ਜੋ ਸਵਾਦ ਸਬਜੀ ਚੁੱਲੇ ਤੇ ਬਣਦੀ ਉਹ ਗੈਸ ਤੇ ਕਿੱਥੇ//ਅੱਜ ਬਣਾ ਲਈ ਇਕ ਮਹੀਨੇ ਲਈ ਛੁੱਟੀ 🤔🤔

Sdílet
Vložit
  • čas přidán 10. 09. 2024
  • ‪@karanmahalvideo‬ ‪@jasminmahalvlogs7754‬

Komentáře • 21

  • @kiranpal3847
    @kiranpal3847 Před 22 dny +2

    😊😊😊😊😊

  • @MohinderSingh-tl7to
    @MohinderSingh-tl7to Před měsícem +4

    ਭੈਣ ਜੀ ਜਦੋਂ ਤੁਸੀਂ ਤੜਕਾ ਭੁੰਨਦੇ ਆ ਪਹਿਲਾਂ ਸਾਬਤ ਲਾਲ ਦੋ ਤਿੰਨ ਭੂਨਿਆ ਕਰੋ ਫਿਰ ਦੇਖਿਆ ਕੜੀ ਕਿਨੀ ਸੁਆਦ ਬਣਦੀਆਂ ਜੀ ਇਕ ਭੈਣ ਜੀ ਤੁਸੀਂ ਤਾਂ ਪਿੰਡ ਰਹਿੰਦੇ ਓ ਇਕ ਤਾ ਮੇਥੇ ਹੁੰਦੇਆਂ ਮੈਥੀਂ ਹੁੰਦੀ ਆ ਮੈਥੀਂ ਨੂੰ ਵੱਡ ਕੇ ਸਕਾ ਲਿਆ ਕਰੋ ਫਿਰ ੳਸ‌ਪੋਡਰ ਬਣਾ ਲਿਆ ਕਰੋ ਜੀ ਜਦੋਂ ਕੜੀ ਬਣ ਗੀ ਬਾਦ ਮਾ ਇਕ ਚਮਚਾ ਮੈਥੀ ਪੋਡਰ ਦਾ ਪਾ ਦਿਆ ਕਰੋ ਫਿਰ ਖਾ ਕੇ ਦੇਖਿਓ ਜੀ ਖਾ ਕੇ ਊਗਲੀਆ ਚਟਦੇ ਰਹਿ ਜਾਉਂਗੇ

  • @SurendraSinghSirohi
    @SurendraSinghSirohi Před měsícem +2

    Nice vlog

  • @rubneev
    @rubneev Před měsícem +2

    Vicky veer g haldi piha lo sabti haldi khrab ho jydi a pishi hoi haldi nu jinna time mr ji rakh lo

  • @sarbjitdhaliwal5644
    @sarbjitdhaliwal5644 Před měsícem +1

    Waheguru ji

  • @chahalkumar9696
    @chahalkumar9696 Před měsícem +1

    Veere no mied jdo sukho bhen ne piaj pai Video de Suru vich jdo Sandeep bhen ne kadsi Kari ta sundi ai uh kina chir kadsi nal lag ke hildi rahi me joom karke dechi tusi vi video vich cheak Kar lip please

  • @rubneev
    @rubneev Před měsícem +1

    Mere pind chet month ch v nhi kadai bno de kah de ne v chet di kadai chita khadi di khadi

  • @MohinderSingh-tl7to
    @MohinderSingh-tl7to Před měsícem +1

    ਕਿਉਂ ਨਹੀਂ ਬਣਦੀ ਜੀ ਸੌਂਣ ਚ ਇਹ ਦੱਸੋ ਜੀ

  • @BaljinderKaur-dl7vi
    @BaljinderKaur-dl7vi Před měsícem +1

    Eh ke shuko bhañ NY watered dollyea jive farsh kucha hoye ehnea ne pata ke koi fidel sakda name gand panda ghar c

  • @GurpreetKaur-me4tt
    @GurpreetKaur-me4tt Před měsícem +1

    Nice video

  • @MohinderSingh-tl7to
    @MohinderSingh-tl7to Před měsícem +1

    ਸੌਂਣ ਦੇ ਛਰਾਟੇ ਭਾਦੋਂ ਦੇ ਆੜਾਕੇ ਭਾਦੋਂ ਦੀ ਧੁੱਪ ਦਾ ਮਰਿਆ ਜੱਟ ਫ਼ਕੀਰ ਹੋ ਗਿਆ ਸੀ ਜੀ

  • @ranjitkaur6830
    @ranjitkaur6830 Před měsícem +1

    Sat shri akal veere

  • @haardeepsingh4842
    @haardeepsingh4842 Před měsícem

    Waheguru ji 🙏🙏

  • @vihanrajput322
    @vihanrajput322 Před měsícem +1

    🌲🌾🌾🌧️👍🚜🙏🙏

  • @amritpalkaur666
    @amritpalkaur666 Před měsícem +1

    Namakdani tusi plastic di na use karo steel di le k ayo

  • @gurmeetkaurpandher9057
    @gurmeetkaurpandher9057 Před měsícem +3

    ਪਿਆਜ਼ ਵਾਲੀ ਬਾਟੀ ਜਿਡੀ ਕੁ ਛੋਟੀ ਟੋਕਰੀ ਆਉਦੀ ਪਿਆਜ ਧੋ ਕੇ ਉਸ ਵਿਚ ਪਾਇਆ ਕਰੋ ਪਾਣੀ ਨੁਚੜ ਜਾਂਦਾ ਪਾਣੀ ਵਿਚੋਂ ਸਿਧੇ ਪਿਆਜ ਕੱਢ ਕੇ ਨਾ ਪਾਇਆ ਕਰੋ

  • @dimplerani4087
    @dimplerani4087 Před měsícem +3

    ਮੈਨੂੰ ਇਹ ਦੱਸੋ ਕਿ ਸੋਣ ਮਹੀਨੇ ਚ ਗੜੀ ਕਿਉਂ ਨਹੀਂ ਬਣਾਉਂਦੇ

    • @rubneev
      @rubneev Před měsícem +1

      Sabn months ch kachi rut mani jydi beshan bhari hunda pachada ni g eh hi Karen ho sakada

    • @harkamal16
      @harkamal16 Před měsícem +4

      ਸਾਉਣ ਮਹੀਨੇ ਸਿਲਾ ਮੌਸਮ ਹੁੰਦਾ ਏ ਤੇ ਕੜੀ ਵਿਚ ਖੱਟਾ ਪੈਦਾ ਏ ਸਰੀਰ ਨੂੰ ਬੈ ਹੋ ਜਾਂਦੀ ਏ ਇਸ ਲਈ ਨੀ ਬਣਾਉਂਦੇ ਕੜੀ ਸਾਉਣ ਚ

  • @user-mg8qk2hv3e
    @user-mg8qk2hv3e Před měsícem +1

    Waheguru Ji