ਗਰੀਬ ਲੋਕਾਂ ਨੂੰ ਮਾਨ ਸਰਕਾਰ ਨੇ ਭੇਜੇ ਸੱਠ-ਸੱਠ ਹਜਾਰ ਦੇ ਬਿੱਲ, ਬੀਬੀਆਂ ਕਹਿੰਦੀਆਂ ਆਹ ਬਦਲਾਅ ਵਾਲੀ ਸਰਕਾਰ ਤਾਂ ਸਾਡੇ

Sdílet
Vložit
  • čas přidán 9. 09. 2024
  • ਗਰੀਬ ਲੋਕਾਂ ਨੂੰ ਮਾਨ ਸਰਕਾਰ ਨੇ ਭੇਜੇ ਸੱਠ-ਸੱਠ ਹਜਾਰ ਦੇ ਬਿੱਲ, ਬੀਬੀਆਂ ਕਹਿੰਦੀਆਂ ਆਹ ਬਦਲਾਅ ਵਾਲੀ ਸਰਕਾਰ ਤਾਂ ਸਾਡੇ ਘਰ ਵੀ ਵਿਕਾਊ
    #punjab #punjabgovt #bhagwantmann #punjabinews #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 250

  • @gurchransingh5674
    @gurchransingh5674 Před 2 lety +38

    ਉਹ ਪੱਤਰਕਾਰ ਸਾਹਿਬ ਕਿਹੜਾ ਪਿੰਡ ਹੈ ਕਿਹੜਾ ਜਿਲਾ ਹੈ ਜਾ ਕਸਬਾ ਹੈ ਕੋਈ ਨਾਮ ਤਾ ਦੱਸ ਦਿਆ ਕਰੋ

  • @SukhdevSingh-eq8jc
    @SukhdevSingh-eq8jc Před 2 lety +15

    ਪੱਤਰਕਾਰ ਸਹਿਬ ਇਹਨਾਂ ਨੂੰ ਦੇ ਕੇ ਲੱਗਦਾ ਗਰੀਬਾਂ ਦੇ ਘਰ AC ਹੈਂ

  • @DharmaSinghawalia
    @DharmaSinghawalia Před 2 lety +11

    ਸਾਡੇ ਪਿੰਡ ਵੀ ਏਸੇ ਤਰ੍ਹਾਂ ਹੀ ਬਿਲ ਆਏਆ

  • @mrpendujantacom8951
    @mrpendujantacom8951 Před 2 lety +12

    ਹੁਣ ਤੁਸੀਂ ਨਹੀਂ ਤਾੜੇ ਬਿੱਲ ਪਹਿਲਾਂ ਵਾਲੇ ,,, ਹੁਣ ਮਾਨ ਸਾਬ ਨੂੰ ਦੋਸ਼ ਦੇ ਰਹੇ ਹਨ

  • @jaspaldhiman8644
    @jaspaldhiman8644 Před 2 lety

    ਆਮ ਆਦਮੀ ਪਾਰਟੀ ਜਿੰਦਾਬਾਦ ਹਾਹਾਹਾਹਾਹ

  • @noorgarry3443
    @noorgarry3443 Před 2 lety +2

    ਸਾਰੇ ਪਿੰਡਾਂ ਸ਼ਹਿਰਾਂ ਵਿੱਚ ਹੀ ਬਿੱਲ ਵੱਧ ਆਏ ਨੇ ਸਾਡਾ ਬਿੱਲ ਵੀ ਬੁਹਤ ਆਇਆ

    • @gurmejgurmej4610
      @gurmejgurmej4610 Před 2 lety

      ਕੇੜਾਪਿੰਡ ਹੈ ਸਚਾਈ ਦੱਸੋਗੇ ਕਿ ਝੂਠ ਬੋਲਣ ਦੀ ਆਦਤ ਹੈ

  • @user-ek6tu7iu4b
    @user-ek6tu7iu4b Před 2 lety +6

    ਜਿੰਨਾ ਨੇ ਬਿੱਲ ਤਾਰੇ ਹਨ ਉਹਨਾਂ ਨੂੰ ਕੋਈ ਮੁਆਫ਼ੀ ਨਹੀ ਅਤੇ ਜਿਨ੍ਹਾਂ ਨੇ ਨਹੀਂ ਤਾਰੇ ਉਹਨਾਂ ਦਾ ਸਾਰਾ ਬਿੱਲ ਮੁਆਫ ਇਸਨੂੰ ਹੀ ਤਾਂ ਬਦਲਾਅ ਕਹਿੰਦੇ ਹਨ ਹੋਰ ਪਾਉ ਮਾਜੇ ਨੂੰ ਵੋਟਾਂ ਧੰਨਵਾਦ ਜੀ ਝਾੜੂ ਨੂੰ ਵੋਟਾਂ ਪਾਉਣ ਵਾਲਿਆਂ ਦਾ

    • @LakhwinderSingh-vd9xx
      @LakhwinderSingh-vd9xx Před 2 lety

      Edda ik tnn difutr jyada hunde aa hna ... Nd bakki mera area ch tnn kise nu maffi milli nhi eha bss alaan e hunde ehna leadra de bai g ...

