Hassan Manak Talking About Kuldeep Manak Mela at Khanpur Dhada

Sdílet
Vložit
  • čas přidán 10. 09. 2024
  • Join this channel to get access to perks:
    / @punjablivetv
    Sat Shiri Akal JI ,
    #punjablivetv
    Facebook : / punjablivetv.in
    Tiktok : punjablive.tv
    #punjablivetv #punjab_live_tv #punjablive_tv #punjab_tv #live_tv #punjab_best_tv #kabaddi_tv #punjabi_channel
    Instragram : Punjablivetv.
    Thanks.
    Gurdev Singh Bhatia 9877198772
    Gurpreet Singh Uppal 9217092171

Komentáře • 813

  • @sardarasingh8866
    @sardarasingh8866 Před 3 lety +113

    ਜਿਉਂਦੇ ਰਹੋ ਬੇਟਾ, ਮਾਣਕ ਸਾਹਿਬ ਤਾਂ ਨਹੀਂ ਭੁਲਣਾ।ਉਹਨਾ ਦੀ ਵਿਰਾਸਤ ਨੂੰ ਅੱਗੇ ਜਰੂਰ ਵਧਾਵੇਗਾ।

  • @InderjeetSingh-vy9nh
    @InderjeetSingh-vy9nh Před 3 lety +29

    ਕਿੰਨੀਆ ਕੁ ਲੱਤਾਂ ਖਿੱਚ ਲੋ ਗੇ ਖੂਨ ਦਾ ਰਿਸ਼ਤਾ ਤਾਂ ਖੂਨ ਦਾ ਹੀ ਹੁੰਦਾ ਆ ਸੁਆਦ ਆ ਗਿਆ ✨✨✨✨✨✨✨✨✨✨✨

  • @officialbhaisohansingh
    @officialbhaisohansingh Před 3 lety +121

    ਬਹੁਤ ਵਧੀਆ ਮਸਤੀ ਵਿੱਚ ਰਹਿਆ ਕਰ ਗਲਤ ਬੰਦਿਆਂ ਵੱਲ ਧਿਆਨ ਘੱਟ ਦਿਆ ਕਰ

    • @PreetKaur-dn3cn
      @PreetKaur-dn3cn Před 3 lety +5

      ⛳🕺🚜🐅👍💪✌️🙏🚜🚜🚜🚜🚜🚜🚜🚜🚜🚜🚜🚜🚜🚜🙏🙏🙏✌️✌️🙏🙏🙏🙏🙏🙏

    • @RakeshKumar-sq9if
      @RakeshKumar-sq9if Před 3 lety +1

      Love u

  • @vinylRECORDS0522
    @vinylRECORDS0522 Před 3 lety +9

    ਮਾਣਕ ਦੀ ਗਾਇਕੀ ਦਾ ਵਾਰਸ ਹੈ, ਇਹ ਮੁੰਡਾ। ਬਹੁਤ ਅਨਰਜੀ ਨਾਲ, ਹਿੱਕ ਦੇ ਜੋਰ ਨਾਲ ਗਾਉਂਦਾ ਹੈ। ਜਿਉਂਦਾ ਰਹਿ ਪੁੱਤਰਾ!

  • @TarsemSingh-bb5qx
    @TarsemSingh-bb5qx Před 3 lety +31

    ਕਾਕਾ ਜੀ ਨਾਨੇ ਵਾਂਗ ਤੁਰਲਾ ਬੰਨ ਕੇ ਗਾਇਆ ਕਰ ਤੇਰੇ ਵਿਚੋ ਮਾਣਕ ਦਿਸਦਾ ਬਹੁਤ ਹੀ ਵਧੀਆ ਗਾਇਆ

  • @sewaksidhu7160
    @sewaksidhu7160 Před 3 lety +96

    ਵੀਰੇ ਅਾਪਣੀ ਗਾਇਕੀ िਵਚ ਬਲੰਦ ਰਹੀ ਨਸੇ ਤੋ ਦੂਰ ਰਹੀ ਮਾੜੇ िਵਅਕਤੀ ਦਾ ਕਦੇ ਵੀ ਸਾਥ ਨਾ ਦੇਈ ਅਜ ਕਲ ਅॅਗੇ ਲੈ ਕੇ ਜਾਣ ਵਾਲੇ ਬਹੁਤ ਘॅਟ ਏ ਪਰਮਾਤਮਾ ਤਰॅਕੀ ਬਗਸੇ

  • @harpreetbara3687
    @harpreetbara3687 Před 3 lety +9

    ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @ashwanidugg4633
    @ashwanidugg4633 Před 3 lety +52

    ਵਾਹ ਮਾਣਕ ਸਾਹਬ ਹੂ ਬੂ ਹੂ ਮਿਲ ਗਿਆ,ਜੀ ਵਧਾੲੀਅਾਂ, ਲੰਬੀ ਉਮਰ ਲਾਈਂ ਰੱਬਾ ।ਮੈਂ ਰਹਾਂ ਜਾ ਨਾ ਰਹਾਂ,ਮੈਂ ਪੜਪੋਤੇ ਦੇ ਵਿਆਹ ਚ ਅਖਾੜਾ ਲਗਵਾਉਣਾ।

  • @azadpanjaabsingh8536
    @azadpanjaabsingh8536 Před 3 lety +120

    ਮਾਣਕ ਸਾਬ ਦੀ ਅਸੀਂ ਬਹੁਤ ਇਜ਼ਤ ਕਰਦੇ ਆ ਪਰ ਅਸੀਂ ਬੇਟੇ ਤੁਹਾਡੇ ਨਾਲ ਵੀ ਹਾਂ।ਮਾਣਕ ਸਾਬ ਹਮੇਸਾ ਸਾਡੇ ਦਿੱਲ ਚ ਵਸਦੇ ਰਾਹਿਣ ਗੇ।

    • @gurdeepsingh7615
      @gurdeepsingh7615 Před 2 lety +1

      @Kulwinder Singh we

    • @gurdeepsingh7615
      @gurdeepsingh7615 Před 2 lety +1

      @Kulwinder Singh
      9DJ dj1b

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਇੰੰਦੀ ਟਰੱਕ ਵੀ ਸਟੇਜ ਤੇ ਫਿਰਦਾ ਏ ਭੋਰਾਵੀ ਪਤਾ ਨਹੀਂ ਲੱਗਦਾ ਹਸਨ ਗਾਉਂਦਾ ਹੈ ਕੇ ਕੁਲਦੀਪ ਮਾਣਕ ਬਹੁਤ ਵਧੀਆ ਆਨੰਦ ਆ ਗਿਆ ਯਾਰ ਹਸਨ ਦਾ ਤਾਂ ਨਾਂ ਬਣ ਜਾਏਗਾ ਪ੍ਰ ਇਦੀ ਦਾ ਲਿਗ ਪਲਿਗ ਦਾ ਪਤਾ ਨਹੀਂ ਲੱਗਣਾ ਲਿਗ ਹੈਂ ਕੇ ਪਲਿਗ

    • @oakleahouse1204
      @oakleahouse1204 Před rokem

      ​@@gurdeepsingh7615pun7

  • @ParamjeetKaur-wi5hy
    @ParamjeetKaur-wi5hy Před 3 lety +66

    ਜੂਨੀਅਰ ਕੁਲਦੀਪ ਮਾਣਕ ਤੇਰੀ ਹੇਕ ਕਿਆ ਕਮਾਲ ਹੈ। ਕੁਲਦੀਪ ਮਾਣਕ ਦੀ ਯਾਦ ਤਾਜ਼ਾ ਹੋ ਗਈ।
    ਜਿਊਂਦਾ ਵੱਸਦਾ ਰਹੇਂ ਬੱਚਾ।

  • @jannitera5084
    @jannitera5084 Před 3 lety +45

    Bahut vadia vir ji siraaa 💝💝💝💝💝💝👌👌👌👌👌👌👈👈👈

  • @balvirbainsbains4384
    @balvirbainsbains4384 Před 3 lety +105

    ਵਾਹਿਗੁਰੂ ਜੀ ਕੁਲਦੀਪ ਮਾਣਕ ਜੀ ਦੋਹਤੇ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @japjimann3698
    @japjimann3698 Před 3 lety +30

    ਮਾਣਕ ਸਾਬ ਦੀ ਯਾਦ ਨੂੰ ਤਾਜ਼ਾ ਕਰਤਾ

  • @jagsirsingh4300
    @jagsirsingh4300 Před 3 lety +5

    ਤੁਹਾਡੀ ਅਵਾਜ ਸੁਣ ਕੇ ਮਾਣਕ ਸਾਬ ਦੀ ਯਾਦ ਆ ਜਾਦੀਂ ਹੈ ਜਿਉਦਾਂ ਰਹਿ ਸੇਰਾ

  • @charanjitkaur2583
    @charanjitkaur2583 Před 3 lety +44

    ਮੈਂ ਬਹੁਤ ਸੁਣਦੀ ਆ ਮਾਣਕ ਸਾਹਿਬ ਦੇ ਗੀਤ ਵੀਰੇ ਮਾਣਕ ਦੀ ਅਵਾਜ਼ ਈ ਲਗ ਰਹੀ ਆ ਜਿਉਦਾ ਵਸਦਾ ਰਹੇ

    • @user-gk4wj3xn4b
      @user-gk4wj3xn4b Před 3 lety +7

      ਹਸਨ ਮਾਣਕ ਇੱਕ ਆਪਣੇ ਆਪ ਵਿਚ ਤਰਾਸਿਆ ਹੀਰਾ ਹੈ ਸੋ ਸਾਡੇ ਬਹੁਤ ਨੇੜੇ ਦੇ ਦੋਸਤ ਸਦੀਕ,ਰਫੀਕ,
      ਲਤੀਫ(ਲੱਧਾ)ਉਰਫ ਕੁਲਦੀਪ ਮਾਣਕ ਸਪੁੱਤਰ ਨਿੱਕਾ ਖ਼ਾਂ ਦਾ ਦੋਹਤਾ ਇਹ ਆਪਣੇ ਅਤੇ ਨਾਨਕੇ ਪ੍ਰ‌ਵਾਰ ਦਾ ਨਾਂ
      ਬੁਲੰਦੀਆਂ ਤੇ ਪਹੁੰਚਾਵੈਗਾ ।

