ਬਾਈ ਕਹਿੰਦਾ ਸਾਰੀਆਂ ਕਮੀਆਂ ਦੂਰ ਕਰਤੀਆਂ ਜੋ ਵੀ 5911 ਨੂੰ modify ਕਰਨ ਤੋਂ ਬਾਅਦ ਵੀ ਰਹਿੰਦੀਆਂ ਸੀ

Sdílet
Vložit
  • čas přidán 10. 09. 2024
  • #hmttractor
    #5911modify
    #modifytractor
    #tractorvideo

Komentáře • 234

  • @satnampannu8168
    @satnampannu8168 Před 3 lety +13

    ਤੀਵੀਂਆਂ ਚੋਂ ਤੀਵੀਂ ਸੋਹਣੀ ਜੋਗੇ ਰੱਲੇ ਦੀ, ਪਹਿਲਾਂ ਇਹ ਕਹਾਵਤ ਹੁੰਦੀ ਸੀ, ਹੁਣ ਤਾਂ ਜੋਗੇ ਵਾਲੇ ਨੇ ਅੱਤ ਕਰਾਤੀ ਟ੍ਰੈਕਟਰ ਵਾਲੀ,
    ਬਾਈ ਜੀ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਹੈ,

  • @Harpreet.Pb31
    @Harpreet.Pb31 Před rokem +1

    ਸਾਲ ਪਹਿਲਾਂ ਵੀਡੀਓ ਦੇਖੀਂ ਸੀ ਏਹ, ਹੁਣ ਸਮਾਂ, ਬਹੁਤ ਮੁਸ਼ਕਿਲ ਨਾਲ ਮਿਲੀ ਆ

  • @KuldeepSingh-lj4ib
    @KuldeepSingh-lj4ib Před 3 lety +16

    22 a tractor mai joge dekhia si 22 music lva riha si rooh khus hundi a dekh k

  • @balrajbalraj5492
    @balrajbalraj5492 Před 3 lety +36

    ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਵੀਰ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @balvirdhaliwal6440
    @balvirdhaliwal6440 Před 3 lety +25

    ਬਾਈ ਜੀ ਨੇ ਬਹੁਤ ਵਧੀਆ ਤਿਆਰ ਕੀਤਾ ਹੈ ਟਰੈਕਟਰ।

  • @BhupinderSingh-rz1ln
    @BhupinderSingh-rz1ln Před 3 lety +16

    (ਬਾਈ ਜੀ (ਜੋਗੇ ਰੱਲੇ) ਨੇ ਟੈਰਕਟਰ ਬਹੁਤ ਸੋਹਣਾ ਤਿਆਰ ਕੀਤਾ ਹੈ।

  • @ਸਿੱਧੂ3511ਵਾਲੇ

    5911 ਵਰਗਾ ਕਿਹੜਾ ਬਣਜੂ, ਇਹਨਾ ਨੂੰ ਝੋਟੇ ਐਵੇ ਨੀ ਕਹਿਦੇ ਲੋਕ💪💪💪💪💪💪💪💪💪💪💪💪💪💪💪💪💪💪💪💪

  • @HarjinderSingh-tg2pg
    @HarjinderSingh-tg2pg Před 2 lety +1

    ਬਹੁਤ ਵਧੀਆ ਤਿਆਰ ਕੀਤਾ ਟਰੈਕਟਰ ਮਿਹਨਤ ਵਾਹਲੀ ਕੀਤੀ ਵੀਰ ਨੇ ।

  • @navshergill852
    @navshergill852 Před 3 lety +5

    3:53 piche jwaak ne siraa kraya pea 😂😂😂

  • @SukhpreetSingh-cn6ry
    @SukhpreetSingh-cn6ry Před 3 lety +6

    ਬਾਈ HMT ਦੇ ਸਾਰੇ ਟਰੈਕਟਰ ਆਏ ਦੇ ਹੀ ਆ ਛੋਟੇ ਟਰੈਕਟਰ ਦੇ ਵੀ ਵੱਡਾ ਸਮਾਨ ਪੈ ਜਾਂਦਾ ਜਿਵੇ 2511 ਦੇ 5911 ਦੇ ਪਿਸਟਮ ਪੈ ਜਾਂਦੇ ਆ DI v hunda 2511 v ਦੇਖ ਲਾਓ ਕਿੰਨਾ ਛੋਟਾ ਟਰੈਕਟਰ ਆ ਨਾਲੇ ਡਬਲ ਕਲਚ ਆ ਗਿਅਰਾਂ ਚ PTO and Reverse PTO

