ਨਿੰਦਾ ਚੁਗਲੀ ਬਾਰੇ ਇਹ ਵਿਚਾਰ ਤੁਸੀਂ ਕਦੇ ਨਹੀਂ ਸੁਣੇ ਹੋਣੇ। Never Heard Before Vichaar on Ninda Chugli

Sdílet
Vložit
  • čas přidán 24. 09. 2017
  • ਨਿੰਦਿਆ ਚੁਗਲੀ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ, ਨਿੰਦਿਆ ਦਾ ਮੂਲ ਕੀ ਹੈ ਅਤੇ ਇਸਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿਚ ਦੇ ਰਹੇ ਹਾਂ। ਆਪ ਜੀ ਜ਼ਰੂਰ ਦੇਖੋ ਅਤੇ ਹੋਰਨਾਂ ਨੂੰ ਦਿਖਾਓ ਤਾਂ ਕੇ ਇਹਨਾਂ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕੇ।
    ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ CZcams ਚੈਨਲ ਨੂੰ subscribe ਜ਼ਰੂਰ ਕਰੋ ਜੀ।
    What are the spiritual harms of indulging in slander and how can one eschew this bad habit. This is a very important video that will enhance your spirituality; therefore, please share it liberally so others too can benefit from it.
    If you have any questions or if you have any suggestions, kindly contact us at +1-647-771-5359.
    If you like the videos, please share them liberally and also don’t forget to subscribe to our CZcams channel.
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek

Komentáře • 129

  • @snawarrandhawa2776
    @snawarrandhawa2776 Před 6 lety +26

    ਵਾਹਿਗੁਰੂ ਜੀ ਅਪਾਰ ਕਿਰਪਾ ਕਰਨ ਤੁਹਾਡੇ ਤੇ
    ਜੋ ਤੁਸੀ ਸਾਨੂੰ ਘਰ ਬੈਠਿਆਂ ਨੂੰ ਗੁਰਬਾਣੀ ਗਿਆਨ ਦੇ ਰਹੇ ਹੋ👌👌🙏🙏

  • @mastanaashiqegupt7824
    @mastanaashiqegupt7824 Před 6 lety +54

    ਇਸ ਤਰਾਂ ਲਗਦਾ ਹੈ,ਕਿ ਇਹਨਾਂ ਗੁਰਸਿਖਾਂ ਨੇ ਅਗਾਂਹ ਬਹੁਤ ਸੇਵਾ ਕਰਨੀ ਹੈ! ਗੁਰੂ ਜੀ ਕਿਰਪਾ ਕਰਨ!

  • @karanbirgill6488
    @karanbirgill6488 Před 2 lety +1

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ

  • @BhawnaSharma-zl8ze
    @BhawnaSharma-zl8ze Před 6 lety +11

    waheguru g

  • @gursahab07sandhu
    @gursahab07sandhu Před 6 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻

  • @amankaur4341
    @amankaur4341 Před 4 lety +1

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaspalsingh7817
    @jaspalsingh7817 Před 5 lety +4

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @vjkaram2441
    @vjkaram2441 Před 6 lety +11

    very well said. never heard such unique thoughts on ninda. keep up good work gursikho...

  • @PrabhKaaSimran
    @PrabhKaaSimran Před 6 lety +11

    eh mann jaisa sewy tesa howey.

