ਸਿੰਘੂ ਬਾਰਡਰ ਦੀਆਂ ਬਸਤੀਆਂ ਵਾਲੇ ਬੱਚੇ ਨਹੀ ਭੇਜਣਾ ਚਾਹੁੰਦੇ ਕਿਸਾਨਾਂ ਨੂੰ, ਕਹਿੰਦੇ ਹੁਣ ਸਾਨੂੰ ਖਾਣਾ ਕੋਣ ਦਿਆ ਕਰੇਗਾ

Sdílet
Vložit
  • čas přidán 12. 09. 2024
  • ਸਿੰਘੂ ਬਾਰਡਰ ਦੀਆਂ ਬਸਤੀਆਂ ਵਾਲੇ ਬੱਚੇ ਨਹੀ ਭੇਜਣਾ ਚਾਹੁੰਦੇ ਕਿਸਾਨਾਂ ਨੂੰ
    ਕਹਿੰਦੇ ਹੁਣ ਸਾਨੂੰ ਖਾਣਾ ਕੋਣ ਦਿਆ ਕਰੇਗਾ ||
    #singhuborder #farmer #farmersprotest #delhimorcha

Komentáře • 290

  • @dawindersinghdawindersingh8579

    ਵਾਹਿਗੁਰੂ ਜੀ ਜੀਤ ਦੀ ਖੂਸ਼ੀ ਵਿਚ ਇਕ ਲੰਗਰ ਗਰੀਬ ਬੱਚਿਆਂ ਲਈ ਹਮੇਸ਼ਾਂ ਲਈ ਚਲਦਾ ਰਹੇ ਮੇਰੀ ਹਾਥ ਜੋੜ ਕੇ ਬੇਨਤੀ ਹੈ 🙏🏽 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @user-dd4ui8xg1m
    @user-dd4ui8xg1m Před 2 lety +60

    ਸਿੱਖ ਕੌਮ ਹਰ ਇੱਕ ਦਿਲ ਚ ਮਹਿਲ ਉਸਾਰਨ ਦੀ ਸਮਰੱਥਾ ਰੱਖਦਾ ਇਹ ਸਾਡੇ ਗੁਰੂ ਦੀ ਵਡਿਆਈ ਹੈ ਜੀ 🚩🙏🙏🚩

  • @satwantkaur9171
    @satwantkaur9171 Před 2 lety +113

    ਬਚਿਆਂ ਦੀਆਂ ਗੱਲਾਂ ਸੁਣ ਕੇ ਰੋਣਾ ਨਿਕਲ ਗਿਆ,ਸਚੀ ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰਖੇ,

    • @Baljit_Roomi
      @Baljit_Roomi Před 2 lety +3

      Hanji .very emotional

    • @user-xy3rz4de7r
      @user-xy3rz4de7r Před 2 lety

      ਬਿਲਕੁਲ ਮੇਰਾ ਵੀ ਰੋਣਾ ਨਿਕਲ ਗਿਆ ਸੱਚੀ ਬਹੁਤ ਲਗਾਉ ਬਣ ਗਿਆ ਐਨਾ।ਦਾ ਇਕ ਪਰਿਵਾਰ ਦੀ ਤਰ੍ਹਾਂ ਭੁੱਲਣਾ।ਬਹੁਤ ਔਖਾ ਹੁੰਦਾ

  • @pallavijhamat9540
    @pallavijhamat9540 Před 2 lety +78

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 😊

  • @sarwansingh4465
    @sarwansingh4465 Před 2 lety +80

    ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੱਤ ਕੇ ਘਰ ਆ ਰਹੇ ਨੇ ਇਤਿਹਾਸ ਰਚ ਦਿੱਤਾ ਇਹਨਾਂ ਬਹਾਦਰ ਯੋਧਿਆਂ ਨੇ ਸਲੂਟ ਏ ਜੀ ।ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਘਰ ਆਉਣ ਲੱਗੇ ਤਾਂ ਆਪਣੇ ਤੰਬੂਆਂ ਨੂੰ ਨਾ ਪੁੱਟਨਾ ਤਾਂ ਕਿ ਗਰੀਬ ਬੱਚੇ ਉਹਨਾਂ ਤੰਬੂਆਂ ਵਿੱਚ ਰਹਿ ਸਕਣ ਸਰਦੀ ਦਾ ਸਮਾਂ ਏ ਧੰਨਵਾਦ ਸਹਿਤ।

