ਤਿੰਨ ਰੂਪ ! Dhan Guru Gobind Singh Ji || Gurbani Katha || Rotorua, New Zealand 2024

Sdílet
Vložit
  • čas přidán 17. 06. 2024
  • ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤਿੰਨ ਰੂਪ ਦੱਸੇ !
    ਗੁਰਬਾਣੀ ਕਥਾ ਵੀਚਾਰ ਸਮਾਗਮ - ਨਿਊਜੀਲੈਂਡ
    ਗਿਆਨੀ ਗੁਰਪ੍ਰੀਤ ਸਿੰਘ ਜੀ
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp.com/F2pwHTLzsKQ...
    Telegram Group
    t.me/GianiGurpreetSinghJi
    #gurbanikatha #gurugobindsinghji #ਗੁਰਬਾਣੀ

Komentáře • 21

  • @MangalSingh-je3bt
    @MangalSingh-je3bt Před 10 dny +1

    ਧੰਨ ਧੰਨ ਧੰਨ ਗੁਰੂ,
    ਧੰਨ ਧੰਨ ਧੰਨ ਗੁਰੂ ਪਿਆਰੇ
    ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਧੰਨ ਵਾਹਿਗੁਰੂ ਜੀ

  • @TonySinghVohra
    @TonySinghVohra Před 11 dny +2

    ਸੀ੍ ਵਾਹਿਗੁਰੂ ਜੀ ਕਾ ਖਾਲਸਾ
    ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @DAVINDERSINGH-uq9bt
    @DAVINDERSINGH-uq9bt Před 10 dny +1

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @gurdeepsingh3185
    @gurdeepsingh3185 Před 10 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ

  • @AmarjitSingh-lo7gl
    @AmarjitSingh-lo7gl Před 8 dny

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @jagseersinghwahsgurukjibra9890

    🌹🌹ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🌹🌹ਪੂਰੀ ਹੋਈ ਕਰਾਮਾਤਿ ਆਪਿ ਸਿਰਜਣ ਹਾਰੈ ਧਾਰਿਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @vishavdeepsingh3918
    @vishavdeepsingh3918 Před 10 dny +1

    Waheguru ji🙏🙏🙏🙏🙏🙏❤❤

  • @xizedd
    @xizedd Před 10 dny

    Dhan Dhan guru pita guru Gobind Singh sahib ji

  • @jatindersingh-om3ez
    @jatindersingh-om3ez Před 11 dny +2

    Waheguru ji ka khasla waheguru ji ki fhate

    • @rachhpalsingh2664
      @rachhpalsingh2664 Před 10 dny

      🙏🙏🙏🙏🙏🙏🧿🧿🌷🌷🙏🙏🙏🙏🙏🙏

  • @rajnishkaur1549
    @rajnishkaur1549 Před 10 dny +1

    Waheguru ji 🌹🌹

  • @sonubajwa2133
    @sonubajwa2133 Před 10 dny +1

    Waheguru ji 🙏

  • @Malwa_modify
    @Malwa_modify Před 10 dny

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @HarjinderSingh-hg6kc
    @HarjinderSingh-hg6kc Před 11 dny +1

    🙏🏼🙏🏼🙏🏼🙏🏼🙏🏼🙏🏼

  • @gurdeepsingh3185
    @gurdeepsingh3185 Před 10 dny

    ਬਹੁਤ ਵਧੀਆ ਬੀਡੀੳ ਹੈ ਜੀ

  • @HarjinderSingh-hg6kc
    @HarjinderSingh-hg6kc Před 11 dny +1

    🙏🏼🌷🌷🌷🌷🌷🌷

  • @Harindersingh-sv2fq
    @Harindersingh-sv2fq Před 10 dny

    🙏🙏

  • @inderjeetsingh8365
    @inderjeetsingh8365 Před 9 dny

    Waheguru ji ka Khalsa waheguru ji ki Fateh
    Veerji parshada chakan to pehla kis tarah sukrana ya ardaas kive karni chahidi pls dasso

  • @ManpreetKaur-ri3uk
    @ManpreetKaur-ri3uk Před 9 dny +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ। ਮੈਂ ਕੁਝ ਪੁੱਛਣਾ ਸੀ ਜੀ ਤੁਹਾਡੇ ਤੋਂ। ਮੈਂ ਬਹੁਤ ਦੁੱਖੀ ਹਾਂ ਤੇ ਗੋਇੰਦਵਾਲ ਸਾਹਿਬ ਦੀ ਬਾਉਲੀ ਸਾਹਿਬ ਵਿੱਚ ਇਸ਼ਨਾਨ ਕਰਨਾ ਚਾਹੁੰਦੀ ਹਾਂ। ਪਰ ਮੈਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹਾਂ। ਮੈਂ ਜਿੰਨੇ ਵੀ ਇਸ਼ਨਾਨ ਕਰਾਂ ਕੀ ਓਹਨਾ ਦੀ ਮਹਤਤਾ ਹੋਏਗੀ। ਕੀ ਮੈਨੂੰ ਓਹਨਾਂ ਦਾ ਫ਼ਲ ਮਿਲੇਗਾ। ਕਿਰਪਾ ਕਰਕੇ ਮੈਨੂੰ ਇਸਦਾ ਜਵਾਬ ਜ਼ਰੂਰ ਦੇਣਾ ਕਿਉਂਕਿ ਮੈਂ ਜਲਦੀ ਜਾਣਾ ਹੈ।