    • @gopalverma1928
      @gopalverma1928 Před 2 lety

      @@LakhwinderSingh-vd9xx yrr main nabhe to aa mera hoeya mere kol ac v aa din raat chaleya 265aaya hun je 600plus fukan ge ta us hissab nal aao yrr lokk bas comment te comment karn lagge hoye aa yrr 1300hzar nu calculate kareyo 2000unit ehna ne 2month ch fukk ti eho jeha ki chalaya yrr bijli bill maaf hoye aa bkaya ni socho samjh ke jwab deo

  • @RameshKumar-zr5gk
    @RameshKumar-zr5gk Před 2 lety +7

    ਪਿਛਲੇ ਬਿੱਲ ਜਿਹੜੇ ਮੁਆਫ ਕੀਤੇ ਸੀ ਉਹ ਸਾਰੇ ਫਿਰ ਵਿੱਚ ਪਾ ਦਿੱਤੇ ਤਾਂ ਏਨਾ ਬਿੱਲ ਆਇਆ ਕਹਿੰਦੇ ਪਿਛਲਾ ਬਿੱਲ ਸਾਰਾ ਲਵੋ

  • @swarndhaliwal929
    @swarndhaliwal929 Před 2 lety +3

    ਨਵੇਂ ਬਿਜਲੀ ਬਿੱਲ ਤਾ ਹਾਲੇ ਆਏ ਨੀ ਸਤੰਬਰ ਮਹੀਨੇ ਵਿੱਚ ਆਉਣ ਦੇ।

    • @AmandeepSingh-nn2vr
      @AmandeepSingh-nn2vr Před 2 lety

      Ehna dy ghry hi lgia honi mshina fir bill kdn valii hor.ki ho skda

  • @RameshKumar-zr5gk
    @RameshKumar-zr5gk Před 2 lety +5

    ਇਹ ਅਫਰੀਕਾ ਦੇ ਲੋਕ ਤਾਂ ਨਹੀਂ

  • @BaljeetSingh-my1pz
    @BaljeetSingh-my1pz Před 2 lety +12

    पुराने बिल जा टेक्निकली गलती हो सकती है बिल अगर ना भी भरना पड़े तो कौन सा वापस आकर यह माफी मांगेंगे

  • @gurvailsingh7713
    @gurvailsingh7713 Před 2 lety +12

    ਇਹਨਾਂ ਦੀਆਂ ਗੱਲਾਂ ਤੋਂ ਹੀ ਲਗਦਾ ਹੈ ਕਿ ਬਹੁਤ ਤੇਜ਼ ਦਿਮਾਗ ਹਨ ਅਤੇ ਸਿਖੀਆਂ ਸਿਖਾਈਆਂ ਬੋਲ ਰਹੀਆਂ ਹਨ। ਏਨਾ ਬਿਲ ਤਾਂ ਆ ਹੀ ਨਹੀਂ ਸਕਦਾ ਜਿਹੜੇ ਗਲਤ ਕੁਮੈਨੰਟਸ ਪਾਉਦੇ ਹਨ ਕੀ ਉਹਨਾਂ ਦਾ ਕਦੀ ਏਨਾਂ ਬਿਲ ਆਇਆ ਹੈ।

    • @sukhgill3800
      @sukhgill3800 Před 2 lety

      Kyu Sikhism boldia mera 149 unit da 1400 aya asr

    • @mangatrai89
      @mangatrai89 Před 2 lety

      ਤੂੰ ਵੱਡਾ ਭਗਤ ਲੱਗਦਾ ਤੈਨੂੰ ਕੀਹਨੇ ਕਹਿ ਦਿੱਤਾ ਬਿੱਲ ਨਹੀਂ ਆਏ ਲੋਕਾਂ ਨੂੰ ਫੁੱਦੂ ਬਣਾ ਦਿੱਤਾ 3000 ਕਿਸੇ ਨੂੰ ਕਿੰਨਾ ਆਇਆ ਐਵੇ ਬੋਲੀ ਜਾਣਾ ਤੂੰ

    • @sharanpannu6905
      @sharanpannu6905 Před 2 lety

      Sadda ayea 25,000

  • @iqbalsingh7628
    @iqbalsingh7628 Před 2 lety +16

    ਪੱਤਰਕਾਰ ਸਾਹਿਬ ਇਹ ਦੱਸੋ ਕਿਹੜੇ ਦਫਤਰ ਦੇ ਇਹ ਬਿੱਲ ਹੈ ਮੈਨੂੰ ਤਾਂ ਲੱਗਦਾ ਇਹ ਕਿਸੇ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਦਨਾਮੀ ਕਰਨ ਲਈ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ

  • @sanjogtarani3997
    @sanjogtarani3997 Před 2 lety +8

    ਹਾਏ ਹਾਏ ਰੱਬਾ ਦੋ ਬਲਬ ਚਲਣ ਦਾ ਬਿਲ ਸੱਠ ਹਜ਼ਾਰ ਤਾਂ ਬਿਲ੍ਕੁਲ ਝੂਠ ਬੋਲਣਾਂ ਪਾਪ ਹੈ ਰੱਬ ਲੰਬੀ ਉਮਰ ਕਰੇ ਮਾਨ ਦੀ

    • @AmandeepSingh-nn2vr
      @AmandeepSingh-nn2vr Před 2 lety +1

      Ina dy ghry mshin lgi honi bill bnaon vali shapn vali

    • @ManjitSingh-qo4zq
      @ManjitSingh-qo4zq Před 2 lety

      ਕ਼ਈ ਵਾਰ ਕੁਮੰਊਟਰ ਦੀ ਵੀ ਗਲਤੀ ਹੋ ਜਾਂਦੀ ਹੈ,60₹ ਦੀ ਜਗ੍ਹਾ 60ਹਜਾਰ ਲਿੱਖ ਦਿੱਤਾ ਹੋਵੇ

  • @paramjitkaurbir7080
    @paramjitkaurbir7080 Před 2 lety +7

    ਪਿਛਲੀਆ ਸਰਕਾਰਾ ਦੀ ਚਾਲ

    • @AmandeepSingh-nn2vr
      @AmandeepSingh-nn2vr Před 2 lety

      Jy pishliia srkara hi km kri jandiaa.ty bhagvant maan ki krda chndighdd bethaa ekh kitho da mohk mntri bnyaa jy dujiaa srkara hi krdiaa eh km jdo ohna da time c odo ta kita nhi ohna ny kisana nu khyta di motra dy bill muaf kity c ohna ny ty hun ohna da koi rol hi nhi kisy v diprtment vich ty hun ahh km krn gy oh ty naly eh dso bi bhgvant maan kithyy hy kity ohno kidnyp.ta nhi krly piShlia srkara ny lbho ohnu ty naly ds dyo ky tyry raj vich v pishli srkar km kr rhi hy ty tu suta pya

    • @AmarjeetSingh-ku2je
      @AmarjeetSingh-ku2je Před 2 lety

      ANMOL GGNMAN DI KOTHI DI RENOVETION KRANI AA ASLAI PASE IKÞHRHE KRDE AAA

  • @charanjit6342
    @charanjit6342 Před 2 lety +14

    ਬਾਕੀ ਪੰਜਾਬ ਵਿੱਚ ਤਾਂ ਕਿਤੇ ਵੀ ਕੋਈ ਰੌਲਾ ਨਹੀਂ ਪਹਿਲਾ ਵੀ ਇਕ ਕਿਲੋਵਾਟ ਤੱਕ ਮਾਫ਼ ਸੀ ਇਹ ਸਾਰੀ ਰਾਜਨੀਤੀ ਹੈ ਅਕਾਲੀ ਕਾਂਗਰਸ ਤਾਂ ਪੰਜਾਬ ਲੁੱਟ ਕੇ ਖਾ ਗਏ

    • @harleenkaur7370
      @harleenkaur7370 Před 2 lety

      Thugg AP. Da. Agent

    • @sukhgill3800
      @sukhgill3800 Před 2 lety

      Kde v 1kw da muafe c na hoya na hovega mera 1400 aya 149 unit da oh v 45din Mt band c darwaja band c

    • @narindersingh4750
      @narindersingh4750 Před 2 lety

      Chup kar aap de tattu. Sada meter ik kilo waat te ghat hai sada taa bill maaf nahi hoyea nale assi SC cast de aa. Tere warge tattua karke punjab da beda garak aa

  • @sanjogtarani3997
    @sanjogtarani3997 Před 2 lety +18

    ਸੱਠ ਹਜ਼ਾਰ ਤਾਂ ਸਾਡਾ ਬਿਲ ਨਹੀਂ ਆਇਆ ਜਿੰਨਾਂ ਦੇ ਦੋ ਐ ਸੀ ਚਲਦੇ ਹਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਦੇਰ ਹੈ ਅੰਧੇਰ ਨਹੀਂ ਝੂਠ ਬੋਲਣ ਦਾ

    • @harpreetx6059
      @harpreetx6059 Před 2 lety

      Bill ohna de hattha ch nn...tu apda raula paya...je bill aye nn tahi raula pya..