    • @diipabuttar3465
      @diipabuttar3465 Před 2 lety

      Y kite 4511 de pestam pawa 5911 nu fer dekh ਖਿਚਾਈ ਕਰਦਾ te ਪੰਪ howe di chok ala

  • @old_panjaab84
    @old_panjaab84 Před 3 lety +8

    Ma kehna challo .... Tractor vdia🤔🤔. Good work 👍

  • @Singh-yj9zv
    @Singh-yj9zv Před 3 lety +1

    Bai rooh khush hundi tractor dekha k rabb bhala kre bht sohna lgda mehnat kittio dikhdi a

  • @jaspreetgrewalbittu4028
    @jaspreetgrewalbittu4028 Před 3 lety +13

    ਕੋਕਾ ਪੀਸ ਬਣ ਗਿਆ ਬਾਈ।

  • @bluepen215
    @bluepen215 Před 3 lety

    Boht vadia kam a
    Menu main switch batery waste wala boht vdai lagia

  • @jaattractorfans2196
    @jaattractorfans2196 Před 3 lety +7

    Very nice video 22 ge

  • @rajamodelmaker1612
    @rajamodelmaker1612 Před 3 lety +4

    Vry nice gud job bhaji

  • @shamshersinghsingh6876
    @shamshersinghsingh6876 Před 3 lety +6

    Good bro siraaaaaaa trctr

  • @jotsingh6492
    @jotsingh6492 Před 3 lety +2

    ਬਹੁਤ ਵਧੀਆ ਵੀਰੇ

  • @davindarsaharan722
    @davindarsaharan722 Před 3 lety +4

    Siraaaaa.tracto.bro👌👌🚜

  • @SurendraSinghSirohi
    @SurendraSinghSirohi Před 3 lety +6

    Beautiful

  • @limitededition4145
    @limitededition4145 Před 3 lety

    22 ny man Kush karta good luck 22👍👍👍👌👌👌👌👌👌👌👌👌

  • @maan5794
    @maan5794 Před 3 lety +5

    ਮੈਂ ਵੀ ਬਾਈ ਹੁਣ ਜੌਨਡੀਅਰ ਆਲੇ ਕਲੱਚ ਬਰੇਕ ਪੈਡਲ ਫਿਟ ਕਰਨੇ ਐਂ 5911 ਦੇ

    • @jaatlife7325
      @jaatlife7325 Před 3 lety +3

      Ho jnge
      Mere kolo payia photoa

    • @prabhjotbrar29fprabhjotbra89
      @prabhjotbrar29fprabhjotbra89 Před 3 lety +1

      Kro snd 22 g

    • @maan5794
      @maan5794 Před 3 lety

      @@jaatlife7325 ਮੇਰੇ ਏਸ ਨੰਬਰ ਤੇ ਭੇਜੋ ਬਾਈ ਜੀ ਕੱਦ ਕਰਕੇ ਕਲੱਚ ਬਰੇਕ ਅੌਖੇ ਹੁੰਦਾ ਵੇਚਣ ਲਈ ਜੀਆਂ ਨਹੀਂ ਕਰਦਾ

