ਅਸੀਂ ਸਰਕਾਰ ਨੂੰ ਵੀ ਜਵਾਬ ਦਿੱਤੇ ਨੇ ਠੋਕ ਠੋਕ ਕੇ ਇਤਹਾਸ ਗਵਾਹ ਹੈ…ਦਲਜੀਤ ਸਿੰਘ ਬਿੱਟੂ ਬਾਰੇ ਵੀ

Sdílet
Vložit
  • čas přidán 21. 04. 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    CZcams :- goo.gl/EYvzFR
  • Zábava

Komentáře • 1K

  • @gurmejsingh646
    @gurmejsingh646 Před 4 lety +201

    ਵਾਹ ਬਾਬਾ ਬਖ਼ਸ਼ੀਸ਼ ਸਿੰਘ ਜੀ - ਸਲੂਟ ਹੈ ਤੁਹਾਡੇ ਸਿੱਖੀ ਜਜ਼ਬੇ ਨੂੰ। ਕੋਊ ਕਿਸੇ ਕੋ ਰਾਜ ਨਾ ਦੇਹੈ। ਜੋ ਲੇਹ ਹੈ ਨਿੱਝ ਬਲ ਸੇ ਲੈਹੈ।

    • @babbu6151
      @babbu6151 Před 4 lety +1

      Kais kyu katal kraa t firr ehna

    • @GurpreetSingh-bh3xi
      @GurpreetSingh-bh3xi Před 4 lety +9

      ਇਹਨਾ ਖੁੱਦ ਨਹੀਂ ਸੀ ਕਰਵਾਏ ਜਦੋਂ ਇਨਾ ਦੇ ਕੇਸ ਕੱਟੇ ਸੀ ਭਾਈ ਸਾਹਬ ਬੇਹੋਸ਼ ਸਨ ਤੇ ਡਾਕਟਰਾਂ ਨੇ ਕੇਸ ਕੱਟ ਦਿੱਤੇ ਸਨ ਬਾਕੀ ਆਪ ਸੋਚ ਲਵੋ ਕਿ ਕਿਸ ਹਾਲਤ ਵਿੱਚ ਹਸਪਤਾਲ ਪਹੁੰਚੇ ਹੋਣਗੇ

    • @sandhujatt4082
      @sandhujatt4082 Před 4 lety +5

      Babbu bimaari krke j pta ni hunda bolya ni krde

    • @amanhandaaman4095
      @amanhandaaman4095 Před 4 lety

      @@GurpreetSingh-bh3xi sahi a ji punjab nu vachn valee v kees rkhee hoyee ne ..

    • @kunalarora927
      @kunalarora927 Před 3 lety

      fukrea gurmej sandhu ....mari chalo fukria

  • @jogasingh5395
    @jogasingh5395 Před 4 lety +157

    ਵਾਹ ਸੂਰਮਿਆਂ ਵਾਹ ਅਰਦਾਸ ਕਰਦੈਂ ਦਸ਼ਮੇਸ਼ ਪਿਤਾ ਤੇਰੇ ਤੇ ਮੇਹਰ ਕਰਨ। ਵਾਹਿਗੁਰੂ ਵਾਹਿਗੁਰੂ

  • @sukhwindersinghkhalsa9344
    @sukhwindersinghkhalsa9344 Před 4 lety +225

    ਜਿੰਦਾ ਰੂਹ ਦੇ ਦਰਸ਼ਨ ਦੀਦਾਰੇ।
    ਧੰਨਵਾਦ, ਭਾਈ ਮੱਖੂ ਸਾਹਿਬ।

    • @sonunagra4202
      @sonunagra4202 Před 3 lety +1

      Paji jerha harnek singh neki a niusilend wala oh kenda edi umar vot shoti c odo 2 saal da c eh di

    • @sonunagra4202
      @sonunagra4202 Před 3 lety

      Makhu di ede ware pta vr jarur dsio as time edi umar kini aa

    • @ManyotSidhu
      @ManyotSidhu Před 3 lety +1

      @@sonunagra4202 ਜੇ ਬਾਈ ਕੋਈ ਉਹਦੀ ਗੱਲ ਦਾ ਜਵਾਬ ਦੇ ਦਿੰਦਾ ਗਾ ਸਹੀ, ਤਾਂ ਉਹ ਕਹਿਣ ਲੱਗ ਜਾਂਦਾ ਤੁਸੀਂ ਨਈ ਮੰਨਣੀ ਨਾ ਮਨੋ, ਜਾ ਫੋਨ ਕੱਟ ਜਾਂਦਾ, ਜਾ ਕਿਹ ਦਿੰਦਾ ਮੈਂ ਗਵਾਹ ਕੋਈ ਉਹੋ ਠੋਸ ਸਬੂਤ ਨੀ ਦਿੰਦੇ, ਵਿਸਥਾਰ ਰੂਪ ਚ ਨੀ ਦਸਦੇ, ਇੱਕ ਗੱਲ ਹੋਰ ਓ ਆਵਦੀ ਵੀਡੀਓ ਤੇ comments ਕਿਉ disable ਕਰਦੇ ਨੇ?

    • @ManyotSidhu
      @ManyotSidhu Před 3 lety +1

      @@sonunagra4202 ਬਾਈ 20 years ਦੇ ਸੀ ਏਹ ਬਾਬਾ ਜੀ, ਤੁਸੀਂ ਇੱਕ ਹੋਰ ਇੰਟਰਵਿਊ ਐ ਏਹਨਾ ਦੀ, ਓ ਦੇਖੋ!

    • @sonunagra4202
      @sonunagra4202 Před 3 lety +1

      @@ManyotSidhu ok

  • @mahinderchahal210
    @mahinderchahal210 Před 4 lety +62

    ਬਖਸ਼ੀਸ ਸਿੰਘ ਜੀ ਦੀ ੲਿੱਕ ੲਿੱਕ ਗੱਲ ਸਹੀ ੲੇ

  • @reshamsingh3829
    @reshamsingh3829 Před 4 lety +134

    ਸੱਚ ਹੈ ਮਖੂ ਸਾਬ ਸੰਤਾ ਦਾ ਬਚਨ ਛੇ ਗੋਲੀਅਾ ਬੱਖੀ ਚੋ ਲਗਾਂਕੇ ਅਜਾਦੀ ਲੲੀ ਸੀ ਨਾ ਕੇ ਚਰਖੇ ਦੀਅਾ ਫਟੀਅਾ ਨਾਲ

  • @gillguri1556
    @gillguri1556 Před 4 lety +316

    ਖਾੜਕੂ ਸਿੰਘਾ ਦੀ ਕੁਰਬਾਨੀਅਾਂ ਨੂੰ ਕਦੇ ਭੁਲਾੲਿਅਾ ਨੀ ਜਾ ਸਕਦਾ" ਕੀ ਹੋੲਿਅਾ ਜੇ ਅੱਜ ਸਮਾ ਮਤਲਬੀ ਹੋ ਗਿਅਾ

