Video není dostupné.
Omlouváme se.

Live Song 🔴 Ik Saun Da Mahina Rutt Pyar Di - Harman Chhatta at Shaikh Kutab Mela

Sdílet
Vložit
  • čas přidán 7. 07. 2024
  • Thanks For Watching:
    Please Like, Share & Subscribe Our Channel for More Updates.
    Channel Link: / apnapunjabculturaltv
    Watch Live Telecast of All Kind of Cultural Program, Stage Show, Live Concerts and all types of Cultural Activity programs.
    ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ CZcams ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
    Video By: Apna Punjab Cultural Tv
    Social Media Link:
    Instagram: / apnapunjablivetv
    Facebook : / apnapunjablivetv
    © All Rights Reserved.
    Content Copyright By: Apna Punjab Cultural Tv
    Contact: +91 70096-25386
    #nachhatarchhatta #mela

Komentáře • 248

  • @JaspalSingh-fg9jh
    @JaspalSingh-fg9jh Před 15 dny +19

    ਸਾਦਗੀ ਵੇਖੋ ਕੁੜੀ ਦੀ ❤❤ ਬਹੁਤ ਵਧੀਆ ਲੱਗਾ

  • @satwantmitha3021
    @satwantmitha3021 Před 20 dny +23

    ਮੇਰੀ ਦਿਲੀ ਇੱਛਾ ਸੀ ਕਿ ਛੱਤੇ ਦੀ ਕੁੜੀ ਇਹ ਗੀਤ ਗਾਵੇ ਕਿਉਂਕਿ ਰਾਣੀ ਇਸ ਦੀ ਮਾਂ ਦੀ ਇਟੰਰਵਿਉ ਚ ਿਸ ਨੇ ਥੋੜਾ ਜਿਹਾ ਇਹ ਗਾਣਾ ਗਾਇਆਂ ਸੀ। waheguru bless you❤❤ sister

  • @Bahadur-f2x
    @Bahadur-f2x Před 7 dny +4

    ਰੂਬਰੂ ਉਹੀ ਭੁਲੇਖਾ ਪੈਂਦਾ ਹੈ ਆਵਾਜ਼ ਦਾ ਬਹੁਤ ਵਧੀਆ ਬਾਜ ਹੈ ਪਰਮਾਤਮਾ ਤਰੱਕੀਆਂ ਬਖਸ਼

  • @Sidhupuria0074
    @Sidhupuria0074 Před 8 dny +4

    ਬਹੁਤ ਵਧੀਆ ਗਾਇਆ ਜੀ

  • @user-eb6ns8dy1l
    @user-eb6ns8dy1l Před 17 dny +22

    ਸਿਰ ਢਕ ਕੇ ਗਾਉਣ ਵਾਲੀ ਪਹਿਲੀ ਪੰਜਾਬੀ ਕੁੜੀ ਸ਼ੁਕਰ ਹੈ

  • @makhansidhu1693
    @makhansidhu1693 Před 29 dny +20

    ਮੇਰਾ ਗੀਤ ਜੀਹਦੇ ਹੈਂ ਨੀ ਧੀ ਮੁਟਿਆਰ ਦੁੱਖਾਂ ਨੂੰ ਕੀ ਜਾਣੇ ਛੱਤੇ ਨੇ ਰਿਕਾਰਡ ਕਰਵਾ ਇਆ ਸੀ, ਬਹੁਤ ਵਧੀਆ ਜੀ

  • @KINGRADAIRYFARM
    @KINGRADAIRYFARM Před měsícem +100

    ਸਿਰ ਢੱਕ ਕੇ ਰੱਖਕੇ ਗਾਉਣ ਵਾਲੀ ਪਹਿਲੀ ਲੜਕੀ ਆ

    • @saravjotsingh1402
      @saravjotsingh1402 Před měsícem +4

      SIR DHAKIA HOIA TA THEEK AA.. PAR HIK PURI PATIAN NAAL BHAIDOUNDI AA ..