    • @malkitsran5704
      @malkitsran5704 Před 2 lety +4

      ਤੰਬੂ ਸੜਕ ਤੇ ਹਨ, ਇਹ ਪੁੱਟਣੇ ਈ ਪੈਣੇ ਆ ਵੀਰ ਜੀ

    • @sarwansingh4465
      @sarwansingh4465 Před 2 lety +9

      ਸੜਕ ਵਾਲੇ ਪੁੱਟ ਲੈਣ ਜਿਹੜੇ ਸੜਕ ਉੱਪਰ ਨਹੀਂ ਜਾਂ ਸੜਕ ਤੋਂ ਆਸੇ ਪਾਸੇ ਉਹ ਨਾ ਪੁੱਟਣ ਜੀ ਧੰਨਵਾਦ ਜੀ

  • @gaganbaidwan3391
    @gaganbaidwan3391 Před 2 lety +36

    ਬੱਚਿਆਂ ਵਿੱਚ ਰੱਬ ਆਪ ਵਸਦਾ ਹੈ ਜੀ🙏 ਕਿਨੇ ਪਿਆਰੇ ਬੱਚੇ ਨੇ ਸਾਰੇ🙏 ਵਾਹਿਗੁਰੂ ਜੀ 🙏

  • @satwinderbains2414
    @satwinderbains2414 Před 2 lety +62

    ‌🙏ਹੇਲੋ ਪੱਤਰਕਾਰ ਜੀ ,ਗੁਰੂ ਘਰਾਂ ਵਿੱਚ ਜਾਣ ਤੇ ਨਾਂ ਕਿਸੇ ਨੂੰ ਰੋਕਿਆ ਜਾਂਦਾ ਨਾਂ ਮਾਰਿਆ ਜਾਂਦਾ,ਠੀਕ ਹੈ ਜੀ। ਅੱਗੇ ਤੋਂ ਥੋੜ੍ਹਾ ਗੁਰੂ ਘਰਾਂ ਵਾਲੇ ਸੋਚ ਕੇ ਬੋਲਿਆ ਕਰੋ।🙏(ਫੌਜੀ)

    • @tejpalsingh6875
      @tejpalsingh6875 Před 2 lety

      Ye sala reporter fudu aa

    • @kulwantsingh9415
      @kulwantsingh9415 Před 2 lety

      ਪਤਰਕਾਰਾ ਸੋਚ ਸਮਝ ਕੇ ਬੋਲਿਆ ਕਰ ਗੁਰਦੁਆਰਾ ਵਿੱਚ ਲੰਗਰ ਵਿੱਚੋ ਕਿਸੇ ਨੂੰ ਧੱਕੇ ਮਾਰ ਕੇ ਨਹੀ ਭਜਾਇਆ ਜਾਂਦਾ ।
      ਸਭ ਨੂੰ ਲੰਗਰ ਛਕਾਇਆ ਜਾਂਦਾ ਹੈ ।

  • @BaljitKaur-gg6os
    @BaljitKaur-gg6os Před 2 lety +24

    ਸਰਦਾਰ ਨਹੀ ਸਰਦਾਰਾ ਦੇ ਕਿਦਾਰ ਬੋਲਦੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਰੱਬ ਰਾਖਾ 🙏❤️

  • @HarjinderSingh-ie4tu
    @HarjinderSingh-ie4tu Před 2 lety +11

    ਜਿਹੜੇ ਕਿਸਾਨ ਸੰਸਾਰ ਨੂੰ ਛੱਡ ਗਏ ਹਨ ਉਨ੍ਹਾਂ ਦੀ ਯਾਦ ਵਿਚ ਇੱਥੇ ਇੱਕ ਗੁਰਦੁਆਰਾ ਬਣਾਇਆ ਜਾਵੇ ਜਿਥੇ 24 ਘੰਟੇ ਲੰਗਰ ਚੱਲੇ

