Bhagwant Maan ਨੇ ਸੁਣਾਈ ਅਜਿਹੀ ਕਹਾਣੀ ਲਗਾਤਾਰ ਵੱਜਦੀ ਰਹੀ ਤਾੜੀਆਂ | News18 Punjab
Vložit
- čas přidán 12. 09. 2024
- ਪੰਜਾਬੀ ਯੂਨੀਵਰਸਿਟੀ 'ਚ CM Bhagwant Mann ਪਹੁੰਚੇ। ਮਾਨ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ ਮੁਕਤ ਕਰਾਂਗੇ। ਪੰਜਾਬੀ ਯੂਨੀਵਰਸਿਟੀ ਦਾ ਨਾਮ ਹੋਰ ਉਚਾ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਪੰਜਾਬੀ ਯੂਨੀਵਰਸਿਟੀ 'ਤੇ ਕਰੋੜਾਂ ਰੁਪਇਆ ਦਾ ਕਰਜ਼ ਹੈ। ਪੰਜਾਬ ਦੇ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾਂ ਹੋਰ ਕੋਈ ਕੰਮ ਨਹੀਂ ਲਿਆ ਜਾਵੇਜਾ |
#BhagwantMann #PunjabiUniversityPatiala #PunjabiNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਪਹਿਲੀ ਵਾਰ ਸਾਡੀ ਸੋਝੀ ਵਿੱਚ ਪੰਜਾਬ ਨੂੰ CM ਵਧੀਆ ਮਿਲਿਆ ਸਾਨੂੰ ਮਿਲ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਜ਼ਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ
Bhagwant Mann zindabad 👍👍👍👍👍
ਵਾਹ ਕਿਆ ਬਾਤ ਹੈ ਭਗਵੰਤ ਮਾਨ ਜੀ 👍👍👍👍👍
ਮਾਨ ਸਾਬ ਜੀ ਜਿੰਦਾਬਾਦ punjabi video ਸ਼ਰਾਬ ਮਿਲ਼ ਕੇ ਮਾਨ ਸਾਬ ਜੀ ਦਾ ਸਾਥ ਦਿਓ 70 ਸਾਲਾਂ ਬਾਅਦ ਪੰਜਾਬ ਵਿਚ ਮੁੱਖ ਮੰਤਰੀ ਜੀ ਬਹੁਤ ਵਧੀਆ ਆਏ ਹਨ ਜੋ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਖਤਮ ਕਰਨ ਤੇ ਆਪ ਦਾ ਧੰਨਵਾਦ ਜੀ ਸ਼ੁਕਰੀਆ ਜੀ ਆਪ ਜੀ ਦਾ
ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ
Mann ji 101great
Bhagwant Mann CM aam admi party zindabad Punjab di Shan Punjab da Sher Sada veer Mann 🦁🦁🦁🦁✌✌Zindabad
Salute aa ji
Best CM of Punjab✌️
Bhagbant Mann jindabad
Best CM of Punjab hoon Punjab de din bedel janga
BHAGWANT MAAN ZINDABAD ZINDABAD ZINDABAD 👍👍👍
Nice
Bhagwant ji tusi great ho
Kuj vi hoje Punjab walio hun sath na shdio bhagwant maan da mere wlo full support aam admi party nu
God bless maan sahab u are very good person I wish wahe guru ji tuhade kama vich tuhadi madad karn
bahut vadi gal cm sab ne samjai Aa
ਇੰਨਕਲਾਬ🙏 ਜਿੰਦਾ✌ ਬਾਦ
Very good spice cm.baghbatman ji 👍
Great CM Punjab
Maan sab ji bot vadia galla sunaea ji
Good job cm g
Love u
ਜਿੰਦੇ ਵਸਦੇ ਰਹੋ ਮਾਨ ਸਾਹਬ ਵਾਹਿਗੂਰੂ ਤੁਹਾਡੇ ਦਿਲ ਦੀ ਹਰ ਰੀਜ ਪੂਰੀ ਕਰਨ।
ਪਹਿਲਾਂ ਕਿਹੜਾ ਭਗਵੰਤ ਮਾਨ ਮੰਗਵੇਂ ਸਾਹ ਲੈ ਕੇ ਮੁੱਖ ਮੰਤਰੀ ਬਣਿਆ ?