    • @gurchetansingh6443
      @gurchetansingh6443 Před měsícem

      Bir ji sir ki keru song de bol ta suno te budi temi diaa delg kimy muny ne ess tey jchiaa nhi

  • @RoshanLal-to4hn
    @RoshanLal-to4hn Před 17 dny +21

    ਬੜਾ ਚੰਗਾ ਲੱਗਦੈ ਜਿਵੇਂ ਆਪ ਨਛੱਤਰ ਛੱਤਾ ਹੀ ਗੀਤ ਗਾ ਰਿਹਾ ਹੋਵੇ

  • @gillsabgill444
    @gillsabgill444 Před 17 dny +9

    ਵਧੀਆ ਗੀਤ ਸੀ ਸਾਡੇ ਬਚਪਨ ਸਮੇ ਦਾ

  • @user-mc9jd8dr8h
    @user-mc9jd8dr8h Před 12 dny +5

    ਹੂ ਬਹੂ ਉਹੀ ਅੰਦਾਜ਼ ਉਹੀ ਭੁਲੇਖਾ ਪੈਂਦਾ ਏ ਬਹੁਤ ਵਧੀਆ

  • @salvinderkour2607
    @salvinderkour2607 Před 14 dny +7

    Nice ਭੈਣੇ ਬਹੁਤ ਹੀ ਵਧੀਆ ਮੇਰਾ ਮਨ ਪਸੰਦ ਗਾਣਾ ਹੈ ਜੀ

  • @IsherSinghBarewala
    @IsherSinghBarewala Před měsícem +29

    ਬਾਈ ਜੀ ਨੇ ਇਹ ਗੀਤ 1988-89 ਪੇਸ਼ ਕੀਤਾ ਹਰੇਕ ਘਰ ਦਾ ਹਰਮਨ ਪਿਆਰਾ ਬਣਾਇਆ।

    • @user-mj3gh9tx5k
      @user-mj3gh9tx5k Před 11 dny

      ਵੀਰ ਜੀ ਕੈਸਿਟ ਸੁਣਨ ਲਈ ਲੈ ਕੇ ਮੁੜੀ ਨਾਹੀਂ ਅੱਗੇ ਹੋਰ ਲੈ ਜਾਂਦੇ ਸੀ ਇੱਕ ਰਿਕਾਰਡਿੰਗ ਦੋ ਓਰਿਜਨਲ ਕੈਸਟਾਂ ਭਰਾ ਜੀ

