ਚੋਰੀ ਦੇ ਗਹਿਣੇ / CHORI DE GEHNE/ NEW PUNJABI SHORT MOVIE

Sdílet
Vložit
  • čas přidán 26. 12. 2023
  • ਚੋਰੀ ਦੀਆਂ ਟੂੰਮਾਂ
    #sheronwale #newpunjabishortmovie #newvideo

Komentáře • 45

  • @SukhwinderSingh-wq5ip
    @SukhwinderSingh-wq5ip Před 7 měsíci +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rachhpalsingh78466
    @rachhpalsingh78466 Před 7 měsíci +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukhnoor271
    @sukhnoor271 Před 7 měsíci +3

    Very nice story beer ji ❤good message 👌manpreet di nice acting ❤❣️❣️❣️❣️❣️❣️❣️

  • @BabliSingh-ju2qm
    @BabliSingh-ju2qm Před 7 měsíci +2

    Very nice story beer ji❤good message👌manpreet di nice

  • @sukhdeepsidhu2342
    @sukhdeepsidhu2342 Před 7 měsíci +4

    ਬਹੁਤ ਵਧੀਆ ਵੀਡੀਓ ਵੀਰ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍👍👍

  • @sarojrani7779
    @sarojrani7779 Před 7 měsíci +2

    Very very nice video 👏👏👏📸🎉🎉

  • @rachhpalsingh78466
    @rachhpalsingh78466 Před 7 měsíci +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @harjinderpurba8170
    @harjinderpurba8170 Před měsícem

    Baut hi wadia vedio aa g 💖 💓

  • @user-qm5kq9yz9r
    @user-qm5kq9yz9r Před 7 měsíci +2

    ਬਹੁਤ ਵਧੀਆ ਵੀਡੀਓ ਮਨਪ੍ਰੀਤ ਦੀ ਐਕਟਿੰਗ ਬਹੁਤ ਵਧੀਆ

  • @veerpal_kaur
    @veerpal_kaur Před 7 měsíci +1

    ਬਹੁਤ ਵਧੀਆ

  • @user-lf1nn3yk2s
    @user-lf1nn3yk2s Před 7 měsíci +1

    Jashan NYS NYS NYS

  • @baljitkaur6940
    @baljitkaur6940 Před 7 měsíci +1

    Shi gal aa Jashan aduri gal sun k koi v galat step nhi lena chahida. galat fehmi dur kar leni chahidi aa.em.fantastic story excellent msg. Thanks dear jess Jashan for amazing videos ❤❤

  • @user-bz3ql1us2u
    @user-bz3ql1us2u Před 5 měsíci

    Very nice video I like your all video NYC video fabulous action by everyone 😊😊😊😊😊

  • @virender841
    @virender841 Před měsícem

    Excellent character Manpreet

  • @balbirsingh-qx3eq
    @balbirsingh-qx3eq Před 7 měsíci +3

    Very nice video and Very good message,All team members are very good actors,God bless you,❤Sat Shri akaal ji Bhura kajheri

  • @RajwinderKaur-kp9oe
    @RajwinderKaur-kp9oe Před 6 měsíci

    ❤❤

  • @VipinKumar-xh6yj
    @VipinKumar-xh6yj Před měsícem

    Nice❤bailog❤🎉🎉🎉🎉

  • @BinderSaggu-dw9dq
    @BinderSaggu-dw9dq Před měsícem

    Verygoodj

  • @ImranKhan-hd4ze
    @ImranKhan-hd4ze Před 7 měsíci +1

    Very nice story of you stay blessed always with lots of happiness and prosperity ❤️❤️😊😊😊

