#93 [Full Interview] RAVI BABA JI & RONAK KHATRI | VICKY | Girl Top Kabootar Baaz Player in Punjab

Sdílet
Vložit
  • čas přidán 16. 10. 2021
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Sport

Komentáře • 281

  • @mejjyrorki4714
    @mejjyrorki4714 Před 2 lety +24

    ਬਾਈ ਠੀਕ ਐ ਸੋਕ ਆ ਮੈਨੂੰ 3-4 ਮਹੀਨੇ ਹੋਏ ਸਭ ਕੁਝ ਪਤਾ ਲੱਗ ਰਿਹਾ ਪਰ ਬਾਈ ਕੁੜੀ ਨੂੰ ਤਾ ਕਬੂਤਰ ਵੀ ਫੜਨਾ ਆਉਂਦਾ ਮੈਂ ਸਾਰੀਆ ਵੀਡੀਓ ਦੇਖੀਆ ਮੈਂ ਇੱਜ਼ਤ ਕਰਦਾ

  • @Funnyking21311
    @Funnyking21311 Před 2 lety +14

    ਸਹੀ ਗੱਲ ਆ ਬਾਈ ਅੰਲਟੋ ਕਾਰ ਦੀ ਬਾਜੀ ਹੋਵੇ ਇਹੋ ਜਿਹੇ ਟਾਇਮ ਵਿੱਚ ਕਾਪੀ ਵਾਲੇ ਦੇ ਸਰਾਣੇ ਖੜਨਾ ਪੈਂਦਾ ਇਹ ਬਾਈ ਪਤਾ ਨੀ ਕਹੜੀਆਂ ਗੱਲਾਂ ਚ ਉਲਝ ਗਿਆ

  • @brarvlogs5531
    @brarvlogs5531 Před 2 lety +9

    ਕਬੂਤਰ ਇਹਨਾ ਕੋਲ ਬਹੁਤ ਟਾਈਮ ਦੇ ਆ ਮੇਰੇ ਤਾਏ ਦੇ ਮੁਂਡੇ ਕੋਲੋ ਵੀ ਔਂਦੈ ਰਹੇ ਇਹ ਓਹਦੇ ਵਿਆਹ ਤੇ ਵੀ ਪ੍ਰੋਗਾਮ ਲਾਇਆ ਸੀ ਇਹਨਾ ਅੱਜ ਤੋ ਅੱਠ ਦਸ ਸਾਲ ਪਿਹਲਾ! ਓਦੋਂ ਵੀ ਕਬੂਤਰ ਸੀ ਇਹਨਾ ਕੋਲ ਬਾਜੀ ਵੀ ਛਡ ਦੇ ਸੀ ਫਰੀਦਕੋਟ ਨੇੜੇ ਨੇੜੇ

  • @JagdeepSingh-gc2sx
    @JagdeepSingh-gc2sx Před 2 lety +31

    ਹੁਣ ਪਤਾ ਲੱਗਣ ਉਹਨਾਂ ਨੂੰ ਜਿਹੜੇ ਇਵੇ ਹੀ 1000 2000 ਦੇ ਕੱਪ ਦੀ ਜਾਂਦੇ ਸੀ ਇਸ ਨੂੰ ਇਸ ਨੂੰ ਕੁੱਝ ਵੀ ਨਹੀਂ ਪਤਾ ਕਬੂਤਰ ਵਾਰੇ ਇਵੇ ਸਾਲੇ ਆਪਣੇ ਰੁਪਏ ਖਰਾਬ ਕਰੀ ਗੇ ਇਸ ਚੰਗਾ ਕਿਸੇ ਪੁਰਾਣੇ ਕਬੂਤਰ ਬਾਜ਼ ਨੂੰ ਕੁਝ ਦੇ ਦਿੰਦੇ ਜਿਸ ਨੇ ਕਬੂਤਰ ਬਾਜ਼ੀ ਨੂੰ ਬਹੁਤ ਅੱਗੇ ਲੈਕੇ ਆਏ ਹੋਣ ਇਸ ਤਰ੍ਹਾ ਦੇ ਬਹੁਤ ਕਬੂਤਰ ਬਾਜ਼ ਹਨ ਪਰ ਸਾਲੇ ਲੋਕ ਫੁਕਰੇ ਵਾਲੇ ਨੇ ਦੇ ਕਿਸੇ ਨੂੰ ਕੋਈ ਦੁੱਖ ਲੱਗਾ ਤਾਂ ਗਲਤੀ ਮੰਨਦਾ ਦੇ ਕਿਸੇ ਨੂੰ ਚੰਗਾ ਲੱਗਾ ਤਾਂ ਕੁਮੈਂਟ ਜਰੂਰ ਕਰਿਓ ਜੀ

