Akhiyaan Ch Toon Vasda | Surinder Kaur | Old Punjabi Songs | Punjabi Songs 2022

Sdílet
Vložit
  • čas přidán 3. 08. 2022
  • For more such classic Punjabi songs, subscribe to our channel: / saregamapunjabi
    Credits:
    Song Name :- Akhiyaan Ch Toon Vasda
    Artist :- Surinder Kaur
    #AkhiyaanChToonVasda
    #SaregamaPunjabi
    #PunjabiSongs2022
    Label: Saregama India Limited
    To listen to more such Punjabi songs, subscribe to: / saregamapunjabi
    For more updates Follow us on Facebook:
    / saregama
    Follow us on Twitter:
    / saregamaglobal
  • Hudba

Komentáře • 572

  • @saregamapunjabi
    @saregamapunjabi  Před 2 měsíci +9

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    czcams.com/video/T4zRGrtwm0I/video.html

  • @amanjotsingh8642
    @amanjotsingh8642 Před 2 měsíci +47

    2024 ਚ ਕੌਣ ਕੌਣ ਸੁਣ ਰਿਹਾ ਹਾਜ਼ਰੀ ਲਵਾਓ ਜੀ 🤗

  • @ramasrarai9117
    @ramasrarai9117 Před 3 měsíci +19

    ਬੋਹੁਤ ਹੀ ਸੋਹਣਾ ਔਰ ਦਿਲ ਨੂੰ ਸਕੂਨ ਦਿੰਦਾ ਹੈ। ਮੇਰੀ ਉਮਰ 69 ਹੋ ਗਈ। Bachpan ਤੋਂ ਸੁਣਦੇ ਆਹ ਰਹੇ ਹਾਂ ਹਾਲੇ ਵੀ ਬਾਰ ਬਾਰ ਸੁਣਨੇ ਨੂੰ ਦਿਲ ਕਰਦਾ ਹੈ। ਸੁਣਕੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮਾਂ ਬਾਪ ਨਾਲ ਬੈਟ ਕੇ ਸੁਣਦੇ ਹੁੰਦੇ ਸੀ।

  • @rupindersingh-hw1zs
    @rupindersingh-hw1zs Před měsícem +21

    Jun 2024 ਵਿਚ ਕੋਈ ਸੁਣਦਾ

  • @arvindersingh3145
    @arvindersingh3145 Před rokem +58

    ਇਹ ਗੀਤ ਬਹੁਤ ਪੁਰਾਣਾ ਹੈ,,,ਪਰ ਹੁਣ ਵੀ ਤਾਜ਼ਗੀ ਦਿੰਦਾ ਹੈ,,, ਸੁਰਿੰਦਰ ਕੌਰ ਇਵੇਂ ਹੀ ਗੀਤਾਂ ਦੀ ਮਾਂ ਨਹੀਂ ਕਹਾਉਂਦੀ,, ਪੰਜਾਬ ਦੀ ਕੋਇਲ,,

  • @KaranSafri-jw9zc
    @KaranSafri-jw9zc Před 3 měsíci +55

    2024 wale hajri lvaaooo ji 😅

  • @Bilal-Hussain95
    @Bilal-Hussain95 Před 5 měsíci +10

    Proud to be a Punjabi
    Meri jind Meri jaaan Mera wasda dais Punjab
    Bohat bohat Pyar jee punjabia nu
    Lahore Punjab 🇵🇰 to

