Rajewal ਨੇ Deep Sidhu ਦੇ ਸਮਰਥਕਾਂ ਨੂੰ Singhu border ਤੋਂ ਕੀ ਜਵਾਬ ਦਿੱਤਾ | 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈

Sdílet
Vložit
  • čas přidán 16. 03. 2021
  • #FarmersProtest #BalbirSinghRajewal #SinghuBorder
    ਕਿਸਾਨ ਅੰਦੋਲਨ ਦੇ ਕਈ ਮਹੀਨੇ ਬੀਤ ਜਾਣ ਮਗਰੋਂ ਸਿੰਘੂ ਬਾਰਡਰ 'ਤੇ ਕੀ ਮਾਹੌਲ ਹੈ। ਸਿੰਘੂ ਬਾਰਡਰ 'ਤੇ ਮੌਜੂਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਗੱਲ ਕਰ ਰਹੇ ਹਨ।
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 462

  • @gurpreetgill2101
    @gurpreetgill2101 Před 3 lety +10

    ਈਰਖਾ ਤੇ ਹਉਮੈ ਦਾ ਸ਼ਿਕਾਰ ਏ ਤੂੰ ਰਾਜੇਵਾਲ,,ਦੀਪ ਵੀਰ ਤੇ ਲੱਖੇ ਵੀਰ ਦਾ ਬਹੁਤ ਵੱਡਾ ਰੋਲ ਏ ਅਦੋਲਣ ਵਿੱਚ ਤੂੰ ਉਹਨਾਂ ਖਿਲਾਫ ਬਹੁਤ ਬੋਲਿਆ 5 ਲੱਖ ਬੰਦੇ ਨੂੰ ਗਦਾਰ ਕਿਹਾ ਪਰਚੇ ਹੋਏ ਨੌਜਵਾਨਾਂ ਦੀ ਗੌਰ ਨੀ ਕਰੀ ਤੂੰ ਗਲਤ ਏ ਰਾਜੇਵਾਲ ਤੇਰੀ ਵਜਾ ਕਾਰਣ ਦੀਪ ਤੇ ਲੱਖੇ ਤੇ ਪਰਚੇ ਹੋਏ

  • @smteachingclasses7827
    @smteachingclasses7827 Před 3 lety +174

    ਮੈਂ ਅਕਸ਼ੈ ਕੁਮਾਰ, ਰਣਵੀਰ ਸਿੰਘ ਸੰਨੀ ਕੁੱਤੇ ਤੇ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏
    ਤੇ ਤੁਸੀਂ ??

  • @harmohansingh1385
    @harmohansingh1385 Před 3 lety +65

    ਰਾਜੇ ਵਾਲ ਸਿਆਣੇ ਸਮਝਦਾਰ ਕਿਸਾਨ ਲੀਡਰ ਹਨ ਕਿਸਾਨ ਯੂਨੀਅਨ ਜਿੰਦਾਬਾਦ

    • @darbaraghuman
      @darbaraghuman Před 3 lety +2

      Tuc kido de jande oo rajewal nu ? Tuc bheda na bano guru nanak de sikh oo

    • @samvirk00007
      @samvirk00007 Před 3 lety +3

      I know him before 20 years rajewaal is very good person

    • @skkhehra8510
      @skkhehra8510 Před 3 lety +1

      No comments ਸਿਆਣਾ ਕਿਧਰੋਂ ਹੋ ਗਿਆ

    • @rone3758
      @rone3758 Před 3 lety +4

      @@darbaraghuman Tu ki aa Tusi sab IT cell oo rss de

    • @palwindersingh3731
      @palwindersingh3731 Před 3 lety +2

      Rajewal sahib is great personality.,Educated,Imaandar person.i wish he would be next P M. Modi is uneducated and luterra murderer and big salesman.(gogi kaur)

  • @kaurbaljeet8035
    @kaurbaljeet8035 Před 3 lety +54

    ਕਿਸਾਨ ਅੰਦੋਲਨ ਦੀ ਨੀਂ ਰੱਖਣ ਵਾਲਿਆਂ ਜਥੇਬੰਦੀਆਂ ਦਾ ਏਕਾ ਜ਼ਿੰਦਾਬਾਦ ✊✊

  • @nirmalsingh1473
    @nirmalsingh1473 Před 3 lety +27

    ਬਹੁਤ ਵਧੀਆ ਜੀ ਧੰਨਵਾਦ

  • @user-iw4zz8vm9o
    @user-iw4zz8vm9o Před 3 lety +26

    ਇਨਕਲਾਬ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @Tinytubes_adventure
    @Tinytubes_adventure Před 3 lety +23

