|| Semi Final Match || Kalsian+Sarhala Ranua v/s Shahkot || Dedhna (Patiala) 21-02-2024

Sdílet
Vložit
  • čas přidán 20. 02. 2024
  • #Dedna #Kabaddi123#123Live.in#Kabaddi Matches #Functions#BestMatchs#
    👉ਇੰਸਟਾਗਰਾਮ ਤੇ ਫੋਲੋ ਕਰਨ ਲਈ ਲਿੰਕ : : / kabaddi123live.in
    👉ਕਬੱਡੀ123 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ: : bit.ly/2GiNvgI
    👉ਕਬੱਡੀ123 ਦੇ ਯੂ- ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ :
    bit.ly/2SiJ0cm
    👉ਫੇਸਬੁੱਕ ਪੇਜ: : bit.ly/2BCbCTJ
    👉ਵੈਬਸਾਈਟ ਲਿੰਕ : www.123Live.in
    👉 Install IOS App : apple.co/2I2jeED
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ : 98881-46235 ਤੇ ਕਾਲ ਕਰ ਸਕਦੇ ਹੋ I
  • Sport

Komentáře • 254

  • @MandeepSingh-co1yy
    @MandeepSingh-co1yy Před 3 měsíci +51

    ਬਾਈ ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ

  • @anmol2262
    @anmol2262 Před 3 měsíci +7

    Rupinder Doda sira y wehguru hamesha chardi kale ch rakhe,❤❤❤❤❤

  • @IrfanHaider-tp9wf
    @IrfanHaider-tp9wf Před 3 měsíci +38

    Khushi Duggal or Dode wala❤❤ love from Pakistan

  • @gurmeetbrar963
    @gurmeetbrar963 Před 3 měsíci +18

    ਰੁਪਿੰਦਰ ਦੋਦਾ siraaa

  • @lovisingh403
    @lovisingh403 Před 3 měsíci +12

    ਖੁਸ਼ੀ ਤਾਂ ਫੇਰ ਖੁਸ਼ੀ ਹੀ ਵਾਂ

  • @deepx07
    @deepx07 Před 3 měsíci +34

    Khushi nal je ghoda doda hunda ta shakot 100% jit jandi ❤

  • @baljindersingh1898
    @baljindersingh1898 Před 3 měsíci +21

    ਰੁਪਿੰਦਰ ਦੋਦਾ ਵੀਰ ਬਹੁਤ ਵਧੀਆ ਲੱਗਿਆ love you ਵੀਰ ਵਾਹਿਗੁਰੂ ਚੜਦੀਕਲਾ ਚ ਰੱਖੇ 🙏🙏🙏❤❤

  • @kabaddideydiwaneyaar4188
    @kabaddideydiwaneyaar4188 Před 3 měsíci +10

    Rupinder ann vale sare kabaddi cupa da best bnia kru top cho first ty rahu rupinder dodda ❤

  • @sarbjeetdhaliwal5790
    @sarbjeetdhaliwal5790 Před 3 měsíci +31

    ਸਿਰਾ ਮੈਚ ਲੁੱਦਰ ਨੇ ਕਮਾਲ ਕਰ ਦਿੱਤੀ ❤️❤️

  • @gurjapdhindsa0064
    @gurjapdhindsa0064 Před 3 měsíci +18

    Dode wale da special Snman hona chahida hr tournament di performance sb nlo best🙏🏻