  • @jattinder6769
    @jattinder6769 Před 4 měsíci +48

    2024 ਵਿੱਚ ਕੌਣ ਸੁਣ ਰਿਹਾ ਹੈ ❤

  • @Nukta8490
    @Nukta8490 Před 16 dny +2

    June 2024 ਵਿੱਚ ਵੀ ਉਨਾਂ ਹੀ ਰਸ ਜਿਨਾਂ ਸ਼ੁਰੂ ਵਿੱਚ ਸੀ

  • @gurmaildhaliwal01
    @gurmaildhaliwal01 Před 5 měsíci +34

    4 ਫਰਵਰੀ 2024 ਸਮਾਂ ਸਵੇਰ ਦੇ 10.04 ਮਿੰਟ,
    ਕਾਫੀ ਦਿਨਾਂ ਬਾਅਦ ਅੱਜ ਫੇਰ ਇਹ ਨਗਮਾ ਸੁਣ ਰਿਹਾ,
    ਅੱਜ ਦੇ ਦੌਰ ਦੇ ਗੀਤ ,ਇਹ ਨਗ਼ਮਿਆ ਦੀ ਰੀਸ ਨਹੀਂ ਕਰ ਸਕਦੇ , ਕਿੰਨੇ ਸੋਹਣੇ ,ਸਾਫ ਤੇ ਸਿੱਧੇ ਗੀਤ ਹੋਇਆ ਕਰਦੇ ਸੀ,
    ਫੋਕੀ ਸ਼ੋਹਰਤ ਫ਼ੋਕੀਆ ਟੌਹਰਾਂ ਨੇ ਸਭ ਖ਼ਤਮ ਕਰਤਾ ,
    ਪਰ ਫਿਰ ਵੀ ਇਹ ਗੀਤ,ਇਹ ਅਵਾਜ਼ਾਂ ਸਦਾਬਹਾਰ ਰਹਿਣਗੀਆਂ,🙏💓🙌

  • @singhSingh-pi5gv
    @singhSingh-pi5gv Před 11 měsíci +13

    ਪੁਰਾਣੇ ਗੀਤਾਂ ਦਾ ਸਵਾਦ ਹੀ ਵੱਖਰਾ ਵਾ, ਜਿਂਦਗੀ ਦੇ ਰੰਗਾ ਨਾਲ ਹੀ ਭਰ ਜਾਦੀਆਂ। ਜਦੋਂ ਪੁਰਾਣੇ ਗੀਤਾ ਨੂੰ ਸ਼ੁਣੀ ਦਾ ਵਾ 🤗

  • @PunjabiVlogandStories
    @PunjabiVlogandStories Před rokem +9

    ਇਹ ਗੀਤ ਪੰਜਾਬੀ ਦੇ ਲਾਡਲੇ ਸ਼ਾਇਰ ਤੇ ਸੱਚੇ ਆਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਹੈ ਤੇ ਸ਼ਿਵ ਕੁਮਾਰ ਨੇ ਇਸ ਗੀਤ ਚ ਆਪਣਾ ਪਿਆਰ ਜਾਹਿਰ ਕੀਤਾ ਹੈ ਉਹ ਆਪਣੀ ਪ੍ਰੇਮਿਕਾ ਜਿਸ ਨੂੰ ਉਹ ਪਾ ਨੀ ਸੀ ਸਕਿਆ ਨੂੰ ਸੱਚਾ ਪਿਆਰ ਕਰਦਾ ਸੀ ਇਹ ਗੀਤ ਉਸਨੇ ਪਿਆਰ ਦੇ ਦਰਦ ਵਿਛੋੜੇ ਚ ਹੀ ਲਿਖਿਆ ਸੀ। i love you Shiv Kumar 🥰

  • @Kalyanjass
    @Kalyanjass Před rokem +189

    ਮੇਰੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੈਂਕੜੇ ਵਾਰ ਸੁਣਿਆ ਪਰ ਮਨ ਨੀ ਭਰਦਾ