    ਰਾਜੇਵਾਲ ਜੀ ਸਤਿ ਸ਼੍ਰੀ ਅਕਾਲ
    ਤੁਸੀਂ ਨੌਜਵਾਨਾਂ ਨੂੰ ਪਿਆਰ ਨਾਲ, ਨਾਲ ਲੈਕੇ ਚਲੋ
    ਚੰਗੇ ਲੀਡਰ ਹੋਣ ਦਾ ਸਬੂਤ ਦਿਓ,ਇਹ ਲੜਾਈ ਆਰ ਪਾਰ ਦੀ ਹੈ ਇਹ ਨੌਜਵਾਨਾਂ ਤੋਂ ਬਿਨਾ ਨਹੀ ਲੜੀ ਜਾਣੀ। ਸਾਡੇ ਵਾਸਤੇ ਤੁਸੀੰ ਸਤਿਕਾਰ ਯੋਗ ਹੋ, ਲੱਖਾ ਸਿਧਾਣਾ ਤੇ ਦੀਪ ਸਿੱਧੂ ਵੀ ਸਤਿਕਾਰ ਯੋਗ ਹਨ ਧੰਨਵਾਦ ਜੀ।

  • @goppisingh1158
    @goppisingh1158 Před 3 lety +18

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ

  • @harmandipthind2455
    @harmandipthind2455 Před 3 lety +19

    Excellent interview, Rajewal Ji doing an excellent job in the kissan Andolan , very good leader god bless you 🙏🙏

  • @navdeepsidhu4157
    @navdeepsidhu4157 Před 3 lety +38

    Rajewal saab u r a gem of a person with great knowledge and u also know how to express and present urself..Sirsa saab, rakesh jee, dalewaal saab, ugraaha saab, chaduni saab, ruldu saab n all other kisaan leaders u r doing so much to help farmers 👳👳👳💦.. Thanks 🙏

  • @gianbains6043
    @gianbains6043 Před 3 lety +50

    GOD BLESS YOU RAJEWAL THANKS FOR SPORTING REPORTING AWAKENING TRUTH KISAN EKTA MORCHA ZINDAWAD 🙏🙏🙏🙏🙏

  • @balwindersidhu6978
    @balwindersidhu6978 Před 3 lety +69

    God bless all farmers Boycott EVM and BJP

    • @darbaraghuman
      @darbaraghuman Před 3 lety

      J agriculture state subject hai fer MSP da law agriculture nahi fer rajewal jhutha hai eh sale punjabia nu pagal bana riha .

    • @samvirk00007
      @samvirk00007 Před 3 lety +4

      @@darbaraghuman j rajewaal jhootha te te fir sachha koun modee, badal ya captain bolan ton pehlaan soch

    • @nirmalghuman6077
      @nirmalghuman6077 Před 3 lety +2

      @@samvirk00007 ਇਹਨਾਂ ਮੁਤਾਬਿਕ ਲਾਲ ਕਿਲੇ ਆਲੇ ਸਹੀ ਸੀ

    • @darbaraghuman
      @darbaraghuman Před 3 lety +1

      @@nirmalghuman6077 Han sahi ne . Kyuki ohna ne comreda dia 50 galtia ton baad v kaum di izzat layi kuch nahi bolya. Police piche c tan v nahi bolya kuch . Eh comred kyu mukar gaye

