Ajj Baljit De Flight ✈️ Amritsar Airport To , Have a nice journey 😍😍

Sdílet
Vložit
  • čas přidán 11. 09. 2024

Komentáře • 1,2K

  • @Virk-2022
    @Virk-2022 Před 11 měsíci +89

    ਰੱਬ ਬਹੁਤ ਤਰੱਕੀ ਦੇਵੇ ❤
    ਤੁਹਾਡੇ ਪਾਪਾ ਨੂੰ ਦੇਖ ਕੇ ਰੋਣਾ ਆ ਗਿਆ
    🙏🙏🙏🙏🙏🙏🙏

  • @parmjeet5653
    @parmjeet5653 Před 11 měsíci +38

    ਅੰਕਲ ਜੀ ਨੂੰ ਦੇਖ ਮਨ ਭਰ ਆਇਆ ਛੋਟੇ ਬਚਿਆਂ ਨਾਲ਼ ਅਕਸਰ ਹੀ ਮਾਂ ਬਾਪ ਲਗਾਵ ਥੋੜਾ ਜਿਆਦਾ ਹੁੰਦਾ ਵੀਰ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਵੀ ਚੜਦੀ ਕਲਾ ਵਿਚ ਰਖੇ ਮਾਲਕ ਸਾਰੇ ਪਰਿਵਾਰ ਨੂੰ

  • @jashanpreetsingh1521
    @jashanpreetsingh1521 Před 11 měsíci +327

    ਵਿੱਕੀ ਵੀਰੇ ਤੁਹਾਡੇ ਡੈਡੀ ਜੀ ਵੱਲ ਵੇਖ ਕੇ ਬਹੁਤ ਰੌਣਾ ਆਇਆ। ਵਾਹਿਗੁਰੂ ਜੀ ਬਲਜੀਤ ਨੂੰ ਤਰੱਕੀਆਂ ਦੇਵੇ 🙏🙏🙏🙏

  • @hk8076
    @hk8076 Před 11 měsíci +72

    ਹਾਏ ਰੱਬਾ ਅੰਕਲ ਵੱਲ ਦੇਖ ਕੇ ਰੋਣਾ ਆ ਗਿਆ 😢😢😢😢😢 ਬਾਕੀ ਰੱਬ thnu har Kushi dewe 🎉🎉🎉🎉🎉🎉🎉🎉

  • @charanjeetkaur8973
    @charanjeetkaur8973 Před 11 měsíci +89

    Happy and safe journey Baljeet veer ji ਵਾਹਿਗੁਰੂ ਜੀ ਤਹਾਨੂੰ ਲੰਬੀ ਉਮਰ ਦੇਵੇ ਤੇ ਤਰਕੀਆਂ ਦੇਵੇ ਸੱਚੀ uncle ji ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ🙏🏻🙏🏻❤❤ 🎉🎉

  • @kirankaur6619
    @kirankaur6619 Před 11 měsíci +57

    ਮਾਪਿਆਂ ਨੂੰ ਪੁੱਤ ਤੋਰਨੇ ਬਹੁਤ ਅੋਖੇ ਹੁੰਦੇ ਨੇ ਪਰ ਕੀ ਕਰੀਏ ਮਜਬੂਰੀਆਂ ਬਣ ਜਾਦੀਆਂ ਪਰਦੇਸ ਜਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🎉🎉🥰🥰🙏🏻🙏🏻

  • @baljinderkaur7684
    @baljinderkaur7684 Před 11 měsíci +14

    Congratulations brother ਅੰਕਲ ਜੀ ਵਲ ਵੇਖ ਕੇ ਰੋਣਾ ਆ ਗਿਆ ਬਹੁਤ ਹੀ ਭੋਲਾ ਇਨਸਾਨ ਹਨ ਵਾਹਿਗੁਰੂ ਆਪ ਸਭ ਨੂੰ ਖੁਸ਼ ਰਖੇ ਤੇ ਬਲਜੀਤ ਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਪ੍ਰਮਾਤਮਾ 🎉🎉🎉🎉