  • @malkitmst
    @malkitmst Před rokem +53

    "रूह तक उतर जाती है सुरिंदर कौर जी की आवाज़...!" तारीफ़ के लिए शब्द नहीं।

  • @kanwaljitsinghdhillon3161

    ਇਸ ਏਨੇ ਪਿਆਰੇ ਗੀਤ ਨੂੰ ਕਿਸ ਨੇ ਲਿਖਿਆ ਬਾਰੇ ਕਿਤੇ ਦਰਜ ਨਹੀ ਕੀਤਾ । ਜੋ ਗੀਤਕਾਰ ਨਾਲ ਬੇ- ਇਨਸਾਫੀ ਹੈ।
    ਇਹ ਗੀਤ ਦਾ ਰਚੇਤਾ ਹਰਭਜਨ ਸਿੰਘ ਚਮਕ ਹਨ। ਕੰਪਨੀ ਨੂੰ ਗੀਤਕਾਰਾਂ ਬਾਰੇ ਲਿਖਣਾ ਚਾਹੀਦਾ ਹੈ।

  • @chanchalbpsingh6708
    @chanchalbpsingh6708 Před rokem +17

    ਪੰਜਾਬੀ ਦਿਲਾਂ ਦੀ ਬੋਲੀ, ਪਿਆਰ ਦੀ ਜ਼ੁਬਾਨ..... ਮੇਰੀ ਮਾਂ ਬੋਲੀ…..

  • @harjinderbajwa1637
    @harjinderbajwa1637 Před 10 měsíci +116

    13.9 23 ਵਿੱਚ ਕੋਣ ਕੋਣ ਸੁਣ ਰੀਆ ਸਰਿੰਦਰ ਕੌਰ ਜੀ ਨੂੰ

  • @vickramsingh6834
    @vickramsingh6834 Před 9 měsíci +7

    ਮੇਰਾ ਦਿਲ ਨੂੰ ਸਕੂਨ ਮਹਿਸੂਸ ਹੁੰਦਾ ਏ ਸਾਹਿਤ ਦੇ ਵਿਕਾਸ ਦੀ ਗੱਲ ਕੀਤੀ ਜਾਵੇ

  • @GurpreetSingh-nt7of
    @GurpreetSingh-nt7of Před měsícem

    ਰੱਬ ਨੂੰ ਚੰਨਾ ਜਾਣ ਕੇ ਇਹ ਗੀਤ ਸੁਨਣ ਨਾਲ ਅੱਖਾਂ ਵਿੱਚੋਂ ਉਸ ਦੀ ਯਾਦ ਦੇ ਨੀਰ ਆਪ ਮੁਹਾਰੇ ਵਹਿ ਤੁਰਦੇ ਹਨ।
    💕

  • @user-yr2hv3fe9u
    @user-yr2hv3fe9u Před rokem +5

    ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ,,,❤❤ ਕਯਾ ਆਵਾਜ਼ aw ਸੁਰਿੰਦਰ ਕੌਰ ਜੀ ❤❤

