ਮਨਸੂਰ ਫ਼ਕੀਰ ਦੀ ਸਾਖੀ | Mansoor Fakir Di Sakhi | Baba Gulab Singh Ji Chamkaur Sahib
Vložit
- čas přidán 8. 03. 2024
- ਮਨਸੂਰ ਫ਼ਕੀਰ ਦੀ ਸਾਖੀ | Mansoor Fakir Di Sakhi | Baba Gulab Singh Ji Chamkaur Sahib
NAAM SIMRAN TV - 09056242292
Naam Simran TV is The Best broadcasting CZcams channel of its kind in the world broadcasting Sikh religious from across the world.
_____________
Title: 802 Saal De Baba Budhan Shah Ji Di Sakhi | 802 ਸਾਲ ਦੇ ਬਾਬਾ ਬੁੱਢਣ ਸ਼ਾਹ ਜੀ ਦਾ ਜੀਵਨ ਸਫਰ | ANMOL KATHA | Mansoor Bhagat ki Katha
Artist: Baba Gulab Singh Ji Chamkaur Sahib Wale
Music: Baba Gulab Singh Ji
Lyrics: Traditional
Album: Fakiri
Label: Naam Simran TV
_____________
SHARE || LIKE || SUBSCRIBE & COMMENT
#babagulabsinghji #Fakiri #BabaGulabSinghJiChamkaurSahibWaleDharna #BabaGulabSinghJiChamkaurSahibWale #Fakeeri #Fakeer #Fakir #BabaGulabSinghJiStatus #KadeMathaNaFakira #kinukehndenefakiri #BadiAukhiMiliAeFakiriSajna #ChamkaurSahib #NaamSimrantv #NewDharna2022 #NewDharna #Dharna #DharnaKirtan #NewDharnaBabaGulabSinghJi #Gurbani #Dharna #Shabad #khalsaradio
RELATED QUARIES SOLVED :
baba gulab singh ji chamkaur sahib wale | Fakiri | Fakir | Fakiri | Fakeeri | New Dharna | Dharna | Dharna Kirtan | Khalsa radio | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan
ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
dharna kirtan baba gulab singh ji
chamkaur sahib wale koi bann ke vikhave raja wang fakira de
baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2022 | BABA GULAB SINGH 2022
