirba goat farm
    ghudda singh
    raju dirba
    raju goat farm

Komentáře • 276

  • @kuldeepsinghdeep5457
    @kuldeepsinghdeep5457 Před rokem +15

    ਸੁਣਿਆ ਮੈ ਫੱਕਰਾ ਫਕੀਰੀ ਬੜੀ ਦੂਰ ਆ ਪਰ ਰਾਜੂ ਬਾਈ ਦੇ ਪੱਲੇ ਇੱਕ ਵੱਖਰੀ ਫਕੀਰੀ ਆ ਬਾਬਾ ਤੈਨੂੰ ਬਾਈ ਇਵੇ ਹੀ ਚੜਦੀ ਕਲਾ ਵਿੱਚ ਰੱਖੇ

    • @Vlogwide
      @Vlogwide  Před rokem +1

      Hnji ha bai bhut vdia banda ❤️😊

  • @sukhwinderhans7737
    @sukhwinderhans7737 Před rokem +5

    ਰਾਜੁ ਸਿੰਘ ਅਤੇ ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਲੜਕੇ ਦੇ ਵਿਆਹ ਦੀਆ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਇਆ ਜੀ।

  • @user-ec9pf6nr8u
    @user-ec9pf6nr8u Před rokem +30

    ਪਹਿਲਾ ਰਾਜੂ ਨੂੰ ਵਧਾਇਆ ਜੀ ਦੂਜੀ ਗੱਲ ਰਾਜੂ ਬਾਈ ਪੂਰਾ ਨੱਚਣ ਨੋਜਵਾਨ ਮੁੰਡਾ ਪਿੱਛੇ ਛੱਡ ਦਾ ਹੈ ਪੂਰਾ ਅੱਤ ਕਰਾਉਦਾ ਰਾਜੂ ਬਾਈ ਬਹੁਤ ਖੁਸ਼ੀ ਹੈ

    • @Vlogwide
      @Vlogwide  Před rokem +5

      ਧੰਨਵਾਦ ਬਾਈ ਇੰਨਾਂ ਸੋਹਣਾ ਕੁਮੈਂਟ ਕਰਨ ਵਾਸਤੇ 😊

    • @ArshChahal47
      @ArshChahal47 Před rokem +1

      ਨੱਚਣ ਨੋਜਵਾਨ!?

  • @HarpalSingh-uv9ko
    @HarpalSingh-uv9ko Před rokem +11

    ਬਹੁਤ ਬਹੁਤ ਮੁਬਾਰਕਾਂ ਰਾਜੂ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸਾਰੇ ਪਰਿਵਾਰ ਨੂੰ।

    • @Vlogwide
      @Vlogwide  Před rokem +1

      ਧੰਨਵਾਦ ਬਾਈ ਐਨੇ ਸੋਹਣੇ ਕੁਮੈਂਟ ਕਰਨ ਲਈ 😊❤️

  • @user-nf5qw8sk2u
    @user-nf5qw8sk2u Před 8 měsíci +1

    ਬਹੁਤ ਬਹੁਤ ਮੁਬਾਰਕਾਂ ਰਾਜੂ ਜੀ,

  • @rahulvaid8387
    @rahulvaid8387 Před 11 měsíci +1

    💫knt

  • @narinderkumar3709
    @narinderkumar3709 Před 10 měsíci +2

    Muvarka raju ਬਾਈ ਜੀ ਨੂੰ,, ਪਰਮਾਤਮਾ ਸਦਾ ਹੀ ਇਸ ਸਾਫ਼ ਦਿਲ ਇਨਸਾਨ ਦਾ ਭਲਾ ਕਰਿ ਮਾਲਕ ਮੇਹਰ ਕਰੇ ❤🙏🙏🙏🙏🙏