  • @velly1343
    @velly1343 Před 12 dny

    ਰੂਹ ਨੂੰ ਸਕੂਨ ਦੇਣ ਵਾਲ਼ਾ ਸੰਗੀਤ ❤

  • @prabh.mahey.77
    @prabh.mahey.77 Před měsícem +2

    Bulliyan ch naa tera...P❤ Akhiyan 👀 ch tu ve....🙂🌹

  • @Bilal-Hussain95
    @Bilal-Hussain95 Před 11 dny +1

    Wawa Sara Pyar Lahore 🇵🇰 to
    Long live Punjab and punjabis ❤

  • @user-ff2zo6fe6k
    @user-ff2zo6fe6k Před 4 měsíci +22

    3-3-2024ਨੂੰ ਕੌਣ ਕੌਣ ਸੁਣ ਰਿਹਾਅ ਸਰਿੰਦਰ ਕੌਰ ਨੂੰ ❤

  • @kuldeepdhindsa8372
    @kuldeepdhindsa8372 Před rokem +10

    ਅੱਖੀਆਂ ਚ ਤੂੰ ਵੱਸਦਾ ਜਦੋਂ ਪੁੱਛਦੀਆਂ ਪਿਆਰ ਦੀਆਂ ਬਾਤਾਂ ਵੇ ਹੌਲੀ ਹੌਲੀ ਤੂੰ ਦੱਸਦਾ

  • @daljitkaurdhillon7004
    @daljitkaurdhillon7004 Před rokem +13

    ❤❤ਸਕੂਨ ਮਿਲਦਾ ਗੀਤ ਸੁਣ ਕੇ

  • @Bordervibe96
    @Bordervibe96 Před rokem +3

    ਜਦੋਂ ਗੀਤ ਦੇ ਬੋਲ ਤੇ ਕੰਮ ਕੀਤਾ ਹੋਵੇ ਫੇਰ ਏਦਾ ਗੀਤ ਅਮਰ ਹੋ ਜਾਂਦੇ ਨੇ ਤੇ ਅੱਜ ਕਲ ਦੇ ਗੀਤਾ ਵਿਚ ਕਲੀ ਬੇਸ ਹੀ ਹੁੰਦੀ ਆ

  • @sarbjitkaursandhu5904
    @sarbjitkaursandhu5904 Před 5 měsíci +13

    24. ਫਰਵਰੀ. 2024. ਚ। ਮੈ। ਸੁਣ। ਰਹੀ। ਆ। ਗੀਤ। ਤੇ। ਬਚਪਨ। ਦੀ। ਯਾਦ। ਆ। ਗਈ। ਜਦੋ। ਅਸੀ। ਨਿੱਕੇ। ਹੁੰਦੇ। ਸੀ। ਤੇ। ਮੇਰੇ। ਤਾਇਆ। ਜੀ। ਰੇਡੀਉ। ਤੇ। ਸੁਣਦੇ। ਹੁੰਦੇ। ਸੀ। ਬਹੁਤ। ਵਧੀਆ। ਗੀਤ। ਆ

  • @Pb1Gamer
    @Pb1Gamer Před 8 měsíci +4

    ਵਾਹ ਜੀ ਵਾਹ ❤

  • @gaganpreetsingh4763
    @gaganpreetsingh4763 Před měsícem +1

    2024 attendance here

  • @ParminderSinghoberoi
    @ParminderSinghoberoi Před rokem +5

    ਸੁਰਿੰਦਰ ਕੌਰ ਵਰਗਾ ਕੋਈ ਨਹੀ ਗਾ ਸਕਦਾ ਦਿਲ ਨੂੰ ਸਕੂਨ ਮਿਲਦਾ ਜਿੰਨੀ ਵਾਰ ਸੁਣਦਾ ਦਿਲ ਕਰਦਾ ਬਾਰ ਬਾਰ ਸੁਣਦਾ ਰਹਾ

  • @chetanrattan6292
    @chetanrattan6292 Před rokem +131

    We should also remember Late. Shivkumar Batalvi who wrote this poetry and many many such beautiful songs & poetry without the poetry the voice has no meaning ...

    • @jatinderdaniels
      @jatinderdaniels Před rokem +8

      Shivkunar Batalvi, was my father's favourite 🙏

    • @khalidsaeed7996
      @khalidsaeed7996 Před rokem +2

      But life to that poetry / song is given by Surinder Kaur

    • @sukhrecords7
      @sukhrecords7 Před rokem +1

      @@jatinderdaniels and be. 👍
      X

    • @rustomjeesecurity1105
      @rustomjeesecurity1105 Před rokem +1

      absolutely

    • @khalidakram
      @khalidakram Před 10 měsíci +1

      Are you sure he wrote this? My understanding is that this song is much older than Shivkumar sahib?