    • @nirmalghuman6077
      @nirmalghuman6077 Před 3 lety +6

      ਜਦੋਂ ਇਹੀ ਰਾਜੇਵਾਲ ਹਰ ਵਾਰ ਇਨ੍ਹਾਂ ਅੱਗੇ ਹੱਥ ਜੋੜ ਜੋੜ ਕਹਿੰਦਾ ਹੁੰਦਾ ਸੀ ਕਿ ਪੰਜਾਬ ਨੇ ਪਹਿਲਾਂ ਵੀ ਪੰਦਰਾਂ ਸਾਲ ਸੰਤਾਪ ਭੋਗਿਆ ਆ, ਸਰਕਾਰ ਓਹੀ ਸਥਿਤੀ ਬਣਾਉਣ ਤੇ ਉੱਤਰ ਆਈ ਐ, ਸਰਕਾਰ ਬਹਾਨੇ ਭਾਲਦੀ ਐ, ਦੇਖਿਓ ਨੌਜਵਾਨੋ, ਆਪਣੇ ਆਪ ਤੇ ਕੰਟਰੋਲ ਰੱਖਿਓ, ਜੋਸ਼ ਨਾਲੋਂ ਹੋਸ਼ ਜਰੂਰੀ ਐ, ਕੋਈ ਅਜਿਹੀ ਗਲਤੀ ਨਾ ਕਰ ਬੈਠਿਓ !
      ਪਰ ਇਨ੍ਹਾਂ ਉਹੋ ਈ ਕੀਤਾ,ਜਿਸਦਾ ਡਰ ਸੀ
      ਇਹੀ ਕੁੱਝ ਤਾਂ ਸਰਕਾਰ ਚਾਹੁੰਦੀ ਸੀ, ਤੁਸੀਂ ਸਰਕਾਰੀ ਸਾਜਿਸ਼ ਦੇ ਮੋਹਰੇ ਬਣਕੇ ਉਹੀ ਕੀਤਾ, ਜੇ ਉਸ ਦਿਨ ਲਾਲ ਕਿਲੇ ਵਾਲੀ ਘਟਨਾ ਨਾ ਹੋਈ ਹੁੰਦੀ ਤਾਂ ਕਿਸੇ ਸਾਲੇ ਦੀ ਜੁਅਰਤ ਨਹੀਂ ਸੀ ਕਿ ਕਿਸੇ ਵੀ ਨੌਜਵਾਨ ਨੂੰ ਕੋਈ ਹੱਥ ਵੀ ਲਾ ਜਾਂਦਾ !
      ਤੁਸੀਂ ਕਿਸੇ ਦੀ ਮੰਨੀ ਕਦੋਂ ਸੀ ????
      ਜੇ ਨਹੀਂ ਮੰਨੀ ਤਾਂ ਫਿਰ ਹੁਣ ਚੀਕ ਚਿਹਾੜਾ ਕਿਉਂ ਪਾਇਆ ਹੋਇਐ ????
      ਹੁਣ ਲੱਤਾਂ ਖਿੱਚੋ ਇੱਕ ਦੂਜੇ ਦੀਆਂ
      ਪਰ ਇੱਕ ਗੱਲ ਯਾਦ ਰੱਖਿਓ ,ਰੱਬ ਨਾ ਕਰੇ ਜੇ ਕਿਤੇ ਇਹ ਅੰਦੋਲਨ ਫੇਲ੍ਹ ਹੋ ਗਿਆ, ਤਾਂ ਪੱਲੇ ਰਹਿਣਾ ਕੱਖ ਨਹੀਂ, ਜਦੋਂ ਸਭ ਕੁੱਝ ਖੁੱਸ ਗਿਆ ਨਾ...
      ਫਿਰ ਆਪਣੀਆਂ ਹੀ ਜ਼ਮੀਨਾਂ ਚ ਮਜ਼ਦੂਰੀ ਵੀ ਇਨ੍ਹਾਂ ਨੌਜਵਾਨਾਂ ਨੇ ਹੀ ਕਰਨੀ ਐਂ !
      ਫਿਰ ਯਾਦ ਆਉਣੈ ਉਹ ਸਭ ਕੁੱਝ

  • @amanpreet7966
    @amanpreet7966 Před 3 lety +12

    ਕਿਸਾਨ ਮਜ਼ਦੂਰ ਅੰਦੋਲਨ ਜ਼ਿੰਦਾਬਾਦ
    ਮੇਰੀ ਸਪੋਰਟਸ ਮੇਰੀ ਅਰਦਾਸ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਜੀ ਨਾਲ ਹੈ।ਵਾਹਿਗੁਰੂ ਮੇਹਰ ਕਰਨ ਜਿੱਤ ਯਕੀਨਨ ਹੋਵੇਗੀ ਕਿਸਾਨ ਮਜ਼ਦੂਰ ਅੰਦੋਲਨ ਜ਼ਿੰਦਾਬਾਦ

  • @Rocky-pp4cv
    @Rocky-pp4cv Před 3 lety +23

    Kisaan ekta jindabaad

  • @RameshKumar-et2ld
    @RameshKumar-et2ld Před 3 lety +25

    ਭਾਜਪਾਈਆਂ ਨੂੰ ਈ ਵੀ ਐਮ (ਵੋਟਾਂ ਪਾਉਣ ਵਾਲੇ ਯੰਤਰ) ਤੇ ਕਾਰਪੋਰੇਟਾਂ ਨਾਲ ਪਿਆਰ ਐ,ਵੋਟਰਾਂ,ਕਿਰਸਾਨਾ,ਗਰੀਬਾਂ,ਮਜਦੂਰਾਂ,ਮਿਹਨਤਕਸ਼ਾ,ਆਮ ਲੋਕਾਂ,ਜੋ ਕਿ(135‍ਕਰੋਢ)ਦੱਸਦੇ ਨੇ,ਸਾਰੇ ਦੁਸ਼ਮਨ। ਇਹਨਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ ।ਖੁਹ ਚ ਜਾਣ ਬਾਕੀ ਸਾਰੇ।
    ਸਯੁੰਕਤ ਕਿਸਾਨ ਮੋਰਚਾ ਜਿੰਦਾਬਾਦ ।ਸਾਥ ਦਿਓ,ਸਾਥ ਦਿਓ,ਸਾਥ ਦਿਓ । ਧੰਨਵਾਦ ਜੀ ।