  • @satwindersanghu
    @satwindersanghu Před 21 dnem +11

    ਬਹੁਤ ਹੀ ਸਾਦਗੀ ਵਾਲੀ ਦਿੱਖ ਆ

  • @rbrar3859
    @rbrar3859 Před 21 dnem +13

    ਬਹੁਤ ਵਧੀਆ ਗੀਤ ਗਾਇਆ 🎉🎉❤

  • @shivcharndhaliwal1702
    @shivcharndhaliwal1702 Před měsícem +40

    ਬਚਪਨ ਵਿਚ ਸੁਣਦੇ ਸੀ ,,, ਵਧੀਆ ਗੀਤ ਸਨ ਉਦੋਂ ਸਮੇਂ ਅਨੁਸਾਰ 🎉🎉

  • @user-bo7de1ou1n
    @user-bo7de1ou1n Před 21 dnem +8

    ਬੋਹਤ'ਵਦੀਆ'ਗਾਐਆ'ਇਸ'ਭੈਣਨੇ'ਬਿਲ'ਕੂਲ'ਜਵੈ'ਸੰਤਾ'ਹੁ'ਗਾਰੈਆ'ਹੋਵੈਹਿਰਜਿੰਦਰ'ਸਿੰਘ'ਹਰਅੳ

  • @KulbirSingh-bk6dg
    @KulbirSingh-bk6dg Před 12 dny +5

    ਬਹੁਤ ਖੂਬ ਬੁਲੰਦ ਆਵਾਜ਼ 👍👍

  • @sukhbeerbrar5423
    @sukhbeerbrar5423 Před měsícem +19

    ਆਪਣੇ ਲੜਕੇ ਨੂੰ ਇਹ ਗੁਣ ਦਿਉ ਜੀ

    • @shivcharndhaliwal1702
      @shivcharndhaliwal1702 Před měsícem

      @@sukhbeerbrar5423 ਵੀਰ ਮੈਂ ਵੀ ਇਹ ਸਲਾਹ ਦਿੱਤੀ ਹੈ ਕਿਉਂਕਿ ਅੱਜ ਕਲ੍ਹ ਨਵੇਂ ਪੋਜ਼ , ਨਵੀਆਂ ਕੁੜੀਆਂ ਚਟਕ ਮਟਕ,,, ਵੀਡੀਓ ਪਾਉਣ,,,, ਉਹਨਾਂ ਦੀ ਪੁਛ ਹੈ,, ਲੋੜਵੰਦ ਹੋ ਤੁਸੀਂ,,, ਪੈਸੇ ਲਾਉਣ ਨਾਲੋਂ,,, ਸੋਨੂੰ ਕਿਵੇਂ ਲੱਗੀ ਗੱਲ,,, ਭੈਣ ਨੂੰ ਅਖਾੜੇ ਵਾਸਤੇ ਕਿਸੇ ਨੇ ਬੁਕ ਨਹੀਂ ਕਰਨਾ,,,ਉਦੋਂ ਮੈਂ ਵੀ ਖੂਬ ਸੁਣਿਆ ਸੀ,,,

  • @paramjeet5932
    @paramjeet5932 Před měsícem +11

    ਬਹੁਤ ਵਧੀਆ ਲੱਗਿਆ ਪੁੱਤ 👏👏👏👏👏

  • @user-hx4zy3mv7i
    @user-hx4zy3mv7i Před měsícem +20

    ਬਹੁਤ ਵਧੀਆ ਭੈਣੇਂ,ਅੱਜ ਤਾਂ ਇੰਝ ਲਗਦਾ ਏ ਕਿ ਅੰਕਲ ਜੀ ਹੀ ਸਟੇਜ ਤੇ ਆਗੲਏ🙏

  • @jarnailsingh3047
    @jarnailsingh3047 Před dnem

    ਬੁਹਤ ਵਧੀਆ ਲੱਗਾ ਜੀ

  • @ranjitkaur5134
    @ranjitkaur5134 Před 29 dny +10

    ਬਹੁਤ ਵਧੀਆ ਗਾਇਆ

  • @rajwindersingh-ov3tc
    @rajwindersingh-ov3tc Před měsícem +14

    ਮੈ 10 ਵਿੱਚ ਪੜਦਾ ਸੀ ਜਦੋਂ ਇਹ ਗਾਣੇ ਤੇ ਜਵਾਨੀ ਸੀ

  • @manderbrar5382
    @manderbrar5382 Před měsícem +19

    ਸਾਉਣ ਮਹੀਨੇ ਕੈਸਟ ਆਈ ਸੀ ਦੂਜੈ ਦਿਨ ਬਲੈਕ ਵਿਕੀ ਸੰਨ ਅਠਾਸੀ

  • @mewasinghmewasingh1364
    @mewasinghmewasingh1364 Před 9 dny +1

    Good song bahit vadia

  • @ManmohanSingh-bd2jn
    @ManmohanSingh-bd2jn Před 20 dny +7

    ਬਹੁਤ ਵਧੀਆ ਹੈ ਗਾਇਆ ਗੀਤ

  • @amritdholanmusic5734
    @amritdholanmusic5734 Před měsícem +10

    ਬਹੁਤ ਵਧੀਆ ਭੈਣੇ।

  • @user-kt4om7zf4y
    @user-kt4om7zf4y Před měsícem +13

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ💐👍

  • @GopiGill-cz4gb
    @GopiGill-cz4gb Před 19 dny +5

    ਬਹੁਤ ਵਧੀਆ

  • @shivcharndhaliwal1702
    @shivcharndhaliwal1702 Před měsícem +25

    ਭੈਣ ਜੀ ਨੂੰ ਸਲਾਹ ਹੈ ਕਿ,, ਆਪਣੇ ਪੁੱਤਰ ਨੂੰ ਦਿਉ ਇਹ ਗੁਣ ,,, ਕਿਉਂਕਿ ਭੈਣ ਮੇਰੀਏ ਕੰਪੀਟੀਸ਼ਨ ਦਾ ਯੁੱਗ ਹੈ,,,,ਆਪਾਂ ਇਸ,,,,,,😢😢😢😢😢

