Jalandhar News : ਗੁਰੂਘਰ 'ਚ ਬੱਚੇ ਨੇ ਕੀਤੀ ਬੇਅਦਬੀ,CCTV 'ਚ ਕੈਦ ਪੂਰੀ ਘਟਨਾ, ਸਿੱਖ ਸੰਗਤ 'ਚ ਭਾਰੀ ਰੋਸ

Sdílet
Vložit
  • čas přidán 10. 09. 2024
  • Jalandhar News : ਗੁਰੂਘਰ 'ਚ ਬੱਚੇ ਨੇ ਕੀਤੀ ਬੇਅਦਬੀ,CCTV 'ਚ ਕੈਦ ਪੂਰੀ ਘਟਨਾ, ਸਿੱਖ ਸੰਗਤ 'ਚ ਭਾਰੀ ਰੋਸ
    #jalandhar #Beadbi #punjabnews #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Komentáře • 175

  • @BholaSingh-xi7ex
    @BholaSingh-xi7ex Před 27 dny +54

    ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਬੰਦੇ ਨੇ ਇਹ ਮੁੰਡੇ ਕੋਲੋਂ ਬੇਅਦਬੀ ਕਰਵਾਈ ਆ ਉਹ ਬੰਦਾ ਫੜਿਆ ਜਾਵੇ ਐਡੀ ਵੱਡੀ ਘਟਨਾ ਨੂੰ ਕੱਲਾ ਬੱਚਾ ਕਦੇ ਅੰਜਾਮ ਨਹੀਂ ਦੇ ਸਕਦਾ

  • @amarjeetsingh-er4bq
    @amarjeetsingh-er4bq Před 27 dny +62

    ਹੋਰ ਲੰਗਰ ‌ਖੁਆੳ ਭੲਈਆਂ ਨੂੰ, ਗੁਰਦੁਆਰਾ ਕਮੇਟੀ ਹੀ ਬੇਅਦਬੀ ਲਈ ਜ਼ਿੰਮੇਵਾਰ ਹੈ,।

    • @user-th8fr7wj4p
      @user-th8fr7wj4p Před 27 dny

      Bai langer ta suru to hi chlda gal ta ehe aa lokk hrami ho gye

    • @ARSHDEEP-qr1uh
      @ARSHDEEP-qr1uh Před 27 dny

      ​@@user-th8fr7wj4plangertnu ek hdh tkk rhko rjje puje loka nu kvayi jan deh oo Langer lohna grib। Sikha deh ghre layo ohna nu jrarat di chiza dvo ghr bnavayo illaz kravyo

    • @zinniazoey6283
      @zinniazoey6283 Před 13 dny

      Langar is for everyone stop being racist.

  • @swaransingh5956
    @swaransingh5956 Před 27 dny +34

    ਥਾਂ ਥਾਂ ਗੁਰੂ ਘਰ ਬਣੈ ਹੋਏ ਨੇ ਰਾਖੀ ਕੋਈ ਨਹੀਂ

    • @AkAk-yd9qf
      @AkAk-yd9qf Před 27 dny +7

      ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ਼ ਪੈਸੇ ਕਮਾਉਣ ਲਈ ਰਖਿਆ ਜਾਂਦਾ ਹੈ ਗੁਰੂ ਘਰਾਂ ਵਿੱਚ ਗੁਰੂ ਦੇ ਉਪਦੇਸ਼ ਤੇ ਕੋਈ ਨਹੀਂ ਚਲਦਾ ਸਾਧ ਸੰਗਤ ਨੂੰ ਬੇਨਤੀ ਹੈ ਕਿ ਖੁਸ਼ੀ ਗਮੀ ਵਿਚ ਜਪੁਜੀ ਸਾਹਿਬ ਦਾ ਆਪ ਪਾਠ ਕਰ ਕੇ ਭੋਗ ਪਾਓ ਥੋੜਾ ਇਕੱਠ ਕਰ ਘਰ ਕੀ ਭੋਗ ਪਾਇਆ ਕਰੋ ਭਾਈ 🙏

    • @singhshergill2672
      @singhshergill2672 Před 27 dny +1

      Le das ekta punjab de kutte lok indian de pm kol jada security hundiya onu vi maran ale mardin de jine karna oho ta kam karhi dinda tu karla ਗੁਰਦੁਆਰਾ ਸਾਹਿਬ di raksha khalistan to bager kuj nahi kar sakte jor lgalo

  • @sahotabaljit55
    @sahotabaljit55 Před 27 dny +20

    ਖਾਲਸਾ ਜੀ ! ਪਹਿਲਾਂ ਤਾਂ ਕਮੇਟੀ ਮੈਂਬਰਾਂ 'ਤੇ ਸਖ਼ਤ ਕਾਰਵਾਈ ਹੋਵੇ,ਫਿਰ ਇਸ ਬੱਚੇ ਨੂੰ ਜ਼ਰੂਰ ਹਾਜ਼ਰ ਕੀਤਾ ਜਾਵੇ। ਵੀਰ ਜੀ! ਬਾਕੀ ਗੁਰੂਘਰਾਂ ਦੀਆਂ ਕਮੇਟੀਆਂ ਨੂੰ ਵੀ ਸੁਚੇਤ ਹੋਣ ਦੀ ਸਖ਼ਤ ਲੋੜ ਹੈ।

  • @kuldipkaurkalsi923
    @kuldipkaurkalsi923 Před 27 dny +37

    ਬਹੁਤ ਦੂਖ ਭਰੀ ਗੱਲ ਹੇ ਇਹ ਜਾਣ ਕਿ ਕਿੱਤਾ ਲਗਦਾਂ ਹੇ ਸਜ਼ਾ ਜਰੁਰ ਮਿਲਨੀ ਚਾਹੀਦੀ ਹੇ

  • @user-lz5qe2hz1n
    @user-lz5qe2hz1n Před 27 dny +34

    ਇਹ ਬੱਚਾ ਵੀ ਬਈਆ ਦਾ ਲੱਗਦਾ ਹੈ ਫਿਰ ਕਹਿੰਦੇ ਹਨ ਬਈਏ ਪੰਜਾਬ ਨਾ ਕੱਢੋ ਇਹ ਜਿਹੜਾ ਪਿੰਡ ਹੈ ਇਸ ਪਿੰਡ ਦੇ ਬਈਏ ਸਾਰੇ ਪਿੰਡੋਂ ਬਾਹਰ ਕੱਢੋ ਜੋ ਬਹੁਤ ਜ਼ਰੂਰੀ ਹੈ