  • @sarbjeetsingh3577
    @sarbjeetsingh3577 Před 5 měsíci +4

    10 2 2024 ਨੂੰ ਅੱਜ ਦੋ ਵਾਰੀ ਰਪੀਟ ਸੁਣਿਆ 👌👌👌

  • @jagatkamboj9975
    @jagatkamboj9975 Před rokem +12

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਲਵ ਯੂ ਬੀਬਾ ਜੀ ਕਿਆ ਹੀ ਬਾਤਾਂ ਜੀ 🙏💚🙏

  • @AmrikSinghSingh-id5ws
    @AmrikSinghSingh-id5ws Před hodinou +1

    2024 I like this song 1000 time repeat

  • @swaaljvaab
    @swaaljvaab Před 10 dny

    ਅੱਜ ਤੱਕ ਸੁਣ ਰਿਹਾ ਹਾਂ ਏਹ ਗੀਤ ❤❤

  • @jagjitsandhuz5206
    @jagjitsandhuz5206 Před 3 měsíci +10

    2024 Attendance Here❤❤

  • @user-lp6lt4mt9z
    @user-lp6lt4mt9z Před měsícem +1

    Ajj kll de song bilkul ni rooh nu skoon dide jd v man bechain hunda purane song sun de aw fer fresh feel hunda😊

  • @mr.singhgurkirat95
    @mr.singhgurkirat95 Před 11 měsíci +9

    ਸਕੂਨ ਮਿਲਦਾ ਗੀਤ ਸੁਣ ਕੇ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਜੀ ❤❤❤

  • @kapoorirfca7114
    @kapoorirfca7114 Před dnem

    What a Mesmerizing memories and Singer Due to Which Punjabi culture Run and Tendency to Learn some basics in Modern Traditional World ❤

  • @zahiddhami6873
    @zahiddhami6873 Před rokem +22

    Miss you our respect able
    BULBUL PUNJAB,
    A Great LADY OF PUNJAB.
    ❤️🇨🇦🇨🇦

  • @ManoharSingh-mw6dn
    @ManoharSingh-mw6dn Před 5 měsíci +11

    30/01/2024
    Kon kon sun ryaa❤❤❤
    Old is gold ❤❤❤

  • @gauravjangra5393
    @gauravjangra5393 Před rokem +6

    ਮੈਨੂੰ ਸੁਕੂਨ ਭੋਤਾਂ ਆਉਂਦਾ ਸੁਣ ਕੇ...ਇਹ ਸੌਂਗ

  • @iamkumar5114
    @iamkumar5114 Před rokem +41

    Two years of living in Chandigarh.. totally worth it .. learned Punjabi .. and this became my fav song

  • @SatbirBaidwan-my1xw
    @SatbirBaidwan-my1xw Před rokem +3

    ਬਹੁਤ ਸੋਹਣਾ ਗੀਤ ਹੈ ਕਿਸੇ ਪੁਰਾਣੇ ਫਰੇਡ ਦੀ ਮਨ ਪਸੰਦ ❤

  • @GurmeetKaur-iz1sk
    @GurmeetKaur-iz1sk Před měsícem

    ❤ਇਹ ਪੰਜਾਬ ਦੀ ਕੋਇਲ ਨੂੰ ਕੌਣ ਨਹੀਂ ਸੁਣਨਾ ਚਾਹੁੰਦਾ ਅਸੀਂ ਤਾਂ ਛੋਟੇ ਹੁੰਦੇ ਹੀ ਇਹਨਾਂ ਦੇ ਗੀਤ ਸੁਣਦੇ ਆ ਰਹੇ ਰੇਡੀਓ ਟੀਵੀ ਹੁਣ ਮੋਬਾਇਲਾਂ ਤੇ ਬਹੁਤ ਵਧੀਆ ਗਾਇਕੀ ਸੀ ਇਹਨਾਂ ਦੀ ਹਲਕਾ ਜਿਹਾ ਮਿਊਜਿਕ ਤੇ ਆਵਾਜ਼ ਹੀ ਬਹੁਤ ਘੈਂਟ ਸੀ

  • @MaksaZone
    @MaksaZone Před 2 dny

    Dil ko chu leta hai yeh geet aur aawaz ❤.