    • @sonutoorgroup1898
      @sonutoorgroup1898 Před 3 lety +2

      Hl9

    • @sonutoorgroup1898
      @sonutoorgroup1898 Před 3 lety +1

      Hi g

    • @pb22editz94
      @pb22editz94 Před 2 lety +2

      Hnji shi gal ha 💯

    • @archanagarg6111
      @archanagarg6111 Před 2 lety

      Hume city bale logo ko aggar Manak sahib g pasand hai unki singing to hume low standered samaga jaata hai bcz hume unki tune me gaana ata hai hume gao bali Or truck drivers ke equal samza jaata. Kya manak g ki signing ko pasand krna or punjabi tune punjabi geet lambi hake me gaana kya Lo standered hai. Hamari kitni bad luck hai.

  • @pariidhaliwal409
    @pariidhaliwal409 Před 3 lety +32

    ਬਹੁਤ ਹੀ ਵਧੀਆ ਆਵਾਜ਼ ਸੇਮ ਕਾਪੀ ਮਾਣਕ ਸਾਹਿਬ ਜੀ ਦੀ ਸਾਡੇ ਪਿੰਡ ਦੀ ਸ਼ਾਨ ਸੈਦੋ ਕੇ

  • @officialbhaisohansingh
    @officialbhaisohansingh Před 3 lety +29

    ਵਾਹਿਗੁਰੂ ਜੀ ਕਿਰਪਾ ਕਰਿਓ ਇਸ ਉਤੇ

  • @pammasingh2532
    @pammasingh2532 Před 3 lety +18

    ਵਾਹਿਗੁਰੂ ਤਰੱਕੀ ਬਖਸ਼ੇ ਮਿਹਨਤ ਬਰਕਰਾਰ ਰੱਖੋ

  • @JimmyJK-yz5us
    @JimmyJK-yz5us Před 3 lety +5

    ਰੱਬ ਆਪਣੇ ਆਪ ਹੀ ਕਲਾ ਬਖਸਦੈ ਦੇਖਲੋ ਮਾਂਣਕ ਜੀ ਦੇ ਲੜਕੇ ਨੂੰ ਕਲਾ ਬਖਸੀ ਨਹੀਂ ਏਹ ਦੋਹਤਾ ਜਮਾਂ ਮਾਂਣਕ ਸਾਬ ਵਾੰਗੂ ਗਾਊੌਦੈ, ਹੇਕ ਘੈਟ ਆ,

  • @singhsj5841
    @singhsj5841 Před 3 lety +31

    ਦੋਹਤਾ ਜ਼ਰੂਰ ਕਾਮਯਾਬ ਕਰੇ

  • @protejasinghdhandra8025
    @protejasinghdhandra8025 Před 3 lety +5

    ਮਾਣਕ ਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ। ਜਿਉਂਦੇ ਰਹੋ।

  • @saab4005
    @saab4005 Před 3 lety +6

    Good singer beta ji waheguru ji god bless u

  • @darshansingh5805
    @darshansingh5805 Před 3 lety +4

    ਬੱਲੇ ਓ ਸੇਰਾ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਜਮਾਂ ਕੁਲਦੀਪ ਮਾਣਕ ਦੀ ਯਾਦ ਦਵਾਦਿੱਤੀ

  • @educationatoz8303
    @educationatoz8303 Před 3 lety +13

    ਵਾਹ ਜੀ ਹਸਨ ਸਾਹਿਬ ਕਮਾਲ ਹੀ ਕਰਤੀ ਦਾਤਾ ਤਰੱਕੀ ਬਖਸ਼ੇ

  • @parnambrar397
    @parnambrar397 Před 3 lety +127

    ਨਜਾਰਾ ਦੇ ਦਿਤਾ ਹੈ ਪਰ ਪੈਰ ਨਾਂ shandi ਅਸੀ ਤੇਰੇ ਨਾਲ ਹਾਂ

  • @lalrajput6501
    @lalrajput6501 Před 3 lety +9

    I hear first time
    There's purity in singing not artificial
    Waheguru tuhada bhalla kare
    Lambi ummar tandrusty rahe

  • @desifarmers1577
    @desifarmers1577 Před 3 lety +3

    ਬਹੁਤ ਹੀ ਦਮਦਾਰ ਅਵਾਜ਼ ਹੈ ਬੱਚੇ ਦੀ। ਮਾਲਕ ਮੇਹਰ ਕਰੇ

  • @lyricsjangchapra8017
    @lyricsjangchapra8017 Před 2 lety +2

    ਬਹੁਤ ਹੀ ਵਧੀਆ ਰੰਗ ਵਿੱਚ ਹਸ਼ਨ ਜੀ
    God bless you ਹਸ਼ਨ ਜੀ
    ਮਾਣਕ ਸਾਬ ਦੀ ਅਵਾਜ ਦਾ ਮਾਲਿਕ ਹਸ਼ਨ ਮਾਣਕ