  • @nindiaujla7729
    @nindiaujla7729 Před 11 měsíci +19

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਬਲਜੀਤ ਨੂੰ ਤਰੱਕੀਆਂ ਬਖਸ਼ੇ ❤❤ ਤੁਹਾਡੇ ਡੈਡੀ ਨੂੰ ਦੇਖਕੇ ਰੋਣਾ ਆ ਗਿਆ ❤

  • @bipansinghandsimrat
    @bipansinghandsimrat Před 11 měsíci +30

    ਅੰਕਲ ਜੀ ਵੱਲ ਦੇਖ ਕਿ ਸਚੀ ਬਹੁਤ ਰੋਣਾ ਆਇਆ ,ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ🎉

    • @kumarsukhman8469
      @kumarsukhman8469 Před 2 měsíci

      Sahi gll bht Mann ਭਰਿਆ ਮੇਰਾ ਅੰਕਲ ਵਲ ਦੇਖ k ron lgg gyi me ta

  • @user-ui1ch7iy6v
    @user-ui1ch7iy6v Před 11 měsíci +22

    Vicky veere tuhade daddy nu vekh k meira Rona nikal gya waheguru ji taanu hamesha khush rakhan God bless you ❤❤❤ veere

  • @bikramjitsingh7435
    @bikramjitsingh7435 Před 11 měsíci +33

    ਪਹਿਲੀ ਵਾਰੀ ਬਾਹਰ ਜਾਣ ਦਾ ਬਹੁਤ ਚਾਅ ਹੁੰਦਾ
    ਬਾਅਦ ਵਿਚ ਮਜਬੂਰੀ ਬਣ ਜਾਂਦੀ
    ਵਾਹਿਗੁਰੂ ਮੇਹਰ ਕਰੇ ❤

  • @JaspalSingh-sc5tb
    @JaspalSingh-sc5tb Před 11 měsíci +4

    ਵੀਰੇ ਤੁਹਾਡੇ ਪਾਪਾ ਵਲ ਵੇਖ ਕੇ ਰੋਣਾ ਆ ਗਿਆ ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏

  • @kawaljitkaur1688
    @kawaljitkaur1688 Před 11 měsíci +24

    Vicky's Parents were very Emotional because they were Also missing their Third Son. I was very touched when he meet his Father.

  • @Sandeep28872
    @Sandeep28872 Před 11 měsíci +38

    ਬੇਚਾਰਾ ਬਾਪੂ ਰੱਬ ਬੰਦਾ ਮੇਰੀਆ ਅੱਖ ਭਰ ਆਈਆ ਵੇਖ ਕੇ

  • @kiranjeetkaurkiran4639
    @kiranjeetkaurkiran4639 Před 11 měsíci +31

    ਵਿੱਕੀ ਵੀਰ ਜੀ ਤੁਹਾਡੇ ਡੈਡੀ ਨੂੰ ਦੇਖਕੇ ਮੈਨੂੰ ਵੀ ਰੋਣਾ ਆ ਗਿਆ

  • @manpreetbains9272
    @manpreetbains9272 Před 11 měsíci +30

    Waheguru tuhadi sab d lambi Umar kare🙏🏻🙏🏻🙏🏻🙏🏻
    Uncle ji Val vekh k schi bhut ron ayea bhole bande Saad rooh ne❤❤❤ jug jug jeo sare

  • @kulwinderknagra3640
    @kulwinderknagra3640 Před 11 měsíci +4

    ਵਾਹਿਗੁਰੂ ਜੀ ਤੁਹਾਨੂੰ ਸਾਰਿਆ ਨੂੰ ਸਦਾ ਖੁਸ਼ ਰਖਣ 🙏❤🙏

  • @jaskiratrandhawa8140
    @jaskiratrandhawa8140 Před 11 měsíci +14

    ਪੀ੍ਤ ਨੇ ਤਾਂ ਅੱਜ ਅੱਤ ਹੀ ਕਰਾਈ ਬਹੁਤ ਸੋਹਣੀ ਲੱਗ ਰਹੀ❤❤❤ਸੂਟ ਬਹੁਤ ਸੋਹਣਾ ਪਾਇਆ❤❤ਰਮਨ

  • @jyotimohindru8756
    @jyotimohindru8756 Před 11 měsíci +7

    Uncle g nu dekh sachi asi imotional ho gaye waheguru ji Baljit nu trakkiyaa dwe 🙏❤️❤️❤️❤️❤️

