maskeen ji te professor vickaar hoi bhes Giani Sant Singh Ji Maskeen GURBANI KATHA KIRTAN

Sdílet
Vložit
  • čas přidán 15. 03. 2019

Komentáře • 401

  • @amritsingh4924
    @amritsingh4924 Před 2 lety +8

    ਸੁਰਤ ਜੋੜਨ ਨਾਲ ਸਬੂਤ ਮਿਲ ਜਾਂਦੈ ਹਨ ਜੀ

  • @jagdishkumar2305
    @jagdishkumar2305 Před rokem +22

    I listen everyday valueable thought of Sant Maskeen ji it gives us peace of mind whole day.

  • @hardvesingh685
    @hardvesingh685 Před 2 lety +7

    ਪਿਤਾ ਕਾ ਜਨਮ ਕੇ ਜਾਨੈ ਪੂਤ,ਸਤਿਨਾਮੁ ਸ੍ਰੀ ਵਾਹਿਗੁਰੂ

  • @harmanveersingh6499
    @harmanveersingh6499 Před 2 lety +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Balitsingh701
    @Balitsingh701 Před rokem +5

    ਅਨੰਦ ਆ ਗਿਆ ਸੁਣ ਕੇ

  • @dharamsingh9767
    @dharamsingh9767 Před 2 lety +26

    ਸੰਤਾਂ ਦੀ ਪੈਜ ਰੱਖਦਾ ਆਇਆ ਜੁੱਗੋ ਜੁੱਗ ਵਾਹਿਗੁਰੂ !! (ਇਸ ਕਰਕੇ ਹੀ ਮਸਕੀਨ ਜੀ ਦੀ ਜਿੱਤ ਹੋਈ)

  • @gjsinghtung3916
    @gjsinghtung3916 Před rokem +3

    Ati sunder kaha karda Baba ji Sant Maskeen ji vargi koi katha kar nahi sakda ji Ati sunder vichar Baba ji deh ji kot kot parnam Sant Maskeen ji noo ji 🙏

  • @satpalsingh-id7ix
    @satpalsingh-id7ix Před 2 lety +5

    ਵਾਹ ਜੀ ਵਾਹ ਸੰਤ ਮਸਕੀਨ ਜੀ

  • @arshdeepkaurdhaliwal9663
    @arshdeepkaurdhaliwal9663 Před 2 lety +75

    Sant maskeen g was great sant…. I listen him every day and getting alot of knowledge about God ….. Thankyou God for sendig maskeen g to this earth

    • @pardeeppb075
      @pardeeppb075 Před 2 lety +1

      ਰਾਇਟ 💯✅

    • @nihalsingh8490
      @nihalsingh8490 Před 2 lety

      A.nmol
      Vichat,,

    • @NavneetMultani
      @NavneetMultani Před 2 lety +1

      Sohang Maharaj Sher Singh Vishnu Bhagwan Di Jai

    • @harmeetkaur5199
      @harmeetkaur5199 Před 2 lety

      Bilkul sahi

    • @happybathinda2574
      @happybathinda2574 Před 2 lety +2

      ਪਿਤਾ ਦਾ ਤਾ ਕਾਗਜ਼ੀ ਕਾਰਵਾਈ ਤੇ DNA... ਕਰਵਾ ਵੀ ਪਤਾ ਲਗਾ ਸਕਦੇ ਆ ਜੇ ਤੁਸੀਂ ਆਪਣੇ ਬਾਪ. ਵਾਰੇ ਸੱਚ ਦਾਦੇ. ਦਾਦੀ.ਮਾਂ ਤੇ ਹੋਰ ਰਿਸ਼ਤੇਦਾਰਾਂ ਤੇ ਵੀ ਵਿਸ਼ਵਾਸ ਹੀ ਨਹੀਂ ਕਰ ਸਕਦੇ .. ਪਰਮਾਤਮਾ. ਰੱਬ ਤੇ ਗ੍ਰੰਥਾਂ ਨੂੰ ਇਨਸਾਂਨ ਨੇ ਪੈਦਾ ਕੀਤਾ ਨਾ ਕੀ ਪ੍ਰਮਾਤਮਾ ਨੇ ਇਨਸਾਂਨ... ਬਸ......

  • @simarjitkaur7849
    @simarjitkaur7849 Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

  • @arshrandhawa2268
    @arshrandhawa2268 Před rokem +3

    ਵਾਹਿਗੁਰੂ ਜੀ ਕੀ ਖਾਲਸਾ ਞਹਿਗੁਰੁ ਜੀ ਕੀ ਫ਼ਤਹਿ

  • @pritpalsingh5325
    @pritpalsingh5325 Před 11 měsíci +2

    Sant JI was Great philosopher of Universe and true man. 👌👍👍👍👍🙏🙏🙏🙏🙏🙏🙏

  • @HarjinderSingh-vi4cv
    @HarjinderSingh-vi4cv Před rokem +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @pindadalifestyle682
    @pindadalifestyle682 Před rokem +4

    ਵਾਹਿਗੁਰੂ ਜੀ

  • @gurmailsinghgill8487
    @gurmailsinghgill8487 Před rokem +2

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ

  • @gchahal051
    @gchahal051 Před 2 lety +3

    Maskeen ji di Sikh kom nu bahut jroorat c una da jana Sikh kom nu bahut vauda ghaata

