NIA ਦੀ ਰੇਡ ਹੋਣ ਮਗਰੋਂ Khalsa Aid ਦੇ Amarpreet Singh ਦਾ Interview | The Yadwinder Show | Pro Punjab Tv

Sdílet
Vložit
  • čas přidán 12. 09. 2024
  • NIA ਦੀ ਰੇਡ ਹੋਣ ਮਗਰੋਂ Khalsa Aid ਦੇ Amarpreet Singh ਦਾ Interview
    ਕਿਉਂ ਹੋਈ ਰੇਡ ? ਅਵਤਾਰ ਸਿੰਘ ਖੰਡਾ ਨਾਲ ਕੀ ਹੋਈ ਸੀ Chat ? 5 ਘੰਟਿਆਂ ਦੀ ਪੁੱਛਗਿੱਛ 'ਚ ਕੀ ਹੋਏ ਸਵਾਲ ? ਸੁਣੋ ਪੂਰੀ ਗੱਲਬਾਤ
    #AmarpreetSingh #Interview #KhalsaAid #KhalsaAidHead #House #NIA #NIARaid #AvtarSinghKhanda #TheYadwinderShow #YadwinderSingh #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 690

  • @vandemattaram
    @vandemattaram Před rokem +123

    ਬਾਬਾ ਨਾਨਕ ਜੀ ਦੇ ਸਿਧਾਂਤ ਨਾਲ ਖਾਲਸਾ ਏਡ ਚੱਲਦੀ ਹੈ

    • @bikramjitsingh8412
      @bikramjitsingh8412 Před rokem +4

      🙏Satnam Shri Waheguru Ji🙏

    • @onkarsahota1677
      @onkarsahota1677 Před rokem +2

      ਗਰੀਬ ਸਿੱਖਾਂ ਨੂੰ ਈਸਾਈ ਹੋਣ ਤੋਂ ਬਚਾਉਣਾ ਚਾਹੀਦਾ ਖਾਲਸਾ ਏਡ ਨੂੰ।

  • @kakabasra6595
    @kakabasra6595 Před rokem +56

    ਸਾਡੇ ਪੰਜਾਬ ਦੇ ਲੋਕ ਅੱਤਵਾਦੀ ਨਹੀਂ ਹੈ। ਦਿੱਲੀ ਦੀ ਪੰਜਾਬ ਦੀ ਸਰਕਾਰ ਅੱਤਵਾਦੀ ਹੈ।

  • @jagdevbrar6100
    @jagdevbrar6100 Před rokem +16

    ਖਾਲਸਾ ਏਡ ਸਿੱਖ ਕੌਮ ਦਾ ਮਾਣ ਹੈ ਪ੍ਰਮਾਤਮਾ ਖਾਲਸਾ ਏਡ ਦੀ ਸੇਵਾ ਕਰਨ ਵਾਲਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ

  • @resputin8012
    @resputin8012 Před rokem +44

    ਇਹ ਕੋਈ ਅਚਾਨਕ ਵੱਜੀ ਰੇਡ ਨਹੀਂ, ਇਸਦੀ ਪਲਾਨਿੰਗ ਓਦੋਂ ਕੀਤੀ ਹੋਵੇ ਗੀ ਮੇਰੇ ਅਨੁਸਾਰ ਜਦੋਂ ਭਾਈ ਸਾਹਬ ਰਵੀ ਸਿੰਘ ਜੀ ਨੇ ਭਾਰਤ ਕੋਲੋ ਪੁਰਸਕਾਰ ਲੈਣ ਤੋ ਇਨਕਾਰ ਕਰ ਦਿੱਤਾ ਸੀ। ਓਦੋਂ ਦਾ ਖਿਜ ਹੁਣ ਕੱਢੀ ਲਗਦੀ ਏ। ਤੇ ਇਸ ਚ ਦਿੱਲੀ ਦਾ ਦਲਾਲ ਵੀ ਸ਼ਾਮਿਲ ਹੈ।

  • @gurdeepsinghpindbagrianusa4550

    ਵੀਰ Amarpreet Singh ਜੀ ਅਸੀਂ ਗੁਲਾਮ ਆ ਇਸ ਪੰਜਾਬ ਦੀ ਧਰਤੀ ਤੇ ਤੁਸੀਂ ਸਿੱਖ ਜੋ ਸਾਡੇ ਨਾਲ ਇਹ ਕੁਝ ਹੋਣਾ ਹੀ ਹੋਣਾ. ਜਿਨਾਂ marji ਦਿਨ ਰਾਤ ਸੇਵਾ ਕਰੋ. ਇੰਡੀਅਨ ਗੌਰਮਿੰਟ ਨੇ ਸਾਨੂੰ ਅੱਤਵਾਦੀ ਹੀ ਕਹਿਣ ਆ. # Khalistan ਤੋਂ ਬਿਨਾਂ ਕੋਈ ਹੱਲ ਨਹੀਂ ਹੋਣਾ 70 ਸਾਲ ਹੋ ਗੇ ਆ ਦਿੱਲੀ ਵਾਲਿਆਂ ਸਾਨੂੰ ਅੱਤਵਾਦੀ ਦਾ ਅਟੈਕ ਲਾਇਆ ਸਾਡੇ ਓਪਰ. ਅਜ਼ਾਦੀ ਵਾਲਾ ਪੰਜਾਬ ਕਰੋ ਸਿੱਖੋ 🙏🙏🙏🚩🚩

  • @dilveersingh2547
    @dilveersingh2547 Před rokem +63

    ਪੰਜਾਬੀਆ ਦਾ ਮਾਣ ਨੇ ਖਾਲਸਾ ਏਡ ਵਾਲੇ ਸਾਰੇ ਵੀਰ ਪਰ ਸਰਕਾਰ ਨੂੰ ਚੁਬਦੇ ਨੇ ਵੀ ਪੰਜਾਬੀਆਂ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਵਧਾ ਰਹੇ ਹਨ

  • @gurbirsandhu4892
    @gurbirsandhu4892 Před rokem +34

    ਭੁਲ ਜਾੳ ਕਿ ਤੁਸੀ ਲਾਂਗਰੀ ਹੋਕਿ ਵੀ ਗਲ਼ ਚ ਟਾੲਿਰ ਪੈਣ ਤੋ ਬੱਚ ਜਾੳ ਗੇ..ਵਾਹਿਗੁਰੂ ਤੁਹਾਨੂੰ ਸੁਮਤ ਬਖਸ਼ੇ ਜੀ...
    ਸਿੱਖ ਲਾਂਗਰੀ ਹੋਵੇ ਜਾਂ ਰਾਸ਼ਟਰਪਤੀ ਹੋਵੇ ਵੱੱਟੇ ਪੈਦੇ ਰਹਿਣ ਗੇ..