    • @shivdevmalhi
      @shivdevmalhi Před 2 lety

      ਲੋਕ ੳੁਲਾਰੂ ਬਹੁਤ ਆ, ਕੁੜੀ ਦੇਖ ਕੇ ਹੀ ੳੁਲਰ ਗਏ।
      ਰੌਣਕ ਕਰਕੇ ਬਾਬੇ ਦੀ ਕਦਰ ਪੈ ਗਈ।
      ਲੋਕਾ ਨੇ ਜਿੰਨਾ ਮਾਨ ਦਿੱਤਾ ਇਹਨਾ ਨੂੰ ਵੀ ਹੁਣ ਕਦਰ ਕਰਨੀ ਚਹਿਦੀ ਹੈ।

    • @RanjeetSingh-dd3jb
      @RanjeetSingh-dd3jb Před 2 lety

      Nice g

    • @kulvirkumar9788
      @kulvirkumar9788 Před 2 lety

      👍👍👍👍👌

    • @manoranjanpitaara4833
      @manoranjanpitaara4833 Před 2 lety

      Right ji

  • @user-cx4nq3kt7x
    @user-cx4nq3kt7x Před 2 lety +12

    ਬਾਈ ਛਿੱਤਰਾਂ ਦੀ ਕੋਈ ਘਾਟ ਨੀ ਛੱਡੀ 😂😂😂ਇੰਟਰਵਿਊ ਘੱਟ ਕੀਤੀ ,,ਠਰਕ ਜਿਆਦਾ ਭੋਰ ਗਿਆ ਪਤੰਦਰ😂😂😂

  • @SatnamSingh-jk9ug
    @SatnamSingh-jk9ug Před 2 lety +4

    ਬਾਈ ਜੀ ਘੋੜਿਆਂ ਵਾਲਿਆਂ ਨੂੰ ਵੀ ਯਾਦ ਕਰ ਲਿਆ ਕਰੋ 🙂🙂🙂🙂

  • @brarvlogs5531
    @brarvlogs5531 Před 2 lety +9

    ਇੰਟਰਵਿਊ ਕਰਨ ਆਲਾ ਵੀ ਕਲੰਨ ਹੀ ਲਗਦਾ cid ਆਲਾ ਹੀ ਬਣਿਆ ਬੈਠਾ

  • @ajaypalsandhu3671
    @ajaypalsandhu3671 Před 2 lety +28

    ਰਵੀ ਨੇ ਕਿਸੇ ਦਿਨ ਟੈਂਪੂ ਕਬੂਤਰ ਛੱਡਤਾ ਉਹਨੇ ਸਾਰੇ ਖਿਡਾਰੀਆ ਦੇ ਕਬੂਤਰ ਲੈ ਜਾਣੇ ਮਗਰ ਲਾ ਕੇ🤣🤣

    • @navdeepsinghbrar1016
      @navdeepsinghbrar1016 Před 2 lety +2

      ਬਾਈ ਮੇਰੇ ਵਾਂਗੂ ਤੂੰ ਵੀ ਫਰੀਦਕੋਟ ਦਾ ਲੱਗਦਾ ਬਾਬਾ ਕਦੋ ਤੋ ਬਣ ਗਿਆ ਰਵੀ ਚੇਨਲ ਵਾਲਿਊ ਇਹ ਅਸਲੀ ਕਿੰਨਰ ਨਹੀ

    • @bikramjeetsingh3215
      @bikramjeetsingh3215 Před 2 lety

      😂😂😂😂😂

  • @ravindersingh5001
    @ravindersingh5001 Před 2 lety +16

    ਵਿੱਕੀ ਦਾ ਢਿੱਡ ਬਾਹਰ ਅੈਨਾ ਨਿੱਕਲਿਅਾ.... ਲਗਦਾ ਨੌਵਾਂ ਮਹੀਨਾ ਲੱਗਿਅਾ

  • @manpreetkundu554
    @manpreetkundu554 Před 2 lety +29

    ਮਿੱਕੀ ਗਾਮੀਵਾਲਾ ਦੀ interview ਜ਼ਰੂਰ ਕਰੋ ਜੀ
    ਉਹਨਾਂ ਦਾ ਪਿੰਡ ਬੋਹਾ ਤੋਂ ਚਾਰ ਕਿਲੋਮੀਟਰ ਤੇ ਆ ਰਤੀਆ (ਹਰਿਆਣਾ)ਰੋੜ ਤੇ ਜ਼ਿਲ੍ਹਾ ਮਾਨਸਾ ਆ ਜੀ