  • @manoranjant.v4144
    @manoranjant.v4144 Před 3 měsíci +10

    Doda da kehnde rupinder ah gya...lv u mere veer eda khich k rakh

  • @arshjoshi727
    @arshjoshi727 Před 3 měsíci +45

    ਰੁਪਿੰਦਰ ਦੋਦਾ ਸ਼੍ਰੀ ਮੁਕਤਸਰ ਸਾਹਿਬ ਦਾ ਮਾਣ 🧿💯💯

    • @baljindersingh1898
      @baljindersingh1898 Před 3 měsíci +1

      ਕਿੰਨੀ ਵਧੀਆ ਖੇਡ ਆ ਵੀਰ ਦੀ ❤❤

    • @arshjoshi727
      @arshjoshi727 Před 3 měsíci +2

      @@baljindersingh1898 ਹਾਜੀ ਦਿਨੋ ਦਿਨ ਨਿੱਖਰਦਾ ਜਾਦਾਂ ਮੁੰਡਾਂ ਲੁੱਧਰ ਵਾਗ 💯

  • @maviavtar1874
    @maviavtar1874 Před 3 měsíci +19

    Bhut sohna match c ❤❤❤
    Like krke dsso kon kon chaunda ki rupinder doda jitda thar bhut kaint sohna khed a y di