    • @zinniazoey6283
      @zinniazoey6283 Před 13 dny

      Us de parents nu paise de ke karvaya gya hai. Main mastermind hor koyi hai

  • @user-vx8fy1vo9v
    @user-vx8fy1vo9v Před 27 dny +10

    ਅੱਜ ਤੱਕ ਕਿਸੇ ਨੂੰ ਕੋਈ ਵੀ ਸਜਾਂ ਨਹੀਂ ਦਿੱਤੀ ਗਈ ਜੀ ।
    ਜੈ ਸ਼ੁਰੂ ਤੋਂ ਪਹਿਲਾਂ ਤੋਂ ਹੀ ਕਿਸੇ ਇੱਕ ਦੋ ਨੂੰ ਚੁਰਾਹੇ ਦੇ ਵਿੱਚ ਖਿਲਾਰ ਕੇ ਸਜਾਂ ਦਿੱਤੀ ਹੁੰਦੀ ਤਾਂ ਅੱਜ ਕਿਸੇ ਦੀ ਹਿੰਮਤ ਨਾਂ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ।
    ਇੱਕ ਦੋ ਨੂੰ ਚੁਰਾਹੇ ਵਿੱਚ ਝਟਕਾਇਆ ਜਾਂਦਾ ਤਾਂ ਅੱਜ ਆਹ ਦਿਨ ਨਾਂ ਦੇਖਣੇ ਪੈਂਦੇ ਜੀ

    • @Deepdamantv
      @Deepdamantv Před 27 dny +2

      ਅਸੀਂ ਓਹ੍ਨਾ ਦੀ ਸਪੋਟ੍ ਵੀ ਨੀ ਕਰ ਸਕ੍ਦੇ ਜੋ ਦੋਸੀਆ ਨੂੰ ਸੋਧਾ ਲੋਨ੍

  • @user-pp1zy7br8y
    @user-pp1zy7br8y Před 27 dny +23

    ਕੁੱਝ ਨਹੀਂ ਹੋਣਾਂ ਬੋਲਣ ਬਗੈਰ ।ਸਜਾਂ ਕਦੇ ਕਿਸੇ ਨੂੰ ਹੁੰਦੀ ਨਹੀਂ ਦੇਖੀ।

    • @user-vx8fy1vo9v
      @user-vx8fy1vo9v Před 27 dny +1

      100%ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ

  • @er.jaswindersingh4028
    @er.jaswindersingh4028 Před 27 dny +13

    ਕਦੀ ਕਹਿੰਦੇ ਨਸ਼ੇੜੀ ਹੈ, ਕਦੀ ਕਹਿੰਦੇ ਬੱਚਾ, ਏਹ ਹੀ ਡਾਇਲਾਗ ਸਾਰਿਆਂ ਨੇ ਕਹਿਣਾ

  • @Reme873
    @Reme873 Před 27 dny +8

    24 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਵਾਸਤੇ ਗੁਰਸਿੱਖ ਤਾਇਨਾਤ ਰਹਿਣੇ ਚਾਹੀਦੇ ਹਨ। ਕਦੋਂ ਤਕ ਏਸ ਤੇ ਵਿਚਾਰ ਹੋਵੇਗਾ ਹੁਣ।

  • @kh29-m8
    @kh29-m8 Před 27 dny +6

    ਗੁਰਦੁਆਰਾ ਸਾਹਿਬ ਵਿਖੇ ਘਟ ਤੋਂ ਘਟ 5 ਸਿੰਘ ਰਖਣੇ ਚਾਹੀਦੇ ਹੈ 20 ਹਜ਼ਾਰ ਪ੍ਰਤੀ ਮਹੀਨਾ ਦਿਓ 1 ਲੱਖ ਮਹੀਨਾ ਤਨਖਾਹ ਬਣਦੀ ਹੈ ਗੁਰਦੁਆਰੇ ਦੀ ਬਿਲਡਿੰਗ ਤੇ 10-2 0ਲੱਖ ਘਟ ਲਾ ਲਓ ਗੁਰੂ ਸਾਹਿਬ ਦੀ ਬੇਅਦਵੀ ਤਾਂ ਨਾ ਹੋਵੇ ਜੇਕਰ ਐਸਾ ਨਹੀਂ ਕਰ ਸਕਦੇ ਗੁਰਦੁਆਰਾ ਬੰਦ ਕਰ ਦਿਓ, ਏ ਹਰ ਗੁਰਦਵਾਰਾ ਸਾਹਿਬ ਤੇ ਲਾਗੂ ਹੋਣਾ ਚਾਹੀਦਾ ਹੈ

  • @GurcharanSingh-ic1ff
    @GurcharanSingh-ic1ff Před 27 dny +6

    ਕਮੇਟੀ ਜਿੰਮੇਦਾਰ ਹੈ, ਪ੍ਰਧਾਨ ਜਿੰਮੇਦਾਰ ਹੈ, ਕਯੂੰ ਨਾਹੀ ਸੇਵਾਦਾਰ ਰੱਖਿਆ??

  • @palwinderbatth4930
    @palwinderbatth4930 Před 27 dny +13

    ਕਮੇਟੀ ਵਾਲਿਆਂ ਨੂੰ ਵੀ ਤੇ ਉਸ ਬੱਚੇ ਨੂੰ ਜਿੰਨੇ ਬੇਅਦਬੀ ਕੀਤੀ ਹੈ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @chamkaursinghhappy4342
    @chamkaursinghhappy4342 Před 27 dny +7

    ਕੈਮਰੇ ਕੀ ਕਰਨਗੇ ਬੇਅਦਬੀ ਆ ਉਸਤੋਂ ਜ਼ਿਆਦਾ ਹੋ ਰਹੀਆਂ

  • @harjndersngh28
    @harjndersngh28 Před 27 dny +36

    ਆ ਕੰਮ ਮੰਦਿਰ ਮਸਜਿਦ ਚਰਚ ਤੇ ਕਿਓਂ ਨਹੀਂ ਹੁੰਦਾ ਸਿਰਫ ਗੁਰੂਦਵਾਰੇ ਹੀ ਕਿਓਂ ਹੁੰਦਾ। ਬੱਚੇ ਦਾ ਕੋਈ ਕਸੂਰ ਨਹੀਂ, ਪਿੱਛੇ ਕੋਈ ਹੈ । ਸਿੱਖੀ ਤੇ ਵਿਸ਼ਵਾਸ ਕਟ ਕਰਨਾ ਚਾਹੁੰਦੇ ਨੇ। ਬੰਗਲਾਦੇਸ਼ ਬਨ ਜਾਣਾ ਪੰਜਾਬ ਇਕ ਦਿਨ😢

