ਮਾਲਦਾਰ ਛੜਾ 126 MALDAR SHADA PUNJABI BEST SHORT MOVIE 2024 PUNJABI FILM JATT BEAT RECORD
Vložit
- čas přidán 19. 03. 2024
- NEW PUNJABI SHORT MOVIE
chat.whatsapp.com/GIhwigUU8RL.... whatsapp ch add hovo
chat.whatsapp.com/C9XwesjQhSu..., whatsap group ch add hobo ,maldar chda
WhatsApp .9814161674.
Snapchat, indersingh9988
instagram 👉 inder064?igshid... ______
104935325286...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inderjit inder
EDITOR- Harmesh Guru
Dop Harman kahal.
Cast, Inder chhajli. sukh dhaliwal. Jass Dhillon .harman kahal. Babbal kaur. Pindi alla..lovpreet kaur.jassi aman dugal
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner. - Zábava
ਦਿਲ ਨੂੰ ਬਾਈ ਬਹੁਤ ਸਕੂਨ ਮਿਲਿਆ ਜਦੋ ਜੱਸਾ ਦੇਖ ਲਿਆ
ਸਹੀ ਗੱਲ ਆ ਬਾਈ
ਹੁਣ ਬਣੀ ਗੱਲ ਆ ਗਿਆ ਜੱਸਾ
ਆਦੇਂਆ ਹੀ ਚੋਬਰ ਨੇ ਰੂਹ ਖੁਸ਼ ਕਰਤੀ ਬਹੁਤ ਵਧੀਆ ਅਐਂਟਰੀ ਮਾਰੀ ਵੀਰ ਨੇ
ਏਨੀ ਖੁਸ਼ੀ ਤਾਂ ਅੱਜ ਤੱਕ ਬਾਲੀਵੁੱਡ ਦੀਆਂ ਫਿਲਮਾਂ ਚ ਹੀਰੋ ਦੀ ਐਂਟਰੀ ਤੇ ਨਹੀਂ ਹੋਈ ਹੋਣੀ.... 💥💥ਜਿੰਨੀ ਅੱਜ ਜੱਸੇ ਦੀ ਐਂਟਰੀ ਤੇ ਹੋਈ ਆ..☆☆🔙👍👌
Shi gll aa
Shi gall a bi
ਸਹੀ ਆਖਿਆ ਵੀਰ
Sahi a veer
Right veere
ਜੱਸਾ ਵਾਪਿਸ ਆ ਕੇ ਸਿਰਾ ਕਰ ਗਿਆ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਵੀ ਆ ਗਿਆ ਪ੍ਰੀਤ ਤੇ ਭਾਗੁ, ਮਾਇਆ, ਸਾਰੇ ਅੱਤ ਆ
