The Syringe (PUNJABI SHORT FILM)

Sdílet
Vložit
  • čas přidán 10. 09. 2024
  • The Syringe Punjabi Short Film | Full Video | Latest Punjabi Short Film 2022
    #The Syringe Short Film# Kabir Records Inc
    #nooransistersconcert #Film #share #nooransistersallsong #jyotinooran
    Film Name - The Syringe
    Label- Kabir Records Inc.
    Artist-Malkit Rauni, Parminder Gill, Sukbeer Pal Kaur, Harvinder Aujla, Ikattar Singh, Happie Longowal, Parveen Bani, Sajjan Akbarpuri, Aman Johal, Surinder Mahal, Paramjit Bhangoo, Sonminder Batra, Inder Dhillon, Sevi Kang, Aksh, Nanna
    Singer - Ritu Nooran
    Song Composer and Dubbed By - Ustad Gulshan Meer
    Alaap - Gurbaksh Shonki
    Music - Harjeet Guddu
    Back Ground Music - Vinay Kamal
    Lyricist - Happy Sill
    Presenting - Kabir Records Inc - Happy Sill
    Camera - Kulwinder Somal, Aryan Chopra
    Dop - Kulwinder Somal, Aryan Chopra
    Makeup Artist- Aman Baggar
    Story - Happy Sill
    Screen Play _ Happy Sill
    Dialogue - Happy Sill
    Editor - Anmol
    Assistant Director - Samandeep, Deepak Singh
    Director -Happy Sill
    Online Promotions :
    Spl Thanks : Sukhwinder Singh Khalsa, Kuldeep Singh Kang, Smt Swaran kaur, Kuldeep Singh & Natish Sill
    Music Consultant & Digital Partner :
    All Rights By : Kabir Records Inc.
    Facebook: / kabirrecordsinc
    Instagram : kabirrecordsinc.
    Snapchat: harpreetlohcham
    Massenger: harpreetlohcham

Komentáře • 200

  • @jeevanjotsingh1438
    @jeevanjotsingh1438 Před rokem +31

    ਕਿੱਦਾਂ ਨਸ਼ੇ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੰਦੇ ਹਨ। ਪਰਮਾਤਮਾ ਕਰੇ ਕਿਸੇ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ 😭😭🙏🙏

  • @mahmoodgujjar8507
    @mahmoodgujjar8507 Před 11 měsíci +6

    یہ ایک سبق ہیں نشہ کرنےوالے کے لئے فلم میں 🤔🇵🇰❤👌👍

  • @gurpreetbrar3284
    @gurpreetbrar3284 Před rokem +10

    ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ

  • @balwinderrajpura2943
    @balwinderrajpura2943 Před rokem +6

    Aman johal superb acting 🔥👆💓💓💓👌

  • @arshbhairupa5977
    @arshbhairupa5977 Před rokem +5

    Aman johal Bai di acting superb

  • @laddiguru7668
    @laddiguru7668 Před rokem +5

    Yaro Punjab bacho sare veer ral ke

  • @manprinderjassa6067
    @manprinderjassa6067 Před rokem +2

    Bhout sohna cm srri tem da inder dhillion👍👍👍👍👍❤️❤️❤️❤️❤️❤️❤️❤️❤️❤️❤️👌👌👌👌🥰🥰

  • @ManinderSingh-yx4ql
    @ManinderSingh-yx4ql Před rokem +4

    Waahhhh y super massage 🙏

  • @jaswindergill8446
    @jaswindergill8446 Před rokem +3

    👍👍

  • @ranjitsingh_
    @ranjitsingh_ Před rokem +4

    ਬਹੁਤ ਵਧੀਆ ਉਪਰਾਲਾ ਜੀ। ਨਸੇ ਨੇ ਖਾ ਲਈ ਪੰਜਾਬ ਦੀ ਨੌਜਵਾਨੀ ।ਇਕ ਛੋਟੀ ਜਿਹੀ ਸਰਿੰਜ ਨੇ ਢਾਅ ਲਈ ਪੰਜਾਬ ਦੀ ਨੌਜਵਾਨੀ