    • @lifestruth9066
      @lifestruth9066 Před 11 měsíci

      Prawa brahman mna ban .. Sandhu aaa sandhu reh

  • @tarnjeetsingh8224
    @tarnjeetsingh8224 Před rokem +2

    ਗਰਾਉਂਡ ਲੈਵਲ ਤੇ ਜਾ ਕੇ ਅਸਲੀਅਤ ਵਿੱਚ ਸਰਬੱਤ ਦੇ ਭਲੇ ਲਈ ਕੰਮ ਕਰਨਾ ਮਾਨਵਤਾ ਦੀਅਸਲੀ ਸੇਵਾ ਹੈ। ਵੀਰ ਨੂੰ ਅਤੇ ਖਾਲਸਾ ਏਡ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ।

  • @cutekid5180
    @cutekid5180 Před rokem +43

    ਜੇ ਕੋਈ ਸਰਦਾਰ NIA ਦੀ ਟੀਮ ਚ ਹੁੰਦਾ ਤਾ ਓਨਾ ਨੂੰ ਪਤਾ ਹੁੰਦਾ ਕੇ ਸੇਵਾ ਕੀ ਹੁੰਦੀ ਆ ਲਗਦਾ NIA ਚ ਸਰਦਾਰ ਨਹੀ ਲੈਂਦੇ

    • @JagroopSingh-no7xy
      @JagroopSingh-no7xy Před rokem +1

      ਸਰਦਾਰ ਹੀ kps ਗਿੱਲ ਬਣਦੇ ਹਨ

    • @GurdeepDhillon1984
      @GurdeepDhillon1984 Před rokem

      Yaro sikh kise vi mehkme vich sikh nhi disde khas kar ke armi vich vi sikha di bharti bahut thorri he jo chinta visha he

  • @PartemSingh-cl2wg
    @PartemSingh-cl2wg Před rokem +40

    ਸਰਕਾਰਾਂ ਜਿੰਮੇਵਾਰ ਹਨ ਵਾਹਿਗੁਰੂ ਜੀ 🙏🙏

  • @talwindersingh7313
    @talwindersingh7313 Před rokem +32

    ਸਿੱਖ ਭਾਵੇ ਲਾਂਗਰੀ ਹੀ ਕਿਉਂ ਨਾ ਹੋਵੇ,ਛਿੱਤਰ ਸਭ ਦੇ ਹੀ ਪੈਣੇ।ਪਰ ਬਾਈ ਫਿਰ ਵੀ ਆਪਣੇ ਆਪ ਨੂੰ ਇੰਡੀਅਨ ਮਨਾਉਣ 'ਚ ਕੋਈ ਕਸਰ ਨੀ ਛੱਡ ਰਿਹਾ।

    • @arshdeepsingh61
      @arshdeepsingh61 Před rokem

      Yaar meri soch aa hai, ehna kuttiya sarkara krke te bewkuf anne bhgta krke appa kyo oh mulk chaddiye, jithe saade baap daade ne jana dittiya. Sago oh lok nikln aa desh cho je gand pauna. RSS kaddo ess desh cho. Lok v ta kamle ne urre, jehde leader piche lg ke anne ho jande, Modi vrgey.

  • @singhkaur5196
    @singhkaur5196 Před rokem +10

    ਕਾਸ ਮੇਰਾ ਦੇਸ ਧਰਮਾ ਤੋ ਉਪਰ ਉਠ ਕੇ ਜੀਣਾ ਸਿਖ ਲਵੇ । ਸਾਰੇ ਰਲ ਮਿਲ ਕੇ ਫੁਲਾ ਦੇ ਗੁਲਦਸਤੇ ਵਾਗ ਜੀਵਣ ਜੀਉਣ ।

  • @bhagwantsingh2037
    @bhagwantsingh2037 Před rokem +4

    ਖਾਲਸਾ ਏਡ ਸਾਡਾ ਮਾਣ ਹੈਜੀ ।ਪਰ ਦੁਖ ਦੀ। ਗਲ਼ ਇਹ ਹੈ ਕਿ ਸਿੱਖ ਸੰਸਥਾਵਾਂ ਦੇ ਸਾਰੀਆਂ ਮਰ ਗੲਈਆਂ ।ਇਹ ਮਜੀਠੀਏ ਤੋਂ ਬਿਨਾਂ ਕੋਈ ਕੋਈ ਨਹੀਂ ਬੋਲਿਆ।ਕਿਸਾਨ ਯੂਨੀਅਨਾਂ ਜਿਹੜੀਆਂ ਲੰਗਰ ਹਾਲ ਭਰ ਛਕਦੀਆਂ ਰਹੀਆਂ ਇਨਾਂ ਸਾਰਿਆਂ ਦੀ ਜ਼ਬਾਨ ਤੇ ਤੰਦੂਆ ਕੰਨੀਂ ਕਿਉਂ ਪੈ ਗਿਆ। ਵਾਹਿਗੁਰੂ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾਂ ਵਿਚ ਰਖੇ।

  • @gunstrikergaming6316
    @gunstrikergaming6316 Před rokem +12

    ਬਹੁਤ ਦੁਖ ਦੀ ਗੱਲ ਜੋ ਦੁਨੀਆ ਵਿੱਚ ਜਾ ਕੇ ਲੋਕ ਭਲਾਈ ਦੇ ਕੰਮ ਕਰਦੇ ਤੇ ਭੁੱਖਿਆਂ ਦੇ ਟਿੱਡ ਭਰਨ ਵਾਲੀ ਸਨਸਥਾ

  • @rajwantkaur1408
    @rajwantkaur1408 Před rokem +11

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਵਿੱਰ ਜੀ ਨੂੰ 🙏🙏

  • @barjindersingh4238
    @barjindersingh4238 Před rokem +1

    ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ।। ਇਤਿਹਾਸ ਗਵਾਹ ਹੈ ਗੁਰੂ ਅਰਜਨ ਦੇਵ ਜੀ ਕਿਸ ਗੱਲ ਦੀ ਸਜ਼ਾ ਦਿੱਤੀ ਗਈ।

  • @vickysinghvicky2618
    @vickysinghvicky2618 Před rokem +157

    ਹੁਣ ਸਮਝ ਆ ਗਈ ਲੋਕਾਂ ਨੂੰ ਕਿ ਦੀਪ ਸਿੱਧੂ ਇਨ੍ਹਾਂ ਸਰਕਾਰਾਂ ਬਾਰੇ ਕੀ ਕਹਿੰਦੇ ਸੀ ਜਾਂ ਅਜੇ ਵੀ ਸਿਰ ਵਿੱਚ ਛਿੱਤਰ ਖਾ ਕੇ ਮੰਨੋਗੇ

  • @surindersandhu796
    @surindersandhu796 Před rokem +5

    ਖ਼ਾਲਸਾ Aid ਬਹੁਤ ਦੁਨੀਆ ਭਰ ਵਿੱਚ ਬਹੁਤ ਚੰਗਾ ਕੰਮ ਕਰ ਰਹੀ ਹੈ।ਸਿੱਖ ਕੌਮ ਦੀ ਸ਼ਾਨ ਹੈ।ਗਰੀਬਾ ਤੇ ਲੋੜਵੰਦ ਲੋਕਾਂ ਦਾ ਸਹਾਰਾ ਬਣ ਚੁਕੀ ਹੈ।ਪੰਜਾਬੀਆ ਤੇ ਦੇਸ਼ ਦੇ ਨਾਮ ਨੂੰ ਚਾਰ ਚੰਦ ਲਾ ਦਿੱਤੇ ਹਨ।ਸਭ ਨੂੰ ਇਸ ਦੀ ਵੱਧ ਚੜ ਕੇ ਇਮਦਾਦ ਕਰਨੀ ਚਾਹੀਦੀ ਹੈ।SSSANDHU CANADA.

