Sare Kite Karam Bhogne Pene Ne|Bhai Sarbjit Singh Ludhiana Wale|Rajpura| Katha

Sdílet
Vložit
  • čas přidán 7. 03. 2020
  • ਸਾਰੇ ਕੀਤੇ ਕਰਮ ਭੋਗਣੇ ਪੈਣੇ ਨੇ
    ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ
    label- Gurmukh Tv
    Producer- Taranjit Singh
    for Any Inquiry Whats App Please +919041111141
    ...............................................
    sarbjit singh ludhiana wale,
    sarbjit singh ludhiana katha,

Komentáře • 967

  • @ursimran00007
    @ursimran00007 Před rokem +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਮੈ ਔਗਣਾ ਦਾ ਭਰਿਆ ਹੋਇਆ ਹਾ ਬਖਸ਼ ਲਉ

  • @tripatsingh1145
    @tripatsingh1145 Před 10 měsíci +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।

  • @jogarani224
    @jogarani224 Před 2 měsíci +2

    Wa ਦੇ ਲਈ ਉਨ੍ਹਾਂ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਦੋਸ਼ ਲਾਇਆ ਕਿ ਉਸ ਦੇ ਨਾਲ ਨਾਲ ਪੰਜਾਬ ❤

  • @desawerprophitprofit7142

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @Naman001_m9k
    @Naman001_m9k Před 2 lety +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏💐💐💐

  • @AmritpalSingh-pp5ti
    @AmritpalSingh-pp5ti Před 3 lety +120

    ਭਾਈ ਸਰਬਜੀਤ ਸਿੰਘ ਜੀ ਆਪ ਦੇ ਮੁੱਖ ਵਿਚੋਂ ਬਾਣੀ
    ਦੀ ਅਵਾਜ ਸੁਣਕੇ ਦਿਲ ਨੂੰ ਸਕੂਨ ਮਿਲਦਾ ਜੀ

  • @shubamshubam9537
    @shubamshubam9537 Před 2 lety +1

    Bot he anand aunda ji bhai saab aap ji de mukh toh jado satgur d gurbani sunde ha bot mithi awaz ap ji de

  • @prabhjotsingh1831
    @prabhjotsingh1831 Před 3 lety +17

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਣ

  • @rajagill961
    @rajagill961 Před 3 lety +14

    ਧੰਨ ਧੰਨ ਸ਼੍ਰੀ ਵਾਹਿਗੁਰੂ ਸਤਿਨਾਮ ਜੀ 🙏🙏🙏🌹🌹🌹❤️❤️❤️

  • @AvtarSingh-by3pj
    @AvtarSingh-by3pj Před 4 lety +16

    ਵਾਹਿਗੁਰੂ ਜੀ ਚੜ੍ਹਦੀਕਲਾ ਹੈ ਜੀ

  • @rajveerkaur-vw9km
    @rajveerkaur-vw9km Před 8 měsíci +1

    ਜਦੋ ਕੋਈ ਮਨਮੁੱਖ ਦੀ ਗੱਲ ਚਲਦੀਅ ਤਾ ਆਵਾਜ ਕੱਟ ਦਿੱਤੀ ਜਾਂਦੀਆ ਇਹ ਨੇ ਮਨਮੁੱਖ ਦੇ ਹਾਲ ਬਾਬਾ ਜੀ ਤੁਹਾਡੀ ਆਵਾਜ ਵਿੱਚੋ ਕੱਟ ਰਹੇ ਅ

  • @dxgaming5744
    @dxgaming5744 Před 3 měsíci +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਪਰਿਵਾਰ ਨੂੰ ਆਪ ਜੀ ਦੀ ਕਿਰਪਾ ਦੀ ਲੋੜ ਐ ਜੀ ਸੋਢੀ ਪਾਤਸ਼ਾਹ ਮੇਹਰ ਦੀ ਨਿਗਾ ਕਰੋ ਜੀ ਤੁਹਾਡੇ ਅਸਥਾਨਾਂ ਤੇ ਲੰਗਰਾਂ ਵਿੱਚ ਦਸਵੰਦ ਕਡਦੇ ਰਹਾਂਗੇ ਆਪ ਜੀ ਦੀ ਕਿਰਪਾ ਨਾਲ