  • @amarjeetkaur4683
    @amarjeetkaur4683 Před 6 lety +4

    Too good explanation

  • @pushpinderkumar3667
    @pushpinderkumar3667 Před 6 lety +8

    ਮੈਨੂੰ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇਵਾਿਲਆਂ ਦੀ ਸੰਗਤ ਕਰਨ ਸੁਭਾਗ ਪ੍ਰਾਪਤ ਹੋਇਆ । ਉਹਨਾਂ ਦੇ ਬਚਨ ਹਨ ਕਿ ਨਿੰਦਾ ਬਹੁਤ ਹੀ ਮਾੜਾ ਕਰਮ ਹੈ । ਪ੍ਰਮਾਤਮਾ ਨੇ ਕੁਝ ਵੀ ਨਿੰਦਣਯੋਗ ਨਹੀਂ ਬਣਾਇਆ, ਵਿਚਾਰਨ ਯੋਗ ਹੋ ਸਕਦਾ ਹੈ । ਔਗੁਣ ਦੀ ਨਿੰਦਾ ਕਰੋ ਨਾ ਕਿ ਔਗੁਣੀ ਦੀ । ਨਿੰਦਕ ਨਿੰਦਾ ਕਰਕੇ ਅਣਹੋਂਦਾ ਮਾਨਸਿਕ ਬੋਝ ਆਪਣੇ ਉੱਪਰ ਚੁੱਕ ਲੈਂਦਾ ਹੈ ।
    ਭਾਈ ਸਾਹਿਬ ਨੇ ਵੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ ਹੈ । ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਚ੍ੜ੍ਦੀ ਕਲਾ ਬਖ਼ਸ਼ਣ ।

    • @ashokklair811
      @ashokklair811 Před 5 lety +1

      Pushpinder Kumar ਜੀ ! ਤੁਸੀ100%ਸਹੀ ਕਿਹੈ ਜੀ।

  • @FishyOwlFishys
    @FishyOwlFishys Před 6 měsíci +1

    Waheguru Waheguru Waheguru 💐❤️💐❤️💐❤️💐❤️💐🙏🏻

  • @ashokklair811
    @ashokklair811 Před 5 lety +6

    ਬਹੁਤ ਹੀ **ਡੁੰਘਾਈ** ਵਾਲੇ *ਪਿਯੋਰ ਗੁਰਮਤਿ ਵੀਚਾਰ* ਹਨ ਜੀ। ਧੰਨਵਾਦ ਜੀ!
    ਇਸ ਬੀਡੀਓ ਦੀ ਬਹੁਤ ਲੋੜ ਸੀ। ਕਿਉਕਿ ਅਜਕਲ ਅਪਣੀ ਸਿਖਕੌਮ ਦੇ ਕੁਝ ਕੁ 5 -7 ਮਸ਼ਹੂਰ ਪਰਚਾਰਕ ਸਟੇਜਾਂ ਉਤੇ, 90% ਇਕ ਦੂਜੇ ਸੰਤੁ ਬਾਬਿਆਂ, ਹੋਰ ਪਰਚਾਰਕਾ ਦੀ **ਨਿੰਦਿਆ** ਕਰਕੇ ਕਿਤਨੇ ਸਰਧਾਲੂਆ ਨੂੰ ਆਤਮਕ ਮੌਤ ਮਾਰਕੇ, ****ਹਤਿਆਰੇ**** ਬਣਦੇ ਹਨ, ਤੇ ਨਾਮੁ ਬਾਣੀ ਦਾ ਜਿਕਰ ਬਹੁਤ ਘਟ ਕਰਦੇ ਨੇ।
    ☬☬☬☬☬

  • @parasarora6800
    @parasarora6800 Před 5 lety +2

    phaji tusi bohot hi vadiya topic tai video banayi hai. god bless you

  • @sukhbirkaur8203
    @sukhbirkaur8203 Před 6 lety +21

    May god bless you veer ji you are doing best to motivate us thank you so much

  • @harpreetsandhu8296
    @harpreetsandhu8296 Před 5 lety +2

    Waheguru waheguru waheguru waheguru waheguru waheguru waheguru waheguru waheguru ji

  • @parmklair7127
    @parmklair7127 Před 6 lety +8

    ਵਾਹ

  • @asingh6155
    @asingh6155 Před 6 lety +7

    Bahut dhanwad ji nindya ute itni wadiya vechar li

  • @jasjeetkaur6028
    @jasjeetkaur6028 Před 3 lety

    🌷ਵਾਹਿਗੁਰੂ ਜੀ ਕਾ ਖ਼ਾਲਸਾ 🌷
    🌷ਵਾਹਿਗੁਰੂ ਜੀ ਕੀ ਫ਼ਤਿਹ 🌷

  • @Anjusingh-nt8zj
    @Anjusingh-nt8zj Před 5 lety +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @SimranSingh-lh9pc
    @SimranSingh-lh9pc Před 6 lety +3

    sun k bahut hi anand aea veer ji tuhadi seva nu matha tekdan ha ji....waheguru ji....