ਬੰਤ ਪ੍ਰਧਾਨ ਨੇ ਚਾਰ ਚੰਨ ਲਾ ਤੇ ਮਾਲਦਾਰ ਛੜੇ ਨੂੰ। 🎉🎉🎉🎉🎉🎉🎉🎉🎉❤❤❤❤❤❤ ਬਹੁਤ ਬਹੁਤ ਪਿਆਰ ਬੰਤ ਤੇ ਸਾਰੀ ਟੀਮ ਨੂੰ।
Agree a thode nl bilkul fike pa te main cracter
ਹੋ ਗਏ ਇੱਕੱਠੇ ਭਾਗੂ ਤੇ ਬੰਤ ❤❤
ਸਵਾਦ ਆ ਗਿਆ ਵੀਰ ਜੱਸੇ ਜੇਹੜੀ ਮਾਸੀ ਦੀ ਸਰਵਿਸ ਕੀਤੀ ਆਉਂਦੇ ਸਾਰ ਸਿਰਾ ਐਂਟਰੀ ਭਰਾ ਦੀ ਮਾਸੀ ਦਾ ਵੀ ਹੱਥ ਹੋਲਾ ਹੋਣਾ ਚਾਹੀਦਾ ਸੀ ਜੱਸੇ ਨੇ ਕਸਰ ਕੱਢ ਤੀ ਪਿਛਲੇ ਸਾਰੇ ਏਪੀਸੌਡਾ ਦੀ ਦੁੱਤਾ ਤੇ ਬੀਰਾ ਰਹਿ ਗਏ ਉਹ ਵੀ ਲੈਕੇ ਆਓ ਛੇਤੀ ਰੌਣਕ ਹੋਰ ਦੁੱਗਣੀ ਹੋਜੂ ਮਾਲਦਾਰ ਛੜੇ ਦੀ ਜਿਊਦੇ ਵਸਦੇ ਰਹੋ ਵੀਰੋ
ਪਹਿਲਾ ਧੂਤਾ ਤੇ ਦੂਜਾ ਬੰਤ ਦੋਨੇ ਘੈਂਟ ਆ ❤
ਜੱਸੇ ਦੀ ਐਂਟਰੀ ਤੇ ਸੀਟੀਆਂ ਤੇ ਕੂਕਾਂ ਵੱਜਦੀਆਂ ਬਣਦੀਆਂ ਸੀ ❤❤❤❤ ਬੰਤ ਕਾਲੀ ਦੁਨੀਆ ਦਾ ਪ੍ਰਧਾਨ ❤️🔥❤️🔥
ਸਾਲਾ ਕੂਕਾਂ ਦਾ ਆਪਣੇ ਬੁੜੇ ਨਾਲ ਜਾ ਕੇ ਕੋਈ ਕੰਮ ਕਰਵਾ ਦੇ ਸਾਲਾ ਐਟਰੀ ਸਾ ਵਿਹਲੜ ਅਨਪੜ ਸਾਲੇ
A Gaya dant Kali duniya the Pradhan❤❤❤❤❤❤
ਸਹੀ
Ryt ❤❤❤ love you bro
❤❤❤❤❤❤❤
ਭਰਾਵਾਂ ਦਾ ਪਿਆਰ ਦੇਖ ਕੇ ਮਨ ਖੁਸ਼ ਹੋ ਗਿਆ, ਜੱਸੇ ਦੀ ਐਟਰੀ ਬਹੁਤ ਵਧੀਆ👍💯👍💯👍💯👍💯
ਸਹੀ
ਤੂੰ ਭੈਣ ਦਿਆ ਲੋੜਿਆ ਕੁੜੀ ਦੇਖ ਕੇ ਜਦੇ reply ਕਿਸੇ ਮੁੰਡੇ ਦੇ ਕਮੇਂਟ ਤੇ ਤਾਂ ਲਾਈਕ reply ਕੀਤਾ ਨੀ ਸਾਲੇ ਕੁੜੀ ਦਿਖੀ ਨੀ ਨਾਲੇ ਲੱਗ ਜਾਂਦੇ ਨੇਂ ਫੁਦੂ ਸਾਲਾ@@avjindersinghsodha3633
ਬੰਤ। ਪ੍ਰਧਾਨ ਜ਼ਿੰਦਾਬਾਦ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਬੰਤ ਪ੍ਰਧਾਨ ਦੀ ਐਂਟਰੀ ਤੇ।
ਬਾਈ ਇਹ ਟੀਮ ਵਧੀਆ ਪੁਜੀਸ਼ਨ ਤੇ ਪਹੁੰਚ ਰਹੀ ਹੈ