  • @user-hy7vx7rp1b
    @user-hy7vx7rp1b Před 3 měsíci +6

    ਰੁਪਿੰਦਰ ਦੋਦਾ ਐਂਡ raider

  • @sukhjitsingh1916
    @sukhjitsingh1916 Před 3 měsíci +6

    ਟੋਪ ਦਾ ਜਾਫੀ ਅਾ ਸਾਡਾ ਵੱਡਾ ਵੀਰ ਖੂਸ਼ੀ ਦੂਗਾ

  • @Singh_367
    @Singh_367 Před 3 měsíci +14

    ਬੁਲਟ ਫੁਕਰਾ ਬਹੁਤ ਆ ਰੁਪਿੰਦਰ ਕਿਤੇ ਚੰਗਾ ਖੇਡਦਾ ਪਰ ਫੁਕਰਪੁਨਾ ਜਮ੍ਹਾਂ ਵੀ ਨੀ ਵੀਰ ਚ

    • @sangha9362
      @sangha9362 Před 3 měsíci +1

      Chadaayi jayada mil di jidha dulle toh sultan c par fame dulle nu he mili

  • @RPH_broken001
    @RPH_broken001 Před 3 měsíci +6

    Rupinder doda siraa bhai

  • @DharminderSingh-ts8il
    @DharminderSingh-ts8il Před 3 měsíci +21

    ਹੋਰ ਗੱਲਾਂ ਦੀਆਂ ਗੱਲਾਂ ਸ਼ਾਹਕੋਟੀਆਂ ਨੇ ਸ਼ਾਜੀ ਬੰਦ ਕਰਤਾ

  • @baljindersingh1898
    @baljindersingh1898 Před 3 měsíci +20

    ਭੂਰੀਆ ਵੀਰ ਦੀ ਬਹੁਤ ਵਧੀਆ ਖੇਡ ਆ ਵਾਹਿਗੁਰੂ ਮਿਹਰ ਰੱਖੇ🙏🙏🙏

  • @GurpreetSingh-vq7jz
    @GurpreetSingh-vq7jz Před 3 měsíci +21

    ਖੁਸ਼ੀ ❤❤❤

  • @goldymangat468
    @goldymangat468 Před 3 měsíci +5

    dodea ala.johta❤❤🔥🔥

  • @baljindersingh1898
    @baljindersingh1898 Před 3 měsíci +7

    ਸ਼ਾਹਕੋਟ ਦੀ ਸਾਰੀ ਟੀਮ ਬਹੁਤ ਵਧੀਆ ਖੇਡੀ ❤❤

  • @gurjantsingh54410
    @gurjantsingh54410 Před 3 měsíci +8

    Thara de hakdar ਦੋਦੇ vala te bopuriyac❤❤❤❤

  • @sunilsharma9135
    @sunilsharma9135 Před 2 měsíci +8

    ਖੁਸ਼ੀ ਦੁੱਗਾ ਵਾਲੇ ਦੇ ਜੱਬੇ ਦੇਖ ਕੇ ਕਿਲੋ ਕਿਲੋ ਖੂਨ ਵੱਧ ਜਾਦਾ 22 ਜੀ

  • @sukhjinderkaler1899
    @sukhjinderkaler1899 Před 3 měsíci +5

    ਸਾਹਕੋਟ ਟੀਮ ਬਹੁਤ ਵਧੀਆ ਖੇਡੀ ਆ

  • @karamjitsingh4188
    @karamjitsingh4188 Před 3 měsíci +12

    Rupinder doda sirrrrrrrrrraaaaaaa❤

  • @SandeepSingh-oh4lw
    @SandeepSingh-oh4lw Před 3 měsíci +6

    Rupinder doda ajj de time ch pura foam ch aa❤❤

  • @user-rq4mk2wj5c
    @user-rq4mk2wj5c Před 2 měsíci +4

    Rupinder doda siraa Kari janda

  • @MandeepSingh-co1yy