  • @SukhwinderSingh-wq5ip
    @SukhwinderSingh-wq5ip Před 11 měsíci +14

    ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @hawksaab8049
    @hawksaab8049 Před 11 měsíci +2

    ਵਿੱਕੀ ਵੀਰੇ ਵਧਾਈ ਹੋਵੇ ਸਾਰੇ ਪਰਿਵਾਰ ਨੂੰ ਤੁਹਾਡੇ ਡੈਡੀ ਬਹੁਤ ਹੀ ਸਾਉ ਸੁਬਾਹ ਦੇ ਹਨ

  • @ruksanaahmed5594
    @ruksanaahmed5594 Před 11 měsíci +22

    ਖੁਸ਼ੀ ਵੀ ਹੋ ਰਹੀ ਡੈਡੀ ਵਲ ਵੇਖਕੇ ਰੋਣ ਆ ਗਿਆ

  • @MandeepKaur-wc8ou
    @MandeepKaur-wc8ou Před 11 měsíci +1

    Vicky de bebe bapu rabi roohan lgdeeian waheguru chdee kla bakshee

  • @veenagagnani3851
    @veenagagnani3851 Před 11 měsíci +8

    Congratulations to all specially to baljeet rub baljeet nu lamia umara bakshe kamyabi bakshe te khush rakhe sat shri akal ji🙏😊❤️🌹🌹

  • @Manjinderkaur-zy4fd
    @Manjinderkaur-zy4fd Před 11 měsíci +1

    ਆਪ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਸਾਡੇ ਲਾਗੇ ਆਏ ਤਾਂ ਸਾਨੂੰ ਪਤਾ ਨਹੀਂ ਲੱਗਾ ਤੁਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਲੈਣਾ ਸੀ

  • @LOVEDEEPSINGH-re9vs
    @LOVEDEEPSINGH-re9vs Před 11 měsíci +18

    Waheguru tuhadi journey nu enjoyfull and safe rakhe ❤❤❤❤🎉🎉🎉🎉 congratulations all family 😘😘😘💞💞💞🥳🥳🥳🥳🥳

  • @ravinderkaur9092
    @ravinderkaur9092 Před 11 měsíci +1

    ਵਿਕੀ ਬਲਜੀਤ ਤੁਹਾਡਾ ਸ਼ੰਕਾ ਭਰਾ ਹੇ ਦੱਸਿਓ ਬਲਜੀਤ ਨੂੰ ਰੱਬ ਚੰਦਿਆਂ ਕਲਾ ਰੱਖੇ 🙏🙏🙏👍👍👍👍👍

  • @davinderkaur9598
    @davinderkaur9598 Před 11 měsíci +4

    ਵਿੱਕੀ ਵੀਰੇ ਤੁਹਾਡੇ ਡੈਡੀ ਜੀ ਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ ਪੁੱਤ ਪਿਆਰੇ ਐਨੇ ਹੁੰਦੇ ਆ

  • @SukhdevSingh-pi8xx
    @SukhdevSingh-pi8xx Před 11 měsíci +2

    Vicky ਵੀਰ ਜੀ ਬਲਜੀਤ ਨੂੰ ਰੱਬ ਸੁੱਖ ਬਖ਼ਸ਼ੀ ਸੋ beautiful 🎉🎉

  • @satinderkaurtiwana5772
    @satinderkaurtiwana5772 Před 11 měsíci +5

    Very heart tuching moments uncle nu dekh ke...gbu jetu❤

  • @user-fw2lp3gf8q
    @user-fw2lp3gf8q Před 2 měsíci +1

    ਵਿਕੀ 1 ਜੁਲਾਈ ਨੂੰ ਏਅਰਪੋਰਟ ਗੁਰਦੁਆਰਾ ਸਾਹਿਬ ਮੇਲਾ ਹੈ ਤੁਸੀਂ ਜ਼ਰੂਰ ਵੇਖਣ ਆਉਣਾ । ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