    • @amandeepkaur8315
      @amandeepkaur8315 Před 2 lety

      Sanu aanda ji 90 hjaar tk .jhoith kyu bolna ehna vicharea ne .

    • @sandhujatt1362
      @sandhujatt1362 Před 2 lety

      Rani ਜੀ ਸਾਨੂੰ ਵੀ ਬਿੱਲ ਅਾੲਿਅਾ ਹੈ 470
      ਯੂਨਿਟ ਬਲੇ ਨੇ ...ਸਰਕਾਰ ਨੇ 600 ਯੂਨਿਟ ਮਾਫ ਕੀਤੇ ਨੈ

  • @harigaming9610
    @harigaming9610 Před 2 lety +2

    ਸਾਨੁ ਵੀ ਬਹੁਤ ਆਇਆ

  • @kernailsingh9656
    @kernailsingh9656 Před 2 lety

    ਜਿਹੜੇ ਲੋਕ ਹੀਟਰ ਘੱਟ ਚਲਾਉਂਦੇ ਹਨ ਬਿੱਲ ਘੱਟ ਆਉਂਦਾ ਹੈ

  • @nevasingh9657
    @nevasingh9657 Před 2 lety

    Shai gal aa ji

  • @vikramjeet9524
    @vikramjeet9524 Před 2 lety

    ਸਾਡੇ ਸਾਰੇ ਘਰਾਂ ਨੂੰ ੦ਆਇ ਹੈ

  • @gurdailsingh296
    @gurdailsingh296 Před 2 lety +6

    ਇਹ ਕਿਹੜੇ ਬਿਲ ਚੁੱਕੀ ਫਿਰਦੇ ਆ ਮਾਫੀ ਵਾਲੇ ਬਿਲੱ ਤਾਂ ਅਗਲੇ ਮਹੀਨੇ 23 ਤਰੀਕ ਤੱਕ ਆਉਣਗੇ

  • @baltejsidhu6658
    @baltejsidhu6658 Před 2 lety +11

    ਏਨਾ ਨੂੰ ਪੁਸਲਾ ਬੀਲ ਭਰੇ ਨੂੰ ਕਿਨੇ ਸਾਲ ਹੋਗੇ

    • @AmandeepSingh-nn2vr
      @AmandeepSingh-nn2vr Před 2 lety +1

      Kiny sall bill na bhrn tk mirt lgy rhyndy ny 6 mhiny bill na bhro ta mitr ptk lyjandy ny coment krn to pehla eh ta soch la tu 6 mhiny na bhri fir vykhi kiny sall chldy tyry blab

    • @gopalverma1928
      @gopalverma1928 Před 2 lety

      @@AmandeepSingh-nn2vr veer ji hunni hai eh na bharo chahey tuhada 70hzar aaya 1000bhar do meter ni cur de

  • @gaganbrar2670
    @gaganbrar2670 Před 2 lety +7

    Free.band.hona.chaida.sab.kuj

    • @harpreetx6059
      @harpreetx6059 Před 2 lety

      Pher keha kyo cc...mtlb jhooth...tu apdi bakwas bnd kr

  • @paramjitkaur3897
    @paramjitkaur3897 Před rokem

    Jai Ho to see Dhoom 3

  • @GurpreetSingh-kf4ig
    @GurpreetSingh-kf4ig Před 2 lety +2

    ਮੈਨੂੰ ਤਾਂ 5000ਆਇਆਂ ਦਿਹਾੜੀ ਕਰਦਾ

  • @rssahota3097
    @rssahota3097 Před 2 lety

    Sahi mata ji

  • @jattsaab9567
    @jattsaab9567 Před 2 lety

    Sab dy ada aa g sare jaga

  • @gursewakbuttar6371
    @gursewakbuttar6371 Před 2 lety +8

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜੀ

    • @sukhveer.singh-47.
      @sukhveer.singh-47. Před 2 lety +2

      ਭੇਡਾਂ ਵੀ ਆਗਿਆ 😂😂

    • @MohinderSingh-em1rc
      @MohinderSingh-em1rc Před 2 lety

      @@sukhveer.singh-47. Bhedaan hun main main main main main main kari jandiyaan hahahaha 🤣😹😂

  • @GurpreetSingh-kf4ig
    @GurpreetSingh-kf4ig Před 2 lety +1

    ਮੋਦੀ ਵਧੀਆ ਸੀ

  • @paramjitkaur3897
    @paramjitkaur3897 Před rokem

    Bijali Rani Maaf ₹40000

  • @JaskaranSingh-wy1ek
    @JaskaranSingh-wy1ek Před 2 lety +2

    ਉਦੋ ਤਾ ਮਸੀਨ ਦੀਆ ਚੀਕਾ ਮਰਵਾਤੀਆ ਹੂਣ ਰੋਦੇਆ

  • @realisbest3263
    @realisbest3263 Před 2 lety

    ਹੀਟਰ ਨਾ ਲਾਇਆ ਕਰੋ ,ਬਿਲ ਟਾ ਜੁੰਟਾ ਦੇ ਸਾਬ ਨਾਲ ਆਇਆ ਹੋਣਾ ,,,ਵਿਕਾਊ ਪੱਤਰ ਕਾਰ ਨੂੰ ਜੂੰਟ ਚੈੱਕ ਕਰਨ ਚਾਹੀਦੇ