  • @j.deepsingh1212
    @j.deepsingh1212 Před 6 lety +3

    Waheguru aap ji warge koum de heere aap hi bhejda

  • @36jasneetkaur59
    @36jasneetkaur59 Před 2 lety

    ਸਤਿਨਾਮ ਵਾਹਿਗੁਰੂ 🙏🏼🙇‍♀️

  • @singhkhalsa7753
    @singhkhalsa7753 Před 6 lety +6

    Amazing inspiration

  • @sukhpamali4961
    @sukhpamali4961 Před 4 lety +1

    ਸਤਿਨਾਮ ਸ੍ਰੀ ਵਾਹਿਗੁਰੂ

  • @HarmanDeep-by6eu
    @HarmanDeep-by6eu Před rokem +1

    Waheguru ji 🙏

  • @kulwinderkaur1938
    @kulwinderkaur1938 Před 6 lety +6

    nice veer ji

  • @surinderkaur8353
    @surinderkaur8353 Před 5 lety +4

    please sir 9 nidhi 18 sidhi bare me video banao

  • @veerpalkaur8181
    @veerpalkaur8181 Před 6 lety +26

    ਨਿੰਦਾ ਭਲੀ ਕਿਸੇ ਕੀ ਨਾਹੀ

  • @ramandeepkaur4277
    @ramandeepkaur4277 Před 6 lety +4

    Best

  • @babasukhwant1536
    @babasukhwant1536 Před 5 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੱਡੂਵਾਲ ਤੋਂ ਖਾਲਸਾ ਜੀ

  • @jarnailsinghchahal9582
    @jarnailsinghchahal9582 Před 5 lety +2

    Waheguru ji

  • @HarjinderKaur-ku9tt
    @HarjinderKaur-ku9tt Před 7 měsíci

    Waheguru ji tusi bht vada boj lah dita es topic te gal krke dhanwad

  • @khalsag9167
    @khalsag9167 Před 5 lety +2

    Waheguru g ka khalsa waheguru g ki fateh

  • @jobanjohal7079
    @jobanjohal7079 Před 6 lety +2

    dhnwaad veerji mann vich barre chir to eh confusions c tu c clear krtia

  • @sonibadesha6508
    @sonibadesha6508 Před rokem

    ਵਾਹਿਗੁਰੂ ਵਾਹਿਗੁਰੂ ਜੀਉ

  • @raviindersingh7705
    @raviindersingh7705 Před 2 lety

    Very good explanation.