  • @satwinderkaur1096
    @satwinderkaur1096 Před rokem +2

    Wow ਵਾਹਿਗੁਰੂ ਜੀ

  • @user-zy1yu8ls3y
    @user-zy1yu8ls3y Před 7 měsíci +1

    ਵਾਹਿਗੁਰੂ ਜੀ 🙏🏻

  • @JagdeepSingh-yo7th
    @JagdeepSingh-yo7th Před rokem +7

    ਨਾਨਕ ਨਾਮ ਜਹਾਜ ਹੈ ਜੋ ਚੜ੍ਹੇ ਸੋਂ ਉਤਰੇ ਪਾਰ ਜੀ 🙏ਵਾਹਿਗੁਰੂ ਜੀ

    • @chetan1008
      @chetan1008 Před 11 měsíci

      ਜਗਦੀਪ ਸਿੰਘ ਜੀ ਇਹ ਸਲੋਕ ਤਾਂ ਗੁਰਬਾਣੀ ਵਿੱਚ ਦਰਜ ਹੀ ਨਹੀਂ ਹੈ
      ਜਰਾ ਪਤਾ ਕਰੋ ਕਿ ਇਹ ਸਲੋਕ ਕਿਸਦੀ ਬਾਣੀ ਹੈ ਜੋ ਏਨੀ ਸ਼ਰਧਾ ਨਾਲ ਪੜ੍ਹੀ ਜਾਂਦੀ ਹੈ

  • @gurmitsaroya7193
    @gurmitsaroya7193 Před 2 lety +59

    Maskeen Ji was full of knowledge about Sikhism I listen to his Katha everyday. If I happen to miss then I miss a lot

  • @hiravideoamritsar6383
    @hiravideoamritsar6383 Před 10 měsíci +2

    ਸਿੱਖ ਕੌਮ ਨੂੰ ਮਸਕੀਨ ਜੀ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀ ਹੋਣਾ

  • @gurdassingh6063
    @gurdassingh6063 Před 9 měsíci +1

    ਵਾਹਿਗੁਰੂ ਜੀ ❤

  • @chetan1008
    @chetan1008 Před 11 měsíci

    ਲੇਕਿਨ ਹੁਣ ਇਹ ਦਲੀਲ ਰੱਬ ਨਾ ਮੰਨਣ ਵਾਲਿਆਂ ਅੱਗੇ ਨਹੀਂ ਚੱਲ ਸਕਦੀ
    ਉਸ ਸਮੇਂ ਮਸਕੀਨ ਸਾਹਿਬ ਜੀ ਦਾ ਪੈਂਤਰਾ ਕੰਮ ਕਰ ਗਿਆ ਲੇਕਿਨ ਜੈਨ ਅਤੇ ਬੋਧ ਧਰਮ ਰੱਬ ਦੀ ਹੋਂਦ ਤੋਂ ਮੁਨਕਰ ਧਰਮ ਹਨ ਯਾਨਿ ਨਾਸਤਿਕ ਦਰਸ਼ਨ ਹਨ
    ਇਹ ਅੱਜ ਵੀ ਆਸਤਿਕ ਦਰਸ਼ਨ ਵਾਲਿਆਂ ਤੋਂ ਰੱਬ ਦੀ ਹੋਂਦ ਸਾਬਤ ਕਰਨ ਦਾ ਚੈਲੇਂਜ ਕਰਦੇ ਹੀ ਰਹਿੰਦੇ ਹਨ ਕਾਮਰੇਡ ਵੀ ਇਹਨਾਂ ਦਾ ਹੀ ਬਾਈ ਪ੍ਰੋਡਕਟ ਹਨ
    ਮਸਕੀਨ ਸਾਹਿਬ ਦਾ ਸਮਾਂ ਬੀਤ ਚੁੱਕਾ ਹੈ ਅੱਜ ਦੇ ਸਮੇਂ ਦੇ ਅਨੁਸਾਰ ਅੱਜ ਲੋੜ ਹੈ ਅਜਿਹੇ ਸਵਾਲ ਕਰਨ ਵਾਲਿਆਂ ਲਈ ਢੁੱਕਵੇਂ ਜਵਾਬ ਲੱਭਣ ਦੀ
    ਖਾਸ ਤੌਰ ਤੇ ਜਦੋਂ ਤੇਜੀ ਨਾਲ ਪੰਜਾਬ ਵਿੱਚ ਫੈਲ ਰਿਹਾ ਇੱਕ ਹੋਰ ਧਰਮ ਸਿੱਖ ਗੁਰੂਆਂ ਨੂੰ ਸ਼ੈਤਾਨ ਕਹਿ ਰਿਹਾ ਹੈ ਗੁਰਦਾਵਾਰਾ ਸਾਹਿਬ ਤੋ ਮਿਲਣ ਵਾਲੇ ਪ੍ਰਸ਼ਾਦ ਨੂੰ ਖਾਣ ਨੂੰ ਵੀ ਮਨਾਂ ਕਰਦਾ ਹੈ ਅਤੇ ਬਹੁਤ ਸਾਰੇ ਸਿੱਖ ਉਹਨਾਂ ਦੇ ਪ੍ਭਾਵ ਹੇਠ ਆ ਰਹੇ ਹਨ