  • @surinderpalkaur1581
    @surinderpalkaur1581 Před rokem +144

    ਖਾਲਸਾ ਏਡ ਸਾਡਾ ਮਾਣ ਹੈ।

    • @JagroopSingh-no7xy
      @JagroopSingh-no7xy Před rokem +1

      ਜੋ ਗਰੀਬ ਸਿੱਖ ਕੋਮ ਦੇ ਡਾਲਰਾ ਦਾ ਕਰ ਰਿਹਾ ਘਾਣ

    • @onkarsahota1677
      @onkarsahota1677 Před rokem +4

      ਗਰੀਬ ਸਿੱਖਾਂ ਨੂੰ ਈਸਾਈ ਹੋਣ ਤੋਂ ਬਚਾਉਣਾ ਚਾਹੀਦਾ ਖਾਲਸਾ ਏਡ ਨੂੰ।

    • @GurwinderSingh-if6xz
      @GurwinderSingh-if6xz Před rokem

      @@onkarsahota1677 kehre gareeb sikh ne? Jehre gareeb sikh ne oh taan jatt sikha nu din raat gaala kadd rahe te Tuhi keh rahe hoo ki gareeb sikh chiristian bann rahe par oh taan kehnde asli sikh rangrete sikh hi ne . Jini v Anakh hai oh saari rangretea ch hi aa . Hun Tuhi dsso Jina jatta nu eh gaala kadd de ohna da hi paisa aunda khalsa aid da

    • @ShamsherSingh-qi4gu
      @ShamsherSingh-qi4gu Před rokem

      ​@@onkarsahota1677saare km khalsa aid ne he karne aa ?

    • @happygill2
      @happygill2 Před rokem

      @@JagroopSingh-no7xy tere kolo lahe aa dass fer

  • @karnailsinghkhalsausa176
    @karnailsinghkhalsausa176 Před rokem +11

    ਆਜ਼ਾਦੀ ਹੀ ਹੱਲ ਹੈ। ਖ਼ਾਲਸਤਾਨ ਜ਼ਿੰਦਾਬਾਦ ਜ਼ਿੰਦਾਬਾਦ

  • @HollaMohallaAdampurDoaba
    @HollaMohallaAdampurDoaba Před rokem +37

    ਗੁਰੂ ਨਾਨਕ ਜੀ ਦਾ ਸ਼ਿਧਾਤ ਦਾ ਪ੍ਰਚਾਰ ਕਰ ਰਿਹਾ ਵੀਰ ਗੁਰੂ ਜੀ ਚੜਦੀ ਕਲਾ ਬਖ਼ਸ਼ਣਗੇ ਜੀ🙏🙏❤️

    • @ikodapasara8143
      @ikodapasara8143 Před rokem

      ਖਾਲਸਾ ਤਾਂ ਹਮੇਸ਼ਾ ਨਾਨਕ ਦੇ ਵਿਰੋਧ ਚ ਰਿਹਾ , ਕਿੱਥੇ ਤੁਸੀ ?

  • @useful326
    @useful326 Před rokem +18

    ਏਹ ਵੀ ਸਮਾਂ ਆ ਗਿਆ ਜੇਹੜੀ ਮਾਨਵਤਾ ਦੀ ਸੇਵਾ ਕਰਦੇ ਸਿੱਖ ਹਨ ਉਨ੍ਹਾਂ ਦੇ ਲੰਗਰ ਪਾਣੀ ਵਾਲੇ ਭਾਂਡਿਆਂ ਦੀ ਜਾਂਚ ਪੜਤਾਲ ਹੋਣ ਲੱਗ ਪਈ ਹੈ ਅਗੇ ਸਿਰ ਉਤੇ ਸਜਾਈ ਦਸਤਾਰ ਦੀ ਵੀ ਜਾਂਚ ਹੋਵੇਗੀ 🤔🤔 ਜਿਵੇਂ ਜਿਵੇਂ ਸਿੱਖ ਲੁਪਤ ਹੁੰਦੇ ਜਾਣਗੇ

  • @rajindersingh6282
    @rajindersingh6282 Před rokem +21

    ਵਾਹਿਗੁਰੂ ਜੀ ਖਾਲਸਾ ਏਡ ਵਾਲੇ ਵੀਰ ਜੀ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ ਦੁਸਟਾ ਦਾ ਨਾਸ ਕਰਨ ਜੀ 🙏🙏🙏🙏🙏

  • @harjeeschekhonz5556
    @harjeeschekhonz5556 Před rokem +11

    ਚੜਦੀ ਕਲਾ, ਸਰਬੱਤ ਦਾ ਭਲਾ 🙏💐♥️🌹

  • @amrit77069
    @amrit77069 Před rokem +48

    ਨਾਨਕ ਸਾਹਿਬ ਜੀ ਦੇ ਬੜੇ ਰੀਝਾਂ ਦੇ ਨਾਲ ਰਚੇ ਹੋਏ ਨੀਸਾਣੁ ੴ ਯਾਨੀ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸਾਨੂੰ ਵੀਰ ਜੀ ਤੋਂ ਏਨੀਆਂ ਬਹੁਮੁੱਲੀਆਂ ਵਿਚਾਰਾਂ ਸੁਨਣ ਨੂੰ ਮਿਲ ਰਹੀਆਂ ਹਨ।

    • @vardaantv542
      @vardaantv542 Před rokem

      IK ONKAR DA UCCHARAN OHI HAI JO JAP JI SAHIB BANI DE AARAMBH VICH HAI, CONFUSE KYON HO AAP JI ? EH NEKI, INDER GHAGGE VRGE BNDIA DA FAILAYA HOYA BHARAM HAI JI, ESS TON BCHO

    • @ikodapasara8143
      @ikodapasara8143 Před rokem

      ਹਾਹਾ ਉਚਾਰਨ ਲਿੱਖਿਆ ਕਿਤੇ ? ੴ ਕਿਸ ਲਿੱਪੀ ਦੇ ਅੰਕ ਤੇ ਅੱਖਰ ਚ ਲਿਖਿਆ ?