Your Quaris-
baba qulab singh ji chamkaur sahib wale
baba gulab singhji chamkaur sahib wale dharna
baba gulab singh ji chamkaur sahib wale maa
baba gulab singh ji chamkaur sahib
baba gulab singh ji chamkaur sahib
wale new song
wale full diwan
wale raja sahib ji
baba gulab singh
ji chamkaur sahib
baba gulab singh ji chamkaur sahib wale new dharna
baba gulab singh ji chamkaur sahib wale status
baba gulab singh ji chamkaur sahib wale live
baba gulab singh ji chamkaur sahib wale koi apna banaye
baba gulab singhji chamkaur sahib wale guru ravidasji
baba gulab singh ji chamkaur sahib wale song
baba gulab singh ji chamkaur sahib wale katha
baba gulab singh ji chamkaur sahib wale all song
sakhi guru ravidas ji
katha kirtan baba gulab Singh Ji
❤❤❤❤ Jai Hoooo mohmad shab gki jai hoooo❤❤❤ Baba ji bahot badiya❤❤❤baba ji ap g de 200 sall umar hobe❤❤❤
੧੧੦੦ ਸਾਲ ਪਹਿਲਾ ਦੀ ਗੱਲ ਆ ਬਾਦਸ਼ਾਹ ਅਲ ਮੁਕਦਰ ਬਿਲਾ ਸੀ ਬਾਦਸ਼ਾਹ ਬਗਦਾਦ ਦਾ ਖਿਲਾਫਤ ਉਮੀਅਦ ਤੋ ਆ ਗਈ ਤੇ ਹੁਸੈਨ ਬਿਨ ਮਨਸੂਰ ਅਲ ਹਿਲਾਜ਼ ਸ਼ਾਹ ਮਸਤ ਸਰਕਾਰ ਜੀ ਨੂੰ ਸੂਲੀ ਚਾੜਨ ਤੋ ਬਾਅਦ ਜਦੋ ਸ਼ਾਹ ਮਨਸੂਰ ਹਿਲਾਜ਼ ਦੇ ਸਰੀਰ ਚੋ ਅੱਨਲ ਹੱਕ ਦੀ ਅਵਾਜ਼ ਨਹੀ ਬੰਦ ਹੋਈ ਤਾ ਕੱਟੇ ਹੋਏ ਅੰਗ ਸਾੜ ਕੇ ਰਾਖ ਨੂੰ ਬਗਦਾਦ ਦੀ ਨਦੀ ਜੋ ਹੁਣ ਵੀ ਹੈ ਤਿਗਰਿਸ ਵਿੱਚ ਸੁੱਟਣ ਤੋ ਬਾਦ ਬਗਦਾਦ ਦੀ ਨਦੀ ਵਿੱਚ ਹੱੜ ਆ ਗਿਆ ਤਾ ਸਾਰਾ ਬਗਦਾਦ ਡੁੱਬਣ ਲੱਗ ਪਿਆ ਤਾ ਮਨਸੂਰ ਦੇ ਮੁਰੀਦਾ ਨੇ ਅਰਦਾਸ ਕੀਤਾ ਤਾ ਉਨਾ ਦੀ ਗੈਬੀ ਅਵਾਜ ਆਈ ਕੀ ਮੇਰੀ ਗੋਦੜੀ ਤਿਗਰਸ ਦਰੀਆ ਵਿੱਚ ਸੁੱਟੋ ਕਿਉਕੀ ਪਾਣੀ ਮਨਸੂਨ ਦੇ ਗੁਰੂ ਮੁਰਸ਼ਦ ਜੁਨੈਦ ਬਗਦਾਦੀ ਦੀ ਮਜਾਰ ਤੇ ਜਾਣ ਲੱਗ ਪਿਆ ਗੋਦੜੀ ਦਰਿਆ ਚ ਸੁੱਟ ਦਿੱਤੀ ਹੱੜ ਸ਼ਾਤ ਹੋਇਆ ਪਰ ਬਾਦਸ਼ਾਹ ਮੁਕਦਰ ਬਿਲਾ ਥੋੜੇ ਦਿਨਾ ਬਾਦ ਲੜਾਈ ਲੱਗ ਗਈ ਕਿਸੇ ਦੂਸਰੇ ਹਾਕਮ ਉਮੀਅਦ ਸ਼ਾਹੀ ਕਾਲ ਦੇ ਹਾਕਮ ਨੇ ਇਸਨੂੰ ਮਾਰ ਦਿੱਤਾ ਮੁਕਦਰ ਬਿਲਾ ਦੀ ਲਾਸ਼ ਤੱਕ ਪਤਾ ਨਹੀ ਲੱਗਿਆ ਤੇ ਕਾਜੀ ਜਿਸਨੇ ਫੱਤਵਾ ਦਿੱਤਾ ਓਵੀ ਬਿਮਾਰ ਪੈ ਕੇ ਮਰ ਗਿਆ ਮਨਸੂਰ ਦੀ ਫਕੀਰੀ ਸਦਾ ਹੀ ਅਮਰ ਆ ਰਾਜਾ ਸਾਹਿਬ ਮਜਾਰੇ ਵਾਲੇ ਲਿਖਦੇ ਅੱਲਾਹ ਤੂੰ ਰਸੂਲ ਤੂੰ ਅੱਨਲ ਹੱਕ ਮਨਸੂਰ ਤੂੰ ਤੂੰ ਹੀ ਤੂੰ ਮਨਸੂਰ ਜਦੋ ਸੂਲੀ ਚੱੜਿਆ ਤਾ ਕਿਹਾ ਸੀ ਸੂਲੀ ਚੱੜਨ ਵਾਲਾ ਵੀ ਤੂੰ ਚੱੜਾਉਣ ਵਾਲਾ ਵੀ ਤੂੰ ਤਮਾਸ਼ਾ ਦੇਖਣ ਵਾਲਾ ਵੀ ਤੂੰ ਕਾਜ਼ੀ ਤੇ ਸ਼ਰਾ ਵਾਲਿਆਂ ਨੇ ਮੰਨਿਆ ਕੀ ਮਨਸੂਰ ਕਰਦਾ ਮੈ ਹੀ ਮੈ ਅੱਨਲ ਹੱਕ ਦਾ ਮਤਲਬ ਮੈ ਹੀ ਖੁੱਦਾ ਹਾ ਲੋਕ ਸ਼ਰਾ ਵਾਲੇ ਕੀ ਜਾਨਣ ਭੇਤ ਓਹ ਤਾ ਗੱਲ ਕਰਦੇ ਤੂੰ ਹੀ ਤੂੰ ਦੀ ਮੈ ਵੀ ਤੂੰ ਤੇ ਤੂੰ ਹੀ ਮੈ ਜਦ ਭੇਦ ਰੱਬ ਤੇ ਫਕੀਰ ਦਾ ਰਿਹਾ ਹੀ ਨਹੀ ਤਾ ਏਹੋ ਅਵਸਥਾ ਹੀ ਅੱਨਲ ਹੱਕ ਦੀ ਆ ਜੈ ਮਸਤ ਫਕੀਰਾ ਦੀ ਜੈ ਦਾਤਿਆਂ ਦੀ ਦਾਤਾ ਜੀ ਭਲੀ ਕਰੋ 🙏🙏🙏🙏🙏😔❤️
🙏🙏🙏🙏🙏🙏🙏🙏🙏🙏🙏🙏
Jai ho
Guru RAVIDAS ji de banni da salok tohi mohi mohi tohi anter kisa Kanak katak jallh trangh jaisa es Tara guru RAVIDAS ni jere baghta kinde ne guru RAVIDAS ve parmatama da he Roop ho gyi c te dharm de thskedar apna he pakhand falha rehe ne banni vich ve jhooth ikhyia asli banni ta ehna ne pata ne kite dafann karti jersey sabna baghta nu parmatama da Roop dasdi c 🤔🤔🤔🙏🏻🙏🏻🙏🏻🙏🏻
ਗੁਰੂ ਮੁਖ਼ੋ ਕਿਤੇ ਬਾਬਾ ਬਾਲਕ ਨਾਥ ਜੀ ਦੀ ਜੀਵਨ ਕਥਾ ਵੀ ਸੁਣਾਵੋ ਜੀ
ਗੁਰੂ ਮੁਖ਼ੋ ਤੁਹਾਡੀਆ ਵੀਡੀਓਜ ਬਹੁਤ ਹੀ ਵਧੀਆ ਹਨ thanaks for u🌹❤❤❤❤
❤❤baba g tusi sachi darbes ho❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Gulab Singh ji … You are Great. Wishing you more and more Success every day. Please leave all the negative people behind as you are so talented… 🙏❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਜੀ ਸਤਿਨਾਮ ਜੀ ਸਤਿਨਾਮੁ ਜੀ ਸਤਿਨਾਮੁ ਜੀ ਸਤਿਨਾਮੁ ਜੀ ਸਤਿ ਸ੍ਰੀ ਆਕਾਲ ਜੀ