    • @harmanjeji9619
      @harmanjeji9619 Před 11 měsíci

      Yr bai APA kise nu Kyu prove krna Apne AAP nu khojo bro te Naam japo ❤

    • @chetan1008
      @chetan1008 Před 11 měsíci +1

      @@harmanjeji9619 ਸਤਿਕਾਰਯੋਗ ਵੀਰ ਹਰਮਨ ਜੀ ਆਪਜੀ ਦੀ ਗੱਲ ਸਹੀ ਹੈ ਉਸ ਵਿੱਚ ਕੋਈ ਗਲਤੀ ਨਹੀਂ ਹੈ
      ਲੇਕਿਨ ਮੇਰੇ ਵੀਰ ਪੰਜਾਬ ਦੇ ਲੋਕ ਬਹੁਤ ਸਪੀਡ ਨਾਲ ਵਿਦੇਸ਼ਾ ਵਿੱਚ ਜਾ ਕੇ ਵੱਸ ਰਹੇ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਪੱਕੇ ਹੋਣ ਲਈ ਜਾਂ ਕਿਸੇ ਹੋਰ ਕਾਰਣਾ ਕਰਕੇ ਗੈਰ ਭਾਰਤੀ ਗੈਰ ਸਿੱਖ ਧਰਮਾਂ ਦੇ ਕੁੜੀਆਂ ਅਤੇ ਮੁੰਡਿਆਂ ਨਾਲ ਵਿਆਹ ਕਰਵਾ ਰਹੇ ਹਨ ਅਤੇ ਉਹਨਾ ਦੇਸ਼ਾਂ ਵਿੱਚ ਸਮਾਜਿਕ ਮਹੌਲ ਅਤੇ ਕਨੂੰਨ ਪੰਜਾਬ ਵਰਗੇ ਨਾਂ ਹੋਣ ਕਾਰਣ ਇਹ ਜਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਸਿੱਖ ਧਰਮ ਵਿੱਚ ਰਹਿਣਗੇ ਯਾਂ ਨਹੀਂ
      ਉਹਨਾਂ ਦੇਸ਼ਾ ਵਿੱਚ ਜਬਰਦਸਤੀ ਤਾਂ ਤੁਸੀਂ ਕਰਨੋਂ ਰਹੇ
      ਉਹ ਬੱਚੇ ਕਈ ਤਰਾਂ ਦੇ ਸਵਾਲ ਪੁੱਛਣਗੇ
      ਜਿਹਨਾਂ ਦਾ ਵਿਆਹ ਆਪਣੇ ਧਰਮ ਦੇ ਵਿੱਚ ਵੀ ਹੋਇਆ ਹੈ ਅਤੇ ਉਨ੍ਹਾਂ ਦੇ ਬੱਚੇ ਵੀ ਧਰਮ ਨੂੰ ਵੀ ਵਿਰਾਸਤ ਵਿੱਚ ਧਾਰਨ ਕਰ ਹੀ ਲੈਣਗੇ ਲੇਕਿਨ ਉਹ ਬੱਚੇ ਸਕੂਲਾਂ ਵਿੱਚ ਉਹਨਾਂ ਗੈਰ ਧਰਮੀ ਬੱਚਿਆਂ ਦੇ ਸੰਪਰਕ ਵਿੱਚ ਆਉਣਗੇ ਤਾਂ ਉਹ ਬੱਚੇ ਸਾਡੇ ਅਲੱਗ ਅਲੱਗ ਅਲੱਗ ਉਮਰ ਦੇ ਬੱਚਿਆਂ ਨੂੰ ਅਲੱਗ ਅਲੱਗ ਲੈਵਲ ਦੇ ਸਵਾਲ ਪੁੱਛਣਗੇ
      ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਇਸਾਈਅਤ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਸਕੂਲਾਂ ਵਿੱਚ ਕਨਵਰਟ ਹੋਏ ਬੱਚੇ ਵੀ ਸਾਡੇ ਬੱਚਿਆਂ ਨੂੰ ਸਵਾਲ ਕਰ ਸਕਦੇ ਹਨ ਵਿਦੇਸ਼ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਸਾਨੂੰ ਉਹਨਾਂ ਸਵਾਲਾਂ ਦੇ ਸਹੀ ਜਵਾਬ ਆਪਣੇ ਬੱਚਿਆਂ ਨੂੰ ਦੇਣੇ ਪੈਣੇ ਹਨ
      ਹਰ ਥਾਂ ਅਸੀਂ ਦੂਜਿਆਂ ਨਾਲ ਲੜ ਕੇ ਉਹਨਾਂ ਨੂੰ ਸਵਾਲ ਪੁੱਛਣ ਤੋਂ ਰੋਕ ਨਹੀਂ ਸਕਦੇ
      ਲੜ ਕੇ ਯਾਂ ਸਵਾਲ ਦਾ ਜਵਾਬ ਨਾ ਦੇ ਕੇ ਅਸੀਂ ਆਪਣੀ ਅਗਲੀ ਪੀੜ੍ਹੀ ਦੇ ਦਿਮਾਗ ਵਿੱਚੋ ਸਵਾਲ ਦੀ ਵਜ੍ਹਾ ਨਾਲ ਉੱਠਣ ਵਾਲੇ ਅਵਿਸ਼ਵਾਸ ਨੂੰ ਖਤਮ ਨਹੀਂ ਕਰ ਸਕਾਂਗੇ ਜੋ ਉਹਨਾਂ ਨੂੰ ਧਰਮ ਵਿਮੁਖ ਕਰ ਸਕਦਾ ਹੈ ਪਹਿਲਾਂ ਹੀ ਨਾਸਤਿਕਤਾ ਤੇਜੀ ਨਾਲ ਫੈਲ ਰਹੀ ਹੈ