@@ravindersinghgill314 q
@@amolaksingh5664 ਜੇ ਇਹ ਕੰਮ ਵਾਹਿਗੁਰੂ ਨੇ ਕਰਨੇ ਹੁੰਦੇ ਤਾਂ ਲੋਕਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਣ ਦੀ ਕੀ ਲੋੜ ਹੈ ? ਇਹ ਕੰਮ ਉਸ ਨੂੰ ਖੁਦ ਕਰਨੇ ਪੈਂਦੇ ਹਨ ਜਿਸ ਨੂੰ ਲੋਕਾਂ ਵੱਲੋਂ ਵੋਟਾਂ ਪਾ ਕੇ ਜਿਤਾਇਆ ਜਾਵੇ ।।
ਤੁਹਾਡੇ ਤੇ ਬਹੁਤ ਉਮੀਦਾਂ ਨੇ ਸਰ ਜੀ
God Bless you Maan Saab Jee C.M Saab Jee
Mere desh da pehla c m jis nu dil to sloot man sab jindabad
1
ਮਾਨ ਸਾਬ ਜੀ ਤੁਸੀ ਲੋਕਾਂ ਨੂੰ ਬੇਰੁਜ਼ਗਾਰਾ ਨੂੰ ਰੁਜ਼ਗਾਰ ਦਿਉ ਜੀ ਸਭ ਪੰਜਾਬ ਚ ਹੀ ਰਹਿਣਗੇ ਜੀ
Sacchai tae imandari jit gae hai power tae paesa har Gia hai, CM,of punjab Bhagwant Mann Sahib jindabaad
Good maan ji ....good example fee mafi story,
Good job sar g
VeryGood
Panjab the mann. M.
PARMATTMA MEHAR KARE LONG LIEF DEVEY ZULAM NALL LADNE DE BAHUT HIMATT DEVE PUNJAB V KHUSHALI AVEY 🙏🙏🙏🙏🙏🙏🙏🙏🙏🙏🙏🙏🙏🙏
Very nice very good eni happy ho rehi pata nahi luffa k ki litha vichar sun ke
very good CM SAB JI
Good job
👌👌👌👌👌
Very very very very very very very good cm speech
Very very nice ji
Love you
Maan Saab
Vah
Mere
Veer
Cm
Asli sher a bhngwant Maan lenda fesle nve nve ❤️❤️
Maan sahab dil khush kar DitA h ji baba nanak ji punjab de sapne pure Karan. Ji 🙏🏻🙏🏻
👏👏👏👏👏🙏🙏🙏🙏🙏🙏 i proud of u sir 😍😍😍☺️
ਮਾਨ ਸਾਹਿਬ ਜੀ ਸ਼ੁਕਰ ਹੈ ਤਹਾਂ ਨੂੰ ਗਰੀਬੀ ਯਾਦ ਹੈ
🙏
Good sir
Good..cm
👌👌👌👌🙏🙏🙏maan sab
Cmsahibverygoodsalute
Great CM of Punjab
Excellent 👌👌👌
Perfect personality
Veer ji Agar tusi Punjab nu top tay lay aaya rahndi duniya tak Maharaja Ranjit Singh di tarah tuhada naam rahaga please Punjab nu dhokha na dena waheguru ji tuhaday har achhey Kam sahai hon🙌
Bss khich ke rkhio jnab love u
Great heart sweet and loving cmof Punjab kept up
Good man , maan son of Punjab
Great
CM Sir you are God's Gift to Punjab.
Putt.maan.love.u
Maan22.canada
❤️❤️❤️
Very good CM Bhagwant Maan ZINDABAD👍🙏
Very good cm
Very good
6000,8200,9700 salary mil rehi hai teachers nu pls take care of it.