  • @TheMomsEarrth
    @TheMomsEarrth Před 11 měsíci +27

    Nice video❤❤❤ uncle ji so attached for our son's...
    Please ask Baljeet he upload daily life vlog also 🎉🎉

    • @AbdullahKhan-tf9so
      @AbdullahKhan-tf9so Před 11 měsíci

      😊😊😊😊😊😊😊😢😢😢😢😢😢😢😢😢

  • @navdeepkaur-yb8cv
    @navdeepkaur-yb8cv Před 11 měsíci +1

    Sachi bhut aukha ghr sadhana me bhi bhut aukh ghr sadhyaa gaa manu bhi 4month ho gyy sachi bhut aukha tym hunda apni family to dur Jana manu pata save jaurny baljit❤❤

  • @charankaur3345
    @charankaur3345 Před 11 měsíci +8

    Tuade papa nu dekh k rona aia Vicky veere congratulations and best wishes for Baljeet also

  • @Harjotbrareditz
    @Harjotbrareditz Před 11 měsíci +2

    ਪ੍ਰੀਤ ਭੈਣ ਇਹ ਸੂਟ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ❤❤

  • @mrsanukhosla6415
    @mrsanukhosla6415 Před 11 měsíci +6

    Dady ji val dekh k Rona aa geya bahut okhe putt door bhjne sachi.parmatma ehna nu hamesha khush rakhan

  • @user-nf8nt1fo5c
    @user-nf8nt1fo5c Před 11 měsíci +1

    Baljeet apni family ke kadar karna happy journey god bless you

  • @HarpreetKaur-mr9dr
    @HarpreetKaur-mr9dr Před 11 měsíci +12

    Waheguru har supne poore kre baljit bhaji have a safe journey 🎉 congras sari family nu

  • @HardeepKaur-ux8ym
    @HardeepKaur-ux8ym Před 11 měsíci +1

    Wahaguru ਵੀਰ nu ਚੜਦੀ ਕਲਾ ਰੱਖਣ

  • @lovepreetkaur7195
    @lovepreetkaur7195 Před 11 měsíci +17

    PreetoTera suit bhhut att aa ❤❤❤ Baljeet vera nu rbb tandrusti bksha ❤

  • @gurmitkaur3678
    @gurmitkaur3678 Před 11 měsíci +1

    ਵਿੱਕੀ ਪੁੱਤ ਪ੍ਰਮਾਤਮਾ ਬਲਜੀਤ ਨੂੰ ਤਰੱਕੀਆਂ ਬਕਛੇ ਖੁਸ ਰਹੇ

  • @baljinderbadhan5680
    @baljinderbadhan5680 Před 11 měsíci +3

    ਪਰਮਾਤਮਾ ਬਲਜੀਤ ਭਾਜੀ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏🙏🙏🙏🙏🙏🙏

  • @onkarrrsinghhh7604
    @onkarrrsinghhh7604 Před 11 měsíci +2

    ਡੈਡੀ ਜੀ ਵੱਲ ਦੇਖ ਕੇ ਬਹੁਤ ਰੋਣਾ ਆਇਆ 🙏

  • @surindergill8714
    @surindergill8714 Před 11 měsíci +5

    ਖੁਸ਼ ਇੰਨਾਂ ਹੁੰਦਾ ਬਹਾਰ ਜਾ ਕੇ ਆਪਣੇ ਦੇਸ਼ ਵਰਗੀ ਮੌਜ ਨਹੀ ਪਰਵਾਰ ਤੋ ਬਿਨਾ ਰਹਿਣਾ ਬਹੁਤ ਮੁਸ਼ਕਲ ਹੈ ਸਾਨੂੰ ਪੁੱਛ ਪੁੱਤਰਾਂ 53ਸਾਲ ਹੋ ਗਏ ਹਾਲੇ ਵੀ ਦਿਲ ਪੰਜਾਬ ਵਿੱਚ ਵੱਸਦਾ ਹੈ ਵਾਹਿਗੁਰੂ ਮੇਹਰ ਕਰਨ ਬੱਚੇ ਉੱਪਰ 🙏🙏🙏🙏🌹🌹🌹