ਹੌਲੀ ਹੌਲੀ ਧੂਤਾ ਵੀ ਆਊਗਾ ਸਾਰੇ ਆਉਣਗੇ ਇਹਨਾਂ ਨੇ ਬਹੁਤ ਵਧੀਆ ਸੀਨ ਪਹਿਲਾਂ ਆਪਾਂ ਨੂੰ ਸਮਝਾਉਂਦੇ ਵੀ ਨੇ ਵੀ ਭਰਾ ਭਰਾਈ ਹੁੰਦੇ ਨੇ ਦੇਖ ਲਾ ਅੱਖਾਂ ਚ ਯਾਰ ਹੰਜੂ ਆ ਗਏ ਜਦੋਂ ਭਾਗੂ ਨੇ ਕਿਹਾ ਵੀ ਭਰਾ ਭਰਾਈ ਹੁੰਦੇ ਨੇ ਜਦੋਂ ਪ੍ਰਧਾਨ ਬੈਠਾ ਸੀ ਮੋਟਰ ਤੇ
ਬੰਤ ਪ੍ਰਧਾਨ ਦੀਆਂ ਗੱਲਾਂ ਕਿਸ ਕਿਸ ਨੂੰ ਵਧੀਆ ਲੱਗਦੀ ਆ ਨੇ 🖤💯 👍
Sirra Krata Bant ne ta
Siraaa
Fuddu
💯💯💯✌️
👍👍
ਸ਼ੁਕਰ ਆ ਜੱਸਾ ਵਾਪਿਸ ਆ ਗਿਆ
ਜਸੇ ਬਾਈ ਜੀ ਸਵਾਦ ਆਗਿਆ ਭਾਈਆ ਦਾ ਪਿਆਰ ਦੇਖ ਕੇ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਨੂੰ ਇਸੇ ਤਰ੍ਹਾਂ ਖੁਸ਼ ਰੱਖਣ ❤❤❤❤❤❤❤❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤❤❤
Welcome ,ਬੰਤ ਕਾਲੀ ਦੁਨੀਆਂ ਦਾ ਪ੍ਰਧਾਨ, ਬਹੁਤ ਵਧੀਆ ਐਂਟਰੀ
ਬਾਈ ਜੱਸਾ ਆ ਗਿਆ ਓਏ। ਰੂਹ ਖੁਸ਼ ਹੋ ਗਈ।
ਕਹਿੰਦੇ ਕੋਣ ਆ ਗਿਆ ਉਹ ਆ ਗਿਆ ਕਹਿੰਦੇ ਕਾਲੀ ਦੁਨੀਆਂ ਦਾ ਪ੍ਰਧਾਨ ਆ ਗਿਆ ❤❤❤❤❤❤ ❤❤❤❤❤ ਕਹਿੰਦਾ ਉਵੀ ਆ ਗਿਆ ਜਿਸ ਦਾ ਇੰਤਜ਼ਾਰ ਹੋ ਰਿਹਾ ਸੀ ਜੱਸਾ ❤❤❤❤❤❤❤❤❤❤❤❤ਬਾਕੀ ਬਾਈ ਜੀ ਧਰਮ ਨਾਲ ਜੱਸੇ ਨੂੰ ਵੀਡੀਓ ਚ ਵੇਖਕੇ ਸਵਾਦ ਆ ਗਿਆ ਬਾਈ ਜੀ ❤❤❤❤❤❤❤❤ਬਾਕੀ ਬਾਈ ਜੀ ਐਕਟਿੰਗ ਬੁਹਤ ਘੈਂਟ ਹੁੰਦੀਆਂ ਸਾਰੀਆਂ ਦੀ ❤❤❤❤ ਰੱਬ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤
ਜੱਸੇ ਦਿਲ ਖੁਸ਼ ਕਰ ਤਾ ਮਜਾ ਆ ਗਿਆ ਵੈਰੀ ਸਲੋਟ 🙏❤️👍
ਜੱਸੇ ਤੇ ਬੰਤ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 👍
ਅੱਜ ਤਾਂ ਜੱਸੇ ਤੇ ਬੰਤ ਨੇ ਹੀ...ਦਿਲ ❤ ਖੁਸ਼ ਕਰਤਾ...
