Reaction on Gal Sunoh Punjabi Dosto ( Official Music Video) Gurdas Maan

Sdílet
Vložit
  • čas přidán 6. 09. 2022
  • #gurdasmaan #gurdasmaanlive
    Gall Sunoh Punjabi Dosto Gurdas Maan New song | Reaction on Gall sunoh Punjabi dosto gurdas maan
  • Hudba

Komentáře • 350

  • @Kirpalsomal-official
    @Kirpalsomal-official Před rokem +17

    🙏 ਪੰਜਾਬ ਦੀ ਸ਼ਾਨ ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਜੀ ਜ

  • @JasbirSingh-sb4cg
    @JasbirSingh-sb4cg Před rokem +1

    Very nice 22g gurdas maan jee 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @ravinderchhabra1965
    @ravinderchhabra1965 Před rokem +16

    Shame on people saying murdabad for Baba Gurdas Maan ji .A pure Soul ,great writter,great composer & singer .Just love him ,may Waheguru ji bless him with healthy long life .

  • @deepkatnoriawritersinger5163

    Sha gaye baba g kya pehli vaar sunya thinu kya baat veer soorma yaar tu gurdas maan baare changga bolda aa kurban java ona to vada mainu apni zindagi ch koi ni laga salute

  • @moneygiana2754
    @moneygiana2754 Před rokem +2

    ਜਿੳਂਦਾ ਰਹਿ ਪੁੱਤ ਬਹੁਤ ਸੋਹਣਾ

  • @manatmashi8487
    @manatmashi8487 Před rokem +1

    Sanu Punjabiya nu shonk ni tarane lon da sadi Punjabi nu na koi dab sakda na koi mitta sakda ma Punjabi boli zindabad🥰🥰

  • @itssunilgurjarjjn
    @itssunilgurjarjjn Před rokem +5

    Maan legend the , h aur rahenge
    Wo hamare bhi idol h
    Love from Rajasthan 💙