  • @ImranKhan-wb9vu
    @ImranKhan-wb9vu Před 3 lety +26

    Bhut vdiya bro kuldeep mank sahib de namm nu jinda rakya hoya bro

  • @BhupinderBhupi-jh1ny
    @BhupinderBhupi-jh1ny Před 3 lety +11

    Manak di yaad taaza krti yr sachi miss you manak Saab 😔😔😔

  • @malkiatsingh2864
    @malkiatsingh2864 Před 3 lety +7

    I See Kuldeep Manak in my school time. Same Energy same style and same voice, God bless you my dear.

  • @amritjotkaur9411
    @amritjotkaur9411 Před 3 lety +42

    ਜਿਓਂ ਛੋਟੇ ਮਾਣਕ ਰੂਹ ਖੁਸ਼ ਕਰਤੀ👍

  • @pavitarsingh7422
    @pavitarsingh7422 Před 3 lety +15

    ਕਿਸੇ ਵੀਰ ਨੇ ਪਹਿਲਾਂ ਹੀ ਲਿਖਿਆ ਸੀ ਪਰ ਜਕੀਨੀ ਯਾਰ ਇਕ ਦੋ ਹੀ ਹੁੰਦੇ ਆ ਜਾਲਮ ਲੋਕਾਂ ਤੋਂ ਬਚ ਕੇ ਚੱਲੀ ਰੋਟੀ ਖਾਂਦਾ ਵੇਖ ਲੋਕ ਖੁਸ਼ ਨਹੀ ਹੁੰਦੇ ਜੁਗ ਜੁਗ ਜੀਵੋ

  • @satindersingh5484
    @satindersingh5484 Před 3 lety +5

    Bah bai bah bhot achi awavaz ea eh eh singer de hick ch jaan 💪🏼👌👌👈💪🏼 ha bai manak de tra ee ea

  • @navpreetsingh870
    @navpreetsingh870 Před 3 lety +8

    ਵਾਹਿਗੁਰੂ ਜੀ ਮੇਹਰ ਕਰੇ ਜਿਉਂਦੇ ਰਹੋ ਜੀ
    ਨਾਇਸ ਬਰੋ

  • @simranjeetkaur1312
    @simranjeetkaur1312 Před 3 lety +6

    Aa nve klakar ta ave Hi gayi jande par tuc kuldeep manak ho bhut Khushi hai veere Hassan Veer and kuldeep manak love you

  • @prabhjotkhalsa7038
    @prabhjotkhalsa7038 Před 3 lety +3

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਹਸਨ ਮਾਣਕ ਵੀਰ ਨੂੰ

  • @jagdevsinghmaan7257
    @jagdevsinghmaan7257 Před 3 lety +40

    ਜਿਉਂਦਾ ਰਹਿ ਉਸਤਾਦ ਕੁਲਦੀਪ ਮਾਣਕ ਜੀ ਦੇ ਦੋਹਤਿਆਂ

  • @NarinderKumar-uz4hy
    @NarinderKumar-uz4hy Před rokem +1

    Ustadan di mar khadi aa munde ne , very best singing, weldone bete raji raho !!

  • @baba5663
    @baba5663 Před 3 lety +29

    ਮੈ ਤਾ ਸੁਣ ਕੇ ਹੈਰਾਨ ਹੋ ਗਿਆ ਅਵਾਜ਼ ਬਿਲਕੁਲ ਮਾਣਕ ਸਾਬ ਵਰਗੀ ਆ ਜਿਊਦਾ ਰੇਹ ਵੀਰ ਟੈਨਸਨ ਨਾ ਲੈ ਲੋਕਾਂ ਦੀ ,,ਬਸ ਆਪਣੇ ਖਾਸ ਤੋ ਦੂਰ ਰਹੀ