  • @MandeepSingh-kf7rf
    @MandeepSingh-kf7rf Před 3 lety +45

    Rajewal sahib zindabad

  • @gurleen0023
    @gurleen0023 Před 3 lety +34

    Raajewaal uncle zindabad 🙏🙏

  • @MadanLal-ds3iy
    @MadanLal-ds3iy Před 3 lety +15

    Kisan ekta jindabad

  • @karanmalhi9861
    @karanmalhi9861 Před 3 lety +20

    Keep it up

  • @kaantehdhami7433
    @kaantehdhami7433 Před 3 lety +18

    There are some our responsibility to protect this protest. Unity is the key of success ji.

  • @SarbjeetSingh-dd7cw
    @SarbjeetSingh-dd7cw Před 3 lety +4

    ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ

  • @jassbadrukhan3121
    @jassbadrukhan3121 Před 3 lety +10

    Intelligent man...

  • @harpreetsinghsra5650
    @harpreetsinghsra5650 Před 3 lety +13

    Kisaan ekta zindabaad

  • @KamaljitSinggh
    @KamaljitSinggh Před 3 lety +31

    Elections in Punjab can be smooth and peaceful if they are done through ballot paper

  • @kuldipsidhu7377
    @kuldipsidhu7377 Před 3 lety +24

    God bless you all farmers and leadership keep fighting you will win

  • @GS-pw9mc
    @GS-pw9mc Před 3 lety +9

    Respect all of you. leaders. Waheguru jee mehar rakhe. 🙏🏼👏👌🏼

  • @AmanaMoga
    @AmanaMoga Před 3 lety +36

    ਰਾਜੇਵਾਲ ਬੋਤ ਸੂਝ ਆਲਾ ਬੰਦਾ ਏ,

    • @darbaraghuman
      @darbaraghuman Před 3 lety

      Tuc bheda oo rajewal da pata nai .

    • @rohitmahey8724
      @rohitmahey8724 Před 3 lety +5

      @@darbaraghuman veere tusi chonde ki ko harek nu reply kar rahe ho tusi te ehda keh rahe aa ki baki sare galt ne ehde ch koi shakk nahi rajewall sahab bahut hi suljhe leader ne

    • @darbaraghuman
      @darbaraghuman Před 3 lety

      @@rohitmahey8724 Hanji bai g tuc dasso j centre law bana nahi sakdi fer msp te kidda bana do. Sikh lok emotional Han usda faida le rahe ne

    • @rohitmahey8724
      @rohitmahey8724 Před 3 lety +5

      @@darbaraghuman tusi te chaunde aa ki deep Sidhu jihda kahe ohda hi karo jihne ne morche di aguvayi karni aa ohna nu pta aa koi voilence na hove te kise da putt dhee na mare deep Sidhu ne nishan sahib ji nu lehraya us toh baad mahool kinna kharab hoya godi media ne sadi sikh koum nu khalistani kehke badnam kita najaij munde arrest hoye please na bhando tusi harek nu paji 🙏🙏🙏🙏🙏

    • @darbaraghuman
      @darbaraghuman Před 3 lety

      @@rohitmahey8724 deep Sidhu ne tan keha ki hun loka nu le jao sukhi sandi tuc manne tan ni ohnu gallan kad ditian. Tuc mere sawal da jawab do

  • @manjotpanesar8206
    @manjotpanesar8206 Před 3 lety +12

    Jai jawan jai kisan

  • @gidh745
    @gidh745 Před 3 lety +13

    Kisan morcha jindabaad

  • @jasleenjjjs2611
    @jasleenjjjs2611 Před 3 lety +24

    You are a great leader Rajewals ji. Enduring opposition from outside and also from the misguided people from within the camp for this long with such resilience and fortitude is worthy of a salute.

  • @anmolbrar3391
    @anmolbrar3391 Před 3 lety +13

    ਸਰਦਾਰ ਰਾਜੇਵਾਲ ਜੀਉ।
    ਬਹੁਤ ਹੀ ਧੰਨਵਾਦ ਜੀਉ। ਪਟਿਆਲਾ ਤੋਂ।
    ਸਾਡੇ ਦੇਸ਼ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰ ਲੋਕਾਂ ਦੀ ਅਸਲ ਵਿੱਚ ਮਜਬੂਰੀ ਨੂੰ ਰੱਦ ਕਰਨ ਲਈ ਆਪ ਜੀ ਵਲੋਂ ਬਹੁਤ ਵਧੀਆ ਕਦਮ ਚੁੱਕੇ ਹਨ।ਧੰਨਵਾਦ ਜੀਉ।