    • @sonu-ds4bq
      @sonu-ds4bq Před 2 lety

      Tuci shi kehnde ho veer ji 🙏🏻

  • @bhupindersinghharry6230
    @bhupindersinghharry6230 Před 2 lety +40

    ਇੱਥੋਂ ਵੀ ਗੁਰੂ ਦੀ ਕਿਰਪਾ ਨਾਲ ਸ਼ਿਖਾ ਦਾ ਲੰਗਰ ਚੱਲਦਾ ਸੀ ਗੁਰਦੁਆਰੀਆ ਵਿੱਚ ਵੀ ਗੁਰੂ ਆ ਦੀ ਕਿਰਪਾ ਨਾਲ ਲੰਗਰ ਚੱਲਦੇ
    ਨੇ ਇਹਨੂੰ ਕੋਈ ਆਮ ਬੰਦਾ ਨਹੀਂ ਚਲਾ ਸਕਦਾ

    • @JagtarSingh-rl4tm
      @JagtarSingh-rl4tm Před 2 lety +1

      Sahi ke g tusi ,,menu gal Sun ke bahut gusa aya ,,ke gurdwareya bech dhake marde a

  • @charanjeetsandhu1669
    @charanjeetsandhu1669 Před 2 lety +62

    ਵਾਹਿਗੁਰੂ ਨੇ ਸਰਦਾਰ ਨੂੰ ਬਹੁਤ ਵੱਡਾ ਦਿੱਲ ਦਿੱਤਾ

  • @pritvirk1
    @pritvirk1 Před 2 lety +46

    ਵਾਹਿਗੁਰੂ ਮੇਹਰ ਕਰਨ

  • @HarpreetSingh-tt5di
    @HarpreetSingh-tt5di Před 2 lety +7

    ਸਾਡੇ ਪੰਜਾਬ ਦੇ ਖੂਨ ਵਿੱਚ ਹੀ ਐਂ ਲੰਗਰ ਲਾਉਣਾਂ ਕਿਉਂਕਿ ਬਾਬੇ ਨਾਨਕ ਜੀ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਜੈ ਪੰਜਾਬ ਜੈ ਕਿਸਾਨ

  • @RajpalSingh-lh9uw
    @RajpalSingh-lh9uw Před 2 lety +32

    ਵਾਹਿਗੁਰੂ ਜੀ ਮੇਹਰ ਕਰੇ

  • @baba5663
    @baba5663 Před 2 lety +9

    ਹਾਏ ਰੱਬਾ ਰਾਜੇ ਹੁਣ ਤੁਹਾਨੂੰ ਰੱਬ ਦਿਊਗਾ ਰੋਟੀ , ਰਾਜੇ ਸਾਡਾ ਪੰਜਾਬ ਨੂੰ ਆਉਣਾ ਵੀ ਜਰੂਰੀ ਆ

  • @mohitallinone1923
    @mohitallinone1923 Před 2 lety +5

    ਬੇਸ਼ੱਕ, ਮੈਂ ਗਰੀਬ ਹਾਂ ? ਪਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਦਾ ਹਾਂ ਤਾਂ ਮੈਂ ਮਾਣ ਕਰਦਾ ਹਾਂ ਕਿ ਮੈਂ ਪੰਜਾਬ ਦਾ ਵਾਸੀ ਹਾਂ ? Love you Punjab

  • @ManiSingh-zt5jt
    @ManiSingh-zt5jt Před 2 lety +34

    ਮਾਫ ਕਰਨਾ ਇਹ ਕਿਸਾਨ ਹਨ ਤੇ ਇਹਨਾ ਦੇ ਵੀ ਘਰ ਪਰਿਵਾਰ ਹਨ ਜਿਮੇਵਾਰੀਆ ਹਨ ਪਰੇਸਾਨੀਆ ਹਨ ਦੂਖੀ ਜਨਤਾ ਦੀ ਸੇਵਾ ਸਰਕਾਰ ਨੇ ਕਰਨੀ ਹੈ ਕਿਸਾਨ ਭਰਾਵਾ ਨੇ ਨਹੀ