  • @sukhbirkaur6480
    @sukhbirkaur6480 Před 11 měsíci +1

    ਤੁਹਾਨੂੰ ਸਾਰੇ ਪਰਿਵਾਰ ਨੂੰ ਵਧਾਈ ਹੋਵੇ ਵਿੱਕੀ ਪ੍ਰੀਤ ਸਨਦੀਪ ਕਵਲ ਪਾਜੀ ਬਲਜੀਤ

  • @prabhdeepkaur1518
    @prabhdeepkaur1518 Před 11 měsíci +5

    Dady g vll dekh k mnu v roon aagya🥺baki km ty krne pyny aa wmk🙏❤

  • @balbaljatt9800
    @balbaljatt9800 Před 11 měsíci +1

    ਆਪਣੇ ਡੈਡੀ ਦਾ ਖਿਆਲ ਰੱਖੋ ਵਿੱਕੀ ਡੈਡੀ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਦਾ ਦਿਲ ਨਹੀਂ ਲੱਗਦਾ ਬਲਜੀਤ ਤੋਂ ਬਗੈਰ ਉਹਨਾਂ ਦਾ ਤੁਸੀਂ ਦਿਲ ਲਗਾਓ ਪੂਰਾ-ਪੂਰਾ ਖਿਆਲ ਰੱਖੋ ਤੁਸੀਂ ਬਹੁਤ ਕਰਮਾਂ ਵਾਲੇ ਹੋ ਏਨਾ ਪਿਆਰ ਕਰਨ ਵਾਲਾ ਡੈਡੀ ਮਿਲਿਆ

  • @deepiashish9384
    @deepiashish9384 Před 11 měsíci +19

    Uncle g val dekh ke sachi Rona aaaa geyaa.ohna nu apna dusra beta yaad aay geya hovegaa😢😢 congratulations baljit bro gbu

  • @jaswinderkaur7972
    @jaswinderkaur7972 Před 11 měsíci +1

    Chalako kini khush hoi pai aa

  • @singhsurpreetsinghsurpreet773
    @singhsurpreetsinghsurpreet773 Před 11 měsíci +8

    Have a safe journey jettu waheguru ji tarakia bakse 🎉🎉🎉

  • @ramankaur7705
    @ramankaur7705 Před 11 měsíci +2

    Guru pita ji mehr karn ji sab te ,safe and happy journey Baljeet veer ji,,waheguru ji trakkiyan bakshan 🙏🙏🙏🙏🙏

  • @gurmeetsinghchahal3158
    @gurmeetsinghchahal3158 Před 11 měsíci +31

    Have a safe journey 😊 waheguru g mehar kran ..uncle g ne ta emotional krta dekh k maan par aya ..dheeya putta da vichoda bhut aokha huna ..koi na uncle g sahib putt nal hasde raho vaste raho waheguru g lambiya umara baksan 😊❤

    • @mrmrsghuman5801
      @mrmrsghuman5801 Před 11 měsíci

      Have a safe journey Baljeet veere🎉🎉gbu

  • @gurjotsekhon5355
    @gurjotsekhon5355 Před 11 měsíci +1

    ਵਿੱਕੀ ਵੀਰੇ ਤੁਹਾਡੇ ਡੈਡੀ ਜੀ ਵੱਲ ਵੇਖ ਕੇ ਬਹੁਤ ਰੌਣਾ ਆਇਆ

  • @navneetmahal6139
    @navneetmahal6139 Před 11 měsíci +13

    Have a safe journey broo 🎉 uncle g ne bht emotional krwa deta waheguru g uncle aunty nu tadrusty deve te oo bht Khushiaa dekhn good luck to baljeet 🥰 watching u from Australia 🇦🇺

  • @kamaljeetkaur9496
    @kamaljeetkaur9496 Před 11 měsíci +2

    Bapu ji nu dekh k rona aa gya veer, waheguru ji charrdi kla ch rakhe veer nu pardesa vich,trrakian bakhshe