  • @SukhwinderSingh-wq5ip
    @SukhwinderSingh-wq5ip Před rokem +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @suwindersingh9884
    @suwindersingh9884 Před rokem +1

    ਖਾਲਸਾ ਏਡ ਸਰਬੱਤ ਦੇ ਭਲੇ ਤੇ ਸਿੱਖ ਧਰਮ ਦੇ ਸਿਧਾਂਤ ਅਨੁਸਾਰ ਸੇਵਾ ਭਾਵਨਾ ਨਾਲ ਸਮਰਪਿਤ ਕੰਮ ਕਰ ਰਹੀ ਹੈ। ਵਾਹਿਗੁਰੂ ਖਾਲਸਾ ਏਡ ਚ ਕੰਮ ਕਰ ਰਹੇ ਸੇਵਾਦਾਰਾਂ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ।

  • @gurdeepsinghnarwal6781
    @gurdeepsinghnarwal6781 Před rokem +13

    Nanak Naam Chardikala Tere Bhaane Sarbatt Da Bhalaa
    ਨਾਨਕ ਨਾਮ ਚਢਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @naughtyjatt
    @naughtyjatt Před rokem +9

    Khalistan Zindabad.Raj Karega Khalsa.

  • @jagtarchahal2541
    @jagtarchahal2541 Před rokem +11

    ਇਨ੍ਹਾਂ ਨੂੰ ਕੁੱਝ ਸਿੱਖਾਂ ਨੂੰ ਵੀ ਇਹ ਨਹੀਂ ਭਾਉਂਦਾ ਕਿ ਸਿੱਖਾਂ ਦੀ ਈਮੇਜ ਦੁਨੀਆਂ ਤੇ ਵਧੀਆ ਨਾ ਬਣੇ। ਤੁਹਾਨੂੰ ਪਹਿਲਾਂ ਇਸ ਬਾਰੇ ਲਿਖਤੀ ਤੌਰ ਤੇ ਮੁੱਖ ਮੰਤਰੀ ਪੰਜਾਬ ਨੂੰ ਫਿਰ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ ਮਿਲਕੇ ਲਿਖਤੀ ਤੌਰ ਦੇਣਾ ਚਾਹੀਦਾ ਹੈ। ਉਪਰੰਤ ਇਨ੍ਹਾਂ ਤੇ ਮਾਨਹਾਨੀ ਦਾ ਕੇਸ ਕਰਨਾ ਚਾਹੀਦਾ ਹੈ

  • @rashpindersinghrai2224
    @rashpindersinghrai2224 Před rokem +1

    ਅਮਨਪ੍ਰੀਤ ਬਾਈ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਗੱਲ ਦਾ ਜਵਾਬ ਦਿੱਤਾ ਮੈਨੂੰ ਨੀ ਲੱਗਦਾ ਇਸ ਤੋਂ ਬਾਅਦ ਕੋਈ ਸਵਾਲ ਰਹਿ ਗਿਆ ਹੋਵੇਗਾ ਪ੍ਰੰਤੂ ਅੱਜ ਇਹ ਜੋ ਹੰਕਾਰੀ ਮੋਦੀ ਦੀ ਸਰਕਾਰ ਕਰ ਰਹੀ ਹੈ ਇਹ ਸੋਚ ਦੇ ਆ ਕਿ ਅਸੀਂ ਇਸ ਤਰਾਂ ਡਰਾ ਧਮਕਾ ਕਿ ਸਿੱਖਾਂ ਅੰਦਰ ਆਪਣਾ ਦਬ ਦਬਾ ਬਣਾ ਲਵਾਂਗੇ ਅਸੀਂ ਇਥੇ ਹਿੰਦੂ ਰਾਸ਼ਟਰ ਬਣਾ ਲਵਾਂਗੇ ਇਹ ਇਹਨਾਂ ਦਾ ਬਹੁਤ ਵੱਡਾ ਭੁਲੇਖਾ ਹੈ ਸਿੱਖ ਕੌਮ ਹਮੇਸ਼ਾ ਚੜਦੀਕਲਾ ਕਲਾ ਵਿੱਚ ਰਹਿ ਕਿ ਇਸੇ ਤਰਾਂ ਵੱਖੋ ਵੱਖਰੇ ਤਰੀਕੇ ਨਾਲ ਤੇ ਵੱਖੋ ਵੱਖਰੇ ਪਲੇਟਫਾਰਮ ਤੇ ਸੇਵਾ ਕਰਦੇ ਰਹਿਣ ਗੇ ਇਹ ਘਟੀਆ ਸਰਕਾਰਾਂ ਜਿਨ੍ਹਾਂ ਮਰਜੀ ਜੋਰ ਲਾ ਲੈਣ ਸਿੱਖ ਹਮੇਸ਼ਾ ਚੜਦੀਕਲਾ ਵਿਚ ਰਹਿਣ ਗੇ

  • @LakhwinderSingh-wg5mb
    @LakhwinderSingh-wg5mb Před rokem +2

    ਭਾਈ ਸਾਹਿਬ ਜੀ ਇਹ ਯਾਦਵਿੰਦਰ ਵੀ ਓਹਨਾ ਦਾ ਹੀ ਦਲਾ ਹੈ ਜੀ ਇਹ ਬੜੀ ਚੀਜ਼ ਹੈ ਜੀ

    • @MohanSingh-dy4kg
      @MohanSingh-dy4kg Před rokem

      ਬਾਈ ਦੱਲੇ ਤਾਂ ਦੋਨੋ ਹੀ ਉਹਨੇ ਦੇ ਹੀ ਇਹ ਲੰਗਰ ਨੂੰ ਸਿਖ ਕੌਮ ਹੀ ਗੱਲਤ ਲੱਗਦੀ ਹੈ ਪਰ ਆਪਣੇ ਲੋਕ ਗੱਲ ਨੂੰ ਨਹੀ ਸਮਝਦੇ