  • @singhsukhwinderbajwa9684
    @singhsukhwinderbajwa9684 Před 2 lety +85

    ਮੋਦੀ ਇਹ ਵੀਡੀਓ ਵੇਖਕੇ ਸ਼ਰਮ ਕਰ

  • @satpreetsinghbhandohal2690

    ਗੁਰਦਵਾਰੇ ਸ਼ਬਦ ਗਲਤ ਵਰਤਿਆ ਤੈਂ

  • @khosapargat3067
    @khosapargat3067 Před 2 lety

    ਕਿਸਾਨ ਮਜਦੂਰ ਏਕਤਾ ਜਿੰਦਬਾਦ

  • @simarjeet4839
    @simarjeet4839 Před 2 lety

    ਸਲੂਟ ।ਹੈ ਵੀਰ ਜੀ ਵਧਾਈਆਂ ਹੋਣ ।ਵਾਹਿਗੁਰੂ ।ਮਿਹਰ ।ਕਰੇ

  • @anmolbrar3391
    @anmolbrar3391 Před 2 lety

    ਬਾਈ ਜੀ ਕਿਸੇ ਵੀ ਗੁਰਦੁਆਰਾ ਵਿੱਚ ਵੀ ਤਾਂ ਇਹ ਧੱਕੇ ਵੀ ਨਹੀਂ ਵੱਜਦੇ ਹਨ ਜੀ ਧੰਨਵਾਦ ਜੀਉ।

  • @aslamkhan6831
    @aslamkhan6831 Před 2 lety +8

    Sikh log buat ashe adami hai allah inko hamesha kush rakhe

  • @9417000411
    @9417000411 Před 2 lety +8

    ਕਿਸੇ ਗੁਰਦੁਆਰਾ ਵਿਚ ਮਨਾਂ ਨਹੀ ਕੀਤਾ ਜਾਂਦਾ ਘਟੀਆ ਐਂਕਰ

  • @varinderkumar934
    @varinderkumar934 Před 2 lety +14

    Sikh kom da kam bolda dsna nhi painda 🙏🙏🙏🙏🙏👍👍👍👍👌👌👌😍😍

  • @avtarbrar2275
    @avtarbrar2275 Před 2 lety +6

    ਵਾਹਿਗੁਰੂ ਜੀ ਮੇਹਰ ਕਰਨ ਏਹਨਾਂ ਬਚਿਆ ਤੇ

  • @JatinderKumar-sl7qi
    @JatinderKumar-sl7qi Před 2 lety +1

    ਮੰਦਰ ਗੁਰੂਦੁਆਰੇ ਵਿਚ ਵੀ ਕਦੀ ਕਿਸੇ ਨੂੰ ਨਹੀ ਮਾਰਿਆ ਜਾਦਾ । ਅਗਰ ਕੋਈ ਇਕ ਇਨਸਾਨ ਗਲਤ ਹਰਕਤ ਕਰਦਾ ਆ ਤਾਂ ਉਸ ਦੇ ਕਰਨ ਰੱਬ ਦੇ ਘਰ ਨੂੰ ਟਾਰਗਿਟ ਨਹੀ ਕਰ ਦੇਣਾ ਚਾਹੀਦਾ ।

    • @gurdevsinghvirk8259
      @gurdevsinghvirk8259 Před 2 lety +1

      ਇਕ ਵਾਰ ਇਹ ਗੱਲ ਵਾਰ ਵਾਰ ਕਹਿ ਰਿਹਾ ਇਕ ਵਾਰ ਕਿਹਾ ਹੋਵੇ ਬੰਦਾ ਸੋਚਦਾ ਮੂੰਹੋਂ ਨਿਕਲ ਗਿਆ ਹੋਵੇਗਾ ਇਹਨੂੰ ਇਹ ਵੀ ਨਹੀਂ ਪਤਾ ਮੈ ਬੋਲਣੀ ਕੀ ਤੇ ਬੋਲ ਕੀ ਰਿਹਾ ਬਾਅਦ ਇਹੋ ਜਿਹੇ ਆਖਦੇ ਹੁੰਦੇ ਜਾਣਬੁਝ ਕੇ ਮੇਰੇ ਚਪੇੜਾਂ ਮਾਰੀਆਂ

