Gurpreet Ghuggi ਦਾ ਬਣਿਆ | Mirchi Murga |Pak Pak Deepak

Sdílet
Vložit
  • čas přidán 5. 09. 2024

Komentáře • 731

  • @Deep_soch7
    @Deep_soch7 Před 2 lety +181

    ਕੌਣ ਕੌਣ Deep Sidhu ਦੇ ਜਾਣ ਤੋਂ ਬਾਅਦ ਇਹ ਵੀਡੀਓ ਦੇਖ ਰਿਹਾ 😥😥😥

  • @happypunjab4809
    @happypunjab4809 Před 3 lety +42

    ਘੁੰਗੀ ਵਰਗਾ ਇਨਸਾਨ ਨੀ ਹੋ ਸਕਦਾ ,, ਬਹੁਤ ਅੱਛਾ ਇਨਸਾਨ ਏ ,, ਬਹੁਤ ਸਾਫ ਸੁਥਰੀ ਰੂਹ ਏ,, ਪਰਮਾਤਮਾ ਘੁੰਗੀ ਭਾਜੀ ਦੀ ਉਮਰ ਹਜ਼ਾਰਾ ਸਾਲ ਕਰੇ ਇਨਾਂ ਦੀ ਨਿਮਰਤਾ ਨੂੰ ਨਜ਼ਰ ਨਾ ਲੱਗੇ ਬਹੁਤ ਘੈਂਟ ਬੰਦਾ ਏ ਯਾਰ ਘੁੰਗੀ ਭਾਜੀ ,,, love you guggi sir g

    • @RAJINDERSINGH-gz4wu
      @RAJINDERSINGH-gz4wu Před 3 lety

      O

    • @ParveenKumar-lf4my
      @ParveenKumar-lf4my Před 6 měsíci

      ਘੁੰਗੀ ❌ ਘੁੱਗੀ ✅

    • @ParveenKumar-lf4my
      @ParveenKumar-lf4my Před 6 měsíci

      ਗੁਰਪ੍ਰੀਤ ਘੁੱਗੀ ਸਚਮੁੱਚ ਬਹੁਤ ਵਧੀਆ ਇਨਸਾਨ, ਕਾਮਯਾਬ ਕਮੇਡੀਅਨ 😊

  • @satnamkaur2435
    @satnamkaur2435 Před 10 měsíci +15

    ਦੀਪ ਸਿਧੂ ਦੇ ਲਫਜਾਂ ਚ ਕਿਨੀ ਮਿਠਾਸ ਐ ❤😢😢 ਗੁੱਸੇ ਚ ਵੀ ਮਿਠਾਸ ਝਲਕਦੀ ਐ ❤ ਦੀਪ ਵੀਰੇ ਤੂੰ ਹਮੇਸ਼ਾ ਸਾਡੇ ਦਿਲਾ ਚ ਜਿਊਦਾ ਰਹੇਗਾ 😢❤