  • @PreetGur-dl2dw
    @PreetGur-dl2dw Před měsícem +1

    ਰਾਜੂ ਦੇ 2, ਜਾਦਾ ਲੱਗੇ ਹੋਏ ਸੀ ਛੋਟੇ ਛੋਟੇ😂😂

  • @shonkidhillon6247
    @shonkidhillon6247 Před rokem +7

    ਬਹੁਤ ਬਹੁਤ ਮੁਬਾਰਕਾ ਰਾਜੂ ਬਾੲੀ

  • @samratsingh3217
    @samratsingh3217 Před rokem +1

    🎉🎉🎉🎉🎉🎉🎉🎉

  • @hardevsingh4443
    @hardevsingh4443 Před rokem +8

    ਰਾਜੂ ਨੂੰ ਲੜਕੀ ਅਤੇ ਲੜਕੇ ਦੇ ਵਿਆਹ ਦੀਆਂ ਵਧਾਈਆਂ ਹਰਦੇਵ ਸੀਂਗੋ

  • @saabbullar4442
    @saabbullar4442 Před rokem +1

    ਰਾਜੂ ਬਾਈ ਦੀ ਬੇਟੀ ਤੇ ਮੁੰਡਾ ਚਰਨੇ ਬਾਈ ਦਾ ਲੱਗਦਾ ਜਿਹੜੀ ਵਿਆਹ ਵਾਲੀ ਜੋੜੀ ਹੈ

  • @JasvirSingh-kk6ds
    @JasvirSingh-kk6ds Před rokem +5

    ਵਾਹਿਗੁਰੂ ਜੀ ਰਾਜੂ ਬਾਈ ਦੀ ਚੜ੍ਹਦੀ ਕਲਾ ਰੱਖਣ

  • @deepakgill5862
    @deepakgill5862 Před 7 měsíci +1

    Punjabi Punjabi hi a yrr gll batt end apni mitroo❤ proud karya Karo Punjabi hin ta