  • @rajanheera9841
    @rajanheera9841 Před rokem +23

    Salute to u brother, jo sach bolan di himmat kiti👍🤦‍♀️

  • @rupinderjitkaur4170
    @rupinderjitkaur4170 Před rokem +4

    ਬਿੱਲਕੁੱਲ ਸਹੀ ਕਿਹਾ ਗੁਰਦਾਸ ਮਾਨ ਜੀ ਜਿਹੜੇ ਲੋਕਾ ਦੇ ਦਿਲ ਚ ਵੱਸਦੇ ਵੱਸਦੇ ਰਹਿਣਗੇ ਕਿਸੇ ਦੇ ਕਹਿਣ ਨਾਲ ਕੁਝ ਨਹੀ ਹੋਣਾ ਜਿਹੜਾ ਅੱਜ ਤੱਕ ਲੋਕਾ ਦੇ ਦਿਲਾ ਤੋਂ ਰਾਜ ਕਰ ਰਿਹਾ ਕੋਈ ਉਸਦਾ ਮੈਚ ਨਹੀ ਉਸਦੀ ਕੋਈ ਜਗਾ ਨਹੀ ਲੈ ਸਕਦਾ ਉਸ ਨੇ ਹਰੇਕ ਗਾਣੇ ਚ ਸਚਿਆਈ ਲਿਖੀ ਹੈ ਬਹੁਤ ਸਮਾ ਪਹਿਲਾ ਹੀ ਉਸਨੇ ਗਾਣੇ ਦੇ ਰੂਪ ਚ ਕਹਿ ਦਿੱਤਾ ਸੀ ਕਿ ਬੇਕਦਰੇ ਲੋਕਾ ਚ ਕਦਰ ਗਵਾ ਲਵੇਗਾ ਜਿਹੜਾ ਕਿ ਲੋਕਾ ਨੇ ਸਿੱਧ ਕਰ ਕੇ ਦੇ ਦਿੱਤਾ ਅਸੀਂ ਉਹ ਵੀਡਿਓ ਵੇਖੀ ਜਦੋ ਕਨੇਡਾ ਸੋ ਚ ਉਸਨੂੰ ਸਟੇਜ ਤੇ ਗਾਲਾ ਕੱਢੀਆ ਤੇ ਮੁਰਦਾ ਬਾਦ ਕੀਤੀ ਜਦੋ ਉਸਦੀ ਮਾਂ ਨੂੰ ਗਾਲਾ ਕੱਢੀਆ ਉਹ ਕਿਵੇਂ ਚੁਪ ਰਹਿ ਸਕਦਾ ਸੁਭਾਵਿਕ ਹੈ ਜਦੋਂ ਕਿਸੇ ਨੂੰ ਗਾਲ੍ਹਾਂ ਕੋਈ ਕੱਢਦਾ ਤਾ ਉਹ ਮਰੀ ਜਮੀਰ ਵਾਲਾ ਹੀ ਚੁੱਪ ਰਹਿ ਸਕਦਾ ਵੀਡਿਓ ਚ ਅਸੀ ਵੇਖਿਆ ਜਿਹੜਾ ਬੰਦਾ ਗੁਰਦਾਸ ਮਾਨ ਦੇ ਸੋ ਚ ਮੁਰਦਾ ਬਾਦ ਤੇ ਗਾਲਾ ਕੱਢ ਰਿਹਾ ਸੀ ਲੋਕਾ ਨੂੰ ਉਸਦੀ ਬੇਅਕਲੀ ਨਹੀ ਦਿਸੀ ਹੱਦ ਹੈ ਉਹ ਬੰਦਾ ਗੁਰਦਾਸ ਮਾਨ ਦੀ ਉਮਰ ਦਾ ਲੱਗ ਰਿਹਾ ਸੀ ਇਸਦਾ ਮਤਲਬ ਉਸਨੇ ਜਿਹੜੀਆ ਗਾਲਾ ਗੁਰਦਾਸ ਮਾਨ ਦੀ ਮਾਂ ਨੂੰ ਕੱਢੀਆ ਸਮਝੋ ਉਸਨੇ ਖੁਦ ਆਪਦੀ ਮਾ ਨੂੰ ਗਾਲਾ ਕੱਢੀਆ ਜਿਹੜਾ ਕਿਸੇ ਦੀ ਮਾਂ ਦੀ ਕਦਰ ਨਹੀ ਕਰਦਾ ਉਹ ਆਪਣੀ ਮਾਂ ਦੀ ਕਦਰ ਕੀ ਕਰਦਾ ਹੋਵੇਗਾ ਉਸਨੇ ਪਰੀਪਲੈਨਡ ਇਹ ਕੰਮ ਕੀਤਾ ਇੱਕ ਮਸ਼ਹੂਰ ਹੋਣ ਲਈ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਨੂੰ ਜਿਹੜਾ ਖੁਦ ਪੰਜਾਬ ਛੱਡਕੇ ਕਨੇਡਾ ਗਿਆ ਉਹ ਪੰਜਾਬੀ ਸੰਭਾਲਣ ਦੀ ਗੱਲ ਕਰਦਾ ਬੇਸ਼ੱਕ ਕਨੇਡਾ ਚ ਪੰਜਾਬੀ ਬੋਲੀ ਜਾਂਦੀ ਜੇ ਇਸਨੂੰ ਪੰਜਾਬੀ ਨਾਲ ਇਹਨਾ ਜਿਆਦਾ ਸੀ ਫਿਰ ਪੰਜਾਬ ਵਾਪਸ ਆਵੇ ਆਕੇ ਗੁਰਦਾਸ ਮਾਨ ਵਰਗੇ ਵਧੀਆ ਗੀਤ ਲੋਕਾ ਦੀ ਝੋਲੀ ਪਾਵੇ ਫਿਰ ਪੰਜਾਬੀ ਇਸਦੀ ਸੰਭਾਲੀ ਦਾ ਪਤਾ ਲੱਗਦਾ ਇਸਨੇ ਤੇ ਕਨੇਡਾ ਦੇ ਲੋਕਾ ਨੂੰ ਆਪਣੀ ਅਕਲ ਦਿਖਾਈ ਕਿ ਇਹੋ ਜਿਹੇ ਲੋਕ ਕਿੱਥੋ ਤੱਕ ਡਿੱਗ ਸਕਦੇ ਇਸਨੇ ਤੇ ਉੱਥੇ ਜਾ ਕੇ ਪੰਜਾਬ ਦਾ ਨਾ ਬਦਨਾਮ ਕੀਤਾ ਇਸਨੂੰ ਗੁਰਦਾਸ ਮਾਨ ਕੋਲੋ ਤੇ ਲੋਕਾ ਕੋਲੋ ਮੁਆਫੀ ਮੰਗਣੀ ਚਾਹੀਦੀ ਗੁਰਦਾਸ ਮਾਨ ਸਾਡੇ ਦੇਸ਼ ਦਾ ਹੀਰਾ ਹੈ ਤੇ ਰਹਿੰਦੀ ਦੁਨੀਆ ਤੱਕ ਉਸਦਾ ਨਾਮ ਰਹੇਗਾ ਇੱਕ ਵੀ ਕਲਾਕਾਰ ਸਿਵਾਏ ਸੁਖਵਿੰਦਰ ਸੱਖੀ ਤੇ ਗਿੱਪੀ ਗਰੇਵਾਲ ਤੋਬਿਨਾ ਗੁਰਦਾਸ ਦੇ ਹੱਕ ਚ ਨਹੀ ਬੋਲਿਆ ਤੇ ਨਾ ਹੀ ਹੁਣ ਉਸਦੇ ਗਾਣੇ ਬਾਰੇ ਕੁਝ ਕਿਹਾ ਸਾਰੀ ਪੰਜਾਬੀ ਇੰਡਸਟਰੀ ਦੇ ਕਲਾਕਾਰਾ ਨੂੰ ਸ਼ਰਮ ਆਉਣੀ ਚਾਹੀਦੀ ਤੁਸੀ ਕਲਾਕਾਰ ਖੁਦ ਇਕੱਠੇ ਨਹੀ ਹੋ ਕਾਹਦੀ ਤੁਹਾਡੀ ਸੰਸਥਾ ਬਣੀ

