Kapurthala News | ਸੱਸ ਸਹੁਰੇ ਨੇ ਮਾਰ ਦਿੱਤੀ ਵਿਦੇਸ਼ੀ ਨੂੰਹ, ਪੋਸਟਮਾਰਟਮ 'ਚ ਹੈਰਾਨੀਜਨਕ ਖੁਲਾਸੇ | N18V

Sdílet
Vložit
  • čas přidán 26. 08. 2024
  • ਸੱਸ ਸਹੁਰੇ ਨੇ ਮਾਰ ਦਿੱਤੀ ਆਪਣੀ ਵਿਦੇਸ਼ੀ ਨੂੰਹ। ਪਤੀ ਨੇ ਝੂਠ ਬੋਲ ਕੇ ਅਮਰੀਕਾ ਤੋਂ ਭੇਜਿਆ ਸੀ ਪੰਜਾਬ।
    #kapurthalanews #USANews #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_kapurthala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 59

  • @surinderkaur9310
    @surinderkaur9310 Před 6 měsíci +29

    ਇਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਆਗੇ ਤੋਂ ਕਿਸੇ ਦੀ ਧੀ ਨਾਲ਼ ਮਾੜਾਂ ਨਾਂ ਹੋਵੇ

  • @swarnjeetkaurmattu1315
    @swarnjeetkaurmattu1315 Před 6 měsíci +23

    ਪਾਪੀਆਂ ਨੂੰ ਉਮਰ ਕੈਦ ਦੀ ਸਜ਼ਾ ਬਣਦੀ‌

  • @Ansh--boutique
    @Ansh--boutique Před 6 měsíci +12

    ਸਰਕਾਰਾਂ ਵੀ ਚੰਗੇ ਬੰਦਿਆਂ ਨੂੰ ਮਿੰਟਾਂ ਵਿੱਚ ਚੱਕਵਾਂ ਦਿੰਦੀਆਂ ਨੇ, ਪਰ ਇਹੋ ਜਿਹੇ ਸੋਹਰਿਆ ਨੂੰ ਸਜ਼ਾ ਹੁੰਦੀ ਕਦੇ ਨੀ ਸੁਣੀ😢

  • @surinderkaur9310
    @surinderkaur9310 Před 6 měsíci +10

    ਹਾਏ ਰੱਬਾ

  • @surinderkaur9310
    @surinderkaur9310 Před 6 měsíci +27

    ਇਨਾਂ ਪਾਪੀਆਂ ਨੂੰ ਬਖਸ਼ਿਆ ਨਾ ਜਾਵੇ ਕਾਰਵਾਈ ਹੋਣੀ ਚਾਹੀਦੀ ਦੀ ਹੈ

  • @sultansingh7138
    @sultansingh7138 Před 6 měsíci +13

    ਮਨਜਿੰਦਰ ਨੇ ਪਹਿਲਾ P R ਹੋਣ ਕਰਕੇ ਮੈਰਿਜ ਕਰਾਈ ਹੋਣੀ l ਹੁਣ ਪ੍ਰਦੇਸਣ ਨੂੰ ਮਾਰ ਦਿਨੇ ਆ l ਹੁਣ ਪਤਾ ਲੱਗੂ U K ਦੀ ਪੁਲਿਸ ਤੋਂ ਨਹੀਂ ਬਚ ਸਕਦਾ

  • @baldevsinghriar4830
    @baldevsinghriar4830 Před 6 měsíci +16

    ਇਨ੍ਹਾਂ ਪਾਪੀਆਂ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਧੀਆਂ ਭੈਣਾਂ ਨੂੰ ਮਾਰ ਦਿੰਦੇ ਹਨ

  • @surinderkaur9310
    @surinderkaur9310 Před 6 měsíci +16

    ਕਾਰਵਾਈ ਹੋਣੀ ਚਾਹੀਦੀ ਦੀ ਹੈ

  • @ranjitkaur7368
    @ranjitkaur7368 Před 6 měsíci +12

    ਸਸ ਸੁਹਰੇ ਨੂੰ ਸਖ਼ਤ ਸਜਾ ਹੋਣੀ ਚਾਹੀਦੀ ਆ 😢😢

  • @surinderkaur9310
    @surinderkaur9310 Před 6 měsíci +23

    ਸੱਚੀ ਗੱਲ ਹੈ ਲੋਕ ਕੁੜੀਆਂ ਨੂੰ ਤੱਗ ਰਖਦੇ ਹਨ

  • @surinderkaur9310
    @surinderkaur9310 Před 6 měsíci +28

    ਕੁੜੀ ਨੇ ਕਿਹੜਾ ਵਾਪਸ ਆਣਾ ਹੈ ਮਾਂ ਬਾਪ ਦੀ ਧੀ ਮਾਰ ਦਿੱਤੀ ਹੈ ਸੱਸ ਸਹੁਰੇ ਪਤੀ ਨੂੰ ਜੇਲ੍ਹ ਭੇਜਿਆ ਜਾਵੇ