  • @rupinderpalsingh1229
    @rupinderpalsingh1229 Před 2 lety +6

    ਰੌਣਕ ਦੇ ਕੰਮ ਨੂੰ ਦੂਜੇ ਕੰਮ ਮੁਕਾਬਲੇ ਛੋਟਾ ਕਰਕੇ ਦੇਖਣਾ ਗਲਤ ਲੱਗਿਆ। ਕਿਸੇ ਦੇ ਕਿੱਤੇ ਨੂੰ ਛੋਟਾ ਕਹਿਣਾ ਠੀਕ ਨੀ।

  • @ManjeetSingh-ll9io
    @ManjeetSingh-ll9io Před 2 lety +3

    Wahegru baba ji te ronak didi te sare vera te mehar kre dilo salot sari tem nu

  • @meerabsidhu4392
    @meerabsidhu4392 Před 2 lety +7

    ਪਹਿਲਾਂ ਕਿਹਾ ਬਸੇਰੀ ਰੱਖੀ ਆ ਫਿਰ ਕਿਹਾ ਬਸੇਰਾ ਰੱਖਿਆ 😄😄😄

  • @Anas420Kabutar
    @Anas420Kabutar Před 2 lety +1

    Good video

  • @sachdisardalte7614
    @sachdisardalte7614 Před 2 lety +3

    Good job 👍

  • @puransinghgehal5176
    @puransinghgehal5176 Před 2 lety +1

    ਕਿਸੇ, ਦਾ, ਮਾ, ਪਿਉ, ਸੱਡਣ ਨੂੰ, ਦਿਲ, ਨਹੀ, ਕਰਦਾ, ਕੋਈ, ਮਜਬੂਰੀਆਂ, ਹੁਦੀਆ, ਬਾਬਾ, ਰਵੀ, ਜੀ, ਕੋਲ, ਆ, ਕੇ, ਇਹ, ਬੱਚੀ, ਰੌਣਕ, ਖੱਤਰੀ, ਫੇਮਸ, ਹੋਈ,, ਬਾਬਾ, ਰਵੀ, ਜੀ, ਦਾ, ਧੰਨਵਾਦ ਆ, ਪੂਰਨ, ਸਿੰਘ ਖਾਲਸਾ ਪਿੰਡ ਗਹਿਲ ਬਰਨਾਲਾ ਪੰਜਾਬ

  • @pb13kabootarbaj37
    @pb13kabootarbaj37 Před 2 lety +8

    ਰਵੀ,ਬਾਬਾ,ਜੀ,ਬਹੁਤ,ਵਧੀਆ,ਸੋਕ,,ਰੋਨਕ,ਖਤਰੀ,ਜੀ,,

  • @kapilrohilla3901
    @kapilrohilla3901 Před 2 lety +2

    Very Nice

  • @RaviKumar-by5xf
    @RaviKumar-by5xf Před 2 lety

    Best interview

  • @AyanAli-gr7wo
    @AyanAli-gr7wo Před 2 lety

    Boht acha inter view or achi soch k sath iner view misbat soch sir apki soch b mujey boht pasand aai interview krtey huey besicly me b kabooterbaz hun pr ne aj boht achi video banai sir salam apko