  • @harinderpreethani8147
    @harinderpreethani8147 Před 8 měsíci +6

    Deep bai always live our hearts ❤

  • @Harjinderkaur-io5fw
    @Harjinderkaur-io5fw Před 9 měsíci +5

    ਸਾਡੇ ਸੋਹਣੇ ਪੰਜਾਬ ਦਾ ਹੀਰਾ ਸੀ ਦੀਪ ਸਿੱਧੂ ਬਹੁਤ ਉੱਚੀ ਸੋਚ ਦੇ ਮਾਲਕ ਸਨ

  • @jaideepsingh5014
    @jaideepsingh5014 Před 2 lety +8

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

  • @neymarrz
    @neymarrz Před 2 lety +6

    Our legend Deep veera zindabad zindabad zindabad zindabad zindabad zindabad

  • @KuldeepSingh-br3dn
    @KuldeepSingh-br3dn Před rokem +8

    Deep veer ਸਿੱਖ ਕੌਮ ਨੂੰ ਸਦਾ ਯਾਦ ਰਹੇ ga 🙏🙏

  • @jasslubana7776
    @jasslubana7776 Před rokem +16

    Miss you deep sidhu bai😭😭😭😭😭😭

  • @technicalyaar7461
    @technicalyaar7461 Před 4 lety +313

    ਜੋ ਮਰਜ਼ੀ ਕਹੋ ਘੁੱਗੀ ਭਾਜੀ ਚ ਨਿਮਰਤਾ ਦੇਖੋ।।ਆਪਣੇ ਤੋਂ ਜੂਨੀਅਰ ਆਰਟਿਸਟ ਦੀ ਵੀ ਇੱਜਤ ਕੀਤੀ ਜਦੋਂ ਕਿ ਉਹ ਕਹਿ ਸਕਦੇ ਸੀ ਕਿ ਮੈ ਨੀ ਕਿਹਾ ਅੱਗੋਂ ਗਾਲ੍ਹਾਂ ਵੀ ਕੱਢ ਸਕਦੇ ਸੀ

  • @umarhashmi7109
    @umarhashmi7109 Před 4 lety +107

    Love from Pakistan specially for gurpreet ghuggi sir and japji khaira❤️

  • @kamaljitbadoga1767
    @kamaljitbadoga1767 Před 3 lety +4

    Comedy king Gurpreet Ghugi Veer ji bad mza aya aapnu pehli waar highper sun ke🙏🙏🙏🙏

  • @jaideepsingh5014
    @jaideepsingh5014 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @harrypattisingga9189
    @harrypattisingga9189 Před 8 měsíci +3

    Siraa singga ustaad ji 🔥🔥❤️❤️👌👌

  • @microjeti
    @microjeti Před 3 lety +25

    Deep sidhu son of Punjab and sher of Punjab ✊🏻🙏🏽💪❤️

  • @harrypattisingga9189
    @harrypattisingga9189 Před 8 měsíci +1

    Love you so much singga ustaad ji

  • @preetroohi7042
    @preetroohi7042 Před 3 lety +5

    Yr real hero deep sidhu im vry vry vry big fan of u

  • @pannugaming6285
    @pannugaming6285 Před 4 lety +38

    Plzzz respect senior person 😍😍😍😍😍😍😍

  • @simranjitsingh4947
    @simranjitsingh4947 Před 4 lety +14

    Guggi banda dil da saaf aa

  • @agamdeepak2208
    @agamdeepak2208 Před 4 lety +5

    Ghuggi phaji kukru karun nahi kehan ge.Ehe tan udd ke dikhan ge.Baki gallan diyan gallan Ghuggi bhaji nu wi gussa dawa ditta Sidhu sahab ne te Deepak ne.
    Real Actors....Hatts of to u bro...

  • @user-cj9fw4jd5i
    @user-cj9fw4jd5i Před 8 měsíci +2

    ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ

  • @sandeepkumar206
    @sandeepkumar206 Před 3 lety +8

    ਦੀਪਕ ਬਾਬੇ ਤੇਰਾ ਵੀ ਕਿਸੇ ਦਿਨ time ਚੱਕਿਆ ਜਾਣਾ😂😂

  • @jagdeepchahal7325
    @jagdeepchahal7325 Před 8 měsíci +1

    Miss you deep sidhu veer ji 😢😢😢😢😢😢😢😢😢😢😢😢

  • @user-bb2dz4cq5k
    @user-bb2dz4cq5k Před 3 lety +15

    God bless u for me my bro deep sidhu

  • @jagdeepchahal7325
    @jagdeepchahal7325 Před 8 měsíci +1

    Miss you deep sidhu 😢😢😢😢😢😢😢😢😢😢😢😢😢😢

  • @jaismeenkaur3509
    @jaismeenkaur3509 Před 3 lety +6

    Real hero Deep sidhu.