      ਸਾਡੇ ਪ੍ਰਚਾਰਕਾਂ ਨੇ ਪਹਿਲਾਂ ਹੀ ਸਟੇਜਾਂ ਉੱਪਰ ਮਿਰਾਸੀਆਂ ਵਾਂਗ ਕੇਵਲ ਤਾਰੀਫ਼ਾਂ ਹੀ ਸੁਨਾਉਣ ਦਾ ਠੇਕਾ ਲਿਆ ਹੋਇਆ ਹੈ ਅਤੇ ਦੂਜੇ ਧਰਮਾਂ ਦੀ ਨਿਖੇਧੀ ਕਰਨ ਨੂੰ ਆਪਣੀ ਮਨਪਸੰਦ ਆਦਤ ਬਣਾਇਆ ਹੋਇਆ ਹੈ
      ਜਦਕਿ ਚਾਹੀਦਾ ਤਾ ਇਹ ਹੈ ਕਿ ਉਹ ਸਿੱਖ ਧਰਮ ਵਿੱਚ ਆ ਵੱੜੀਆਂ ਊਣਤਾਈਆਂ ਨੂੰ ਪੁਆਇੰਟ ਆਊਟ ਕਰ ਕੇ ਉਹਨਾਂ ਬਾਰੇ ਗੱਲ ਕਰਨ ਲੇਕਿਨ ਉਹ ਲਿਫ਼ਾਫ਼ਾ ਲੈਣ ਖਾਤਿਰ ਆਪਣਿਆਂ ਦੀਆਂ ਕੇਵਲ ਤਾਰੀਫ਼ਾਂ ਅਤੇ ਨੁਕਸ ਕੇਵਲ ਦੂਜਿਆਂ ਦੇ ਵਾਲੀ ਨੀਤੀ ਤੇ ਅਮਲ ਕਰਦੇ ਹਨ
      ਜਿਵੇਂ ਸਾਡਾ ਡਾਕਟਰ ਸਾਡੇ ਕੋਲੋਂ ਫੀਸ ਲੈ ਕੇ ਸਾਨੂੰ ਲੋਕਾਂ ਦੀ ਬਿਮਾਰੀਆਂ ਬਾਰੇ ਦੱਸੀ ਜਾਵੇ ਜੋ ਕਿ ਸਾਡੇ ਕਿਸੇ ਕੰਮ ਦੀ ਜਾਣਕਾਰੀ ਨਹੀਂ
      ਜਦੋਂ ਸਾਡੇ ਪ੍ਰਚਾਰਕ ਕਿਸੇ ਹੇਰ ਦੇ ਧਰਮ ਤੇ ਸਵਾਲ ਚੁੱਕਣ ਨੂੰ ਨੇਕੀ ਦਾ ਕੰਮ ਸਮਝਣਗੇ ਤਾਂ ਦੂਜੇ ਵੀ ਸਾਡੇ ਧਰਮ ਤੇ ਸੁਆਾਲ ਕਰਨਗੇ
      ਸੋਸ਼ਲ ਮੀਡੀਆ ਦਾ ਜਮਾਨਾ ਹੈ
      ਸਵਾਲਾਂ ਦੇ ਜਵਾਬ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਸਾਡੀ ਬੜੀ ਹਾਸੋਆਣੀਂ ਸਥਿਤੀ ਬਣੇਗੀ
      ਜਿਸਦੇ ਕੁਝ ਜਿੰਮੇਵਾਰ ਇਹ ਅਧੂਰਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਹੇਣਗੇ ਅਤੇ ਕੁਝ ਸਾਡੇ ਬੇਈਮਾਨ ਧਾਰਮਿਕ ਆਗੂ
      ਲੇਕਿਨ ਧਰਮ ਤਾਂ ਸਾਡੇ ਬੱਚਿਆਂ ਦਾ ਨਸ਼ਟ ਹੋ ਜਾਵੇਗਾ
      ਆਪਜੀ ਵੱਲੋਂ ਆਪਣੇ ਆਪ ਨੂੰ ਖੋਜਣ ਅਤੇ ਨਾਮ ਜਪਣ ਦੇ ਸੁਝਾਅ ਵਿੱਚ ਕੋਈ ਗਲਤ ਗੱਲ ਨਹੀਂ ਹੈ ਲੇਕਿਨ
      ਆਪਣੇ ਆਪਨੂੰ ਖੋਜਣ ਅਤੇ ਨਾਮ ਜਪਣ ਦੇ ਨਾਲ ਨਾਲ ਜਿੱਥੇ ਅਸੀਂ ਦੁਨੀਆਂ ਦੇ ਹੋਰ ਹਜਾਰਾਂ ਕੰਮ ਜਿਵੇਂ ਪੜ੍ਹਾਈ, ਕਾਰੋਬਾਰ, ਵਿਆਹ, ਬੱਚੇ ਜੰਮਣੇ, ਰਾਜਨੀਤੀ, ਜਾਇਦਾਦਾਂ ਬਣਾਉਣਾ, ਮੁਕੱਦਮੇਬਾਜ਼ੀ, ਲੜਾਈਆਂ, ਫਿਲਮਾਂ, ਮੇਲੇ, ਨਗਰ ਕੀਰਤਨ, ਯਾਤਰਾਵਾਂ ਅਤੇ ਹੋਰ ਸਭ ਕੁਝ ਵੀ ਕਰੀ ਜਾਣਾ ਹੈ ਬੰਦ ਕਰਕੇ ਨਾਮ ਜੱਪਣ ਨਹੀਂ ਬੈਠ ਜਾਣਾ ਹੈ
      ਤਾਂ ਆਪਣੇ ਧਰਮ ਤੇ ਉੱਠਣ ਵਾਲੇ ਸਵਾਲਾਂ ਦੀ ਡਿਫੈਂਸ ਦੀ ਤਿਆਰੀ ਵਾਰੀ ਕਿਉਂ ਢਿੱਲੇ ਪੈ ਜਾਈਏ
      ਮੈਨੂੰ ਆਪਜੀ ਦੇ ਜਵਾਬ ਦਾ ਇੰਤਜ਼ਾਰ ਰਹੇਗਾ 🙏🏻