  • @anurada1497
    @anurada1497 Před 11 měsíci +9

    Uncle ji val vekh k schi rona aa gya 😢😢god bless you🙏🙏 all family members👨‍👩‍👧‍👧❤❤

  • @meenumeet7892
    @meenumeet7892 Před 11 měsíci +1

    Uncle val dekh kye bhut rona a geya congratulations for all family members

  • @balvindergambhir4860
    @balvindergambhir4860 Před 11 měsíci +12

    Preeti Tera suit bhaut tt aa❤❤ Waheguru ji tuhadi journey nu enjoyfulland safe rakhe Baljit veerji ❤❤❤❤❤ congratulations to all family 💞💞💞🎉🎉

  • @tanmansandhu3092
    @tanmansandhu3092 Před 11 měsíci +2

    Happy nd safe journey veer ji ਬਾਬਾ ਜੀ ਤਰੱਕੀਆਂ ਬਖ਼ਸ਼ੇ 🎉🎉

  • @aishmeetsahi6093
    @aishmeetsahi6093 Před 11 měsíci +15

    ਅੰਕਲ ਜੀ ਵਲ ਵੇਖ ਕੇ ਤਾਂ ਰੋਣਾ ਆ ਗਿਆ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ

  • @user-jq8rf8po7m
    @user-jq8rf8po7m Před 11 měsíci +1

    ਬਹੁਤ ਬਹੁਤ ਵਧਾਈ ਵੀਰ ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਤਰੱਕੀਆਂ ਬਖ਼ਸ਼ਣ

  • @rajnidua8034
    @rajnidua8034 Před 11 měsíci +8

    Waheguru ji bless you ❤

  • @balwinderkaursembhi803
    @balwinderkaursembhi803 Před 11 měsíci

    ਬਹੁਤ ਬਹੁਤ ਵਧਾਈਆਂ ਪੁੱਤ ਪੁੱਤ ਕਿਹੜੇ ਸ਼ਹਿਰ ਵਿੱਚ ਟਰੱਟੋ ਕਿ ਵਿਨਕੋਵਰ ਬਹੁਤ ਵਧਾਈਆਂ ਹੋ ਗਈਆ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ👍👍❤️🎂🎂👌⭐️🌹🌺🍁

  • @jaismeenkaur6085
    @jaismeenkaur6085 Před 11 měsíci +12

    Have a safe journey bro waheguru ji sareya nu tarakia bkshe😇🤗❣🤞

  • @gurbashkkaur1313
    @gurbashkkaur1313 Před 11 měsíci +1

    Happy and safe journey Baljeet beta ji God bless you tuhade papa nu dekh ke sada v man bhr aya

  • @SehajpreetSingh-q6m
    @SehajpreetSingh-q6m Před 11 měsíci +35

    Have a safe journey brother 🎉🎉 waheguru ji 🙏🏻

    • @navpreetdhillon2656
      @navpreetdhillon2656 Před 11 měsíci

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @gurdevvaltoha2740
      @gurdevvaltoha2740 Před 11 měsíci

      God bless you ❤️❤️❤️🥳🥳

  • @Afshan_Hassan
    @Afshan_Hassan Před 11 měsíci

    Yeh larkaa zaror successful ho ga kyonk Jo Kisi ka ehsan manty hain wo zaror taraki krty hain zindgi mai...loads of prayers for him

  • @Harjotbrareditz
    @Harjotbrareditz Před 11 měsíci +9

    ਇੱਕ ਪਿਓ ਕਦੇ ਵੀ ਆਪਣਾ ਦੁੱਖ ਬੋਲ ਕੇ ਨਹੀਂ ਦੱਸਦਾ ਪਰ ਅੰਕਲ ਜੀ ਦੇ ਚੇਹਰੇ ਤੋਂ ਸਾਫ ਦਿੱਖ ਰਿਹਾ 😢😢