    • @maan5794
      @maan5794 Před 3 lety

      @@jaatlife7325 ਕਿਹੜੇ ਟਰੈਕਟਰ ਦੇ ਪੈਡਲ ਸਹੀ ਫਿਟ ਹੋ ਜਾਣਗੇ ਜਾਂ ਬਣਾਉਣੇ ਪੈਣਗੇ

  • @gurindersohi6314
    @gurindersohi6314 Před rokem

    Bhut Vadia

  • @sandeepdhillon6719
    @sandeepdhillon6719 Před 3 lety +2

    ਬਹੁਤ ਵਧੀਆ ਜੀ

  • @jashandhillon9525
    @jashandhillon9525 Před 2 lety

    ਐਨੀ ਅਵਾਜ ਵੀ ਨੀ ਕਰਦਾ ਬਾਈ ਜਿਨ੍ਹਾਂ ਕਹਿਤਾ ਵੀ ਦੂਜੇ ਪਿੰਡ ਸੁਣਦਾ ।। 5911 ਨੂੰ ਬਦਨਾਮ ਕੀਤਾ ਗਿਆ ਸੀ ਕਿਉਂਕਿ ਇਸ ਵਿੱਚ ਆਪਣੇ ਸਮੇ ਵਿੱਚ ਸਭ ਤੋ ਜਿਆਦਾ ਤਕਨਾਲੋਜੀ ਸੀ ਜੋ ਹੁਣ ਕਿਸਾਨਾਂ ਨੂੰ ਮਿਲ ਰਹੀ ਹੈ ।।
    ਪਰ ਇਹ ਟਰੈਕਟਰ ਅੱਜ ਵੀ ਕਿਸਾਨਾਂ ਦੇ ਦਿਲ ਦੇ ਨੇੜੇ ਹੈ , ਜਿਨ੍ਹਾਂ ਇਹ ਆਪਣੇ ਸਮੇ ਵਿੱਚ ਪਹਿਲਾਂ ਸੀ।

  • @sajjansingh1963
    @sajjansingh1963 Před 3 lety +11

    Very good work...

  • @subesinghchahal8826
    @subesinghchahal8826 Před rokem

    India ki shan 5911
    Sawdeshi aapnao

  • @brarballi3937
    @brarballi3937 Před 3 lety

    Veer jede mistri di y gll krda oh sirra mistri aa

  • @babblysidhu5273
    @babblysidhu5273 Před rokem

    ਕਾਲਾ ਮੇਰਾਂ ਕਲਾਸ ਮੇਟ ਟਰੈਕਟਰ ਬਹੁਤ ਘੈਂਟ ਤਿਆਰ ਕੀਤਾਂ

  • @akashdeepsinghsandhusaab4018

    Siraaaa 👍👍👍👍👍👍👍👍

  • @kulveerjatana3201
    @kulveerjatana3201 Před 3 lety +3

    Nice ji

  • @Deshpanjab-zw2fp
    @Deshpanjab-zw2fp Před 3 lety +1

    ਜੋਗੇ ਪਿੰਡ ਵਾਲਾ ਤੇਰਾ ਯਾਰ ਬਲੀਏ ਗੰਨ ਦੀ ਗੋਲੀ ਦੇ ਵਾਂਗੂੰ ਖੁਬਿਆ ਪਿਆ। Sukh sandhu de pindo aa. Y 👌👌