  • @jugindersingh3607
    @jugindersingh3607 Před 2 lety +1

    VERY nice

  • @ParminderSingh-he5lo
    @ParminderSingh-he5lo Před 2 lety +2

    👍👍

  • @RajwinderSingh-fd7yj
    @RajwinderSingh-fd7yj Před 2 lety +1

    Jai Baba ji

  • @dannysingh9499
    @dannysingh9499 Před 2 lety +2

    Very nice 👌👌👌👌👍

  • @jagroopsingh5686
    @jagroopsingh5686 Před 2 lety

    v.nice veer

  • @Rajinder24357A
    @Rajinder24357A Před 2 lety

    Nice

  • @singhsatnam7792
    @singhsatnam7792 Před 2 lety +41

    ਹਰੇਕ ਗੱਲ ਨਾਲ ਤੁਸੀਂ ਮਹੰਤ ਆ ਜੇ ਮਹੰਤ ਆ ਤੇ ਕੋਈ ਕੰਮ ਨੀ ਕਰ ਸਕਦਾ ਉਹ ਵੀ ਇਨਸਾਨ ਆ

    • @brarvlogs5531
      @brarvlogs5531 Před 2 lety +1

      ਸਹੀ ਕਿਹਾ ਬਰੋ

    • @sardarisrealking1554
      @sardarisrealking1554 Před 2 lety +4

      oh bhra rb tenu khusra bnave te tenu pta lge km ni kr skde babe ehna da sirf khushi te mauke jna hunda pr eh mhant ni eh tempo

    • @reshamsingh2550
      @reshamsingh2550 Před 2 lety +3

      @@sardarisrealking1554 Lagda bai Faridkot aria da..ta hi sb janda

    • @sardarisrealking1554
      @sardarisrealking1554 Před 2 lety +3

      @@reshamsingh2550 hm vr navakilla

    • @reshamsingh2550
      @reshamsingh2550 Před 2 lety +2

      @@sardarisrealking1554 ਨਵਾਂ ਕਿਲਾ ਈ ਮੇਰਾ ਪਿੰਡ ਆ,,,,,

  • @DesiLifestylejatt5911
    @DesiLifestylejatt5911 Před 2 lety +2

    ਯਾਰ ਮਹੰਤ ਨਹੀ ਏ ਏ ਟੈਪੂ ਏ ਕੋਈ ਬਾਬਾ ਨਹੀ ਇਸ ਆਰਕੈਸਟਰਾ ਵਾਲਿਆ ਨਾਲ ਆਉਦਾ ਤੇ ਬੁੱਢ ਦਿੰਦਾ ਏ ਮੈ ਆਪ ਲਈ ਏ ਜੀਰੇ ਪੈਲੇਸ ਵਿੱਚ

  • @rajukandola3804
    @rajukandola3804 Před 2 lety +10

    ਸ਼ੌਕ ਕਿਸੇ ਨੂੰ ਵੀ ਹੋ ਸਕਦਾ ਗਲਤ ਬੋਲਣ ਜਰੂਰ ਸੋਚਣ ਦੂਜੀ ਗੱਲ ਬਾਈ ਰਾਜਾ ਡਰੋਲੀ ਬਹੁਤ ਵਧੀਆ ਇੰਨਸਾਨ ਸੀ2014ਚਂ ਪਹਿਲੀ ਵਾਰ ਬਾਈ ਮਿਲਣ ਦਾ ਮੌਕਾ ਮਿਲ ਆ ਆਪਣੇ ਪਿੰਡ ਬਾਜੀ ਤੇ ਆਈਆ ਸੀ ਟੋਪ ਦੀਆ ਬਾਜੀਆ ਕਰਵਾਉਦਾ ਸੀ ਬਹੁਤ ਵੱਡਾ ਘਾਟਾ ਤੇਰੇ ਜਾਣ ਦਾ ਬਾਈ 🙏🙏

