Valtoha to Daftu (Kasur) | Part - 2 | Tarn Taran | Punjab Partition 1947 | JSP-112

Sdílet
Vložit
  • čas přidán 6. 09. 2024
  • ਕੁਝ ਮਹੀਨੇ ਪਹਿਲਾਂ ਅਸੀਂ ਆਪ ਸਭ ਨਾਲ ਚੜ੍ਹਦੇ ਪੰਜਾਬ ਦੇ ਤਰਨ ਤਾਰਨ ਜਿਲ੍ਹੇ ਦੇ ਪਿੰਡ ਵਲਟੋਹਾ ਦੀ ਵੀਡੀਓ ਸਾਂਝੀ ਕੀਤੀ ਸੀ। ਇਸ ਪਿੰਡ ਤੋਂ ਵੰਡ ਵੇਲੇ ਪ੍ਰਵਾਸ ਕਰਕੇ ਗਏ ਸਾਰੇ ਮੁਸਲਮਾਨ ਪਰਿਵਾਰ ਲਹਿੰਦੇ ਪੰਜਾਬ ਦੇ ਪਿੰਡ ਦਫ਼ਤੂ ਵਿੱਚ ਜਾ ਵਸੇ। ਬੀਤੇ ਦਿਨੀਂ ਇੱਕ ਹੋਰ ਵੀਡੀਓ ਦੇ ਸਿਲਸਿਲੇ ਚ ਜਦੋਂ ਅਸੀਂ ਪਿੰਡ ਦਫ਼ਤੂ ਗਏ ਤਾਂ ਸਾਡੀ ਮੁਲਾਕਾਤ ਇੱਕ ਬਜ਼ੁਰਗ ਫਜ਼ਲਦੀਨ ਜੀ ਹੋਰਾਂ ਨਾਲ ਹੋਈ, ਜੋ ਪਿੰਡ ਵਲਟੋਹਾ ਤੋਂ ਹੀ ਪਰਵਾਸ ਕਰਕੇ ਗਏ ਸਨ। ਫਜ਼ਲਦੀਨ ਜੀ ਨੇ ਵਲਟੋਹਾ ਪਿੰਡ ਬਾਰੇ ਆਪਣੀਆਂ ਯਾਦਾਂ ਸਾਡੀਆਂ ਕੀਤੀਆਂ ਅਤੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ 1947 ਦਾ ਸੰਤਾਪ ਆਪਣੇ ਪਿੰਡੇ ਹੰਢਾਇਆ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਇੱਕ ਵਾਰੀ ਪਿੰਡ ਛੱਡ ਕੇ ਜਾਣ ਤੋਂ ਬਾਅਦ ਮੁੜ੍ਹ ਕੇ ਵਾਪਸ ਆ ਕੇ 20-25 ਦਿਨ ਵਲਟੋਹਾ ਰਹੇ। ਪੂਰੀ ਗੱਲਬਾਤ ਤੁਸੀਂ ਇਸ ਵੀਡੀਓ ਰਾਹੀਂ ਦੇਖ ਸਕਦੇ ਹੋ।
    کجھ مہینے پہلے اسی آپ سبھ نال چڑھدے پنجاب دے ترن تارن ضلع دے پنڈ ولٹوہا پنڈ دی ویڈیو سانجھی کیتی سی | بیتے دنی اک ہور ویڈیو دے سلسلے اچ جدوں اسی لہندے پنجاب دے پنڈ دفتو گئے تاں ساڈے ملاقات اک بزرگ فضل دین جی نال ہوئی | جو پنڈ ولٹوہا توں پتواس کرکے دفتو پنڈ آکے وسے | فروذدین جی ولٹوہا پنڈ بارے اپنی یاداں اس ویڈیو اچ سانجھی کررہے نے | 1947 دا سنتاپ اپنے پنڈ ہنڈایا | انہاں نے دسیا کہ جان توں بعد مڈھ کے اپنے پنڈ واپس آ جے 20-25 دن رہے |. پعری گل بات تسی اس ویڈیو راہی دیکھ سکدے ہو

Komentáře • 39