Sumatt Bakhshani | Dhan Dhan Baba Nand Singh Ji | Part 2 | Jeevan Jaach

Sdílet
Vložit
  • čas přidán 22. 08. 2024
  • Sumatt Bakhshani | Dhan Dhan Baba Nand Singh Ji | Part 2 | Jeevan Jaach
    Anmol Bachan Baba Nand Singh Ji Nanaksar Kaleran Wale. Jeevan Itehas Dhan Dhan Baba Nand Singh Ji
    Biography of Baba Nand Singh Ji - Jeevan Jaach
    For More Videos Subscribe and share Our Channel ‪@JeevanJaachSakhiyan‬ ​⁠​⁠ and press Bell Icon for All Notifications.
    Part-1. • Baba Nand Singh Ji De ...
    Thanks for Watching this video.
    Original Copyright 2024 ​⁠Jeevan Jaach
    #babanandsinghji
    #sakhi
    #biography
    #itehas

Komentáře • 525

  • @Preetxt4br
    @Preetxt4br Před 4 měsíci +9

    Dhan waheguru ji🙏 ਵਾਹਿਗੁਰੂ ਜੀ ਇਸ ਤਰਾ feel ਹੋ ਰਿਹਾ ਹੈ ਪਰਤਕ ਬਾਬਾ ਜੀ ਦੀ ਸੰਗਤ ਹੋ ਰਹੀ ਹੈ, ਇੱਕ ਅਲਗ ਜੀ power feel ਹੋ ਰਹੀ |

  • @Aulakh_b
    @Aulakh_b Před 4 měsíci +11

    ਧੰਨ ਧੰਨ ਬਾਬਾ ਨੰਦ ਸਿੰਘ ਜੀ🙇‍♂️ ਵਾਹਿਗੁਰੂੂ ਜੀ ਕਿਰਪਾ ਕਰਨੀ ਨਾਮ ਦਾਨ ਅਮਿ੍ੰਤ ਦੀ ਦਾਤ ਬਖਸ਼ੀਸ਼ ਕਰਨੀ ਸੱਚੇ ਪਾਤਸ਼ਾਹ ਜੀਉ 🙇‍♂️ ਭੁੱਲਾ ਬਖਸ਼ੋ ਪਰਿਵਾਰ ਉੱਪਰ ਮਿਹਰ ਭਰਿਆ ਹੱਥ ਰੱਖਣਾ🙇‍♂️ ਮੈਨੂੰ ਸਬਰ ਤੇ ਸੰਤੋਖ ਚ ਰੱਖਣਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙇‍♂️

  • @AmanKourdeep-vb7kd
    @AmanKourdeep-vb7kd Před 4 měsíci +5

    ਵਾਹਿਗੁਰੂ ਜੀ 🙏🏻 ਵੀਰ ਜੀ ਆਪ ਜੀ ਦਾ ਸ਼ੁਕਰ ਹੈ ਜੀ ਕਿ ਆਪ ਜੀ ਨੇ ਇਹ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਜੀਵਨ ਸਾਖੀ ਸਾਡੇ ਤੱਕ ਪਹੁੰਚਈ 🙏🏻 ਵਾਹਿਗੁਰੂ ਜੀ ਮੇਰੇ ਕੋਲੋਂ ਵੀ ਗਲਤੀ ਹੋਈ ਹੈ ਤਾਂ ਅੱਜ ਮੈਂਨੂੰ ਰਸਤਾ ਮਿਲ ਗਿਆ ਜੀ ਕਿ ਕਿਸ ਤਰ੍ਹਾਂ ਭੁੱਲ ਬਖਸ਼ਾਉਣੀ ਹੈ ਜੀ 🙏🏻 ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਜੀ 🙏🏻🙏🏻🌹🌹🌹🌹 ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🏻🙏🏻🌹🌹