  • @kiranhans7746
    @kiranhans7746 Před 5 lety +2

    Waheguru

  • @manjitsinghmanjitsingh8604

    ਭਾਈ ਸਾਹਿਬ ਬਹੁਤ ਵਧੀਆ ਵਿਚਾਰ

  • @kabalsinghnatt9496
    @kabalsinghnatt9496 Před 6 lety +4

    Thanks Singh saab

  • @meet85b
    @meet85b Před 3 lety

    Waheguru ji
    Good video for all bad persons

  • @readerdspdkhnkhn5915
    @readerdspdkhnkhn5915 Před 5 lety +1

    Wheguru g thaude te meher banaie rakhan

  • @tanbirsingh777
    @tanbirsingh777 Před 3 lety

    ਵਾਹਿਗੁਰੂ ਜੀ

  • @manikaur3769
    @manikaur3769 Před 5 lety +1

    Very nice g thank u

  • @gagandeepsinghgarcha5394
    @gagandeepsinghgarcha5394 Před 6 lety +1

    Bhout vdhia khalsa ji

  • @gagangill3422
    @gagangill3422 Před 3 lety

    Bhut shi bnya jii

  • @HariSingh-qr4fi
    @HariSingh-qr4fi Před 5 lety +2

    waheguru

  • @GurpreetSINGHOZSIKH
    @GurpreetSINGHOZSIKH Před 6 lety +2

    Waheguru Ji 🙏

  • @siddharthmohansingh6065

    Bahut bahut dhanyawad 🙏

  • @baljitsidhu6786
    @baljitsidhu6786 Před 6 lety +1

    wahegure ji

  • @harinderkaur223
    @harinderkaur223 Před 3 lety

    Wow very nice veer ji thanks 🙏

  • @devindermann485
    @devindermann485 Před 4 lety

    Wah ji Wah.

  • @Differentyoutuber216
    @Differentyoutuber216 Před 6 lety +2

    Vry nic bichar

  • @rameshKumar-ml9te
    @rameshKumar-ml9te Před 10 měsíci

    Waheguru waheguru waheguru ❤

  • @agkhalsa4653
    @agkhalsa4653 Před 3 lety

    Waheguru ji ka khalsa waheguru ji ki fateh veer g nice

  • @jaihojaiho8137
    @jaihojaiho8137 Před 5 lety

    Waheguru ji ka Khalsa waheguru ji ki Fateh

  • @simranjeet2360
    @simranjeet2360 Před 3 lety

    God bless you khalsa ji waherguru ji

  • @talwindersingh9180
    @talwindersingh9180 Před 4 lety

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @parvinderkaurkhalsa4532

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhpamali4961
    @sukhpamali4961 Před 4 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhdeepsingh6144
    @sukhdeepsingh6144 Před 4 lety

    waheguru ji

  • @sidhudeep7050
    @sidhudeep7050 Před 6 lety +8

    Satgur Mehr kre
    Man niva mtt uchi rkhe

  • @ravinderriarh6453
    @ravinderriarh6453 Před 3 lety

    Waheguru Jio sumatt bakhshu sabnu .apne charna NAL jurho Sab nu.

  • @kanwaljitmule6911
    @kanwaljitmule6911 Před 4 lety

    Wahe guru ji khalsa wahe guru ji ki fathe

  • @punjabipeople345
    @punjabipeople345 Před rokem

    THNK YOU SO MUCH MERE DOUBTS CLEAR HO GYE 😍 2022

  • @RanjitSingh-se7jb
    @RanjitSingh-se7jb Před 3 lety +1

    WAHEGURU JI

  • @kiransondhi5663
    @kiransondhi5663 Před 3 lety

    Bhutt hi vdiaaa keha g 🙏 kina maan hlka ho geya aa g mera ta

  • @iqbalsingh758
    @iqbalsingh758 Před 4 lety

    ਧੰਨ ਗੁਰੂ ਧੰਨ ਗੁਰੂ ਪਿਆਰੇ,,,,,,,

  • @gurbachantiwana3496
    @gurbachantiwana3496 Před 5 lety

    Good

  • @Tejas_arts999
    @Tejas_arts999 Před 6 lety +3

    100% sahi

  • @Kaur_sukh2542
    @Kaur_sukh2542 Před 2 lety

    🙏🙏

  • @freefirelover6399
    @freefirelover6399 Před 3 lety +1

    Nyc ji

  • @kulwindersinghbababittu3494

    Baba g.. bahut meharbani... mera v eho vichr he... pr sade punjab de babe hun nidaya hi kri jande hn... sanu hun eh ninda karn vale babe change nhi lagda...... baba g... tuhada te kirpa he... kirpa vale hi nida krn to darde hn..