  • @gurneerkarri5132
    @gurneerkarri5132 Před 3 lety +6

    Deep sidhu is our youth leader 🙏🙏

  • @AmandeepKaur-jw5qz
    @AmandeepKaur-jw5qz Před 4 lety +31

    Gurpreet gughi is so sweet person.

    • @harbanslal3941
      @harbanslal3941 Před 4 lety

      Amandeep Kaur ,, bilkul sahi keha tussi

    • @ASingh1699k
      @ASingh1699k Před 3 lety

      He is also black kat

    • @renuverma5347
      @renuverma5347 Před 2 lety

      Yh

    • @ParveenKumar-lf4my
      @ParveenKumar-lf4my Před 6 měsíci

      ​@@ASingh1699k‌ ..,.. black kat? ਉਹ ਕਿਵੇਂ ਬਾਈ। Explain. Give reason in support of your statement, please.💫

  • @gurditgaming8122
    @gurditgaming8122 Před 2 lety +3

    Miss you Deep sidhu love you brother

  • @endlesssammy457
    @endlesssammy457 Před 3 lety +1

    Singga veer v baitha piche

  • @umarjutt6897
    @umarjutt6897 Před 4 lety +1

    I'm form Pakistan that is very fantastically program very funny,very nice,very good...

  • @singhjeet9242
    @singhjeet9242 Před 2 lety +5

    Miss you deep bai 😭😭😭

  • @harry5727
    @harry5727 Před 4 lety +17

    Love u Gurpreet SIR

  • @majorpandher8616
    @majorpandher8616 Před 4 lety +18

    Awesome bro ghuggi da v bna ta tusi... Lvv you bro

  • @shamshers159
    @shamshers159 Před 4 lety +4

    I love you singga 😘 main tuhanu bhot pyar kardi ha singga my name is Bharti main tuhade harek song nu like te comment kardi ha singga ❤️❤️❤️❤️❤️❤️❤️❤️

  • @gurshansingh4254
    @gurshansingh4254 Před 4 lety +6

    Love you ghuggi sir best actor

  • @Princedeep515
    @Princedeep515 Před 4 lety +5

    Wahh mere Punjab da talent 🤣

  • @pinkpreet007q
    @pinkpreet007q Před 4 lety +8

    i think its totally scripted ....
    ..but i like it... it give me high pitch gig....😄😄

  • @gillsaab594
    @gillsaab594 Před 2 lety +5

    Miss you deep verre😭😭😭😭😭😭

  • @messiworld8043
    @messiworld8043 Před 3 lety +3

    MAJHE VALA hunde hi SWEET AA

  • @balrajkhosa2382
    @balrajkhosa2382 Před 2 lety +4

    Missing Deep sidhu 🥲

  • @gurpreetgrewal9796
    @gurpreetgrewal9796 Před rokem +1

    Veere deep miss you so much veere .

  • @shindavalletiya3854
    @shindavalletiya3854 Před 2 lety +4

    Miss you sidhu bro 😭😭😭😭😭

  • @blacshera5977
    @blacshera5977 Před 2 lety +4

    RIP DEEP 🙁🙁

  • @oshaknahar8479
    @oshaknahar8479 Před 4 lety +3

    Gurdaspur wala fir guggi bhaji attt kara gyeee

  • @damanbhatia7836
    @damanbhatia7836 Před 3 lety +2

    Jora bai vada veera....lub you aa

  • @GopiKhakh
    @GopiKhakh Před 10 měsíci +1

    Deep sidhu bro Miss 😢

  • @preet661
    @preet661 Před 2 lety +5

    Rip deep sidhu bro🙏

  • @yaadisharma7124
    @yaadisharma7124 Před 4 lety +143

    ਬਠਿੰਡੇ ਵਾਲੀਆਂ ਨਹੀਂ ਬਠਿੰਡੇ ਵਾਲਿਆਂ ਨਾਲ ਲਿਖੋ ਮੈਨੂੰ ਲਗਦਾ ਚੈਨਲ ਆਲੇ Private ਸਕੂਲ ਚ ਪੜ੍ਹੇ ਹੋਣੇ ਆ