  • @sandhu7906
    @sandhu7906 Před 2 lety +6

    ਵਾਹਿਗੁਰੂ ਤੇਰਾ ਲੱਖ-ਲੱਖ ਸ਼ੁਕਰ ਹੈ।

  • @hirasingh1905
    @hirasingh1905 Před 2 lety +1

    Waheguru ji Waheguru ji Waheguru ji Waheguru ji Waheguru ji mehar Karo ji 🙏🙏🙏🙏

  • @bg-zj6td
    @bg-zj6td Před 2 lety +7

    Reporter is humble too. __ Nice 👍👍 Baba Nanak Bless you and __ All these Innocent Children__ May Baba Nanak Guide them towards a good life 🙏🙏🙏🙏🇺🇸🇺🇸💐💐

  • @gillrajwant1920
    @gillrajwant1920 Před 2 lety +24

    Waheguru ji 🙏

  • @sciencevigayanenglishgayan7724

    ਸਾਰੇ ਹੱਸਦੇ ਵੱਸਦੇ ਰਹਿਣ।।।

  • @ManpreetKaur-re6ks
    @ManpreetKaur-re6ks Před 2 lety +4

    ਵਾਹਿਗੁਰੂ ਜੀ🤲🏻❤️ ਸਰਬੱਤ ਦਾ ਭਲਾ ਕਰਿਯੋ ਵਾਹਿਗੁਰੂ ਜੀ🤲🏻❤️ ਮਿਹਰ ਕਰਨਾ ਸੱਚੇ ਪਾਤਸ਼ਾਹ ਜੀ ਸਾਬਨਾ ਉੱਪਰ ਵਾਹਿਗੁਰੂ ਜੀ🤲🏻❤️

  • @ParamjitKaur-yh2fd
    @ParamjitKaur-yh2fd Před 2 lety

    ਵਾਹਿਗੁਰੂ ਜੀ ਮੇਹਰ ਕਰੋ ਬੱਚਿਆ ਤੇ

  • @anilkapruwan7383
    @anilkapruwan7383 Před 2 lety +3

    🙏Kissan not only stole the hearts of children they have saved our (80% rural India’s) farming lifestyle, culture, democracy, showed the progressive path & power of non violence💐💐💐💐💐🙏🙏🙏🙏🙏🙏🙏🙏🙏

  • @satnamsinghghuman6776
    @satnamsinghghuman6776 Před 2 lety

    Kisaan Mazdoor Ekta Jindabad

  • @SandeepKaur-ew5bz
    @SandeepKaur-ew5bz Před 2 lety +1

    Real hero SINGH is kinng

  • @jasvirbrar4618
    @jasvirbrar4618 Před 2 lety

    ਬਾਪੂ ਨਾਨਕਾ ਮੇਹਰ ਕਰੇਉ ਇਹਨਾ ਸੋਹਣਿਆ ਇਨਸਾਨਾ ਤੇ # ਬਾਪੂ ਇਹ ਜਾਨਵਰਾ ਤੋ ਬਚਾ ਕੇ ਰੱਖੀ ਅਸਲ ਚ ਰੱਬ ਇਹਨਾ ਚ ਹੈ 🙏🏻🙏🏻

  • @harjinder7435
    @harjinder7435 Před 2 lety

    ਵਾਹਿਗੁਰੂ ਜੀ ਦੀ ਕਿਰਪਾ

  • @gurdeepchahal4479
    @gurdeepchahal4479 Před 2 lety +13

    God bless you brother 🙏

  • @manpreetbatra9292
    @manpreetbatra9292 Před 2 lety +6

    children r soft hearted so they r attached with kisan brothers

  • @satnamuppal2959
    @satnamuppal2959 Před 2 lety +10

    WAHEGURU JI ALL 🌹 ❤ FLOWERS BOYS AND GIRLS

  • @dharmindersinghkhalsa7713

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @kulwanthallan3133
    @kulwanthallan3133 Před 2 lety

    Satnam Shri Waheguru jioji Datiya jioji Tera lakh lakh shukar jioji

  • @amritdhiman1238
    @amritdhiman1238 Před 2 lety

    Good.nise..BETA.G.SATNAM.SHRE.WAHE.GURU.G.MAHER.KRO.G.