  • @kamaldhindsa308
    @kamaldhindsa308 Před 3 lety +3

    ਹੈਗਾ ਸੱਚੀ ਟਿੱਬਿਆ ਦਾ ਵੈਰੀ ਆ ਸਾਨ ਪੁੱਤ

  • @arshadjameel9236
    @arshadjameel9236 Před 3 lety +1

    Hmt bahuth dam daar tractor hai 👍

  • @lakhansidhuj6711
    @lakhansidhuj6711 Před 3 lety +3

    Hmt 5911🚜🌾💫👑

  • @gurmeetgill7937
    @gurmeetgill7937 Před 3 lety +1

    Sirra 5911

  • @happykarmuwaliahappykarmuw6316

    Siraaa veer 👌👌👍👍

  • @pardeepchahal9007
    @pardeepchahal9007 Před 2 lety

    Bsh bai joge pind dea mera pind joga mainu maan a bah oe tapaalaea

  • @gpreet5906
    @gpreet5906 Před 3 lety +1

    4.01 te baba sirra la gya piche

  • @butachahaljogapb3190
    @butachahaljogapb3190 Před 3 lety +8

    Y mere pind da 5911

  • @charanjeetsandhu1669
    @charanjeetsandhu1669 Před 3 lety +1

    ਜੱਟ ਨੇ ਕਸਰਾਂ ਕੱਡਤੀਆ ਸਿਰਾ ਲਾਤਾ ਨਜ਼ਾਰਾ ਆ ਗਿਆ ਠੀਕ 22

  • @jagdeepsingh8416
    @jagdeepsingh8416 Před 3 lety +4

    Gallbatt 🤙

  • @gurjantkhehra9548
    @gurjantkhehra9548 Před 3 lety

    Vah Bai Vah Nazara Aa Gea Att Karati

  • @charanjitsingh7011
    @charanjitsingh7011 Před 3 lety +1

    Sira la ta 22

  • @tochyuppal7210
    @tochyuppal7210 Před 3 lety +3

    5911 ik eda da tircter aaa eh 59 power to 95 power da ho jada hur koi v tircter ni hunda

  • @mohanaujlainfotainmentlive7422

    Excellent work but originally hmt status end

  • @jagroopsinghsidhu4477
    @jagroopsinghsidhu4477 Před 3 lety +2

    👍👍👍👍

  • @Brarvlogs3252
    @Brarvlogs3252 Před 2 lety

    Veera tara tractor sona but ada vich avda 5911 kii raa gyaa sraa sma ta change krr ta

  • @charanjitsandhu9695
    @charanjitsandhu9695 Před 2 lety +2

    Sonalika 🔥5911🔥

  • @sukhgill1270
    @sukhgill1270 Před rokem

    4.02 te bai nu pressure ban gya

  • @sandhu-mq7hw
    @sandhu-mq7hw Před 3 lety +2

    0:58

  • @sarbjitsidhu3620
    @sarbjitsidhu3620 Před 3 lety +2

    ਦਾਤੀ ਡੱਲੇ ਦੀ,,ਚਾਹ ਥੱਲੇ ਦੀ,,
    ਤੇ ਜੋਗੇ ਰੱਲੇ ਦੀ਼਼਼਼ਦਾਤੀ ਬਹੁਤ ਮਸ਼ਹੂਰ ਹੈ 👍👍👍

  • @namnidhaliwal3370
    @namnidhaliwal3370 Před 3 lety +1

    Siraa

  • @arshdeepkaur2947
    @arshdeepkaur2947 Před 3 lety

    Bai mudguard arjun novo wale lgva dinda boht sohne lagde

  • @windersingh2887
    @windersingh2887 Před 3 lety

    Very nice bai i love 5911

  • @SONUKHERA07
    @SONUKHERA07 Před 3 lety +4

    Yar ik geda lena tractor da 😍😍

  • @ersukhrajnijjar5903
    @ersukhrajnijjar5903 Před 3 lety +2

    ਬਾਈ ਡੈਮੋ ਵਾਲਾ ਟਰੈਕਟਰ ਕੰਪਨੀ ਦੇ ਦੇਂਦੀ 🤔

  • @mrsarwansingh2693
    @mrsarwansingh2693 Před 3 lety +2

    Veer ji isnu taroli vaste distributer nhi lageai ji.tiyar bhout Gant Kita ji please apna number jarur dena

    • @jstractorworkshop
      @jstractorworkshop Před 3 lety

      ੲਿਸਦੀ ਲਿਫਟ ਡਬਲ ਹੁੰਦੀ.ਅਾ ਮਤਲਬ ਟਰਾਲੀ ਵਾਲਾ ਵਾਲ ਅਲੱਗ ਹੁੰਦਾ

  • @sukhjotsidhu8408
    @sukhjotsidhu8408 Před 3 lety +1

    👌👌👍

  • @jstractorworkshop
    @jstractorworkshop Před 3 lety +10

    59 ਦੇ ੲਿੰਜਣ ਚ 118 ਸਟੋਕ ਵਾਲੀ ਕਰੈਂਕ ਕਿਵੇਂ ਪਾਤੀ? ??