    • @mani_singh9
      @mani_singh9 Před 4 lety +1

      tu v private ch hi padheya hoyea

    • @yaadisharma7124
      @yaadisharma7124 Před 4 lety +2

      @@mani_singh9 ਢਕਿਆ ਰਹਿ ਤੂੰ ਓਏ

    • @mani_singh9
      @mani_singh9 Před 4 lety

      @@yaadisharma7124 mai tan aye hi kya tainu v punjabi nhi ondi

    • @yaadisharma7124
      @yaadisharma7124 Před 4 lety

      @@mani_singh9 ਚਲ ਫੇਰ ਠੀਕ ਆ ਨਹੀਂ ਆਉਂਦੀ ਤੂੰ ਦੱਸ ਕਿੱਥੇ ਗਲਤੀ ਐ

    • @manjotsharma2141
      @manjotsharma2141 Před 4 lety

      Pehla v galat e likhde aa y eh

  • @nriusa4147
    @nriusa4147 Před 4 lety +46

    70 ਸਾਲ ਹੋਗੇ ਕਾਗਰਸ ਨੂੰ ਵੋਟਾਂ ਪਾਈਐ ਫੇਰ ਬੀਜੇਪੀ ਨੂੰ ਵੋਟਾਂ ਪਾਈਐ ਫੇਰ ਕਾਲੀ ਦਾਲ ਨੂੰ ਵੋਟਾਂ ਪਾਈਐ ਇੱਕ ਮੌਕਾ ਆਪ ਨੂੰ ਦਿਓ ਬੇਨਤੀ ਹੈ ਆਪ ਲਿਆਓ ਪੰਜਾਬ ਬਚਾਓ

    • @aajadaajad720
      @aajadaajad720 Před 4 lety +1

      NRI USA ਬਾਈ ਜੀ ,ਪਾਰਟੀ ਮੇਰੀ ਕੋਈ ਨਹੀ ਹੈ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀ ਆ ਰਹੀ,ਕਿ ਜਦੋਂ ਕੇਜਰੀਵਾਲ ਸਾਬ ਨੇ ਵਲੰਟਰੀਅਸ ਦੀਆਂ ਭਾਵਨਾਮਾਂ ਦੇ ਉਲਟ ਸ਼ਡਿਊਲ ਵੀਜ਼ੀ ਹੋਣ ਦਾ ਬਹਾਨਾ ਲਾ ਕੇ ਮਜੀਠੀਏ ਤੋਂ ਕੋਰਟ ਵਿੱਚ ਮਾਫੀ ਮੰਗੀ ਸੀ ਇੱਹ ਤਾਂ ਸਮਝ ਆਉਦਾਂ ਹੈ ਕਿ ਪਰੂਫ ਕਰਨਾ ਮੁਸ਼ਕਿਲ ਹੋ ਰਿਹਾ ਸੀ ਪਰ ਮਜ਼ੀਠੀਏ ਦੀ ਕਿਹੜੀ ਮਜ਼ਬੂਰੀ ਸੀ ਕਿ ਉੱਸ ਨੇ ਵੀ ਮਾਫ ਕਰ ਦਿੱਤਾ ...ਗੱਲ ਬਾਈ ਜੀ ਸਮਝਣ ਵਾਲੀ ਹੈ ਇੱਸ ਲਈ ਹਵਾ ਵਿੱਚ ਤੀਰ ਨਾ ਮਾਰਨਾ ਠੋਸ ਕਾਰਣ ਦੱਸਣ ਦੀ ਕਿਰਪਾ ਕਰੀਓ ਜੀ ...ਧੰਨਵਾਦੀ ਹੋਵਾਂਗਾ