  • @PritamSingh-go7by
    @PritamSingh-go7by Před 4 měsíci +4

    👏ਧੰਨ ਹੈ ਕਮਾਈ ਬਾਬਾ ਨੰਦ ਸਿੰਘ ਜੀ ਦੀ 👏ਇਸ ਤਰਹ ਪ੍ਰਤੀਤ ਹੋ ਰਿਹਾ ਸੀ ਜਿਸੁ ਤਰਹ ਬਾਬਾ ਜੀ ਪਰਤਖ ਦਰਸ਼ਨ ਦੇ ਕੇ ਤਾੜ /ਸਮਝਾ ਰਹੇ ਹੋਨ👏

  • @HapreetKaur-us3wh
    @HapreetKaur-us3wh Před 4 měsíci +2

    Waheguru ji Tuhada shukr hai shukr hai shukr hai shukr hai shukr hai shukr hai shukr hai shukr hai shukr hai shukr hai shukr hai shukr hai waheguru ji ❤️

  • @Singh-se2mq
    @Singh-se2mq Před 4 měsíci +3

    ਇਹ ਓਪਰਾਲਾ ਕਰਕੇ ਸਾਡੀ ਜਿਂਦਗੀ ਦਾ ਭਲਾ ਕਰਨ ਲਈ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ🙏🙏🙏🙏

  • @JasleenAulakh-ny5vc
    @JasleenAulakh-ny5vc Před 4 měsíci +1

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🏻🙏🏻 ਧੰਨ ਤੁਸੀਂ ਤੇ ਧੰਨ ਤੁਹਾਡੀ ਕਿਰਪਾ 😢😢 ਅਸੀਂ ਗਲਤੀਆਂ ਦੇ ਪੁਤਲੇ ਆ ਤੁਸੀਂ ਤੇ ਸਮੂਹ ਸਾਧ ਸੰਗਤ mnu gareeb nu mre ਪਰਿਵਾਰ ਨੂੰ ਬਖ਼ਸ਼ ਲਓ😢😢 ਬਖ਼ਸ਼ ਲਓ ਬਖ਼ਸ਼ ਲਓ😭😭 ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਇਕ ਇਕ ਸ਼ਬਦ ਸਾਨੂੰ ਬੇਸਮਜਾ ਸਮਜ ਤੇ ਮੱਤ ਦੇਦਾ Thank you every one 🙏🏻🙏🏻🙏🏻🙏🏻

    • @gurmeetanand251
      @gurmeetanand251 Před 4 měsíci

      Waheguruji Dhan Dhan Baba nand Singh ji koti koti sukarana

  • @gurbanitv8775
    @gurbanitv8775 Před 4 měsíci +1

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ🙏🙏

  • @GurmailSingh-pw1eu
    @GurmailSingh-pw1eu Před 4 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chanchalrani6630
    @chanchalrani6630 Před 4 měsíci

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏ਪਰਿਵਾਰ ਤੇ ਮੇਹਰ ਕਰੋ ਸੁਮਿਤ ਬਖਸ਼ੋ 🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @RajinderKaur-up1sh
    @RajinderKaur-up1sh Před 3 měsíci

    ਹੁਣ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇਰਾ ਸ਼ੁਕਰ ਹੈ

  • @charanpreetsingh9661
    @charanpreetsingh9661 Před 4 měsíci +1

    ਵਾਹਿਗੁਰੂ ਮਿਹਰ ਕਰਣੀ🙏🙏

  • @tarandeepkaur7777
    @tarandeepkaur7777 Před 4 měsíci +1

    Dhan dhan baba nand Singh ji 🙏❤️ Waheguru g tuhada bhut bhut shukrana mainu TUC Baba
    Nand Singh ji de jiwan bare jachna diti Waheguru ji 💗Shukrane veerji ❤Awaaj v bhut vdia hai jina veerji neh eh sakhi Sade kanha ch payi dill bhr aya sakhi sunke🥺❤️.... BABA G DAYA KRO TUHADI MERI TODH NIBH JAWE ❤️🌍...... DHAN GURU NANAK DEV JI🙏❤️...... MAINU APNA BNALO🥺🥺🙏🙏🥺🙏🙏🥺🙏🥺🌍🙏🥺🙏🥺🙏🥺🙏🥺🙏🥺🙏🥺🙏🙏🥺🙏🥺🥺🙏🙏🥺🙏🥺🙏🥺🥺🙏🥺🙏🥺🙏🥺🙏🥺🙏🥺🌍🙏🥺🙏🥺🙏🥺🙏🥺🙏🥺🙏🥺🙏🥺🙏🙏🥺🙏🥺🙏🥺🥺🙏🥺🙏🥺🙏🥺🙏🥺🥺🙏🙏 Waheguru ji mainu v apni bandgi bakshdo ❤🙏🥺...... Waheguru ji apne chrna ch rkhna 🥺🙏....... Meri baanh na chdna mere guru nanak dev ji 🥺🥺🥺🥺🙏🙏🙏🙏