  • @jassikaur300
    @jassikaur300 Před 3 lety +4

    Satnam Sri waheguru ji aap bahut achhi katha krde ho sidha rub nal jod de ho ji waheguru ji 🙏🏻🙏🏻🙏🏻🙏🏻

  • @beantkaur4285
    @beantkaur4285 Před 3 lety +14

    Varagh mi katha sun ke bhut anand aa janda veer ji. God bless you

  • @kirpalkaur-8519
    @kirpalkaur-8519 Před 2 lety

    ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ🙏🙏🙏🌷🙏🙏🙏🙏🙏🙏🙏🌷🌷🌷🌷🌹🌹🌹🌹🌹🌹🌹🌺🌺🌺🌺🌺🌹🌺

  • @parvinder5592
    @parvinder5592 Před 2 lety

    ਨਾਨਕ ਨਾਮ ਚੜ੍ਹਦੀ ਕਲਾ ਤੇਰਾ ਬਨਾਇ ਸਰਬੱਤ ਦਾ ਭਲਾ

  • @GurjeetSingh-mw2wi
    @GurjeetSingh-mw2wi Před 2 lety +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏

  • @ManjitKaur-vy9ep
    @ManjitKaur-vy9ep Před 2 lety +5

    Waheguru ji ਮੇਰੀਆਂ ਹੋਈਆਂ ਭੁਲਾਂ ਨੂੰ ਮਾਫ ਕਰੋ ਜੀ

  • @hakambahadarpuria776
    @hakambahadarpuria776 Před 4 lety +17

    ਵਾਹਿਗੁਰੂ ਜੀ

  • @harmanwaraich2990
    @harmanwaraich2990 Před rokem +5

    ♥️ਵਾਹਿਗੁਰੂ ਜੀ 🙏

  • @diljotsingh1189
    @diljotsingh1189 Před 10 měsíci +5

    Waheguru ji waheguru ji mehar karo ji 🙏🙏🙏🙏🙏

  • @satpalsatpal5199
    @satpalsatpal5199 Před 3 lety +12

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    🙏👍🌺Waheguru ji
    🙏🙏🙏🙏🙏🌻🌷🌷

  • @nirajanpurbirdpur9248
    @nirajanpurbirdpur9248 Před 2 lety

    वाहेगुरू जी का खालसा वाहेगुरु जीकी फतहे आप जी दी कथा सुनकर एहो लगदा है कि बस दिन राती सुनदी रहू। गुरनाम कौर यूपी पिंड ककरहवा नेपाल बारडर

  • @kulwindersingh8775
    @kulwindersingh8775 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @aman9945
    @aman9945 Před 2 lety +10

    Satnam sheri waheguru ji 🙏🙏🙏

  • @vandanasharma7892
    @vandanasharma7892 Před 2 lety +9

    ਵਾਹਿਗੁਰੂ ਜੀ🙏🙏

  • @rajwinderpalsingh9550
    @rajwinderpalsingh9550 Před rokem +1

    ਸੱਤਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸੱਭ ਤੇ ਮੇਹਰ ਕਰਨੀਂ ਜੀ

  • @kartarpur6075
    @kartarpur6075 Před 3 lety +2

    wahuguru ji mehar.kre sab.Ta Hong.kong love you Baba.ji

  • @prabhjotsingh1831
    @prabhjotsingh1831 Před 3 lety +19

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @JagtarSingh-mp3pe
    @JagtarSingh-mp3pe Před 3 měsíci +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @prabhjotkaur6898
    @prabhjotkaur6898 Před 2 lety +1

    jehde b veer bhen shri guru granth saab ji di pawan katha da anand maan rhe hann waheguru ji sab dian jholian khushian nal bharn... sab dian mann mangian muradan purian hon...waheguru ji ka khalsa waheguru ji fateh🙏

  • @parbhushansinghsidhu336
    @parbhushansinghsidhu336 Před 3 lety +6

    Waheguru ji Kirpa Karan Sarbat da Bhala Dhan Shree GuruGranthSahib ji teaching Waheguru Waheguru Waheguru Waheguru Waheguru ji