  • @amrindersinghmander2330
    @amrindersinghmander2330 Před 4 lety +180

    ਵੀਰ ਜੀ ਹਰ ਕਿਸੇ ਦੇ ਵਿਚਾਰਾਂ ਦਾ ਸਤਿਕਾਰ ਹੈ,
    ਮੈਂ ਸੀ ਆਰ ਪੀ ਐਫ ਵਿੱਚ ਨੌਕਰੀ ਕਰ ਰਿਹਾ ਹਾਂ,
    ਜਿਹੜੀ ਗੱਲ ਮੈਂ ਮਹਿਸੂਸ ਕੀਤੀ ਹੈ ਉਹ ਇਹ ਹੈ ਕਿ ਸਿੱਖ ਵਿੱਦਿਅਕ ਖੇਤਰ ਵਿੱਚ ਪਛੜ ਗਏ ਹਨ,
    ਸਿੱਖਾਂ ਦੇ ਬੱਚਿਆਂ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਵਿਦੇਸ਼ ਜਾਣ ਤੋਂ ਇਲਾਵਾ ਕੋਈ ਟੀਚਾ ਨਹੀ ਹੈ,
    ਭਾਰਤ ਸਰਕਾਰ ਦੇ ਉੱਚ ਅਹੁਦਿਆਂ ਤੇ ਹਿੰਦੂ ਬੈਠੇ ਹਨ,
    ਹੁਣ ਤਾਂ ਪੰਜਾਬ ਦੇ ਅਦਾਰਿਆਂ ਵਿੱਚ ਵੀ ਹਿੰਦੂ ਅਧਿਕਾਰੀਆਂ ਦੀ ਬਹੁਤਾਤ ਹੈ,
    ਸਭ ਤੋਂ ਪਹਿਲਾਂ ਸਿੱਖਾਂ ਨੂੰ ਏਸ ਪਾਸੇ ਧਿਆਨ ਦੇਣ ਦੀ ਲੋੜ ਹੈ,
    ਦੂਜੀ ਗੱਲ ਹਥਿਆਰਬੰਦ ਸੰਘਰਸ਼ ਦੀ,
    ਮੈਂ ਛੇ ਸਾਲ ਕਸ਼ਮੀਰ ਵਿੱਚ ਸ਼ਪੈਸ਼ਲ ਓਪਰੇਸ਼ਨ ਟੀਮ ਵਿੱਚ ਰਹਿ ਚੁੱਕਿਆ ਹਾਂ, ਤੇ ਭਾਰਤ ਸਰਕਾਰ ਦੀ ਤਾਕਤ ਨੂੰ ਦੇਖਦਿਆਂ ਹੋਇਆਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਹੁਣ ਹਥਿਆਰਬੰਦ ਸੰਘਰਸ਼ ਅਸੰਭਵ ਹੈ, ਕਿਉਂਕਿ ਕੇਸ ਦਾਹੜੀ ਵਾਲੇ ਦੁਸ਼ਮਣ ਦੀ ਪਛਾਣ ਨਹੀਂ ਕੀਤੀ ਜਾ ਸਕਦੀ,
    ਸਿੱਖਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੀ ਸੱਤਾ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ, ਅਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਅਜਾਦ ਕਰਵਾਉਣਾ ਪਵੇਗਾ,
    ਫੇਰ ਹੀ ਅਗਲੀ ਵਿਉਂਤਬੰਦੀ ਹੋ ਸਕਦੀ ਹੈ ।
    ਧੰਨਵਾਦ ਜੀ 🙏🙏

    • @bakhshishsinghvirk1055
      @bakhshishsinghvirk1055 Před 4 lety +7

      ਬਹੁਤ ਵਧੀਆ ਵੀਰ ਜੀ ਪਹਿਲਾਂ ਵਕੀਲ ਜੱਜ ਅਧਿਆਪਕ ਤੇ ਵਧੀਆ ਪੁਲਿਸ ਅਧਿਕਾਰੀ ਬਣਾਉਣਾ ਪਾਉ

    • @SSmmiilleez
      @SSmmiilleez Před 4 lety +4

      ਸਿੱਖ ਕੌਮ ਅੱਜ ਸਰਵਾਈਵਲ ਮੋਡ ਹਨ।

    • @vijaypsingh3541
      @vijaypsingh3541 Před 4 lety +2

      👍👍👍👍👍

    • @bhupindersinghsandhu4494
      @bhupindersinghsandhu4494 Před 4 lety +3

      ਮੰਡੇਰ ਵੀਰੇ ਬਿਲਕੁਲ ਸਹੀ ਕਿਹਾ

    • @amarjitrandhawa4817
      @amarjitrandhawa4817 Před 4 lety +3

      mai v kde eda hi sochda c veere
      but jithe india ch asi reh rhe han
      sanu ehna kuj nhi banan dena
      hinduism nu shyd tusi smj nhi skde ehna diya jraa bot dhungiya ne ji ni der sanu bahro kise country da khul k samarthan nhi milda oni der tkk KHALISTAN nhi bnn skda
      es lyi gorea nu apne hath ch le k hi hun jang jitt skde haan
      eh mera niji vichaar hai
      eh india de kuj ku bande ne jo raj karta ne
      eh sirf angreja kolo hi darde ne kyuki angrej log ajj v raaj krde ne duniya ote
      esda jionda jaagda latest proof modi da drr k Trump de ik dhamki te ohnu cornovirus nal laran lyi medicine bhejna hai

  • @gurajohal1652
    @gurajohal1652 Před 4 lety +31

    ਕੋਈ ਕਿਸੀ ਕੋ ਰਾਜ ਨ ਦੇਹੈ
    ਜੋ ਲੈਹੇ ਨਿੱਜ ਬਲ ਸੇ ਲੈਹੇ
    ਖਾਲਸਤਾਨ ਜ਼ਿੰਦਾਬਾਦ

  • @reshamsingh3829
    @reshamsingh3829 Před 4 lety +105

    ਬਾਬਾ ਜੀ ਵੀਰਾ ਜੁਗਰਾਜ ਸਿਘ ਵੀ ਅਾਖਿਅਾ ਕਰਦੇ ਸੀ ਅਜਾਦੀ ਬੰਦੂਖ ਦੀ ਗੋਲੀ ਵਿਚੋ ਨਿਕਲੇਗੀ ਤਾ ਸੱਚ ਮੁਚ ਹੀ ਬੈਰਲ ਚੋ ਨਿਕਲੇਗੀ

  • @Malwabelt-dk5un
    @Malwabelt-dk5un Před 2 lety +6

    ਬਹੁਤ ਹੀ ਮਾਣ ਹੈ ਕੌਮ ਦੇ ਯੋਧਿਆ ਤੇਰੀ ਦਲੇਰੀ ਤੇ ਅਤੇ ਸੋਚ ਤੇ ਜਿੰਨੇ ਛੋਟੀ ਉਮਰ ਵਿੱਚ ਹੀ ਮੱਲਾਂ ਮਾਰੀਆਂ ਸਿਰ ਤਲੀ ਤੇ ਰੱਖ ਕੇ ਸੰਘਰਸ਼ ਲੜਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

    • @AmanpreetAman-eu7qv
      @AmanpreetAman-eu7qv Před rokem

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @apandeep6490
    @apandeep6490 Před 4 lety +236