  • @manindersingh5356
    @manindersingh5356 Před 3 lety +15

    Kay baat aa Hans manak ji👌👌

  • @vickybrarvickybrar1263
    @vickybrarvickybrar1263 Před 3 lety +10

    ਰੋਜ 3-4ਵਾਰ ਸੁਣੀਦੈ ਪ੍ਰੋਗਰਾਮ ਬਹੁਤ ਵਧੀਆ ਹਸਨ ਮਾਣਕ

  • @RamanMehra7989
    @RamanMehra7989 Před 3 lety +12

    Bhai ji God bless you Prabhu bhut jada taraki dewe 👍👍🙏🙏🙏😘

  • @GurdevSingh-tl4dh
    @GurdevSingh-tl4dh Před 3 lety +43

    ਵਾਹਿਗੁਰੂ ਜੀ ਮਾਣਕ ਵਾਲੀ ਅਵਾਜ ਦੇ ਦੇਵੇ ਦੋਹਤੇ ਨੂੰ ਅਸੀਂ ਅਰਦਾਸ ਕਰਦੇ ਹਾਂ

  • @sukhwinderdhaliwal4191
    @sukhwinderdhaliwal4191 Před 3 lety +9

    ਇਹ ਬੱਚਾ ਕਿਸੇ ਟਾਈਮ ਫੂੱਲ ਚੜਦੀ ਕਲਾ ਚ ਹੋਵੇਗਾ ਅਸੀਂ ਵੀ ਕੁੱਝ ਲਿਖਣ ਵਾਲੇ ਪੂਰੀ ਪਰਖ ਰੱਖਦੇ ਹਾਂ ਪ੍ਰਮਾਤਮਾ ਇਸ ਦੀ ਛੇਤੀ ਚੜਦੀ ਕਲਾ ਕਰੇ

  • @jimmybuttar4865
    @jimmybuttar4865 Před 3 lety +8

    Waheguru ji tenu hemsa chardikla ch rakhn veere

  • @raghbirsingh6414
    @raghbirsingh6414 Před 3 lety +3

    Very good putra bhuth badia

  • @kulwinderkaur4539
    @kulwinderkaur4539 Před 3 lety +6

    HASSAN.....Rab.tenu.chardi.kla.ch.rakhe.....From.....Kulwinder.Kaur....Amritsar...AirPort..Rajasansi.....

  • @madmusicroyalkingfilms5677
    @madmusicroyalkingfilms5677 Před 3 lety +46

    Aaj pehli war sunyea main bai nu but ik gal da bhut dukh laga
    Main bachpan ton le k hun tak manak sahb ji nu bhut sunyea te ohna da aaj tak kde ik sur Hilda nhi dekhyea bada dukh laga k bai sur bhut chad da
    Virast sambaln lai mehnat bhut karni paini
    🙏🙏🙏🙏🙏🙏🙏🙏🙏

    • @RamanMehra7989
      @RamanMehra7989 Před 3 lety +5

      Bhai ji koi na ji bhai ji ne try ta kita hai ji Sidhu mossewala be dekh de ho tuc pr us to bhut acha sing kr reha hai ji sur da thodaa up down aa

    • @madmusicroyalkingfilms5677
      @madmusicroyalkingfilms5677 Před 3 lety +3

      @@RamanMehra7989 nhi nhi veere Sidhu vargyean de tan sale kde gaane ph vich v nhi rakhe but ik jado virasti ghrane da singer sunn nu milda tan bhut umeeda hundiaan chnga sunn walyean nu
      Baki ohna nalon tan hjaar darje vadiaa bai bs eh keha k manak sahb di virasat nu kayem rakhn lai mehnat b rakhni peni nal nal

    • @madmusicroyalkingfilms5677
      @madmusicroyalkingfilms5677 Před 3 lety +3

      @@simrankhanmusic veere gaane di jini k samj main likhyea
      Je asi chnga sunde ha te agge v umeed chnga Sunan di rakhye tan kalli waa waa nal v gal nhi bandi bro
      Je sanu manak bai ton umeed ese lai chnge di hi umeed karange 🙏

    • @sayonaragaming7738
      @sayonaragaming7738 Před 3 lety +3

      Sahi gll paji sur bhut jeyda besura ho rya aa vadia aa,, bhut vadia ho skdaa
      Yara mehnat jari rakh

    • @jagdeepsahib788
      @jagdeepsahib788 Před 3 lety +2

      @@RamanMehra7989 ਗੱਲ ਇਸ ਦੀ ਕਰ ਰਹੇ ਸਿੱਧੂ ਮੂਸੇ ਵਾਲੇ ਦਾ ਨਾਂ ਵੀ ਲਿਆ। ਨਾਲੇ ਸਿੱਧੂ ਮੂਸੇ ਵਾਲਾ ਅਪਦੇ ਦਮ ਤੇ ਚੱਲਿਆ ਕਿਸੇ ਮਾਮੇ ਨਾਨੇ ਨਾਂ ਲੈ ਕੇ ਨਹੀਂ ਹਿੱਟ ਹੋਇਆ।

  • @balvirbainsbains4384
    @balvirbainsbains4384 Před 3 lety

    ਵਾਹਿਗੁਰੂ ਜੀ ਕੁਲਦੀਪ ਮਾਣਕ ਬਾਈ ਜੀ ਦੋਹਤੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ

  • @kohinoor2743
    @kohinoor2743 Před 3 lety +1

    Jiunde raho 22 ji.manak sab di yad tajja karti .bahut wadhiya carry on .ban jau gall mehar karega parmatma