ਬੰਤ ਸਿਰਾ ਬਾਈ ਤੂੰ ਤੇਰੀ ਕੋਈ ਰੀਸ ਨੀ❤❤
Jassa a gya 🎉🎉🎉😊😊😊😊😊
ਅੱਜ ਸਵਾਦ ਆ ਗਿਆ ਜੱਸੇ ਤੇ ਬੰਤ ਕਰਕੇ ਸਿਰਾ ਬਾਈ
ਭਰਾਵੋ ਜੱਸੇ ਨੂੰ ਵੀਡੀਓ ਵਿੱਚ ਵੇਖਕੇ ਮਨ ਖੁਸ ਹੋ ਗਿਆ ਸਿਰਾ ਬੰਤ ਨਮੋਲ ਵਾਲਾ ਵੀ ਐਕਟਿੰਗ ਬਹੁਤ ਘੈਂਟ ਕਰਦਾਂ ਸਿਰਾ ਕਾਲੀ ਦੁਨਿਆਂ ਦਾ ਪ੍ਰਧਾਨ ਆ ਗਿਆ ਕਹਿੰਦੇ ਨਮੋਲ ਆਲਾ ਬੰਤ ਤੇ ਜੱਸਾ ਆ ਗਿਆ
Jasse nu dekh ke bhut khushi hoyi 22❤🔥🔥🔥🔥
ਬੰਤ ਦੇ ਡਾਇਲਾਗ ਬਹੁਤ ਵਧੀਆ ਨੇ ਯਾਰ
ਭਾਗੂ ਬਾਈ ਐਤਕੀਂ ਤਾਂ ਨਜ਼ਾਰਾ ਆ ਗਿਆ ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਜੱਸੇ ਦੀ ⛔ ਐਂਟਰੀ ਬੰਬ 💥💥💥
ਜੱਸੇ ਨੇ ਐਟਰੀ ਮਾਰਕੇ ਕਮਾਲ ਕਰਤੀ ਰੂਹ ਖੁਸ ਹੋ ਗੲਈ ਭਾਈਆ ਦਾ ਪਿਆਰ ਦੇਖਕੇ ਬਹੁਤ ਵਧੀਆ ਵੀਡੀਉ ਹੁੰਦੀਆ ਨੇ ਬਾਈ ਜੱਸੇ ਨੇ ਅੱਜ ਕਮਾਲ ਕਰਤੀ ਜਮਾ ਰੂਹ ਖੁਸ ਕਰਤੀ
ਬੰਤ ਸਿਰਾ ਹੀ ਲਾਉਦਾ🔥🔥🔥❣️❣️
ਭਾਗੂ ਐ ਆ ਜਿਹੜਾ ਬੰਤ ਲਿਆਂਦਾ ਤੂੰ ਨਜ਼ਾਰਾ ਲਿਆ ਤਾ ਯਾਰ
ਜੱਸਾ ਆ ਗਿਆ ਦਿਲ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਕ੍ਰਿਪਾ ਕਰਨ ਹੁਣ ਧੂਤਾ ਵੀ ਆ ਜਾਵੇ , ਅੱਜ ਸਵਾਦ ਆ ਗਿਆ ਵੀਡਿਓ ਦੇਖਣ ਦਾ ਦਿਲ ਖੁਸ਼ ਹੋ ਗਿਆ ਬਹੁਤ ਹੀ ਵਧੀਆ ਐਂਟਰੀ ਕੀਤੀ ਆ ਜੱਸੇ ਨੇ
ਅੱਜ ਗੱਲ ਬਣਗੀ😂😂ਹੁਣ ਆਉ ਪੂਰਾ ਸ਼ਵਾਦ❤❤
ਜੈ ਬਾਈ ਬਾਂਤ
ਕਾਲੀ ਦੁਨੀਆਂ ਦਾ ਪ੍ਰਧਾਨ ਬੰਤ ਸਿਰਾ ਗੱਲਬਾਤ ਆ
ਬਹੁਤ ਵਧੀਆ ਜੀ ਜੱਸੇ ਤੇ ਬੰਤ ਦੀ ਐਂਟਰੀ ਬਾਕਮਾਲ ਹੋਈ
ਬੰਤ..ਮਿਰਜਾਪੁਰ ਆ ਗਿਆ.. ਕਾਲੀ ਦੁਨੀਆ ਦਾ ਪ੍ਰਧਾਨ 🎉🎉 ਬੰਤ ਦਾ ਕਾਲੀ ਦੁਨੀਆ.. ਆਲਾ ਕਿਰਦਾਰ ਵੀ ਪੂਰਾ ਘੈਂਟ ਆ...❤❤😂😂🎉🎉
ਬਹੁਤ ਵਧੀਆ ਬਾਈ
ਜੱਸਾ ਆ ਗਿਆ 👍👍ਬਹੁਤ ਵਧੀਆ ਐਕਟਿੰਗ ਜੱਸੇ ਦੀ