  • @balbirsinghusajapmansadasa1168

    ਗੁਰਬਾਣੀ ਵਿੱਚ ਪ੍ਰਤੱਖ ਪ੍ਰਮਾਣ ਦਿੱਤੇ ਪਰਮਾਤਮਾ ਦੀ ਹੋਂਦ ਦੇ।ਦਰਸ਼ਣ ਕਰਨ ਤੱਕ ਦਾ ਤਰੀਕਾ ਦੱਸਿਆ।

  • @balbirsinghusajapmansadasa1168

    ਹੁਣ ਸਾਨੂੰ ਕੋਈ ਪੁੱਛੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਕਹਿ ਸਕਦੇ ਆਂ ਕਿ ਹਾਂ ਦਰਸ਼ਣ ਕੀਤੇ ਨੇ।

  • @narainjashan8142
    @narainjashan8142 Před 3 lety +9

    Waheguru ji🙏🏻💯

    • @GurpreetKaur-zz1xr
      @GurpreetKaur-zz1xr Před 2 lety +2

      Waheguru ji thanks sant maskeen ju nu is Earth te bhejen lyi ena krke saade vrge paapoa da bhala ho rehya waheguru ji

  • @m.s1083
    @m.s1083 Před rokem +5

    Satnam shri Waheguru ji.🙏🌹🌹

  • @RanjitSingh-my4lq
    @RanjitSingh-my4lq Před 2 lety +4

    🙏ਵਾਹਿਗੁਰੂ ਜੀ 🙏

  • @dalerbal9779
    @dalerbal9779 Před 4 lety +16

    Waheguru jee ka khalsa waheguru jee ki Fateh

    • @jaswantsinghgiani3213
      @jaswantsinghgiani3213 Před rokem

      maskeen sahib noo mein 60ku saal suniya hai.Inhaan da koi mukabla nahi. Inhaan ton pehlaan, narayan singh mujangaan wale nee pandit narayan singh maartand dee katha-vachak hoe sun

    • @jaswantsinghgiani3213
      @jaswantsinghgiani3213 Před rokem

      vee sunan wali hundi c, par maskeen sahib taan unhaan noo v kat gaye hn!!

    • @Karan094sidhu
      @Karan094sidhu Před rokem

      Waheguru ji ka khalsa Waheguru ji ki fateh

  • @rajmaniprajapati8518
    @rajmaniprajapati8518 Před 2 lety +9

    Maskeen ji really a great saint such types of saint are found with the grace of true guru and waheguru.

  • @prmvir6326
    @prmvir6326 Před rokem +4

    🙏🏻🌹 ਧੰਨ ਗੁਰੂ ਨਾਨਕ 🌹🙏🏻

  • @bachitarsinghaulakh2219
    @bachitarsinghaulakh2219 Před 11 měsíci +1

    Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji

  • @GodIsOne010
    @GodIsOne010 Před 2 lety +8

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ🙏🏻ਵਾਹਿਗੁਰੂ ਜੀ 🙏🏻ਸਭ ਨੂੰ ਸੇਵਾ ਸਿਮਰਨਿ
    ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @satindersingh8111
    @satindersingh8111 Před 2 lety +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji t

  • @sukhchainsukhchain370
    @sukhchainsukhchain370 Před 3 lety +8

    WAHEGURU JI

  • @malooksingh7137
    @malooksingh7137 Před rokem +1

    ਉਹ ਵੀ ਕੋਈ ਸਮਾਂ ਸੀ ,ਜਦੋ ਸਰਬ ਧਰਮ ਸੰਮੇਲਨ ਹੁੰਦੇ ਸੀ,ਅਤੇ ਸਾਰੇ ਧਰਮਾ ਦਾ ਖੰਡਨ ਕਰਨ ਲਈ ਖਾਸ ਤੋਰ ਤੇ ਬੰਦਾ ਬੁਲਾਇਆ ਜਾਂਦਾ ਸੀ
    ਤੇ ਅਜ ਕਿਸੇ ਇਕ ਧਰਮ ਦੇ ਚਾਰ ਬੰਦੇ ਬੈਠ ਕੇ ਵਿਚਾਰ ਨਹੀਂ ਕਰ ਸਕਦੇ!

  • @kapoorsinghbrar1248
    @kapoorsinghbrar1248 Před rokem

    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwindersingh2484
    @kulwindersingh2484 Před 2 lety +13

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @kushalsingh339
    @kushalsingh339 Před 3 lety +9

    Waheguru ji 🙏🙏 agamm agochar

  • @kamaljeetsinghsidhu370
    @kamaljeetsinghsidhu370 Před 2 lety +8

    Waheguru ji🙏🙏

  • @kirankaur-zs8ub
    @kirankaur-zs8ub Před 2 lety +4

    🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏

  • @raisaab5570
    @raisaab5570 Před 2 lety +5

    Waheguru ji

  • @tarlochansingh3101
    @tarlochansingh3101 Před rokem +26

    ਇਸ ਕਰਕੇ ਰੱਬ ਹੈ ਹਰ ਜਗ੍ਹਾ ਮਾਜੂਦ ਹੈ ,ਪਰ ਸਦੀਆਂ ਬੀਤ ਚੁੱਕੀਆਂ ਅਸੀਂ ਮਰਦੇ ਜੰਮਦੇ ਰਹਾਂਗੇ ਪਰ ਵਹਿਗੁਰੂ ਜਨਮ ਮਰਨ ਤੋਂ ਰਹਿਤ ਹੈ , ਅਸੀਂ ਆਪਣੀ ਭਗਤੀ ,ਪਾਠ ਪੂਜਾ ਸ਼ਰਧਾ ਨਾਲ ਕਰਾਂਗੇ ਉਸ ਪ੍ਰਮਾਤਮਾ ਨੂੰ ਮਹਿਸੂਸ ਕਰ ਸਕਦੇ ਹਾਂ । ਬਿਲਕੁਲ ਸੱਚਾ ਪ੍ਰਮਾਣ ਦਿੱਤਾ, ਪੰਥ ਰਤਨ ਗਿਆਨੀ ਸੰਤ ਬਾਬਾ ਸੰਤ ਸਿੰਘ ਜੀ ਮਸਕੀਨ ਜੀ ਨੇ

  • @Sidhumoosewalafanclub821
    @Sidhumoosewalafanclub821 Před 2 lety +6

    DNA report ji satnam waheguru

    • @Singhsaabgurgaon
      @Singhsaabgurgaon Před 2 měsíci

      ona dina ch science di eni awareness nahi c na hi philosophy da gyania nu science bara kush pta hunda