  • @AmandeepKaur-uc2lx
    @AmandeepKaur-uc2lx Před 2 lety +5

    Free band karo tan he desh de traki hoo

    • @arrygill3845
      @arrygill3845 Před 2 lety

      Kuj ni karda desh sare sale apne bare sochde a desh bare kon sala sochda na jatt na majbi na koi hor jeda ban jada oh hi sala ban jada

  • @shrikrishna7395
    @shrikrishna7395 Před 2 lety

    Bagteman but achi serkar h ji nice

  • @khushdeep7172
    @khushdeep7172 Před 2 lety +5

    ਹੋਰ ਪਾਉ ਵੋਟਾਂ

  • @sanjogtarani3997
    @sanjogtarani3997 Před 2 lety +3

    ਇਹ ਕਿਹੜਾ ਪਿੰਡ ਹੈ ਦੱਸੋ ਮਾਨ ਪੁੱਤਰ ਪਿੰਡ ਪਹੁੰਚ ਇਨਸਾਫ਼ ਰੱਬ ਕਰੇਗਾ ਵਿਰੋਧੀ ਪਾਰਟੀਆਂ ਨੂੰ ਬੋਲਣ ਦਿੳ ਵਿਹਲੇ ਬੰਦੇ ਗੱਲਾਂ ਕਰਦੇ ਹਨ

  • @sukhjindergill1831
    @sukhjindergill1831 Před rokem

    ਇਨ੍ਹਾਂ ਨੇ ਫਰੇਜਾ ਬੰਦ ਨਹੀਂ ਕਰਦੇ ਫਿਰਦੇ ਗੱਲੀ ਗੱਲੀ ਗੱਲੀ ਵਿਚ

  • @sukhwindersukhi8301
    @sukhwindersukhi8301 Před 2 lety +6

    ਕਿਹੜੇ ਜਿਲੇ ਦਾ ਕਿਹੜਾ ਪਿੰਡ ਐ। ਇਹ ਵੀ ਦੱਸੋਂ। ਪੱਤਰਕਾਰ ਵੀਰ ਜੀ 🙏🙏।। ਇਥੇ ਲੀਡਿੰਗ ਵਾਲੇ ਦੀ ਗਲਤੀ ਐ।।

  • @harmandeep9635
    @harmandeep9635 Před 2 lety

    Chani sahi si

  • @jaspalsandhu2333
    @jaspalsandhu2333 Před 2 lety +2

    Eh lookdujii party be bheje cm jinda bad

  • @hsReaction7863
    @hsReaction7863 Před 2 lety +1

    ਜਿਨ੍ਹਾਂ ਦਾ ਮਾਫ ਹੋਣਾ ਚਾਹੀਦਾ ਓਨਾ ਨੂੰ ਬਿਲ ਆ ਰਿਹਾਂ ਵਿਚਾਰਿਆ ਦਾ

  • @user-rm9wu6if6l
    @user-rm9wu6if6l Před 2 lety +5

    ਹੀਟਰ ਦੇ ਜਲਵੇ ਆ 😂😂😂,,,,,, ਹੁਣ ਸਰਕਾਰ ਕੀ ਕਰੇ 😂😂

    • @balwinderbhangu3882
      @balwinderbhangu3882 Před 2 lety

      Tin, so, unit, ta, maf, karo, garanty, dehisab, bhanda, de, sarkar, murdabad

  • @gurmukhsinghsarwara4037

    ਪਿਛਲੇ ਬਿੱਲ ਥੋੜੀ ਸਰਕਾਰ ਭਰੁੂ 600ਯੂਨੀਟ ਮਾਫ

  • @sandhujatt1362
    @sandhujatt1362 Před 2 lety

    ਬਿੱਲ ਸਾਨੂੰ ਵੀ ਅਾੲਿਅਾ ਹੈ 470 ਯੂਨਿਟ ..ਬਲੇ ਨੇ ਤੇ ਸਰਕਾਰ ਨੇ 600 ਯੂਨਿਟ ਮਾਫ ਕੀਤੇ ਨੇ ?