Vir ji aap ji di Katha sunke man nu Shanti mile di hai ji Dhan sri guru Ramdas sahib ji aap ji te maher karan ji dhan sri waheguru ji 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏
Haq mansur ❤
Waheguru ji 🌹🥀🌺🌷
Waheguru ji 🙏
ਜਿਸ ਨੂ ਸਮਜ ਨਾ ਆਵੇ ਉਸ ਨੂ ਰੌਲਾ ਹੀ ਲਗਦਾ
❤❤❤❤❤❤
Radhe Krishan❤Radhe Radhe Krishan Krishan❤❤Radhe Radhe Radhe Krishan Krishan Krishan❤❤❤Radhe Radhe Radhe Radhe Krishan Krishan Krishan Krishan❤❤❤❤Radhe Radhe Radhe Radhe Radhe Krishan Krishan Krishan Krishan Krishan❤❤❤❤❤Radhe Radhe Radhe Radhe Radhe Radhe Krishan Krishan Krishan Krishan Krishan Krishan❤❤❤❤❤❤Radhe Radhe Radhe Radhe Radhe Radhe Radhe Krishan Krishan Krishan Krishan Krishan Krishan Krishan❤❤❤❤❤❤❤
Waheguru ji 🌹 waheguru Ji 🌹 waheguru ji 🌹 waheguru Ji 🌹 waheguru ji 🌹 waheguru ji 🌹 waheguru ji 🌹 waheguru ji 🌹 waheguru ji 🌹 waheguru ji 🌹❤️❤️🌹🙏🙏
ਬਾਬਾ ਗੁਲਾਬ ਸਿੰਘ ਜੀ ਕਿਹਾ ਬਾਤ ਆ ਬਹੁਤ ਪਿਆਰੀਆ ਗਾਉਂਦੇ ਇਸ ਨੂੰ ਕਹਿੰਦੇ ਨੇ ਸਿੱਖੀ ਨਾਲ ਪਿਆਰ ਬਾਬਾ ਜੀ ਸਾਰੇ ਧਰਮ ਦੀ ਇੱਜਤ ਕਰਦੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਬਾਬਾ ਅਵਾਜ ਬਹੁਤ ਮਿੱਠੀ ਆ ਬਾਬਾ ਜੱਸ ਕਨਰ ਬਹੁਤਾ ਪਿਆਰਾ ਜੀ ਕਰਦਾ ਵਾਰ ਵਾਰ ਸੁੱਣੀ ਜਾਵਾ❤❤❤❤❤❤❤❤❤
Satnam waheguru ji
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏
Waheguru ji waheguru ji waheguru ji waheguru ji waheguru ji waheguru ji god bless you veer ji ❤❤❤❤❤❤❤❤🙏🙏🙏🙏🙏🙏🙏🤲🤲🤲🤲🤲🤲
Satnam shree waheguru ji
3 ਸਵਾਲ ਦਾ ਜਵਾਬ ਸੁਣ ਕੇ ਅੱਖਾਂ ਵਿੱਚ ਅੱਥਰੂ ਆ ਗਏ। 😭😭😭😭😭😭
🙏🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏
ਵਾਹਿਗੁਰੂ ਜੀ 🙏 ਮੇਹਰ ਕਰੋ ਜੀ
WAHEGURU ji ❤