  • @harshdhariwal6575
    @harshdhariwal6575 Před 2 lety +1

    Nice ji ❤️👍

  • @kakasingh5542
    @kakasingh5542 Před 2 lety +9

    ਬਾਈ ਜੀ ਦੇ ਸਵਾਲਾਂ ਨੇ ਨਜਾਰਾ ਲਿਆ ਤਾ

  • @jaskaranveer2161
    @jaskaranveer2161 Před 2 lety +2

    👍🏻💯🔥

  • @officialbuntybal9239
    @officialbuntybal9239 Před 2 lety

    🥰🥰

  • @Gill-fq7zn
    @Gill-fq7zn Před rokem

    Nc video good luck ji

  • @mejjyrorki4714
    @mejjyrorki4714 Před 2 lety +5

    ਬਾਈ ਜੀ ਸਤਨਾਮ ਵਣਾਵਾਲਾ ਦੀ ਇੰਟਰਵਿਊ ਕਰੋ ਜੀ

  • @chachamakhu8344
    @chachamakhu8344 Před 2 lety

    Super Endless

  • @officialbuntybal9239
    @officialbuntybal9239 Před 2 lety +3

    Top interview

  • @brarkabuterclubmalla540

    Najara a gai interview sun ka

  • @golusidhu4906
    @golusidhu4906 Před 2 lety

    Nic ji

  • @harmeetsingh7590
    @harmeetsingh7590 Před 2 lety +2

    Bahut acha interview hoya,,,,

  • @sulkhansingh7507
    @sulkhansingh7507 Před 2 lety +5

    ਰੋਣਕ।ਮੇਰਾ। 35.ਸਾਲਾ।ਦਾ।ਤਜਰਬਾ।ਕਬੂਤਰਾ।ਦਾ।ਕੋਈ।ਬੌਲਦਾ।ਕਬੂਤਰ ।ਨੀ।ਫੜਨਾ।ਆਦਾ।ਰੋਣਕ।ਨੂੰ ।ਕੋਈ ।ਕਬੂਤਰ ।ਕੱਠੇ ।ਕਰਦੀ ਦਸ।ਦਾ।ਲੋਕਾ।ਦਾ।ਕੰਮ ।ਬੋਲਣ।ਦਾ।ਕਰਮ।ਕਰਦੇ ਰਹੋ।ਬਹੁਤ ।ਸਾਲਾ ।ਬਾਦ।ਲਿਖਿਆ ।ਜੇ।ਕੋਈ ।ਗਲਤੀ।ਹੋ।ਗਈ ।ਤਾ।ਮਾਫ।ਕਰਨਾ

  • @RinkuKumar-yz4be
    @RinkuKumar-yz4be Před 2 lety +1

    Mahant.mukhtiyar.batinda.de.bahot.vadiya.kabuter.baz.c

  • @sukhpreetsingh4193
    @sukhpreetsingh4193 Před 2 lety +6

    ਕੋਈ ਤਰਕ ਵਾਲੀ ਗੱਲ ਨਹੀਂ ਗੱਪ ਮਾਰੀ ਜਾਂਦਾ

  • @jassajhunerjhuner471
    @jassajhunerjhuner471 Před 2 lety +1

    👍👍👍👍👍

  • @karankhakh3320
    @karankhakh3320 Před 2 lety

    nice ronk g

  • @satwinderrana1844
    @satwinderrana1844 Před 2 lety

    🙏👍

  • @user-mo7uh2ts6f
    @user-mo7uh2ts6f Před 2 lety +3

    ਆਂਡੇ ਚੋਂ ਬਚਾ ਵੀ ਹਪਤੇ ਜਾ ਦਸ ਦਿਨ ਵਿਚ ਨਿਕਲ ਆਉਂਦਾ ਪਹਿਲਾਂ ਕਿਆ ਕਬੂਤਰਾਂ ਵਾਲੇ ਨਾਲ ਵਿਆਹ ਕਰਵਾਉਣਾ ਹੁਣ ਵਾਰਲੇ ਨਾਲ਼

  • @officialbuntybal9239
    @officialbuntybal9239 Před 2 lety

    😘

  • @daljitsinghdhanoa8857
    @daljitsinghdhanoa8857 Před 2 lety +2

    Brother make one episode of harjit Brar bajakhana father kabaddi player

  • @kuldeepkang1295
    @kuldeepkang1295 Před 2 lety +2

    ਇਕ ਗਲ ਦਾ ਧਿਆਨ ਰੱਖੋ ..ਬਾਈ ਗਲ ਪੂਰੀ ਕਰ ਲੈਣ ਦੀਆ ਕਰੋ ..ਤੁਸੀ ਵਿਚ ਹੀ ਟੋਕ ਦਿੰਦੇ ਆ.ਆਪੇ ਗੱਲ ਪੂਛ ਲੈਨੇ ਫੇਰ ਆਪ ਹੀ ਕਹੀਨਾ ਛੱਡੋ ਗਲ ...ਕਾਹਲੀ ਬਹੁਤ ਤੈਨੂ ਬਾਈ ਪੁਰੀ ਗਲ ਸੁਣ ਨੀ ਹੁੰਦੀ ਤੇਰੇ ਕੋਲ ਸਵਰ ਰੱਖਿਆ ਕਰੋ.... ਜਾ ਤਾ ਛੋਟੀ video ਬਾਣੋਨੀਆ ਫੇਰ ਮੰਨਿਆ ਜਲਦੀ ਸਵਾਲ ਪੂਛਣਾ ..ਇਡੀ video ਫਿਰ ਵੀ ਕਾਹਲੀ ਕਿਉ .ਬਾਕੀ ਸਭ ਠੀਕ ਆ..