    ਰਾਜ ਮੰਗਿਆ ਨਹੀਂ ਮਿਲਣਾ ਰਾਜ ਖੋਹਣਾ ਪੈਣਾ

    • @JaspreetSingh-fs4bf
      @JaspreetSingh-fs4bf Před 4 lety +1

      Sahi gl a ji

    • @shanky628
      @shanky628 Před 4 lety +1

      Pahla kho ke vekh lya veer ....ki banya si

    • @apandeep6490
      @apandeep6490 Před 4 lety +4

      ਕੋਈ ਗੱਲ ਨਹੀਂ ਵੀਰ ਜੀ ਪਰਮਾਤਮਾ ਤੇ ਭਰੋਸਾ ਰੱਖੋ ਉਹ ਵੀ ਟਾਇਮ ਆ ਜਾਂਦਾ

    • @gopygurpreet9019
      @gopygurpreet9019 Před 4 lety +4

      150 ਸਾਲ ਲੱਗੇ ਸੀ ਅੰਗਰੇਜ਼ਾਂ ਨਾਲ

    • @baggaaulakhbaggaaulakh8006
      @baggaaulakhbaggaaulakh8006 Před 4 lety +5

      @@gopygurpreet9019 ਸਿੱਖਾ ਉਪਰ ਸਿਰਫ ਸੋ ਸਾਲ ਹੀ ਰਾਜ ਕੀਤਾ ਸੀ ਅੰਗਰੇਜ਼ਾਂ ਨੇ।

  • @carchalanaseekhe6881
    @carchalanaseekhe6881 Před 4 lety +26

    Bilkul 💯 parsent shi

  • @jagsirsinghbajwasaab3933
    @jagsirsinghbajwasaab3933 Před 4 lety +19

    ਬਹੁਤ ਵਧੀਆ ਵੀਰ ਜੀ ਆਵਾਜ ਬੁਲੰਦ ਕਰਨ ਲਈ 👌👌🌹🌹🙏🙏

  • @kspanjwarh
    @kspanjwarh Před 4 lety +90

    ਕੁਰਬਾਨੀ ਤੋਂ ਬਿਨਾਂ ਆਜ਼ਾਦੀ ਸੰਭਵ ਨਹੀਂ। ਜਾਂ ਵਿਦੇਸ਼ਾਂ ਵਿੱਚ ਪਾਵਰ ਹਾਸਲ ਕਰ ਕੇ ਉਹਨਾਂ ਹਕੂਮਤਾਂ ਦੀ ਮੱਦਦ ਨਾਲ ਹੱਕ ਲੈ ਸਕਦੇ ਹਾਂ

    • @Truefacts2961
      @Truefacts2961 Před 4 lety +2

      ਘੈਂਟਾ ਮਿਲਣੀ ਆਜ਼ਾਦੀ

    • @yourdad3958
      @yourdad3958 Před 4 lety +4

      Kirbani ta de dayiye par baad ch parivar di koi baat ni puchda ????

    • @GurpreetSingh-bh3xi
      @GurpreetSingh-bh3xi Před 4 lety +5

      ਜਿਨਾ ਪਰਿਵਾਰ ਵੇਖੇ ਉਹ ਸਿੰਘ ਵੀ ਨਹੀਂ ਬਣੇ ਬਸ ਘਰ ਵਾਲੇ ਹੀ ਬਣੇ ਰਹੇ .ਵੀਰ ਇਹ ਬਿੱਖੜੇ ਪੈਂਡੇ

    • @ManpreetSingh-ml4tn
      @ManpreetSingh-ml4tn Před 4 lety

      Gurpreet Singh ਸਹੀ ਗੱਲ

  • @harvinderpalsingh3196
    @harvinderpalsingh3196 Před 3 lety +3

    ਬਹੁਤ ਵਧੀਆ ਖਾਲਸਾ ਜੀ ਗੁਰੂ ਸਾਹਿਬ ਜੀ ਸਦਾ ਅੰਗ-ਸੰਗ ਸਹਾਈ ਹੋਣ ਚੜ੍ਹਦੀ ਕਲਾ ਹੋਵੇ 🙏🏻🙏🏻

  • @navjotsingh7201
    @navjotsingh7201 Před 4 lety +16

    ਜਦੋ ਗੱਦਰੀ ਬਾਬਾਇਆ ਨੂੰ ਕਿਸੇ ਪੱਤਕਾਰ ਨੇ ਇਹ ਸਵਾਲ ਕੀਤਾ ਹੋਵੇ ਗਾ ਕਿ ਦੇਸ ਆਜਾਦ ਕਦੋ ਹੋਵੇ ਗਾ , ਉਹ ਬਾਬੇ ਇਹ ਤਾ ਨਹੀ ਦੱਸ ਸਕੇ ਹੋਣ ਗੇ ਕਿ 1947 ਵਿਚ ਹੋਵੇ ਗਾ , ਪਰ ਉਹ ਇਹ ਜਰੂਰ ਦੱਸਿਆ ਕਿ ਮੈ ਇਹ ਦੇਸ ਆਜਾਦ ਜਰੂਰ ਹੋਵੇ ਗਾ ਉਹ ਮੈ ਦੇਖਾ ਜਾ ਮੇਰੇ ਪੋਤੇ ਦੇਖਣ ਪਰ ਦੇਖਣ ਗੇ ਜਰੂਰ

  • @reshamsingh3829
    @reshamsingh3829 Před 4 lety +43

    ਮਖੂ ਸਾਬ ਸਰਕਾਰਾ ੲਿਕਠੇ ਹੋਣ ਨਹੀ ਦਿਦੲਿਅਾ ਪਰ ਹੋਣਾ ਪਵੇਗਾ ਤਾ ਹੀ ਅਜਾਦ ਹੋਵਾਗੇ

  • @KirpalSingh-se5qy
    @KirpalSingh-se5qy Před 4 lety +15

    Very nice Bai ji. I love you baba ji RAJ KAREGA KHALSA jaroor karega Bai ji.

  • @reshamsingh3829
    @reshamsingh3829 Před 4 lety +43

    ਮਖੂ ਸਾਬ ਜੀ ਕੁਰਬਾਨੀਅਾ ਦਿਤੇ ਬਿਨਾ ਅਾਜਾਦੀ ਨਹੀ ਮਿਲਦੀ ਗੁਰੂ ਕਾ ਬਾਕ ਸਿਰ ਦੀਜੈ ਕਾਨ ਨਾ ਕੀਜੈ

    • @princebahl8015
      @princebahl8015 Před 4 lety

      Bilkul sahi veer g . Shaheed bhagat Singh g nu v ajadi lai hathiar chukne pay c . Charkhia nal ajadi nai mili .halay v lok pulekhe vich hi ne ki ajadi charkhia nal mili hai . Ajadi te barrel vich hi niklu

  • @tourdiaries2154
    @tourdiaries2154 Před 4 lety +22

    ਸਰਦਾਰ ਮਖੂ ਸਾਬ ਜੀ਼ ਜੇ ਹੋ ਸਕੇ ਤਾਂ ਸਰਦਾਰ ਬਖ਼ਸੀ਼ਸ ਸਿੰਘ ਤੇ ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਵਿਚਾਲੇ ਇੱਕ ਡੀਬੇਟ ਹੋਣੀ ਚਾਹੀਦੀ ਹੈ ।

  • @CE-cy6wh
    @CE-cy6wh Před 4 lety +122

    ਖਾਲਸਤਾਨ ਜ਼ਿੰਦਾਬਾਦ । ਖਾਲਸਤਾਨ ਸਹੀਦ ਸਿੰਘਾਂ ਦੀ ਕੁਰਬਾਨੀ ਨਾਲ ਹੀ ਬਣੇਗਾ । ਗਾ ਦਾ ਮੂਤ ਪੀਣ ਵਾਲੇ ਬਿਹਰੂਪੀਏ ਸਿੱਖਾਂ ਦੀ ਮਾਨਸਿਕਤਾ ਹੀ ਗੁਲਾਮ ਹੈ ।