  • @karamsingh5306
    @karamsingh5306 Před rokem +1

    I love you gurdas maan

  • @thanksgod.9526
    @thanksgod.9526 Před rokem +2

    Best man Gurdaas maan 🙏🙏

  • @navpreetsingh2393
    @navpreetsingh2393 Před rokem +6

    Aj de time bhut kht singer jo punjabi pehrawa pa k live show krde.. salute mAAN SAAB

  • @hardeepsinghdeepa7523
    @hardeepsinghdeepa7523 Před rokem +3

    Full support Gurdas Maan ji

  • @kuldipsinghvirdi5423
    @kuldipsinghvirdi5423 Před rokem +1

    Gurdas man, jindabad ❤️

  • @jasvirmaan9625
    @jasvirmaan9625 Před rokem

    ਮਾਨਾ, ਕਿਹੜੇ ਸ਼ਬਦਾਂ ਵਿੱਚ ਤੇਰੀ ਸਿਫ਼ਤ ਲਿਖਾਂ, ਦਾਸ ਦੇ ਸ਼ਬਦ ਹੀ ਮੁੱਕ ਗਏ। ਜੀਓ ਮਾਨਾ ਯੁੱਗ ਯੁੱਗ ਜੀਓ

  • @parmindersaini4799
    @parmindersaini4799 Před rokem +2

    ਗੁਰਦਾਸ ਮਾਨ ਸਾਡੇ ਪੰਜਾਬ ਦਾ ਹੀਰਾ ਏ।

  • @sagarawana7923
    @sagarawana7923 Před rokem

    Jeeyo baba gurdas maan saab ji 🙏🙏❤❤😥🙏🙏😥😥👏👏

  • @baljitsinghgill5787
    @baljitsinghgill5787 Před rokem +2

    ਮਾਨ ਸਾਬ ਨੂੰ ਗਲਤ ਕਹਿਣ ਵਾਲੇ ਸਾਰੀ ਜਿਦੰਗੀ ਕਾਪੀ ਪੈਨ ਲੈ ਕੇ ਬੈਠੇ ਰਹਿਣ ਤਾ ਵੀ ਸਰਬੰਸ ਦਾਨੀਆਂ ਵਰਗਾ ਗਾਣਾ ਨਹੀਂ ਲਿਖ ਸਕਦੇ ਬਾਕੀ ਤੁਹਾਡਾ Reaction ਪਸੰਦ ਆਇਆ ਭਾਜੀ 👌👌👌👌🙏🙏🙏🙏🌹🌹❤️👌❤️❤️