  • @sonijatav3117
    @sonijatav3117 Před 2 lety

    😘😘

  • @NihalSingh-tq6dt
    @NihalSingh-tq6dt Před 2 lety +2

    Happy Hissowal da interview karo bai g @malwa tv

  • @RavinderSinghKANG
    @RavinderSinghKANG Před 2 lety +1

    Very nice 👍🏿🙏🏻🙏🏻🙏🏻 good

  • @Lally-randhawa
    @Lally-randhawa Před 2 lety

    Gud baba ji

  • @kushwantsingh2616
    @kushwantsingh2616 Před 2 lety +15

    ਇੰਟਰਵਿਊ ਸੁਣਨ ਨੂੰ ਦਿਲ ਕਰਦਾ ਪਰ ਭੈਣ ਦਿਆ ਯਾਰਾ ਤੇਰੀ ਬਕਵਾਸ ਇਰੀਟੇਟ ਕਰਦੀ ਕੰਜਰ ਖੱਚਾਂ ਦਾ ਖੱਚ

  • @ravinaidu960
    @ravinaidu960 Před 2 lety

    Nice 🕊️🕊️🕊️🕊️🎖️🏆

  • @jassajhunerjhuner471
    @jassajhunerjhuner471 Před 2 lety

    👌👌👌👌👌👌👌

  • @supreenkumar3765
    @supreenkumar3765 Před rokem

    Nice baba ji

  • @RanjitSingh-bh6hw
    @RanjitSingh-bh6hw Před rokem

    Very good baba .g

  • @gurmanjotsinghbrar5875
    @gurmanjotsinghbrar5875 Před 2 lety +6

    ਉਹ ਭਰਾਵਾ ਅਗਲੇ ਨੂੰ ਗੱਲ ਤਾਂ ਪੂਰੀ ਕਰ ਲੈਣ ਦਿਆ ਕਰ ਆਪ ਜ਼ਿਆਦਾ ਗੱਲਾ ਕਰਦਾਂ

  • @manpreetsinghmanpreetsingh9935

    Nice pic

  • @user-ep1vr4xl4k
    @user-ep1vr4xl4k Před 2 lety +2

    ਲੱਗੇ ਰਹੋ ਸੱਜਣੋੋ ਜਿੱਤ ਆਪੇ ਕਦਮਾਂ ਵਿੱਚ ਆ ਜੂ

    • @armanfrp
      @armanfrp Před 2 lety

      ਮੇਨੂੰ ਤਾਂ ਵਾਈ ਅਠੰਤੀ ਸਾਲ ਹੋਗੇ ਮੇਰੀ ਜਿੱਤ ਪਤਾ ਨਹੀਂ ਕਿਥੇ ਹੈ

  • @alltypevideos2818
    @alltypevideos2818 Před 2 lety +5

    Veer ji end wale time ch jaan niklan nu tyar hundi a te eh ander beth ge wah ji wah😄😄😄😄😄😄😄😄

  • @satwinderrana1844
    @satwinderrana1844 Před 2 lety

    🙏 jai Shree Ram 🙏

  • @jsajatt9239
    @jsajatt9239 Před 2 lety

    Nice didi ji

  • @sharrygillg5927
    @sharrygillg5927 Před 2 lety

    Ravi jama sahi keh

  • @jassasidhu9432
    @jassasidhu9432 Před 2 lety

    Ok ba ba ji 🕊️🕊️👌

  • @HardeepSingh-kh2jk
    @HardeepSingh-kh2jk Před 2 lety

    ਜਿਹਨਾਂ ਦੀ ਇੰਟਰਵਿਊ ਕਰਨ ਜਾਨਾ ਉਹਨਾਂ ਦੀ ਵੀ ਸੁਣੀ ਦੀ ਹੁੰਦੀ ਹੈ ਆਪ ਹੀ ਲੈਕਚਰ,ਕਰੀ ਜਾਨੈਂ

  • @loveatwal4939
    @loveatwal4939 Před rokem

    Jatin

  • @alltypevideos2818
    @alltypevideos2818 Před 2 lety +8

    7 din bad bca kd ta ande cho ehna ne😬😬😬😬😬😬😬😬😬

    • @deepbadesha7624
      @deepbadesha7624 Před 2 lety

      Bai aje ta sonu ehne kabutri vkhai nhi oh ta 3 din vich bache kdd di aa 15 din vich bacha bazi win krke ape ghar ayunda 🤣🤣🤣