    • @nriusa4147
      @nriusa4147 Před 4 lety +2

      @@aajadaajad720 ਮਾਫੀ ਮੰਗੀ ਆ ਨਾ ਜਦੋ ਕਾਗਰਸ ਦੀ ਸਰਕਾਰ ਅਗਾਈ ਸਬੂਤ ਏਜੇਂਸੀ ਨੇ ਕਥੇ ਕਰਨੇ ਹੁੰਦੇ ਆ ਆਪ ਦੀ ਸਰਕਾਰ ਬਣਨ ਦੀ ਮਜੀਠੇ ਨੂੰ ਜੇਲ ਬੰਦ ਕਰ ਦੇਣਾ ਸੀ ......ਬਾਕੀ ਗੱਲ ਮਾਫੀ ਮੰਗਣ ਕੋਈ ਰੇਤਾ ਨੀ ਵੇਚਿਆ ਕੋਈ ਪਾਣੀ ਵਾਲੀ ਬੱਸ ਦੀ ਗੱਲ ਨਹੀਂ ਮਾਰੀ 10 ਯੂਨਿਟ ਬਿਜਲੀ ਨੀ ਦਿੱਤੀ ਕੋਈ ਕਰਪਸ ਨਹੀ ਕੀਤੀ ਬਾਗੜੀ ਗੁਰੂ ਸਾਹਿਬ ਦੀ ਬੇਅਦਬੀ ਨਹੀ ਕੀਤੀ ਸਿਰਫ ਮਾਫੀ ਮੰਗੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੂਰੇ ਪੰਜਾਬ ਦਾ ਫੁਦੂ ਕਚਿਆ ਕੇਜਰੀਵਾਲ ਨੇ ਮਾਫੀ ਸਿਰਫ ਘਰ ਘਰ ਨੌਕਰੀ ਦਾ ਲਾਰ ਨਹੀ ਲਾਇਆ ਸਿਰਫ ਮਾਫੀ ਮੰਗੀ ਚਾਰ ਹਫਤੇ ਵਿੱਚ ਨਸ਼ਾ ਖ਼ਤਮ ਕਰਨ ਦਾ ਐਲਾਨ ਨਹੀ ਕੇਜਰੀਵਾਲ ਸਿਰਫ ਇੱਕ ਮਾਫੀ ਮੰਗੀ ਜਾਗਰੂਕ ਹੋਜਾਓ ਵਾਹਿਗੁਰੂ ਤੁਹਾਨੂੰ ਮਤ ਬੁਧ ਪਾਈ