  • @hardamsingh8143
    @hardamsingh8143 Před 2 lety +8

    ਪੱਤਰਕਾਰਾਂ ,ਮੈਨੂੰ ਲੱਗਦਾ ਆੜੀ,ਤੂੰ ਅਕਾਲੀਆਂ ਜਾਂ ਕਾਂਗਰਸੀਆਂ ਦਾ ਛੱਡਿਆ ਲਗਦਾ ?ਬੁਰਜ ਕਾਹਨ ਸਿੰਘ ਵਾਲਾ ।।

    • @fanbhagwantMaanda
      @fanbhagwantMaanda Před 2 lety

      Bai eh Teri gal pakki aa

    • @gopalverma1928
      @gopalverma1928 Před 2 lety

      Yrr13000hzaar bill 2000unit nu fuk ke banda 2month da kive aaju samjh nhi aandi lokk bass comments kari ja rahe aa 🔥

  • @yadsingh8662
    @yadsingh8662 Před 2 lety +3

    Great reporter sir ground report dikhande ho eda koi such samnay lai ke aunda

  • @sanjogtarani3997
    @sanjogtarani3997 Před 2 lety +2

    ਸਾਨੂੰ 600ਯੂਨਿਟ ਮਾਫ ਹਨ

  • @gurdeepkaur694
    @gurdeepkaur694 Před 2 lety +3

    Fake video

  • @SukhdevSingh-eq8jc
    @SukhdevSingh-eq8jc Před 2 lety +8

    ਹੁਣ ਸਰਦਾਰ ਪ੍ਰਕਾਸ਼ ਸਿੰਘ ਯਾਦ ਆਉਂਦਾ ਭਾਈ ਸੰਭਲ ਜਾਵੇ ਇਹ ਗ਼ਲਤੀ ਨਾ ਕਰੋ ਅੱਗੇ ਵਾਸਤੇ ਵੋਟਾਂ ਅਕਾਲੀ ਦਲ ਨੂੰ ਪਾਓ ਮਜ਼ਦੂਰਾਂ ਭਰਾਵੋ ਇਹ ਗੱਪੀ ਮੁੱਖ ਮੰਤਰੀ ਭੰਗਵੰਤ ਮਾਂਨ ਹੈ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @AP-de1ru
      @AP-de1ru Před 2 lety +2

      3 sets khali dal

    • @SukhdevSingh-eq8jc
      @SukhdevSingh-eq8jc Před 2 lety

      @@AP-de1ru ਭੰਗਵੰਤ ਮਾਂਨ ਦੇ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲਈ ਆ ਉਹ ਕਹਿੰਦਾ ਬਿਜਲੀ ਦਾ ਬਿੱਲ ਮਾਫ਼ ਹੁਣ ਇਹ ਲੋਕ ਕੀ ਕਹਿੰਦੇ 60ਹਜਾਰ ਨੋਂ ਹਜ਼ਾਰ ਰੁਪਏ ਬਿੱਲ ਉਹ ਮਜ਼ਦੂਰਾਂ ਨੂੰ

    • @tvsittare7126
      @tvsittare7126 Před 2 lety

      @@SukhdevSingh-eq8jc jaa uneducated hai tu tenu ehh nahi paata ki September tau ayyun waala bill maaf hone

  • @hss00270
    @hss00270 Před 2 lety +2

    ਲਗਦਾ ਇਹ ਪਤਰਕਾਰ ਪੈਡ ਏ। ਕਿਹੜਾ ਜ਼ਿਲ੍ਹਾ ਏ।ਸਾਡੇ ਅੰਮ੍ਰਿਤਸਰ ਤਾ ਜਿਨ੍ਹਾਂ ਦੇ ਬਿੱਲ ਆਏ 1 ਮਹੀਨੇ ਦਾ ਮੁਆਫ਼ ਹੋਇਆ।1ਮਹੀਨੇ ਦਾ ਬਿੱਲ ਆਇਆ।ਇਹਨਾ ਦੇ ਪੁਰਾਣੇ ਬਿੱਲ ਰਹਿੰਦੇ ਹੋਣਗੇ।ਸਰਕਾਰ ਨੇ 31ਦਸੰਬਰ 2021ਤਕ ਮੁਆਫ਼ ਕੀਤੇ ।2022 ਦੇ ਬਿੱਲ ਤਾਂ ਦੇਣੇ ਈ ਨੇ।