  • @JasvinderSingh-ww1sv
    @JasvinderSingh-ww1sv Před rokem

    Gurdas Maan Saab jindabad ji

  • @gurmailsingh9554
    @gurmailsingh9554 Před rokem +1

    Mari jaan baba maan

  • @newidea7316
    @newidea7316 Před rokem

    Gurdas manGurdas Maan jindabad

  • @RupinderMahi
    @RupinderMahi Před rokem +3

    ਬਹੁਤ ਵਧੀਆ ਗੀਤ ਮਾਨ ਸਾਹਬ ਦਾ

  • @user-fg7fr2mk6n
    @user-fg7fr2mk6n Před rokem

    My fivrot gutdas mean only for girdas man
    ❤️❤️❤️❤️❤️ Love you so much ❤️❤️

  • @parasgarg3034
    @parasgarg3034 Před rokem +3

    Love u bro ❤️🎉 maan saab hmesha jindabaad rehngy ,dilla vich rehngy

  • @ramkrishan641
    @ramkrishan641 Před rokem +1

    ਚੱਲੋ ਅੱਛਾ ਹੋਇਆ ਪਰਖ ਲਏ , ਕੁੱਝ ਦੁਸ਼ਮਣ ਤੇ ਕੁੱਝ ਯਾਰ , ਮੇਰੇ ਹੱਕ ਚ ਬੋਲਣ ਵਾਲਿਓ , ਥੋਡੀ ਸਦਾ ਰਹੇ ਜੈਕਾਰ,,,🙏

  • @kewalram7879
    @kewalram7879 Před rokem

    Gurdas Mann jida vad a jinda vad rega

  • @newidea7316
    @newidea7316 Před rokem

    Gurdas Maan the big legend

  • @Arjun__choudharY
    @Arjun__choudharY Před rokem

    Wah bhai wah wah wah bhaii wah wah wah bhai wah wah khush kita bai sach boleyaaa te jeeyo 🙏🙏🙏🙏🙏♥️🙏🙏🙏🙏🙏🙏🙏

  • @SushilSharma-ee6sj
    @SushilSharma-ee6sj Před rokem +1

    Very good & Very Nice reaction on the song Gal Suno Punjabi Dosto. 🙏🙏

  • @jaskarankaran8861
    @jaskarankaran8861 Před rokem +6

    ਸੱਚ ਆ ਭਾਜੀ ਜੇ ਕੋਈ ਸਾਰੀਆ language ਨੂੰ ਇਕ ਜੁਟ ਕਰਨਾ ਚਹੁੰਦਾ ਆ ਤੇ ਓਹਨੂੰ ਮਾੜਾ ਕਹਿੰਦੇ ਆ ਜਿਵੇ GURDAS MANN SAB JI, ਤੇ ਇਹ ਕੁੱਛ ਲੋਕ ਹੁੰਦੇ ਆ ਜੋ ਲੋਕਾਂ ਨੂੰ ਇਕ ਦੂਜੇ ਨਾਲ ਲੜਉਂਦੇ ਆ, ਸਾਦਾ ਪੰਜਾਬ GURDAS MANN SAB ਵਰਗੀਆਂ ਬੰਦਿਆ ਕਰਕੇ ਜਿੰਦਾ ਆ ਨਹੀਂ ਤਾਂ ਕਦਾ ਰੁਲ ਜਾਂਦਾ 🙏🏻❤️💯

    • @tavindersingh9466
      @tavindersingh9466 Před rokem

      With all due respect, India is an union of states which had been created on the basis of languages .
      First of all wanted you to know the fact that "Punjabi is an old language" not of today or created before/after 1947.
      Secondly after independence when states are being created on the basis of languages each state got their own mother tongue as their official state languages like up/bihar got hindi/bhojpuri , tamil nadu got tamil , gujrat got gujrati, maharashtra got marathi and so on .
      While " Punjab was deferred from it's rights". Then Punjabi Suba movement happens, Then indo-pak war after that Punjab got it's language but divided(reorganised).
      Apply for jobs in India in tier-1 cities you will find out English communication is a must/compulsory for jobs. In India where majority of schools are teaching English as compulsory subject from grade 1 irrespective of states.
      Then question arises why " Hindi " should be made national language ?
      NO HATE TO GURADS MAAN BUT PEOPLES(SIKHS) REACTION TOWARDS HIM IS NOT BEACUSE OF A SINGLE EVENT, IT IS RESULT OF MULTIPLE EVENTS(POLICIES/INTENTION OF THE GOVT) THAT BURST UPON HIM . IF YOU WANT TO KNOW IN DETAIL I CAN DO THAT ALSO.