  • @kashmir2445
    @kashmir2445 Před rokem +30

    ਕੌਮੀ ਅਪਨਾ ਘਰ ਹੋਵੇ ਫਿਰ ਹੀ ਖਾਲਸਾ ਏਡ ਵੀ ਆਜਾਦੀ ਨਾਲ ਕੰਮ ਕਰ ਸਕੇਗੀ ਜੀ।

    • @sikhtraveller8860
      @sikhtraveller8860 Před 11 měsíci

      bhenchoda jattistan ni jatta da beez nass hona hun😅

  • @Kularsarpanch
    @Kularsarpanch Před rokem +9

    ਜਿੰਨੇ ਮਰਜੀ ਰਾਸ਼ਟਰਵਾਦੀ ਬਣ ਜਾਓ
    ਉਹਨਾਂ ਨੂੰ
    ਤੁਸੀ ਇੱਕੋ ਜਿਹੇ ਲੱਗਦੇ ਹੋ

  • @dilbirdhillon7699
    @dilbirdhillon7699 Před rokem +26

    Long live Khalsa Aid. Waheguruji 🙏

  • @ksbagga7506
    @ksbagga7506 Před rokem

    ਖਾਲਸਾ ਏਡ ਬਾਬੇ ਨਾਨਕ ਦਾ ਸੰਦੇਸ਼ ਦਿੰਦਾ ਹੈ
    ਚੜ੍ਹਦੀਕਲਾ ਖਾਲਸਾ ਏਡ

  • @jivanbhullar7917
    @jivanbhullar7917 Před rokem +11

    ਅਜੇ ਵੀ ਸਿੱਖੋ ਜਾਗ ਜਾਓ ਜਾਂ ਓਦੋ ਜਾਗਣਾ ਜਦੋ ਪਾਣੀ ਸਿਰ ਉੱਪਰੋ ਲੰਘ ਗਿਆ , ਦੀਪ ਬਾਈ ਸੱਚ ਕਹਿੰਦਾ ਸੀ ਭੇਡਾਂ ਮੁਨੀਆ ਜਾ ਸਕਦੀਆ ਪਰ ਸਮਝਾਈਆ ਨੀ

  • @Asphaltultra
    @Asphaltultra Před rokem +193

    ਗ਼ੁਲਾਮੀ ਏਨੀ ਪ੍ਰਤੱਖ ਆ, ਕਬੂਤਰ ਵਾਂਗ ਜਿੰਨਾ ਚਿਰ ਮਰਜ਼ੀ ਅੱਖਾਂ ਮੀਟ ਛੱਡ ਸੱਚ ਬਦਲ ਨਈ ਜਾਣਾ

    • @GurvinderSingh-yv3fr
      @GurvinderSingh-yv3fr Před rokem +2

      Ofisar samjhdar hunde ne par sewadaran ten n I a di red eh ki karan h ji

    • @BaldevSingh-nb2xc
      @BaldevSingh-nb2xc Před rokem +6

      Gulam sabb

    • @gaganaulakh8624
      @gaganaulakh8624 Před rokem +12

      ਇਹ ਯਾਦਵਿੰਦਰ ਵੀ ਚਮਚਾ ਹੈਂ ਸਰਕਾਰ ਦਾ

    • @annuraktiawal9098
      @annuraktiawal9098 Před rokem

      Major Gauarv Arya ne aj khulasa kita hai, not this guy but some one is some where

    • @pushpindersingh3929
      @pushpindersingh3929 Před rokem +3

      Eh aap da patarkar te ehne kujh ni puch a sarkar to center agge kodda hoya peya bhagwant maan te Cm ban geya par bhandd wala kamm hale v Kari janda

  • @paramjitsingh2349
    @paramjitsingh2349 Před rokem +18

    ਜਿਹੜੇ ਲੋਕ ਮਾਨਸਿਕ ਤੌਰ ਤੇ ਗੁਲਾਮ ਬਣ ਗਏ ਹਨ, ਉਹਨਾਂ ਨੂੰ ਜਿਨਾਂ ਮਰਜੀ ਜਲੀਲ ਕਰੀ ਜਾਓ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। Charity begins from home., ਇਹਨਾਂ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ?

  • @sukhjitbrar4319
    @sukhjitbrar4319 Před rokem +15

    ਆਪ ਨਹਿ ਦੇਹੈਂ ਚੁਲੂ ਭਰ ਪਾਣੀ
    ਸੋ ਨਿੰਦਹਿ ਜਿਨ ਗੰਗਾ ਆਨੀ ..
    This shalok of kabir Sahib from shiri Guru Granth Sahib.

  • @gurdeepmand9302
    @gurdeepmand9302 Před rokem +4

    ਯਾਦਵਿੰਦਰ ਸਰਕਾਰੀ ਧੱਕੇਸ਼ਾਹੀ ਤੋਂ ਪੀੜਤਾ ਦੇ ਜਖਮ ਹੀ ਕੁਰੇਦਣ ਦਾ ਮਾਹਿਰ ਹੈ। ਸਰਕਾਰਾਂ ਦੁਆਰਾ ਕੀਤੀਆਂ ਧੱਕੇਸ਼ਾਹੀਆ ਵਾਰੇ ਗੱਲ ਨਹੀਂ ਕਰਦਾ।

    • @whitercat2302
      @whitercat2302 Před rokem

      This Yadvinder guy should go ask the so called NIA team why are you harassing Khalsa Aid representative . Shame on this pattarkaar

  • @satbirsingh4626
    @satbirsingh4626 Před rokem +1

    ਬਿੱਪਰ ਦੀ ਸਰਕਾਰ ਕਦੀ ਵੀ ਨਹੀਂ ਚਾਹੇ ਗੀ ਕੇ ਸਿੱਖਾਂ ਦੀ ਕੋਈ ਜਮਾਤ ਅੱਗੇ ਆਵੇ ਖ਼ਾਲਸਾ ਏਡ ਦੀ ਸੇਵਾ ਤਾਂ ਹੈ ਈ ਬਹੁਤ ਵੱਡੀ

  • @majhaPb02
    @majhaPb02 Před rokem +49

    ਰਾਜ ਬਿਨਾਂ ਨਹਿ ਧਰਮ ਚਲੈ ਹੈ ਧਰਮ ਬਿਨਾਂ ਸੱਭ ਦਲੈ ਮਲੈ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 👉🏻❤️🌹🇺🇲🇺🇲🍁🍁🌷🌷💪

    • @palwindersingh3731
      @palwindersingh3731 Před rokem

      Amrpreet singh BETTA JI. RABB AAP NU TANDRUSTIA BAKHASHAN. Eh gandia sarkaara SIKH ANTY NE EHNA NU HAR SIKH ATWAADI HI LAGDA HAI.. VEERE, MANN DUKHI NAHI KARNA RABB RAKHAA HAI SIKHAN DAA.