    @MandeepSingh-co1yy Před 3 měsíci +16

    ਸ਼ਾਹਕੋਟ ਜ਼ਿੰਦਾਬਾਦ ❤❤

  • @GurpreetSingh-xg7qr
    @GurpreetSingh-xg7qr Před 2 měsíci +2

    ਬਈ ਇੰਦਰਜੀਤ ਬਹੁਤ ਸਾਤ ਖਿਡਾਰੀ ਹੈ

  • @PremSingh-yb5ce
    @PremSingh-yb5ce Před 3 měsíci +10

    ਰੁਪਿੰਦਰ 👌👌

  • @koichakkarnai6504
    @koichakkarnai6504 Před 3 měsíci +23

    Rupinder dode ne sirra Lata 🔥💪🔥💪🔥

  • @jasspreet3585
    @jasspreet3585 Před 3 měsíci +14

    ਸ਼ਾਹਕੋਟ ਚ ਰਵੀ ਸਾਹੋਕੇ ਸੁਲਤਾਨ ਪਾਲੀ ਘੋੜਾ ਕਮਲ ਹੁੰਦੇ ਤਾ ਸਿਰਾ ਹੋਣਾ ਸੀ ... ਬਾਕੀ ਨੰਗਲ ਅੰਬੀਆ ਵਾਲੇ ਦੀ ਘਾਟ ਤਾ ਸਦਾ ਹੀ ਰੜਕਦੀ ਰਹਿਣੀ ਆ

  • @deepx07
    @deepx07 Před 3 měsíci +16

    Rupinder v sirra kragya wmk bai te 🙏

  • @SandeepSingh-oh4lw
    @SandeepSingh-oh4lw Před 3 měsíci +6

    ❤❤❤❤dode wala end kra geya

  • @sukhjitsingh1916
    @sukhjitsingh1916 Před 3 měsíci +4

    ਪੁਰਾ ਪੰਜਾਬ ਫੈਨ ਅਾ ਜੱਟ ਖੂਸ਼ੀ ਦੂਗਾ ਦੀ

  • @user-uw8fq7oq9d
    @user-uw8fq7oq9d Před 3 měsíci +2

    ਵਾਹਿਗੁਰੂ ਜੀ ਸਾਰੇ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @baljindersingh1898
    @baljindersingh1898 Před 3 měsíci +6

    ਸ਼ਾਹਕੋਟ ਬਹੁਤ ਵਧੀਆ ਖੇਡੀ ❤❤

  • @gaganvlogs2521
    @gaganvlogs2521 Před 3 měsíci +16

    Shahkot agge se buriya nu 2 jaffe lag gye je oo 2 jaffe na lagde te shahkot jit jani si chal koi ni match bahot siraa hoeya duggan ale ne puri att karayi ❤

  • @user-hh2fw6si1z
    @user-hh2fw6si1z Před 3 měsíci +5

    Love you koshi baji doda veer

  • @SunnySingh-sq3ws
    @SunnySingh-sq3ws Před 2 měsíci +4

    ਖੁਸ਼ੀ ਦੇ ਨਵੇਂ ਐਕਸ਼ਨ 🤫🤫😂😂

  • @FaraattaTv
    @FaraattaTv Před 3 měsíci +3

    Inderjit faryad sunny ghanga Ala 🔥🔥🔥🔥

  • @FaraattaTv
    @FaraattaTv Před 3 měsíci +5

    Dug Dug 🔥🔥🔥

  • @surinderbawa2992
    @surinderbawa2992 Před 3 měsíci +17

    12th ਨੰਬਰ ਲਿਆ ਜੋ ਦੋਦੇ ਵਾਲੇ ਰੁਪਿੰਦਰ ਨੇ,,,, ਸੱਚ ਮਨਿਓ ਚੁੰਬਕ ਦਾ ਖੱਸੀ ਰੇਤਾ ਬਣਾਤਾ ਬਾਈ 😅😅💯👍