  • @balbirkaur5193
    @balbirkaur5193 Před 3 lety +7

    Kisaan majdoor ekta jindabaad

  • @boharsingh7725
    @boharsingh7725 Před 3 lety +11

    ਬਹੁਤ ਵਧੀਆ ਬਾਪੂ ਜੀ ਰਾਜੇਵਾਲ ਸਾਬ ਜੀ✅ ਧੰਨਵਾਦ
    ਰੱਬ ਤੁਹਾਡੀ ਲੰਮੀ ਉਮਰ ਕਰੇ ਸ਼ੁਕਰੀਆ 🙏🙏🙏🙏🙏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
    Modi sarkaar murdabaad murdabaad🐻🐻

  • @gurindersingh598
    @gurindersingh598 Před 3 lety +13

    Great person

  • @JeetSingh-kx4zu
    @JeetSingh-kx4zu Před 3 lety +2

    ਬਾਪੂ ਸਰਦਾਰ ਬਲਵੀਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਮਹਾਰਾਜ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰਨ ਜੀ ਦਾਸ ਦਿਲੋਂ ਇਹ ਗਲੁ ਕੈਹਦਾ ਹੈ ਜੀ ।। ਦਾਸ ਵਲੋਂ ਦਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ ਪੰਜਾਬ

  • @rajbirdhillon7778
    @rajbirdhillon7778 Před 3 lety +24

    Nice speech

  • @gurnamsingh1404
    @gurnamsingh1404 Před 3 lety +5

    ਦੀਪ ਸਿੱਧੂ ਜ਼ਿੰਦਾਬਾਦ ਲੱਖਾਂ ਸਿਧਾਣਾ ਜ਼ਿੰਦਾਬਾਦ

  • @jdgaming6965
    @jdgaming6965 Před 3 lety +7

    Realy good leader proud him

  • @pritpalsandhu9911
    @pritpalsandhu9911 Před 3 lety +15

    Kisan majhdor ekta jindabad kisan majhdor ekta jindabad kisan majhdor ekta jindabad kisan majhdor ekta jindabad kisan majhdor ekta jindabad

  • @jogendrasinghjat995
    @jogendrasinghjat995 Před 3 lety +9

    Kisan ekta jindabad ✊✊🙌

  • @dr.veerpaldhaliwal5134
    @dr.veerpaldhaliwal5134 Před 3 lety +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rsmann9551
    @rsmann9551 Před 3 lety +14

    Jai jawan jai kisaan

  • @jassar100
    @jassar100 Před 3 lety +6

    Rajewal jindabad, sanyukt kisan morcha jindabad.

  • @bhagjotromana8206
    @bhagjotromana8206 Před 3 lety +14

    KISAN union ekta jindabad

  • @rsmann9551
    @rsmann9551 Před 3 lety +9

    Rajewal saab jindabaad

    • @gsdakha3763
      @gsdakha3763 Před 3 lety +2

      ਰਾਜੇਵਾਲ ਸਾਬ ਜੀ ਦੇ ਵੀਚਾਰ ਠੀਕ ਨੇ

  • @harpeetsingh9632
    @harpeetsingh9632 Před 3 lety +13

    Rajewal ji jindabad God bless you always be happy

  • @nindrapalkaur3991
    @nindrapalkaur3991 Před 3 lety +7

    Rajewal is great he should be primeminister of india

  • @guddokaur5578
    @guddokaur5578 Před 3 lety +2

    ਵਾਹਿਗੁਰੂ ਰਾਖਾ May there be peace. God bless veer Rajewal .

  • @piararam7662
    @piararam7662 Před 3 lety +16

    Great leader Zindabad
    Kisan Mazdor Akta Zindabad

  • @romanafarming3293
    @romanafarming3293 Před 3 lety +5

    Good job sir

  • @gswalia9788
    @gswalia9788 Před 3 lety +8

    Serious issues raised by Rajewalji. Both parties should rise above ego and settle the issue.

  • @kaurbaljeet8035
    @kaurbaljeet8035 Před 3 lety +17

    ਲਾਜਵਾਬ 👍👍

  • @noblesinghraina
    @noblesinghraina Před 3 lety +11

    KISSAN MAJDOOR VAKIL SERV DHARAM NARI SHAKTI EKTA ZINDABAD

  • @harjinderjohal7067
    @harjinderjohal7067 Před 3 lety +12

    A great Leader of kisan union Sri Rajewal Sahib kisan Akta jindabad👍👍🙏🙏

  • @salindersingh5810
    @salindersingh5810 Před 3 lety +9

    Kissan Ekta zindabad

  • @sarbjitgill766
    @sarbjitgill766 Před 3 lety +9

    Thanks Rajewal Sahib for you knowledge and dedication, Deep Sidhu varge politicians de agentan de parwah na kario.