    • @aajadaajad720
      @aajadaajad720 Před 4 lety

      @@nriusa4147 ਵੀਰ, ਕਾਗਰਸ ਤੇ ਹੈ ਹੀ ਚੋਰ ਡਾਕੂਆਂ ਦਾ ਟੋਲਾ ਪਰ ਜਦੋਂ ਮਜੀਠੀਏ ਤੇ ਦੋਸ਼ ਲਾਏ ਸੀ ਉੱਹ ਵੀ ਤਾਂ ਸਬੂਤਾਂ ਦੇ ਆਧਾਰ ਤੇ ਹੀ ਲਾਏ ਹੋਣਗੇ ਜਿੱਸ ਨਾਲ ਹਜ਼ਾਰਾ ਵਲੰਟੀਅਰਸ ਨੇ ਵੀ ਹੱਥਾਂ ਵਿੱਚ ਤੱਖਤੀਆਂ ਫੱੜ੍ਹ ਕੇ ਮਜੀਠੀਏ ਤੇ ਚਿੱਟਾ ਤਸਕਰ ਦੇ ਦੋਸ਼ ਲਾ ਕੇ ਉੱਸ ਨੂੰ ਚੈਲੰਜ਼ ਕੀਤਾ ਜੋ ਕਿ ਕੇਜ਼ਰੀਵਾਲ ਸਾਬ ਦੇ ਕਹੇ ਹੋਏ ਸ਼ਬਦਾ ਨੂੰ ਮੁੱਖ ਰੱਖ ਕੇ ਹੀ ਕੀਤਾ ਗਿਆ ਸੀ ਹੁੱਣ ਜੇਕਰ ਮਜ਼ੀਠੀਆ ਉਨ੍ਹਾਂ ਗਰੀਬ ਵਲੰਟਰੀਅਸ ਦੀ ਪਹਿਚਾਣ ਕਰਾਕੇ ਮਾਨਹਾਣੀ ਦਾ ਕੇਸ ਕਰਦਾ ਤਾਂ ਉੱਹ ਵਿਚਾਰੇ ਕਿੱਥੇ ਜ਼ਾਦੇ...ਰਹੀ ਗੱਲ ਸਰਕਾਰਾਂ ਦੇ ਸਬੂਤ ਇਕੱਠੇ ਕਰਨ ਦੀ ਤਾਂ ਮੈ ਤੁਹਾਡੇ ਧਿਆਨ ਵਿੱਚ ਲਿਆ ਦੇਵਾਂ ਕਿ ਮਾਫੀ ਵੀ ਉੱਦੋਂ ਮੰਗੀ ਗਈ ਜਦੋਂ SIF ਨੇ ਮਾਨਯੋਗ ਹਾਈਕੋਰਟ ਵਿੱਚ ਕਲੋਜ਼ਰ ਰਿਪੋਟ ਦਾਖਲ ਕੀਤੀ ਗਈ ਸੀ ਜਿੱਸ ਵਿੱਚ ਮਜ਼ੀਠੀਏ ਵਰਗੇ ਕਰੱਪਟ ਨੇਤਾ ਦਾ ਨਾਮ ਵੀ ਆਇਆ ਸੀ ਫਿਰ ਹੁੱਣ ਹੋਰ ਕਿਹੜਾ ਸਬੂਤ ਚਾਹੀਦਾ ਸੀ ??... ਇੱਸ ਦੇ ਬਾਵਜੂਦ ਵੀ ਉੱਸ ਨੂੰ ਇੱਕ ਤਰ੍ਹਾਂ ਨਾਲ ਮਾਫੀ ਮੰਗ ਕੇ ਕਲੀਨਚਿੱਟ ਦੇ ਦਿੱਤੀ ਗਈ ...ਕੀ ਇੱਹ ਆਵਾਮ ਦੀਆਂ ਭਾਵਨਾਮਾਂ ਨਾਲ ਖਿਲਵਾੜ ਨਹੀ ਹੈ ...??? ਜੇਕਰ ਜਨਤਾਂ ਨਾਲ ਇਹੀ ਕੁੱਝ ਕਰਨਾ ਹੈ ਸਾਰਿਆਂ ਨੇ ਫਿਰ ਤਾਂ ਹੱਣ ਰੱਬ ਹੀ ਰਾਖਾ ਹੈ...

    • @jobansama798
      @jobansama798 Před rokem

      Kiwe bch gya panjab ??