  • @Cyclebeast
    @Cyclebeast Před rokem +1

    Bahout vadia

  • @manisidhu625
    @manisidhu625 Před 2 měsíci +1

    ਰਾਜੂ ਠੱਗ 👍

  • @SatpalSingh-ms3hq
    @SatpalSingh-ms3hq Před 8 měsíci +1

    ਰਾਜੂ ਬਾਈ ਨੂੰ ਵਧਾਈਆਂ🤟✌️🌹🥀🌺🌴🌴🐪🐫🐪🍍

  • @HarpalSingh-uv9ko
    @HarpalSingh-uv9ko Před rokem +6

    ਦਿਲ ਖੁਸ਼ ਹੋ ਗਿਆ ਵੇਖ ਕੇ

  • @harjitsekhon5528
    @harjitsekhon5528 Před rokem +5

    ਰਾਜੂ ਬਾਈ ਦਿੱਲ ਦਾ ਸਾਫ ਬੰਦਾ ਰੱਬ ਦਾ ਬੰਦਾ ❤❤❤❤❤

  • @user-ke9ik6ps8v
    @user-ke9ik6ps8v Před 11 měsíci +1

    Very good 💕💕💕💕💕💕

  • @virsasingh6859
    @virsasingh6859 Před rokem +4

    Raju veer ji nu bahoot bahoot wadaiya guru chardi kala kare sabash

    • @Vlogwide
      @Vlogwide  Před rokem

      Thonu v vadhai bai 😊🥳

  • @ProPlayer-su9cj
    @ProPlayer-su9cj Před rokem +2

    ਵਿਆਹ ਵੇਖ ਬਹੁਤ ਮਨ ਖੁਸ਼😊😃 ਹੋਈਆਂ ਜੀ

    • @Vlogwide
      @Vlogwide  Před rokem

      Bhut vdia bai g 😊✅❤️

  • @JagseerSingh-ip2vd
    @JagseerSingh-ip2vd Před rokem +4

    ਰਾਜੁ ਜੀ ਲੱਖ ਲੱਖ ਵਧਾਈਆਂ ਵਿਆਹ ਦੀਆਂ ❤️

  • @bholasinghbhola8063
    @bholasinghbhola8063 Před rokem +7

    ਮੁਬਾਰਕਾਂ ਜੀ ਮੁਬਾਰਕਾਂ ਰਾਜੂ ਬਾਈ ਨੂੰ ❤️❤️

    • @Vlogwide
      @Vlogwide  Před rokem

      Thonu v mubarak 😊❤️

  • @balwant295
    @balwant295 Před rokem +5

    kyaa baat swaad aa gya

  • @ramandhillon8561
    @ramandhillon8561 Před rokem +1

    Balle raju sahavva ithe rakh🎉

  • @ParminderSingh-yg1qh
    @ParminderSingh-yg1qh Před 4 měsíci +1

    ਅੱਜ ਰਾਜੂ ਦੀ ਕੁੱੜੀ ਦੀ ਬਰਾਤ ਆਈਆਂ

  • @PintuKumar-fy5iy
    @PintuKumar-fy5iy Před rokem +1

    ❤❤❤❤❤

  • @user-ru7hc9eb9q
    @user-ru7hc9eb9q Před 10 měsíci +1

    Congratulations 🎉🎉🎉🎉

  • @SoniSingh-qm1uo
    @SoniSingh-qm1uo Před rokem +1

    ਬਹੁਤ ਵਧੀਆ ਗੱਲ

  • @dalbirsinghrandhawa6266
    @dalbirsinghrandhawa6266 Před 7 měsíci +1

    congratulations Raju bai ❤❤❤

  • @HarpalSingh-uv9ko
    @HarpalSingh-uv9ko Před rokem +2

    ਵਿਆਹ ਬਹੁਤ ਸੋਹਣਾ ਏ ਤੇ ਰਾਜੂ ਨੱਚਣ ਵਾਲਾ ਕਮਾਲ ਕਰ ਦਿੰਦਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।

    • @Vlogwide
      @Vlogwide  Před rokem

      Hnji ha bai bhut khushi aa Raju bai nu 😊❤️

  • @mannugurdaspur5967
    @mannugurdaspur5967 Před rokem +2

    ਰਾਜੂ ਦਿੱਲ ਖੁਸ਼ ਬੰਦਾ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ❤🙏

    • @Vlogwide
      @Vlogwide  Před rokem

      Hnji ha bhut vdia ❤️😊

  • @surindersinghjyoti
    @surindersinghjyoti Před rokem +1

    🎉🎉🎉🎉🎉💐💐💐💐💐💐😍😍😍😍😍🙏🙏🙏🙏🙏🙏🌹🌹🌹🌹🌹❤️❤️❤️❤️❤️💐💐💐🫡🫡🫡🫡🫡🫡🙏🙏🙏🙏🙏🙏 ਸਾਡੇ ਰਾਜੂ ਵੀਰ ਨੂੰ ਬੇਟੀ ਅਤੇ ਬੇਟੇ ਦੇ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ … ਮੇਰੇ ਪਰਮਾਤਮਾ ਜਿਸ ਤਰਾਂ ਦਾ ਰਾਜੂ ਵੀਰ ਦਿੱਲ-ਦਾਰ ਬੰਦਾ ਏ ਅਸੀਂ ਵੀ ਕੋਸ਼ਿਸ਼ ਕਰੀਏ….🙏🙏🙏🙏🙏 ਵੀਰ ਜੀ ਰਾਜੂ ਵੀਰ ਦਾ ਫੋਨ ਨੰਬਰ ਦਿਓ ਅਸੀਂ ਸੰਪਰਕ ਕਰਨਾ ਚਹੁੰਦੇ ਹਾਂ ਜੀ🙏