  • @goppisingh1158
    @goppisingh1158 Před 3 lety +13

    Rajewaal zindabad

  • @mohansingh9572
    @mohansingh9572 Před 3 lety +4

    ਸਹੀ ਗੱਲ ਰਾਜੇਵਾਲ ਜੀ ਕਿਸਾਨ ਮਜਦੂਰ ੲੇ 💪💪💪💪💪👍

  • @balwinderram1203
    @balwinderram1203 Před 3 lety +15

    Rajewal sab dilo suche bande ne

  • @gag729
    @gag729 Před 3 lety +3

    Zindabad kissan aagu Rajewal saab waheguru ji baut nice hira leader

  • @rabinderbamrah9476
    @rabinderbamrah9476 Před 3 lety +1

    Rajewal Ji and all other Kisan leaders leading Morcha are honest with Integrity ,we all Indians must support And accept their leadership

  • @DeepSingh-gd5kw
    @DeepSingh-gd5kw Před 3 lety +12

    ਰਾਜੇਵਾਲ ਸਾਹਿਬ ਜਿੰਦਾਬਾਦ

  • @TarsemSingh-oj6zm
    @TarsemSingh-oj6zm Před 3 lety +5

    We proud of our great leaders. Jai kisaan ekta

  • @jmangat3993
    @jmangat3993 Před 3 lety +10

    ਦੀਪ ਸੰਧੂ ਅਤੇ ਲੱਖਾ ਸਿਧਾਣਾ ਜਿਦਾਬਾਦ ਜਿਦਾਬਾਦ ਜਿਦਾਬਾਦ

  • @surjitdhillon6917
    @surjitdhillon6917 Před 3 lety +6

    Good

  • @lakhwindergrewal4999
    @lakhwindergrewal4999 Před 3 lety +5

    Sanyukt kisan morcha zindabad💪🏻💪🏻

  • @JeetSingh-kx4zu
    @JeetSingh-kx4zu Před 3 lety

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਰਹੇ ਜੀ

  • @manjitheer8591
    @manjitheer8591 Před 3 lety +7

    Farmers 🚜 spot godbelash you rajawal jee together please 🙏 together kisan Majdor Akta jida bath whaguru mahar karo

  • @DiffKaran
    @DiffKaran Před 3 lety +10

    Good job keep it up we are with you 🙏🙏🙏 Kisan Mazdoor ekta jindabad support farmers and BJP bhajao desh bachao 🙏🙏🙏🙏

  • @v.i.pvloger6837
    @v.i.pvloger6837 Před 3 lety +3

    ਦੀਪ ਸਿੱਧੂ ਲੱਖਾ ਸਿਧਾਣਾ ਤਲਵਾੜਾ ਸਾਹਿਬ ਸਿਰਸਾ ਸਾਹਿਬ ਜੀ ਉਦੋਕੇ ਸਾਹਿਬ ਪਰਵਾਨਾ ਜੀ ਜਿੰਦਾਬਾਦ

  • @satindersekhon9408
    @satindersekhon9408 Před 3 lety +12

    full support rajewal nu

  • @organicfarmingbasedonimo4547

    salute you Renewal Ji, your maturity is unparreral. Nation are built by leaders like you. Only struggle made by like you people give better living to the peoples and people like teaches lessons to immature leaders. LONG LIVE RAJEWAL JI. YOU ARE MAKING HISTORY. I HAVE NO WORLD TO PAY THANKS TO PEOPLE LIKE YOU.

  • @bsbalbalkohnacanada4209
    @bsbalbalkohnacanada4209 Před 3 lety +8

    WAHEGURU G KA KHALSA
    WAHEGURU G KI FATAH ll
    Bahut bahut dhanwadi haan S BALBIR SINGH RAJEWAL SIR hura de ! Very very serious wl educated wise active smart and intelligent person all around ! Patshah g bless him always ! All Indian Kissan Mazdoor Ekta Union ! ZINDABAD ZINDABAD ZINDABAD 19032021

  • @AvtarSingh-pr9em
    @AvtarSingh-pr9em Před 3 lety +9

    Good 🙏🏻🙏🏻🙏🏻🙏🏻

  • @ludhianvi1
    @ludhianvi1 Před 3 lety +7

    Great leader. Should be next leader of punjab or pm of india 🇮🇳

  • @sunnysingh-wx8to
    @sunnysingh-wx8to Před 3 lety +28

    Rajewal is very intelligent person god bless you sare bills bare pure india nu jagaia k ih kanuun he ki ae sanu ihna de rini hona chahida

  • @gurmeetgrewal8452
    @gurmeetgrewal8452 Před 3 lety +3

    Kisan majdoor ekta jindabad
    Support kisan andolan.