    • @yourdad3958
      @yourdad3958 Před 4 lety +1

      Kurbani dau kon jihna ne pehla ditia koi mul payea ohna da ohna de privaara di kise ne baat puchi aa

    • @GurpreetSingh-bh3xi
      @GurpreetSingh-bh3xi Před 4 lety +4

      ਮੁੱਲ ਇਹ ਪਏ ਕਿ ਉਹਨਾ ਦਾ ਨਾਂ ਇਤਿਹਾਸ ਵਿੱਚ ਸਦਾ ਲਈ ਮਾਣ ਮੱਤਾ ਏ ਜਿਨਾ ਕੋਮ ਲਈ ਕੁਰਬਾਨੀਆਂ ਦਿੱਤੀਆਂ

    • @RandhawaPB46
      @RandhawaPB46 Před 4 lety

      Jado tere reej nall dangg firi sari azadi nikal jani kashmir wangu...2020 wale Pannu nu hun apna sajra budha banaya khalistania ne🤣

    • @tejindersandhu7319
      @tejindersandhu7319 Před 4 lety +2

      @@RandhawaPB46 j eho soch Guru Sahibaan ne rakhi hundi ta ki huna c

  • @giannagra9781
    @giannagra9781 Před 4 lety +5

    wah ji wah , kamaal kar diti es naujwan ne , Proud of this young man , he is speaking the Truth

  • @gurmitsinghgurmitbhullar9121

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਰੱਬ ਮੇਹਰ ਰੱਖੇ ਸੰਗਤ ਨੂੰ ਜਾਗਰੂਕ ਕਰਨ ਲਈ

  • @Dcc71
    @Dcc71 Před 4 lety +147

    ਮੱਖੂ ਜੀ, ਬੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਸ਼ਹੀਦ ਹੋਏ ਸੀ, ਬੰਦਾ ਬਹਾਦਰ ਨੇ ਵੀ ਬੰਦੇ ਮਰਵਾਉਣ ਤੋਂ ਬਾਅਦ ਰਾਜ ਹਾਸਲ ਕੀਤਾ ਸੀ

    • @VishalSingh-mv7lg
      @VishalSingh-mv7lg Před 4 lety +2

      Sahi keha
      Yudh ch ta shaheed hunde aw gg

    • @GurpreetSingh-rm6rl
      @GurpreetSingh-rm6rl Před 4 lety +4

      Bhindranwala guru sahiba da putar se
      Hey mere Sache Patshah menu apne charna vich rakhe

    • @varinder487
      @varinder487 Před 4 lety +1

      Lodeyo democracy ya dictatorship ch fark pata. Saale akal de vairi

    • @arshsingh27
      @arshsingh27 Před 4 lety +5

      @@varinder487 oh kute dea lunna
      Khalsa raj di history check ker
      Tenu pta lag ju
      Sala democracy da

    • @dilversingh4446
      @dilversingh4446 Před 3 lety

      Right

  • @mahinderchahal210
    @mahinderchahal210 Před 4 lety +27

    ਅਜਾਦੀ ਹੀ ਹੱਲ ੲੇ ਪੰਜਾਬ ਦਾ ਖਾਲਸਤਾਨ ਦੇ ਹੱਕ ਵਿੱਚ ਵੋਟਾ ਪਾਓੁਣ ਲੲੀ ਤਿਅਾਰ ਰਹੋ ਸਾਰੇ ਵੀਰ

    • @varinder487
      @varinder487 Před 4 lety

      O bharave supne na vekh. 2020 refrendum ugraahi krn da tareeka a putt bs.

    • @ManyotSidhu
      @ManyotSidhu Před 3 lety

      ਬਾਈ ਓ ਬਾਈ result ਸੋਚ ਕੇ ਦੇਖ ਕੀ ਨਿਕਲੂ।

  • @navkaur2703
    @navkaur2703 Před 4 lety +14

    ਮੇਰੀ ਮੰਜ਼ਿਲ ਏ ਮਕਸੂਦ ,,,,, ਮੇਰੀ ਸਰ-ਜ਼ਮੀਨ-ਏ ਖਾਲਸਾ 🙏🙏💐

  • @kiranjitsidhu7938
    @kiranjitsidhu7938 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਲੂਟ ਹੈ ਵੀਰ ਜੀ ਤੁਹਾਨੂੰ

  • @RaviSingh-pi6jz
    @RaviSingh-pi6jz Před 4 lety +20

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਗੈਰ ਖਾਲਸਤਾਨ ਨਹੀਂ ਬਣ ਸਕਦਾ ਸਿੱਖ ਕੌਮ ਨੂੰ 2020 ਚੇ ਇਕ ਹੋਰ ਭਿੰਡਰਾਂਵਾਲਾ ਸੰਤ ਚਾਹੀਦਾ ਤਾਹੀ ਕੁਝ ਬਣ ਸਕਦਾ ਪੂਰੀ ਕੌਮ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਸੰਤ ਦੁਬਾਰਾ ਆ ਜਾਣ ਤੇ ਜਰੂਰ ਆਉਣ ਗੇ।ਸਹੀਦ ਸਿੰਘਾ ਨੂੰ ਵਾਹਿਗੁਰੂ ਦੁਬਾਰਾ ਪੇਜੇ ।

    • @varinder487
      @varinder487 Před 4 lety

      Bhindranwale ne app ta ik bnda v. Ni marya darpok ne jindagi ch. Bs bonkaa c

    • @RaviSingh-pi6jz
      @RaviSingh-pi6jz Před 4 lety +1

      ਪੁੱਤ ਬੰਦਾ ਮਾਰਨ ਬਸਤੇ ਸੰਤਾ ਦੇ ਚੇਲੇ ਕਾਫੀ ਸੀ

    • @brinderkaur7500
      @brinderkaur7500 Před 4 lety

      @@RaviSingh-pi6jz waheguru ji ka khalsa waheguru ji ki fateh ji 🙏🙏 veer ji bilkul har sikh te Gurdwara sahib ch dowe time Ardas Ch Guru sahib nu hath jod kehna chaida aa waheguru ji zaroor Maher krenge waheguru ji ka khalsa waheguru ji ki fateh ji 🙏🙏🙏🙏

    • @kunalarora927
      @kunalarora927 Před 3 lety

      haanji sant ji dobara military kolo bund te goli khan aa gye ne.....uhdo te sant ji da tatti peshab nikal gya si military vekh ke......hun ki kadana us ghusse da