  • @sandeepmachal1188
    @sandeepmachal1188 Před 3 měsíci +5

    Duggan Wala Saanh💪🏻⚠️
    Shahkot Lions 🦁🔥

  • @LaddisinghSingh-nd8ow
    @LaddisinghSingh-nd8ow Před 3 měsíci +11

    ਸ਼ਾਹਕੋਟ ❤

  • @pindersandhu8008
    @pindersandhu8008 Před 3 měsíci +3

    Khushi ta khushi aa

  • @InnocentBirdwingButterfl-qq2uj
    @InnocentBirdwingButterfl-qq2uj Před 2 měsíci +5

    DODDA BOMB A 🔥🔥🔥🔥

  • @MandeepSingh-co1yy
    @MandeepSingh-co1yy Před 3 měsíci +93

    ਰੁਪਿੰਦਰ ਦੋਦਾ ਪੂਰਾ ਕੈਮ ਆ

    • @dheerajgill564
      @dheerajgill564 Před 3 měsíci +2

      Bilkul bai ..pr ght Bunty te Bullet v nhi ajj de time ch

    • @baljindersingh1898
      @baljindersingh1898 Před 3 měsíci +2

      Down to earth ਬੰਦਾ ਵੀਰ ਰੁਪਿੰਦਰ ਦੋਦਾਵਾਹਿਗੁਰੂ ਮਿਹਰ ਰੱਖੇ ਹਮੇਸ਼ਾ 🙏🙏❤❤

    • @surinderbawa2992
      @surinderbawa2992 Před 3 měsíci

      ਲੱਖ ਰੁਪਏ ਦੀ ਗੱਲ ਕਹੀਆ ਵੀਰ​@@baljindersingh1898

    • @HarjinderSingh-ps1rk
      @HarjinderSingh-ps1rk Před 2 měsíci

      ​ਅ, ਪਏ ਗਏ ਪਏ

    • @user-yp4xh6fx7q
      @user-yp4xh6fx7q Před měsícem

      😅😅​

  • @k.p.s8378
    @k.p.s8378 Před 3 měsíci +4

    ਸਾਹਕੋਟ ਵਾਲਿਆਂ ਨੇ ajj saji ਬੰਦ ਕਰਤਾ salute ahh ਤੁਹਾਨੂੰ

  • @AmandeepSingh-re2cy
    @AmandeepSingh-re2cy Před 3 měsíci +2

    365 ਸਭ ਤੋ 👍

  • @k.p.s8378
    @k.p.s8378 Před 3 měsíci +2

    Sirra ਰੁਪਿੰਦਰ

  • @mannlubana7032
    @mannlubana7032 Před 2 měsíci +1

    ਆਹ ਫਰਿਆਦ ਨਾਲੋ ਲੱਖਾ ਕੋਟ ਕਰੋੜੀ ਨੂੰ ਮੌਕਾ ਦੇਣਾ ਚਾਹੀਦਾ 🙏❤️

  • @jagmohangill7900
    @jagmohangill7900 Před 2 měsíci

    ਖ਼ੁਸ਼ੀ ਆਲੇ ਜੱਫੇ ਐਨਰਜੀ ਬੂਸਟ

  • @SandeepSingh-oh4lw
    @SandeepSingh-oh4lw Před 3 měsíci +4

    Shahkot wale puri att krayi jnde ❤❤❤

  • @ranjeetsinghsonu8771
    @ranjeetsinghsonu8771 Před 3 měsíci +3

    ਸ਼ਾਹਕੋਟ ਸਿਰਾ ਕਰਾ ਗਈ

  • @samarsohi3255
    @samarsohi3255 Před 3 měsíci +6

    Jai kabaddi vicho gangsters nikal jan ta best

  • @SandeepSingh-oh4lw
    @SandeepSingh-oh4lw Před 3 měsíci +3

    miss u Nangal ambian wala jatt Sandeep ❤❤❤

  • @jagmailsingh-lm8il
    @jagmailsingh-lm8il Před 3 měsíci +2

    Rupinder 🔥🔥

  • @Randy-eg6dk
    @Randy-eg6dk Před měsícem +1

    ਬੁਲਟ ਅੱਤ

  • @gurbindersingh7591
    @gurbindersingh7591 Před 3 měsíci +2

    Rupinder doda ❤❤❤

  • @RanjitSingh-hh6xs
    @RanjitSingh-hh6xs Před 3 měsíci +3

    Khushi te dode wala ❤❤❤❤❤❤❤❤❤❤❤❤ saraaaaaa yrrr❤❤❤❤❤❤❤❤😊

  • @banakabaddi8479
    @banakabaddi8479 Před 3 měsíci +3

    Duggan aala❤❤

  • @sukhneetsekhon9504
    @sukhneetsekhon9504 Před měsícem +1

    Rupinder Doda siraa👌🏻

  • @sukhbodybuilder1841
    @sukhbodybuilder1841 Před 3 měsíci +5

    Kali shakot siraaaa ❤❤❤

  • @sukhjindersingh01
    @sukhjindersingh01 Před 3 měsíci +12

    Match ਕਾਹਦਾ ਅੱਗ ਸੀ 🔥🔥🔥🔥🔥🔥🔥🔥🔥🔚

  • @user-xw4xl9zq2h
    @user-xw4xl9zq2h Před 3 měsíci +3

    Kushi doga❤ sandeep nagal abhiyaan jidaabad

  • @gurdeepaujla1442
    @gurdeepaujla1442 Před 3 měsíci +2

    Khushi Good Banda

  • @ManiBouncer
    @ManiBouncer Před 2 měsíci +1

    Khusi Duggan wala ❤❤

  • @user-qq7li2zb5h
    @user-qq7li2zb5h Před 20 dny

    ਸੰਦੀਪ ਨੰਗਲ ਅੰਬੀਆਂ ਕੱਲਾ ਹੀ ਮੈਚ ਜਿੱਤਣ ਦਾ ਦਮ ਰੱਖਦਾ ਸੀ 😢

  • @Gurkirat_bhagsar
    @Gurkirat_bhagsar Před 2 měsíci +1

    Sada rupinder siraa😘❤️

  • @sukhsingh8285
    @sukhsingh8285 Před 3 měsíci +3

    Khushi te dode wala ❤❤❤

  • @mehto..boy9362
    @mehto..boy9362 Před 3 měsíci +5

    ਸਰਹਾਲਾ ਰਣੂਆ ਕੋਈ ਮੰਨੇ ਜਾ ਨਾ , ਮਾਨ ਜੱਟਪੁਰੇ ਆਲੇ ਹੁਣਾ ਦੇ ਇਸ਼ਾਰਿਆਂ ਤੇ ਚਲਦੀ ਆ ਤੇ ਉਹ ਕਨੇਡਾ ਕਿਓ ਭੱਜੇ ਨੇ ਸਭ ਨੂੰ ਪਤਾ