ਆ ਗਿਆ ਛਾਜਲੀ ਆਲਾ ਭਾਗੂ ਤੇ ਨਾਲ ਨਮੋਲ ਆਲਾ ਬੰਤ ਆ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਭਾਗੂ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜਰੀ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ ❤❤👍👍
ਬੰਤ ਪ੍ਰਧਾਨ ਛਾਜਲੀ ਵਾਲਿਆਂ ਨਾਲ । ਜੱਸੇ ਦੀ ਐਂਟਰੀ ਦੇਖ ਸਵਾਦ ਆ ਗਿਆ ❤❤
Surender sheoran kheowali sirsa nice video
ਬੰਤ ਪ੍ਰਧਾਨ Sirrraaaa ਕਰਾਉਂਦਾ ਆ 😀😀😀👌👌👌🔥🔥🔥
ਬਹੁਤ ਵਧੀਆ ਵੀਡੀਓ ਬਣਾਈ ਆ ...ਭਾਈ ਆਖਰ ਨੂੰ ਭਾਈ ਹੀ ਹੁੰਦਾ 👌👌👌👌
22 ਜੀ ਜੱਸੇ ਨੂੰ ਦੇਖ ਕੇ ਰੂਹ ਖੁਸ਼ ਹੋ ਗਈ
ਬਈ ਅੱਜ ਪਹਿਲੀ ਵਾਰ comment ਕੀਤਾ ਮੈਂ ਜੱਸੇ ਦੀ entry ਦੇਖ ਕੇ ਮਨ ਖੁਸ ਹੋ ਗਿਆ ਬਾਕੀ ਬੰਤ ਵੀ ਘੈਟ ਅ
ਬਹੁਤ ਵਧੀਆ ਹੈ ❤❤
ਸਿਰਾ ਹੀ ਲਾਤਾ ਬੰਤ ਨੇ ਪੱਲੀਆਂ ਵਿਛਾਉਣ ਲੱਗਾ ਤਾਂ ਮਿੰਟ ਮਾਰਦਾ 😂😂😂
ਸਾਰੀ ਟੀਮ ਦਾ ਸਿਰਾ ਕੰਮ 🎉🎉🎉
😂😂😂😂😂😂😂😂
ਨਜ਼ਾਰਾ ਆ ਗਿਆ ਜੱਸੇ ਬਾਈ ਦੇ ਆਉਣ ਨਾਲ
ਬੰਤ ਪ੍ਰਧਾਨ ਕਾਲੀ ਦੁਨੀਆ ਦਾ ਸਿਰਾ ਗੱਲਬਾਤ 😂😂😂😂
😂😂ਬਹੁਤ ਵਧੀਆ ਕੰਮ ਕੀਤਾ ਅੱਜ ਸਭ ਨੇ ਹੁਣ ਬਣੀ ਗੱਲ। ਏਦਾ ਹੀ ਮਿਹਨਤ ਕਰਦੇ ਰਹੋ।
ਬੰਤ ਆ ਗਿਆ ਹੁਣ ਪਉ ਜਾਨ ਮਾਲਦਾਰ ਛੜੇ ਚ
ਬੰਤ ਲਵ ਉਏ ਵੀਰ
ਬੱਲੇ ਬੰਤ ਜੱਸੇ ਰੂਹ ਖੁੱਸ ਹੋਗੀ ❤❤
ਦੇਖ ਲੋ ਭਰਾਂ ਤਾ ਭਰਾਂ ਹੁੱਦਾ ਬਾਈ ਜੀ
👍👍✌✌👍✌👍👍 ਜੱਸੇ ਦੀ ਐਂਟਰੀ 🎉🎉👍👍👌 ਬੰਤ ਦੀ ਐਕਟਿੰਗ 👌ਵੀ ਸਿਰਾ... ਬੰਤ 🎉 ਮਿਰਜ਼ਾ ਪੁਰ 👍 ਕਾਲੀ ਦੁਨੀਆ..ਦਾ ਪ੍ਰਧਾਨ 😂 ਸਾਰੀ ਟੀਮ 👍👍👍ਅੱਜ ਦੀ series ਨਾਲ ਸੋਡਾ level ਬਹੁਤ ਉੱਚਾ ਹੋ ਗਿਆ ਹੈ..ਸਾਰੀ ਟੀਮ ਨੂੰ ਬਹੁਤ ਵਧਾਈ 🎉🎉❤❤