    • @kabirrecordsinc.1738
      @kabirrecordsinc.1738  Před rokem

      ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੀ ਸਰਾਹਨਾ ਕੀਤੀ

    • @ranjitsingh_
      @ranjitsingh_ Před rokem +2

      ਚਿੱਟੇ ਅਤੇ ਮੈਡੀਕਲ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਰਵਾਇਤੀ ਨਸੇ ਨੂੰ NDPS act ਵਿੱਚ ਸੋਧ ਕਰਕੇ ਬਾਹਰ ਕੀਤਾ ਜਾਵੇ ।ਜੋ ਨਸੇ ਦੇ ਆਦੀ ਹੋ ਗਏ ਹਨ ਉਹਨਾਂ ਦੇ ਕਾਰਡ ਬਣਾ ਕੇ ਲੋੜ ਮੁਤਾਬਿਕ ਦਿੱਤਾ ਜਾਵੇ ।ਨਾਲ ਦੀ ਨਾਲ ਕੋਸ਼ਲਿਗ ਕੀਤਾ ਜਾਵੇ

  • @hassanrazahassanraza2501

    Buhat achi satory

  • @parmjeetkaur6306
    @parmjeetkaur6306 Před rokem +3

    Very nice movie inder veer ji👌🏻👌🏻

  • @royalfoodz3990
    @royalfoodz3990 Před rokem +3

    Congress all team

  • @davinderrupnagar9876
    @davinderrupnagar9876 Před rokem +5

    In a very good way, the story tells the truth about the current situation, the slavery of drugs destroys everything.😢😢

  • @manprinderjassa6067
    @manprinderjassa6067 Před rokem +2

    Mumbarkbad inder dhillion good job 👌👌👌❤️❤️❤️

  • @deep22g13
    @deep22g13 Před 6 měsíci +3

    ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ
    ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ
    ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ
    ਧੰਨਵਾਦ ਸਹਿਤ ਜੀ

