100 ਸਾਲ ਪੁਰਾਣਾ ਟਰੈਕਟਰ;ਅਮਰੀਕਾ ਦੇ ਸ਼ਿਕਾਗੋ ਦਾ ਬਣਿਆ|Harbhej Sidhu|McCormick deering tractor|Antique|

Sdílet
Vložit
  • čas přidán 12. 09. 2024
  • 100 ਸਾਲ ਪੁਰਾਣਾ ਟਰੈਕਟਰ;ਅਮਰੀਕਾ ਦੇ ਸ਼ਿਕਾਗੋ ਦਾ ਬਣਿਆ
    #harbhejsidhu #antique #oldesttractor

Komentáře • 28

  • @sukhpalgrewal5003
    @sukhpalgrewal5003 Před 22 dny +8

    ਹੈਂਡਲ ਬਾਈ ਜੀ ਮੂਹਰੇ ਉਸ ਤਰਾਂ ਹੀ ਹੈ

  • @user-sb1ft6by5z
    @user-sb1ft6by5z Před 17 dny +2

    ਬਹੁਤ ਵਧੀਆ ਹੈ

  • @baggagrewal
    @baggagrewal Před 20 dny +6

    ਮੈਂ ਪੇਹ੍ਲਾਂ ਇਹ ਨੀ ਵੇਖਿਆ ਕਿ ਇਹ ਵੀਡੀਓ ਕਿਸਨੇ ਬਣਾਈ ਆ ਜਾਂ ਚੈਨਲ ਕਿਹੜਾ ਪਰ ਜਦੋਂ ਕਿਹਾ """ ਲੈ ਦੇਖ ਲਾ """ ਮੈਂ ਓਸੇ ਵੇਲੇ ਸਮਝ ਗਿਆ ਕਿ ਬਾਈ ਹੋਰੀਂ ਨੇ 😂😂❤❤

  • @jagatkamboj9975
    @jagatkamboj9975 Před 18 dny +2

    ਜਯ ਕੀਰਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ

  • @GobindSingh-hm9pl
    @GobindSingh-hm9pl Před 20 dny +6

    ਇਥੇ ਕਬਾੜੀਏ ਨੂੰ ਰੁਪਏ ਦੇਣੇ ਪੈਂਦੇ ਨੇ

  • @GurpreetSingh-n8x5p
    @GurpreetSingh-n8x5p Před 20 hodinami +1

    Old is gold 🎉

  • @HarpreetSingh-hr8yi
    @HarpreetSingh-hr8yi Před 19 dny +1

  • @mannbhupinder6160
    @mannbhupinder6160 Před 19 dny +1

    Agrezaan te saambhey aa aseen te kadi Delhi dharna, kadi Singh’s border, kadi ghalughara te kadi Thanet vich person bhar bitha tey

  • @Star_Baaz
    @Star_Baaz Před 19 dny +1

    Te saade aale.

  • @farmarpendubande3718
    @farmarpendubande3718 Před 23 dny +2

    ਵੀਰ ਆ same ਸਾਰਾ ਸਮਾਨ TTC ਬੁਧਨੀ MP ਪਿਆ ਆ ਜਾਊ ਦੇਖਣਾ ਤਾਂ

  • @mannbhupinder6160
    @mannbhupinder6160 Před 19 dny

    Agrezaan te saambhey aa aseen te rol te

  • @baljitsinghgurdeep4119
    @baljitsinghgurdeep4119 Před 25 dny +1

    ❤❤❤❤❤❤

  • @KuldeepSingh-pb8ny
    @KuldeepSingh-pb8ny Před 20 dny

    apne hunda ta hun nu kulf8an kha jande

  • @kulveerbrar9274
    @kulveerbrar9274 Před 20 dny

    Tavia nhi veer Diska ne ehe means plow aa

  • @garrygola7029
    @garrygola7029 Před 17 dny

    Etha kabdiya hunda he ne khu ke ehh vekda ne

  • @satnambains6718
    @satnambains6718 Před 19 dny

    Bai ji Sade desh wich vi hai tusi bahar ja ke angrej India wicho ho gai a

  • @ManpreetsinghSandhu-xx2bs

    Kithay firda

  • @parwanlivepubgstreem7544
    @parwanlivepubgstreem7544 Před 21 dnem +2

    ੳੱ ਜਾ ਭਰਾਵਾ ਜ਼ਵ਼ੀ ਨਹੀ ਹੁੰਦੀ ਜਵੀ ਹੁੰਦੀ ਆ. ਤੂ ਜੀਵੀਦਾਰ ਕਾਹਦਾ ਏ ਨਾਂ ਤੈਨੂੰ ਸਹੀ ਲੈਣੇ ਨਹੀ ਆਉਂਦੇ.