  • @jimmybrar2318
    @jimmybrar2318 Před 2 lety +5

    Ravi baba। G❤️ suppoort for u,,keep it up ,,,hle ta hor traaki krni apa,,loka to apa ki lena ,,lok ta sale fudu aw।।baba Ravi g lb u❤️

  • @rakeshrana1158
    @rakeshrana1158 Před 2 lety +3

    Vicky bhai ronak nu tea 🍵 plo a abasi lie jandi aa

  • @gurvindersinghbawasran3336

    ਬਾਬਾ ਜੀ ਤੇ ਰੌਣਕ ਦੀ ਵੀਡਿਓ ਇਕ ਪਹਿਲਾ ਵੀ ਦੇਖੀ ਸੀ,,, ਬਹੁਤ ਵਧੀਆ ਇਨਸਾਨ ਲੱਗਦੇ ਨੇ ਬਾਬਾ ਜੀ,,, ਵੀਰੋ ਸ਼ੌਂਕ ਦੀ ਕਦਰ ਕਰੋ,,, ਵੀਰੋ ਗ਼ਲਤ ਕਮੇਂਟ ਨਾਂ ਕਰੋ,,,

  • @samsonmasih2235
    @samsonmasih2235 Před 2 lety

    🕊️🕊️🕊️🤘🤘👌👌

  • @KuldeepSingh-sm1nq
    @KuldeepSingh-sm1nq Před 2 lety +2

    Baba ji osm ❤️❤️👍🏻🙏😁

    • @gurjxt_195
      @gurjxt_195 Před 2 lety

      Ronak best of luck.i m with u

  • @gurvindersinghbawasran3336

    ਰਿਪੋਰਟ ਵੀਰ ਦੀਆਂ ਕਈ ਗੱਲਾਂ ਮੈਨੂ ਬਹੁਤ ਬੁਰੀਆ ਲੱਗਿਆ ਬਾਈ ਤੁਸੀਂ ਹਰ ਕਿਸੇ interview ਲੈਣੀ ਹੈ ਇੱਜ਼ਤ ਨਾਲ ਬੋਲਣਾ ਚਾਹੀਦਾ,,

  • @user-qo7vb8xo2d
    @user-qo7vb8xo2d Před 8 měsíci

    ਵਾਈ ਜੀ ਹੋਰ ਹੀ ਗੱਲਾਂ ਮਾਰੀ ਜਾਦਾਂ ਬੇਗੇ ਹਜ਼ਾਰ ਰੁਪਏ ਮੁੱਡ ਹੁੰਦਾ ਸੀ।

  • @amanmarar5637
    @amanmarar5637 Před 2 lety +1

    Sidhu di gl to bdia mircha lgia repoter 🤣🤣🤣😇😇😇

  • @jagdishkaur1548
    @jagdishkaur1548 Před 2 lety +1

    Nycc baba ji mainu vi jodaa deo

  • @punjabivibes4464
    @punjabivibes4464 Před 2 lety

    bai ji tusi apne bare apni lyf bare v kuj daso.... main pehla v naam suneya tuhada pr yaad ni aa reha kithe

  • @RanGi_brothers524
    @RanGi_brothers524 Před 2 lety +6

    ਮਾਲਵਾ ਵਾਲਿਓ ਤੁਸੀ ਵੀ ਨੀ ਟਿਕਦੇ ਚਕ ਕੇ ਮੂੰਹ ਤੁਰੀ ਰਹਿੰਦੇ ਹੋ ਜਿਨ੍ਹਾਂ ਨੂੰ knowledge ਹੀ ਨੀ ਓਹਦੀ ਵੀ ਇੰਟਰਵਿਊ 🤦🤦🤦🤦🤦

    • @sbsbhatti
      @sbsbhatti Před 2 lety +1

      Oye y ehe v sale trp view krke muh chak lende ne ehna nu interview da meaning v ni pata sale Bne ne interview de