  • @jasbirsing6568
    @jasbirsing6568 Před rokem +1

    Very good nice waheguru mehar krn

  • @sukhsahota3351
    @sukhsahota3351 Před 3 lety +5

    Wah Manak Saab .. Kuldeep Manak Saab Aj V Sade Dila Vich Ne

  • @KalyanMuziks
    @KalyanMuziks Před 3 lety +11

    ਬਹੁਤ ਵਧੀਆ ਹਸਨ👌👌👌

  • @shakeelbapla6958
    @shakeelbapla6958 Před 3 lety +1

    👍 vah ji vah nazra hi aa gya jida rhie veere kuldeep manak ji di yad aa gayi 😭😭😭 tu veere madi sangat ton door rhi sare sarote tere nal ne baki veere bhut hi vadia program pesh keeta rooh khush ho gayi 👍👍👍🤲🤲🤲 subhanallah 🤲

  • @RandhirSingh-xj5hk
    @RandhirSingh-xj5hk Před 3 lety +3

    ਜਿਓਦ ਰਹਿ ਬਾਈਤੇਰੇ ਨਾਨਾ ਵੀ ਪੁਰੇ ਜੋਸ ਗਾਉਦਾ। ਸੀ ਕੁਲਦੀਪ ਮਾਣਕ ਸਾਬ👍💐💐💐💐💐

  • @jaskaransinghbal618
    @jaskaransinghbal618 Před 3 lety

    Manak sahib ji di jaad taja karti veer parmatma tahanu taraki bakshey tandrusti bakshey bilkul manak sahib varga andaaz

  • @SADAVIRSA
    @SADAVIRSA Před 3 lety +7

    bilkul manak hi aa gia . rabb chardi kala ch rakhe

  • @davinderdhillon7116
    @davinderdhillon7116 Před 3 lety +10

    Lots of blessings

  • @user-kw8lf1ie6n
    @user-kw8lf1ie6n Před 5 měsíci

    ਜੀਹਦਾ ਰਿਹ, ਬਾਈ ਜੀ ਬਹੁਤ ਵਧੀਆ ਸੁਦਾਅ,ਆ, ਗਿਆ,, ਲਖਵੀਰ ਸਿੰਘ ਲਾਲਕਾ ਅਸਾਹੂਰ ਜਰਨਲ ਸਕੱਤਰ ਕਾਂਗਰਸ ਪਾਰਟੀ

  • @JagtarSingh-vs5hz
    @JagtarSingh-vs5hz Před 3 lety +34

    ਮਾਣਕ ਸਾਹਬ ਜੀ ਕਲੀਆਂ ਦਾ ਬਾਦਸ਼ਾਹ ਆ ਗਿਆ ਹੈ ਕੋਈ ਫਰਕ ਨਹੀ ਹੈ

  • @amrindersinghdandiwal8135
    @amrindersinghdandiwal8135 Před 3 lety +13

    ਸਿਰਾ ਹਸਨ ਬਾਈ❤️

  • @SukhdevSingh-lr1um
    @SukhdevSingh-lr1um Před rokem

    ਵਾਹਿਗੁਰੂ ਜੀ ਪੂਰੀ ਗੱਲ ਬਹੁਤ ਵਧੀਆ

  • @milkhasinghuppal8969
    @milkhasinghuppal8969 Před 3 lety +4

    ਬਹੁਤ👍💯 ਵਧੀਆ ਗਾਇਆ

  • @gurpritsinghgrewal3245

    ਸਾਰਿਆ ਦੇ ਕੁਇੰਟ ਲਾਇਕ ਨੀ ਕਰ ਸਕਦਾ ਕਿਉਂਕਿ ਕਮੈਂਟ ਬਹੁਤ ਸਾਰੇ ਹਨ ।ਇਸ ਲਈ ਸਾਰੇ ਕਮੈਂਟ ਨੂੰ ਲਾਇਕ 👌👌👌

  • @vakilsingh6073
    @vakilsingh6073 Před 3 lety +4

    ਸਿਰਾ ਬਾਈ ਹਸਨ

  • @jagdevkaur3144
    @jagdevkaur3144 Před 2 lety +7

    ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੋਂ ਕੁਲਦੀਪ ਮਾਣਕ ਸਾਹਿਬ ਦੇ ਗਾਣੇ ਸੁਣਦੇ ਹੁੰਦੇ ਸੀ ਹੁਣ ਸੱਠ ਪੈਂਹਟ ਉਮਰ ਚ ਵੀ ਬਹੁਤ ਵਧੀਆ ਲਗਦੇ ਨੇ ਪੁਤਰਾ ਬਿਲਕੁਲ ਮਾਣਕ ਸਾਹਿਬ ਦੀ ਯਾਦ ਦਿਵਾ ਦਿੱਤੀ 🙏🌹🌹🌹

  • @DeshMalwaTv
    @DeshMalwaTv Před 3 lety +5

    Wah ji wah bahut vadia nazara agaya sunke

  • @AmritSingh-ue5ev
    @AmritSingh-ue5ev Před 3 lety +1

    ਚੜਦੀ,ਕਲਾ,ਰੱਖੀ

  • @simranbais5463
    @simranbais5463 Před 3 lety +9

    ਬਹੁਤ ਵਧੀਆ ਵੀਰੇ ਲੱਵ ਜੂ

  • @rubyaroradmk2994
    @rubyaroradmk2994 Před 3 lety +15

    wahhh kya baat aa bro👍👍

  • @preetsidhu9843
    @preetsidhu9843 Před 3 lety +4

    Very very nice song bro and very nice voice bro
    Tusi hamesha kush raho bro gbu rabb hamesha kush rakhe thonu jiiii thodi har Ik wish puri hove jii
    Love uuuuuu jahaj bar K Bro 😘😘😘😘😘😘