  • @palklair6228
    @palklair6228 Před 3 lety +1

    ਕੁਝ ਨਿੰਦਕ ਅਪਗ੍ਰੇਡ ਪ੍ਰਚਾਰਕ, ਆਪਣੇ ਆਪ ਨੂੰ ਉਚਾ ਦਿਖਾਉਣ ਲਈ, ਦੂਜਿਆ ਦੀ ਨਿੰਦਿਆ ਕਰਕੇ ਨੀਵਾਂ ਦਿਖਾਉਦੇ ਨੇ।

  • @kaurkaur5051
    @kaurkaur5051 Před 4 lety

    Veer JI tuhadda bhut dhanwad ji is topic te vichar karan layi , ih mere naal v hoyea a ,bhut iljam v lagge ,dhokhe v karaye , but phir v ohna loka nu koi sharam nhi ... 🙏

  • @tarundeepsingh7123
    @tarundeepsingh7123 Před 6 lety

    Changi Sikhia g

  • @GurpreetSingh-jb5oy
    @GurpreetSingh-jb5oy Před 4 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitkaur5258
    @manjitkaur5258 Před 6 lety +1

    Waheguru ji, Agar kisi nu hmesha doosreaan wich avgun dekhan di buri aadat pai jaave,fer oho is to kive mukt hove, please reply.

  • @gurmailsingh3779
    @gurmailsingh3779 Před rokem

    👍🌹🙏❤️

  • @sikkhismtv3161
    @sikkhismtv3161 Před 6 lety +9

    please sehaj path te chanan pao ji

    • @GurmatBibek
      @GurmatBibek  Před 6 lety +2

      ਤੁਹਾਡਾ ਸੁਝਾਓ ਸਾਡੀ ਟੀਮ ਨੇ ਨੋਟ ਕਰ ਲਿਆ ਹੈ ਜੀ। ਭਵਿਖ ਵਿਚ ਜ਼ਰੂਰ, ਗੁਰੂ ਜੀ ਨੇ ਚਾਹਿਆ ਤਾਂ ਸਹਿਜ ਪਾਠ ਦੇ ਵਿਸ਼ੇ ਤੇ ਵੀਡੀਓ ਬਣਾਵਾਂਗੇ।

  • @navkirankaur5498
    @navkirankaur5498 Před 5 lety +1

    When. We. R. Really. God. Fearing. Clear. Hearted. Kind. Then. Never. Feel. Ninda. Chugli

  • @gurmailsingh3779
    @gurmailsingh3779 Před rokem

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ਸਾਹਮਣੇ ਹੈ ਜੀ ਸੋ ਤਾਂ ਨਹੀਂ ਜੀ ਉਸ ਵਾਰੇ ਜਾਣਕਾਰੀ ਦਿੱਤੀ ਜਾਵੇਂ ਜੀ ਵੀਰ ਜੀ

  • @rajwindersingh9543
    @rajwindersingh9543 Před 6 lety

    Good yuvraj singh........me Rajan

  • @Dhingrastocktrading
    @Dhingrastocktrading Před 3 lety

    Waheguru ji ka khalsa waaheguru ji ki fateh 🙏🏻 ik swal hai ki je asi kisse de assal roop bare kise hor naal gal kriye ... Taa ki ek ninda hai?

  • @kulwinderkaur4539
    @kulwinderkaur4539 Před 4 lety

    Keemti.vichar.ne

  • @jagirsingh9212
    @jagirsingh9212 Před rokem

    🙏🇨🇦🙏

  • @heerasinghbhangu4180
    @heerasinghbhangu4180 Před 6 lety

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    ਖਾਲਸਾ ਜੀ ਮੇਰੀ ਬੇਨਤੀ ਹੈ ਕਿ ਸਿੱਖ ਇਤਿਹਾਸ ਵਿੱਚ ਨਿਸ਼ਾਨ ਸਾਹਿਬ ਦੀ ਮਹੱਤਤਾ ਕੀ ਹੈ ਕਿਰਪਾ ਕਰਕੇ ਇਸ ਵਿਸ਼ੇ ਤੇ ਵਿਡੀਉ ਬਣਾਉ ਜੀ।
    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਹਿ।।

  • @kulwinderkaur4539
    @kulwinderkaur4539 Před 4 lety

    Bucharest.bre.keemti.ne

  • @prabhjotkaur1418
    @prabhjotkaur1418 Před 3 lety

    Khalsa ji waheguru ji ka khalsa waaheguru ji fateh 🙏🏻 ik swal siga ki assal vich ninda hai ki mtlb ninda kis cheej nu kehnde ne ... Jive appa kisse bate gal kriye ki oh chotte kpde paunde aa te ohna nu nahi paune chahide ... Te ki eh ninda hai??