  • @sanghajallowalian1211
    @sanghajallowalian1211 Před 2 lety +6

    Bill ta ona a aje fudu media

  • @punjabi_zoneeducation505
    @punjabi_zoneeducation505 Před 2 lety +3

    600 unit mil rahi vaa sada ta bill zero ayia vaa 587 unit balli cc

  • @hss00270
    @hss00270 Před 2 lety +3

    Ihna ਨੂੰ ਪੁੱਛੋ ਬੱਸ ਵਿਚ ਸਫਰ ਮੁਫ਼ਤ ਕਰਦਿਆਂ ਕਿ ਨਹੀਂ।

  • @DharmPal-mv4mh
    @DharmPal-mv4mh Před 2 lety +4

    ਜਿਹੜੇ ਘਰ ਦੀ ਦਾਰੂ ਕਢਦੇ ਨੇ 2000 ਵਾਟ ਦੇ ਹੀਟਰ ਚਲਦੇ ਨੇ ਉਹਨਾ ਨੂੰ ਹੀ ਬਿਲ ਆਉਦੇ ਨੇ

  • @sanjogtarani3997
    @sanjogtarani3997 Před 2 lety +7

    ਵਿਰੋਧੀ ਪਾਰਟੀਆਂ ਨੂੰ ਬੋਲਣ ਦਿੳ ਵਿਹਲੇ ਬੰਦੇ ਗੱਲਾਂ ਕਰਦੇ ਹਨ

  • @preetkour5067
    @preetkour5067 Před 2 lety

    😭😭😭😭😭

  • @daljitdaljit165
    @daljitdaljit165 Před 2 lety +1

    ਬਿਲ ਵਾਲੀ ਪਰਚੀ ਦੇਖੋ ਜੀ ਗਲਤ ਨਾ ਫੜਿਆ ਗਿਆ ਹੋਵੇ

  • @kiranbrar1641
    @kiranbrar1641 Před 2 lety

    Good

  • @yadsingh8662
    @yadsingh8662 Před 2 lety +4

    Lai ayo aam admi party sarkar..

  • @modifygamerzyt4634
    @modifygamerzyt4634 Před 2 lety +1

    ਮੈਨੂੰ ਤਾ ਲਗਦਾ ਪਹਿਲਾਂ ਆਲੇ ਨੇ ਹੁਣ ਤਾ ਬਿਲ ਤਾ ਦੋ ਹੀ ਆਏ ਆ ਮਾਨ ਸਾਹਬ ਦੀ ਸਰਕਾਰ ਦੇ ਊ ਵੀ ਊਹੀ ਰੇਟ ਦੇ ਜਿਹੜੇ ਚਨੀ ਨੇ ਕਿਤੇ ਸੀ ਜੂਨਟਾ ਕਟਾ ਕੇ ਹਜੇ ਤਾ ਬਿਲ ਨੀ ਆਇਆ ਜਦੋਂ ਤੇ ਛੇ ਸੋ ਜੂੰਨਟ ਮਾਫ਼ ਕਰੀਆਂ

  • @KuldeepSingh-nk7lk
    @KuldeepSingh-nk7lk Před 2 lety +3

    Hor payo vota aap sarkar nu

  • @khushdeep7172
    @khushdeep7172 Před 2 lety +6

    ਹੁਣ ਬਾਦਲ ਸਾਹਿਬ ਯਾਦ ਤਾਂ ਆਉਦਾ ਹੋਉਗਾ

  • @sanjogtarani3997
    @sanjogtarani3997 Před 2 lety +2

    ਮੋਦੀ ਸਰਕਾਰ ਨੂੰ ਲੈਣ ਆੳ

  • @pppho4352
    @pppho4352 Před 2 lety

    1000 ਰੁਪਿਆ ਦਾਣਾ

  • @ShamLal-uc4ri
    @ShamLal-uc4ri Před 2 lety

    Which is this village and in which district

  • @karmjitsingh310
    @karmjitsingh310 Před 2 lety +1

    Pind ,zila

  • @barusingh9815
    @barusingh9815 Před 2 lety +1

    O Mrp

  • @gurmukhsinghsandhu5169

    A khnde c 1 julay ton 300 uinit free pishla bill maff par koi maf nhi hoia bill tan fer a gai 😏😒

  • @karkinnakarkachu
    @karkinnakarkachu Před 2 lety +1

    Mhafuddu sarkaar

  • @gurdeepaulakh6563
    @gurdeepaulakh6563 Před 2 lety

    Gal ta sahi ji koj nhi ਕਰਦੇ sarkar

  • @bapudaofficerput1638
    @bapudaofficerput1638 Před 2 lety +2

    ਪੱਖੀਆਂ ਨਾਲ ta 60 hzar nhi aunda kde v .....uto kehnda last zero bill aya ਵੇਖੋ ਲੋਕਾ ਦੇ tmashe ....ਸਵਾਦ ta a j purane 4 bill zero dikha den k pehla ta zero aye c ...hun ik bill 60 hzar ayaa a ...