    • @deep22g13
      @deep22g13 Před 6 měsíci +2

      God Bless You All Parsons

  • @gursewakkang326
    @gursewakkang326 Před rokem +2

    Great movie

  • @musicyard3936
    @musicyard3936 Před rokem +17

    ਬਹੁਤ ਵਧੀਆ ਪਿਆਰਿਉ 🥺 ਪੰਜਾਬ ਦਾ ਹਾਲ ਕੁਝ ਇਦਾਂ ਹੀ ਹੋ ਰਿਹਾ 😔 ਵਾਹਿਗੁਰੂ ਮਿਹਰ ਕਰੇ 🙏

  • @freefiremixingplay2073
    @freefiremixingplay2073 Před rokem +2

    Very imotional 😢😢😢and giving awareness

  • @shivrajludhianavi9601
    @shivrajludhianavi9601 Před rokem +6

    ਭਾਜੀ ਬਹੁਤ ਵਧੀਆ ਕੰਮ ਕੀਤਾ ਗਿਆ ਇਸ ਵਿਸ਼ੇ 'ਤੇ। 🙏🙏🙏🙏💐

  • @NarinderSingh-ul5oq
    @NarinderSingh-ul5oq Před měsícem +1

    Very best presentation. Kash sarkara kush sochdiya

  • @freefiremixingplay2073
    @freefiremixingplay2073 Před rokem +5

    Congratulations🎉 to all team

  • @jagdeepkhera1130
    @jagdeepkhera1130 Před rokem +3

    All team good work

  • @prabhdeepkaur3633
    @prabhdeepkaur3633 Před rokem +43

    ਹਾਏ ਰੱਬਾ ਇਹ ਪੁਤ ਨਸ਼ੇ ਕਰਨ ਲਗਿਆਂ ਮਾਪਿਆ ਬਾਰੇ ਕਿਉ ਨੀਂ ਸੋਚਦੇ 🥺

    • @karamsandhu
      @karamsandhu Před rokem +1

      ਕੋਈ ਨਹੀ ਸੋਚਦਾ 😢😢 ਮਾਵਾ ਵੀ ਦੁਖੀ ਹੋ ਜਾਂਦੀਆਂ ਨੇ 😢😢 ਵਾਹਿਗੁਰੂ ਗੁਰੂ ਮੇਹਰ ਕਰਨ🙏🙏

    • @GuruBakshis
      @GuruBakshis Před rokem

      ​@@karamsandhuh h 😂y te amo b bbbb b by 🎉

    • @AkhilSharma-zt9ji
      @AkhilSharma-zt9ji Před rokem

      ਕਿਊ ਕਿ ਕਿੱਤੇ ਸਰਕਾਰਾਂ ਮਾਰ ਜਾਂਦੀਆ ਕਿਤੇ ਮਜਬੂਰੀਆ ਤੇ ਕਿਤੇ ਝੂਠਏ ਪਿਆਰ ਦਾ ਦਿਖਾਵਾ ਕਰ ਕੇ ਕੁੜੀਆਂ ਲਾ ਜਾਂਦੀਆ ਨਸ਼ਿਆ ਤੇ ਸਾਨੂੰ 😢😢

    • @panjabiboy4932
      @panjabiboy4932 Před 10 měsíci

      Soch de aa G Tahio Shad Dita ..

    • @panjabiboy4932
      @panjabiboy4932 Před 10 měsíci

      Yrrr mere naal college ch ahi hoya c

  • @TejpalSingh-ub9kk
    @TejpalSingh-ub9kk Před rokem +3

    ਨਸ਼ੇ ਨੇ ਪੱਤਾ ਨਹੀਂ ਕਿੰਨੇ ਘਰ ਖ਼ਰਾਬ ਕਰੇ ਹੋਣੇ ਆ ਵਾਹਿਗੁਰੂ ਬੱਚਿਆ ਨੂੰ ਇਸ ਦੱਲ ਦੱਲ ਦੂਰ ਰੱਖਣ

  • @user-wi5tv4bb6h
    @user-wi5tv4bb6h Před 8 hodinami

    Bahut sohna sunehaa punjab lai 🙏🙏🙏🙏🙏

  • @jagdeepkhera1130
    @jagdeepkhera1130 Před rokem +3

    Inder Dhillon the good acting

  • @gurijass7117
    @gurijass7117 Před rokem +1

    Bhot vdiya film

  • @gurvindersinghbawasran3336

    ਰੱਬਾ ਬਚਾ ਲੈ ਮੇਰੇ ਪੰਜਾਬ ਨੂੰ 😭😭😭 ਇਹਨਾ ਨਸ਼ਿਆਂ ਨੇ ਨਾ ਗ਼ਰੀਬ ਛੱਡਿਆ ਨਾ ਅਮੀਰ,,,,, ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਪੰਜਾਬ ਨੂੰ ਬਰਬਾਦ ਕਰਨ ਵਿੱਚ

  • @parvenpannu2542
    @parvenpannu2542 Před 8 měsíci +1

    पुरी टीम को सलुट ❤❤❤से बहुत अच्छा संदेश दिया ह

  • @gurisingh9629
    @gurisingh9629 Před rokem +5

    ਬਹੁਤ ਵਧੀਆ ਭਰਾਵੋ।

  • @harjasmundi505
    @harjasmundi505 Před rokem +2

    🥰🥰

  • @user-oo2sh4cu8e
    @user-oo2sh4cu8e Před rokem +5

    پاکستان میں اسی آئس ہیروئین پاؤڈر کیوجہ سے کئ گھر اجڑ گئے ہیں

  • @rajwindergill1081
    @rajwindergill1081 Před rokem +2

    Nice movie ,bhot vdia acting kiti happy te baki sari team ne ,😭😭

  • @royalfoodz3990
    @royalfoodz3990 Před rokem +2

    Inder vere di bhut Kaint acting bhut vadia kam Kita bai ne

  • @user-lx3sg1vx8z
    @user-lx3sg1vx8z Před rokem +7

    ਬਹੁਤ ਵਧੀਆ ਹੈਪੀ ਬਾਈ. ‌🌸🌸 ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ...