Waheguru ji🏵️🌿🍁🌴🌋🔥
Satnam shri vaheguruji
WAHEGURU JI
waheguru ji
Waheguru Ji ❤️❤️
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਸਤਨਾਮ ਵਾਹਿਗੁਰੂ ਜੀ ਸਬ ਦਾ ਭਲਾ ਕਰੇ ❤
Waheguru ji waheguru ji 🙏🙏🙏🙏
ਵਾਹਿਗੁਰੂ ਜੀ 😢😢😢
ਵਾਹਿਗੁਰੂ ਜੀ
Waheguru ji waheguru ji baba ji roh kus ho jande tuno sun k waheguru aap ji nu humsa Ida he kus rakhe
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏💐🙏💐🙏💐🙏💐🙏💐🙏💐🙏💐🙏💐🙏
Jai Mansoor ji❤❤❤
Waheguru
Radhe Radhe Radhe Radhe❤Radhe Radhe Radhe Radhe❤❤Radhe Radhe Radhe Radhe❤❤❤Radhe Radhe Radhe Radhe❤❤❤❤Radhe Radhe Radhe Radhe❤❤❤❤❤Radhe Radhe Radhe Radhe❤❤❤❤❤❤Radhe Radhe Radhe Radhe❤❤❤❤❤❤❤
ਵਾਹਿਗੁਰੂ 🌹
ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏
Waheguru ji, waheguru ji❤❤🎉🎉🎉🎉
Har Har Mahadev Jai Maa Gauri❤Har Har Mahadev Jai Maa Gauri❤❤Har Har Mahadev Jai Maa Gauri❤❤❤Har Har Mahadev Jai Maa Gauri❤❤❤❤Har Har Mahadev Jai Maa Gauri❤❤❤❤❤Har Har Mahadev Jai Maa Gauri❤❤❤❤❤❤Har Har Mahadev Jai Maa Gauri❤❤❤❤❤❤❤
ਵਾਹਿਗੁਰੂ ਗੁਰੂ ਜੀ
Wheguru ji
Waheguru Waheguru Waheguru ji ❤❤❤❤❤❤❤
Waheguru ji ka khalsa waheguru ji ki fateh
Jai Shree Ram Jai Siya Ram Jai Sita Ram❤Jai Shree Ram Jai Siya Ram Jai Sita Ram❤❤Jai Shree Ram Jai Siya Ram Jai Sita Ram❤❤❤Jai Shree Ram Jai Siya Ram Jai Sita Ram❤❤❤❤Jai Shree Ram Jai Siya Ram Jai Sita Ram❤❤❤❤❤Jai Shree Ram Jai Siya Ram Jai Sita Ram❤❤❤❤❤❤Jai Shree Ram Jai Siya Ram Jai Sita Ram❤❤❤❤❤❤❤
Jai guru dev ji dhan Guru dev ji ❤❤❤
🌷🌷🌷
Wah wah babaji
🙏Satnam Waheguru ji 🙏
धंन धंन सतगुरू तेराही आसरा 🙏🙏🙏🙏🙏