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਬੰਤ ਜੀ ਵੈਰੀ ਗੋਂਡ 🙏🥀💛🥀👌
ਬੰਤ ਵਿਰੇ ਥੋਡੇ ਰੋਣ ਵਾਲੇ ਸੀਨ ਬਹੁਤ ਵਧੀਆ ਹੁੰਦੇ ਐ 👍
ਅੱਜ ਤਾਂ ਛਾ ਗਿਆ ਇੰਦਰ ਸਿਆਂ 🎉🎉🎉🎉❤
ਜੱਸੀ ਨੈ ਸਵਾਦ ਲਿਆਤਾ ਆ ਕੈ
ਬੰਤ ਕਾਲੀ ਦੁਨੀਆਂ ਪ੍ਰਧਾਨ ❤❤
ਬੰਤ ਤਾਂ ਬੰਤ ਹੀ ਆ ਫੇਰ ਅੱਜ man ਖੁਸ਼ ਹੋਗਿਆ ਵੀਡਿਉ ਦੇਖ਼ ਕੇ
ਬਹੁਤ ਜਿਆਦਾ ਵਧੀਆ ਵੀਡਿਓ ਸੀ ਜੱਸੇ ਵੀਰ ਦੇ ਐਂਟਰੀ ਵੀ ਬਹੁਤ ਵਧੀਆ ਕਰੀ ਆ 👍👍 👌
ਆ ਗਿਆ ਬੰਤ ਬੇਲੀ ਸਿਰਾ ਬੰਦਾ ਦੱਬ ਕੇ ਰੱਖੋ ਕੰਮ ਨੂੰ 😂😂❤❤🎉🎉
ਬਹੁਤ ਵਧੀਆ ਟੀਮ ਏ ਭਾਗੂ ਦੀ ਵਾਹਿਗੁਰੂ ਏਦਾ ਰੱਖੇ ਤੇ ਅਸੀਂ ਦੇਖਦੇ ਰਹੀਏ
ਸਿਰਾ ਲਾ ਤਾ ੨੨ ਹੱਸ ਹੱਸ ਬੁਰਾ ਹਾਲ ਹੋ ਗਿਆ ❤❤👍👌
ਜੱਸਾ ਆ ਗਿਆ ਓੋਏ ਬਹੁਤ ਖੁਸ਼ੀ ਹੋਈ ਦੇਖ ਕੇ
ਬੰਤ ਨੇ ਸਿਰਾ ਕਰਾ ਦਿੱਤਾ ਮਿਰਜ਼ਾ ਪੁਰ ਆਲੇ ਮੈਂ👍👍👍👌👌👌😉
Bant jatt sauda wala maaldaar shada vich aa geya bant da roll jatt sauda vich bahut vadi asi
ਜੱਸੇ ਤੇ ਬੰਤ ਪ੍ਰਧਾਨ ਦੀ ਐਂਟਰੀ ਘੈਂਟ ਦਿਲ ਖੁਸ਼ ਹੋ ਗਿਆ🎉🎉❤❤❤❤🎉🎉
ਅੱਜ ਵਧੀਆ ਸੀ ਮਿੱਤਰੋ
Jassa yy aa gyga❤❤❤❤❤
BANT de eaction very jabardast very nice bhagu sari team' full enjoy full sport
ਬੰਤ ਵੀਰ ਕਾਲੀ ਦੁਨੀਆਂ ਦਾ ਪ੍ਰਧਾਨ ਐਕਟਿੰਗ ਬਹੁਤ ਵਧੀਆ ਆ
ਸਹੀ ਗੱਲ ਆ ਵੀਰ...ਜੱਸੇ ਦੀ ਐਂਟਰੀ ਨੇ ਰੂਹ ਖੁਸ਼ ਕਰਤੀ
ਬੱਲੇ ਬੱਲੇ ਮਜ਼ਾ ਆ ਗਿਆ ਧੂਤਾ ਨੂੰ ਵੀ ਬੁਲਾਉ
ਬੰਤ ਕਾਲੀ ਦੁਨੀਆ ਦਾ ਪ੍ਰਧਾਨ ਬੱਲੇ ਬੱਲੇ ਹੁਣ ਬਣੂ ਗਲ 😮ਜੱਸਾ ਸਿਉਂ ਵਧੀਆ ਕੀਤਾ ਫੱਟੇ ਚੱਕ ਤੇ
Bante veer ta sira la ਦੇਂਦਾ indar bai di akying be bhoth vdy ji 👍👍👍👍