  • @tanveerkaur9610
    @tanveerkaur9610 Před 10 dny +1

    Buhtttttt jyada vdia sister thode papa d zaj a gai sun k🎉🎉🎉🎉

  • @PremSingh-rx8nq
    @PremSingh-rx8nq Před dnem

    Very good sister bahut khoob

  • @user-qm4wk2fv5c
    @user-qm4wk2fv5c Před 10 dny +1

    🎉so proud

  • @Jasvirkaur-b6v
    @Jasvirkaur-b6v Před 3 dny +1

    Good Sister 🎉🎉❤❤

  • @baljindersinghbarnala2555
    @baljindersinghbarnala2555 Před 21 dnem +5

    ਨੈਣ ਨਕਸ਼ ਬਿਲਕੁਲ ਛੱਤੇ ਵਰਗੇ ਮੇ
    ਬਾਈ ਮੇਰੇ ਕੋਲ ਆਉਂਦਾ ਹੁੰਦਾ ਸੀ ਬਰਨਾਲੇ, ਮੈਂ ਉਦੋਂ +2 ਚ ਪੜ੍ਹਦਾ ਹੁੰਦਾ ਸੀ, ਏਅਰਫੋਰਸ ਭੱਦਲਵੱਢ ਬਰਨਾਲੇ

  • @JagtarSingh-vi4zi
    @JagtarSingh-vi4zi Před měsícem +12

    ਯਾਰਾਂ।ਦਾ।ਯਾਰ।ਸੀ।ਛੱਤਾ।ਦਿਲਦਾਰਾਂ।ਦਾ।ਦਿਲਦਾਰ।ਸੀ।ਛੱਤਾ।।

  • @harjinderkaur103
    @harjinderkaur103 Před měsícem +9

    Menu ta ron a gya,jadon bachpan vich sunde c.

  • @user-yn9wr7on9o
    @user-yn9wr7on9o Před 6 dny

    Voht.vdia.ji

  • @gurisidhu2157
    @gurisidhu2157 Před 12 dny

    Very nice di

  • @AmrinderSingh-we4ee
    @AmrinderSingh-we4ee Před 19 dny +3

    Bahut badhiya

  • @veerpalkaur9378
    @veerpalkaur9378 Před 4 hodinami

    Very nice g

  • @deepsingh6651
    @deepsingh6651 Před 12 dny +1

    Naak rahi koi koi gaa sakdaa yaar waah didi ji

  • @harwindersongh6055
    @harwindersongh6055 Před 20 dny +2

    ਬਹੁਤ ਵਧੀਆ ਜੀ।

  • @Gagan12152
    @Gagan12152 Před 21 dnem +3

    Bhaut sohni awaaz and sound ❤❤🎉🎉😊😊

  • @SamajikMuddeChannel
    @SamajikMuddeChannel Před 29 dny +16

    ਪੱਤਿਆਂ ਨਾਲ ਹਿਕ ਭਿੜ ਗੀ ਮੇਰੇ ਹਿਸਾਬ ਨਾਲ ਸੱਭਿਅਕ ਤਾਂ ਨਹੀਂ,ਪਰ ਇਸ ਕੁੜੀ ਦੀ ਸਪੋਟ ਕਰਨੀ ਚਾਹੀਦੀ ਆ ਸੋਹਣਾ ਗਾਉਂਦੇ ਹਨ ਭੈਣ ਜੀ,ਪਰ ਇਹ ਗੀਤ ਦੇ ਸਬਦ ਸੱਭਿਅਕ ਤਾਂ ਨਹੀਂ ਲੱਗਦੇ

    • @GurinderrSinggh1991
      @GurinderrSinggh1991 Před 18 dny +3

      Tussi salah na deo. Gareeb ghar di kuddi aa, agli da rotti paani chalda, tussi rok doo Jattan de gaane gande mande.