  • @surinderkaur9310
    @surinderkaur9310 Před 6 měsíci +11

    ਧੌਖਾ ਕੀਤਾ ਹੈ ਬੱਦੀਆ ਨੇ

  • @rajvinderaujla5191
    @rajvinderaujla5191 Před 6 měsíci +6

    ਰੂਮ ਹੀਟਰ ਦਾ ਤਰੀਕਾ ਵੀ ਪੱਕਾ ਉਸ ਬੰਦੇ ਨੇ ਦਿੱਤਾ ਹੋਊ ਕਿਉਂ ਵਿਦੇਸ਼ਾਂ ਵਿੱਚ ਅਕਸਰ ਇਹ ਗਲਤੀ ਲੋਕ ਕਰਦੇ ਤੇ ਜਰੂਰ ਇੰਸ਼ੋਰੈਂਸ ਅਤੇ ਦੂਜੀ ਆਦਿ ਮਸਲੇ ਵਿੱਚ ਹਨ
    ਬਿਨਾ ਕਾਰਨ ਕੁਝ ਨਹੀਂ ਹੋ ਸਕਦਾ

  • @surinderkaur9310
    @surinderkaur9310 Před 6 měsíci +10

    ਇਨਾਂ ਉਂਪਰ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਦੀ ਹੈ

  • @surinderkaur9310
    @surinderkaur9310 Před 6 měsíci +11

    ਜਿਹੜੇ ਸੱਸ ਸਹੁਰੇ ਕੁੜੀਆਂ ਨੂੰ ਤੱਗ ਰਖਦੇ ਹਨ ਸਰਕਾਰ ਨੂੰ ਬੇਨਤੀ ਹੈ ਕੀ ਇਹੇ ਜਿਹੇ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇ

  • @GotaSingh-gj7dq
    @GotaSingh-gj7dq Před 6 měsíci +12

    ਕੀ ਬਣੂੰ ਦੁਨੀਆ ਦਾ

  • @surinderkaur9310
    @surinderkaur9310 Před 6 měsíci +10

    ਸੱਸ ਸਹੁਰੇ ਅਤੇ ਪਤੀ ਇਹ ਬੱਦੇ ਕੁੜੀਆਂ ਨੂੰ ਬਹੁਤ ਤੱਗ ਕਰਦੇ ਹਨ

  • @RajuKumar-nv9jh
    @RajuKumar-nv9jh Před 6 měsíci +2

    Waheguru ji wmk

  • @BalwinderSingh-kr8nu
    @BalwinderSingh-kr8nu Před 6 měsíci +5

    ਇਹਨਾਂ। ਤਿੰਨ। ਫ਼ਾਂਸੀ।ਦਿਉ। ਪੜਤਾਲ ਕਰਕੇ ਉਕੇ

  • @user-nq5or5fx4q
    @user-nq5or5fx4q Před 6 měsíci

    Nice 👍 JODHPUR PAKHAR

  • @gurpalsingh5609
    @gurpalsingh5609 Před 6 měsíci +7

    ਬਹੁਤ ਹੀ ਮਾੜਾ ਕੰਮ ਕੀਤਾ ਸੱਸ ਸੌਹਰੇ ਪਰਿਵਾਰ ਨੇ

    • @ravigrewal9369
      @ravigrewal9369 Před 6 měsíci +1

      ਤੁਹਾਨੂੰ ਪੱਕਾ ਪਤਾ ਕਿ ਸੱਸ ਸੋਹਰੇ ਨੇ ਕਤਲ ਕੀਤਾ ????

    • @kawalpreetkaur3610
      @kawalpreetkaur3610 Před 6 měsíci

      😡😡😡😡😡😡😡😡

  • @dr.rameshsingh2321
    @dr.rameshsingh2321 Před 6 měsíci +1

    Waheguru Ji

  • @lallali4508
    @lallali4508 Před 6 měsíci

    Vaheguru ji

  • @surinderkaur3818
    @surinderkaur3818 Před 6 měsíci +1

    So cruel what did they get out of it

  • @KuldeepMarday
    @KuldeepMarday Před 6 měsíci

    ❤❤

  • @malkiatsingh2087
    @malkiatsingh2087 Před 6 měsíci +6

    Ander. Sutuoo USA vale police nu passe jroor. Deange

  • @darbarasinghbajwa3195
    @darbarasinghbajwa3195 Před 6 měsíci +1

    Waheguru ji punshment Malani ch de ha

  • @gurjitsingh7404
    @gurjitsingh7404 Před 6 měsíci

    ਸੱਸ ਸਹੁਰੇ ਪਾਪੀਆਂ ਨੂੰ ਫਾਂਸੀ ਹੋਣੀਂ ਚਾਹੀਦੀ ਹੈ

  • @amankamboj4481
    @amankamboj4481 Před 6 měsíci

    ❤saja.mot

  • @kashmirdhanju756
    @kashmirdhanju756 Před 6 měsíci

    Such type of people must be taught lesson prosecuted by law if convicted

  • @BalwinderKaur-qk2lm
    @BalwinderKaur-qk2lm Před 6 měsíci

    Kisay de dhee naal iss tarah na hovay

  • @ManinderSingh-br3kb
    @ManinderSingh-br3kb Před 6 měsíci

    Now will c how many men will speak against this incident. Those all ways blames girls.