  • @silldeshokeengabru8880
    @silldeshokeengabru8880 Před rokem +3

    boht vadhia great all team

  • @loveleen3967
    @loveleen3967 Před rokem +2

    Good acting inder dhillon...god bless you

  • @manprinderjassa6067
    @manprinderjassa6067 Před rokem +2

    God Inder dhillion 👍❤️❤️❤️

  • @gitikasharma5736
    @gitikasharma5736 Před rokem +1

    Punjab da aaina......rab sab de putran nu sadbuddi bakhshe.....

  • @NigelBooth-dk7bf
    @NigelBooth-dk7bf Před 22 dny

    Drugs are a curse.
    Thank you for highlighting this major issue.

  • @user-hb8jq6zi9q
    @user-hb8jq6zi9q Před rokem +2

    ਸਰਕਾਰਾ ਤਸਕਰਾਂ ਨਾਲ ਮਿਲਕੇ ਸੱਭ ਕੁੱਝ ਕਰਵਾ ਰਹੀਆਂ ਨੇ

  • @asmsangeetstudio8596
    @asmsangeetstudio8596 Před rokem +11

    ਬਹੁਤ ਵਧੀਆ ਲੱਗੀ ਫ਼ਿਲਮ ਸਰਿੰਜ ਵਧੀਆ ਸੁਨੇਹਾ ਵਧੀਆ ਫਿਲਮਾਂਕਣ ਵਧੀਆ ਅੈਕਟਿੰਗ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

    • @dyalsaraswati3915
      @dyalsaraswati3915 Před 7 dny +1

      DR EHNE BELE HN K 2 GHANTE BAHKE ARAM NAL KHANI SUNDE HN .ESKRKE SARKAR SIRF 20 HZAR RS DE TANKAH T EHNA NU THEKE T RAKHDE H .ZDKI PURBE 50000 KMA LENDE HN

  • @SukhwinderSingh-wq5ip
    @SukhwinderSingh-wq5ip Před rokem +2

    ਸੋਹਣੀ ਵੀਡੀਓ

  • @lalisingh3222
    @lalisingh3222 Před rokem +2

    Good movie verr

  • @sukhmanpreetsingh8022
    @sukhmanpreetsingh8022 Před rokem +2

    Good acting inder dhillon bro

  • @glabesingh7255
    @glabesingh7255 Před rokem +3

    Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏

  • @balwinderrajpura2943
    @balwinderrajpura2943 Před rokem +2

    Very nyc

  • @honey_puaar
    @honey_puaar Před rokem +2

    Pind de munde bhot vdy Acting 🔥

  • @rameenkaur998
    @rameenkaur998 Před 4 měsíci +1

    ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ

  • @pawanchhabra6122
    @pawanchhabra6122 Před rokem +1

    Nashyea to bacho Panjabi veero good information sir ji 👌👌👍

  • @GoldySingh-nn1ps
    @GoldySingh-nn1ps Před rokem +1

    ❤❤❤

  • @Kaurkaur786
    @Kaurkaur786 Před rokem +2

    Boht hi jada bdia movie bnai tusi. Sab ne boht bdia act kita .ek society nu chnga suneha dita k nashe nark bna dinde a zingdi nu.

    • @kabirrecordsinc.1738
      @kabirrecordsinc.1738  Před rokem +1

      ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਫਿਲਮ ਨੂੰ ਪਸੰਦ ਕੀਤਾ

  • @SukhvinderSingh-hq3ti
    @SukhvinderSingh-hq3ti Před rokem +1

    Satnam wahe Guru ji sab te mahr Karo ji

  • @Gursewakbirdi
    @Gursewakbirdi Před rokem +11

    ❤❤❤❤
    Bht sohna kmm srri team da
    Good work Happie brother 😍😘

  • @singerAmansra
    @singerAmansra Před dnem

    Good acting super movie

  • @GurmeetSingh-sc1od
    @GurmeetSingh-sc1od Před rokem +2

    gurmeet ROMANIEI kurali PB GOOD

  • @DeepakSharma-cu8jr
    @DeepakSharma-cu8jr Před rokem +1

    Really Wonderful Movie 2 Times Dekhi Maine Keep it up

  • @tejgaming6508
    @tejgaming6508 Před rokem +2

    Keep it up

  • @LiveSingleLiveHappy
    @LiveSingleLiveHappy Před rokem +2

    Eh asal Punjab di kahani hai

  • @sweetpie8233
    @sweetpie8233 Před rokem +1

    Nice movie nice msg

  • @SanjeevSharma-jc5be
    @SanjeevSharma-jc5be Před rokem +1

    Heart touch movie

  • @harmanuppalvlogs3417
    @harmanuppalvlogs3417 Před rokem +2

    Waheguru ji 🙏🙏 waheguru ji 🙏🙏 waheguru ji 🙏🙏

  • @davindersingh6300
    @davindersingh6300 Před 4 měsíci +1

    ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ
    ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ

  • @Manprit-mz6kw
    @Manprit-mz6kw Před rokem +2

    Bahoot vadiaa ji waheguru ji tohanu trakiaa bakshe ji 🙏 rona e aa geaàa ji dekh k

  • @bobbyshaan-rs8db
    @bobbyshaan-rs8db Před rokem +1

    👌❤️

  • @jasbeersingh4343
    @jasbeersingh4343 Před rokem +3

    Message ta vdhiya dita pr nsha kerdeya di puri process vikhana koi jada jroori nhi c lgda menu hor vi kyi videoes vekhiya mai jes vi nsha kerde ta vikhande hi aa naal hi pura trika vi dsi jande jes nal menu lgda nvi mndeer nu vi lgda hona asi vi ker ke vekhiye baki mai jada vidvan ta nhi pr nsha vale scene nu thoda hor tra vi shoot ker skde

    • @kabirrecordsinc.1738
      @kabirrecordsinc.1738  Před rokem

      ਜੀ ਸ਼ੁਕਰੀਆ ਸੂਝਾਅ ਲਈ ਜ਼ਰੂਰ ਕਈ ਕਮੀਆਂ ਰਹਿ ਗਈਆਂ ਨੇ

  • @childrenblog525
    @childrenblog525 Před rokem +2

    Best of luck

  • @raghvirsingh84
    @raghvirsingh84 Před rokem +2

    Great job 👍

  • @user-kc9kh6or4e
    @user-kc9kh6or4e Před 5 měsíci +1

    Waheguru ji 😢😢

  • @manindermaan3701
    @manindermaan3701 Před 11 měsíci +1

    ਚਿੱਟੇ ਦੇ ਨਸ਼ੇ ਤੇ ਕਿਸੇ ਵੇਰੀ ਦੁਸ਼ਮਨ ਦਾ ਪੁੱਤ ਵੀ ਨਾ ਲੱਗੇ ਬਹੁੱਤ ਗੰਦਾ ਨਸ਼ਾ ਘਰਾਂ ਦੇ ਘਰ ਖਾ ਜਾਂਦਾ ਜਿਹੜੇ ਲੋਕ ਖੂਸ਼ ਹੁੰਦੇ ਕਿ ਬਗਾਨੇ ਦਾ ਪੁੱਤ ਨਸ਼ੇ ਤੇ ਲੱਗ ਗਿਆ ਬਹੁੱਤ ਵਧੀਆ ਹੋਇਆ ਉਹ ਭੁੱਲਣ ਦਾ ਇਕ ਦਿਨ ਉਹਨਾਂ ਦਾ ਵੀ ਲੱਗ ਸਕਦਾ ਹੈ ਗੁਰੂ ਮਾਹਰਾਜ਼ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਿ ਕਿਸੇ ਦਾ ਵੀ ਧੀ ਪੁੱਤ ਨਾ ਲੱਗੇ 🙏