  • @angerjatt5523
    @angerjatt5523 Před 7 měsíci +1

    ਮੈਂ ਤਾਹ ਅੱਜ ਤੱਕ ਊੱਠ ਸੁਣਿਆ ਸੀ ਉੱਠ ਤਾਹ ਨਹੀ

  • @user-hn3un7ye3q
    @user-hn3un7ye3q Před 10 měsíci +2

    Girl 🤣🤣🤣🤣 dance

  • @Luv4all864
    @Luv4all864 Před rokem +1

    Raju 22 nu vadayian ji, waheguru chardikla bakshe ji

  • @PBwalegs
    @PBwalegs Před rokem +2

    Raju nachda bhut vdia ji

  • @mannugurdaspur5967
    @mannugurdaspur5967 Před rokem +1

    Last cho Little buggu😍😍😍😍😍😘😘😘😘😘😚😚😚😊😊😊😊😊

  • @user_681
    @user_681 Před rokem +6

    ਬੰਦਾ ਕਿੰਨੀ ਖੁਸ਼ੀ ਮਹਿਸੂਸ ਕਰ ਰਿਹਾ 😊😊😊

  • @laddikotra9714
    @laddikotra9714 Před rokem +7

    ਬਹੁਤ ਬਹੁਤ ਮੁਬਾਰਕਾ ਬਾਈ ਜੀ ❤❤❤❤❤

    • @Vlogwide
      @Vlogwide  Před rokem

      ਥੋਨੂੰ ਵੀ ਬਹੁਤ ਬਹੁਤ ਵਧਾਈ ਬਾਈ 😊

  • @premdhillon3530
    @premdhillon3530 Před rokem +2

    Bhut vdia🎉

  • @hemraj1901
    @hemraj1901 Před rokem +1

    ਬਹੁਤ ਵਧੀਆ ਹੋਣ ਜੀ

  • @deepachahal8048
    @deepachahal8048 Před rokem +8

    ਵਾਹਿਗੁਰੂ ਮੇਹਰ ਕਰੇ ਸਾਰੇ ਹੀ ਪਰਿਵਾਰਾਂ ਤੇ 🙏🙏🙏

  • @raipallpall5452
    @raipallpall5452 Před rokem +3

    Khush raho sare

    • @Vlogwide
      @Vlogwide  Před rokem

      Thankuu bai tusi v khush rho 😊

  • @gurdailsingh296
    @gurdailsingh296 Před rokem +4

    ਵਧਾਈਆਂ ਹੋਣ ਜੀ

    • @Vlogwide
      @Vlogwide  Před rokem

      ਥੋਨੂੰ ਵੀ ਵਧਾਈਆਂ 😊🥳

  • @windersingh9211
    @windersingh9211 Před rokem +7

    ਵਧਾਈਆਂ ਰਾਜੂ ਬਾਈ ਬਹੁਤ ਬਹੁਤ

  • @boharsingh8547
    @boharsingh8547 Před rokem +1

    Congratulations Raju 22

  • @kulwindersingh9254
    @kulwindersingh9254 Před rokem +4

    ❤❤❤❤

  • @budhsingh95
    @budhsingh95 Před rokem +41

    ਪੰਜਾਬੀ ਬੋਲਿਆ ਕਰੋ

    • @ravroop1922
      @ravroop1922 Před rokem +1

      Je na bole ta unsubscribe krdyo sare aeda channel

    • @Hinda__Thandal
      @Hinda__Thandal Před rokem +1

      Kise ghar di khushi v dekh lea kro

    • @jassalkaur3548
      @jassalkaur3548 Před rokem

      👌👌👌👌🥰🥰🥰🥰🥰👏🏻👏🏻👏🏻👏🏻👍🙏

  • @gurivlogs8377
    @gurivlogs8377 Před rokem +2

    Osm❤

  • @gurisingh71
    @gurisingh71 Před rokem +1

    Bahut badhiya

  • @Arshpreetsingh.484
    @Arshpreetsingh.484 Před rokem +3

    Maja aa gya😂😂😂31❤❤🎉🎉🎉🎉ba

  • @JaspalSingh-fo9hh
    @JaspalSingh-fo9hh Před rokem +2

    Waheguruji mahar kro 🙏🙏❤❤ badhaiyan

  • @erjaspreet007
    @erjaspreet007 Před rokem +2

    Mubaraka 🎉

  • @harmansaab6212
    @harmansaab6212 Před rokem +1