  • @vir4193
    @vir4193 Před rokem +47

    One of the most haunting Punjabi songs ever, so atmospheric and beautiful.

  • @gurjindersingh3638
    @gurjindersingh3638 Před 4 měsíci +2

    ਦੀਲ ਖੂਸ਼ ਹੋ ਗਿਆ ਜੀ ਵੈਰੀ ਸਲੋਟ ਜੀ 🙏👍

  • @gsingh7999
    @gsingh7999 Před rokem +18

    A song penned by best poet of punjabi the legend Shiv Batalvi and voiced by the legend Surinder Kaur. No one can match the such soulful song and voice. ❤❤❤

  • @saadi.k4627
    @saadi.k4627 Před rokem +17

    This song is epitome of heartache. I miss my mom every time I hear it. May she be in a better place.

  • @user-zr9qj6rb2o
    @user-zr9qj6rb2o Před rokem +5

    ਤੁਸੀਂ ਲਾਜ਼ਵਾਬ ਓ।💗💗
    تسیں لازواب ہو.💗💗

  • @saleemraza4130
    @saleemraza4130 Před 10 dny

    simple soft and full of pain in this voice. When i listen this song i feel myself in other world. Great singer

  • @Gurwindersingh12345
    @Gurwindersingh12345 Před 4 měsíci +3

    No one can beat this legends

  • @ecotoddler
    @ecotoddler Před rokem +10

    Inna Akhiyan Ch Paavan Kive Kajla Ve Akhiyan Ch Tu Vasda
    Har Vele Channa Mera Tere val Muh Ve Buliyan ch Naa Tera Akhiyan ch Tu Ve Jadon Hasdi, Bhulekha menu Painda Ve Haseya Ch Tu Hasda
    Lamiyan si Vaatan Channa Nere Nere Aaea Tu
    Akhiyan De Raahi Aa Ke Dil Ch Samayeya Tu
    Jadon Puchdi aa Piyar Diyan Gallan Ve Hauli Hauli tu dasda
    Inna Akhiyan Ch Paavan Kive Kajla Ve Akhiyan Ch Tu Vasda
    Masa Masa Jindari Main Pyar vich Rangi Ve
    Aj Menu Jaapda Main tere Naal mangi Ve
    Aj Khushiyan da Ho Gea Savera Ve Gam Saathon Door Nasda
    Inna Akhiyan Ch Paavan Kive Kajla Ve Akhiyan Ch tu Vasda.

  • @harnoorkour105
    @harnoorkour105 Před 6 měsíci +2

    Who can forget 🎉

  • @GurpreetSingh-hf1dv
    @GurpreetSingh-hf1dv Před 25 dny

    ਪੰਜਾਬ ਦੀ ਕੋਇਲ ❤️

  • @MunishKumar-pn6sr
    @MunishKumar-pn6sr Před 7 měsíci +2

    rooh khush kerti

  • @parisha5879
    @parisha5879 Před 8 měsíci +8

    There is an innocence in every aspect of this song. Makes you fall in love with Punjabi all over again.

  • @arshpreetkaur2004
    @arshpreetkaur2004 Před 6 měsíci +3

    Listener on January 19 2024

  • @ManjitSingh-eo2cc
    @ManjitSingh-eo2cc Před rokem +3

    ਰੂਹ ਦੇ ਹਾਣ ਦਾ ਗੀਤ।। ਕੰਨਾਂ ਵਿੱਚ ਮਿਸ਼ਰੀ ਘੋਲਦੇ ਬੋਲ।। ਸ਼ੁਕਰੀਆ।।

  • @nehasinghrajput8200
    @nehasinghrajput8200 Před 4 měsíci +1

    Punjabi sikhne ka ek fayda hua surinder kaur ji ko 2yrs se sun rhi hu waah sakoon ae ❤

    • @sanaullahch.6185
      @sanaullahch.6185 Před 3 měsíci

      nyc Punjabi sadhi maah boli ay Punjabi seekhan daa sukriya , surinder kaur bhhht wadya
      singer ny