  • @gurbanitv8775
    @gurbanitv8775 Před 4 měsíci +1

    ਬਹੁਤ ਪਿਆਰੀ ਸਾਖੀ ਬਾਬਾ ਨੰਦ ਸਿੰਘ ਜੀ ਦੀ ਮੇਰੇ ਕੋਲ ਵੀ ਸੇਮ ਬੁੱਕ ਹੈ ਧੰਨ ਬਾਬਾ ਨੰਦ ਸਿੰਘ ਜੀ ਦੀ ਬਾਬਾ ਨੰਦ ਸਿੰਘ ਜੀ ਦੇ ਅਨਮੋਲ ਬਚਨ ਨੇ ਇਸ ਬੁੱਕ ਵਿੱਚ 🙏🙏

  • @gurdeepsinghchouhan4253
    @gurdeepsinghchouhan4253 Před 4 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ🙏🙏🙏🙏🙏🎉🎉❤❤

  • @darshansindhu6289
    @darshansindhu6289 Před 4 měsíci +3

    ਧਨ ਮੇਰੇ ਪਯਾਰੇ ਵਾਹਿਗੁਰੂ ਸਾਹਿਬ ਜੀ ਧਨ ਮੇਰੇ ਗੁਰੂ ਦੇ ਪਯਾਰੇ🙏🙏🙏🙏🙏

  • @ManjitKaur-fh4qw
    @ManjitKaur-fh4qw Před 4 měsíci +5

    ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਤੁਹਾਡੀ ਕਮਾਈ ਵਾਹਿਗੁਰੂ ਜੀ 🙏🙏🙏🙏🙏

  • @HarjinderSingh-wt6vg
    @HarjinderSingh-wt6vg Před 4 měsíci +1

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @darshansindhu6289
    @darshansindhu6289 Před 4 měsíci +3

    ਬੜੀ ਪਯਾਰੀ ਆਵਾਜ਼ ਵਿੱਚ ਆਪ ਜੀ ਨੇ ਸਾਖੀਆਂ ਸੁਣਾਇਆ ਵਾਹਿਗੁਰੂ ਸਾਹਿਬ ਜੀ ਆਪ ਜੀ ਨੂੰ ਚੜਦਿਆਂ ਕਲਾਂ ਬਖਸ਼ਨ🙏🙏

  • @jassdhimaan12
    @jassdhimaan12 Před 4 měsíci +2

    ਨਾਮ ਦੇ ਰਸੀਏ ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏🙏❤️🥰🥰🤗🤗

  • @kamalaulakh258
    @kamalaulakh258 Před 4 měsíci

    ਧੰਨ ਬਾਬਾ ਨੰਦ ਸਿੰਘ ਜੀ ਤੁਹਾਡੀ ਵੱਡੀ ਕਮਾਈ

  • @ManjeetKaur-jt8gh
    @ManjeetKaur-jt8gh Před 4 měsíci +1

    Dhan dhan baba nand singh ji

  • @gurisingh1934
    @gurisingh1934 Před 4 měsíci +3

    ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਪਿਆਰੇ ਬਾਬਾ ਨੰਦ ਸਿੰਘ ਜੀ ਦੀ ਸਾਖੀ ਸਣਾਉ ਵਾਸਤੇ ਜੀ