    • @ABIkumar-iz4sy
      @ABIkumar-iz4sy Před 27 dny

      ਤੂੰ ਲਨ ਤੇ ਚੂਸੇ ਮਾਰਦੇ ਜਾਕੇ ਮੰਦਰ ਵਿੱਚ 😂 ਕੁੜੀ ਦੀ ਫੁਦੀ ਦੇਣੇ ਨੰਗ ਮਲੰਗ ਅੱਗ ਲਾਉਣ ਵਾਲੇ ਕੁੱਤੇ ਬੰਦੇ ਨੇ ਤੇਰੇ ਵਰਗੇ ਮੂਰਖ਼ ਚਵਲ

    • @er.jaswindersingh4028
      @er.jaswindersingh4028 Před 27 dny +1

      ਸਹੀ ਕਿਹਾ ਏਹ ਸਭ ਮੋਦੀ ਅਤੇ bagh want ਮਾਨ ਜਿੰਮੇਵਾਰ ਹੈ

    • @humanityfirst5820
      @humanityfirst5820 Před 27 dny +1

      It happens in church as well

  • @harpinderkaur1469
    @harpinderkaur1469 Před 27 dny +8

    ਜਾਨੋ ਮਾਰਨਾ ਚਾਹੀਦਾ ਅੱਜ ਕਲ ਵਾਲੇ ਬੱਚੇ ਨੀ ਆ

    • @GurjaapSingh-ny9xi
      @GurjaapSingh-ny9xi Před 27 dny

      Bacche nu taa mardeyo te jehde comety waale aa ohna da kee karna Sab to vadde kasurwar taa oh ne

    • @sukhvindersingh3381
      @sukhvindersingh3381 Před 27 dny

      kalyug apna rng dikha riha h bcha nhi kalyug h

  • @GurdeepSingh-h7o
    @GurdeepSingh-h7o Před 27 dny +10

    ਬੱਚੇ ਦੀ ਇਸ ਹਰਕਤ ਪਿੱਛੇ ਕਮੇਟੀ ਪਿੰਡ ਵਿੱਚੋਂ ਤਕੜੀ ਸਾਜ਼ਿਸ਼ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ ਕਸੂਰ ਗ੍ਰੰਥੀ ਸਿੰਘ ਦਾ

    • @user-vx8fy1vo9v
      @user-vx8fy1vo9v Před 26 dny +2

      @@GurdeepSingh-h7o ਇਸ ਘਟਨਾਂ ਨੂੰ ਇੰਜ਼ਾਮ ਦੇਣ ਲਈ ਬੱਚੇ ਦੇ ਪਿੱਛੇ ਕਮੈਟੀ ਜਾਂ ਪਿੰਡ ਦੇ ਬੰਦਿਆਂ ਦਾ ਹੱਥ ਹੈ। ਕਿਉਂਕਿ ਬੱਚਾ ਇਕੱਲਾ ਇਹ ਇਹਨਾਂ ਵੱਡਾ ਕੰਮ ਨਹੀਂ ਕਰ ਸਕਦਾ। ਜ਼ਰੂਰ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ। ਨਿਹੰਗ ਸਿੰਘਾਂ ਨੂੰ ਬੇਨਤੀ ਹੈ ਕਿ ਇਹਦੀ ਤਹਿ ਤੱਕ ਜਾਓ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇ ਕੌਣ ਕਰਵਾ ਰਿਹਾ ਹੈ ਬੇਅਦਬੀ ਕੀਹਨੇ ਕਰਵਾਈ ਹੈ ਬੇਅਦਬੀ ਕੀਹਨੇ ਇਸ ਬੱਚੇ ਨੂੰ ਕਿੰਨੇ ਪੈਸੇ ਦੇਕੇ ਭੇਜਿਆ ਹੈ ਪੂਰੀ ਇਸ ਕੈਸ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਸਾਡੀ ਏਹੀ ਬੇਨਤੀ ਹੈ ਜੀ ਆਪ ਜੀ ਨੂੰ

    • @sukhkaul786
      @sukhkaul786 Před 24 dny +1

      You are right

  • @sahibnoorsingh6372
    @sahibnoorsingh6372 Před 27 dny +15

    Langar chad k sikhi da prachar kro g

  • @user-ox6qm9bc5x
    @user-ox6qm9bc5x Před 26 dny +3

    ਮੈ ਹੈਂਡੀਕੈਪਡ ਹਾ। ਤੇ ਮੈ ਫੇਰੇ ਦਾ ਕੰਮ ਕਰਦਾ ਹਾਂ। ਪੂਰੀ ਲਗਨ ਨਾਲ ਕੰਮ ਕਰਦਾ ਹਾਂ। ਜਦੋਂ ਮੈਂ ਪਿੰਡਾਂ ਵਿੱਚ ਜਾ ਕੇ ਰੇਹੜੀ ਤੇ ਸਮਾਨ ਵੇਚਦਾ ਹਾਂ। ਇਹ ਬਈਏ ਮੇਰੇ ਨਾਲ ਬਹੁਤ ਈਰਖਾ ਕਰਦੇ ਹਨ। ਮੈ ਬਹੁਤ ਹੈਰਾਨ ਹਾਂ। ਇਸ ਗੱਲ ਤੋਂ ਜਦੋਂ ਕਰਨਾ ਵੇਲੇ ਪੰਜਾਬੀ ਭਰਾਵਾਂ ਨੇ ਇਹਨਾਂ ਬਈਆ ਨੂੰ ਇਨ੍ਹਾਂ ਰਾਸ਼ਨ ਦਿੱਤਾ ਕਿ ਇਹ ਲੋਕ 2 ਤੱਕ ਰਾਸ਼ਨ ਖਤਮ ਨਹੀਂ ਹੋਣਾ। ਮੈ ਪਿੰਡਾ ਵਿਚ ਇਦਾ ਦੇ ਘਰ ਸਨ ਜਿਹੜੇ ਵਿਚਾਰੇ ਭੁੱਖੇ ਪੰਜਾਬੀ ਸਨ। ਬਈਆ ਨੂੰ ਖਵਾਈ ਕੇ ਸਿਰ ਤੇ ਬਠਾ ਲਿਆ। ਬਈਆ ਦੇ ਜੁੱਤੀਆ ਮਾਰ ਕੇ ਪੰਜਾਬ ਵਿਚੋਂ ਬਾਹਰ ਕੱਢੋ।