  • @madansingh-uf2ud
    @madansingh-uf2ud Před 2 lety +6

    Dhann Dhann Shri guru Nanak Dev ji

  • @dhanmindersingh5559
    @dhanmindersingh5559 Před 5 měsíci +1

    🌷 Waheguru 🌹 ji 🌷 waheguru 🌹 ji 🌹 waheguru 💐 ji 🌷🌹 Dhan 🌷 Dhan 🙏 Guru 🙏 Nanak 🌴 Dav 🌻 ji 🌻 Dhan 🌷 Dhan 🌹 Guru 🌷 Ramdas 🌹 ji 🌹 Dhan 💐 Dhan 🌷 Guru 🙏 Hargobind 🙏 ji 🌴 Dhan 🌻 Dhan 🌻 Guru 🌷 Gobind 🌹 Singh 🌷 ji 🌹 waheguru 🌹 ji 💐 waheguru 🌷 ji 🙏 waheguru 🙏 ji 🌷🌹🌹💐🌷🙏🙏🌴🌻🌻

  • @manusingh-bc1ms
    @manusingh-bc1ms Před rokem

    ਧੰਨ ਧੰਨ ਗੁਰੂ ਰਾਮਦਾਸ ਜੀ

  • @ManpreetKaur-yy8lc
    @ManpreetKaur-yy8lc Před 3 lety +15

    Baba g bohat vadiya katha hundi aa tuhadi mein 1 2 katha daily sundi aa tuhadi

    • @sandhuaustria5844
      @sandhuaustria5844 Před 3 lety

      Mein V ਭੈਣ G Daily Sunda Sara Din E Dil Ne Bhrda Dil Krda Sunii Java Sunii Jva Waheguru Waheguru 🙏🏻🙏🏻

  • @ParminderKaur-gy3zg
    @ParminderKaur-gy3zg Před 4 lety +10

    Bahut sunder Katha. God bless you

  • @paramvirsingh8520
    @paramvirsingh8520 Před 3 lety +2

    Waheguru how I thank you apke charno Mai koti koti parnam

  • @harpreetkaur3006
    @harpreetkaur3006 Před 2 lety

    ‌‌‌ਹੇ ਵਾਹੀਗੁਰੂ ਮੇਰਾ ਮਾਲਿਕ ਆਪਣੇ ਮਿਹਰ ਭਰਿਆ ਹੱਥ ਰੁੱਖ ਜੀ

  • @rlbhagat3114
    @rlbhagat3114 Před 3 lety +5

    महात्मा जी आप की आबाज बहुत बहुत बहुत अच्छी है

  • @user-rb7sr5mz6j
    @user-rb7sr5mz6j Před 10 měsíci +11

    ❤❤❤❤❤❤.. ਵਾਹਿਗੁਰੂ ਜੀ.. ਬਾਬਾ ਜੀ ਬੁਹਤ ਵਧੀਆ ਕਥਾਂ ਕਰਦੇ ਨੇ.. ਵਾਹਿਗੁਰੂ ਜੀ ਸਦਾ ਹੀ ਸਾਡੇ ਵਿੱਚ ਰੱਖਣ.. ਅਸੀਂ ਸਦਾ ਹੀ ਇਹਨਾਂ ਦੀ ਸੰਗਤ ਮਾਣ ਦੇ ਰਹੀ ਏ.. ❤❤❤❤❤❤❤❤❤❤❤❤❤❤❤

    • @harpeetkaur7544
      @harpeetkaur7544 Před 9 měsíci

      New 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @KamleshPuri-jd3bl
    @KamleshPuri-jd3bl Před měsícem

    वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी सतगुरु जी किरपा करो जी

  • @amarjitsingh5880
    @amarjitsingh5880 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @agrineerjaisingh3359
    @agrineerjaisingh3359 Před 4 lety +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @singhbhinder5911
    @singhbhinder5911 Před 2 lety +18

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਬਾਬਾ ਜੀ ਤੁਸੀ ਗੁਰੂ ਨਾਲ ਜੋੜਨ ਲਈ ਤੁਹਡੀ ਆਵਾਜ਼ ਬਹੁਤ ਸਕੂਨ ਮਿਲਦਾ

  • @GurmukhSingh-oo4vu
    @GurmukhSingh-oo4vu Před rokem

    🙏🌹🌹BHAI SARBJIT SINGH JI KHASLA JI BEST WISHES WAHA GURU JI GOD BLESS🌹🌹🙏

  • @neerajchudhary803
    @neerajchudhary803 Před 2 lety +2

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @pawankumarpawankumar1349
    @pawankumarpawankumar1349 Před 4 lety +12