  • @ParamjitKaur-nt7jj
    @ParamjitKaur-nt7jj Před 11 měsíci

    Baljit puttar nu te sare parivar nu bahut mubarkan ji 🙏🙏waheguru ji mehar rakhan happy journey beta ji🌹👏✈️✈️✈️✈️✈️

  • @gurpinderdhillonkang1902
    @gurpinderdhillonkang1902 Před 11 měsíci +1

    Waheguru Baljit veer nu traki tndrusti dwe... m Baljit veer nu bohttt miss kru vlogs vich veer nu v dsdena c vlog bnaun bare... dady g wal dekh k Rona agya boht aukha maa peo lyi dhee putt nu bahr torna

  • @sandeepbatth968
    @sandeepbatth968 Před 11 měsíci +6

    ਤੁਹਾਡੇ ਡੈਡੀ ਵੱਲੋ ਵੇਖ ਵੀਰ ਬਹੁਤ ਰੋਣ ਆਇਆ

  • @gurmeetmakkar3098
    @gurmeetmakkar3098 Před 11 měsíci

    Vicky vrre u soooo lucky k tuhaanu eda de parents mille jinna ander koi v chalaaki nhi bilkul simple.....schi uncle nu dekh k ta main bhut roya

  • @balvirdhaliwal9484
    @balvirdhaliwal9484 Před 11 měsíci +3

    Happy journey and stay safe bappu ji da hall ni dekh hunda it is very hard time for parents ❤❤❤ stay happy god bless you from Canada

  • @munirahmed9204
    @munirahmed9204 Před 9 měsíci

    Son hv a great journey abroad and make your parents proud yiu going abroad to work and making money dont forget your family loves you so make them proud
    From munir family UK london England

  • @Gurpreetsingh-ny1pr
    @Gurpreetsingh-ny1pr Před 11 měsíci +5

    Have a safe journey waheguru ji meher rakhan well done ❤❤

  • @shwetapavnesh7879
    @shwetapavnesh7879 Před 11 měsíci +2

    Have safe journey Baljit GBU Always Bro congratulations 🎉 All Famiy 🎉 uncle ko dekh kar mae emosnal ho gaye koi na uncle g vicky veer ne tuda bhut khayal rakna bhut ache bete ne 😊

  • @jaspreetsandhu4375
    @jaspreetsandhu4375 Před 11 měsíci +4

    Have a safe journey .uncle ji nu dekh k sachi Rona aa gya😢😢

  • @anmol--jaan7869
    @anmol--jaan7869 Před 11 měsíci +2

    Menu app Rona aaa gya sachi bot aukha hunda eda torna god bless you khush rakhe waheguru ji tanu

  • @mohinderkaur690
    @mohinderkaur690 Před 11 měsíci +6

    Have a safe journey beta🎉🎉 waheguru ji khush rakhn

  • @kindergill4452
    @kindergill4452 Před 11 měsíci +1

    Vicky veer g uncle nu teshion di medicine le k deyio uncle apna dukh desde ni andro anderi sochde rehde ne

  • @VanshPunjab-qi2oe
    @VanshPunjab-qi2oe Před 11 měsíci +3

    God bless you bro 🎉🎉 have a safe journey

  • @pinderkahlon4684
    @pinderkahlon4684 Před 11 měsíci +1

    ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੀ ਗੱਡੀ ਤੇ ਜਿਤੂ ਦੇ ਬਹਾਰ ਤੇ ਕੰਵਲ ਦੀ ਨਵੀਂ ਕੋਠੀ ਦੀਆਂ 🎉ਤਹਾਨੂੰ ਸਾਰੀਆਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਤਹਾਨੂੰ ਮਿਲਣ ਨੂੰ ਬਹੁਤ ਦਿੱਲ ਕਰਦਾ ਅਸੀਂ ਭਾਗੋਵਾਲ ਬਟਾਲਾ ਤੋਂ

  • @mayankdeepsingh7th
    @mayankdeepsingh7th Před 11 měsíci +6

    Have a safe journey Baljeet.. waheguru tarkiyaa bakshe

  • @narindermd846
    @narindermd846 Před 11 měsíci

    Bhut bhut wadiaa Uncle ji ta Aunti ji nu vicky phaji phaji ta Preet didi nu have aa safe journey baljeet phaji