    • @user-vx8fy1vo9v
      @user-vx8fy1vo9v Před 26 dny +1

      @@user-ox6qm9bc5x ਬਿਲਕੁੱਲ ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ। ਪੰਜਾਬ ਦੇ ਵਿੱਚ ਪੰਜਾਬੀ ਗ਼ਰੀਬ ਪਰਿਵਾਰ ਬੁਹਤ ਆ ਆਪਣੇ ਆਪਣਿਆਂ ਦੀ ਹੈਲਪ ਨਹੀਂ ਕਰਦੇ ਕਦੀ ਵੀ ਆਪਣੇ ਪੰਜਾਬੀ ਲੋਕ ਬਹੀਆਂ ਦੀ ਹੀ ਸਪੋਟ ਕਰਨਗੇ। ਫ਼ੇਰ ਮਾੜੇ ਕੰਮ ਵੀ ਬਹੀਏ ਹੀ ਕਰਦੇ ਆ। ਇਹਨਾਂ ਬਹੀਆਂ ਨੂੰ ਤਾਂ ਜੁੱਤੀ ਫੇਰਨੀ ਚਾਹੀਦੀ ਆ

  • @gplfilm1803
    @gplfilm1803 Před 27 dny +4

    ਵੀਰ ਜੀ ਬੱਚੇ ਨੂੰ ਕਿਸੇ ਭੇਜਿਆ ਬੱਚੇ ਨੂੰ ਕੁੱਝ ਕਹਿਣ ਦੀ ਬਜਾਏ ਜਿੰਨੇ ਇਸ ਬੱਚੇ ਨੂੰ ਭੇਜਿਆ ਉਸਨੂੰ ਪਕੜੋ ਉਸ ਉੱਤੇ ਕਾਰਵਾਈ ਕਰੋ ਕੀ ਪਤਾ ਬੱਚੇ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ ਹੋਵੇ

  • @JasbirKaur-mh4ke
    @JasbirKaur-mh4ke Před 27 dny +8

    ਵਾਹਿਗੁਰੂ ਪਿੰਡਾ ਵਾਲੇ ਬਾਰ ਗੲਏ ਗਲੀ ਗਲੀ ਗੁਰਦਵਾਰਾ ਸਾਹਿਬ ਨੇ

  • @JagwinderShabiwahla
    @JagwinderShabiwahla Před 27 dny +4

    ਗੁਰੂ ਘਰ ਗੁਰੂ ਦੀ ਫੋਜ ਨੂੰ ਦੇਦੂ ਜੇ ਨਹੀ ਹੁਦੀ ਗੁਰੂ ਦੀ ਰਾਖੀ ਗੁਰੂ ਦੀ ਫੋਜ ਥਾ ਤੇ ਫੇਸਲਾ ਕਰਦੀ ਹੈ ਖਲਿਸਤਾਨ ਜਿਨਦਾਬਾਦ

  • @bajwaguneet6088
    @bajwaguneet6088 Před 26 dny

    ਜਿਨਾ ਨੇ ਗ਼ਲਤ ਇਤਲਾਹ ਦਿਤੀ ਓਹਨਾਂ ਦੀ ਸੇਵਾ ਕਰੋ ਬਾਬਾ ਜੀ ਚੰਗੀ ਤਰਾ ਤਸੱਲੀ ਕਰਾਓ

  • @littlebirdi
    @littlebirdi Před 27 dny +2

    ਗੁਰੂ ਘਰ ਵਿਚ ਗੈਰ ਸਿੱਖਾਂ ਦੇ ਦਾਖਲੇ ਤੇ ਪਬੰਦੀ ਲਾਇ ਜਾਵੇ। ਬੇਅਦਬੀ ਰੋਕਣ ਦਾ ਆਹੀ ਇਕ ਤਰੀਕਾ ਹੈ। ਸਰਕਾਰ ਨੇ ਕਦੇ ਮਾਨਸਿਕ ਰੋਗੀ ਤੇ ਕਦੇ ਨਬਾਲਕ ਕਹਿ ਕੇ ਛੱਡਦੇ ਰਹਿਣਾ, ਤੁਸੀਂ ਕਦੋਂ ਤਕ ਖੁਦ ਸਜ਼ਾ ਦੇ ਕੇ ਬਦਨਾਮ ਹੁੰਦੇ ਰਹੋ ਗੇ? ਜਿਹੜਾ ਸਾਡਾ ਜਾਣਕਾਰ ਨਹੀਂ, ਜਿਸ ਨਾਲ ਸਾਡਾ ਕੋਈ ਕੰਮ ਨਹੀਂ ਕਿ ਅਸੀਂ ਉਸ ਨੂੰ ਘਰ ਅੰਦਰ ਵਾੜਦੇ ਹਾਂ? ਫੇਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮਨਦਾ , ਉਸ ਦਾ ਗੁਰੂ ਘਰ ਅੰਦਰ ਕੰਮ ਕਿ ਹੈ? ਧਾਰਮਿਕ ਅਸਥਾਨ ਹੈ, ਪਿਕਨਿਕ ਸਪਾਟ ਯਾ ਮੁਫ਼ਤ ਹੋਟਲ ਨਹੀਂ।

  • @bootadreger4540
    @bootadreger4540 Před 27 dny +4

    ਇਹਨਾਂ ਤਾ ਅਰਦਲੀ ਟਾਇਮ ਨਹੀਂ ਹੋਇਆ ਜਿੰਨਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਇਹ ਬਿਹਾਰੀ ਯੂ.ਪੀ. ਦੇ ਬੱਚੇ ਨੇ ਕੁਝ ਲਾਲਚ ਦੇਕੇ ਕਰਵਾ ਦਿੰਦੇ ਨੇ ਅਸਲੀ ਬੰਦੇ ਤਾ ੰੰਫੜ ਨਹੀਂ ਹੁੰਦੇ ਪਹਿਲਾ ਹੀ ਸਬੂਤ ਖਤਮ ਕਰ ਦਿੱਤੇ ਜਾਂਦੇ ਨੇ

  • @chikukashu6170
    @chikukashu6170 Před 27 dny +2

    ਮੈਨੂੰ ਸਮਝ ਨੀ ਆਉਂਦਾ ਗੁਰੂਘਰਾਂ ਵਿੱਚ ਕੋਈ ਸੇਵਾਦਾਰ ਕਿਉਂ ਨੀ ਹੋਂਦਾ? ਐਦਾਂ ਕਿੱਦਾਂ ਗੁਰੂਘਰ ਸੂਨਾ ਛੱਡਦੇ ਆ, ਜਦੋਂ ਪਤਾ ਏਦਾਂ ਦਿਆਂ ਘਟੀਆ ਹਰਕਤਾਂ ਹੋਂ ਰਹਿਆਂ ਨੇ, ਗੈਰ ਜਿਮੇਦਾਰ ਤਾਂ ਗੁਰਦੁਆਰਾ ਪ੍ਰਬੰਧਕ ਆਪ ਨੇ.