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਜੈ ਮਸਤ ਫਕੀਰਾ ਦੀ 🙏🙏🙏🙏🙏🥰😊❤️
Waha guru ji
❤❤❤❤❤
ਵਾਹਿਗੁਰੂ 🙏🙏
🌹jai paunahari ji de🌹
Waheguru Waheguru ji
ਰੱਬ ਦੇ ਪਿਆਰੇ ਤਾਂ ਰੱਬ ਦਾ ਹੀ ਨਾਮ ਜਪਾਉਂਦੇ ਨੇ ਜਿਹੜੇ ਆਪਣਾ ਨਾਮ ਜਪਾਉਣ ਲੱਗ ਜਾਣ ਉਹ ਅਹੰਕਾਰੀ ਬਿਰਤੀ ਵਾਲੇ ਹੁੰਦੇ ਨੇ,ਹਰਿ ਜੀਉ ਅਹੰਕਾਰ ਨ ਭਾਵੲਈ ਵੈਦ ਕੂਕ ਸਣਾਵੇ।
Kus b aa waheguru di badaai h🎉
Waheguru 🙏🙏🙏🙏🙏
Waheguru. Ji
ਮਾਫ ਕਰਨਾ 1.5 ਸਾਲ ਰੌਟੀ ਕਿਵੇਂ ਰੱਖ ਸਕਦੇ ਕਿ ਉਹ ਖਰਾਬ ਨਾ ਹੋਊ
❤ प्रेम को मौत हरा नहीं सकती ❤
Cumenta ਵਿੱਚ ਤਰਕ ਕੱਡਣ ਵਾਲੇ ਬਹੁਤ ਨੇ
Love ❤baba g
👍👍👍👍👌👌🙏🙏🙏🙏
🙏🙏🙏🙏
🌷🌷🌷🌷
🙏🙏🙏🙏🙏🙏
Jai hind jai bhim jai bagat singh 🇮🇳 xv
🙏🙏🙏🙏🙏👌👌👌💞🌹🌹
🙏🙏🙏
Baba ji ❤ kad Lia sada tusi
Alfaz ni mele tuhadi sift karn nu
ਅਨਲ ਹੱਕ ਹੁੰਦਾ
J changa ni kai sande bura v na keha karo chalo jo v aa waheguru ji de naal tan jor de aa
ਐਨਲ ਹੱਕ ਜੋ ਕੀ ਸ਼ਾਹ ਮਨਸੂਰ ਦੀ ਭੈਣ ਸੀ ਸ਼ਾਹ ਮਨਸੂਰ ਨੂੰ ਅਪਣੀ ਭੈਣ ਵਿਚ ਰੱਬ ਦਿਖਾਈ ਦਿੰਦਾ ਸੀ ਇਸ ਲਈ ਓਹ ਹਰ ਵਕਤ ਐਨਲ ਹੱਕ ਐਨਲ ਹੱਕ ਦਾ ਨਾਮ ਜਪਦਾ ਸੀ ਸ਼ਰਾ ਵਾਲਿਆਂ ਨੇ ਉਹਨੂੰ ਸਜ਼ਾ ਸੁਣਾਈ ਕਿ ਤੂੰ ਅਪਣੀ ਭੈਣ ਨਾਲ ਗਲਤ ਏ ਇਸ ਲਈ ਉਹਨੂੰ ਸਜ਼ਾ ਸੁਣਾਈ ਤੇ 5,5 ਪਥਰ ਮਾਰੇ ਉਸ ਤੋਂ ਬਾਅਦ ਸੂਲੀ ਦੀ ਸਜ਼ਾ ਸੁਣਾਈ ਪਰ ਸੂਲੀ ਚਾੜਨ ਵੇਲੇ ਸੂਲੀ ਦੀ ਤੰਦ ਟੂਟ ਗੲਈ
@@gillsaab3350 ਇਹ ਸਟੋਰੀ ਬਸ ਪੰਜਾਬ ਚ ਕਹੀ ਜਾਂਦੀ ਅਸਲੀ ਬਗਦਾਦ ਵਾਲੀ ਆ ਬਗਦਾਦ ਵਿੱਚ ਮਨਸੂਰ ਦੀ ਸ਼ਹਾਦਤ ਗਾਹ ਆ ਤੇ ਓਨਾ ਦੀ ਮੁਰਸ਼ਦ ਜੁਨੈਦ ਬਗਦਾਦੀ ਦੀ ਮਜਾਰ ਵੀ ਓਥੇ ਆ ਪਰ ਅੱਨਲ ਹੱਕ ਦੀ ਕੋਈ ਨਾ ਦੀ ਫਕੀਰ ਬਗਦਾਦ ਚ ਹੋਈ ਨਾ ਹੀ ਕੋਈ ਮਜਾਰ ਆ ਅੱਨਲ ਹੱਕ ਦਾ ਮਤਲਬ ਮੈ ਹੀ ਖੁੱਦਾ ਰੱਬ ਸ਼ਰਾ ਵਾਲਿਆ ਨੇ ਸਮਝਿਆ ਕੀ ਮਨਸੂਰ ਆਪਣੇ ਆਪ ਨੂੰ ਰੱਬ ਦੇ ਬਰਾਬਰ ਦੱਸਦਾ ਜੋ ਕੀ ਮਸਤ ਫਕੀਰ ਸੀ ਤੇ ਜਿਸਦਾ ਏਹ ਮਤਲਬ ਸੀ ਕਿ ਮੇਰੇ ਤੇ ਰੱਬ ਫਕੀਰ ਚ ਕੋਈ ਭੇਤ ਰਿਹਾ ਹੀ ਨਹੀ ਬਾਣੀ ਵੀ ਆਖਦੀ ਹੈ ਸ਼ਬਦ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੰਨਕ ਕਟਿਕ ਜਲ ਤਰੰਗ ਜੈਸਾ ਰੱਬ ਤੇ ਰੱਬ ਦੇ ਪਿਆਰੇ ਫਕੀਰ ਸਾਧੂ ਜਨ ਵਿੱਚ ਕੋਈ ਭੇਦ ਹੀ ਨਹੀ ਰਹਿੰਦਾ ਜਦੋ ਭਗਤੀ ਏਕ ਰੂਪ ਕਰ ਦਿੰਦੀ ਹੈ ਜਿਸ ਕਰਕੇ ਸੂਲੀ ਚਾੜਿਆ ਇਹੋ ਬਗਦਾਦ ਵਿੱਚ ਕਥਾ ਪਰਚੰਲਿਤ ਹੈ 🙏
