Flood Areal langar And Medical Sewa, BaBa Jagtar singh ji,Karsewa Sri Tarn Taran Wale

Sdílet
Vložit
  • čas přidán 14. 07. 2023
  • ਸੰਗਤਾਂ ਦੀ ਸਹਾਇਤਾ ਲਈ ਪਿੰਡ ਮੁਠਿਆ ਵਾਲਾ ਬੰਨ੍ਹ ਤੇ ਪਹੁੰਚੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲੇ। ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਵੱਲੋਂ ਹੜ੍ਹਾਂ ਵਿਚ ਫ਼ਸੇ ਪਰਵਾਰਾਂ ਲਈ ਮੈਡੀਕਲ ਸਹੂਲਤਾਂ ਨਾਲ ਲੈਸ ਐਂਬੂਲੈਂਸ ਰਵਾਨਾ ਕੀਤੀ ਗਈ।ਨਾਲ ਬਾਬਾ ਜੀ ਵੱਲੋਂ ਲੰਗਰ,ਪੀਣ ਵਾਲਾ ਪਾਣੀ ਲੋੜ ਅਨੁਸਾਰ ਜ਼ਰੂਰਤ ਦਾ ਸਮਾਨ ਭੇਜਿਆ ਜਾ ਰਿਹਾ ਹੈ।

Komentáře •