  • @amrjeetkaurkalar4636
    @amrjeetkaurkalar4636 Před 2 lety +16

    ਵਾਹਿਗੁਰੂ ਜੀ🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹❤❤❤❤❤❤

  • @jasjitgill8726
    @jasjitgill8726 Před 2 lety +2

    Awesome video kids always speak from their heart that makes everybody cry thx jas

  • @sukhvindersingh5638
    @sukhvindersingh5638 Před 2 lety +1

    Waheguruji sab Da mehar 🌹🌹

  • @veerpunjabi3984
    @veerpunjabi3984 Před 2 lety +3

    ਕਿਸਾਨਾਂ ਨੂੰ ਲੰਗਰ ਦਾ ਇੰਤਜ਼ਾਮ ਕਰਨਾ ਚਾਹੀਦਾ ਆ ਗਰੀਬ ਲੋਕ ਰੋਟੀ ਕਿਸ ਤਰਾਂ ਖਾਣ ਗੇ ਕਿਰਪਾ ਕਰਕੇ ਗ਼ਰੀਬਾਂ ਦੀ ਸੁਣਉ

  • @Seerat1213
    @Seerat1213 Před 2 lety +3

    Waheguru ji di kirpa hai punjab upar jithe v jande apni vakhri jagha banah jande ne is karke hi duniya boldi hai . Singh is king💪✌

  • @gurpreetsinghjohal2231
    @gurpreetsinghjohal2231 Před 2 lety +1

    🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @kaalak7214
    @kaalak7214 Před 2 lety +2

    ਵੀਰ ਗੁਰਦੁਆਰੇ ਵਿੱਚ ਕਦੇ ਕੋਈ ਲੰਗਰ ਛਕੇ ਬਿਨਾ ਨਹੀਂ ਆਇਆ
    ਤੂੰ ਕਹਿ ਰਿਹਾ ਮੰਦਰ ਗੁਰਦਵਾਰਿਆਂ ਵਿੱਚੋਂ ਭਜਾ ਦਿੰਦੇ ਨੇ
    ਸਹਾਰਾ ਕਰਦੇ ਜਵਾਕਾਂ ਨੂੰ ਘੂਰਦੇ ਹੋਣੇ ਆ
    ਲੰਗਰ ਛਕਣ ਤੋਂ ਮਨਾਂ ਨਹੀਂ ਕਰਦੇ
    24 ਘੰਟੇ ਲੰਗਰ ਚਲਦੇ ਨੇ

  • @manpreetdhindsa9332
    @manpreetdhindsa9332 Před 2 lety

    ਵਾਹਿਗੁਰੂ ਜੀ

  • @devindersingh6079
    @devindersingh6079 Před 2 lety +1

    ਵਾਹਿਗੁਰੂ ਜੀ ਮਿਹਰ ਕਰੇ ਤਾਂ ਏਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਵਾ ਕੇ ਫ੍ਰੀ ਲੰਗਰ ਲਗਵਾ ਦੋ ਜੀ

  • @harisarpanch421
    @harisarpanch421 Před 2 lety +2

    ਭਾਈ ਸਾਹਿਬ ਪਹਿਲਾਂ ਕਿਹੜਾ ਭੁੱਖੇ ਮਰਦੇ ਸੀ ਇਹ ਬੱਚੇ ਪਿਆਰ ਦੇ ਭੁੱਖੇ ਹਨ jai jwan jai kissan

  • @tajinderkaur9860
    @tajinderkaur9860 Před 2 lety +1

    Waheguru ji waheguru ji 🙏🙏

  • @reshidhaliwal1628
    @reshidhaliwal1628 Před 2 lety +2

    ਗੁਰੂਦੁਆਰੇ ਚ ਕੌਣ ਮਾਰਦਾ ਬਕਵਾਸ ਮਾਰੀ ਜਾਂਦਾ

  • @Stranger9211s
    @Stranger9211s Před 2 lety

    ਵਾਹਿਗੁਰੂ

  • @jasbirkaur7274
    @jasbirkaur7274 Před 2 lety

    Haye rabba kitne piaare bache hain ..in ki bholi bhali baate sun k dil paseej gya ....achhe logo ko kaun nahi yaad karta ...kissano ne anndata hone ka sabut pesh kara hai. Jai jawan jai kissan...