  • @subhashchander3144
    @subhashchander3144 Před měsícem

    I heard glimpses of this song in Hindi Movie 'Oye Lucky Lucky Oye'..
    Such a beautiful song by Surinder Kaur ji

  • @munishkumar3215
    @munishkumar3215 Před 5 měsíci +2

    19/02/2024. Legend song of Punjab di koyal

  • @ManzoorHussain-kq7rk
    @ManzoorHussain-kq7rk Před rokem +4

    Song sunn ke bachpan 1966 yad aa gia. Love for all punjab.

  • @OfficialGagguBrar
    @OfficialGagguBrar Před 7 měsíci +1

    23 Dec 2023 ਵਿੱਚ ਆਪਣੇ ਬਾਪੂ ਜੀ ਨਾਲ ਹੁਣ ਰਿਹਾ ਜਵਾਨੀ ਯਾਦ ਕਰ ਰਹੇ ਨੇ ਉਹ....❤🙏With Respect

  • @Meresatgurupyare
    @Meresatgurupyare Před rokem +6

    Ye gana agar gaur se sunoge to dil me hamesha k liye rahega, so simple lyrics yet powerful, purest of the pure

  • @saveharyana3512
    @saveharyana3512 Před 3 měsíci +2

    28.03.2024.........Superb song

  • @harmeetsingh5179
    @harmeetsingh5179 Před 5 měsíci +3

    2 Feb 24 ਨੂੰ ਵੀ ਸੁਣ ਰਹੇ ਹਾਂ

  • @sansarsingh3600
    @sansarsingh3600 Před 2 měsíci +1

    4. 5. 2024 vich Sansar Singh sun riha G

  • @lovepreetmasih9499
    @lovepreetmasih9499 Před 6 měsíci +2

    20 1 2024 kon kon sun rhya geet

  • @SatwinderSingh-hw7kw
    @SatwinderSingh-hw7kw Před 5 měsíci +2

    ਮੈਨੂੰ ਤੇ 2024 ਹੋ ਗਿਆ ਵੀਰ ਜੀ ਸੁਣਦੇ ਨੂੰ

  • @RaghuButter-ml4gk
    @RaghuButter-ml4gk Před 2 měsíci +3

    2024, may Ch Kon sun reha😍

  • @dharamjitsingh2153
    @dharamjitsingh2153 Před 2 měsíci

    Love you surinder kure jindabad ❤🙏🏼🙏🏼

  • @rohitsyal5260
    @rohitsyal5260 Před měsícem

    Surinder ji. Ki awajjj meri. Mmmy ki traha. Hai. ❤❤❤❤❤❤❤❤❤

  • @amarbirsingh6117
    @amarbirsingh6117 Před 6 měsíci +2

    2024 di hajri..

  • @NirmalSingh-vl1bs
    @NirmalSingh-vl1bs Před 10 měsíci +2

    ਬਹੁਤ ਪਿਆਰਾ ਗੀਤ

  • @bhinderpalgrewal704
    @bhinderpalgrewal704 Před 3 měsíci +1

    7,April 2024 ਵਿੱਚ ਕੌਣ -ਕੌਣ ਸੁਣ ਰਿਹਾ ਬਹੁਤ ਹੀ ਪਿਆਰਾ ਗੀਤ ਹੈ

  • @user-bt6jn1og9g
    @user-bt6jn1og9g Před 2 měsíci

    yeh song latest awaz remix main suna hai but Surinder Kaur ny best gaya hai.