Bht khusi hoi jasse veere nu dekh ke❤❤❤❤
ਮਾਲਦਾਰ ਛੜਾ ਭਾਗੂ,,,,, ਸਰਬੀ,,,, ਜੱਸਾ,,,, ਪ੍ਰੀਤ,,,, ਮਾਇਆ,,,, ਬੱਗੜ,,,,, ਹਰਮਨ ਕੰਮੀ ਵਾਲਾ,,,,,, ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Ll0000
Goodsbhaeji😅😅😅😅😅😅😅😅😅
Bai bant sira la gya
6:08 6:08
❤❤ very nice video aaa ❤❤
ਬੰਤ ਦੀਆਂ ਗੱਲਾਂ ਤੇ ਸਿਰੇ ਹੀ ਆ ਨਜ਼ਾਰਾ ਹੀ ਲਿਆ ਤਾ ਇਸ ਫਿਲਮ ਵਿੱਚ ਬੰਤ ਨੂੰ ਲਿਆ ਕੇ 😅😅😅😅😂😂😂😂😂😂😂🤣🤣🤣🤣🤣🤣🤣
ਵੀਡੀਓ ਬਹੁਤ ਘੈਂਟ ਆ ਬੰਤ ਦੀਆਂ
ਬਾਈ ❤ ਖੁਸ਼ ਹੋ ਗਿਆਂ ਪੁਰਾਣੀ ਟੀਮ ਨੂੰ ਦੇਖ ਕੇ..ਜੱਸੇ ਵੀਰੇ ਨੂੰ,,,🫡
Jasse bai aa gya🤩🤩🤩🤩
Bant ne sirra la rakhya y jiounda rahe y good luck saari team nu
Wah oye jasse Kamal karta yaara.
ਜੱਟ ਸੌਦਾ ਟੀਮ ਜੋ ਢ ਲਓ 🎉🎉🎉
ਆ ਗਿਆ ਬੰਤ ਕਾਲੀ ਪ੍ਰਧਾਨ ਵੀ 😅😅😅😅
Jasse ne sira krati
ਬੰਤ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਬੰਤ ਬਿਨਾਂ ਤਾ ਕੋਈ ਵੀਉਡ ਨਹੀ ਵਧੀਆ ਲੱਗਦੀ
ਬੰਤ ਦੀ ਐਟਰੀ ਘੈਂਟ ਆ
ਬਹੁਤ ਬਹੁਤ ਧੰਨਵਾਦ ਬੰਤ ਦਾ
Bant bi Ji da role bhoot he vadia Hai Avtar Singh Sidhu from Canada
Bahut wadhia swaad aa gaya, Maya nu bhi changi dhoop mil gayi
ਜੱਸਾ ਆ ਗਿਆ 😊😊❤❤❤❤❤❤❤❤❤❤❤❤❤❤❤❤❤❤❤❤
Sirraaa la ta bant velly na❤❤❤❤
ਹੁਣ ਗੱਲ ਬਣੀ ਬੰਤ 22 ❤
ਜੱਸੇ ਦੀ ਐਂਟਰੀ ❤
Wel come sadha Jassa Veer love you all world Jassa Veer❤❤❤❤🎉🎉🎉🎉