    • @jeetpannu307
      @jeetpannu307 Před 26 dny

      DNA 🧬 ਦੀ ਖੋਜ ਵਿਗਿਆਨੀ ਨੇ ਕੀਤੀ ਪਰ ਵਿਗਿਆਨ ਤੋਂ ਇਨਸਾਨ ਕਿਉ ਨਹੀ ਬਣਦੇ

  • @gdssingh4599
    @gdssingh4599 Před 3 lety +5

    WaheGuruJi

  • @hakamsingh2018
    @hakamsingh2018 Před rokem

    ਵਾਹਿਗੁਰੂ ਜੀ
    ਚੜ੍ਹਦੀਕਲਾ ਜੀ

  • @sonumoga6248
    @sonumoga6248 Před 2 lety +5

    waheguru ji

  • @DrJagjitSinghChugh
    @DrJagjitSinghChugh Před rokem +3

    Waheguru ji ki fateh🙏

  • @ranjitkaur3051
    @ranjitkaur3051 Před 2 lety +10

    ਧੰਨ ਧੰਨ ਸੰਤ िਸੰਘ ਮਸਕੀਨ ਸਾिਹਬ ਜੀ

  • @Narindersingh-yj1pg
    @Narindersingh-yj1pg Před 2 lety +2

    ਧੰਨ ਭਾਈ ਸੁਖਵਿੰਦਰ ਸਿਘੰ ਜੀ ਭੱਟੀ ਗੁਰੂ ਬਾਜਾਂ ਵਾਲੇ ਦੇ ਲਾਡਲੇ ਲਾਲ

  • @Dhaliwal_Raj
    @Dhaliwal_Raj Před 2 lety +19

    💕🙏💕 ਧੰਨ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 💕🙏💕

  • @beastboykrishandbhavesh9232

    Waheguru ji ka khalsa waheguru ji dee Fatah

  • @ASINGH-li8eq
    @ASINGH-li8eq Před 2 lety +10

    ਅੱਜ ਕੱਲ ਪਿਤਾ ਦਾ ਸਬੂਤ ਦਿੱਤੋ ਜਾ ਸਕਦਾ ਹੈ ,sceince ਨੇ ਤਾਰੁੱਕੀ ਕਰ ਲੇਇ ਹੈ .

    • @Karan094sidhu
      @Karan094sidhu Před rokem

      Te jao fr laai aoo apnaa ghre v pta lgge thodi maa da kirdar kina ucha sucha aee

    • @Karan094sidhu
      @Karan094sidhu Před rokem +1

      Koi video v muhayia krwa skde o tuc thodi choice

    • @GurpreetSingh-jz9rd
      @GurpreetSingh-jz9rd Před rokem

      Mtlb tuci khna chande o ki god h nhi

    • @ASINGH-li8eq
      @ASINGH-li8eq Před rokem +1

      @@GurpreetSingh-jz9rd ਮੇਰੇ ਆਪਣੇ ਨਿਜੀ ਤਜਰਬੇ ਤੋਂ ਸਾਬਤ ਹੋਇਆ ਹੈ ਕੇ ਰੱਬ ਹੈ , ਪਰ ਇਥੇ ਗੱਲ ਰੱਬ ਦੀ ਨਹੀਂ Father ਦੀ ਚੱਲ ਰਹੀ ਹੈ ,ਮੈਂ EUROPE ਵਿਚ ਰਹਿੰਦਾ ਹੈ' ਇਧਰ ਬਾਹਰਲੇ ਦੇਸ਼' ਵਿਚ FATHER Test ਆਮ ਪ੍ਰਚਲਤ ਹੈ ,ਉਸ Test ਦੀ Help ਨਾਲ Father ਦਾ 100 % ਪਤਾ ਲੱਗ ਜਾਂਦੇ ਹੈ ,ਤਲਾਕ ਸਮੇ ਬਚੇ ਦਾ ਕੌਣ Father ਹੈ ਅਦਾਲਤ' ਇਸੇ ਟੈਸਟ ਨੂੰ ਮਨਜੂਰ ਕਰਦੀ ਹੈ ਤੇ ਫੈਂਸਲਾ ਸੁਣਾਉਂਦੀ ਹੈ .
      ਮਸਕੀਨ ਸਾਹਿਬ ਉਸ ਸਮੇ ਦੀ ਗੱਲ ਕਰਦੇ ਹੱਨ ,ਜਿਸ ਸਮੇ ਲੋਕਾਂ ਨੂੰ Father Test ਦਾ ਨਾਮ ਵੀ ਨਹੀਂ ਪਤਾ ਸੀ .

    • @Laddi_Singh994
      @Laddi_Singh994 Před rokem +2

      @@ASINGH-li8eq ਜੇ ਤਹਾਨੂੰ ਆਪਣੇ ਪਿਤਾ ਤੇ ਸ਼ੱਕ ਹੈ, ਤਾਂ ਟੇਸਟ ਕਰਵਾ ਲਾਓ ।

  • @ishansingh169
    @ishansingh169 Před 11 měsíci

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਚ ਲਿਖਿਆ ਹੈ।
    ਭੈਸ ਕਰਨ ਵਾਲਾ ਇਨਸਾਨ ਕਦੇ ਵੀ
    ਅਕਾਲਪੁਰਖ ਨੂੰ ਨਹੀ ਮਿਲ ਸਕਦਾ।