  • @Gsinghmahal
    @Gsinghmahal Před rokem +15

    ਗੁਲਾਮੀ ਹੋਰ ਕਿਸ ਨੂੰ ਕਹਿੰਦੇ ਹਨ

  • @DollerRuppeHighPetrolGSTInIndi

    ਬੀਜੇਪੀ ਵਾਲੇ ਪੰਜਾਬ ਤੋਂ ਬਦਲਾ ਲੈ ਰਹੇ ਹੈ ਕਿਸਾਨ ਅੰਦੋਲਨ ਦਾ

  • @sunilsirsa4386
    @sunilsirsa4386 Před rokem

    ਪੰਜਾਬ ਦੇ ਲੋਕਾਂ ਨੂੰ ਨੀ ਪਤਾ ਕਿ ਖਾਲਸਾ ਏਡ ਵਿਚ ਸੈਲਰਿਡ ਲੋਕ ਵੀ ਨੇ, ਲੋਕਾਂ ਭਾਣੇ ਤਾਂ ਸਾਰੇ ਫ੍ਰੀ ਸੇਵਾ ਕਰਦੇ ਨੇ ! ਵਧੀਆ ਜਾਣਕਾਰੀ ਦਿੱਤੀ

  • @brargaming6766
    @brargaming6766 Před rokem +1

    ਆਪਣਾ ਸਮਾਂ ਤੇ ਪੈਸਾ ਬਾਹਰ ਬਰਬਾਦ ਕਰਨ ਦੀ ਬਜਾਏ ਸਾਨੂੰ ਪੰਜਾਬ ਨੂੰ ਮਜ਼ਬੂਤ ਕਰਨ ਤੇ,ਲਾੳਣਾ, ਚਾਹੀਦਾ ਹੈ

  • @VARISNALUADA6
    @VARISNALUADA6 Před rokem

    ਖਾਲਸਾ ਏਡ ਸਿਰਫ ਪੰਜਾਬ ਦੇ ਲੋਕਾਂ ਦੀ ਹੈਲਪ ਕਰੋ

  • @BaljinderSingh-rz2hs
    @BaljinderSingh-rz2hs Před rokem +5

    ਸਰਕਾਰ ਜਾਣਬੁਝ ਕੇ ਪ੍ਰੇਸ਼ਾਨ ਕਰ ਰਹੀ ਹੈ

  • @sherepunjabsandhu5656
    @sherepunjabsandhu5656 Před rokem +3

    ਵੀਰ ਜੀ ਆਸੀ ਭਾਵੈ ਜਿਨਾ ਮਰਜੀ ਸਾਰੈ ਧੰਰਮਾ ਦੀ ਸੈਵਾ ਕਰ ਲੰਇਏ ਫਿਰ ਵੀ ਏਨਾ ਨੂੰ ਇਕ ਹੀ ਗੰਲ ਦਿਸਦੀ ਹੈ ਕੈ ਸਿਖ ਹੈ ਤਾ ਏਹ ਆਤਵਾਦੀ ਮਨਦੈ ਨੈ

  • @amrindersingh4747
    @amrindersingh4747 Před rokem +7

    Khalsa aid zindabaaad always

  • @Punjabisurma
    @Punjabisurma Před rokem +1

    ਹੁਣ ਸਮਝ ਆ ਗਈ ਲੋਕਾਂ ਨੂੰ ਕਿ ਦੀਪ ਸਿੰਘ ਸਿੱਧੂ ਵੀਰ ਸਰਕਾਰਾਂ ਬਾਰੇ ਸੱਚ ਸੋਚ ਦਾ ਸੀ

  • @ManpreetSingh-lk7db
    @ManpreetSingh-lk7db Před rokem +5

    Raj karega Khalsa 🙏🙏

  • @Beantsharma-gh3uf
    @Beantsharma-gh3uf Před rokem +11

    Good Brother Lage raho waheguru ji mehar kro 🙏🙏

  • @KuldeepSingh-bn9kn
    @KuldeepSingh-bn9kn Před rokem +9

    ਜਦੋਂ ਤੱਕ ਆਪਣਾ ਘਰ ਨਹੀਂ ਬਨੋਦੇ ਓਦੋਂ ਤੱਕ ਇਸ ਤਰ੍ਹਾਂ ਹੀ ਛਿੱਤਰ ਪੈਂਦੇ ਰਹਿਣਗੇ

  • @gsindhi
    @gsindhi Před rokem +5

    ਲੱਗਦਾ ਇਹ ਭਾਈ ਤਾਰੂ ਸਿੰਘ ਦੇ ਵਾਰਸ ਨੇ । ਸਰਕਾਰ ਤਾਂ ਖੋਪੜੀ ਮੰਗੂਾਂਗੀ ਹੀ ।

  • @navpahuwind
    @navpahuwind Před rokem +11

    ਅਸੀ ਸੇਵਾ ਸੰਸਥਾ ਵੀ ਨਿਧੱੜਕ ਹੋ ਕੇ ਨਹੀਂ ਕਰ ਸਕਦੇ ਇਸ ਤੋਂ ਵੱਧ ਗੁਲਾਮੀ ਹੋਰ ਕੀ

  • @dhaliwalsingh2711
    @dhaliwalsingh2711 Před rokem +3

    ਲੰਗਰ ਲਾਉ , ਜੁੱਤੀ ਖਾਉ . ਜੈ ਹਿੰਦ

  • @anmoldeep100
    @anmoldeep100 Před rokem +2

    ਵਾਹਿਗੁਰੂ ਜੀ

  • @nutritionmindset
    @nutritionmindset Před rokem +5

    ਬੜੇ ਦੁੱਖ ਦੀ ਗੱਲ ਹੈ ਜੀ

  • @GurwinderSingh-ss5ym
    @GurwinderSingh-ss5ym Před rokem +15

    Gulami De Nishaan
    Aj Yaad aaundia aa Bhai Amritpal singh ji di bachan
    Bhai Amritpal singh Zindabad

  • @BaljitKaur-zz8jl
    @BaljitKaur-zz8jl Před rokem +4

    Great Amarpreet ji,we salute you. Don't think you are below 60 you are above 60. God bless you.

  • @hakamsingh8884
    @hakamsingh8884 Před rokem +3

    ਖਾਲਸਾ ਏਡ ਤੇ ਸਾਨੂੰ ਮਾਣ ਹੈ

  • @Manjeetkaur-xp6tc
    @Manjeetkaur-xp6tc Před 2 měsíci

    Proud of you Amarpreet ji. Great work great humanity 🙏

  • @s-singh-
    @s-singh- Před rokem +4

    NIAਦੀ ਟੀਮ ਮਣੀਪੁਰ ਵਿੱਚ ਹਰਿਆਣੇ ਵਿੱਚ ਵੀ ਜਾਵੇ ਜਿੱਥੇ ਇਸ ਟਾਇਮ ਜਾਣਾਂ ਚਾਹੀਦਾ ਆ NIA ਟੀਮ ਨੂੰ ਸਿੱਖ ਕੌਮ ਦੇ ਪਿੱਛੇ ਲਗਾਇਆ ਗਿਆ ਆ ਸਿਰਫ RSS RSS ਮੋਦੀ ਸਰਕਾਰ ਅਮਿਤ ਸ਼ਾਹ ਕੇਜਰੀਵਾਲ ਮੋਹਨ ਭਾਗਵਤ ਹਿਦੂੰਸਤਾਨ ਭਾਰਤ ਸਰਕਾਰ ਨੇ NIA ਟੀਮ ਜੇ ਪੰਜਾਬ ਵਿੱਚ ਆਈ ਆ ਤਾਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਅਸਾਮ ਡਿਬਰੂਗੜ੍ਹ ਦੇ ਡੋਪਾਲ ਕਰਵਾ ਰਿਹਾ ਆ ਮੋਹਨ ਭਾਗਵਤ ਅਡਵਾਨੀ