  • @user-qo7vb8xo2d
    @user-qo7vb8xo2d Před 8 měsíci

    ਪੱਤਰਕਾਰ ਜੀ ਤੁਸੀਂ ਕਬੂਤਰਾਂ ਵਾਰੇ ਸਵਾਲ ਪੁੱਛੋ।

  • @rajvirsidhu329
    @rajvirsidhu329 Před 2 lety +1

    Foji Daudhar de interview kro bro

  • @M.Ali.Pigeon.vlog109
    @M.Ali.Pigeon.vlog109 Před 2 lety

    fd pigeon

  • @sunnymobilehub5205
    @sunnymobilehub5205 Před 2 lety +1

    Faridkot diya eh 2ne

  • @surindersingh1127
    @surindersingh1127 Před 2 lety

    very nice piggan shonk

  • @sukhpreetgill7556
    @sukhpreetgill7556 Před 2 lety +2

    Sade pind aala jangli baitha jangiane wala

  • @user-mm2jn5xq4f
    @user-mm2jn5xq4f Před 2 lety +5

    ਵੀਰੇ ਕੋੲੀ ਵੀ ਵੀਰ ਗਲਤ ਕਮੈਟ ਨਾ ਕਰੀੳੁ ਜੀ ਭੈਣ ਦਾ ਸ਼ੋਕ ਹੈ ਸ਼ੋਕ ਰਹਿਣ ਦਿੳੁ ਕੋੲੀ ਵੀ ਅੈਵੇ ਨਾ ਬੋਲੀ ਜਾੳੁ ਕੀ ਕਬੂਤਰ ਨੀ ਫੜਨਾ ਅਾੳੁਦਾ ਬੱਚੇ 7/8 ਦਿਨਾ ਵਿਚ ਕੱਡ ਲੈਦੇ ਬਾੲੀ ਕੋੲੀ ਨਾ ਹੋਲੀ ਹੋਲੀ ਲਗ ਜੂ ਪਤਾ ਧੰਨਵਾਦ ਜੀ ਵੀਰ ਕੋੲੀ ਵੀ ਬਾੲੀ ਗਲਤ ਕਮੈਟ ਨਾ ਕਰਿੳੁ

  • @pb13aleda70
    @pb13aleda70 Před 2 lety

    Micky ganiwala da interview Karo y

  • @gurtejgill6342
    @gurtejgill6342 Před 2 lety +1

    ਹੁਣ ਕਿੱਥੇ ਗਈ ਰੌਣਕ ਆਹ ਸੀਜ਼ਨ ਕਿਉ ਨਹੀਂ ਆਈ ਇਨ੍ਹਾਂ ਕਬੂਤਰ ਹੀ ਇਕੱਠੇ ਕਰਨੇ ਸੀ ਕਰਲੇ

  • @user-mo7uh2ts6f
    @user-mo7uh2ts6f Před 2 lety +1

    ਬਾਬਾ ਜੀ ਤੁਸੀਂ ਪਹਿਲਾਂ ਬਸੇਰੀ ਕਿਆ ਫੇਰ ਬਸੇਰਾ ਕਹੀ ਜਾਨੇ ਓ

  • @surinderrahar637
    @surinderrahar637 Před 2 lety +3

    10 saal phla mud c 250 te 12 saal phla mud c 1200 samj ni aai

  • @isinghchamdal7194
    @isinghchamdal7194 Před 2 lety +9

    Vicky bhaji kida g t shirt lucky lagdi

  • @ravindersingh5001
    @ravindersingh5001 Před 2 lety +2

    haahahha vicky grewal nu vicky gujjar bna dita

  • @RaviKumar-jv1vp
    @RaviKumar-jv1vp Před 2 lety

    😍😍😍😍😍👌👌👌👌👌👌👌👌👌👌👌🤘

  • @pb13aleda70
    @pb13aleda70 Před 2 lety

    Vadiya khaidari de interview Kare Karo y

  • @sunnybhullar455
    @sunnybhullar455 Před 2 lety +2

    Question karke agle di gall ta puri sunda ni bai aap he boli janda

  • @amandeeppandit1035
    @amandeeppandit1035 Před 2 lety +3

    Bhai ji Sawal galat hai

  • @diljitsinghsidhu1691
    @diljitsinghsidhu1691 Před 2 lety +1

    Ki no.mil skda asi thode vde fan aa

  • @Ranjeetsingh-cy2uf
    @Ranjeetsingh-cy2uf Před 2 lety +1

    Kala lamma de interview kro