    Vdayiya raju 22 bot bot Malak sda e chardi klaa ch rakhe 🙏🏻❤️

    • @Vlogwide
      @Vlogwide  Před rokem

      Thonu v vadhai hove bai 😊❤️

  • @HarpreetSingh-zo4fr
    @HarpreetSingh-zo4fr Před rokem +1

    Bhut bhut congratulations 🎉

  • @baljindersingh4504
    @baljindersingh4504 Před rokem +6

    Congratulations veer g

  • @yashujassoria9332
    @yashujassoria9332 Před rokem +2

    End lata babe ❤❤❤❤❤

  • @haryanatotoronto5058
    @haryanatotoronto5058 Před rokem +5

    Nazara a gya , love from canada

  • @pcheekupadda
    @pcheekupadda Před rokem +1

    ਵਧਾਈਆਂ ਰਾਜ ਵੀਰ ਦਿੜਬੇ ਨੂੰ

  • @tejindersingh5258
    @tejindersingh5258 Před rokem +1

    WAHEGURU JI congratulations 🎉

  • @JujharSingh-rj9lg
    @JujharSingh-rj9lg Před rokem +1

    Raju je veddeiaa germmany to de rah ha appde got sodde bouht dekhde ha very nice

    • @Vlogwide
      @Vlogwide  Před rokem

      Hnji bai bhut bhut Dhanvaad 😊❤️

  • @BalwinderSingh-xh1ov
    @BalwinderSingh-xh1ov Před rokem +2

    Veer video bohot bohot jada vdian c te viha te charna veer v aaya hoya c 🎉❤

    • @Vlogwide
      @Vlogwide  Před rokem

      Hnji bai g bhut bhut Dhanvaad ❤️😊

  • @gurivlogs8377
    @gurivlogs8377 Před rokem +1

    Ghaint

  • @ravibawa8386
    @ravibawa8386 Před rokem +2

    Love you jatta ♥️

    • @Vlogwide
      @Vlogwide  Před rokem

      Thnkuu bai g 😊✅❤️

  • @hardipsingh8262
    @hardipsingh8262 Před rokem +5

    Congratulations ❤❤

  • @yadwindersinghbrar4967
    @yadwindersinghbrar4967 Před rokem +2

    Congratulations

  • @ProPlayer-su9cj
    @ProPlayer-su9cj Před rokem +1

    ਰਾਜੂ ਵੀਰ ਨੂੰ ਬਹੁਤ ਬਹੁਤ ਮੱਬਰਕਾ ਜੀ👍👍

    • @Vlogwide
      @Vlogwide  Před rokem

      ਧੰਨਵਾਦ ਬਾਈ ਜੀ ❤️😊

  • @MrAahi
    @MrAahi Před rokem +2

    ❤️🙌🏻🙌🏻

  • @tarsemlal9356
    @tarsemlal9356 Před rokem +1

    Bdhaiyan ji

  • @noname-sx5xi
    @noname-sx5xi Před rokem +1

    Congratulations Raju bai

  • @BalrajSingh-rd2sc
    @BalrajSingh-rd2sc Před rokem +1

    Beti de wiah ch beti da bap ni nachda hunda kio ki aajj ohne aapne jigr da tukrha de dena 😭❤oh ronda hunda . Bete de wiaah ch nachida ❤❤🌹🌹

    • @Vlogwide
      @Vlogwide  Před rokem

      Kyo bai beti de viah Di khushi ni hundi ? Jdo munde da viah hunda odo v beti ghar AAUNDI kise Di 😊 vidayi dono side to hundi , Bhave munde da viah hove Bhave kudi da vidayi ta pakki aa 😊❤️