  • @veeru3679
    @veeru3679 Před 2 lety +5

    Good

  • @majorsingh2576
    @majorsingh2576 Před rokem +2

    Wahguru g

  • @avtaarsingh6652
    @avtaarsingh6652 Před 2 lety +7

    ਇਹ ਪੰਕਤੀਆਂ।ਪਿਤਾ ਕਾ ਜਨਮੁ ਕਿ ਜਾਨੈ ਪੂਤੁ।। ਸਗਲ ਪਰੋਈ ਆਪੁਨੈ ਸੂਤਿ।।ਇਹ ਪੰਕਤੀਆਂ ਪਰਮੇਸ਼ੁਰ ਵਾਸਤੇ ਹਨ ਪਰਮੇਸ਼ੁਰ ਦੇ ਪੈਦਾ ਕੀਤੇ ਸਰੀਰ ਵਾਸਤੇ ਨਹੀਂ ਸਾਰਿਆਂ ਵਿੱਚ ਉਸ ਦੀ ਜੋਤਿ ਪਰੋਈ ਹੋਈ ਹੈ ਦੁਨਿਆਵੀ ਪਿਤਾ ਦੀ ਸਾਰਿਆਂ ਵਿੱਚ ਨਹੀਂ। ਲੋਕਾਂ ਨੇ ਦੁਨਿਆਵੀ ਪਿਤਾ ਲਈ ਡੀ ਐਨ ਏ ਵਰਗੇ ਸੁਆਲ ਚੁਕੇ ਹਨ।ਇਸ ਦਾ ਜਵਾਬ ਇਹ ਚਾਹੀਦਾ ਸੀ। ਭਲਾ ਭਲਾ ਭਲਾ ਤੇਰਾ ਰੂਪ।। ਅਤਿ ਸੁੰਦਰ ਅਪਾਰ ਅਨੂਪ।। ਮਨੁੱਖਤਾ ਦਾ ਭਲਾ ਲੋਭ ਰਹਿਤ ਜੀਵਨ ਹਰ ਮਨੁੱਖ ਲਈ ਪਰਮੇਸ਼ੁਰ ਦਾ ਰੂਪ ਹੈ ਅਦਿਖ ਵੀ ਹੈ ਤੇ ਦਿਖਦਾ ਵੀ ਹੈ ਤੇ ਰੂਪ ਰੰਗ ਵੀ ਨਹੀਂ ।

    • @mediaite4137
      @mediaite4137 Před rokem +1

      J us time tuc hunde tuhanu bhej dinde ada vadda vidwan sade kol ae sanu pta e nahi 🙏🙏🙏 tuc vidya kitho hasil kiti ae...? K sara gyan tuhanu andro ho rea ae G

    • @dalbirsingh8323
      @dalbirsingh8323 Před rokem

      .

    • @devillegends8155
      @devillegends8155 Před rokem +1

      @@mediaite4137 👍

    • @chetan1008
      @chetan1008 Před 11 měsíci

      ਅਵਤਾਰ ਸਿੰਘ ਜੀ ਬਹੁਤ ਵਧੀਆ ਵਿਆਖਿਆ ਕੀਤੀ ਹੈ ਆਪਜੀ ਨੇ 👍🏻

  • @rajwinderkaur1855
    @rajwinderkaur1855 Před 2 lety +3

    Satnam shri waheguru ji 🙏

  • @simranjitkaurphhpchd7319
    @simranjitkaurphhpchd7319 Před 2 lety +3

    Waheguru Waheguru 🙏🙏🙏

  • @perminderbisran3905
    @perminderbisran3905 Před 2 lety +2

    Waheguru ji 🙏🙏🙏🙏🙏💐💐💐💐💐

  • @kanwalahluwalia4768
    @kanwalahluwalia4768 Před 2 lety

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @varindersharmalra3750
    @varindersharmalra3750 Před 2 lety +2

    Very nice maskin g

  • @kuldeepkhattra220
    @kuldeepkhattra220 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasbirsingh1908
    @jasbirsingh1908 Před rokem +1

    🙏🙏🙏🙏🙏 Waheguru ji ka khalsa waheguru ji ki Fateh 🙏🙏🙏🙏🙏

  • @MRMiSS-uy4ec
    @MRMiSS-uy4ec Před 2 lety +18

    Woww
    Waheguru 🙏🙏
    Amazing!!!

  • @SukhdevSingh-pf4fg
    @SukhdevSingh-pf4fg Před rokem

    Sikho nu bhut kuch den wali paq ruh kot prnam

  • @deepelectrolab1267
    @deepelectrolab1267 Před rokem

    ਜਿਨ੍ਹਾਂ ਲੋਕਾਂ ਨੇ ਕਦੇ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਓਹੀ ਕੇਹਂਦੇ ਨੇ ਕਿ ਪਰਮਾਤਮਾ ਨਹੀਂ ਹੈ

  • @LEGENDREX
    @LEGENDREX Před rokem +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙇🌷❣️😇❤️

  • @HarjeetSingh-ge3sh
    @HarjeetSingh-ge3sh Před rokem +2

    WAHEGURU JI 🙏

  • @harjeevansinghturka7893
    @harjeevansinghturka7893 Před 2 lety +2

    Waheguru ji 🙏🏼🙏🏼

  • @kcsingh6683
    @kcsingh6683 Před 2 lety +1

    🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏WAHEGURU JI🙏🙏🙏🙏🙏🙏🙏🙏🌹🌹🌹🌹🌹🌹

  • @GurnamSingh-
    @GurnamSingh- Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @MohanSingh-gs3be
    @MohanSingh-gs3be Před rokem +2

    Waheguru ji waheguru ji waheguru ji

  • @sukhchainsukhchain370
    @sukhchainsukhchain370 Před 3 lety +9

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @anitabareja4934
    @anitabareja4934 Před rokem

    Thanks guru ji

  • @summisingh5603
    @summisingh5603 Před rokem +1

    Waheguru ji , maskeen ji hamesha jinda rehnge dilla ch , ehsi sachi aatma kade nahi mar sakdi