  • @bholabholi7083
    @bholabholi7083 Před rokem +4

    Khalistan zindabad ❤❤

  • @harwinderkandola2003
    @harwinderkandola2003 Před rokem +1

    ਖਾਲਸਾ ਏਡ ਸਾਡਾ ਮਾਣ ਹੈ
    ਅਸੀ ਵਾਹਿਗੁਰੂ ਅਗੇ ਅਰਦਾਸ ਕਰਦੇ ਹਾ ਕਿ ਚੜਦੀਕਲਾ ਰੱਖਣ

  • @reshamsidhu7397
    @reshamsidhu7397 Před rokem +1

    ਸਿੱਧੀ ਜਿਹੀ ਗੱਲ ਹੈ ਭਾਈ ਸਾਹਿਬ ਸੱਪਾਂ ਦੀ ਜਿੰਨੀ ਮਰਜ਼ੀ ਸੇਵਾ ਕਰ ਲਵੋ ਇਨ੍ਹਾਂ ਨੇ ਤੁਹਾਨੂੰ ਅਤੇ ਤੁਹਾਡੀ ਕੌਮ ਨੂੰ ਡੰਗ ਹੀ ਮਾਰਨਾ ਇਸ ਤੋਂ ਬਿਹਤਰ ਗੱਲ ਆ ਕਿ ਸਿੱਖਾਂ ਦਾ ਧੰਨ ਸਿੱਖਾਂ ਵਿੱਚ ਹੀ ਵਰਤਿਆ ਜਾਵੇ

  • @ranjitkandola5956
    @ranjitkandola5956 Před rokem +7

    Great job 👍

  • @sahibdilsingh4681
    @sahibdilsingh4681 Před rokem +9

    Khalsa panth guru gobind singh Ji Dhan Dhan guru gobind singh Ji Dhan Dhan guru Nanak dev Ji

  • @GurpalSingh678
    @GurpalSingh678 Před rokem +20

    ਚਿੱਟੇ te ਰੇਡ ਨਹੀਂ leadra de ne punjab lut liya ehna vari nia ਦੀਆਂ ਅੱਖਾਂ meech ਲਯਿਆਂ ਜਾਂਦੀਆਂ greeb di lod banda di karan waliyan nu red marde chitte wale te punjab luttan wale leadra luttan ਵਾਲੇ

    • @JagjitSingh-it5fq
      @JagjitSingh-it5fq Před rokem

      brother i think some of human thinking level gone down so much and indian government talking about indian flag disrespect and taking action on the other hand central government taking about whole india as hindu raaj but at the same time indian flag represent three race Sikh, hindu , muslims, but when it comes to giving rights central government knows only hindu. the sikh and muslims are targeted as terrorist. khalsa aid doing charity work in the WHOLE WORLD is that a crime ???. in reality central government targeting khalsa aid just as a orgnization that only helping people and why they are helping people. because it hurts government to see sikh helping people and coming out on big scale.

  • @BakshishSingh-t6u
    @BakshishSingh-t6u Před rokem +7

    ❤ khalsa Aid

  • @XOYzzzz
    @XOYzzzz Před rokem +44

    Khalsa Aid please don’t get disappointed, it’s just show the real face of anti Sikh government to the World . International community sure will take the notice .

    • @Bitt855
      @Bitt855 Před rokem +4

      Nobody is going to help us, unless you are prepared to help yourselves first, this is law of nature!

    • @BaldevSingh-nb2xc
      @BaldevSingh-nb2xc Před rokem +2

      Good

  • @NarinderSingh-o9b
    @NarinderSingh-o9b Před rokem +5

    Best Khalsa aid

  • @JagroopSingh-no7xy
    @JagroopSingh-no7xy Před rokem +2

    ਰਾਜ ਬਿਨੈ ਨਾ ਧਰਮ ਚਲੈ ਹੈ ਧਰਮ ਬਿਨਾ ਸੱਭ ਦਲੈ ਮਲੈ ਹੈ ਆਪਣੇ ਦੇਸ ਤੋ ਬਿਨਾ ਤੁਸੀ ਕੁੱਝ ਨਹੀ ਕਰ ਸਕਦੇ

  • @musiclover.3901
    @musiclover.3901 Před rokem +52

    KhalsaAid is doing all the welfare works for the people to help in their Needs across the whole world.Humanity always Wins. Satnam Waheguruji🙏

    • @balvirsingh6393
      @balvirsingh6393 Před rokem +1

      ਮੋਦੀ ਬਿਨਾ ਬੁਲਾਇਆ ਪਾਕਿਸਤਾਨ ਪਹੁੰਚ ਜਾਦਾ ਉਸ ਵੇਲੇ nia ਏਜੰਸੀ ਕਿਥੇ ਹੁੰਦੀ ਅਰੂਸਾ ਕੈਪਟਨ ਕੋਲ ਰਹਿੰਦੀ ਉਦੋਂ ਦੇਸ਼ ਨੂੰ ਖਤਰਾ ਨਹੀ ਸ਼ਰਮ ਕਰੋ ਭਾਜਪਾ ਸਰਕਾਰ

    • @bawasinghdhillon5822
      @bawasinghdhillon5822 Před rokem

      It is shame to our govt n their agency in spite of doing service to humanity they harass it but no matter whatever the guru Nanak mission will continue for ever

    • @busypandey
      @busypandey Před rokem

      Smoke screen .

    • @RYFMuzic
      @RYFMuzic Před rokem

      @@bawasinghdhillon5822 mere pra khalsa aid changi aa...but kuch ANTI INDIA PUNJABIYA TO FUNDING AYII C THATS WHY THEY COME FOR VERIFY

    • @amanohri7742
      @amanohri7742 Před rokem

      Hale ta sake lagna shuru hoya

  • @XOYzzzz
    @XOYzzzz Před rokem +14

    These Hindus already had forgotten what the Sikhs did for them . Nashukray , Ahsanframish community . No Hindu come forward against this injustice . If someone talk about Hindutava for two seconds there will be thousands of responses but for this no one come forward to condemn their government, what it tells?