  • @user-jc3sf4ze4l
    @user-jc3sf4ze4l Před 4 měsíci +1

    Waheguru ji waheguru ji waheguru ji waheguru ji

  • @user-lp9yp4nz3u
    @user-lp9yp4nz3u Před 3 měsíci

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏

  • @jamandhaliwal3975
    @jamandhaliwal3975 Před 4 měsíci

    ਵਾਹਿਗੁਰੂ ਜੀ ਤੂੰ ਹੀ ਤੂੰ ਹੀ ਤੂੰ ਵਾਹਿਗੁਰੂ ਜੀ 🙏🙏🙏🤲

  • @jaspalkaur7269
    @jaspalkaur7269 Před 4 měsíci

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @raniahuja7291
    @raniahuja7291 Před 4 měsíci +4

    Waheguru g ne bhut kirpa kiti Jo eh sakhis week vich 2 vaari start krvai.bhut shukrana satguru ji da te aap sb shjogi Jo iss karj vich din raat hard work kr ke sangat tk phucha rhe ho.sb vadhaian de patr ho ji.guru sb nu chardi kla bakshn g.

    • @saritamakhija8590
      @saritamakhija8590 Před 4 měsíci

      Waheguru Ji waheguru Ji waheguru Ji waheguru Ji waheguru Ji 🙏🙏 Dhan dhan baba nand Singh ji 🙏🙏

  • @Dilpreet_kaur
    @Dilpreet_kaur Před 4 měsíci

    Dhan Dhan Baba Nand Singh Ji Sat Bachan Gurbani Ch badi Shakti h Oh Maut Nu v Taal Sakdi Hai 🙏🏻🙏🏻

  • @BhupinderSingh-kh8ol
    @BhupinderSingh-kh8ol Před 4 měsíci +1

    Waheguru ji waheguru ji ji hai waheguru ji

  • @DavinderKaur-ur3wb
    @DavinderKaur-ur3wb Před 4 měsíci +1

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਸੱਮਤ ਬਖਛੋ ਜੀ ਬਾਰ ਬਾਰ ਦਿਲ ਕਰਦਾ ਇਹ ਸੁਣਨ ਨੂੰ ਸਾਖੀ ਨੂੰ 🙏🙏

  • @jasvirkaur8868
    @jasvirkaur8868 Před 4 měsíci

    ਬਾਬਾ ਨੰਦ ਸਿੰਘ ਜੀ ਦੀ ਸਾਖੀ ਸਣਾਉ ਵਾਸਤੇ ਵੀਰ ਜੀ ਬਹੁਤ ਧੰਨਵਾਦ💐💐💐💐💐💐 ਜੀ ਸਾਡੀ ਕਿਸਮਤ ਬਣ ਗਈ ਜੀ

  • @rahularora5945
    @rahularora5945 Před 4 měsíci +1

    Satnam waheguru ji

  • @mamtakaur3786
    @mamtakaur3786 Před 4 měsíci +1

    Waheguru ji 🌹🪷🥀🌺💐♥️💮

  • @davindersahota1375
    @davindersahota1375 Před 4 měsíci +1

    ਧਨ ਧਨ ਬਾਬਾ ਨੰਦ ਸਿੰਘ ਜੀ ਧਨ ਤੁਹਾਡੀ ਕਮਾਈ🙏🙏

  • @baljeetkaur3189
    @baljeetkaur3189 Před 4 měsíci +1

    ਧੰਨ ਧੰਨ ਮੇਰੇ ਬਾਬਾ ਨੰਦ ਸਿੰਘ ਜੀ ਮੇਹਰ ਕਰੋ ਹਿਰਦੇ ਵਿਚ ਨਾਮ ਬਖਸੋ ਜੀ

  • @gurbachansingh7003
    @gurbachansingh7003 Před 4 měsíci +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ 🎉 ਧੰਨ ਧੰਨ ਬਾਬਾ ਨੰਦ ਸਿੰਘ ਜੀ 🎉

  • @kuldipkaursekhon1550
    @kuldipkaursekhon1550 Před 4 měsíci

    ਸਤਿਨਾਮ ਵਾਹਿਗੁਰੂ ਜੀ

  • @sarabjeetkaur5553
    @sarabjeetkaur5553 Před 4 měsíci

    Waheguru ji Maher Karo tandrosti baksho Amrita wale baksho waheguru ji waheguru ji Maher Karo