  • @MrAahi
    @MrAahi Před rokem +2

    😊🎉

  • @jashanpreetsingh6538
    @jashanpreetsingh6538 Před rokem +1

    ❤💯👍

  • @bharatkunwar5458
    @bharatkunwar5458 Před rokem +2

    Wha o raju

  • @GURPREETSINGH-jy3qt
    @GURPREETSINGH-jy3qt Před rokem +3

    Congratulation Raju bai❤❤

  • @sastabazaartv3427
    @sastabazaartv3427 Před rokem +3

    ❤️❤️

  • @amritsarwmk8894
    @amritsarwmk8894 Před rokem +1

    Att bai ji ❤❤❤

  • @gurivlogs8377
    @gurivlogs8377 Před rokem +1

    Kya baat ❤❤

  • @arshbhatti.
    @arshbhatti. Před rokem +2

    👌👌👌👌

  • @RanjitSingh-co9he
    @RanjitSingh-co9he Před rokem +4

    Congratulations ji

    • @Vlogwide
      @Vlogwide  Před rokem

      Thonu v congratulations 🥳 😊

  • @gurpiarsingh5047
    @gurpiarsingh5047 Před rokem +1

    🎉🎉🎉nice yar purana Punjab bna ta

  • @BaljitSingh-cq6sm
    @BaljitSingh-cq6sm Před rokem +1

    ❤❤❤❤❤❤❤❤❤

  • @Paramjitsakhira
    @Paramjitsakhira Před rokem +1

    Congratulations Raju vr

  • @NirmalSingh-xv7oe
    @NirmalSingh-xv7oe Před rokem +1

    Very nice

  • @vakhipaad2455
    @vakhipaad2455 Před rokem +2

    👌👌👌😀😀💖💖💖

  • @baleekaler
    @baleekaler Před rokem +3

    ਉੱਠ ਨਹੀਂ ਹੁੰਦਾ,ਊਠ ਹੁੰਦਾ, ਨਾਲੇ ਬਰਾਤ ਹੁੰਦਾ,।

    • @Vlogwide
      @Vlogwide  Před rokem

      Okay bro ✅ Dhanvaad dassan lai 😊❤️

  • @bootawarring7005
    @bootawarring7005 Před rokem +1

    Congratulations Sr

  • @jaspreetsharma4048
    @jaspreetsharma4048 Před rokem +1

    Wmk

  • @harjotnagra8835
    @harjotnagra8835 Před rokem +1

    Sada pind a dirba...Sade pind wala sakka da Bhangra bhut vadiya c

  • @sesseyisedddmv8951
    @sesseyisedddmv8951 Před rokem +1

    Congratulations Bai

  • @sikandersingh351
    @sikandersingh351 Před rokem +1

    Congratulations Raju Veer

  • @GurjantSingh-vd8mt
    @GurjantSingh-vd8mt Před rokem +2

    Congratulations ji🎉🎉

  • @MrAahi
    @MrAahi Před rokem +3

    ❤️🙌🏻🔥

  • @BirdsRoyalPatiala
    @BirdsRoyalPatiala Před 23 dny +1

    Bahut bada na yah Kheda Salman Khan😂😂😂😂😂

    • @Vlogwide
      @Vlogwide  Před 23 dny

      Naam kalla Salman khan da bai 😊?

  • @harmangujjarsaab458
    @harmangujjarsaab458 Před rokem +1

    Congratulations 🎉❤ Raju veera

  • @nishansingh-lr5hv
    @nishansingh-lr5hv Před rokem +1

    ਮਾਮਾ ਅੱਜ ਕਿਤੇ ਊਠ ਨਾ ਵੇਚਦੀ ਕਿਸੇ ਦਾ 😄😄🤣🤣

  • @PARDEEPKUMAR-rx1ms
    @PARDEEPKUMAR-rx1ms Před rokem +1

    ਊਠ ਹੁੰਦਾ

    • @Vlogwide
      @Vlogwide  Před rokem

      Hnji bai Thanku mai change kar dina ghar ja k 😊

  • @Manjot-nb8il
    @Manjot-nb8il Před rokem +2

    Munda chaa gya SD school wala

    • @Vlogwide
      @Vlogwide  Před rokem

      Oho 😂😂😂 Acha g Tusi kitho bai g