    सतनाम वाहेगुरु बहुत ही सुंदर कथा

  • @chanchaldeepsingh7533
    @chanchaldeepsingh7533 Před 2 lety +13

    ਵਾਹਿਗੁਰੂ ਜੀ। ਭਾਈ ਸਾਹਿਬ ਚੜ੍ਹਦੀ ਕੱਲ੍ਹਾ ਚ ਰਹਿਣ।
    ਸਾਡੇ ਤੇ ਵਾਹਿਗੁਰੂ ਮੇਹਰ ਕਰਨ ਅਸੀਂ ਵੀ ਗੁਰੂ ਸਾਹਿਬ ਨਾਲ ਜੁੜੇ ਰਹੀਏ।
    ਬਹੁਤ ਵਧਿਆ ਤਰੀਕੇ ਨਾਲ ਸਮਝਾਇਆ ਹੈ

  • @sarapannu2792
    @sarapannu2792 Před 3 lety +7

    ਵਾਹਿਗੁਰੂ ਜੀ ਬਹੁਤ ਵਧੀਆ ਵਿਆਖਿਆ ਕਰਦੇ ਹੋ

  • @lakvinderkaur573
    @lakvinderkaur573 Před 2 lety

    Waheguru ji baba ji de ser te mehran parea hathh rakhna ese taran katha karan da bal bakshna waheguru ji ka khalsa waheguru ji ki fateh

  • @mandeepsanghi8450
    @mandeepsanghi8450 Před 3 lety +8

    🙏🏻waheguru ji naal jurran lai sunno ji.🙏🏻🙏🏻🙏🏻🙏🏻🙏🏻

  • @user-jr3ms8ro6u
    @user-jr3ms8ro6u Před 9 měsíci +1

    ਵਾਹਿਗੁਰੂ ਮਹੇਸ਼ ਰਖਣੀ

  • @rashpalsidhu8096
    @rashpalsidhu8096 Před 2 lety +11

    Waheguru ji 🙏🙏🙏🙏❤️

  • @muskanmuskandinesh8554
    @muskanmuskandinesh8554 Před rokem +3

    Dhan guru nanak ji 🌹🙏🌹🌹🙏🙏🌹🌹

  • @GurmukhSingh-xb4zp
    @GurmukhSingh-xb4zp Před rokem

    🙏❤GIANI SARBJIT SINGH JI BEST WISHES WAHE GURU JI GOD BLESS ❤🙏

  • @vickykhehra7484
    @vickykhehra7484 Před 3 lety

    ਸਤਨਾਮ ਵਾਹਿਗਰੂ ਜੀ

  • @gurpreetkaur3785
    @gurpreetkaur3785 Před 2 lety +4

    Waheguru ji ka khalsa waheguru ji ki Fateh 🙏🙏🙏🙏🙏❤️

  • @SarbjeetSingh-yn9eh
    @SarbjeetSingh-yn9eh Před 2 lety

    ਵਾਹਿਗੁਰੂ ਜੀ waheguruji

  • @Gurjass8892
    @Gurjass8892 Před 4 lety +2

    bhot bhot dhanvad baba ji bhot soni katha kiti ji

  • @parmpalsingh2584
    @parmpalsingh2584 Před 3 lety +5

    waheguru waheguru waheguru waheguru ji

  • @avtarkaur6610
    @avtarkaur6610 Před rokem +3

    Dhan shri guru nanak dev ji maharaj ji 🙏🙏🌹🌺💐🌸🌻

  • @JaswinderKaur-nh8qk
    @JaswinderKaur-nh8qk Před 2 lety

    Waheguru ji ka khalsa waheguru ji ki fateh sarbat da bhala karo mere sache pita ji bahut sohne Katha karde o gurbani de samgh aundi hai Katha vich bahut ras aunda hai ji waheguru tuhade te hamesa mehar kare ji 🙏

  • @gurpreetsinghsran4880
    @gurpreetsinghsran4880 Před 2 lety

    Waheguru ji bohat sunder katha a

  • @pbo2abhijatt842
    @pbo2abhijatt842 Před 4 lety +14

    Waheguru ji Baba ji thudi katha boht vadia lgdi thudi awaj boht sohni ah Waheguru ji thunu tarakiii bhakse te katha karan da bal bhakse