  • @jasvirsinghkiij7562
    @jasvirsinghkiij7562 Před 4 měsíci +1

    ,ਧੰਨ ਧੰਨ ਬਾਬਾ ਨੰਦ ਸਿੰਘ ਜੀ ਸਾਡੇ ਪਰਿਵਾਰ ਤੇ ਵੀ ਕਿਰਪਾ ਕਰ ਦਿਉ ਜੀ

  • @user-lp9yp4nz3u
    @user-lp9yp4nz3u Před 3 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏

  • @AmarjeetKaur-fg7pw
    @AmarjeetKaur-fg7pw Před 4 měsíci +1

    Waheguru ji waheguru ji

  • @Waheguruji1226
    @Waheguruji1226 Před 4 měsíci

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🌹🙏

  • @ranjitnarang3934
    @ranjitnarang3934 Před 4 měsíci

    Ssa vir ji aap ji da kotaan kotaan sukhrana aap ji ne Baba Nand sahib ji di jeevani di sakti barimithi awaz vich Dunant is japda Si Baba Nand sahib ji de Sade saman han jis vir di mithi awaz h sach dil nu sukuran bakasia time da pata hinahichalia sanu apni bhula bakashan vich saram bahikarnjchahidi sab to vadagian milia vir ji aap ji da aap ji de sari team da kotaan kotaan sukhrana aap ji pavitar charanade kotaan kotaan amaskar🙏🙏🙏🙏🙏

  • @jasbirsingh4896
    @jasbirsingh4896 Před 4 měsíci

    Dhan Dhan Guru Nanak Sahib ji kirpa karan ji ..
    Dhan Baba Nand Singh ji kirpa nal.... chardikala Hai ji Gurbani nal hi jod de,
    Baba Nand Singh ji di whole life Very motivating...

  • @user-hc6rl8hf3y
    @user-hc6rl8hf3y Před 4 měsíci

    Waheguru ji mere bache te vi mehar kro,tuhada hi naam naal jodheya os nu waheguru ji samat Baksho, dhan dhan baba nand singh ji

  • @Anju96518
    @Anju96518 Před 4 měsíci +2

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਵੀ ਬਾਬਾ ਜੀ ਨਾਲ ਹੋਈਏ ਪਰ ਵਿਗਿਆਪਨਾਂ ਕਰਕੇ ਸੁਰਤ ਟੁਟਦੀ ਹੈ ਇਹ ਨਾ ਲਗਾਉ ਜੀ ਵਾਹਿਗੁਰੂ ਜੀ ਸ਼ੁਕਰ ਸ਼ੁਕਰ ਸ਼ੁਕਰਾਨਾ ਜੀ ਆਪ ਜੀ ਦਾ ਜੀ

  • @parveenkaurmankoo9031
    @parveenkaurmankoo9031 Před 4 měsíci

    ਧਨ ਬਾਬਾ ਨੰਦ ਸਿੰਘ ਜੀ ਕਿਰਪਾ ਕਰੋ ਮੇਰੇ ਗੁਨਾਹ ਬਖਸ਼ ਦਿਓ ਕਹਿਣ ਕਹਿਣ ਭੁਲਣਹਾਰ ਹਾਂ

  • @darbarsahibkirtan9663
    @darbarsahibkirtan9663 Před 4 měsíci +2

    Waheguru ji❤ Bahut Changa Upraala Jio🙏 Maalak mehar karan saari team upar Editing vaali recording vaali
    Sab nu maalak apne charna naal jodi rakhan ❤️🙏

  • @nirmalbrar1623
    @nirmalbrar1623 Před 4 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨੰਦ ਸਿੰਘ ਜੀ ਬਹੁਤ ਸੁੰਦਰ ਸਾਖੀ ਆਪ ਜੀ ਦਾ ਵੀ ਜੀ ਬਹੁਤ ਬਹੁਤ ਧੰਨਵਾਦ 🙏🙏♥️🌸🌷🌹💯