  • @jagdishkaur9755
    @jagdishkaur9755 Před 7 měsíci

    ਬਹੁਤ ਵਧੀਆ ਵੀਡੀਓ ਬਣਾਈ ਹੈ।

  • @manjeetkaur4056
    @manjeetkaur4056 Před 7 měsíci

    Bhuat vadea video ji 🙏🙏

  • @KulwinderShergill-qj5tv
    @KulwinderShergill-qj5tv Před 7 měsíci +8

    ਮਨਪ੍ਰੀਤ ਨੇ ਵੀਡੀਓ ਸ਼ੇਅਰ ਕੀਤੀ ਹੋਈ ਸੀ। ਚੱਲੋ ਕੁੱਝ ਵਧੀਆ ਵੇਖਣ ਨੂੰ ਮਿਲਿਆ। ਬਹੁਤ ਵਧੀਆ ਮੈਸਜ ਦਿੱਤਾ ਹੋਇਆ ਹੈ ਕਿ ਬਿੰਨਾਂ ਵੇਖੇ ਪਰਖੇ ਕਿਸੇ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਇਸ ਗ਼ਲਤਫਹਿਮੀ ਕਾਰਨ ਪਰਿਵਾਰ ਵਿੱਚ ਬਣੇ ਬਣਾਏ ਰਿਸ਼ਤੇ ਟੁੱਟ ਜਾਂਦੇ ਹਨ। ਜੇ ਆਪਾਂ ਨੂੰ ਕਿਤੇ ਨਾ ਰਿਸ਼ਤੇ ਵਿੱਚ ਕੋਈ ਸ਼ੱਕ ਜਾ ਰਿਸਤਾ ਖਰਾਬ ਹੁੰਦਾ ਦਿਸਦਾ ਹੈ ਤੇ ਸਿਧਾ ਉਸੇ ਹੀ ਇਨਸਾਨ ਨਾਲ ਗੱਲ ਕਰਕੇ ਸੁਲਜਾ ਲੈਣੀ ਚਾਹੀਦੀ ਹੈ ਨਾ ਕਿ ਤੀਜੇ ਇਨਸਾਨ ਨਾਲ ਗੱਲ ਕਰਕੇ ਰਿਸ਼ਤੇ ਨੂੰ ਹੋਰ ਕਰੋ। । ਬਹੁਤ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਸਭ ਦੀ ਖਾਸ ਕਰਕੇ ਮਨਪ੍ਰੀਤ ਦੀ ਐਕਟਿੰਗ ਘੈਂਟ ਹੁੰਦੀ ਹੈ ❤️ ਧੰਨਵਾਦ ਕੁਲਵਿੰਦਰ ਸ਼ੇਰਗਿੱਲ ❤️

  • @dhuggafamliy8926
    @dhuggafamliy8926 Před 7 měsíci

    Jass munda bada shoken a jasan nalo cute shonki a

  • @tejindersingh9676
    @tejindersingh9676 Před 7 měsíci

    ❤verry nice VIDIO ❤

  • @amansidhu7086
    @amansidhu7086 Před 7 měsíci

    Bhut soni vodio

  • @rupinderdeol9226
    @rupinderdeol9226 Před 7 měsíci

    Very nice video g

  • @Gurjeetkaurgill111
    @Gurjeetkaurgill111 Před 7 měsíci

    Very nice video ❤❤❤❤❤

  • @JaswinderKaur-oj6fr
    @JaswinderKaur-oj6fr Před 7 měsíci

    Very nice video 🎉

  • @Reetkhokhar
    @Reetkhokhar Před 7 měsíci

    Nyc video👌🏻👌🏻

  • @swaranjit_kaur_vairoke
    @swaranjit_kaur_vairoke Před 7 měsíci

    Very good video 👍❤❤

  • @chamkaur4729
    @chamkaur4729 Před 7 měsíci

    Nice 👍👍 video ji

  • @frozfrozkhan7150
    @frozfrozkhan7150 Před 7 měsíci

    ਆ ਚੱਲ ਸ਼ੱਡ ਯਰ ਕੁਸ਼ ਕਹਿਣ ਲੱਗਾ ਸੀ

  • @user-hr9mt4rx8v
    @user-hr9mt4rx8v Před 7 měsíci

    Nice vibeo

  • @user-xz5fq2hu7r
    @user-xz5fq2hu7r Před 6 měsíci

    Message bhot vdia dita ji but husband nu vi sirf apni wife nu hi samjana chahida na k puri family de samne o di inslet karni chahidi c

  • @parminderbhullar998
    @parminderbhullar998 Před 7 měsíci

    Nice 👌 👌 👌 👌 ❤🎉🎉

  • @ranichahal7577
    @ranichahal7577 Před 7 měsíci

    Right👌👌👌👌👌

  • @hssingh2071
    @hssingh2071 Před 7 měsíci

    Nice

  • @RajwinderKaur-mp8yy
    @RajwinderKaur-mp8yy Před 7 měsíci

    very very nice viedo❤

  • @gurjotsingh1364
    @gurjotsingh1364 Před 7 měsíci

    nice video

  • @gurwinderbrar189
    @gurwinderbrar189 Před 7 měsíci

    Bhut vadia msg g👍👍sahi gall aa koi vi gall aa ta clear kar lo so good 👌par awaj di problem aa rahi c please dyan rakho g

  • @harprabjeetsingh7945
    @harprabjeetsingh7945 Před 7 měsíci

    ❤❤❤😂😂😂

  • @BabliSingh-ju2qm
    @BabliSingh-ju2qm Před 7 měsíci

    Very nice story God bless you all very good message next part please your team and very nice so much beautiful and very much for your support very nice story of you stay blessed always with lots of happiness and Prosperity jass jashan and manpreet di acting 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kaursukhidhillon9272
    @kaursukhidhillon9272 Před 7 měsíci +1

    Very nice video brother ❤

  • @anuradhabatra5075
    @anuradhabatra5075 Před 7 měsíci +1

    Jas da hairstyle badhiya ni h change it😊