    • @karan2979
      @karan2979 Před rokem +1

      @@jobansama798 badlav agya alag Tara da hi 😌😏

  • @KaranKumar-z2d2b
    @KaranKumar-z2d2b Před 13 dny

    Deep ਸਿੱਧੂ ਬਾਈ ਲਵ ਯੂ 😢

  • @johal123
    @johal123 Před 4 lety +1

    Bai ne ik gal bilkul mere dil di kahi k chal oye murgi mirchi chal oye haha

  • @user-bb2dz4cq5k
    @user-bb2dz4cq5k Před 3 lety +14

    deepsidhu real hero

  • @GaneshSingh-HIMVEER
    @GaneshSingh-HIMVEER Před 4 lety +8

    Love fm j@k
    Guggi paji nu love ❤😘

  • @fojijatt1582
    @fojijatt1582 Před 2 lety +4

    Miss you deep y ❤️🥺

  • @saabimultani
    @saabimultani Před 3 lety +5

    Support deep sidhu💪💪

  • @mithasidhu2112
    @mithasidhu2112 Před 4 lety +34

    ਇਹ ਸਭ ਫੇਕ ਬਣਾਇਆ ਹੁੰਦਾ ਸਕਰਿਪਟਡ ਹੁੰਦਾ ਪਹਿਲਾ ਹੀ 👎👎👎👎

  • @justyou2605
    @justyou2605 Před 2 lety +2

    Miss u Deep sidhu bhi

  • @kirankaur3064
    @kirankaur3064 Před 4 lety +1

    Ghuggi Bhaji te bahut zyada vadhiiya insan ne sb nu pta e aa, jihnu koi shakk C auj nikal gya hona aa.!
    Ghuggi bahut zyada jazbati insan ne plz ohna naal eda dobara na krna, ohna vich te sadi jaan vasdi aa.
    Waheguru ji bhaji nu lammi umar bakhshan te tandrusti bakhshan.!

  • @sukhsonysonyansh5661
    @sukhsonysonyansh5661 Před rokem

    Deep sidhu jindabad sada amar rahu

  • @punjabitv6325
    @punjabitv6325 Před 8 měsíci +1

    Deep bhae good

  • @Manjinder7814
    @Manjinder7814 Před 10 měsíci

    Miss u brother
    Tun sadi jind jaan c yaar

  • @rajanraja5414
    @rajanraja5414 Před 2 lety +1

    Miss you Sihdu mossewala bai and Miss you Deep Sihdu bai

  • @gurmukhsingh7374
    @gurmukhsingh7374 Před 8 měsíci +1

    Very good

  • @deepukaala1360
    @deepukaala1360 Před 4 lety +50

    Bai g Ajj kal har koi intelligent a
    Tahanu ki Lagda Loka nu pata nahi
    Sara koj pre plan hunda a

  • @srkking613
    @srkking613 Před 3 lety +6

    Singga ❤️❤️

  • @supinderathwal8894
    @supinderathwal8894 Před rokem +1

    Miss you deep jatta

  • @ranjeetsingh-bh1rp
    @ranjeetsingh-bh1rp Před 2 lety +2

    miss you deeep jannee

  • @user-dk9mc7zs3q
    @user-dk9mc7zs3q Před 2 měsíci

    22 deep singh kithe chal gaeya oeeee miss you so much aaja 22ji tuhadi jurat he

  • @jaswantpannu7789
    @jaswantpannu7789 Před 8 měsíci +1

    Good 👍

  • @mdeepgill2775
    @mdeepgill2775 Před 4 měsíci

    ਅਸੀਂ ਵਰਿਆਂ ਤੋਂ ਅੱਜ ਵੀ 8ਅਪਰੈਲ 24 ਵਿੱਚ ਵੀ ਭਰੀਆਂ ਅੱਖਾਂ ਨਾਲ ਦੇਖ ਰਹੇ ਹਾਂ ਬੁਝ ਗਏ ਦੀਪ ਨੂੰ ਕਿਉਕਿ ਅਸੀਂ ਤੇਲ ਦੀ ਜਗਾਹ ਲਹੂ ਤੇ ਬੱਤੀ ਦੀ ਜਗਾਹ ਨਾੜਾਂ ਵੀ ਪਾ ਦੀਏ ਦੁਬਾਰਾ ਨਹੀ ਜਗਣਗੇਂ ਇਹ ਦੀਪ 😢

  • @sonudhillon831
    @sonudhillon831 Před 7 měsíci

    Deep Sidhu bai miss you ❤❤

  • @13sikander13
    @13sikander13 Před 4 lety

    ਸਭ ਸਕਰਿਪਟ ਲਿਖਣ ਤੋਂ ਬਾਅਦ ਹੋਇਆ ਘੁੱਗੀ ਸਤ ਪੱਤਣਾ ਦਾ ਤਾਰੂ ਅਸੀਂ ਦੀਪਕ ਦੀ ਅਵਾਜ਼ ਪਹਿਚਾਨ ਲੲਈ