  • @sonygrover
    @sonygrover Před 4 měsíci +2

    ਧੰਨ ਧੰਨ ਬਾਬਾ ਨੰਦ ਸਿੰਘ ਜੀ ਤੁਹਾਡੀ ਵਡੀ ਕਮਾਈ

  • @kamaljit7806
    @kamaljit7806 Před 4 měsíci

    Dhan dhan mere payare baba mand Singh jie❤

  • @davinderkaur2135
    @davinderkaur2135 Před 4 měsíci

    Dhan dhan baba nand Singh ji Tari vadi kami waheguru ji waheguru ji 🙏

  • @neelamgehani8104
    @neelamgehani8104 Před 4 měsíci

    Waheguruji bhaut payari sakhi sun ker sawad ah gya waar layi rakey veerji te 🌹🌹🙏🙏

  • @bhupinderkaursagoo496
    @bhupinderkaursagoo496 Před 4 měsíci

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏🙏🙏🙏

  • @someuntoldfeelings-kp8742
    @someuntoldfeelings-kp8742 Před 4 měsíci +2

    Bahut Anand Baneya Veerjio🙏 Video de piche da hardwork dikh rea hai jio
    Audio , graphics and all Sab 🙏🙏❤️ bahut bahut shukraney Ess upraale de

  • @amarjeetkaur3729
    @amarjeetkaur3729 Před 4 měsíci

    Waheguruji 🙏 shukrana, shukar onhan sangiyan gurmukh pyareyan da jinhan de sadakaa mere varge nu Baba Nand singh ji di saakhi jholi pa k Nava rasta sikhaya❤ 🙏🙏👏

  • @mamtakaur3786
    @mamtakaur3786 Před 4 měsíci +1

    Waheguru ji ❤❤❤❤❤

  • @khatrimamta3622
    @khatrimamta3622 Před 4 měsíci +8

    Thanks a lot for sharing Gurbani teachings!

  • @amritpalkaur3341
    @amritpalkaur3341 Před 4 měsíci

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @jaswinderkaur8124
    @jaswinderkaur8124 Před 4 měsíci

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏

  • @rainakaur7525
    @rainakaur7525 Před 4 měsíci

    Veerji aapji da bht bht shukrya
    Aapji da shukrya shabad bht ghat hai tusi Baba Nand Singh ji di katha suna ke bht wda upkar kita hai Bht mn di icha c ki Baba Nand Singh ji da jeewan padye Thanku sooooooo much🙏🙏🙏🙏🙏

  • @Jasbirkaur-xv5qh
    @Jasbirkaur-xv5qh Před 4 měsíci +1

    Waheguru ji 🙏

  • @rajdeepsingh55517
    @rajdeepsingh55517 Před 4 měsíci

    WaheGuru Ji ka Khalsa WaheGuru Ji ki Fateh Waheguru Saket bahut bahut bahut Wadia Vadiya ji bahut bahut Anand Aaya ji Vada Shukriya🎉🎉🎉🎉

  • @rajinderkaur8769
    @rajinderkaur8769 Před 4 měsíci

    Sari team ne bahut mehnat kiti hai ji. Sanu guru nanak nal jodan lai ap sab da nale veer ji da bahut dhanvaad. Mai te baba nand singh bare bilkul v nhi jandi c. Hun tuhade ton hi sunya ena da itihaas. Dhan dhan baba nand singh ji🙏🙏💐💐

  • @armaandeepsingh5946
    @armaandeepsingh5946 Před 4 měsíci

    Waheguru ji dhan dhan baba Nand singh ji amrit wale nal jade ke rako ji

  • @SurinderKaur-hx1lf
    @SurinderKaur-hx1lf Před 4 měsíci

    Shukrana waheguru g simran sadhna team da. Jinna ne enna vda uprala kita sangta vaste

  • @ManjeetKaur-vi8mt
    @ManjeetKaur-vi8mt Před 4 měsíci

    Dhan dhan baba nand singh ji dhan dhan baba nand singh ji apane charna nal jod ke rakhana 🙏