  • @gobindsingh2357
    @gobindsingh2357 Před 11 dny

    Verry nice song

  • @harpreetgoodluckveerjekaur9845

    V v nice song

  • @tsgkarn4284
    @tsgkarn4284 Před měsícem +7

    Good full sport 💪🏼💪🏼💪🏼

  • @ashokkumarbains4138
    @ashokkumarbains4138 Před měsícem +7

    Parmata tere apni kirpa banaye rakhe

  • @ManpreetSingh-fl7np
    @ManpreetSingh-fl7np Před 9 dny

    Very nice ❤❤❤

  • @FatehDeol-yw1go
    @FatehDeol-yw1go Před měsícem +4

    ਬੇਟਾ। ,,,,, good

  • @gurjantsingh.1974
    @gurjantsingh.1974 Před měsícem +3

    Asi chhote hunde school wich addi chhuti nu aa ganna bohat gyonde hunde si. 🎉🎉waheguru ji🌹🙏

  • @RajinderSingh-sw5gs
    @RajinderSingh-sw5gs Před 12 dny

    So nice 👍

  • @SandeepKumar-rq5uj
    @SandeepKumar-rq5uj Před 8 dny

    Very nice 👍😊

  • @masteramarjit831
    @masteramarjit831 Před 11 dny

    👌👌👌👍👍

  • @hope_faith13
    @hope_faith13 Před 14 dny

    Very nice 👍

  • @user-mm8kq3cb5f
    @user-mm8kq3cb5f Před 8 dny

    Very. Good. Song

  • @user-hl4fu1vr8n
    @user-hl4fu1vr8n Před 14 dny +1

    Awaj bhut sohni aw bhan di ❤❤❤❤

  • @raghvirsidhu5008
    @raghvirsidhu5008 Před 5 dny

    Very nice

  • @DharamSingh-qh5pk
    @DharamSingh-qh5pk Před 11 dny

    Good good good 👍

  • @satgursingh9903
    @satgursingh9903 Před 17 dny +1

    dhanvaaj ji sareyan da🥰🥰

  • @navtejsingh7222
    @navtejsingh7222 Před 19 dny +1

    Baut vadhya ji 🎉🎉

  • @shivsawraj1238
    @shivsawraj1238 Před měsícem +4

    Super hitt bhen

  • @jaloursingh3758
    @jaloursingh3758 Před měsícem +4

    Bhoot he changa lagda aa

  • @karmjitgrewal5006
    @karmjitgrewal5006 Před 15 dny

    Nice ❤❤

  • @user-rg1xz4lt2m
    @user-rg1xz4lt2m Před měsícem +4

    Bhut. NYC. Full spot

  • @user-ne7jq6yp1g
    @user-ne7jq6yp1g Před 12 dny

    ❤❤❤❤❤❤

  • @NarinderKaur-ur2zs
    @NarinderKaur-ur2zs Před 11 dny

    Good g

  • @balveerkaur5639
    @balveerkaur5639 Před 13 dny

    ❤❤🎉🎉🎉🎉

  • @paramjeetsingh3228
    @paramjeetsingh3228 Před 10 dny

    Very good

  • @ssukhmindersingh1832
    @ssukhmindersingh1832 Před měsícem +2

    Waheguru ji salam hai bhen. .noo

  • @fatehdhaliwal1505
    @fatehdhaliwal1505 Před 13 dny

    Good sister

  • @JasbirSingh-rf4hu
    @JasbirSingh-rf4hu Před 4 dny

    ਢਾਡੀ ਗੁਰਬਖਸ਼ ਸਿੰਘ ਅਲਬੇਲਾ ਦਾ ਲਿਖਿਆ ਹੋਇਆ ਗੀਤ ਹੈ

  • @chahalkumar9696
    @chahalkumar9696 Před měsícem +5

    Good full sport kro stage Lagos bhen to