  • @gurpreetkhehra3616
    @gurpreetkhehra3616 Před 11 měsíci +6

    Have a safe journey 🙏🎉 waheguru trkiya bakhshe 😊🥰

  • @NishanSingh-ee5jh
    @NishanSingh-ee5jh Před 11 měsíci +1

    Waheguru ji kirpa kari baljit veer te bhola jha vichara

  • @ManinderKaur-wr8oi
    @ManinderKaur-wr8oi Před 11 měsíci +3

    ਵਿੱਕੀ ਦੇ ਪਾਪਾ ਵੱਲ ਦੇਖ k Rona aa gyea 😭😭

  • @JasvirSingh-sl2zg
    @JasvirSingh-sl2zg Před 11 měsíci

    Mubarka ji ਬਹੁਤ ਬਹੁਤ sare parivar nu par uncle ji val dekh ke mera v ਰੋਣਾ a gya Waheguru ji chardikala rakhe

  • @dailyroutinefood13
    @dailyroutinefood13 Před 11 měsíci +5

    Vicky veer de daddy nu dekhke rona gyea😊

  • @Mr.bhardwaj106
    @Mr.bhardwaj106 Před 11 měsíci +1

    I agree, work is necessary. There is no movement without work because life is too long. How will life go on if work is not done? So wherever you go out, take it easy. Have faith in yourself, it is very important to work.

  • @ParveenKaur-rx6vy
    @ParveenKaur-rx6vy Před 11 měsíci +4

    Have a safe journey congratulations 🎉🎉🎉

  • @SukhvirDhillon-h3q
    @SukhvirDhillon-h3q Před 11 měsíci

    Sab to vdiya insaan vicky dy daddy g a bhut jeyada maasoom a great👍❤lvu uncl g lkhaa crora saal jeo rb lmbi umr kry zindgi di hr khushi hr rang maaano tuc rb khush rakhy uncl g nu dekh ky mera rona nikl gya 😔💐💐💐💐💐

  • @sherapawar3041
    @sherapawar3041 Před 11 měsíci +7

    Have a safe journey bro waheguru ji mehar krn tuhadi har wish pori krn

  • @jasbajwa7977
    @jasbajwa7977 Před 11 měsíci

    Mubarka veree waheguru trakeya bakshe safra vich shidi singa da pehra bakshan

  • @user-bq1gh2ss4z
    @user-bq1gh2ss4z Před 11 měsíci +7

    Have a safe journey veere ❤️ god bless you 🥳

  • @laddiguru
    @laddiguru Před 11 měsíci

    Vicky veere thode daddy nu dekhke rona aea gya...oh rab da roop...sachi rooh wa..mom dad dono bhut pyre pure heart insan wa...una nu always hppy rakhio...u n preety very good persn...koi nhi ena krda ajkl jina tusi dona jeetu da kita....gbu...respct u

  • @sumanmalhimalhi5230
    @sumanmalhimalhi5230 Před 11 měsíci +4

    Congratulations veerji have a good journey 🙏🙏

  • @sehajpreetsingh7288
    @sehajpreetsingh7288 Před 11 měsíci +1

    ਵਾਹਿਗੁਰੂ ਜੀ ਵੀਰ ਜੀ ਤੇ ਮਹਿਰ ਭਰਿਆਂ ਹੱਥ ਰੱਖੀਂ

  • @dishangill
    @dishangill Před 11 měsíci

    ਅੰਕਲ ਜੀ ਵਲ ਵੇਖ ਕੇ ਤਾਂ ਰੋਣਾ ਆ ਗਿਆ ਪਰਮਾਤਮਾ ਤਹਾਨੂੰ ਤਰੱਕੀ ਦੇਵੇ🎉🎉🎉🎉🎉🎉

  • @Sekhonsk517
    @Sekhonsk517 Před 11 měsíci +1

    Hye ronaaa aa gyaa papa nuuu vekh sachiii parents Kithe dur kr skde aa bachee plz khayal rekheooo apne mummy papa da