  • @SurinderSingh-wd4ni
    @SurinderSingh-wd4ni Před 4 lety +11

    ਦੋਗਲੇ ਵਿਦਵਾਨਾਂ ਨੇ ਪੰਜਾਬ ਨੂੰ ਖ਼ਤਮ ਹੀ ਕਰ ਦੇਣਾ

  • @pacocha2484
    @pacocha2484 Před 4 lety +12

    ਵਾਹਿਗੁਰੂ ਵਾਹਿਗੁਰੂ

  • @Dcc71
    @Dcc71 Před 4 lety +143

    ਭਾਈ ਸਾਹਿਬ ਮੈਨੂੰ ਸ਼ਬਦ ਨਹੀਂ ਲੱਭ ਰਹੇ ਤੁਹਾਡੀ ਉਸਤਤਿ ਲਈ

  • @ManpreetKaur-cm6qy
    @ManpreetKaur-cm6qy Před 4 lety +86

    ਖਲਿਸਿਤਾਨ ਜਿੱਦਾ ਬਾਦ ਜੀ 2020 ਸਿੱਖ ਵੀਰੋ ਜੋ ਸਿੱਖ ਲਿਡਰ ਪੰਜਾਬ ਨੁੱ ਅਜਾਦ ਕਰਵਾਉਣ ਵਿੱਚ ਰੁਕਾਵਟ ਪਾਉਦਾ ਹੇ ਉਨਾ ਨੁੱ ਪਾਸੇ ਕਰੋ ਅਜੇ ਤੱਕ ਤੇ ਇੱਨਾ ਕੁਸ ਨਹੀ ਕੀਤਾ ਹੇ ਉਹ ਸਰਕਾਰਾ ਨਾਲ ਮਿਲੇ ਨੇ ਆਗੂ ਸਿੱਖੋ ਇੱਕ ਹੋਅ ਜਾਉ ਤੇ ਪੰਜਾਬ ਨੁੱ ਅਜਾਦ ਕਰਵਾਉ ਜੀ ਸਾਡੇ ਤੇ ਗੂਰੁ ਗਰੰਥ ਸਹਿਬ ਜੀ ਬੇਅਦਬੀ ਕੀਤੀ ਹੇ ਲੋਕਾ ਦੇ ਨਾਲ ਵੀ ਬਹੁਤ ਗੱਲਤ ਹੋ ਰਿਹਾਾ ਹੇ ਸਿੱਖ ਕੋਮ ਨੁ ਗਦਾਰਾ ਨੇ ਮਾਰਿਆ ਹੇ 🙏🙏

    • @yourdad3958
      @yourdad3958 Před 4 lety +1

      Apne hi ne gadaar sare dujea di ki jurat c
      Jehre kaum.lyi saheed hoge ohna privaara di kise ne baat ni puchi baad ch

    • @Manawala1
      @Manawala1 Před 4 lety

      Sssg

  • @navjotsingh7201
    @navjotsingh7201 Před 4 lety +21

    ਮੇਰੇ ਸਮੇ ਵਿਚ ਸੰਘਰਸ਼ ਆਇਆ ਪਰ ਆਉਣ ਵਾਲੀਆ ਸਾਡੀਆ ਨਸਲਾ ਦੇ ਹਿਸੇ ਆਜਾਦੀ ਆਵੇ ਗੀ , ਇਜਰਾਈਲ ਲੀਡਰ

  • @jaspreetkaur-bc5fl
    @jaspreetkaur-bc5fl Před 4 lety +21

    ਵਾਹਿਗੁਰੂ ਜੀ chadikala kerry ਭਾਈ sahib ji ਧੰਨਵਾਦ ਕਰਦੇ ਹਾਂ ਖਾਲਿਸਤਾਨ ਜ਼ਿੰਦਾਬਾਦ

  • @jaswantsingh-in7jn
    @jaswantsingh-in7jn Před 3 lety +2

    ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ

  • @Sukhwindersingh-xw3sn
    @Sukhwindersingh-xw3sn Před 4 lety +4

    Waah🙏🙏rooh khush ho gyi sardar ji thodi interview dekh ke

  • @ramneekkaur5061
    @ramneekkaur5061 Před 4 lety +7

    ਵਾਹਿਗੁਰੂ.ਜੀ.ਮਹਿਰ.ਕਰਿ

  • @gurpreetbhullar7754
    @gurpreetbhullar7754 Před 4 lety +56

    ਬਾਬਾ ਬਖਸੀਸ ਸਿੰਘ ਜਿੰਦਾਬਾਦ

  • @lakhvindersandhu998
    @lakhvindersandhu998 Před 2 lety +1

    ਭਾਈ ਬਖਸ਼ੀਸ਼ ਸਿੰਘ ਬਿਲਕੁਲ ਸਹੀ ਗੱਲ ਕਰ ਰਹੇ ਹਨ ਆਜ਼ਾਦੀ ਬੈਰਲ ਵਿਚੋਂ ਹੀ ਨਿਕਲੇਗੀ ਹੱਕ ਮੰਗਣ ਨਾਲ ਨਹੀਂ ਮਿਲਦਾ।

  • @harjindragill351
    @harjindragill351 Před 3 lety

    ਬਹੁਤ -ਬਹੁਤ ਦਿਮਾਗੀ ਸ਼ਕਤੀ ਵਾਲਾ ਇਨਸਾਨ ਹੈ “ ਭਾਈ ਬਖ਼ਸ਼ੀਸ਼ ਸਿੰਘ ਜੀ “... ਮੇਜ਼ ਉੱਤੇ ਪਹੁੰਚ ਕੇ ਗੱਲ-ਬਾਤ ਕਰਨ ਲਈ ਪਹਿਲਾਂ ਸਿਰ ਹੀ ਦੇਣੇ ਪੈਣੇ ਆਂ ,ਫਿਰ ਅਸੀਂ ਆਪਣੇ ਪੱਖ ਅਤੇ ਹੱਕ ਲਈ ਲਕੀਰ ਖਿੱਚੀ ਜਾਏਗੀ ....!!! ਜਦੋਂ ਸਾਂਡਰਸ ਦਾ ਕਤਲ ਹੋਇਆ ਤਾਂ ਅੱਧੀ ਫਿਰੰਗੀ ਸਰਕਾਰ ਹਿੱਲ ਗਈ ਸੀ ....ਚਲੋ ਹੋਰ ਵੀ ਕਾਰਨ ਸਨ , ਦੂਜਾ ਸੰਸਾਰ ਯੁੱਧ , ਆਇਰਲੈਂਡ ‘ਚ ਯੁੱਧ ਦਾ ਛਿੜ ਜਾਣਾ ਆਦਿ ...। ਪਰ ਅਜ਼ਾਦੀ ਗੋਲੀ ਤੋਂ ਹੀ ਨਿਕਲ ਕੇ ਮੇਜ਼ ‘ਤੇ ਪਹੁੰਚਦੀ ਹੈ ਮਖੂ ਸਾਹਿਬ , ਨਾਲੇ ਮਖੂ ਸਾਹਿਬ ਤੁਸੀਂ ਕਦੇ-ਕਦੇ ਬੇਗਾਨਿਆਂ ਵਾਂਗ ਸਵਾਲ ਪੁੱਛਦੇ ਹੋ ਚੰਗਾ ਨਹੀਂ ਲੱਗਦਾ ...।।
    ਵਹਿਗੁਰੂ ਜੀ ਕਾ ਖਾਲਸਾ
    ਵਹਿਗੁਰੂ ਜੀ ਕੀ ਫ਼ਤਿਹ ।।