    • @harpreetsaini843
      @harpreetsaini843 Před 3 lety

      ABHI GAMER ok

    • @prabhjotsingh1831
      @prabhjotsingh1831 Před 3 lety +2

      ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਭਾਈ ਸਾਹਿਬ ਭਾਈ ਸਰਬਜੀਤ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਗੁਰਬਾਣੀ ਦੇ ਪ੍ਰਚਾਰਕ ਹਨ , ਭਾਈ ਸਾਹਿਬ ਜੀ ਗੁਰਬਾਣੀ ਦੇ ਸ਼ਬਦਾਂ ਦੀ ਬਹੁਤ ਹੀ ਵਧੀਆ ਢੰਗ ਨਾਲ ਵਿਆਖਿਆ ਕਰਦੇ ਹਨ , ਭਾਈ ਸਾਹਿਬ ਜੀ ਦੇ ਪ੍ਰਵਚਨ ਸੁਣ ਕੇ ਸਾਨੂੰ ਸਾਰਿਆਂ ਨੂੰ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਸਾਹਿਬ ਜੀ ਉੱਪਰ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @arvindersingh867
    @arvindersingh867 Před 3 lety +6

    🌹🙏 Satnam Shiri waheguru Ji 🙏🌹

  • @jaspaldhindsa3421
    @jaspaldhindsa3421 Před 2 lety

    ਵਾਹਿਗੁਰੂ ਜੀ ਬਖਸ਼ ਲਵੋ ਜੀ

  • @kirandeepkaur9063
    @kirandeepkaur9063 Před 3 lety +9

    Dhan Dhan waheguru ji ❤❤

  • @sukhchahal4568
    @sukhchahal4568 Před 3 lety +13

    boht shukar hai waheguru ji tuhada...ki tuc ehne sohne katha vachak sikh kom di jholi ch paaye aa...💓

  • @simranbirsingh9029
    @simranbirsingh9029 Před rokem

    ਸਤਿਨਾਮੁ ਵਾਹਿਗੁਰੂ ਜੀ

  • @DaljeetSingh-nj9ye
    @DaljeetSingh-nj9ye Před 4 lety +11

    Waheguru g
    Jin simriya tin hi sawariya

  • @charanjitsinghraju8553
    @charanjitsinghraju8553 Před 3 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @GurmukhTv
      @GurmukhTv  Před 3 lety

      Waheguru ji Jrur Share kro Ji 🙏
      Hor Sangat V laga La ske Ji benti h

  • @karamjeetkaur8066
    @karamjeetkaur8066 Před 4 lety +7

    Waheguru g waheguru g waheguru g waheguru g waheguru g waheguru g waheguru g waheguru g

  • @ManmohanSingh-xf5ml
    @ManmohanSingh-xf5ml Před 4 lety +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manibhola5871
    @manibhola5871 Před 3 lety +1

    Bahut vdia video uncle ji
    Thnku so much🙏🙏❤️🙏🙏

  • @amansimak5511
    @amansimak5511 Před 3 lety +5

    Baba nand Singh ji maher Karo 💐🌹🥀🌾🌻🌻🌼🌸🏵️🌷🥀💮💮🌾🌾🍁🍁

  • @veerpalkaur5108
    @veerpalkaur5108 Před 4 lety +4

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji veerji nu

  • @kashmirssingh1664
    @kashmirssingh1664 Před 2 lety

    ਵਾਹਿਗੁਹੂ ਜੀ

  • @gurshansingh1645
    @gurshansingh1645 Před 2 lety

    Lakh lakh shukar ae waheguru ji tuhadia ditia data lai sab te mehar kreo sache patshan ji

  • @kashishbabber6357
    @kashishbabber6357 Před 2 lety

    Waheguru ji katha sun ke man bada khush hoonda hai

  • @GurdeepSingh-cp2jz
    @GurdeepSingh-cp2jz Před 4 lety +18

    🌸🌸🌸 Waheguru 🌺 Waheguru 🌻 Waheguru 🌷 Waheguru 🌹 Waheguru 🌸🌸🌸

  • @armansahota4158
    @armansahota4158 Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ

  • @pardeepkaur2612
    @pardeepkaur2612 Před 4 lety +13

    waheguru ji ... bhai saab bahut vdia vichar han sokhe treeke naal bani te guru ware smjhonde han ate bina kise de vair virodh te ninda kite bina .. waheguru ji mehar krn aap te esse trha sewa krde raho sikh panth di 🙏🙏

  • @sukhrajkaur7545
    @sukhrajkaur7545 Před 3 lety +13

    Waheguru ji 🙏

  • @bhattijarnail4645
    @bhattijarnail4645 Před 2 měsíci

    Bhai sahib ji tuhadi katha sun ke bra anand aunda

  • @harpreetkaur3006
    @harpreetkaur3006 Před 2 lety

    ਬੁਹਤ nice

  • @amritsandhu4511
    @amritsandhu4511 Před 3 lety +8

    🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 🙏

  • @karamjitkaurkhalsa2278
    @karamjitkaurkhalsa2278 Před 3 lety +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਐ,🙏🙏❤️🌹❤️💕🙏🙏🙏🙏🙏🌹💐

  • @KawalNijjar-zy1nr
    @KawalNijjar-zy1nr Před 4 lety +30

    ਬਹੁਤ ਵਧੀਆ ਕਥਾ ਜੀ।
    ਸਤਿਨਾਮੁ ਵਾਹਿਗੁਰੂ

  • @BhupinderSingh-os2uj
    @BhupinderSingh-os2uj Před 25 dny

    🙏🙏WAHEGURU JI AAP DE MUKH BEACHO BAANI SU KE MANN NU BHAHUT SHANTI MILDEE HE 🙏🙏🙏🙏🙏🙏WAHEGURU JI KA KHALSA WAHEGURU JI KI FATEH 🙏🙏🙏🙏🙏

  • @navishota5785
    @navishota5785 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MaheshChandra-qb4rq
    @MaheshChandra-qb4rq Před 4 lety +12

    तेरा ईक नाम तारे संसार, धांणक रूप रहा करतार।
    मैं ऐहो आश ऐहो आधार, हक्का कबीर करीम तू,बे एब परवरदिगार।
    (पवित्र श्री गुरु ग्रंथ साहिब राग सीरी महला पहला पेज नंबर 24)

    • @BaljeetKaur-up2bi
      @BaljeetKaur-up2bi Před 3 lety

      By

    • @prabhjotsingh1831
      @prabhjotsingh1831 Před 3 lety +2

      ਮਹੇਸ਼ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪੇਜ ਨਹੀਂ ਅੰਗ ਹੁੰਦੇ ਹਨ ।

  • @prabhjotsing365
    @prabhjotsing365 Před 3 lety +13

    ਵਾਹਿਗੁਰੂ ਸ਼ਤਿਨਾਮ ਕਰਤਾ ਪੁਰਖ ਦਾ ਸ਼ਤਿਨਾਮ

  • @lakhvirsingh6600
    @lakhvirsingh6600 Před 4 lety +10

    Wahguru ji 🙏🙏

  • @BaljinderSingh-kl7go
    @BaljinderSingh-kl7go Před 2 lety

    ਵਾਹਿਗੁਰੂ ਜੀ ।ਬਹੁਤ ਕਿਰਪਾ ਹੈ ਤੁਹਾਡੇ ਤੇ ਭਾਈ ਸਾਹਿਬ
    ਜੀ।🙏🏾🙏🏾🙏🏾🙏🏾🙏🏾🙏🏾🙏🏾

  • @agkhalsa4653
    @agkhalsa4653 Před 3 lety +6

    Waheguru g 🙏💐

  • @MalkitSingh-dz8oh
    @MalkitSingh-dz8oh Před 3 lety

    ਬਾਬਾ ਜੀ ਲੱਗਦਾ ਹੁਣ ਕਾਲਾ ਧਾਗਾ ਨਹੀਂ ਬਣਦੇ ਹਰ ਕਥਾ ਵਿੱਚ ਤਸੀ ਤਸਦੈ ਹੋ

  • @kawalsingh6463
    @kawalsingh6463 Před 3 lety +4

    Satnam waheguru ji 🙏🙏🙏🙏🙏

  • @nindersingh3203
    @nindersingh3203 Před 2 lety +10

    ਵਾਹਿਗੁਰੂ ਜੀ ਸੱਭ ਦਾ ਭਲਾ ਕਰੀਉ ਜੀ 🙏🙏🙏🙏🙏