ਐਨਲ ਹੱਕ ਦਾ ਮਤਲਬ ਮੈਂ ਸੱਚ ਆਪਣੀਆਂ ਅੱਖਾਂ ਨਾਲ ਦੇਖ ਲਿਆ ਹੈ।
@@bashirmoga4193 ਅੱਨਲ ਹੱਕ ਦਾ ਮਤਲਬ ਮੈ ਸੱਚ ਵਿੱਚ ਅਭੇਦ ਹੋ ਗਿਆ ਮੇਰੇ ਤੇ ਰੱਬ ਚ ਕੋਈ ਭੇਦ ਅੰਤਰ ਨਹੀ ਰਿਹਾ ਜਿਸਨੂੰ ਅਦਵੈਤ ਮੱਤ ਬੋਲਦੇ ਸਨਾਤਨ ਧਰਮ ਵਿੱਚ ਅੰਹਮ ਬ੍ਰਹਮ ਅਸਮਿ ਮੈ ਹੀ ਬ੍ਰਹਮ ਹੂੰ ਸੂਫੀ ਮੱਤ ਵਿੱਚ ਸ਼ਾਹ ਮਨਸੂਰ ਹਲ ਹਿਲਾਜ ਜੋ ਸ਼ਰਾ ਤੋ ਪਰੇ ਦੀ ਗੱਲ ਕਰਨ ਕਰਕੇ ਜਾ ਕਿਸੇ ਨੇ ਵੀ ਓਸ ਮਸਤ ਫਕੀਰ ਬ੍ਰਹਮ ਗਿਆਨੀ ਦੀ ਗੱਲ ਨਹੀ ਸਮਝੀ ਜਿਸਦਾ ਮਤਲਬ ਮੇਰੇ ਤੇ ਪਰਮਾਤਮਾ ਵਿੱਚ ਕੋਈ ਫੱਰਕ ਹੀ ਨਹੀ ਰਿਹਾ ਬੰਦਗੀ ਤੱਪਸਿਆ ਨਾਲ ਭਗਤੀ ਪ੍ਰੇਮ ਨਾਲ ਓਸ ਅਵਸਥਾ ਵਿੱਚ ਪਹੁੰਚ ਗਏ ਜਿੱਥੇ ਰੱਬ ਤੇ ਫਕੀਰ ਇਕ ਹੋ ਜਾਦੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ ਸਾਧੂ ਤੇ ਪਰਮਾਤਮਾ ਵਿੱਚ ਕੋਈ ਅੰਤਰ ਹੈ ਹੀ ਨਹੀ ਮੈ ਮੇਰੀ ਮਾਰ ਕੇ ਤੂੰ ਹੀ ਤੂੰ ਹੋ ਜਾਦੇ ਗੱਲ ਇਹੀ ਫਕੀਰੀ ਵਾਲੀ ਆ 🙏
a ਰੌਲਾ ਜਿਆਦਾ ਪਾਉਂਦਾ
ਸ਼ਿਬਲੀ ਮਨਸੂਰ ਦਾ ਯਾਰ ਨਹੀਂ ਸੀ ਸ਼ਿਬਲੀ ਮਨਸੂਰ ਦਾ ਗੂਰੁ ਸੀ
ਜੁਨੈਦ ਗੁਰੂ ਸੀ।
ਜੁਨੈਦ ਬਗਦਾਦੀ ਸ਼ਾਹ ਮਨਸੂਰ ਅਲ ਹਿਲਾਜ਼ ਦੇ ਗੁਰੂ ਮੁਰਸ਼ਦ ਸੀ ਜੋ ਬਗਦਾਦ ਵਿੱਚ ਹੋਏ ਤੇ ਇਹ ਸਭ ਅਰਬ ਬਗਦਾਦ ਵਿੱਚ ੧੧੦੦ ਸਾਲ ਪਹਿਲਾ ਹੋਏ
Boht knt gonda ai bnda
Okk q
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Ajj kal kahde Fakeer ni hunde
Dhan Dhan satguru tera hi aasra tu hi tu 🙏 msg
ਭਾਜੀ ਹਜ਼ਰਤ ਸ਼ਾਹ ਮਨਸੂਰ ਜੀ ਵੀ ਨਬੀ ਸਨ ❤️🌹♥️🙏
ਨਹੀ ਵੀਰ ਓਹ ਮਸਤ ਫਕੀਰ ਸੀ ੧੧੦੦ ਸਾਲ ਪਹਿਲਾ ਬਗਦਾਦ ਵਿੱਚ ਰਹੇ ਜਨਮ ਇਰਾਨ ਵਿੱਚ ਹੋਇਆ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
🙏🙏🙏🙏🙏
Baba ji anal hak hunda
ਅਨਲ ਹੱਕ ਹੁੰਦਾ ਹੈ ਐਨਲ ਨਹੀਂ
Yes eh word bilkul sahi a....bolan to pehla meaning te pronunciation sahi honi zaruri a
Ana al haq bha ji.