  • @SandeepSingh-oh4lw
    @SandeepSingh-oh4lw Před 3 měsíci +3

    Ah match ch puri agg nikli

  • @user-cp3sm3oo5z
    @user-cp3sm3oo5z Před 3 měsíci +4

    Best match 👍👍

  • @Jagraon_wale
    @Jagraon_wale Před 2 měsíci +1

    ਖੁਸ਼ੀ ਬਾਈ ਜਾਫੀ ਦੀ ਬਾਂਹ ਛੱਡ ਕੇ raider ਦੇ ਤਰਾਹ ਹੀ ਕਡ ਦਿੰਦਾ😂😂

  • @rampalsingh2014
    @rampalsingh2014 Před 3 měsíci +2

    ਦੁੱਗਾ ਵਾਲੇ ਦੀ game ਬਹੁਤ ਵਧੀਆ ❤❤❤

  • @DavinderSingh-zu3wv
    @DavinderSingh-zu3wv Před 3 měsíci +1

    ❤❤❤

  • @kashmirhundal1217
    @kashmirhundal1217 Před 2 měsíci

    Very good ji Godbless you all always 🙏

  • @user-fk7ik9hs3z
    @user-fk7ik9hs3z Před 3 měsíci +1

    Love kabaddi

  • @spshooterproduction

    Bhuria ghaint aa ❤

  • @gurpreetsingh-ws3lr
    @gurpreetsingh-ws3lr Před 3 měsíci +1

    Khushi dug dug❤

  • @IPL2023LIVE-gk5tw
    @IPL2023LIVE-gk5tw Před 3 měsíci +5

    Shahkot alo ke pass apne 3 star too ajj ha hii nhi thee
    Gagan surewal..
    Sultan

  • @user-hg4ej5sn1z
    @user-hg4ej5sn1z Před 3 měsíci +1

    ਸੀਰਾ ਮੈਚ

  • @Baljindernehal
    @Baljindernehal Před 3 měsíci +1

    Hosyara bopar sirra kra gyea ❤

  • @user-dp1lo2ph4g
    @user-dp1lo2ph4g Před 3 měsíci +2

    sahkot

  • @jaskarnsingh5277
    @jaskarnsingh5277 Před 3 měsíci +3

    ਚਾਰ ਟੀਮਾਂ ਦੀ ਇਕ ਟੀਮ ਮਰ ਕੇ ਜਿੱਤੀ ਸ਼ਾਜੀ ਬੰਦ ਚਿੱਟੀਆਂ ਨਿੱਕਰਾਂ ਵਾਲਿਆਂ ਦੀ ਕਮਾਲ ਇਕ ਜੱਫਾ

  • @jivansingla6938
    @jivansingla6938 Před 3 měsíci +1

    ਰੋਲਾ ਪਾ ਕੇ ਮੈਚ ਜਿੱਤਿਆ

  • @harsimrandeepsandhu9401
    @harsimrandeepsandhu9401 Před 3 měsíci +1

    Sara Punjab ek pase hoya ferda ...fer v jhotea ne sira krata shakot lion sira

  • @gagandipsingh4404
    @gagandipsingh4404 Před 3 měsíci

    Bhai donne teams bauat vadia khelyia

  • @jaskarnsingh5277
    @jaskarnsingh5277 Před 3 měsíci +4

    ਦੁੱਗ ਦੁਗ ਤਾਂ ਉੱਡਣੇ ਜਹਾਜ਼ ਲਾਉਣ ਗਿਆ ਪਜਾਬ

  • @gillballomajra8180
    @gillballomajra8180 Před 3 měsíci +1

    Bullet tan fer Bullet aw ❤❤❤

  • @NavdeepSingh-ld9xk
    @NavdeepSingh-ld9xk Před 3 měsíci +1

    Khushi duga wala Sira pala sirs

  • @harmanbrar792
    @harmanbrar792 Před 3 měsíci +2

    Shakot ❤

  • @criminal0929
    @criminal0929 Před 3 měsíci

    Cristiano Ronaldo ❌ Kushi Duggan ✅

  • @Gaggu937
    @Gaggu937 Před měsícem

    Dodhe ala🔥🔥

  • @Sharan_Chandi438
    @Sharan_Chandi438 Před 2 měsíci

    Shahkot king 🤴💪💪💪

  • @user-fk7ik9hs3z
    @user-fk7ik9hs3z Před 3 měsíci +1

    Ser put Punjab de sare hi sirra

  • @harjindersingh-zc3di
    @harjindersingh-zc3di Před 3 měsíci +1

    Super matcha

  • @Poison_ink_tattooz
    @Poison_ink_tattooz Před 3 měsíci

    Swaad aya pura sera la diti