  • @GagandeepSingh-qy9tp
    @GagandeepSingh-qy9tp Před 3 lety +23

    ਬਹੁਤ ਵਧੀਆ ਕਲੀਆ ਦੇ ਬਾਦਸ਼ਾਹ 👍👍👌

  • @santokhsinghbenipal8592
    @santokhsinghbenipal8592 Před rokem +1

    ਸ਼ਾਬਾਸ਼ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @sukhasinghpunjabiboy33322

    ਬੱਲੇ ਬੱਲੇ ਕਰਵਾ ਦਿੱਤੀ ਹੈ ਮਾਣਕ ਦੇ ਦੋਹਤੇ ਨੇ ਮੈ ਕਲੀਆਂ ਦੇ ਬਾਦਸ਼ਾਹ ਦਾ ਇੱਕ ਪ੍ਰੋਗਰਾਮ ਦੇਖੀਆਂ ਪਿੰਡ ਤਲਵਣ ਵਿਚ ਪੀਰ ਮਈਆਂ ਸਾਹਿਬ ਦੇ ਦਰਬਾਰ ਤੇ ਬਹੁਤ ਸੋਹਣੀ ਆਵਾਜ਼ ਲੱਗੀ ਹੈ ਮੈਨੂੰ ਨਾਨਾ ਤੇ ਨਾਨਾ ਸੀ ਦੋਹਤੇ ਦੀ ਵੀ ਕੋਈ ਰੀਸ ਨਹੀਂ

  • @arwindersinghsidhu736
    @arwindersinghsidhu736 Před 3 lety +31

    ਦੂਜਾ ਮਾਣਕ Love you bai ❤

    • @krishnaarora271
      @krishnaarora271 Před 3 lety +2

      दिल से प्यार मानक

    • @ManjeetSingh-ll9io
      @ManjeetSingh-ll9io Před 3 lety

      Eh vero duja manak h es veer nu sport kro duniya ehde bhut pise pye he

    • @balbirkaur3407
      @balbirkaur3407 Před 3 lety +1

      Very nice 👌👌👌 song ਛੋਟੇ ਮਾਣਕ ਸਾਹਿਬ ਕਮਾਲ ਕਰ ਦਿੱਤੀ

    • @dilbagbassi5952
      @dilbagbassi5952 Před 3 lety

      ਬਹੁਤ ਵਧੀਆ ਜੀ ਜੈਜੀ ਠੋਕ ਤਾ

  • @AmanDeep-fi3qt
    @AmanDeep-fi3qt Před 3 lety +3

    ਬਹੁਤ ਵਧੀਆ ਵੀਰ, ਚੰਗੀ ਕੋਸ਼ਿਸ਼, ਜੀਓ

  • @gogarano
    @gogarano Před 3 lety +1

    Jee oye veeryaa
    Bilkul ohi awaaaz ohi andaaz
    Manak sahab

    • @bhaiamandeepsinghparvana3464
      @bhaiamandeepsinghparvana3464 Před 2 lety

      ਮਿਹਨਤ ਦੀ ਅਜੇ ਹੋਰ ਲੋੜ ਹੈ ਛੋਟੇ ਵੀਰ ਗਾਇਆ ਵਧੀਆ

  • @sewaksidhu7160
    @sewaksidhu7160 Před 3 lety +4

    ਤੁਹਾ੩ੇ ਨਾਨਾ.ਜੀ.ਵੀ.ਜਲਾਲ ਨੇੜਨੇ िਪ੩ ਗੁਰੂਸਰ ਦੇ ਖੇਤਾ िਵਚ ਵੀ िਨਕੀ ੳੁਮਰੇ ਮॅਝਾ ਚਾਰਦਾ.ਇਜ ਅਵਾਜ ਕॅਢਦਾ ਸੀ ਪਰਮਾਤਮਾ ਵੀਰੇ ਤਰॅਕੀ ਬਗਸੇ ਪਰਮਾਤਮਾ ਨਾਲ ਚਾिਹਦਾ ਹੋਰਾ ਤੋ ਕੀ ਲੈਣਾ

  • @JaswinderSingh-sc6pn
    @JaswinderSingh-sc6pn Před 2 lety

    ਕੁਲਦੀਪ ਮਾਣਕ ਯਾਦ ਕਰਵਾ ਦਿੱਤਾ ਬੁਹਤ ਵਧੀਆ ਹਸਨ ਮਾਣਕ

  • @haricurry6574
    @haricurry6574 Před 3 lety +5

    God bless you beta ji 🇨🇦

  • @HarpalSingh-uv9ko
    @HarpalSingh-uv9ko Před 2 lety +1

    Nice God bless you dear brother. WAHEGURU JI CHARDIKALA CH RAKHAN LAMBIA UMMRA BAKSHAN JI.