  • @dpsghera4733
    @dpsghera4733 Před 4 lety +15

    makhu sahib u r right on ur point

  • @gurmeetsingh6694
    @gurmeetsingh6694 Před 4 lety +8

    ਵਾਹਿਗੁਰੂ ਜੀ

  • @kupwalasukh5907
    @kupwalasukh5907 Před 3 lety +2

    Waheguru ji🙏 es veer nu lmmi umar bakhseo ji

  • @kspanjwarh
    @kspanjwarh Před 4 lety +78

    ਪਹਿਲਾ ਰਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਦੁਨੀਆਂ ਦੇ ਨਕਸ਼ੇ ਤੇ

    • @rajputanarajputana3157
      @rajputanarajputana3157 Před 4 lety +2

      Baba Banda Singh ji was Minhas Rajput

    • @sandhujatt4082
      @sandhujatt4082 Před 4 lety +4

      Rajputana Rajputana tu ta rehan a de yr pta rajputa di aukaat da

    • @dupinderkaur2511
      @dupinderkaur2511 Před 4 lety +5

      @@rajputanarajputana3157 jdo tk rajput c odo tk saadh c...Jdo Guru ne Singh bnayea ta Yoda bnyea...kuj ta farak hou

    • @manpreethundal2014
      @manpreethundal2014 Před 4 lety +1

      @@sandhujatt4082 keun bebkufan walli gall kardan tun v jatt lona naa picee jattan gadari nai kitte

    • @tejindersandhu7319
      @tejindersandhu7319 Před 4 lety +1

      @@manpreethundal2014 fer tusi hundal kyo laya

  • @harmeetsingh7590
    @harmeetsingh7590 Před 3 lety +5

    Baba bakshish singh g salute aa tahudi kurbaniyan nu,,waheguru g chardi kla ch rakhan,,

  • @sunilsirsa4386
    @sunilsirsa4386 Před 4 lety +8

    ਬਾਬਾ ਨਾਨਕ ਸੁਮੱਤ ਬਖਸ਼ੇ !

  • @BalkarSingh-ty2sj
    @BalkarSingh-ty2sj Před 3 lety

    ਬਹੁਤ ਹੀ ਗਿਆਨ ਅਤੇ ਵਿਖਆਨ ਕਰਨਾ ਇਕ ਪਰਮਾਤਮਾ ਦੀ ਬਖਸ਼ਿਸ ਹੀ ਬਾਬੇ ਬਖਸ਼ੀਸ ਤੇ ਕਹੀ ਜਾ ਸਕਦੀ ਹੈ। ਪਰਮਾਤਮਾ ਇਹਨਾ ਦੇ ਵੀਚਾਰਾ ਨੂੰ ਬੂਰ ਪਾਵੇ।

  • @rajideol680
    @rajideol680 Před 4 lety +3

    ਅੱਜ ਮੈਨੂੰ ਕੋਈ ਪੁਛੇ ਸੱਚਾ ਸਿੱਖ ਕੌਣ ਹੈ। ਮੈ ਬਾਬਾ ਜੀ ਦਾ ਨਾਮ ਬੋਲੂ

  • @gurdevsingh3924
    @gurdevsingh3924 Před 3 lety +3

    Waheguru ji lami umar bakshn baba bakshis Singh ji nu

  • @baljitsinghbajwa1952
    @baljitsinghbajwa1952 Před 4 lety +13

    Ssa Phaji Akaal Channel Doing Great Work Things Will Come Out With Time!

  • @harmeetsingh7590
    @harmeetsingh7590 Před 3 lety +2

    Parnaam shaheeda nu,,

  • @khalistanjindabad9729
    @khalistanjindabad9729 Před 4 lety +1

    ਸਿਰ ਦਿਤਿਆਂ ਬਾਜ਼ ਨਹੀ ਰਹਿਣਾ ਧਰਮ ਸਿਰ ਦਿਤਿਆਂ ਬਾਜ਼ ਨਹੀਂ ਰਹਿਣਾ 💯💯💯ਸੱਚੀਆਂ ਗੱਲਾਂ ਭਾਈ ਬਖਸ਼ੀਸ਼ ਸਿੰਘ ਜੀ ਦੀਆਂ

  • @GurdeepSingh-xx4tt
    @GurdeepSingh-xx4tt Před 4 lety +7

    Waheguru ji

  • @preetybajwa941
    @preetybajwa941 Před 4 lety +20

    2020 ZINDABAD

  • @BalvinderSingh-fc1kh
    @BalvinderSingh-fc1kh Před rokem +1

    Genuine

  • @BalwinderKaur-nb6qf
    @BalwinderKaur-nb6qf Před 3 lety +1

    Very good g weheguru g meher kere

  • @jugrajsingh7775
    @jugrajsingh7775 Před 4 lety +28

    ਸਤਿ ਸ੍ਰੀ ਅਕਾਲ ਜੀ, ਮੱਖੂ ਸਾਹਿਬ ਮੈ ਵੀ ਸੰਘਰਸ਼ ਵਿਚ ਰਿਹਾ, 84 ਤੋ 92 ਤੱਕ ਰਿਹਾ ਹਾਂ ।ਇਸ ਸਮੇ ਜਾ ਇਸਤੋਂ ਬਾਅਦ ਵਿਚ ਮੈ ਬਹੁਤ ਘਟ ਵੇਖਿਆ ਨਿਹੰਗ ਜਥੇਬੰਦੀਆ ਨੂੰ ਸੰਘਰਸ਼ ਵਿਚ ਪੀੜਤ ਲੋਕਾ ਦੀ ਮਦਦ ਕੀਤੀ ਹੋਵੇ ।ਦਿਲੀ ਸਿੱਖ ਨਸ਼ਲਕੁਸੀ ਵਿੱਚ ਤੇ ਪੰਜਾਬ ਵਿਚ ਮਾਰੇ ਗਏ ਖਾੜਕੂਆਂ ਦੇ ਪਰਵਾਰਾਂ ਦੀ ਨਿਹੰਗ ਲੋਕਾਂ ਨੇ ਮਦਦ ਕੀਤੀ ਦਿਸਦੀ ਨਹੀ ।ਵਿਧਵਾ ਬੀਬੀਆ ਤੇ ਅਨਾਥ ਬਚਿਆ ਨੂੰ ਸੰਭਾਲਣ ਲਈ ਇੰਨਾ ਸੰਪਰਦਾਇ ਤੇ ਨਿਹੰਗ ਜਥੇਬੰਦੀਆ ਨੇ ਕੋਈ ਉਪਰਾਲਾ ਕੀਤਾ ਨਜਰ ਆਉਂਦਾ ?

  • @mussajunaid8614
    @mussajunaid8614 Před 4 lety +4

    veer g
    hum kashmiri log 1932 sa lagay huvay hai
    lagay rahu
    am agree with khadku baba g

  • @giannagra9781
    @giannagra9781 Před 4 lety +2

    swaad aa gya es Naujwaan diya galla sun k , very bright and brave young man

  • @harjinderbilling8549
    @harjinderbilling8549 Před 4 lety +10

    Singh is true

  • @ajaniqbalsinghdhaliwal5960
    @ajaniqbalsinghdhaliwal5960 Před 4 lety +27

    ਨਿੱਜ ਪ੍ਰਸੰਸਾ ਚ ਜ਼ਿਆਦਾ ਚਲੇ ਜਾਂਦੇ ਹੋ “..ਮੱਖੂ..” ਜੀ.

  • @PritamSingh-dj8fy
    @PritamSingh-dj8fy Před rokem

    Very true brother bilkul right brother
    Salute soorme jodhe noo

  • @user-vs7dz1vj4d
    @user-vs7dz1vj4d Před 4 lety +1

    ਰਾਜ ਕਰੇਗਾ ਖਾਲਸਾ

  • @zaggapb401
    @zaggapb401 Před 4 lety +13

    Bakshish Singh is right.