    • @parvindersingh1536
      @parvindersingh1536 Před 20 dny +3

      ਪਤਾ ਤੈਨੂੰ ਵੀ ਨੀਂ, ਜੀਵੀਦਾਰ ਵੀ ਨਹੀਂ ਹੁੰਦਾ "ਜਿਮੀਦਾਰ" ਹੁੰਦੈ ?

    • @simarjeetsinghsidhusidhu27
      @simarjeetsinghsidhusidhu27 Před 20 dny +1

      Jo shi nam lede oh jatt hi nhi Jatta ne nam ta kishe chej da sidha lena hi nhi Jatta ne

    • @simarjeetsinghsidhusidhu27
      @simarjeetsinghsidhusidhu27 Před 20 dny +1

      Jividaar oh ki hunda 😅😅

    • @GurwinderSingh-qn9bs
      @GurwinderSingh-qn9bs Před 20 dny +1

      ​@@parvindersingh1536your right

    • @gurindermann1926
      @gurindermann1926 Před 19 dny

      ਨਹੀਂ ਵੀਰ ਜੀ ਤੁਸੀ ਗਲਤ ਓ ਕਿਉਂਕਿ ਹਰ ਏਰੀਏ ਦੀ ਬੋਲੀ ਥੋੜੀ ਜਹੀ ਅਲੱਗ ਹੁੰਦੀ ਆ ਦੂਜੇ ਏਰੀਏ ਤੋ । ਫਰਕ ਤੁਸੀ ਆਪ ਈ ਸਮਝ ਲੈਣਾ । ਜਿਵੇਂ ਹੋ ਸਕਦਾ ਤੁਹਾਡੇ ਏਰੀਏ ਚ ਜੀਵੀਦਾਰ ਕਹਿੰਦੇ ਹੋਣ ਤੇ ਤੁਸੀ ਠੀਕ ਬੋਲਿਆ ਤੇ ਸਾਡੇ ਏਰੀਏ ਚ ਜੀਮੀਦਾਰ ਕਹਿੰਦੇ ਆ ਓਦਾਂ ਈ same ਤੁਹਾਡੇ ਵਾਂਗ ਸਾਡੇ ਵੱਲ ਜਵੀ ਕਹਿੰਦੇ ਆ ਕਈ ਥਾਈ ਜਵਾ ਵੀ ਕਹਿੰਦੇ ਆ but 22 ਜੀ ਲੱਗਦਾ ਮਲੇਰਕੋਟਲੇ ਏਰੀਏ ਦੇ ਆ ਤੇ ਓਥੇ ਜਵੀ ਨੂੰ ਜਮੀ ਈ ਕਹਿੰਦੇ ਆ because ਮੇਰੀ ਭੂਆ ਸੀ ਓਧਰੇ ਮੈਨੂ ਤਾਂ ਪਤਾ । so ਏਡੀ ਕੋਈ ਵੱਡੀ ਗੱਲ ਵੀ ਨੀ ਸੀ ਗਲਤੀ ਕੱਢਣ ਵਾਲੀ ਕਿਉਂਕਿ ਤੁਹਾਨੂੰ ਸਮਝ ਤਾਂ ਲੱਗ ਈ ਗਿਆ ਸੀ ਕਿ 22 ਜੀ ਕਿਹੜੀ ਫਸਲ ਦੀ ਗੱਲ ਕਰਦੇ ਆ । ਪੰਜਾਬੀ ਹੋਕੇ ਇੱਕ ਦੂਜੇ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤਾਂਹ ਚੁੱਕਣ ਦੀ ਵਜਾਏ appreciate ਕਰਿਆ ਕਰੋ । ਆਪਣੀਆਂ ਇਹਨਾਂ ਗੱਲਾਂ ਦੀ ਹੀ ਸੈਟਰ government ਨਾਜਾਇਜ਼ ਫਾਇਦਾ ਚੁੱਕਦੀ ਆ ਕਿ ਪੰਜਾਬੀਆ ਚ ਹੁਣ ਏਕਾ ਹੈਨੀ . So be careful again.

  • @chhindasinghaulakh6815

    Bhai ji Aapan sare Gori chamdi waleya nu angrej kehnaa kidhen shadan ge? Angrej ya Gore England Wale Ne Bhai ji

  • @gurpalsingh3059
    @gurpalsingh3059 Před 22 dny

    India da loha ni jehra ik saal vich janaal naal gall jave

  • @mannbhupinder6160
    @mannbhupinder6160 Před 19 dny

    Angrezaan te aapna itihaas sambhalea tuci te aseen aapney guru te Nazir bhulaa te. Kabariaan wali main leni ni par pata sab nu hai ki keeta aseen

  • @iknownotwhoiam1716
    @iknownotwhoiam1716 Před 23 dny

    kabad ni bikda bahat