  • @learnside4344
    @learnside4344 Před 2 lety +24

    ਜੋ ਦਿਸੈ ਸੋ ਤੇਰਾ ਰੂਪ ❤️

  • @gopalsinghjanda3126
    @gopalsinghjanda3126 Před 11 měsíci

    Wahe guru ji satnaam ji 🙏📿

  • @Singh-pk4qd
    @Singh-pk4qd Před 3 lety +5

    🙏🏻

  • @k.s.randhawa7300
    @k.s.randhawa7300 Před 11 měsíci

    Gur parsadi tariye ji waheguru ji 🙏

  • @stunterboy7293
    @stunterboy7293 Před rokem +2

    D n a hi savse bda parman hai ki pita koon vigeyanik parman par ishwer ka nahi

  • @harmeetkaur5199
    @harmeetkaur5199 Před 2 lety

    Bahut khoob

  • @kamalsandhu001
    @kamalsandhu001 Před 2 lety

    Waaheguru ji

  • @HardevSingh-dt5ui
    @HardevSingh-dt5ui Před 2 lety +3

    Satnam sheri waheguru ji waheguru ji waheguru ji waheguru ji waheguru ji

  • @Rs-hu6zf
    @Rs-hu6zf Před 2 lety +5

    I think maskin ji saved religion

  • @gurcharanmittal6604
    @gurcharanmittal6604 Před rokem

    Good presentation

  • @SinghAvtar-yw5li
    @SinghAvtar-yw5li Před rokem

    Satnam.shri.waheguru

  • @eggs605
    @eggs605 Před 7 měsíci

    Uss time shyd DNA nhi hona tan eh tarak accept ho gya but ajj difficult h
    Waheguru h eh duniya apne aap nii chal sakdi koi strong tarak chahida aida de professors da muh band krn lai

  • @SurinderKaur-us3bm
    @SurinderKaur-us3bm Před rokem

    Waheguru ji.

  • @vijaydevgan8730
    @vijaydevgan8730 Před 2 lety +5

    Satnaam Shree Waheguru ji 🙏

  • @bluep143
    @bluep143 Před 2 lety

    #Dhan Guru Nanak Ji

  • @sukhjas12
    @sukhjas12 Před rokem

    ਬਹੁਤ ਵਧੀਆ ਗੱਲ

  • @KulwantSingh-oq7wz
    @KulwantSingh-oq7wz Před 3 lety +3

    🙏🙏🙏

  • @rajvirrattan5998
    @rajvirrattan5998 Před 2 lety

    Waherguru waherguruji waherguru waherguruji waherguru

  • @dcatri6761
    @dcatri6761 Před 11 měsíci

    Profesor means certified knowledge varvachans karta means nill knowledge but power of convincing to people.

  • @bachitarsinghaulakh2219
    @bachitarsinghaulakh2219 Před 11 měsíci

    Vaheguru ji vaheguru ji vaheguru ji vaheguru ji vaheguru ji vaheguru ji dhan shiri guru Arjun dev ji vaheguru ji vaheguru ji vaheguru ji vaheguru ji vaheguru ji vaheguru ji vaheguru ji

  • @bachitarsinghaulakh2219
    @bachitarsinghaulakh2219 Před 11 měsíci

    Waji wa 💯❤️❤️

  • @ranjeetkaur1520
    @ranjeetkaur1520 Před 2 lety +10

    Waheguruji, I was always a fan of Sant Maskin Singh ji and also got a chance to see him in Agra at 'Gurudwara, Guru Ka Taal' 🙏🌹🙏

  • @dhadibudhsinghdhapali5358
    @dhadibudhsinghdhapali5358 Před 11 měsíci

    ਅਕਾਲ ਵਾਹਿਗੁਰੂ ਜੀ ਹਮੇਸ਼ਾ ਲਈ ਹੈ ਜੀ

  • @gurjindersinghgurjinder5929

    * ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦ ਬਹੁ ਥਾਕੋ ਰੇ ।।
    ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ।।੧।।
    ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ।। ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ।।੧।। ਰਹਾਉ।।
    ਸੰਕਿਟਿ ਨਹੀਂ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ।। ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ।। ( ਗੁਰੂ ਗ੍ਰੰਥ ਸਾਹਿਬ, ਪੰਨਾ 338-39) ( ਸਫਾ 119)
    ਤੁਸੀਂ ਜੋ ਕਹਿੰਦੇ ਹੋ ਜਗਤ ਦਾ ਮਾਲਕ ਨੰਦ ਦਾ ਪੁੱਤਰ ਸੀ, ਤਾਂ ਫਿਰ ਨੰਦ ਕਿਸ ਦਾ ਪੁੱਤਰ ਸੀ ? ਭਾਵ ਜਦੋਂ ਜਗਤ ਦੇ ਮਾਲਕ ਦੀ ਕੋਈ ਹੋਂਦ ਹੀ ਨਹੀਂ ਸੀ, ਤਾਂ ਨੰਦ ਦੀ ਹੋਂਦ ਕਿਵੇਂ ਬਣੀ। ਕਿਉਂਕਿ ਇਹ ਮੰਨਿਆ ਜਾਂਦਾ ਹੈ, ਕਿ ਇਹ ਮਾਲਕ ਸਾਰਿਆਂ ਨੂੰ ਪੈਦਾ ਕਰਦਾ ਹੈ। ਫਿਰ ਜਦੋਂ ਦਸਾਂ ਦਿਸ਼ਾਵਾਂ ਵਿੱਚ ਧਰਤੀ ਤੇ ਆਕਾਸ਼ ਦੀ ਕੋਈ ਹੋਂਦ ਨਹੀਂ ਸੀ, ਤਾਂ ਫਿਰ ਨੰਦ ਕਿਥੇ ਸੀ ?

    • @Kiratpreet_17
      @Kiratpreet_17 Před rokem

      Simple ਭਾਸ਼ਾ ਵਿੱਚ ਦੱਸਿਓ