    • @user-vx8fy1vo9v
      @user-vx8fy1vo9v Před 27 dny +1

      @@chikukashu6170 ਇਹ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਲੇ ਹੀ ਆ
      ਇਹਨਾਂ ਗੋਲਕ ਚੋਰਾਂ ਨੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰ ਲੈਣੀ ਆ। ਇਹਨਾਂ ਨੂੰ ਤਾਂ ਗੁਰੂ ਜੀ ਦੀ ਗੋਲਕ ਤਾਈਂ ਮੱਤਲਬ ਹੈ

    • @chikukashu6170
      @chikukashu6170 Před 26 dny +1

      @@user-vx8fy1vo9v ਵਾਹਿਗੁਰੂ ਸਭ ਜਾਣੀ ਜਾਣ, ਹਿਸਾਬ ਕਰਣਗੇ ਓਹ ਸਭਦਾ 🙏

  • @JasbirSingh-fk7ii
    @JasbirSingh-fk7ii Před 27 dny +2

    ਇਹਨਾ ਸਬ ਮਾੜੇ ਕੰਮਾ ਦੇ ਜਿੰਮੇਵਾਰ ਬੱਚੇ ਨਹੀ ਸਗੋ ਤੁਸੀ ਖੁਦ ਪਰਬੰਧਕ ਹੋਰ ਸਿਆਣੇ ਲੋਕ ਹਨ ਜਿਹੜੇ ਕਿਸੇ ਸੰਸਥਾ ਦੇ ਅੰਦਰ ਅਨੁਸ਼ਾਸ਼ਨ ਨਹੀ ਰੱਖ ਸਕਦੇ।
    ਇਹ ਤੁਹਾਡੇ ਨਿਕੰਮੇਪਣ ਦਾ ਸਬੂਤ ਹੈ।

    • @user-vx8fy1vo9v
      @user-vx8fy1vo9v Před 27 dny +1

      @@JasbirSingh-fk7ii ਵੀਰ ਸਾਰੇ ਤਾਂ ਗੁਰੂ ਘਰਾਂ ਵਿੱਚ ਗੋਲਕ ਚੋਰ ਭਰਤੀ ਕੀਤੇ ਹੋਏ ਆ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਰਾਖੀ ਕਰ ਲੈਣੀ ਆ। ਇਹਨਾਂ ਨੂੰ ਤਾਂ ਗੁਰੂ ਜੀ ਦੀ ਗੋਲਕ ਤਾਈਂ ਮੱਤਲਬ ਹੈ। ਇਹਨਾਂ ਗੋਲਕ ਚੋਰਾਂ ਨੂੰ ਕੀ ਜ਼ੋ ਮਰਜ਼ੀ ਗੁਰੂ ਘਰ ਹੁੰਦਾ ਜਾਏ। ਬਸ ਇਹਨਾਂ ਹਰ ਮਹੀਨੇ ਬਾਦ ਗੁਰੂ ਘਰ ਦੀ ਗੋਲਕ ਲੁੱਟਣੀ ਹੈ

  • @KAUR_SHINGNI
    @KAUR_SHINGNI Před 24 dny +1

    Jdo tak kisnu vadogi ni jdo tak ahoji harkta ni rukni waheguru ji ka khalsa waheguru ji ke fateh🗡

  • @user-oe4zw6iw8g
    @user-oe4zw6iw8g Před 27 dny +1

    ਕੈਮਰੇ ਅਤੇ ਪ੍ਰਸ਼ਾਸਨ ਨੇ ਲੜਕੇ ਦਾ ਚਿਹਰਾ ਕਿਉਂ ਨਹੀਂ ਪ੍ਰਗਟ ਕੀਤਾ।ਨਾਮ,ਜਾਤ,ਧਰਮ,ਸੰਪਰਦਾ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜੇਕਰ ਸਿੱਖ ਫੜਿਆ ਗਿਆ ਤਾਂ ਉਸ ਦਾ ਜ਼ਿਕਰ ਕੀਤਾ ਗਿਆ ਪਰ ਹੋਰ ਨਹੀਂ।

  • @user-ox6qm9bc5x
    @user-ox6qm9bc5x Před 26 dny +1

    ਕੇਮਟੀ ਦੇ ਮੈਂਬਰ ਅਤੇ ਪ੍ਰਧਾਨ ਚੋਰ ਹਨ।

  • @user-nu8sz3dg8m
    @user-nu8sz3dg8m Před 16 dny

    ਕਮੇਟੀ ਆ ਬੰਦ ਕਰੋਂ ‌ ਕਲੇ ਗ੍ਰੰਥੀ ਨੂੰ ਗੁਰਦੁਆਰੇ ਦੀ ਸੇਵਾ ਕਰਨ

  • @amandeepkaurdhillon4971

    ਬੲਈਏ ਭਜਾਉ ਏਨਾ ਸਾਰਿਆਂ ਪ੍ਰਧਾਨ ਤੇ ਬਾਕੀਆ ਨੂੰ ਸਜ਼ਾ ਹੋਣੀ ਚਾਹੀਦੀ

  • @avtarsandhu4758
    @avtarsandhu4758 Před 24 dny +1

    ਉਸ ਬੱਚੇ ਦੀ ਤਿਸਵੀਰ ਦਖਾਓ ਉਹ ਬੱਚਾ ਕਿਨੇ ਗੁਰੂ ਦਿਵਰਾ ਦੇ ਪਰਦਾਨ ਦਾ ਮੁਡਾ ਜਾ ਪੋਤਾ ਹੈ ਹੋ ਸਕਦਾ ਉਹ ਊਸ ਨੂੰ ਗੁਰਦੁਆਰਾ ਆਪਣੇ ਨਾਲ ਲੇ ਕਿ ਅਓਦਾ ਹੋਵੇ ਚਾਬੀਆਂ ਬੱਚੇ ਨੂੰ ਫੜਾ ਕੇ ਅਗੋਂ ਪਿਛੇ ਦਰਵਾਜ਼ਾ ਖਲੋਂਦਾ ਹੋਵੇ ਨਾਲ਼ੇ ਗੁਰੂ ਤ ਸਾਰੀਆ ਦੇ ਪੜਦੇ ਰਖਦਾ ਜੇ ਥੱਚੇ ਨੇ ਪਿਓ ਲਾਗੇ ਪਿਸਾਪ ਕਰਤਾ ਤੇ ਪਿਓ ਉਸ ਨੂੰ ਮਾਰ ਥੋੜਾ ਦਵੇਗੇ ਪਿਸਾਪ ਤੇ ਕਈਆ ਬਾਬੀਆ ਦੇ ਕਸਾਰਿਆ ਨੂੰ ਲਗਾ ਹੈਣਾ ਅੱਗੇ ਤੋਂ ਪਾਠੀਆ ਦੇ ਕਸੇਰੇ ਸੁਗ ਕੇ ਗੁਰਦੁਆਰਾ ਦੇ ਅੰਦਰ ਵਾਣੀਆ ਕਰੋ ਉਨ੍ਹਾਂ ਪਾਠੀਆ ਦੇ ਪਦਾ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ

  • @dalbarasingh1025
    @dalbarasingh1025 Před 27 dny +3

    Singh Sabb Ji Tusi Bahut Vadiya Fasla Kita Ji

  • @SukhevSingh-kl8wn
    @SukhevSingh-kl8wn Před 27 dny +5

    ਸਜਾ ਮਿਲਣੀ ਚਾਹੀਦੀ ਜਰੁਰ

  • @balwindersingh-jv3nn
    @balwindersingh-jv3nn Před 24 dny

    Satnam waheguru ji satnam waheguru ji satnam waheguru ji satnam waheguru ji

  • @GurmeetSingh-hs4xs
    @GurmeetSingh-hs4xs Před 26 dny

    ਸਿੱਖ ਕੌਮ ਨੂੰ ਪਰਖ ਲਿਆ ਲੋਕਾ ਨੇ ਜਣਾ ਖਣਾਂ ਬੇਅਦਬੀ ਕਰਨ ਲੱਗ ਪਿਆ। ਸਰਕਾਰ ਨੂੰ ਚੈਲੰਜ ਕਿਉਂ ਨਹੀਂ ਕਰਦੇ ਜੇ ਸਰਕਾਰ ਇਸਨੂੰ ਗੰਭੀਰ ਨਹੀਂ ਲੈਂਦੀ। ਖਾਲਸਾ ਖੁਦ ਫੈਸਲਾ ਲੱਏ ਗਾ ਫਿਰ ਸਰਕਾਰ ਕਿਸੇ ਨੂੰ ਰੈਸਟ ਨਹੀਂ ਕਰੇਗੀ । ਹੁਣ ਇਹੋ ਜਿਹੇ ਹਾਲਾਤ ਵਿਚ ਗੁਰੂ ਘਰ ਨੂੰ ਤਾਲਾਂ ਲਾ ਕੇ ਗੁਰੂ ਸਾਹਿਬ ਜੀ ਦੇ ਸਰੂਪ ਵੱਡੇ ਗੁਰਦੁਆਰੇ ਵਿੱਚ ਭੇਜ ਦਿਓ।

  • @ConfusedFoliage-oy3gf
    @ConfusedFoliage-oy3gf Před 26 dny

    Waheguru ji 👏

  • @preetimultani1247
    @preetimultani1247 Před 25 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢😢🙏🙏🙏🙏

  • @GurnamSingh-hc6hx
    @GurnamSingh-hc6hx Před 25 dny

    Waheguru.ji

  • @singhpardeepsingh-gp8pv
    @singhpardeepsingh-gp8pv Před 27 dny +4

    ਕਮੇਟੀ ਮੈਂਬਰਾਂ ਨੇ ਹੀ ਕਰਵਾਇਆ ਇਹ ਸਭ

  • @user-vc1xs2cr2y
    @user-vc1xs2cr2y Před 25 dny

    Waheguru Ji 😢

  • @jogasingh91
    @jogasingh91 Před 27 dny +1

    Waheguru Waheguru Waheguru Waheguru Waheguru Waheguru

  • @kuljitsingh2620
    @kuljitsingh2620 Před 27 dny +1

    ਸਜ਼ਾ ਜਰੂਰ ਮਿਲਣੀ ਚਾਹੀਦੀ ਹੈ

  • @rasmitkaur7386
    @rasmitkaur7386 Před 27 dny +1

    ਹੁਣ ਤਾਂ ਹਦ ਹੋ ਗੀ

  • @MunishKumar-lb4io
    @MunishKumar-lb4io Před 27 dny +2

    Lok aiho je glt km kyo krde a yr smj n aandi

  • @user-wh3un6jl4f
    @user-wh3un6jl4f Před 27 dny

    😥🙏

  • @hardeepsinghsandhu8321
    @hardeepsinghsandhu8321 Před 27 dny +1

    ਹੁਣ ਹੱਦ ਤੋਂ ਵੱਧ ਹੋ ਰਿਹਾ ਏਹ ਨਾ ਨੂੰ ਨੱਥ ਪੱਕੀ ਤੌਰ ਤੇ ਪਾਉਣ ਦਾ ਸਮਾਂ ਆ ਗਿਆ.

  • @ranjeetkaur6746
    @ranjeetkaur6746 Před 27 dny +1

    ਕਰਵਾਈ ਗਈ ਬੱਚੇ ਕੋਲੋਂ ਕਿਸੇ ਪਾਪੀ ਨੇ😳

  • @gavymaan2417
    @gavymaan2417 Před 23 dny

    ਇਹੋ ਜਿਹੀਆਂ ਦਾ ਸੌਦਾ ਲਾਉਣਾ ਚਾਹੀਦਾ

  • @gurvirsingh7185
    @gurvirsingh7185 Před 26 dny

    😢

  • @PrinceKumar-cf7ek
    @PrinceKumar-cf7ek Před 27 dny +1

    🙏🏻💐💐💐💐💐💐🙏🏻

  • @RavinderSingh-ev6sf
    @RavinderSingh-ev6sf Před 27 dny

    Waheguru ji 😭

  • @Kaur-wj5xt
    @Kaur-wj5xt Před 27 dny +3

    Çanda bhajo ji Punjab baan Raha hai biharji ji aam Aadmi party ji

  • @GurjitSinghMundi
    @GurjitSinghMundi Před 27 dny

    Waheguru

  • @bachitervirk
    @bachitervirk Před 27 dny

    ਭਈਏ ਪਜਾਉ ਪੰਜਾਬ ਬਚਾਓ।

  • @SukhbirKaur-zj5gp
    @SukhbirKaur-zj5gp Před 27 dny

    Waheguru meher kro

  • @karnailsingh9964
    @karnailsingh9964 Před 27 dny +1

    Baba ji path to bad lock la ke rakho

  • @user-oz6yy4si8t
    @user-oz6yy4si8t Před 27 dny

    Satnam SRI waheguru ji waheguru waheguru

  • @R2HILL_SHORTS
    @R2HILL_SHORTS Před 27 dny

    Right 👍

  • @rimpykajal7802
    @rimpykajal7802 Před 27 dny +1

    bahut galat gal aw

  • @SukhevSingh-kl8wn
    @SukhevSingh-kl8wn Před 27 dny +3

    ਗ੍ਰੰਥੀ ਦਾ ਕਿ ਕਸੂਰ ਵਿਚਾਰਾ

    • @LakhwinderSingh-jm9gw
      @LakhwinderSingh-jm9gw Před 27 dny +1

      Kasoor hai jumewari kis di aa

    • @ARSHDEEP-qr1uh
      @ARSHDEEP-qr1uh Před 27 dny

      ​@@LakhwinderSingh-jm9gwpind wale teh commety wale hi kehnde ne gurudware khule rhko sangat ne aana hunda apna time bna lvo phela granthi pura din gurudwarea nhi reh skhda 10 hazar deh piche swere teh shaam di duty hundi bhaki din vch lock hona chida sare behele gurudware aahke drame krde ne