    • @sonujattlahoria22
      @sonujattlahoria22 Před 3 lety +1

      eide nal ke hunda a

    • @tochyuppal7210
      @tochyuppal7210 Před 3 lety +2

      Eh vich pai jadi aa y jga bht aaa

    • @jstractorworkshop
      @jstractorworkshop Před 3 lety +1

      ੲਿੰਜਣ ਚਾਹੇ 6522 ਵਾਲਾ ਅਾ ਪਰ ਸ਼ੁਰੂ ਚ ਸਟੋਕ 110 ੲੀ ਅਾੲੀ ਅਾ

    • @LakhwinderSingh-ou7xg
      @LakhwinderSingh-ou7xg Před 3 lety

      Eh hi ta kala y g

    • @jstractorworkshop
      @jstractorworkshop Před 3 lety

      Bai ਜੀ ਕਲਾ ਨੀ ੲਿਹੇ ਸਟੋਕ ਹੁੰਦੀ ਅਾ ਜਿੰਨਾਂ ਪਿਸਟਨ ੳੁਤੇ ਥੱਲੇ ਜਾਂਦਾਂ ਵੱਧ ਸਟੋਕ ਵਾਲੀ ਕਰੈਕ ਪਾਕੇ ਤਾਂ ਦੋ ਤਿੰਨ ਸੂਤ ਪਿਸਟਨ ਬਲਾਕ ਚੋਂ ਬਾਹਰ ਅਾਜੂ ਫਿਰ? ?

  • @mandeepsingh8623
    @mandeepsingh8623 Před 3 lety +1

    ਸਿਰਾ

  • @gurvinderkingra6576
    @gurvinderkingra6576 Před 3 lety +1

    a swich bopal vich gypsy modifide de lagodi h ji

  • @rashandeepsingh539
    @rashandeepsingh539 Před 3 lety +2

    Bhai saade pind nal eh pind mera pind Aklia aa

    • @shammirandhawa1929
      @shammirandhawa1929 Před 3 lety

      Bai ess bnde da number dwa skda aan....... Boht merbani thodi... Naale aap da no. b dede... Paaji appn jammu ton han

    • @amritbhikhi426
      @amritbhikhi426 Před 3 lety

      ਬਾਈ ਟਰੈਕਟਰ ਸੋਹਣਾ ਬਣਾਇਆ, ਪਰ ਕਲ ਹੀ ਮੈਂ ਮਾਨਸਾ ਤੋਂ ਭੀਖੀ ਖਟੜਾ, ਰਾੜਾ ਸਾਹਿਬ (ਲੁਧਿਆਣਾ) ਦਾ ਸਫ਼ਰ ਕੀਤਾ ਸੀ, ਰੱਲੇ ਤੋਂ ਕਿਸੇ ਨੂੰ ਪੁੱਛਿਆ ਕਿ ਅਗਲਾ ਪਿੰਡ ਕਿਹੜਾ? ਕਹਿੰਦੇ ਵੱਡਾ ਪਿੰਡ।।।। ਜਦਕਿ ਅੱਗੇ ਬੋਰਡ ਤੇ ਜੋਗਾ ਲਿਖਿਆ ਹੋਇਆ ਸੀ।।। ਓਹ ਗੱਲ ਕਿਵੇਂ ਮਤਲਬ???????