  • @prabhjitsinghbal
    @prabhjitsinghbal Před rokem

    ਖਾਲਸਾ ਏਡ ਜਿੰਦਾਬਾਦ ਹੈ ਅਤੇ ਰਹੇਗੀ ਹਰ ਸਵਾਲ ਦਾ ਜਵਾਬ ਹੈ ਇਹਨਾਂ ਕੋਲ ਪਰ ਪੱਤਰਕਾਰ ਪਹਿਲੇ 6 ਮਿੰਟ ਖੂਹ ਚ ਕਿਉਂ ਪਾਉਂਦਾ ਕੋਈ ਜਵਾਬ ਨਹੀ

  • @jagseersingh4855
    @jagseersingh4855 Před rokem +2

    ਸਤਿਨਾਮ ਵਾਹਿਗੁਰੂ

  • @BaljinderSingh-yv5ud
    @BaljinderSingh-yv5ud Před rokem +10

    Rab warga Veera,,,, meri Umar tuhanu lag jaye 😢

  • @samyaad8493
    @samyaad8493 Před rokem +1

    ਜਾਗਣਾ ਪੈਣਾ ਜੇ ਨਾ ਜਾਗੇ ਗੁਲਾਮਾਂ ਨਾਲੋਂ ਵੀ ਬੁਰੇ ਹਾਲ ਹੋ ਜਾਣੇ ਤੋਹਾਡੇ ਬਾਬਿਓ ਇਹ ਸਰਕਾਰਾਂ ਹੁਣ ਪੰਜਾਬ ਮਗਰ ਹੀ ਪੈ ਗਈਆਂ ਹੱਥ ਧੋ ਕੇ

  • @SukhvinderSingh-hq3ti
    @SukhvinderSingh-hq3ti Před rokem +2

    Satnam wahe Guru ji sab te mahr Karo ji ❤❤❤❤❤

  • @rawal000
    @rawal000 Před rokem +1

    You are great veer ji❤

  • @jasvindersingh2816
    @jasvindersingh2816 Před rokem +3

    I proud of you ❤Khalsa aid ask team

  • @AmritSingh-hl3no
    @AmritSingh-hl3no Před rokem +1

    ਗੰਗੂ ਬ੍ਰਾਹਮਣ ਨੇ 21 ਸਾਲ ਗੁਰੂ ਘਰ ਦਾ ਅੰਨ ਖਾ-ਖਾ ਹਰਾਮ ਕੀਤਾ ਸਾਹਿਬਜ਼ਾਦੇ ਪੁਲੀਸ ਨੂੰ ਪਕੜ ਆਏ ਸਨ ਗੱਦਾਰ ਬਣ ਗਿਆ ਸੂਬੇ ਸਰਹੰਦ ਦਾ ਛੋਟੇ ਲਾਲ ਸ਼ਹੀਦ ਕਰਵਾਏ ਉਨ੍ਹਾਂ ਦੀਆਂ ਔਲ਼ਾਦਾਂ ਹੀ ਹੋਣ ਸਰਕਾਰ ਚਲਾ ਰਹੇ ਹਨ ਇਹ ਭਲਾ ਕੰਮ ਕਰਦੇ ਵੀ ਨਹੀਂ ਬਰਦਾਸ਼ਤ ਕਰਦੇ ਪਰ ਜੇ ਤੋ ਸੱਚ ਦੀ ਹੁੰਦੀ ਹੈ ਖਾਲਸਾ ਏਡ ਦੀ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jasvirbrar167
    @jasvirbrar167 Před rokem +3

    ਤੁਹਾਡਾ ਖ਼ਾਲਸਾ ਏਡ ਵਾਲਿਆਂ ਦਾ ਬਾਹਰਲੇ ਲੱਖਾਂ ਸਿੱਖਾਂ ਨੂੰ ਪਤਾ ਲੱਗ ਗਿਆ ਜਿੱਥੇ ਵੀ ਵੋਟਾਂ ਪਈਆਂ। ਤੁਸੀਂ ਲੰਗਰ ਨਹੀਂ ਲਾਇਆ ਫੜੇ ਫੇਰ ਵੀ ਗਏ ਪੰਨੂ ਵੋਟਾਂ ਦੀ ਗੱਲ ਕਰਦਾ ਵੋਟ ਹਾਂ ਵਿੱਚ ਜਾਂ ਨਾਂਹ ਵਿੱਚ ਪਾਵੋਵੋਟਾਂ ਪੁਆਲਵੋ ਪਤਾ ਲੱਗੇਗਾ ਸੰਗਤ ਹੈ ਕਿੱਧਰ

  • @AmarSingh-gp2hd
    @AmarSingh-gp2hd Před rokem +8

    ਰਫਰੈਡਮ ਜਿੰਦਾਬਾਦ ⛳ ਪੌਲੀਟੀਕਲ ਮੀਡੀਆ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ ⛳ 🎉 ਐਸ ਐਫ਼ ਜੇ ਜਿੰਦਾਬਾਦ ⛳ ਟੀ ਵੀ 84 ਮੀਡੀਆ 🚩 ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਹਲ਼ ਆਜ਼ਾਦੀ ਹੈ 🚩

  • @pumpkinkiwi678
    @pumpkinkiwi678 Před rokem +2

    Full support to Khalsa Aid

  • @surindernijjar7024
    @surindernijjar7024 Před rokem +5

    Love khalsa aides

  • @paramjeetsingh3057
    @paramjeetsingh3057 Před rokem +7

    Shame on Indian government

  • @punjabistatus7688
    @punjabistatus7688 Před rokem +4

    Waheguru Ji waheguru

  • @ketanchadha3685
    @ketanchadha3685 Před rokem +1

    I Stand with my punjab and punjabi Brothers & Sisters.

  • @AvtarSingh-vx5pg
    @AvtarSingh-vx5pg Před rokem +3

    ਹੋਰ ਗੁਲਾਮੀ ਕੀ ਹੁੰਦੀ। ਐ ?
    ਕੁਝ ਲੋਕ ਮਾਨਸਿਕ ਪੱਧਰ ਉੱਤੇ ਏਨੇ। ਜਲੀਲ / ਗੁਲਾਮ ਹੋ ਚੁੱਕੇ ਹਨ ਕਿ। ਜਿੰਨਾ ਚਿਰ ਇਹਨਾ ਮੱਥੇ ਉੱਪਰ ਗੁਲਾਮ ਸ਼ਬਦ ਲਿਖਿਆ ਨਹੀ ਜਾਂਦਾ ਸ਼ਾਇਦ। ਇਹ ਨਾ। ਸਮਝਣ

  • @tarsemranu3447
    @tarsemranu3447 Před rokem

    Waheguro ji

  • @gurcharnjitsingh1405
    @gurcharnjitsingh1405 Před rokem +1

    Great job sir Waheguru ji Maher karo g

  • @ssktrucking4791
    @ssktrucking4791 Před rokem +15

    Ajje v koi shukk reh gia Khalistan kion chahida

  • @JaswinderSingh-lc4vv
    @JaswinderSingh-lc4vv Před rokem +19

    ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ

  • @acupressure3671
    @acupressure3671 Před rokem +1

    Great job .God bless you.🙏

  • @chananrayat7267
    @chananrayat7267 Před rokem +5

    Now Yadwinder is interviewing, Yadwinder may do something wrong then why Khalsa Aid should be questioned for Yadwinder wrong act?

  • @gurjeetsingh2072
    @gurjeetsingh2072 Před rokem +1

    ਦੀਪ ਸਿੰਧੂ ਬਾਈ ਪਹਿਲਾਂ ਹੀ ਕਹਿ ਗਏ