  • @rajindersingh3233
    @rajindersingh3233 Před 3 lety +2

    Very good Rajewal Sahib Ji U are great

  • @BhagatSingh-lk3mv
    @BhagatSingh-lk3mv Před 3 lety +14

    किसान आंदोलन जिंदाबाद किसान आंदोलन ने मोदी सरकार की जड़े ही हिलाने शुरू कर दी है केंद्र सरकार सब कुछ समझ रही है लेकिन मूंछ का सवाल बना कर बैठी है अब किसान इसकी मूंछ भी उड़ाएंगे

    • @darbaraghuman
      @darbaraghuman Před 3 lety

      Ehde kehn naal sach ho gya sab kuch

    • @BaljinderSingh-hk8id
      @BaljinderSingh-hk8id Před 3 lety +1

      Kisan,jwan,mjdurekta,jindabad
      Andolendi,,jit,,nishchit,,h,
      Evm,hatao,,bjp,hatao,,,bjp,mukt,bhart,,bnao,,viraset,bachao

  • @desipanjaban
    @desipanjaban Před 3 lety +10

    We want you to work on getting three bills repealed. The Socialist farming concept failed in USSR.

  • @supportfarmers4332
    @supportfarmers4332 Před 3 lety +26

    Rajewal Sahib we salute your leadership.Ugraha Sahib, Sirsa Sahib,Rakesh Taikat sir, dalewal sahib ,Gurnam Singh Chaudani Sahib & all Kissan leaders we are with you. #FarmersProtest #RepealFarmLaws shame on all those who are asking Rajewal Sahib to apologise with you.No need to say sorry .deep Sidhu is a traitor no matter whosever agree or not . Be sensible follow all Kissan leaders.

    • @darbaraghuman
      @darbaraghuman Před 3 lety

      J agriculture state subject hai fer MSP da law agriculture nahi fer rajewal jhutha hai eh sale punjabia nu pagal bana riha .

    • @meharsingh2532
      @meharsingh2532 Před 3 lety +5

      @@darbaraghuman MSP is declared by the administrative order by the centre goverment on the basis of CACP recommendations, which is also the statutory commission under the centre goverment. As well as the FCI cames under the jurisdiction of center government, thus the rates of corps will be decided by the CACP for procurement by FCI. Therefore, this matter purely relates to center government.

    • @darbaraghuman
      @darbaraghuman Před 3 lety

      @@meharsingh2532 msp is not related of agriculture? As per rajewal agriculture is state subject

    • @darbaraghuman
      @darbaraghuman Před 3 lety

      @@meharsingh2532 kinna fudu reply Ditta yaar tu procedure nahi puchya bai . Logic das rajewal kahinda agriculture state subject aa fer centre ton law kyu mangda eh comred.

    • @meharsingh2532
      @meharsingh2532 Před 3 lety +2

      @@darbaraghuman first all of all mind ur language. That's not procedure, before comment here do some research on this legally. That's the statutory provisions under the law and our constitution of India, MSP is the matter related to trade and commerce(sale and purchase) in all over India. So the matter cames under the centre goverment and the power only to make laws on this subject is laid down parliament only.

  • @AmarjitSingh-cj9pd
    @AmarjitSingh-cj9pd Před 3 lety +15

    संयुक्त किसान एकता मोर्चा ज़िंदाबाद 🇮🇳🇮🇳
    राजेवाल , गुरनाम सिंह और राकेश टिकैत ज़िंदाबाद ।
    पहले MSP लिख के ले लेना चाहिए और किसान यूनियन को भी थोड़ा नर्म रुख़ अपनाना चाहिए ।बीच का रास्ता निकालो

  • @kaantehdhami7433
    @kaantehdhami7433 Před 3 lety +12

    I am following Rajewal ji since protest started, I salute his intelligence.

  • @jagirsingh7369
    @jagirsingh7369 Před 3 lety +4

    ਹਾਂ ਜੀ ! ਹੁਣ ਰੋਡ ਜਾਮ ਕਰਨ ਦੀ ਬਜਾਏ ਹੁਣ ਉਸ ਡੈਮੋਕਰੇਸੀ ਦੀ ਘੇਰਾਬੰਦੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਅਡੈਮੋਕਰੇਟਿਕ ਕਾਨੂੰਨ ਬਣਾ ਕੇ ਕਿਸ਼ਾਨੀ ਨੂੰ ਪ੍ਰੇਸ਼ਾਨ ਕੀਤਾ ਹੈ ਇਸ ਕਰਕੇ ਉਨ੍ਹਾਂ ਦੇ ਚੱਕੇ ਜਾਮ ਕਰਨ ਨਾਲ ਹੀ ਹੁਣ ਹੱਲ ਹੋਵੇਗਾ ਜੀ ।