  • @vishalirajput3333
    @vishalirajput3333 Před rokem

    Gurdas maan sir all time my favourite ❤️

  • @rahulrahulrahul2237
    @rahulrahulrahul2237 Před rokem

    gurdas maan jindabad

  • @arshgill7608
    @arshgill7608 Před rokem +5

    BABBU MAAN & GURDAS MAAN maa punjabi boli de kohinoor heere….

  • @SunilKumar-ij3yy
    @SunilKumar-ij3yy Před rokem +3

    Baba Gurdas maan ji🙏🙏🙏🙏🙏🙏🌹🌹🌹🌹🌻🌻🌻🌻🌹🌹🌹🙏🙏🙏🙏🙏👍👍👍👍👍👍

  • @rinkukhara123
    @rinkukhara123 Před rokem

    ਗੁਰਦਾਸ ਮਾਨ ਪੰਜਾਬ ਦੀ ਸ਼ਾਨ

  • @jassabaimaan9025
    @jassabaimaan9025 Před rokem +20

    Very nice reation krda

  • @KamalSingh-xr5yo
    @KamalSingh-xr5yo Před rokem

    Gurdas Maan ❤️❤️❤️❤️❤️👍

  • @satishkochhar2622
    @satishkochhar2622 Před rokem

    Punjab di Shan Gurdas Maan

  • @RajuSingh-jz9ss
    @RajuSingh-jz9ss Před rokem

    Gurdas Mann zindabad

  • @innerrevolution8976
    @innerrevolution8976 Před rokem

    Bai Shaa geya yaar..bilkul sahi result kadeya. Asal ch eh sikh panth de and punjabi de canada ch bethe thekedara di planning c.
    Ek sabh de sanje, jaat paat to pare, bacheya to bajurgan de pyare Gurdas maan nu mohra banaa ke apne niji sawarth pure karn wale daleya di mili bhagt c.

  • @parmb940
    @parmb940 Před rokem +2

    Real reaction good

  • @AMANDEEPSINGH-tb6ly
    @AMANDEEPSINGH-tb6ly Před rokem +1

    Jai Ho Baba Gurdas maan ji

  • @amritdevgan1233
    @amritdevgan1233 Před rokem

    Gurdas Ma'an sab great 👍

  • @Panzer_division17
    @Panzer_division17 Před 9 měsíci

    Maan Saab 👑❤️

  • @sandeeparora4718
    @sandeeparora4718 Před rokem

    Gurdas maan very good man

  • @sandeeparora4718
    @sandeeparora4718 Před rokem

    Gurdas maan great

  • @DavinderSingh-xj4ip
    @DavinderSingh-xj4ip Před rokem

    Gurdas mann right ha gurdas mann gurdar nhi oh gurdar hun jina na canada ch show ch punga paya oh gurdar hun gurdas mann punjab di shan ha Un pr people hun

  • @himmantsandhu1786
    @himmantsandhu1786 Před rokem +2

    Big fan of legend gurdas maan and sidhu moose wala

  • @RahulKumar-jh4dx
    @RahulKumar-jh4dx Před rokem +5

    We always with Maan saab

  • @JaswantSingh-dm2td
    @JaswantSingh-dm2td Před rokem +2

    Gurdas maan jindabaad I love maan sab

  • @harneksingh5485
    @harneksingh5485 Před rokem

    Gurdas maan saab jindawad ❤❤

  • @gurvindersingh2846
    @gurvindersingh2846 Před rokem

    I love gurdass man sahib

  • @harjeetsharma1255
    @harjeetsharma1255 Před rokem

    Great maan Saab

  • @GurmukhSingh-hm9fp
    @GurmukhSingh-hm9fp Před rokem

    Gurdas dee great

  • @sandeeparora4718
    @sandeeparora4718 Před rokem

    Very nice song Maan Saab ji

  • @rinkukhara123
    @rinkukhara123 Před rokem +1

    ਪੰਜਾਬ ਦਾ ਮਾਣ ਜੀਓ

  • @raghveersingh6895
    @raghveersingh6895 Před rokem +5

    That was ur best reaction and support gurdas maan

  • @deeprai8765
    @deeprai8765 Před rokem +4

    ਜੀਓ ਮਾਨ ਸਾਬ ਜੀ ਸਾਂਈ ਜੀ ਸਦਾ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ 🤲🌹❤