  • @kuldipbedi330
    @kuldipbedi330 Před 4 měsíci +1

    Dhan baba Nand Singh ji 👏🌹👏🌹👏

  • @mamtasingh6163
    @mamtasingh6163 Před 4 měsíci

    Waheguruji 🙏baba nand singhji waheguruji ka khalsa waheguruji ki fateh

  • @mandeepkaur-zj8on
    @mandeepkaur-zj8on Před 4 měsíci

    ਧੰਨ ਧੰਨ ਬਾਬਾ ਨੰਦ ਸਿੰਘ ਦੇ 🙏🙏

  • @ajitkaur5903
    @ajitkaur5903 Před 4 měsíci

    Aap ji n bhut sohni trh vikhia kiti bhut achcha lga 🙏🏻🙏🙏🏻🙏🙏🏻🙏

  • @gurwindersingh7561
    @gurwindersingh7561 Před 4 měsíci

    Waheguru ji Sumat Bakshi ji waheguru ji apni Maher Karo ji ❤

  • @avtarkalra1405
    @avtarkalra1405 Před 4 měsíci

    🙏🏻 Waheguru G Waheguru G Waheguru G Waheguru G Waheguru G Waheguru G Waheguru G Waheguru G Waheguru G Waheguru G Waheguru G🙏🏻

  • @pritamkaur1118
    @pritamkaur1118 Před 4 měsíci

    Abrol waheguru g da shuker ha baba g dy bacpande sakhia sun n kay bought anad ayia

  • @rajdeepsingh55517
    @rajdeepsingh55517 Před 4 měsíci

    Tan tan Baba Deep Singh Ji tan tan Baba Nand Singh Ji tan tan Baba Nand Singh Ji❤❤❤🎉🎉🎉🎉

  • @balbirkaur4806
    @balbirkaur4806 Před 4 měsíci

    ਵਾਹਿਗੁਰੂ ਜੀ❤🎉

  • @guneetkaur983
    @guneetkaur983 Před 4 měsíci

    Waheguru ji bht bht wadiya uprala hy 🙏🏻shukar shukar veerji aap ji da 🙏🏻Dhan baba nand Singh ji 🙏🏻🙏🏻🙏🏻❤️

  • @balbirkaur3348
    @balbirkaur3348 Před 4 měsíci +2

    Waheguru ji ka khalsa waheguru ji ki fateh. Bahut badhiya lagya ji. Bahut hard work kita gya h puri audio video banan lae.

  • @selflove96306
    @selflove96306 Před 4 měsíci

    Dhan dhan baba deepsinghji tuci apne sthan sheed gaang gurudware ate harmandir sahib ji de darshan bakshe ji. mere garib te bahut bahut Daya kiti ji shukrana ji harjinder Kaur Bhopal

  • @SurjeetSingh-go3kg
    @SurjeetSingh-go3kg Před 4 měsíci

    Waheguru Ji har episode vich Gyan den lai bahut bahut dhanyavad

  • @sarvjeetlakhesar70
    @sarvjeetlakhesar70 Před 4 měsíci

    weheguru ji app ji de suker gujar ha pardes h rhe k sun rhe aa ❤❤❤❤❤❤

  • @GurdeepKaur-fp5rw
    @GurdeepKaur-fp5rw Před 4 měsíci

    Dhan Dhan baba nand singhji❤❤ waheguru ji

  • @amarjeetkaur6795
    @amarjeetkaur6795 Před 4 měsíci

    Dhan dhan baba nand singh ji bhot vadiya veer ji tusi a uprala kita saade vaste baba ji mehar kre sariya te

  • @BalwinderKaur-dn9mf
    @BalwinderKaur-dn9mf Před 4 měsíci +1

    🙏🏾 Satnam shri waheguru ji mehar karo sab te ji🙏🏾 Dhan dhan guru granth sahib ji apni kripa banai rakhna sab te ji🙏🏾♥️🌹🌺🙏🏾

