Suba Sandeep Singh 09 01 2016

Sdílet
Vložit
  • čas přidán 27. 01. 2016
  • Mela: Sri Satguru Uday Singh Ji, Dastar Bandi Diwas
    Diwan: Suba Sandeep Singh (Kariwal)
    At: 1C/139, Namdhari Colony, Ramesh Nagar, New Delhi - 110015
    By: Ramneek Singh & Kuldeep Singh
    on Dated: 09.01.2016
  • Hudba

Komentáře • 23

  • @user-nz7nq5pb6m
    @user-nz7nq5pb6m Před měsícem +1

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ

  • @user-nz7nq5pb6m
    @user-nz7nq5pb6m Před měsícem +1

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ।।

  • @user-nz7nq5pb6m
    @user-nz7nq5pb6m Před měsícem +1

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @user-nz7nq5pb6m
    @user-nz7nq5pb6m Před měsícem +1

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m Před měsícem +1

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m Před měsícem +1

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

  • @user-nz7nq5pb6m
    @user-nz7nq5pb6m Před měsícem +1

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m Před měsícem +1

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ

  • @user-nz7nq5pb6m
    @user-nz7nq5pb6m Před měsícem +1

    ਧੰਨ ਧੰਨ ਅਕਾਲ ਪੁਰਖ ਸ਼੍ਰੀ ਸਤਿਗੁਰੂ ਅਰਜੁਨ ਦੇਵ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ । ਸੁਖਿ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੱਡੇ ਬੱਡੇ ਹਕਾਰੀਆ ਨਾਨਕ ਗਰਭ ਗਲੇ ।। ਜਿਨ੍ਹਾਂ ਕੇ ਸਿਖ ਸਿਖਣੀਆ ਨੂੰ ਬਕਸ਼ ਦਿੱਤਾ ਮਾਰਿਆ ਨਹੀਂ ਉਨ੍ਹਾਂ ਦੀ ਸਿਫਤ ਗੁਰਬਾਣੀ ਵਿੱਚ ਲਿਖਿਆ ਪਰ ਆਤਮ ਘਾਤੀ ਜਗਤ ਕਸਾਈ ਜੇਤ੍ਰੇ ਆਪਣੇ ਆਪ ਨੂੰ ਮਾਰੇ ਅਤਿ ਜਾ ਕਿਸੇ ਨੂੰ ਮਾਰੇ ਸਾਰੇ ਸਨਸਾਰ ਦਾ ਕਸਾਈਆਂ ।।

  • @dalvindersingh7026
    @dalvindersingh7026 Před 2 lety

    ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ ਜੀ

  • @soudhagarsingh227soudhagar8

    DHAN DHAN SHRI sat guru ram singh ji

  • @SukhwinderSingh-et2ec

    🙏🙏🙏🙏🙏🙏

  • @Sukhwindersingh-pr3ku
    @Sukhwindersingh-pr3ku Před 7 lety

    Dhan Dhan Sri Satguru Uday Singh Ji Maharaj

  • @lehal1244
    @lehal1244 Před 8 lety

    ਧੰਨ ਸਤਿਗੁਰੂ ਊਦੇ ਸਿੰਘ ਜੀ

  • @dalvindersingh7026
    @dalvindersingh7026 Před 6 lety

    ਧੰਨ ਧੰਨ ਸਤਿਗੁਰੁ ੳੁੱਦੇ ਸਿੰਘ ਜੀ

  • @PreetSingh-it7we
    @PreetSingh-it7we Před 8 lety

    dhan dhan satguru uday singh ji

  • @RavinderSingh-rs5sq
    @RavinderSingh-rs5sq Před 7 lety

    dhan satguru udey Singh ji akaal purkh

  • @VarinderKaur-gz9bn
    @VarinderKaur-gz9bn Před 8 lety

    Dhan Sri Satguru Uday Singh Ji Akaal purakh

  • @rattansaggu9805
    @rattansaggu9805 Před 8 lety

    dhan satguru uday Singh ji dhan satguru Jagjit singhji

  • @InderjeetSingh-xm3mx
    @InderjeetSingh-xm3mx Před 8 lety

    dhan satguru udey Singh ji

  • @sharanjitkaur2267
    @sharanjitkaur2267 Před 4 lety

    Dhan satguru Udai singhji

  • @avtarpanag6423
    @avtarpanag6423 Před 4 lety

    Dhan Dhan Sri Satguru Uday Singh Ji 🙏🙏🙏🙏🙏💐💐💐💐💐

  • @sharanjitkaur2267
    @sharanjitkaur2267 Před 4 lety

    Dhan satguru Udai singhji