  • @kiransondhi5663
    @kiransondhi5663 Před 3 lety

    Bhutt tension ch c m

  • @harjindercheema833
    @harjindercheema833 Před 3 lety

    Waheguru ji ka khalsa waheguru ji ki Fateh
    Please mere swaal da jawab deo ki je ik 13 saal di bachi nu guru Gobind Singh Ji de darshan karne hon taan onu ki karna chahida h te ja phir kera path please menu dasdo please please

  • @amritpalkaur2538
    @amritpalkaur2538 Před 3 lety

    Baba ji jado asi kise insaan de ditte hoye bauht vadde dukh to tang aa k asi apneya naal gall krde aa ki flaane ne mere naal enna bura keeta te os toh baad asi kaafi kuch kehnde aa gall krde waqt ki oh sahi aa ya galat.jis trah pinder paal ji kehnde ne ki jis inssan ne dukh bauhta ditta hove os baare asi baar baar galla krde aa kyuki us ne satt vaddi ditti hundi aa

  • @GURMEETSINGH-gr9ok
    @GURMEETSINGH-gr9ok Před 3 lety

    Panj piyare hukam karde ne gursikha de hatho chakna te varto karni h
    Jo unna da hukam maan lande tar jande jo nahi mande oh chugli ninda karke apne aap khuvar kar lande ne jessa aan vessa maab

  • @infiniteinfinite1177
    @infiniteinfinite1177 Před 6 lety +3

    Hun te Nindakaan ne 10 Guru Sahb vi ni bakshye.......Santaaan brahmgianiya barw ta gll shddo..
    MAI GURU GRANTH SAHIB JI DI NINDA KRDE V VEKHE laaahnti lok

  • @binnibinni8507
    @binnibinni8507 Před 6 lety

    Waheguru ek request a tuhade age mera mein guru di sikhi kamuna chohdi haa par mera mann mainu buhat jyada tang karda hai tusi apne vichaar deyo ki mein apne mann nu samja saka

    • @User555fgt
      @User555fgt Před 6 lety +1

      Binni Binni
      mann ta ji sab da hi tang karda
      Eh ta kadi nahi mann da ki koi wadiya changaa kam kariye
      Isne te khich khich k galat raah te wapis lyana hai
      So gurbani kendi hai
      Mann naal jung krni hai
      Mann di nahi sun ni
      Mann de magar nai lagna
      Mann nu apne magar lana hai
      Japp Ji baani ch maharaj furmaan krde ne
      Ke
      “Mann Jeetai Jag Jeet”
      mann jeetan naal jagg jiteya janda
      Mann nu jitna bda okha hai
      Par eh sokha hojanda
      Guru sahib agge bar bar ardaas benti request karde hoye ate gurbaani paath nam japp simran seva karde hoye Nimarta mith bolna varhe gunn dhaaran honde han krodh eerkha warhe avgunn door honde han..
      Eh mann hauli hauli vass ch anda ji..
      Koi 2 ya 4 din di khedh nahi
      Ithe te asi sab pta nai kine janma to bhatak rahe ha
      Je sada mann/ichava/furne kaabu mukk jande te liv parmatama de naam ch lag jandi
      te sada ava gavan muk janda
      Khair
      Maharaj agge benti hi hai bas ki o sanu sabnu apne naam naal jodh lein
      Te mann de jaal cho bahar kadhan
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @binnibinni8507
    @binnibinni8507 Před 6 lety +1

    plzzzzzzzzzzzz plzzzzzzzzzz request a video jurur banana

  • @balkarsingh2345
    @balkarsingh2345 Před 5 lety

    boht vdia g

  • @GagandeepSingh-ok5kf
    @GagandeepSingh-ok5kf Před 4 lety

    Nastikan de tusi roz ninda karde ho

  • @gurmansingh1872
    @gurmansingh1872 Před 4 lety

    Fools think they are courageous and funny insulting Gursikhs.
    Little do they know what waits for them in the next world!