  • @Gagan12152
    @Gagan12152 Před 21 dnem +1

    Wah ji wah kya baat aa old song is gold ❤❤❤🎉🎉🎉🎉

  • @Mr.SultanSingh
    @Mr.SultanSingh Před 14 dny

    👍👌

  • @Rinku-zj5mc
    @Rinku-zj5mc Před měsícem +4

    Nice song .nice awaz

  • @KITE.S__VILOGER
    @KITE.S__VILOGER Před 17 dny

    👍👍👍👍♥️♥️♥️♥️♥️

  • @lakhveersinghmallan4273
    @lakhveersinghmallan4273 Před 14 dny +1

    ਬਹੁਤ ਵਧੀਆ ❤❤❤❤

  • @singhharkirtan8690
    @singhharkirtan8690 Před měsícem +1

    ❤Bahut vadiya awaj hai ji bahut bahut dhanbad ji 🙏 purinya yaadan tajiya karvaun da ji sade time vich aap ji bapu ji full chdayi si ji asi eh geet ena sunya ji ke caste da fita ghas gya si ji hor khardini pyi si ji jo ajj bi sade pass sambh ke rakhi hai ji ❤❤❤❤❤❤❤ton bahut bahut dhanbad ji shatta sahib di bahut yaad aundi hai ji

  • @educationforall6939
    @educationforall6939 Před 17 dny +1

    Very nice presentation🎉
    Salute ai ji

  • @karajsingh1388
    @karajsingh1388 Před 12 dny

    👍👌❤️

  • @pippalsingh8740
    @pippalsingh8740 Před 11 dny

    Good,bhan.maria

  • @bangasalute4246
    @bangasalute4246 Před 20 dny +1

    So nice ji

  • @luckypatiala03
    @luckypatiala03 Před 27 dny +2

    Nyc dear g

  • @PargatSingh-ch1hm
    @PargatSingh-ch1hm Před měsícem +2

    Bahen meriey rab chardi kala vich rakhey

  • @ramfalsingh4523
    @ramfalsingh4523 Před 29 dny +3

    Thanks 🎉

  • @user-ev4gs6vk9j
    @user-ev4gs6vk9j Před 14 dny +1

    Nice video❤

  • @user-dz5mf8rt6s
    @user-dz5mf8rt6s Před 17 dny +1

    Vary good song and Sagar

  • @sukdeepsandhu9524
    @sukdeepsandhu9524 Před 28 dny +1

    bhut vadia ❤❤

  • @Sukhman2224
    @Sukhman2224 Před 29 dny +3

    Very nice song 🎉

  • @GurcharanSingh-xs7mk

    ❤👍👍😭😭

  • @forever-vz6bs
    @forever-vz6bs Před 13 dny +1

    Justice ⚖️ for Sidhu mosewal ❤

  • @user-vc8tz8te6y
    @user-vc8tz8te6y Před měsícem +2

    God Bless u

  • @piralal8236
    @piralal8236 Před měsícem +4

    Very good 👍

  • @psragi9824
    @psragi9824 Před 6 dny

    Very good avaj Kamal dee he

  • @KaramJeet-ub4fq
    @KaramJeet-ub4fq Před 13 dny

    😊 ਬਹੁਤ ਵਧੀਆ ਅਵਾਜ ਹੈ ‌ਭੈਣ‌ ਦੀ

  • @AvtarSingh-oq1es
    @AvtarSingh-oq1es Před 19 dny +1

    Good

  • @kuldeepkaur6688
    @kuldeepkaur6688 Před 28 dny +3

    My favorite song ❤❤❤❤❤❤❤❤❤

  • @darbarasingh5526
    @darbarasingh5526 Před měsícem +2

    V nice voice ji 🙏🏻🙏🏻🙏🏻🙏🏻🙏🏻🙏🏻