  • @gurmeetdhillon5201
    @gurmeetdhillon5201 Před 27 dny

    Waheguru ji waheguru ji waheguru ji 🙏 😢 😢😢😢😢😢😢😢

  • @user-zt5si1lc4j
    @user-zt5si1lc4j Před 26 dny

    उसने समझा कि छोड़ दो, गुरु नानक भले करने, कई बार बच्चे की बुद्धि कम होती है

  • @surinderpal7690
    @surinderpal7690 Před 27 dny +1

    Committeea de aapsi raule da masla lagda

  • @dilbaghsingh4165
    @dilbaghsingh4165 Před 27 dny +1

    Sikh Kom should unite and take strong legal action against falters criminals who done beadvi and on committee members, bahi as sikh Kom not tolerate the beadvi of guru sahib so govt should immediately arrest criminal boy and committee members and register case of murder as sahib sri guru Granth sahib ji Maharaj gagatguru is supreme and living guru of sikh religion and sikh Kom not tolerate this beadvi.

  • @californiausa7627
    @californiausa7627 Před 27 dny +1

    Ih beadvi karwai gai bache kolo ihde pishe kise hor da hath a. Guru ghra dai wich ih sab kio hunda baki Mandir, Masid, Church vich kio ni hunda 😡😡😡

  • @AngrejSingh-mp2tu
    @AngrejSingh-mp2tu Před 24 dny

    ਮੰਗੂ ਮੱਠ ਹੁੰਦਾ ਤਾਂ ਉਸ ਨੇ ਹੁਣ ਤੱਕ ਇਨਸਾਫ ਕਰ ਦੇਣਾਂ ਸੀ

  • @kaurR8
    @kaurR8 Před 27 dny

    Yr mainu samjh ni aaundi ; fence kyu ni lagaei jandi aalle dualla ena to , sare ta guru ghr v laga rakhi a koi ni aa sakta

  • @tsgaming6837
    @tsgaming6837 Před 27 dny

    Bhott bura hoya jddd tk janch honi chahidi aa

  • @narinderkaur1025
    @narinderkaur1025 Před 27 dny +2

    ਗੁਰੂਦਵਾਰੇ ਜੇ ਕੋਈ ਬੱਈਆ ਦਾ ਬੱਚਾ ਆਵੇ ਤਾ ਬਹੁਤ ਸੇਵਾ ਕਰਦੇ ਨੇ ਜੇ ਕੋਈ ਸਿੱਖ ਬੱਚਾ ਜਾਵੇ ਤਾਂ ਘੂਰ ਘੂਰ ਕੇ ਦੇਖਦੇ ਨੇ ਇਹ ਹਾ ਹੋਇਆ ਪਿਆ ਸਾਡੀ ਕੌਮ ਦਾ

  • @biswajitkar0611
    @biswajitkar0611 Před 21 dnem

    jekar gurudwara sahib banaye gaye ne te sewadar v rakho.. darwaaja band hai te chabi kise jimmewar bande nu dinde... eh keho jihi naleki hai ..

  • @HarpreetSingh-cc1xn
    @HarpreetSingh-cc1xn Před 27 dny

    Mandir guru ghar v safe ni wah g wah cm Punjab di sarkar te kanoon v Kine vdiya ne

  • @gopaljailwal1908
    @gopaljailwal1908 Před 23 dny

    1 person hmesha guru di seva vich hona chida 24hour wo police wala hove ya sevadar

  • @saini662
    @saini662 Před 27 dny

    yr eh sb gurudwarea ch hi kio ho rea???? and kaun krwa rea eh sb???

  • @zinniazoey6283
    @zinniazoey6283 Před 13 dny

    What nonsense hun eh kam shotte bacheya toh karvaya ja reha ta ki bache nu saza na mil sake?

  • @NarinderSingh-dn8dg
    @NarinderSingh-dn8dg Před 24 dny

    Master mind koi shaatir lok hun....a preplanned niklna bacha nee hega ikala

  • @vishalsareen3744
    @vishalsareen3744 Před 18 dny

    Menu lagda pehlan wali commeti ne karwaya hona

  • @bhupindersingh5290
    @bhupindersingh5290 Před 24 dny

    Police wale vi kush kar ni sake hale tak criminal lok galt kam kari ja rahe ne.
    Bake je pind walia ton je gurdware nahi saambh hunde fer 1 gurdwara kar lao ya doo kar lao. Bas singh hone chahide ne kol.

  • @malkitsingh3476
    @malkitsingh3476 Před 27 dny

    ਬੜਾ ਲੇਟ ਧਿਆਨ ਵਿੱਚ ਆਇਆ

  • @malkeetkumar9566
    @malkeetkumar9566 Před 26 dny

    Pehle tay galti gurdwara membra di jo chabiy keo eda rKhe bahr

  • @user-hs5gp3yu9p
    @user-hs5gp3yu9p Před 27 dny

    GURU GHAR NU DOPEHAR DE TIME LOCK LGA K RAKHO
    JIS TRA MANDIR VICH LGA K RAKHDE NE
    SZAA DEVO EHO JEHE BACHE NU 😡😡😡😡😡 LGAO SODHA

  • @Singhanshd2
    @Singhanshd2 Před 26 dny

    😡

  • @NarinderSingh-dn8dg
    @NarinderSingh-dn8dg Před 24 dny

    A maar dende hun..pushde nee..push k sari game dekhni parkhni chahidi ha....tehkikaat krni chahidi ha sari janch honi chahidi ha...mamle di teh vich jana jroori ha...is game da master mind koi apna he ha..jo k shamil ha oho chehra nanga hovega

  • @Gur969
    @Gur969 Před 22 dny

    Sbto jada langer guru ghran ch chlda assi ana nu lander shkone aa te a sanu danger bnaunde ne assi sire de fuddu bnde aa

  • @user-th8fr7wj4p
    @user-th8fr7wj4p Před 27 dny

    Mjaaak bna ke rakhya waheguru da ehe kamine lokan ne

  • @hsarora3414
    @hsarora3414 Před 27 dny +1

    Yaar ek gal ni samjh aundi ... baad vich jo apa rola paunde rehnde aa k ...be adbi ho gaib... be adbi ho gai .... apa eniya galtiya kr k aje v ni sudhre ... kam se kam je koi pehra ni de skda te oni der guru ghar de bahar lock lga do ... je nai lock lgauna te 2 bande hamesha guru ghar bethe hon ....
    Par nai... aida e ronde rehna apa .... sahi kam ni krna