  • @user-rg2pu1ye5n
    @user-rg2pu1ye5n Před 2 lety

    Kisan majdoor ekta zindabad

  • @JagjeetSingh-et6iw
    @JagjeetSingh-et6iw Před 2 lety

    Zindabad chananal good ripoter

  • @karamjeetsinghbhandal8374

    WAHEGURU JI KIRPA KARE

  • @harsevthind8441
    @harsevthind8441 Před 2 lety +2

    ਵਹਿਗੂਰ ਜੀ ਮੇਹਰ ਕਰਨ

  • @satnaamsingh7614
    @satnaamsingh7614 Před 2 lety

    Waheguru waheguru Waheguru waheguru wahegurujo waheguru ji

  • @arjansingh2798
    @arjansingh2798 Před 2 lety

    Kissan majdoor ekta jindabad ji

  • @rajk7031
    @rajk7031 Před 2 lety +2

    ਬੇਵਕੂਫ ਬੰਦਿਆਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਮਿਲਦਾ ਹੈ ਮਾਰਦੇ ਨਹੀਂ ਮੰਦਰ ਵਿੱਚ ਲੰਗਰ ਨਹੀਂ ਮਿਲਦਾ

  • @jspawaar675
    @jspawaar675 Před 2 lety +1

    ਕਿਸਾਨਾਂ ਦੇ ਈ ਹਾਂ ਅਸੀਂ ਵੀ ਟੀਕਰੀ ਤੋਂ। ਪਰ ਆਹ ਚਵਲਾਂ ਮਾਰੀ ਜਾਨੈਂ ਗੁਰੂਦੁਆਰਾ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਮੰਦਰਾਂ ਚੋਂ ਭਜਾ ਦਿੱਤਾ ਜਾਂਦਾ ਹੈ। ਮੰਦਰਾਂ ਦੇ ਸੰਬੰਧ ਵਿੱਚ ਮੈਂ ਜਾਣਦਾ ਨਹੀਂ ਪਰ ਚਵਲ ਜਿਹੇ ਕਾਮਰੇਡ ਪੱਤਰਕਾਰ ਨੇ ਗੁਰੂਦੁਆਰਾ ਦੂਸਰੀ ਵਾਰ ਕਿਹੈ। ਫਿਰ ਦੁੱਖ ਹੋਇਆ ਕਿ ਇਹ ਚਵਲ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਰਹਿੰਦੇ ਐ

  • @ranjitjamba884
    @ranjitjamba884 Před 2 lety

    Wehaguru g Maher Karo sab t

  • @rakeshmp7174
    @rakeshmp7174 Před 2 lety

    Ji jawan ja kisan ekta Zindabad

  • @kewaldhaliwal760
    @kewaldhaliwal760 Před 2 lety

    Wahaguru ji

  • @user-nd2cx8uu9k
    @user-nd2cx8uu9k Před 2 lety +2

    ਵਾਹਿਗਰੂ ਮੇਹਰ ਕਰੋ 🙏

  • @jagdeepsingh-od6ts
    @jagdeepsingh-od6ts Před 2 lety +1

    waheguru sab nu dinda hay te sade kisana vich punjab di dharti te rab wasda

  • @pb13kabootarbaj37
    @pb13kabootarbaj37 Před 2 lety

    ਮੋਦੀ,,ਦੇ,ਘਰ,ਜਾਉ,ਉਸਨੂ,ਦਖਾਉਹ,ਡਿਜੀ,ਟਲ,ਇਡੀਆ,,ਕਿਵੇ,ਦੇ,ਹਲਾਤ,ਨੇ,ਦਿਲੀ,ਦੇ,,ਕੇਜਰਵਾਲ,ਪੰਜਾਬ,ਵਿਚ,ਕਹਿਦਾ,100ਰੁਪ,ਈਆ,ਜਨਾਨੀਆ,ਨੂ,ਦਾਉਗਾ,ਪਹਿਲਾ,ਆ,ਗਰੀਬ,ਬਚੀਆ,ਨੂ,30,,40ਦੀ,ਰੋਟੀ,ਤਾ,ਖਵਾਦੇ

  • @makhansingh4956
    @makhansingh4956 Před 2 lety

    ਲੰਗਰ ਛੁਡਾਉਣਾ ਗੁਰਦੁਆਰਾ ਸਾਹਿਬ ਦੀ ਹੀ ਮਰਿਆਦਾ ਹੈ

  • @rampalsingh5046
    @rampalsingh5046 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harjeetkaur3910
    @harjeetkaur3910 Před 2 lety +10

    Gurudwara saab ch jaan te kon maarda bhla??patarkaar veer ji soch lke bolo plzz.