  • @baljot1759
    @baljot1759 Před 4 lety +32

    ਕੁਰਬਾਨੀ ਤਾ ਕਰਨੀ ਪੈਦੀ ਅਾ

    • @atampreetsingh007
      @atampreetsingh007 Před 4 lety

      ਕੁਰਬਾਨੀ ਸ਼ਬਦ ਨੀ, ਸ਼ਹੀਦ ਸ਼ਬਦ ਸਹੀ ਆ ਵੀਰ ਜੀ

  • @gurtejsingh2939
    @gurtejsingh2939 Před 4 lety +1

    Very nice interview I'm with you SINGH saab

  • @karamjeetsingh6272
    @karamjeetsingh6272 Před 4 lety +3

    ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਈ ਦਲਜੀਤ ਸਿੰਘ ਜੀ ਬਿੱਟੂ ਬਹੁਤ ਵਧੀਆ, ਇਨਸਾਨ, ਚੜਦੀ ਕਲਾ, ਵਾਲੇ ਸਿੰਘ ਹਨ,ਦੇ, ਦਲਜੀਤ ਸਿੰਘ ਬਿੱਟੂ ਇਹੋ, ਜਿਹੇ ਹੁੰਦੇ ਤਾਂ ਹੁਣ ਨੂੰ ਬਾਦਲਾਂ, ਵਾਂਗੂੰ, ਮੰਤਰੀ,ਹੁੰਦੇ,,।ਪਰ ਉਨਾਂ ਦੀ ਜ਼ਮੀਰ,ਵਿਕਣ ਵਾਲੇ ਨਹੀਂ ਸਨ, ਪਰ ਨਾਹੀਂ, ਸਿਮਰਨਜੀਤ ਸਿੰਘ ਮਾਨ, ਇਹੋ ਜਿਹੇ ਲੀਡਰ, ਨਹੀ,, ਪਰ, ਮਖੂ,, ਜਦੋਂ, ਤੱਕ, ਇਕੱਠੇ, ਨਹੀਂ, ਹੋਵਾਂਗੇ, ਪ੍ਰਾਪਤੀ ਲਈ ਹੋਣੀ,ਇੱਕ, ਸਾਡੀ ਬਦਕਿਸਮਤੀ,, ਅਸੀਂ, ਇਹ, ਲੀਡਰਾਂ, ਨੂੰ ਤਾਂ, ਵੋਟਾਂ,ਹ, ਨਹੀਂ, ਪਾਉਂਦੇ,ਇਕ, ਹੋ ਜਾਵੋ, ਚੜਦੀ ਕਲਾ ਚ,ਰਹੋ, ਭਾਈ ਕਰਮਜੀਤ ਸਿੰਘ ਰੰਗਰੇਟਾ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778

    • @karamjeetsingh6272
      @karamjeetsingh6272 Před 4 lety

      ਮਖੂ ਸਾਹਬ ਜੀ, ਪਹਿਲੇ,ਕੋਮੇਟ,ਚ, ਵੀਰ ਜੀ, ਆਪ ਜੀ ਨੂੰ ਆਪ ਜੀ ਨੂੰ ਸਿਰਫ਼, ਮਖੂ ਹੀ, ਲਿਖਿਆ ਗਿਆ, ਆਪਣੇ ਆਪ ਨੂੰ, ਮਹਿਸੂਸ ਹੋਇਆ, ਵੀਰ ਜੀ,, ਸਤਿਕਾਰ ਯੋਗ,ਹੋ,, ਖਿਮਾਂ ਦਾ ਜਾਚਕ ਹਾਂ ਵੀਰ ਜੀ, ਸਦਾ, ਚੜਦੀ ਕਲਾ ਚ ਰਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਰਮਜੀਤ ਸਿੰਘ ਰੰਗਰੇਟਾ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778

    • @user-fl5jc1wi2p
      @user-fl5jc1wi2p Před 4 lety

      👍

  • @jagdevsinghdosanjh
    @jagdevsinghdosanjh Před 4 lety +11

    Very good description of TADA. He has either experience or skill of Good Analyst of corrupt ruler.

  • @jashansilhi1414
    @jashansilhi1414 Před 4 lety +1

    Jinda dil joda. Baba Bakhshish Singh ji

  • @SandeepKumar-yo4zy
    @SandeepKumar-yo4zy Před rokem

    Waheguru g

  • @KuldeepSingh-zq8zn
    @KuldeepSingh-zq8zn Před 4 lety +3

    ਗੁਰੂ ਫਤਿਹ ਜੀ

    • @Gurtalman
      @Gurtalman Před 4 lety

      Naki vali guru fateh! Fateh gaaj ka boula Bhai ! Wahha guru ji ka khalsa wahha guru ji Ke fateh!

  • @parmindersingh3734
    @parmindersingh3734 Před 4 lety +3

    Sirra interview aa
    Jionde raho baba bakshish singh ji

  • @HarjinderSingh-hl7hg
    @HarjinderSingh-hl7hg Před 3 lety

    ਸਹੀ ਗੱਲ ਆਖੀ ਹੈ, ਬਿਨਾ ਵੇਖੇ- ਚਾਖੇ ਕਮੈਂਟ 'ਚ ਹਾਂ 'ਚ ਹਾਂ ਮਿਲਾਈ ਜਾਣਾ , ਭੇਡਚਾਲ ਬਣ ਚੁੱਕੀ ਹੈ।

  • @arjindersingh2843
    @arjindersingh2843 Před 4 lety +36

    ਖ਼ਾਲਿਸਤਾਨ ਪੰਜਾਬ ਦਾ ਨਹੀ ਸਾਰੇ ਭਾਰਤ ਦਾ ਬਣਨਾ ਚਾਹਿੰਦਾ ਼ ਹਿੰਦੋਸਤਾਨ ਤਾ ਹੈ ਹੀ ਨਹੀ

  • @darshansinghsran8217
    @darshansinghsran8217 Před 4 lety +32

    ਵੀਰ ਜੀ ਇਕੱਲ ਵੀਰ ਜੀ ਨੇ ਪਿਛਿਆ ਸੀ ਕਿ ਦਲਜੀਤ ਨੇ ਵੋਟਾਂ ਦਾ ਬਾਇਕਾਟ ਕਿਉਂ ਕੀਤਾ ਇਸ ਬਾਰੇ ਕੁਝ ਦੱਸਿਆ ਨਹੀਂਂ।

    • @babaramrahim2631
      @babaramrahim2631 Před 4 lety +2

      Darshan Singh Sran veer ohnane dasya bai sade ch raaj karn ala gunn ni haiga ladan ala

    • @gazgaz6737
      @gazgaz6737 Před 4 lety

      ਵੋਟਾਂ ਕਿੱਥੇ ਪਾਉਣੀਆਂ, ਕਿੱਥੇ ਨਹੀਂ ਪਾਉਣੀਆਂ ਸੈਂਟਰ ਦੀਆ ਏਜੰਸੀਆ ਤਹਿ ਕਰਦੀਆਂ ।

  • @jassiedhillon6025
    @jassiedhillon6025 Před 3 lety

    Wahe guru bhai Ji nu jald hi theek kar deyann

  • @GurpreetSINGHOZSIKH
    @GurpreetSINGHOZSIKH Před 4 lety +1

    ਿੲਸ ਤਰਾਂ ਦੇ video ਜਰੂਰ ਬਣਾਓ ਜੀ 🙏 you are creating history Makhu Saab 🙏

  • @balveersandhu8233
    @balveersandhu8233 Před 4 lety +8

    खालसतान जंग लग के ही रैना पैना

  • @harjitsingh8501
    @harjitsingh8501 Před 4 lety +36

    je maan khalistan jindabad kahe
    ta koi arrest nahi karda
    je refrendom 2020.........