    • @ARSHDEEP-qr1uh
      @ARSHDEEP-qr1uh Před 27 dny +1

      ਕਮੇਟੀ ਵਾਲੇ ਗਲਤ ਨੇ granthi ਕੀ ਕਰੇ frr ਸਾਰੀ ਸੰਗਤ ਕਹਿੰਦੀ ਆ ਕਿ ਗੁਰਦੁਆਰੇ ਬੰਦ ਹੁੰਦਾ granthi nu hrr tha toh glt dsde ne phela granthi singha di respect Krna sikh lvo ohna di income vdha dvo 25toh 30 hazar sbb sahi ho jana

    • @hsarora3414
      @hsarora3414 Před 27 dny +1

      @@ARSHDEEP-qr1uh Bai ji respect ta Sikh..Sikh di kar hi ni sakda ... ese krk asi aje tak Sahara labde firde aa

    • @user-vx8fy1vo9v
      @user-vx8fy1vo9v Před 27 dny +1

      @@ARSHDEEP-qr1uh ਇਹਦਾ ਮਤਲਬ ਕਿ ਪਹਿਲਾਂ ਗ੍ਰੰਥੀ ਸਿੰਘ ਦੀ ਤਨਖ਼ਾਹ ਵਧਾਈ ਜਾਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਘਰ ਦੀ ਰਾਖੀ ਕਰੇਗਾ। ਗ੍ਰੰਥੀ ਸਿੰਘ ਬਸ ਪੈਸੇ ਲਈ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਗੁਰੂ ਘਰ ਦੀ ਰਾਖੀ ਕਰੇਗਾ ਬੱਲੇ ਉਹ ਤੁਹਾਡੀ ਸੋਚ ਦੇ

    • @ARSHDEEP-qr1uh
      @ARSHDEEP-qr1uh Před 27 dny

      ​​Mtlb ke 10 hazar vch kida gurjara hunda ?? Granthi singh robot nhi ga jo pura din gurudware rhe sohna vi hunda va roti vi khani hundi bachiya nu paln lyi duje kma teh vi Jana hunda apne ghr nu chlon lyi path krn Jana hunda utho pind wale khende lock na layo tuc tah vehliya ne sewa krni hundi commety wale rhen pura din gurudware teh pind wale ne jina ne pressure pahke gurdware dah lock nhi lohn dinde ​@@user-vx8fy1vo9v apni soch badlo verna kravayi javo beadhia viya 25 hazar thnka hive gi tah na jaye granthi singh bahr tah jimmewari vi aaye granthi deh uthe tuhanu sirf paisa toh mtlb a ki granthi bhuka mre and gulam rhe

    • @ARSHDEEP-qr1uh
      @ARSHDEEP-qr1uh Před 27 dny

      Sare tah vehle rehnde ne kheti bhadi wale ehna gurudwarea vch vhelidiya nu chalaki krn auna hunda teh respect ki krni ehna ne khud kmon gai saal dah 20 lahk prr granthi nu mahine dah 20 hazar nhi deh skhde Sara pind ekta hoke ​@@hsarora3414

  • @Vampire123ir
    @Vampire123ir Před 27 dny

    Punishment ban di vh cahhe koi v hoe bacha .vdda.

  • @JaspalSingh-jl4ro
    @JaspalSingh-jl4ro Před 27 dny +1

    Jhuta parchar karoge aahi hona

  • @user-ch4su5jq2t
    @user-ch4su5jq2t Před 27 dny

    Nihanga singha ne gandase kis lyi fr rakhe aa is de upr jo tango saley nu

  • @sakatarsingh1434
    @sakatarsingh1434 Před 27 dny

    Police hun ki kar sakdi ,, police nu maada bolan wale apne wall dekhan ki ohna da farz nhi hai guru ghar hazir rehna

  • @AKKALI_FOUJA
    @AKKALI_FOUJA Před 27 dny

    Hun ehnu mardiye je nhi dsda kush te??

  • @harpreetkaur6337
    @harpreetkaur6337 Před 27 dny

    bache de piche jiss da marzi hath howe bache nu bhii sjha howni chahindi h ...
    and baki committee and jo bhii involve ne koi bhii howe chahe gurudwara sahibh da pathi singh bhii howe sbh nu sjha howni chahindi h ...balki sodha launa chahinda h

  • @user-tq9xj1vu3x
    @user-tq9xj1vu3x Před 27 dny

    Ohna papi lokan nu daad deni payegi jehde hun bachcya ton beadbian karwan lsg paye ki bachche nu kehdi saza honi sare ehi kehange ki bachcha c enu ki pata. Papio tuhade hadda cho tuhade paap cancer ban ban ke futange. Police bachche nu apne kabze ch laike toffee mithayi den da lalach de ke poocho ki ohnu kis ne keha c beadbi karan waste. Es hramjade bachche di na baap nu v fado poocho ki kisne ksrwaya fh paap.

  • @PrinceMahey-o1j
    @PrinceMahey-o1j Před 27 dny

    Oh veerji bacha c eh sari di sari Galti commenti membera di jehrre guru sahib de saroop di surakheya nahi kar sakde, hunn oss bache nu Jo marri changi gal toh anjan hai usnu ki saja diti jave

    • @inder1998k
      @inder1998k Před 27 dny

      Veer 15 saal da das rehe smaj hundi hai ki glt ki sahi

  • @malkeetkumar9566
    @malkeetkumar9566 Před 26 dny

    Sadi fouj aye eda ki matlab

  • @krmjt
    @krmjt Před 27 dny

    Parvasia da Boycott karo, kado pinda sehra cho, kise v parvasi to koi v cheez na khareedo

  • @SukhramghariaRamgharia

    Bara ghark karnga wahaguru ji kmatte wallea de

  • @anmolheera6392
    @anmolheera6392 Před 27 dny

    Camera Lgaa K Guru Ghar Idaa Kyu Chadd Dinne Ehniyaa Beadbiyaa Ho rhiaa Ne aaaye dina ch punjab ch... ehna nu guru ghar ch rehna chahida hai kdi v idaa na chaddo bs khaali

  • @mrandmrsdhillon5892
    @mrandmrsdhillon5892 Před 27 dny

    Sadhe pind v ik bche to glti hoyi c.. Oh bcha 3rd class vich c.. Usne gutka sahib fadh dita c.. Pind walya ne us bche nu bohot marya. Police nu bula k bche de father te bche nu phr kutwaya... Te unha nu raato raat pind cho kdh dita gya