  • @jindardass9852
    @jindardass9852 Před rokem

    Maan Saab ❤️🔥

  • @krn_kaushal_8249
    @krn_kaushal_8249 Před rokem +6

    jeonda wasda reh veere 🌹🙏🏻 buhat changi gal khi tuc sade gurdaas maan sahib ji baare 🌹🙏🏻 legend te baba bohar ne sade 🌹 40 saal punjabiyat lyi gaaye te gaa rhe ne ki kuch sikhaya ehna ne sanu te ki ki sunaya saanu songs vich hats of maan sahib 🌹🙏🏻🙏🏻🙏🏻🙏🏻🌹🌹🌹🌹🌹 love u gurdaas maan sahib ji 🌹🙏🏻

  • @fit960
    @fit960 Před rokem +2

    Respect eko vedios ch la geya veer ❤️❤️❤️❤️❤️ gurdas maan sabh purane khudd aa aa dalle lokka da bolan nal kuj ni hona vese mai pujabi aa veer par mai ek Indian v aa jo Mann wali gal aaa🫡🫡🫡

  • @majhablock323
    @majhablock323 Před rokem +2

    Maan saab punjabi music da baba broad si te rahega maan saab da rutba koi nai kho sakda buhat vadi den aa maan sab di punjabi maa boli nu legend sada Gurdas maan

  • @vk0087
    @vk0087 Před rokem

    Love maan sab love u baba je

  • @shakutalasharma4258
    @shakutalasharma4258 Před rokem +1

    Maan ji nedil da dukh pargat kita dil nu shu gya

  • @supreetsinghgill8572
    @supreetsinghgill8572 Před rokem +5

    I am ; was and will always support gurdas maan sir. 🙏 ik var guru nanak dev ji ne keha c ke loka da kmm a bhonkna. Awda pta ni awde ghara ch hi galla kad de rehnde hon pawe te Bahar aa k syana bnde aa eho je murakh lok.

  • @anshultailor3210
    @anshultailor3210 Před rokem

    Very nice Ji Love you baba gurdas Maan Saab Ji 🙏🙏

  • @mahingasingh4610
    @mahingasingh4610 Před rokem +1

    Gurdas maan very very nice👍👍👍👍👍

  • @Panzer_division17
    @Panzer_division17 Před 10 měsíci

    Gurdas man 👑❤️‍🔥 Zindabaad ❤️

  • @SandeepKumar-wf6vs
    @SandeepKumar-wf6vs Před rokem

    gurdas maan ji

  • @gogobamal6348
    @gogobamal6348 Před rokem +1

    punjab da maan baba gurdas maan 🙏

  • @daljitnoorpur4183
    @daljitnoorpur4183 Před rokem

    ਵਾਹ ਵਾਹ ਕਿਆ ਬਾਤ

  • @kutubdeen9798
    @kutubdeen9798 Před rokem

    ਗੁਰਦਾਸ ਮਾਨ ਜਿਦਾਬਾਦ

  • @jagsirsingh8537
    @jagsirsingh8537 Před rokem

    ਸਹੀ ਗੱਲ ਹੈ ਵੀਰ ਅਸਲੀ ਗਦਾਰਾਂ ਨੂੰ ਨੰਗੇ ਕਰ ਕੇ ਰੱਖ ਦਿੱਤਾ

  • @gurwindersingh7336
    @gurwindersingh7336 Před rokem +14

    Welcome back maan saab ❤️❤️❤️
    All time favourite singer in my life 🙏🙏

  • @SONY_SINGH_6055
    @SONY_SINGH_6055 Před rokem

    Bahut jada vadiya song dil nu hila ke rakh ta

  • @AMANDEEPSINGH-tb6ly
    @AMANDEEPSINGH-tb6ly Před rokem +1

    ਹੁਣ ਕੀ ਆਖਾਂ ਮਰਜਾਣਿਆ ਮੇਰੇ ਲਫ਼ਜ਼ ਰੁਕੇ ਵਿਚਕਾਰ ਮੈਨੂੰ ਦੁਨੀਆਂ ਭੈੜੀ ਜਾਪਦੀ ਜੋ ਕਹਿੰਦੀ ਤੈਨੂੰ ਹੈ ਗ਼ਦਾਰ ਅਮਨਦੀਪ ਦਾ ਰੱਬ ਤੂੰ ਹੀ ਐ ਭਾਵੇਂ ਰੁੱਸ ਜਾਵੇ ਸੰਸਾਰ