  • @Asphaltultra
    @Asphaltultra Před 2 lety +1

    3 ਘਰਾਂ ਚ ਇਕ ਮੀਟਰ ਮਤਲਬ 400 ਯੂਨਿਟ ਤੋਂ ਉੱਤੇ ਬਿੱਲ ਅਉਗਾ, ਫ੍ਰੀ ਅਪੇ ਨੀ ਹੋਣੀ ਬਿਜਲੀ 😂😂

  • @HoneySingh-zo9wu
    @HoneySingh-zo9wu Před 2 lety +2

    Bill naa taaro jadho taar katan aunge bhajo ehna nu

  • @gurdipsingh3373
    @gurdipsingh3373 Před 2 lety

    Good maninder

  • @rupamattu5392
    @rupamattu5392 Před 2 lety +2

    Kyo badnaam kar rahe ho cm maan saab ji ko gal soch ke karo

  • @formula1214
    @formula1214 Před 2 lety +1

    Main Clear kardan eh kiven Hoya !
    Ehna ne Electricity meter di speed chak ti server ton ! Sade ghar v unit jyada chalde c har roz check karde rahida! Ohi pakha light chalda! Unit naa hoge data banata hun taan!

  • @harleenkaur7370
    @harleenkaur7370 Před 2 lety

    SAD. Hi. Think. Si

  • @shrikrishna7395
    @shrikrishna7395 Před 2 lety

    Tehe complan kre k bil ge bejlge meyk m complan kro na

  • @jobansigha962
    @jobansigha962 Před 2 lety

    😳😳😳😳😳😳😳😳😳😳😳😳😳😳😳😳😳😳😳😳😳😳

  • @harmandeep9635
    @harmandeep9635 Před 2 lety

    Only congres ya bjp

  • @harleenkaur7370
    @harleenkaur7370 Před 2 lety

    Thugg AP

  • @ramanbhootanmahey888
    @ramanbhootanmahey888 Před rokem

    Pla Sade v koi Bill nhi anda c jdo di eh sarkar ayi bill an lag gya

  • @harzsingh4236
    @harzsingh4236 Před 2 lety +1

    Main mansa to hai sanu 10000 koi acc ni chalda 1 collar a

  • @manpreetmani97500
    @manpreetmani97500 Před 2 lety

    Sarkaar baut vdiya
    Sade maaan Saab
    Plz
    Sarkkar nu maada na kaho
    Sarkaar tusi chuni aaa loko

  • @harpreetgill5490
    @harpreetgill5490 Před 2 lety

    Jide bill tare nahi oh kine dine vaa jod k a gaya bill

  • @jattsaab9567
    @jattsaab9567 Před 2 lety

    Na bil maf kry aa na hi 1000 dita aa

  • @RajuSingh-ub1ze
    @RajuSingh-ub1ze Před 2 lety

    20.000 ta Sanu aa gya

  • @narinderkaru7678
    @narinderkaru7678 Před 2 lety +1

    Affaa na felyo koi jhoti aap di sarkar km kr rehi hai sabar kro

    • @gopalverma1928
      @gopalverma1928 Před 2 lety

      Nhi yrr eh lokkan nu ta rabb v khush ni kar sakda mera bill aa 0aaya veere nale ac chaleya

  • @sardoolbrar3271
    @sardoolbrar3271 Před 2 lety +1

    La vi 600 quit maaf ho gayi lok bhout khush a 😂😂😂😂 lok bhout khush hoya c jida sarkar bani c bhout dj la ka dance krda c hun kro kroda far dance soda

    • @tvsittare7126
      @tvsittare7126 Před 2 lety

      Ohh uneducated
      September joo billayyega ohh maaf hoeya jo ki July and August daa hoegga
      Enna nu kaaho pichle bill dikho

  • @kiranbrar1641
    @kiranbrar1641 Před 2 lety

    Jatiu pind

  • @PBXAKSH09
    @PBXAKSH09 Před 2 lety

    5000 ta Sanu agya AC BHI NHI CHAL TA BHI

  • @atwalkingdhaliwal9387
    @atwalkingdhaliwal9387 Před 2 lety

    SAD

  • @sanjaywasan
    @sanjaywasan Před rokem

    0

  • @mannu220
    @mannu220 Před 2 lety

    Bibi ji tumse 1000 rs de chakar wech sarkar bana deti

  • @nanaknananak8775
    @nanaknananak8775 Před 2 lety

    Sach gal aa vir g sade pind v buht jada bill aye aa sade ghar v 23000 da bill aya

  • @ramanbhootanmahey888
    @ramanbhootanmahey888 Před rokem

    Me aam admi parti nu sport krda c vote v pyi ena nu par eh chor nikle

  • @ggvideocreation295
    @ggvideocreation295 Před 2 lety +8

    Palo aam aadmi party nu votan

  • @chamkaursingh9098
    @chamkaursingh9098 Před 2 lety +2

    Heeter balde aaaa

  • @vijaysharmasharma6220
    @vijaysharmasharma6220 Před 2 lety

    Ptrkar sahib tahanu bill dikhone chahide c detail vich ki jinna nu v jyada bill aya ohna nu current month da bill kinna paya gea hai te sare bill vich bkaya kinna paya gea hai