  • @hsbhatti2682
    @hsbhatti2682 Před 6 lety +1

    कुज नहीं है. अपनी सोच से चलते रहो. कोई नरक स्वर्ग नहीं होता. बकवास है. इस दुनिया में दिन पूरे kro. ते दुनिया से जाओ. सब अपनी अपनी मर्जी से जीते हैं. अब तो गुरु के बाने में भी रखाश chhopey हैं

    • @dharamraidamitt1756
      @dharamraidamitt1756 Před 6 lety +7

      तुम तो पुरे मुर्ख हो. जब मरने के बाद जमदूत की मार पड़ेगी तो पता चलेगा.

    • @bakhshishsingh1947
      @bakhshishsingh1947 Před 5 lety +1

      ਜਿਸ ਤਰਾ ਅਜ ਕਲ ਵਿਦੇਸਾ ਵਿਚ ਪੁਰਾਣੇ ਸਿਖ ਅਤੇ ਨਵੇ ਆਏ ਸਿਖਾ ਚ ਪਾੜਾ ਵਧ ਰਿਹਾ ਹੈ ??
      ਉਸ ਬਾਰੇ ਜਰੂਰ ਵਿਚਾਰ ਦੇਵੋ ਜੀ
      ਖਾਸ ਕਰਕੇ (ਕਨੇਡਾ ) ਦੇ ਵਿਚ ਆਏ
      ਪੁਰਾਣੇ ਸਿਖਾ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਜੋ ਨਵਾ ਸਿਖ ਕਨੇਡਾ ਚ ਆਉਦਾ ਉਸ ਦੇ ਉਪਰ ਵੀ ਉਸ ਦੇ ਗੁਰੂ ਦਾ ਹਥ ਜਰੂਰ ਹੁਦਾ ਹੈ?
      ਤੁਸੀ ਚਾਹ ਕੇ ਵੀ ਉਸ ਤੋ ਉਸ ਦੇ ਗੁਰੂ ਦੀ ਬਖਸਿਸ ਨਹੀ ਖੋਹ ਸਕਦੇ ?
      ਚਾਹੇ ਬਚਿਆ ਨੂੰ ਗੁਰੂ ਘਰ ਤੋ ਦੂਰ ਕਰ ਦੋ ਪਰ ਉਹਨਾ ਦਿਲ ਚੋ ਗੁਰੂ ਨੂੰ ਦੂਰ ਨਹੀ ਕਰ ਸਕਦੇ
      ਜਿਸ ਦਿਨ ਉਹ ਪਕੇ ਹੋ ਗੲ ਉਹ ਞੀ ਗੁਰੂਦੁਆਰੇ ਬਣਾਉਣ ਜਿਥੇ ਲਿਖਿਆ
      ਹੋਏਗਾ ਕਿ ਇਹ ਗੁਰੂ ਘਰ ਨਵੇ ਆਏ ਸਿਖਾ ਲੲ ਅਤੇ ਨਵੇ ਆਏ ਬਚਿਆ ਸਟੂਡੈਟ ਲੲ ਹਮੇਸਾ ਖੁਲਾ ਹੈ
      ਆਪ ਗੁਰੂ ਜੀ ਦਾ ਆਸਰਾ ਲੈ ਸਕਦੇ
      ਕਿਉ ਕਿ ਸਭ ਕੁਸ ਹੈ ਹੀ ਗੁਰੂ ਜੀ ਦਾ ਦਿਤਾ ਹੋਇਆ ਜੀ

    • @RajeshwarSingh-zl4gd
      @RajeshwarSingh-zl4gd Před 4 lety

      Waheguru Ji aapke upar kirpa Kare.aapko budhi pradaan kare.waheguruji