  • @malkitsingh8730
    @malkitsingh8730 Před 2 lety

    Kisan Majdoor Ekta Zindabad. Jai Jawan Jai Kisan.

  • @maanmaan267
    @maanmaan267 Před 2 lety +7

    Waheguru🙏🙏🙏🙏🙏

  • @bhupindersandhu5373
    @bhupindersandhu5373 Před 2 lety

    Kisan ekta zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad

  • @mantabsinghmantab1074
    @mantabsinghmantab1074 Před 2 lety

    But vadia VCHAR sota Bacha slueit kessan Mjdor Ekta zindabad

  • @mehalgill8443
    @mehalgill8443 Před 2 lety

    Very good❤👍

  • @vickeysinghsingh7822
    @vickeysinghsingh7822 Před 2 lety

    Kisan zindabad

  • @balkarjattana8064
    @balkarjattana8064 Před 2 lety

    Jai Kishan

  • @sukhrajdhaliwal8624
    @sukhrajdhaliwal8624 Před 2 lety +7

    Waheguru ji

  • @nirmalsingh1513
    @nirmalsingh1513 Před 2 lety

    Very good patarkar and quiet bachay love you at kisan morcha

  • @blackbrightnesscarexperts4496

    Ok good and thanks for your time

  • @pindirakar5388
    @pindirakar5388 Před 2 lety

    Jeo bacheyo

  • @dhaliwalpb29vlogs92
    @dhaliwalpb29vlogs92 Před 2 lety

    Waheguru waheguru ji

  • @gursharansingh5856
    @gursharansingh5856 Před 2 lety

    ਵੀਰਜੀ ਗੁਰੂਦਵਾਰਿਆਂ ਵਿੱਚ ਕਿਸੀ ਨੂੰ ਵੀ ਲੰਗਰ ਵਾਸਤੇ ਕੁੱਟਿਆ ਯਾ ਮਾਰਿਆਂ ਜਾਂਦਾ।

  • @BaljitKaur-gg6os
    @BaljitKaur-gg6os Před 2 lety +1

    ਕੇਜਰੀਵਾਲ ਪੰਜਾਬ ਚ ਜਾਕੇ ਬੀਬੀਆ ਜੀ ਹਜਾਰ ਰੁਪਏ ਨਾਲ ਮਦਦ ਕਰਨਾ ਚਾਹੁੰਦਾ ਉਹਨਾ ਨੂੰ ਦਿੱਲੀ ਵਿੱਚ ਏ ਬੱਚੇ ਨਹੀ ਦਿੱਸਦੇ 😡😡😡

  • @jaribassi8901
    @jaribassi8901 Před 2 lety +1

    WHAEGURO ji Mehar Rakhe sarri duniya te

  • @learnstudychannel9599
    @learnstudychannel9599 Před 2 lety

    Punjabi people are good person

  • @rajbindersingh3048
    @rajbindersingh3048 Před 2 lety

    👍

  • @tanurajpoot8822
    @tanurajpoot8822 Před 2 lety

    Rona aa rehe mainu te ina bachaye de gallan. Sun. Ke 🥺 waheguru g ❤️🤲

  • @pritamsingh3273
    @pritamsingh3273 Před 2 lety

    Waheguru

  • @gurmeetkaur1216
    @gurmeetkaur1216 Před 2 lety

    Singh.is.king.kisan.ekta.jindabad.waheguruji.ana.gribe.bachye.te.mehar.rakna

  • @jagmohankaur2587
    @jagmohankaur2587 Před 2 lety +1

    Sardaar os Akaal Purkh ne insaniyat di khatir aap Duniya te liyaanda hai. Waheguru har ek lerke ander sardaari paida kar dave.

  • @atarsingh9960
    @atarsingh9960 Před 2 lety +3

    Dhan Guru Nanak Sahib Ji Kisaan Mazdoor ekta jindabaad

  • @sodhisingh4892
    @sodhisingh4892 Před 2 lety

    Goog

  • @balvindarsingh9427
    @balvindarsingh9427 Před 2 lety

    Niche lagate Gdaar, jiounde rahn kissan sade sardar.