  • @harvinderrandhawa1030
    @harvinderrandhawa1030 Před 3 lety

    Good looking

  • @gurvinderkingra6576
    @gurvinderkingra6576 Před 3 lety

    very nice tractor 👌👌👌

  • @GurpreetSingh-ze7mj
    @GurpreetSingh-ze7mj Před 3 lety +1

    😎

  • @sandeepbrar9691
    @sandeepbrar9691 Před 3 lety +1

    Sirra krata bai 👌

  • @bluepen215
    @bluepen215 Před 3 lety

    Jo switch lagaioh combine de v laggai hunda j kise ne lwona howe

  • @harshkauversinghbrar
    @harshkauversinghbrar Před 3 lety +2

    Bhai kina da dayanga 🙏🙏🙏

  • @gurlalsinghhayer3655
    @gurlalsinghhayer3655 Před 3 lety

    Kaimm. a

  • @youtub3776
    @youtub3776 Před 3 lety +1

    Nice

  • @ManpreetSingh-wf2yq
    @ManpreetSingh-wf2yq Před 3 lety +1

    5911 ਝੋਟਾ

  • @JagdishPal-qx3un
    @JagdishPal-qx3un Před rokem

    New model name Sultan new model
    New tractor launch kab hoga

  • @gurindersohi6314
    @gurindersohi6314 Před 3 lety

    Wah o y g

  • @HardeepSingh-rf9qi
    @HardeepSingh-rf9qi Před 3 lety

    Nice 22 ji

  • @baljindermanila474
    @baljindermanila474 Před 3 lety

    Very nice

  • @KuldeepSingh-sv2jr
    @KuldeepSingh-sv2jr Před 3 lety

    Good ji

  • @gonibenipal3806
    @gonibenipal3806 Před 3 lety

    Nice work

  • @ashumalik4040
    @ashumalik4040 Před 3 lety

    Awaj🔥🔥🔥🔥

  • @aman5050d
    @aman5050d Před 3 lety

    Very good ji

  • @amansidhu9416
    @amansidhu9416 Před 3 lety

    Kya baat aa

  • @gurdittasingh5517
    @gurdittasingh5517 Před 3 lety

    Sirra

  • @HardeepSingh-jc3og
    @HardeepSingh-jc3og Před 3 lety

    Good bai g

  • @JagdishPal-qx3un
    @JagdishPal-qx3un Před rokem

    HMT5911 new model Nahin Mil Sakta

  • @davindersidhu9719
    @davindersidhu9719 Před 3 lety +3

    view in 37 minutes

  • @hr24aale87
    @hr24aale87 Před 3 lety +4

    ਟਿੱਬਿਆਂ ਦਾ ਵੈਰੀ

  • @amritSingh-js8sg
    @amritSingh-js8sg Před 3 lety +1

    HMT 👍👍👍💪💪💪👑👑👑

  • @jagdishkumarkumar82
    @jagdishkumarkumar82 Před 3 lety

    👌👌👌🌹🌹👍

  • @user-ll2lz9dx2j
    @user-ll2lz9dx2j Před 3 lety +1

    ਪੈਸੇ ਦੀਆਂ ਖੇਡਾ ਮਿਤਰਾ

  • @GurvinderSingh-uc7um
    @GurvinderSingh-uc7um Před 3 lety

    mere kol v 2004 model company di

  • @rahulkamboj4586
    @rahulkamboj4586 Před 3 lety

    Good🚜👍🚜🚜

  • @gurlalsinghhayer3655
    @gurlalsinghhayer3655 Před 3 lety

    Nice👌👌👌👌👌

  • @anhad5911wale
    @anhad5911wale Před 3 lety

    Bai a 5911 wale satiker kitho milde a

  • @diipabuttar3465
    @diipabuttar3465 Před 2 lety

    Awaaz e wakhri a jhote di mitro bukda🦬🚜💪💪

  • @agricoltura_Italiana_del_sud

    Nice aa 22 g

  • @rajvirkaur4143
    @rajvirkaur4143 Před 3 lety +1

    Sira

  • @ashanuppal2844
    @ashanuppal2844 Před 3 lety

    Nice bro

  • @nishanbhullar2099
    @nishanbhullar2099 Před 3 lety

    NYC

  • @yugrajmehrok
    @yugrajmehrok Před 3 lety

    Brake baare ni dasya kch j update karya

  • @manjitrana1051
    @manjitrana1051 Před 3 lety

    22 g total kine da hai tractor