  • @narinderkaur1842
    @narinderkaur1842 Před rokem

    Sardar ji weheguru weheguru wehegurug weheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹

  • @gursharanjitsingh300
    @gursharanjitsingh300 Před 2 lety

    wmk🙏🏻

  • @ranjitsingsingh5592
    @ranjitsingsingh5592 Před 4 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਜਹੂਦੀਆਂ 200 ਸਾਲ ਆਜ਼ਾਦੀ ਦੀ ਲਹਿਰ ਚਲਾਈ ਇੱਕ ਕਰੋੜ ਤੋਂ ਵੱਧ ਜਾਨਾਂ ਕੁਰਬਾਨ ਹੋ ਗੲੀਆਂ

  • @amarjitdhunna831
    @amarjitdhunna831 Před 4 lety +8

    Bittu is hero

  • @sunnyrajsingh5216
    @sunnyrajsingh5216 Před 2 lety

    Baba g bahut wadiya interview

  • @hargun19
    @hargun19 Před 4 lety

    Wahu guru ji mehar karn tuhade te sada CHADEKALA ch rakhe ji vir g Danwad ji 🙏🙏🙏🙏🙏

  • @PiaraSingh-hi2tr
    @PiaraSingh-hi2tr Před 4 lety +20

    ਤਾਲੇਬਾਲ ਪਹਾੜੀ ਇਲਾਕਾ ਹੈ , ਪਹਾੜੀ ਇਲਾਕੇ ਵਿੱਚ ਲੜਾਈ ਲੜਨੀ , ਪਲੇਨ ਇਲਾਕੇ ਨਾਲੋ 100 % ਲੜਾਈ ਨੂੰ ਜਿੱਤਣ ਵਾਸਤੇ ਜਾਂ ਲੜਨ ਵਾਸਤੇ ਬਹੁਤ ਆਸਾਨ ਹੈ।

    • @sectarypb2922
      @sectarypb2922 Před 3 lety

      20 saal lari a ehna koi gurbani naal juro dhehndi kla door hojooo

  • @darshansingh8239
    @darshansingh8239 Před 4 lety +3

    I am very happy to see to Baba Bakhshish singh on Akal channel after long illness.

  • @rashpalsingh5536
    @rashpalsingh5536 Před 4 lety +3

    Waheguru Mehar kare real kom de heerayian te Sabhey sanji Val de sidhant , mans Ki jay sabhey Eko pehchaniyio , nu le ke ban sakda Khalistan

  • @JaspalSingh-dk5ct
    @JaspalSingh-dk5ct Před 4 lety

    ਭਾਈ ਬਖਸੀਸ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ

  • @preetains1171
    @preetains1171 Před 4 lety +11

    waheguru ji 🙏🙏🙏🙏🙏

  • @prabhsingh4937
    @prabhsingh4937 Před 4 lety +5

    Makhu saahb dhira dohe ne garm te narm ; bhakti te shakti ; je tuc Gandhi nu azadi lyi mnnde te kyi Bhagat singh hona nu ajj v puujde , trika doha da vakhra par waqt di jrurat v dona di c 🙏👏👍👌🙏🙏🙏 Waheguru mehar kre g🙏

  • @luckysinghluckygill7867
    @luckysinghluckygill7867 Před 3 lety +1

    Nice aa ਭਾਈ ਸਾਬ ਵਾਹਿਗੁਰੂ ਮੇਹਰ ਕਰੇ

  • @AvtarSingh-gx7fd
    @AvtarSingh-gx7fd Před 4 lety +1

    Waheguru Ji Maher karn Ji

  • @manindersidhu7053
    @manindersidhu7053 Před 4 lety +9

    Chupp krata Makhu nu... 🙏🙏

  • @manpreetdandiwal9564
    @manpreetdandiwal9564 Před 4 lety +5

    ਇਤਿਹਾਸ ਗਵਾਹ ਹੈ ਕਿ ਕਦੇ ਵੀ ਮੰਗਿਆ ਰਾਜ ਨਹੀ ਮਿਲਦੇ ਅਤੇ ਭਿਖਾਰੀਆ ਤੋ ਰਾਜ ਨਹੀ ਹੁੰਦੇ ਖਾਲਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾ ਦੀ ਲੋੜ ਪਵੇਗੀ ਪਹਿਲਾ ਨਾਲੋ ਵੀ ਜਿਆਦਾ ਲੱਖਾ ਦੇ ਵਿਚ

    • @Sidhusaab4824
      @Sidhusaab4824 Před 4 lety

      Eh chwl diya glla na suno veer
      Refrendum 2020 da sath deo.
      ਵੋਟਾਂ nal ਅਜ਼ਾਦੀ ਲਵਾਂਗੇ..
      Ehne saale ne ki ਅਜ਼ਾਦੀ leke deni a

  • @subegsingh6139
    @subegsingh6139 Před 4 lety +1

    Waheguru ji kirpa Karn Ji

  • @fansantda6532
    @fansantda6532 Před 2 lety

    Wmk

  • @baljitsinghchahal4058
    @baljitsinghchahal4058 Před 4 lety +3

    ਸਾਰਿਆ ਧਿਰਾ ਨੂੰ ਰਲ ਮਿਲ ਬੈਠ ਕੇ ਸਲਾਹ ਕਰਨ ਦੀ ਲੋੜ ਹੈ।

  • @raghubirsingh5584
    @raghubirsingh5584 Před 4 lety +7

    ਖਾਲਸਾ ਸਾਰੀ ਦੁਨੀਆ ਦੇ ਲੋਕਾ ਦੇ ਦਿਲਾ ਵਿਚ ਰਾਜ ਕਰ ਰਿਹਾ ਹੈ ਵਖਰੀ ਗਲ ਭਾਰਤ ਦੀਆ ਸਰਕਾਰਾ ਵਲੋ ਖਾਲਸਾ ਜੀ ਨੂੰ ਸਤਿਕਾਰ ਨਹੀ ਦਿੱਤਾ ਜਾ ਰਿਹਾ ਹੈ ।ਖਾਲਸੇ ਨੂੰ ਕਿਸੇ ਇਨਸਾਨੀ ਆਗੂਆ ਤੋ ਸਤਿਕਾਰ ਲੈਣ ਦੀ ਲੋੜ ਨਹੀ ਕਿਉਂਕਿ ਖਾਲਸੇ ਦੇ ਸਿਰ ਤੇ ਅਕਾਲ ਪੁਰਖ ਦਾ ਹੱਥ ਹੈ ।

  • @harmindersingh2993
    @harmindersingh2993 Před 4 lety

    ਵੀਰ ਸਰਦਾਰ ਬਖਸ਼ੀਸ਼ ਸਿੰਘ ਜੀ ਬਹੁਤ ਹੀ ਵਧੀਆ ਆਪ ਜੀ ਦੇ ਵਿਚਾਰ ਧੰਨ ਹੋ ਜਰੂਰ ਕਾਮਯਾਬ ਹੋਵਾਂਗੇ ਇਕ ਦਿਨ