  • @jarnailkaur1888
    @jarnailkaur1888 Před 6 měsíci

    Shakhat karvai honi chaidi hai doshiya nu shakhat sja milni chaidi hai

  • @surinderkaur9310
    @surinderkaur9310 Před 6 měsíci

    😢😢😢😢😢😢😢😢😢😢😢😢😢😢😢😢😢

  • @balwinderkaur3617
    @balwinderkaur3617 Před 6 měsíci

    Anyone please send me contact info of Rajdeeps parents ' I'm her friend

  • @husansingh1152
    @husansingh1152 Před 6 měsíci

    Im man but we need strong girls who can stand for her self this is the reason why we need independent girls trust nd thts wht sigma male generation looks like huhhhhhh

    • @husansingh1152
      @husansingh1152 Před 6 měsíci

      Pls pls Be human evry one had some emotions respect the emontions ❤ respect human's lyf ❤

  • @SanjeevSharma.72
    @SanjeevSharma.72 Před 6 měsíci

    Make sure keeta jaave LADKI di kitte America vichh Life insurance ta nhi krvaaee hoi c

  • @sandeepbrar8597
    @sandeepbrar8597 Před 6 měsíci +1

    Kudi nu apne brabar ja apne tu nive ghar viaho, ajj tak baut kudia dekhia jo rich family ch ja bharli country ch munde na viah karde ona rich families dubara he kudia nu tang kita te marea janda hai.greeb privar ch viaho ge tahi dhee sukhi vasdi amir lok ander khate tang karke marde.

  • @BhagwanSingh-ky8ep
    @BhagwanSingh-ky8ep Před 6 měsíci

    SADA RONA NI RUK RIHA SARE PARIWAR DA BURAHAL HO RIHAI K RAB NE SATHON KIO KHOH LIYA
    KUJH LOK APPNEAN NU AAP HI KION MAAR DINDE NE SAMAJH NI AONDA PARMATMA SABH NU SUMAT BAKHSHE JI EHO ARDAAS BENTI HY PARMATMA AGGE

  • @NarinderKaur-lo5vv
    @NarinderKaur-lo5vv Před 6 měsíci

    Ki milya kese d dee mar ke???? Hun age ki hona eh nhi sochya???

  • @jaswinderswan1320
    @jaswinderswan1320 Před 6 měsíci

    Eina nu sharyaam fansi diti jave

  • @user-tq9xj1vu3x
    @user-tq9xj1vu3x Před 6 měsíci

    Sass sohre husband ne nahi socheya ki murder karan te ki anjam bhugtana pavega. Meri shoti sister nu v Visa lgan de bhane kutt katt ke hath tod ke india vapas bhej dita Sass keh rahi hai ki india 1 lakh rupeya deke jida marzi murder karwa lo Sass da Ramesh Arora. Husband da naam Manoj Arora city SLOUGH, UK niwasi. Sadi v Advocate help karan.

  • @kulwantsinghnagi9785
    @kulwantsinghnagi9785 Před 6 měsíci +2

    Punjab vich v aho jihay..kanjer vassde ne

  • @goodyk9923
    @goodyk9923 Před 6 měsíci

    ਕੁੜੀ ਕਿਉ ਇਕਲੀ ਭਾਰਤ ਆਈ ਮੁੰਡਾ ਵੀ ਨਾਲ ਆਉਂਦਾ ਸਕ ਤਾ ਇਥੇ ਹੀ ਹੈ ਜੋ ਵੀ ਹੋਇਆਂ ਮਾੜਾ ਹੋਇਆ

  • @surinderkaur9310
    @surinderkaur9310 Před 6 měsíci +6

    ਕੀ ਬਣੂੰ ਦੁਨੀਆ ਦਾ

    • @lallali4508
      @lallali4508 Před 6 měsíci

      Bs bbna bbana ki hai ji.Assal rabb gusse ho gay.jaldi samne aa jana

  • @rajvinderaujla5191
    @rajvinderaujla5191 Před 6 měsíci

    ਰੂਮ ਹੀਟਰ ਦਾ ਤਰੀਕਾ ਵੀ ਪੱਕਾ ਉਸ ਬੰਦੇ ਨੇ ਦਿੱਤਾ ਹੋਊ ਕਿਉਂ ਵਿਦੇਸ਼ਾਂ ਵਿੱਚ ਅਕਸਰ ਇਹ ਗਲਤੀ ਲੋਕ ਕਰਦੇ ਤੇ ਜਰੂਰ ਇੰਸ਼ੋਰੈਂਸ ਅਤੇ ਦੂਜੀ ਆਦਿ ਮਸਲੇ ਵਿੱਚ ਹਨ
    ਬਿਨਾ ਕਾਰਨ ਕੁਝ ਨਹੀਂ ਹੋ ਸਕਦਾ