  • @narinderkaur3864
    @narinderkaur3864 Před 4 měsíci

    Shukar hai Sanu v baba Nand Singh ji de jivan bare sari jankari mil rhi 🙏

  • @karnveersingh695
    @karnveersingh695 Před 4 měsíci

    Waheguru ji waheguru ji waheguru ji waheguru ji waheguru ji waheguru ji waheguru ji

  • @jagjitkaur1826
    @jagjitkaur1826 Před 4 měsíci +1

    ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇਰੀ ਵੱਡੀ ਕਮਾਈ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇਰੀ ਵੱਡੀ ਕਮਾਈ waheguru 🙏 dhan dhan baba nand Singh ji mahar baxo g 🙏🙏💐🌹🌼🌼🌼🌹🌹🌹

  • @dimplebhatia5600
    @dimplebhatia5600 Před 4 měsíci

    Wahe guru Ji thank you so much veer ji Bhoot kuch Sikh Ne ko Milta Hai 🙏🙏

  • @surienderkaur7315
    @surienderkaur7315 Před 4 měsíci

    Waheguru ji Dhun Dhun Baba Nanad Singh ji 🌺🙏🌺🙏🌺🙏🌺🙏🌺🙏🌺🙏🌺🙏🌺

  • @asharanijulaha6856
    @asharanijulaha6856 Před 4 měsíci

    Thank you so much for sharing 🙏🙏🙏🙏❣️❣️❣️❣️❣️

  • @RajinderKaur-yg7dd
    @RajinderKaur-yg7dd Před 4 měsíci +1

    dhan dhan baba Nand Singh Ji Maharaj ji. 🙏🙏
    bhut bhut dhanyawad veer ji tuhada jo aap ji ne aina whada uprala kita bhut sumatt mildia kosis kr Rhye haa baba ji de bachna te aapne jiwan nu dhaln di 🙏🙏 dusra bhag v bhut bhut Vadia vichar hai ji sakhi sunde same ohi seen sahme aa Riha hai ji waheguru ji tuhanu hmesa chardi kla bkhsen jo aap ji aina uprala kr k sangta nu guru charna nal jod Rhye ho dhanyawad veere ji 🙏🙏🙏🙏 Rurka kalan 19:47

  • @user-vt4zd2qn9j
    @user-vt4zd2qn9j Před 4 měsíci

    Waheguru ji, Beautiful Sakhi ,VN close ur eyes n listen, PARTAKH GURU NISTARE, SHUKRANA Waheguru ji Kirpa kitee aap ji ne🙏😇

  • @SoniSingh-gw2te
    @SoniSingh-gw2te Před 4 měsíci

    Dhan baba dhan baba nad singh ji mere veer nu side raste pavo oh kam vashna nashe vich fas gaya hai sanget ji ardasa kar o side raste pavo apne charan vich jagha du ji dhan Guru Nanak Dev ji ji ji

  • @kuldipkaur6938
    @kuldipkaur6938 Před 4 měsíci

    ਬਾਬਾ ਨੰਦ ਦੀ ਕਮਾਈ ਤੋ ਧੰਨ ਧੰਨ ਜਾਇਏ❤🎉🎉❤

  • @usharanijawa5579
    @usharanijawa5579 Před 4 měsíci

    DHAN Dhan baba Nand singh g mehar kero g.

  • @surinderpalsingh1500
    @surinderpalsingh1500 Před 4 měsíci

    Veer ji waheguru ji dabar sakhi sunan de Sava baba g na app lye Sava shukar hmn shukar hmn shukar bhout Anand aa gy verr g bhout vadia oprala kita g tucshukar

  • @harjeetkaur9265
    @harjeetkaur9265 Před 4 měsíci

    Waheguru ji waheguru ji waheguru ji waheguru ji waheguru ji thuada sukhr ha. Ji

  • @mohinderkaur1647
    @mohinderkaur1647 Před 4 měsíci

    Waheguru ji Mehar kaoji Amritvela Baksho

  • @karandeepsingh8075
    @karandeepsingh8075 Před 4 měsíci

    Dhan dhan baba nand singh ji waheguru ji waheguru ji