ਬਾਬਾ ਜੀ ਭੇਟਾ ਕੀ ਆ
ਬਾਬਾ ਪੱਗ 'ਚ ਸਿਰ ਫਸਾਇਆ , ਸਿੱਖੀ ਦਾ ਪ੍ਰਚਾਰ ਕਰਲੈ ,,,, ਬੜੇ ਗੁਰੂ,ਪੀਰ,ਭਗਤ,ਯੋਧੇ-ਸੂਰਮੇ ਹੋਏ ਨੇ ਸਿੱਖ ਧਰਮ ਵਿੱਚ।।।।। ਸਤਿਨਾਮ ਵਾਹਿਗੁਰੂ
Galat gal bai,kise nu nindna nahi chaida,
ਤੇਰਾ ਵੀ ਪੱਗ ਵਿੱਚ ਸਿਰ ਹੀ ਫਸਾਇਆ ਕਿਹੜੇ ਸਿੱਖ ਨੇ ਕੇਸ ਕੱਟੇ ਤੇ ਤੂੰ ਕੀ ਅਮਲ ਕੀਤਾ
😢😢😢😢😢
Sharm kar kehrhi gall krda firda
ਚਵਲਾ ਤੂੰ ਕਿਧਰੋਂ ਦਾ ਯੋਧਾ ਕਦਾ ਨਾਮ ਜਪਿਆ ਰੱਬ ਦਾ ਨਾਮ ਲਿਆ ਤਾ ਕਦੇ ਉਹਦਾ ਸਵਾਸ ਛੱਡ ਕੇ ਵੀ ਐਨਲ ਹੱਕ ਬੋਲਦਾ ਸੀ
Baba ranjit singh dhadrian walyan di coppy kiti hoy a sari
Loudly spekar
@
❤❤❤❤
ਸਾਕੀ ਨਹੀਂ ਹੁੰਦੀ ਸਾਖੀ ਹੁੰਦੀਂ ਆ
ਕਿਉਂ ਮਾਂ ਬੋਲੀ ਦਾ ਬੇੜਾ ਗ਼ਰਕ ਕਰਨ ਲੱਗੇ ਓ
ਮਾਫ਼ ਕਰਿਓ ਜੀ ਜ਼ੇ ਬੁਰਾ ਲੱਗਾ ਤਾਂ,
ਇਸ ਵਿੱਚ ਤੁਸੀ ਬਾਬਾ ਜੀ ਅੱਧੀ ਸਾਖੀ ਗਲਤ ਬੋਲੀ ਹੈ,
ਅੱਧੀ ਸਹੀ ਹੈ,ਐਨਲ ਹੱਕ ਕੌਣ ਸੀ ਤੂਹਾਨੂੰ ਸਹੀ ਮਾਇਨੇ ਤੇ ਪਤਾ ਨਹੀਂ ਜੀ,
ਸਹੀ ਸੁਣ ਕੇ ਫੇਰ ਸਹੀ ਸੁਣਾਓ ਜੀ,
ਸਹੀ ਅਰਥ ਕੀ ਆ ਪਤਾ ਅੱਨਲ ਹੱਕ ਰੱਬ ਤੇ ਫਕੀਰ ਜਦੋ ਇਕ ਹੋ ਜਾਵੇ ਕੋਈ ਭੇਦ ਨਾ ਰਹੇ
Ainal😢 nhi hunda lafj sahi nhi bol rehe
Eda nhi c
Gandou namber one Kouta baba