Very humble and interesting 😊
good but be pracietely cm sahab
Maan good happy waheguru waheguru ji cm.good cm good happy waheguru waheguru ji cm.good
Good Shera
ਗਰੀਬ ਲੋਕ ਮਸਾਂ ਹੀ 12ਹੀ ਕਲਾਸਾਂ ਕਰਦਾ ਹੈ ਉਹਨਾਂ ਬਾਰੇ ਵੀ ਕੁੱਝ ਸੋਚ ਹੋ ਮਾਨ ਸਾਹਿਬ ਜੀ
ਸਤਿ ਸ੍ਰੀ ਅਕਾਲ ਭਗਵੰਤ ਮਾਨ ਜੀ
Sanu chahida aukhe samay saukhe samay maan sahib da pura sath dai aa kyon k virothe changa nahi kehnge
🙏👌
ਜੇ ਸਾਰੇ ਪੰਜਾਬੀ ਬਾਹਰ ਭੱਜ ਗਏ,ਫੇਰ ਖਾਲਿਸ਼ਤਾਨ ਕੌਣ ਬਣਾਊ ਗੁੱਜਰ ਕਿ ਭਈਏ।🙏
Khalistan banake ki khatt lawoge,
@@kartikgoyal4815 phaji sikha nu apde haqq dwa do asi kde ni mang krde
@@kartikgoyal4815 jo BJP bhakt hindu Rashtra bnaa ke khatan ge
Aal word punjabinya di shan bhagwant singh maan
🙏🙏🌹🌹
This is great, punjab should be a one of the safest vacation destination when we goggle online. Beautiful weather, beautiful ppl.
Vande matram Vande matram
The hero is heman is man sìngh
Great person, with great thoughts
😂👏👏
👍👍👌👌👌👌👌👌
Lion🦁🦁🦁👍
ਲਗਦੇ ਰਬ ਨੇ ਸ਼ੁਣ ਲੀ ਪੰਜਾਬ ਦੀ। ਵਾ ਮਾਨ ਸ਼ਾਹਿਬ ਜਿਓਦਾ ਰਹਿ ਸ਼ੇਰਾ
Only speaking does not make solutions.Financial strength is needed priority.not bak 2.
Putt man sahib ji .mare bache de 33%fees maaf karado from dhuri guru teg bahadur piblic school bardwal 7 clas
Maan Sahib jinda baad
Very nice👍👍👍
Hun ta lagda sada rangla panjab banu
0:28 ILETS Ha ha funny guy it's IELTS.
Very good sir
ਵਾ ਭਗਵੰਤ ਮਾਨ ਜੀ ਵਾ ਚਲੇ ਚਲੋ ਚਲੇ ਚਲੋ
very good cm bhagwant mann ji,
Karja cm saab ji sochu👍
ਪੰਜਾਬੀ ਦੀ ਲਿਖਤ ਠੀਕ ਕਰੋ ਚੈਨਲ ਵਾਲੇਓ😢😢😢😢😢
Good
Carry on jatta
Good job veere
ਗੱਲਾਂ ਦਾ ਕੜਾਹ ਨਾ ਬਣਾਉ ਮਾਨ ਸਾਹਿਬ ਜੀ
ਪਿਛਲੇ ਪੰਜ ਸਾਲਾਂ ਤੋਂ ਮੈਂ ਨੌਕਰੀ ਲਈ ਭਟਕ ਰਿਹਾ ਜਦੋ ਕਿ ਮੈਂ ਪੰਜ tet clear ਕੀਤੇ ਨੇ ਜਿਸ ਚੋ 3 pstet 1 ਤੇ ਦੋ ctet ਨੇ ਤੇ ਦੋ ett ਦੇ ਦੋ ਸੈਕੰਡ ਪੇਪਰ , ਪੰਜਾਬ ਪੁਲਿਸ ਦੇ contable , jail warden , clear ਹੋਣ ਦੇ ਬਾਬਜੂਦ ਵੀ ਵੇਹਲਾ ਫਿਰ ਰਿਹਾ । ਹੁਣ ਲੋਕ ਬਾਹਰ ਨਾ ਜਾਨ ਤਾ ਕਿ ਕੀਤਾ ਜਾਵੇ ਪੰਜਾਬ ਤੇ ਭਾਰਤ ਦੇ ਹਾਲਤ ਤਰਸ ਜੋਗ ਨੇ
Badalan nun lakh lakh lahnta ..Very good man sahib
V good