  • @jasminearmink6747
    @jasminearmink6747 Před 5 měsíci +4

    Who is listening this masterpiece in 2024❤❤❤❤❤❤❤❤

  • @Chak_vendal
    @Chak_vendal Před 6 měsíci

    Its 05/01/24 , 9:01 pm please remind me to listen it once again❤

  • @gntuitions
    @gntuitions Před 6 měsíci +1

    I'm listening it in 2024

  • @lakhathind9364
    @lakhathind9364 Před 11 měsíci +2

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ❤❤

  • @troublingtwins9428
    @troublingtwins9428 Před rokem +13

    Still one of my fav in 2023

  • @SalimAhmed-fj4wp
    @SalimAhmed-fj4wp Před 6 měsíci +3

    Heart touching ❤❤. Incomparable Surinder Kaur

  • @aminaag4460
    @aminaag4460 Před 4 měsíci +1

    2024 and I'm listening it on repeat ❤

  • @manpreetjsw3431
    @manpreetjsw3431 Před 5 měsíci

    4 Feb subha 10:36 wa wa ji wa bhut mind relaxing awaj hai surinder Kaur ji di pura din ban gya ❤

  • @GurmeetKaur-fp7re
    @GurmeetKaur-fp7re Před 6 měsíci +1

    7. 1. 2024 ch kon sun riha

  • @SukhpreetSukh-tn5qx
    @SukhpreetSukh-tn5qx Před 2 měsíci

    🙏🙏👉 ਇਹ ਗੀਤ ਸੁਣ ਕੇ 👉 ਰੂਹਾਂ ਕੰਬ ਜਾਂਦੀਆਂ 👉 ਜਿਦੋ 👉 ਕਿਸੇ 👉 ਨਾਲ 👉 ਰੂਹਾਂ ਤੋਂ 🙏 ਪਿਆਰ ਹੋ ਜਾਵੇ 🙏🙏

  • @InderpalSingh280ludhiana

    ਸ਼ਾਨਦਾਰ !

  • @Absolute_Gaming0
    @Absolute_Gaming0 Před 5 měsíci +1

    22-02-2024 beautiful song❤

  • @rakeshkumarsaini4668
    @rakeshkumarsaini4668 Před 2 měsíci

    Golden era of music

  • @rekhachoudhary2631
    @rekhachoudhary2631 Před rokem +18

    Heard this song first time in oye lucky lucky oye loved it since then ❤️

    • @ssddddcc5670
      @ssddddcc5670 Před rokem +1

      Mujhe bhi lucky film issi song ki wajah se dekkhni hoti h ...love u mam

    • @asadali2311
      @asadali2311 Před rokem

      Bhai I watched this film many time. But not this song in it. Can you plz guide where it is

    • @Tinytoon185
      @Tinytoon185 Před 8 měsíci +1

      @@asadali2311it played in background when Abhay Deol went on trip to Manali …

    • @asadali2311
      @asadali2311 Před 8 měsíci

      @@Tinytoon185 thanks. i love this film .

  • @manisidhu1913
    @manisidhu1913 Před 4 měsíci +1

    27 febuary 2024 swera 8.00 bja phli warr sunya ❤

  • @sawaisingh350
    @sawaisingh350 Před 4 měsíci

    ऐह गीत मैनू बहुत पसंद है, जी करदा है बार बार सुणी जावा।

  • @thakursumir
    @thakursumir Před rokem +6

    This song gives meditative experience.

  • @kulwantsingh7606
    @kulwantsingh7606 Před rokem +2

    Queen 👸🏼 👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼✔️✔️💯💯💯💯💯💯💯💯💯💯💯💯💯💯💯💯💯👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼

  • @SimerjitKaur-rz5gq
    @SimerjitKaur-rz5gq Před 6 měsíci +3

    Kon kon January 2024 ch sun reha ❤❤❤❤❤❤❤❤❤

  • @lahorian2009
    @lahorian2009 Před rokem +7

    Zabardust old is gold. Love from LAHORE / UK. Punjabi di best 👌 👍 😍 🥰

  • @mintusingh8448
    @mintusingh8448 Před 5 měsíci +1

    24ਫਰਵਰੀ 20240ਰਾਤੀ 11 ਵਜੇ