  • @Amritpal-yi6fj
    @Amritpal-yi6fj Před 3 lety +1

    Deep Sidhu
    # Zindabaad

  • @khantwalamaanbabbumaan2380

    Jma siraaaaaaz ji

  • @endtoendgill9663
    @endtoendgill9663 Před 4 lety +9

    Deep siraa

  • @ajkhanna00017
    @ajkhanna00017 Před 4 lety +4

    Cra bnda a yr ghuggii😍

  • @pindersandhu8008
    @pindersandhu8008 Před 3 lety +3

    Deep Sidhu G

  • @MandeepBains-us3vv
    @MandeepBains-us3vv Před 7 měsíci

    😢😢😢😢😢😢😢😢deep sidhu miss you 😢😢😢😢😢😢😢😢

  • @jaswindermanku9438
    @jaswindermanku9438 Před rokem

    Deep bai ji sirra and guggi byi ji

  • @gurpinderrattowal7355
    @gurpinderrattowal7355 Před 4 lety +29

    ਘੱਗੀ ਪਾਜੀ god o tuc ਦੀਪਕ ਤੇ ਜੋਰਾ y jore teri movis nai dekhni

  • @user-fl1nq3jb9x
    @user-fl1nq3jb9x Před 10 měsíci

    Vary nica good laka

  • @user-bs8ri9bl5p
    @user-bs8ri9bl5p Před 9 měsíci

    Miss you deep sidhu bai😢😢🥹🥹😭😭😭

  • @Pr12842
    @Pr12842 Před 5 měsíci

    Deepak bhaji gurpreet guggi nal ik prank hor kro 😂😂😂😂

  • @GaganKumar-my5vn
    @GaganKumar-my5vn Před rokem

    Meri Jaan Deep Sidhu zindabad

  • @harjinderchandi8499
    @harjinderchandi8499 Před 3 lety +1

    Too gud

  • @gurmukhsingh7374
    @gurmukhsingh7374 Před 8 měsíci +1

    ❤❤❤

  • @AnilSharma-lh7wq
    @AnilSharma-lh7wq Před 4 lety

    Yar bhouht pyary ho ghugi Bhai ji tuseeee ......

  • @sukhsidhu2599
    @sukhsidhu2599 Před 7 měsíci

    Miss you Deep Brother 😢

  • @sidhusaabpb0364
    @sidhusaabpb0364 Před 4 lety +1

    Siraaa

  • @darshankaur2003
    @darshankaur2003 Před 2 lety +1

    Miss you bro deep sidhu

  • @AmarSingh-ve3tx
    @AmarSingh-ve3tx Před 4 lety +5

    4.13 he mic ch k mic ni conference kehnda ja shi Honda eh Sara kuch Pehla hi fix he

  • @gurkeshkaur1209
    @gurkeshkaur1209 Před 4 lety +15

    Love from kurali ❤❤❤

  • @jagsirkhan206
    @jagsirkhan206 Před 3 lety +2

    Sirra

  • @jaspreetjass1552
    @jaspreetjass1552 Před 3 lety +1

    Tuhde wargya nu roz charda ghuggi bai chuke murge de uh v ghuggi da

  • @khushwindersingh5778
    @khushwindersingh5778 Před 4 lety +5

    👌🏻💥

  • @amanbhangal7396
    @amanbhangal7396 Před 4 lety +9

    Sab fix hunda a ravneet di interview sun lao sab sach pta lagg jau

  • @harmanmann7274
    @harmanmann7274 Před 4 lety +1

    luv uhh deepe bai

  • @honeyluthra6303
    @honeyluthra6303 Před 3 lety +1

    Nice

  • @kakasingh5459
    @kakasingh5459 Před rokem +1

    Miss you Deep bro 😢