ਸਿੰਘ ਕਿਉਂ ਕਰ ਰਹੇ ਆਜ਼ਾਦੀ ਦਿਹਾੜੇ ਦਾ ਵਿਰੋਧ ? ਕੀ ਭਾਰਤੀ ਦੀ ਆਜ਼ਾਦੀ ਦੇ ਖਿਲਾਫ ਨੇ ਸਿੰਘ ? Oneindia Punjabi

Sdílet
Vložit
  • čas přidán 10. 09. 2024
  • ਸਿੰਘ ਕਿਉਂ ਕਰ ਰਹੇ ਆਜ਼ਾਦੀ ਦਿਹਾੜੇ ਦਾ ਵਿਰੋਧ?
    ਕੀ ਭਾਰਤੀ ਦੀ ਆਜ਼ਾਦੀ ਦੇ ਖਿਲਾਫ ਨੇ ਸਿੰਘ?
    15 ਅਗਸਤ 'ਤੇ ਭਾਈ ਸੱਜਨ ਦਾ ਧਮਾਕੇਦਾ Interview!
    #azadidvas #independenceday #15august #sikhs #nihangsingh #punjabnews #latestnews #topnews #todaysnews #oneindiapunjabi

Komentáře • 10

  • @sukhjitsingh6668
    @sukhjitsingh6668 Před 26 dny +1

    ਬਿਲਕੁਲ ਸਹੀ ਗੱਲਾਂ ਕੀਤੀਆਂ ਵੀਰ ਭੁਪਿੰਦਰ ਸਿੰਘ ਸੱਜਣ ਜੀ ਨੇ

  • @Kawaljitsingh8538
    @Kawaljitsingh8538 Před 26 dny +4

    ਵਾਹਿਗੁਰੂ ਅਸੀ ਕਦੋ ਵਿਛੜੇ ਗੁਰਧਾਮਾ ਦੇ ਦਰਸ਼ਨ ਕਰਾਗੇ ਜੀ ਕੇ ਬਿਨਾਂ ਦਰਸ਼ਨਾ ਤੋ ਹੀ ਇਸ ਦੁਨੀਆ ਤੋ ਚਲੇ ਜਾਵਾ ਗੇ ਵਹਿਗੁਰ ਜੀ

    • @Baldevsingh-tu5pu
      @Baldevsingh-tu5pu Před 26 dny +1

      If people like you keeps doing like this then we going to loose more after another division.

  • @RanjeetsinghRanasandhu
    @RanjeetsinghRanasandhu Před 26 dny +2

    ਦੋਨਾਂ ਵਿੱਰਾ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏 1947 ਤੋ ਲੈ ਕੇ ਅੱਜ ਤੱਕ ਸਬ ਤੋ ਵੱਧ ਧੱਕਾ ਸਿੱਖ ਕੋਮ ਨਾਲ ਕਰਦੀ ਆਈ ਹਿੰਦੂਸਤਾਨ ਦੀ ਸਰਕਾਰ ਕੇਸ ਪਾ ਦੇਣ ਜਾਨੋ ਮਾਰ ਦੇਣ ਰਿਹਾਅ ਕਰਨ ਜਾ ਨਾ ਕਰਨ ਗੁਰੂ ਘਰ ਢਾਹ ਦੇਣ ਗੁਰੂ ਦੀ ਬੇਅਦਬੀ ਕਰਨ ਸਿੱਖਾਂ ਨੂੰ ਕੋਈ ਇੱਨਸਾਫ ਨਹੀ ਦੇਣਾ ਧੱਕਾ ਕਰਨਾ ਜਿੱਨਾ ਹੋ ਸਕੇ ਸਿੱਖ ਕੋਮ ਨਾਲ ਸਾਨੂੰ ਕਾਹਦੀ ਖੁਛੀ ਅਸੀਂ ਤਾਂ ਅੱਜ ਵੀ ਗੁਲਾਮ ਆ

  • @sarpanchbahadursingh5093
    @sarpanchbahadursingh5093 Před 26 dny +1

    its tru

  • @Truelife05
    @Truelife05 Před 25 dny

    Kapoor singh ics officer eh gall jantak krn te aur is gall da virodh krn te naukri to hath dhona pya c out of norms jidha k usnu kanoon mutabik kadya nhi jaa skda v us level de officer nu.Usdi book v hai us ch sab likhya hoya hai Sachi sakhi named book

  • @GurnaibsinghBrar
    @GurnaibsinghBrar Před 26 dny +2

    BEVKOOF EKDE HOYE

  • @Baldevsingh-tu5pu
    @Baldevsingh-tu5pu Před 26 dny

    This guy has no idea what he is talking about.