  • @gurusaini2946
    @gurusaini2946 Před 3 lety +1

    Very nice God bless you i love you beta ji wahguru ji tuhanu hmesha kuhsiya bakshan beta ji

  • @rpsingh8930
    @rpsingh8930 Před 3 lety +2

    Bahut vadia veerji... Hanery liya diti... Waheguru mehar rakhe

  • @davinderdhillon7116
    @davinderdhillon7116 Před 3 lety +9

    Next year your show in my pind pakka

  • @simranjeetkaur1312
    @simranjeetkaur1312 Před 3 lety +4

    Verre kuldeep manak back hassan mank love you brother

  • @lakhwindersinghghuman7207

    ਆਵਾਜ਼ ਅਤੇ ਸਟੇਜ ਦੀ ਐਕਟਿੰਗ ਮਾਣਕ ਸਾਹਿਬ ਨਾਲ ਮਿਲਦੇ ਜੁਲਦੇ ਹਨ,45 ਕੂ ਸਾਲ ਪਹਿਲਾ ਪਹਿਲੀ ਵਾਰ ਮਾਣਕ ਸਾਹਿਬ ਦਾ ਅਖਾੜਾ sirhind ਕੋਲ ਕੋਟਲਾ ਸੁਲੇਮਾਨ ਵਿੱਚ ਸੁਣਿਆ ਸੀ,god bless you 👍👍👍

  • @rajeevkumarmakhu5702
    @rajeevkumarmakhu5702 Před 3 lety +2

    Veeeeeeeery nice hassan manik..waheguru chardia kala ch rakhe..👍

  • @jagmeet22
    @jagmeet22 Před 3 lety

    ਛੋਟੇ ਵੀਰ ਬਹੁਤ ਖੂਬ । ਜੁਗ ਜੁਗ ਜੀਉ ।

  • @lalrajput6501
    @lalrajput6501 Před 3 lety +4

    Better than many singer
    God bless you

  • @harwinderkaurpinda40
    @harwinderkaurpinda40 Před rokem

    Waheguru g chade kla hove bhe de wmk🙏🙏🙏🙏🙏

  • @sukhisingh7805
    @sukhisingh7805 Před 2 lety +6

    ਜਿਊਂਦਾ ਰਹਿ ਬਈ ਸਵਾਦ ਆ ਗਿਆ ਸੁਣ ਕੇ 👌🏻👌🏻👌🏻✨✨✨✨✨😊😊😊

  • @preethundal1637
    @preethundal1637 Před 3 lety +57

    ਮਾਣਕ ਸਾਬ ਦੀ ਯਾਦ ਆ ਗਈ

    • @harmanpreetkaur8173
      @harmanpreetkaur8173 Před 3 lety +2

      sota mank a sada

    • @simrangill3466
      @simrangill3466 Před 3 lety

      @@harmanpreetkaur8173 ez9

    • @RamanKumar-ky6bn
      @RamanKumar-ky6bn Před 3 lety

      @@harmanpreetkaur8173 \

    • @parmjitkaur7978
      @parmjitkaur7978 Před 3 lety

      @@RamanKumar-ky6bnthe,

    • @surindermundra8212
      @surindermundra8212 Před 3 lety

      @@harmanpreetkaur8173 ďďďďdďdďdďďddddddďddďďdddddddddddďďdddďdddddddddddďdddddddddddddďddďdďďddďdddddďddddddddddddddddddddddďdddddddddddddddddddddddddddddddddddddddddddddddddddddďddddddddddddddddddddddddddďddddddddďddddddddďddddďdddddddddddddddďddsddddddddddddddddddddddddďddddddddds

  • @rana_ji3533
    @rana_ji3533 Před 3 lety

    Aj eda. Lga ki Manak. Ji aa gye.. God bless you veer.. Mehr kreo.... Bs ek. Req aa... Jida di awaz aa kde v door na hon deo... Sede raste chlyeo.... Bs kamyaabi mill. Jni.. God bless you veer

  • @Army_boys_01
    @Army_boys_01 Před 3 lety +2

    Aaa hundi live proform

  • @karandeep8839
    @karandeep8839 Před 3 lety +5

    Very good

  • @rosepink2138
    @rosepink2138 Před 3 lety +3

    Same voice really appreciative 👌🏻👌🏻👌🏻

  • @parshotambansal9935
    @parshotambansal9935 Před 3 lety +96

    ਕੌਣ ਕਹਿੰਦਾ ਕਿ ਮਾਣਕ ਮਰ ਗਿਆ ਉਹ ਤਾਂ ਸਦਾ ਜਿਉਂਦਾ ਰਹੇਗਾ।

  • @sukhkamiana5473
    @sukhkamiana5473 Před 3 lety +1

    Love you bai ji

  • @daljitsingh1686
    @daljitsingh1686 Před rokem

    Wah ji wah you’re numba one keep it up thanks 👏👍🙏