  • @reechauhan3753
    @reechauhan3753 Před 10 měsíci

    🙏🙏

  • @kawaljeetkaur2361
    @kawaljeetkaur2361 Před rokem +1

    Nice video happy. Veere

  • @darshansingh8207
    @darshansingh8207 Před 6 měsíci +1

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ

  • @ajnabi_youtuber1955
    @ajnabi_youtuber1955 Před rokem +2

    Nice

  • @DilbagSingh-hz3ml
    @DilbagSingh-hz3ml Před 9 měsíci

    Waheguru ji Mehar Kari

  • @vinodkumarvinodkumarsirsa5084

    Good job 22 ji

  • @user-oo2sh4cu8e
    @user-oo2sh4cu8e Před rokem +3

    اللہ تعالٰی ہم سب کی نیک لائق اولاد کو اپنی حفظ وامان میں محفوظ رکھے آمین

  • @user-hs3mh1lj8s
    @user-hs3mh1lj8s Před 6 měsíci +1

    😢😢 bhut. Vadia. Video a 😭🥹

  • @manjindersinghsingh5263
    @manjindersinghsingh5263 Před rokem +1

    Very good massage great all team

  • @sonux-lt4kc
    @sonux-lt4kc Před 13 dny

    Waheguru ji

  • @manpreetranu3084
    @manpreetranu3084 Před rokem +2

    No word for this movie .........❤️❤️❤️❤️❤️❤️❤️❤️❤️❤️❤️

  • @gurpinderbrar5333
    @gurpinderbrar5333 Před rokem +6

    Thanks for creating awareness. 🙏🏻🙏🏻

  • @kiranjitkaur9624
    @kiranjitkaur9624 Před rokem +3

    Waheguru ji kirpa kro sade Punjab te

  • @mrmrsdosanjh6258
    @mrmrsdosanjh6258 Před rokem +4

    Congratulations all team members waheguru ji mehar krn very nice

  • @gurpreetdeol2071
    @gurpreetdeol2071 Před rokem +1

    Sirra ji

  • @Itz__fouji09
    @Itz__fouji09 Před rokem +1

    Very nice acting inder dhillon

  • @varinderbharaj9779
    @varinderbharaj9779 Před 3 měsíci +2

    Nashe ch dakahl hona sokha bahar mot naal hi aa hunda

  • @jyotijyoti1325
    @jyotijyoti1325 Před rokem

    Very Very nice movie pr sad

  • @user-wz3rv1nv1o
    @user-wz3rv1nv1o Před 9 měsíci +1

    😢😢😢

  • @jagdevsinghbhullar
    @jagdevsinghbhullar Před rokem +1

    Aa kheo g yari aa video vich jo yar nu nashe te laondi aa

  • @parminderkumar1384
    @parminderkumar1384 Před rokem +1

    Punjab nu bcha lyo punjab deo sarkaro

  • @karamsandhu
    @karamsandhu Před rokem +2

    ਸਵਾਦ ਮਾਰਦਾ ਇਨਸਾ ਨੂੰ 😢😢 ਪਤਾ ਨਹੀਂ ਕਦੋਂ ਸਮਜ ਲਗੁ ਯੂਥ ਨੂੰ 😢😢 ਘਰ ਖਰਬ ਹੋ ਜਾਂਦੇ ਨੇ ਨਸ਼ਾ ਨਾਲ

    • @user-gs6dw4wm5b
      @user-gs6dw4wm5b Před 8 měsíci

      Jede nl hunda eh sab ohnu hi pta lgda a.... pehla ni...baad vich pta lgda k asi bhut vdi glti krli c phla

  • @KuldeepSingh-ly5jb
    @KuldeepSingh-ly5jb Před rokem +1

    Waheguru g

  • @amitarora446
    @amitarora446 Před rokem +1

    Heart touching story message aj de youth lai eh sb sach e ghara d ghar Khali krte is chitte ne rabb mehar kre bs

  • @gurpreetgill4820
    @gurpreetgill4820 Před rokem +1

    Very painfu for us

  • @Gurpreetsingh-kt3jm
    @Gurpreetsingh-kt3jm Před 5 měsíci

    ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ

  • @kulvindeersingh6893
    @kulvindeersingh6893 Před rokem +1

    WAHEGURU..JI

  • @yousafjavaid7338
    @yousafjavaid7338 Před měsícem

    ❤❤😢

  • @hanumansihag6898
    @hanumansihag6898 Před rokem +1

    Bagvan ASE burye sa nojav bato ko bacya

    • @kabirrecordsinc.1738
      @kabirrecordsinc.1738  Před rokem

      ਬਹੁਤ ਬਹੁਤ ਧੰਨਵਾਦ ਤੁਸੀਂ ਫਿਲਮ ਨੂੰ ਪਸੰਦ ਕੀਤਾ