  • @narindersarao1503
    @narindersarao1503 Před 3 lety +6

    Nice bai ji

  • @pradeepshakya1417
    @pradeepshakya1417 Před 3 lety +1

    We support farmers👳👳👳💦 protest🙏🙏

  • @satwantsingh5187
    @satwantsingh5187 Před 3 lety +10

    ਦੀਪ ਸਿਧੂ ਜਦੋਂ ਬਾਹਰ ਆਊਗਾ ਤਾਂ ਸਾਡੇ ਜੁਝਾਰੂ ਨੋਜਵਾਨ ਕਿਸਾਨ ਅਦੋਲਨਾਂ ਦੀ ਵਾਗਡੋਰ ੳਹਦੇ ਹੱਥ ਚ ਦੇ ਦੇਣਗੇ ਤੇ ਦੀਪ ਸਿੱਧੂ ਜਾ ਕੇ ਸੰਨੀ ਦਿਓਲ ਦੇ ਪੈਰਾਂ ਚ ਬੈ ਜੁ ਗਾ ਤੇ ਫੇਰ ਸੰਨੀ ਤੇ ਦੀਪ ਵੱਡੇ ਪਰਜੀਵੀ ਦੇ ਚਰਨਾਂ ਚ

    • @charanjitdhillon8117
      @charanjitdhillon8117 Před 3 lety +2

      ਬਿੱਲ ਕੁੱਲ ਸਹੀ ਗੱਲ ਏ

    • @RajinderKaur-vq4zs
      @RajinderKaur-vq4zs Před 3 lety +2

      Bilkul sahi

    • @SukhdevSingh-sc3wr
      @SukhdevSingh-sc3wr Před 3 lety +1

      ਸਤਵੰਤ ਕਿਸੇ ਕਾਮਰੇਡ ਦਾ ਬੀਜ ਹੈ

    • @satwantsingh5187
      @satwantsingh5187 Před 3 lety +4

      @@SukhdevSingh-sc3wr ਮੈਨੂੰ ਗਰਵ ਆ ਕਿ ਮੈਂ ਕਰਤਾਰ ਸਿੰਘ ਸਰਾਭਾ ਤੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਵਾਰਿਸ ਹੋਣ ਦਾ ,ਤੂੰ ਮੈਨੂੰ ਕਿਸੇ ਜਨਸੰਘੀ ਮੂਤਪੀਣੇ ਦਾ ਬੀਜ ਲੱਗਦਾ

    • @jagtarkhaira0006
      @jagtarkhaira0006 Před 3 lety

      @@satwantsingh5187 ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੇ ਤੂੰ ਪੈਰ ਵਰਗਾ ਵੀ ਨਹੀ

  • @user-gm4sl8lk3v
    @user-gm4sl8lk3v Před 3 lety +1

    जय किसान जय हिन्द

  • @AmarjitSingh-ou8jy
    @AmarjitSingh-ou8jy Před 3 lety +4

    Kisan mjdoor sanghrsh comety zindabad.

  • @kksandhu1779
    @kksandhu1779 Před 3 lety +5

    We Support Rajewal Sir....Kisaan ekta jindabaad

  • @zaildarkuldeep8451
    @zaildarkuldeep8451 Před 3 lety +4

    Really truth good nice speech to the Rajewal saab.

  • @jdgaming6965
    @jdgaming6965 Před 3 lety +3

    Old is gold

  • @kamaljeetkhaira8106
    @kamaljeetkhaira8106 Před 3 lety +12

    RSS BJP MURDABAD GODI MEDEA MURDABAD KISAN EKTA ZINDABAD JAI JIWAN JAI KISAN

  • @satwantkaurpandha1046
    @satwantkaurpandha1046 Před 3 lety +7

    Good luck veer ji chardi kalaa rakhna wahguru ji

  • @user646
    @user646 Před 3 lety +1

    ਕਿਸਾਨ ਮਜ਼ਦੂਰ ਏਕਤਾ ਜਿੰਦ ਬਾਦ ਹੈ

  • @davekaura6751
    @davekaura6751 Před 3 lety +1

    ਸਲਾਮ ਹੈ ਸਰਦਾਰ ਜੀ

  • @SurinderSingh-te3ub
    @SurinderSingh-te3ub Před 3 lety +2

    Rajewal ji great leader .

  • @shivagill4992
    @shivagill4992 Před 3 lety

    Always well done Raje wal Sahib
    Very honest Man and Truthful
    What he says he means and what he means he say🙏🏾👌🏾👍🏾

  • @logicalboy2976
    @logicalboy2976 Před 3 lety

    Great Man.
    Salute from Pakistan 🙏🌹

  • @meenugillb5119
    @meenugillb5119 Před 3 lety

    Thankyou Sir🙏