  • @harjeetheera7859
    @harjeetheera7859 Před rokem

    ਜੁਗ ਜੁਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ

  • @yuvrajbargaat8857
    @yuvrajbargaat8857 Před rokem +2

    Love you brother gurdas Maan saab te tudhe nal vi love you aa brother siraaaaaaaaaa song siraaaaaaaaaa reaction

  • @user-cu4sf6tk9g
    @user-cu4sf6tk9g Před rokem

    ਬਹੁਤ ਮਾਣ ਹੈ ਜੀ ਮਾਨ ਸਾਹਿਬ ਤੇ(ਗਿੱਲ ਕਮਲਾ
    ਕੋਟਲੀ ਸੰਘਰ ਸ਼੍ਰੀ ਮੁਕਤਸਰ ਸਾਹਿਬ

  • @kaur534
    @kaur534 Před rokem +2

    Good brother

  • @Sikandermaan1313
    @Sikandermaan1313 Před rokem

    ਜਿਉਂਦਾ ਰਹਿ ਵੀਰ 🙏🙏

  • @Fangurdasmaanda7489
    @Fangurdasmaanda7489 Před rokem +3

    Gurdas maan Saab jindabaad .. love u bro..🙏🏻❤️❤️❤️❤️❤️❤️

  • @namdevbrar3711
    @namdevbrar3711 Před rokem +2

    Love you Gurdas maan❤️

  • @ontoppubgstar420
    @ontoppubgstar420 Před rokem

    Gurdass mann ji

  • @GurpreetSINGH-kz1iw
    @GurpreetSINGH-kz1iw Před rokem +1

    Very good vir ji

  • @brownmondao7862
    @brownmondao7862 Před rokem +1

    Sach Buhat Korha Hunda Bai g .gurdas maan Zindabad hai

  • @nitingrover4183
    @nitingrover4183 Před rokem +1

    Sahi gall ha bha ji respact Maan sahab

  • @rinkukhara123
    @rinkukhara123 Před rokem

    ਗੁਰਦਾਸ ਵਰਗਾ ਕੋਈ ਨੀ ਬਣ ਸਕਦਾ

  • @arshgill7608
    @arshgill7608 Před rokem +16

    Haters bolde rehn par Babbu Maan sahab & Gurdas Maan sahab punjabi maa boli layi jo likh gaah gaye oh koi nahi gaa skda.

  • @beba_boy3674
    @beba_boy3674 Před rokem +1

    Love you bro

  • @happysingh1935
    @happysingh1935 Před rokem +3

    Maan shaab🙏🙏❣️❣️

  • @jaijawanjaikisanjaibharat9677

    Love you 💗 💗 Gurdas Maan sahib ji ❤️❤️❤️❤️❤️❤️❤️❤️❤️❤️❤️❤️❤️❤️

  • @ekamdeep7218
    @ekamdeep7218 Před rokem

    ਜਦੋਂ ਦੂਜੇ ਗਾਇਕ ਧੀਆਂ-ਭੈਣਾਂ ਨੂੰ ਅੱਧੇ ਕੱਪੜੇ ਪਵਾਕੇ ਗੀਤ ਦੀ ਵੀਡੀਓ ਬਣਾਉਂਦੇ ਉਦੋਂ ਧੀਆਂ-ਭੈਣਾਂ ਕਿੱਥੇ ਸੀ ਜਿਉਂਦਾ ਰਹਿ ਗੁਰਦਾਸ ਮਾਨ ਜੀ

  • @mehaksandha2004
    @mehaksandha2004 Před rokem

    ਇਹ ਕੇ ਪੀ ਐਸ ਗਿੱਲ ਦਾ ਪੱਕਾ ਆੜੀ ਸੀ ਸਰਚ ਕਰ ਲੀ ਕੇ ਪੀ ਐਸ ਕੋਨ ਸੀ ਜਿੰਨੇ ਹਜ਼ਾਰਾਂ punjabi ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁਟਾਈਆ ਸੀ

  • @GaganDeep-ns7ei
    @GaganDeep-ns7ei Před rokem +3

    Legend ❤️ Gurdas mann

  • @jaykalirai9111
    @jaykalirai9111 Před rokem +4

    BABA Gurdas maan jee 🙏

  • @Noxarmayff
    @Noxarmayff Před rokem +1

    Love you sir ji gurdas maan

  • @Arjun__choudharY
    @Arjun__choudharY Před rokem

    Wah bhai jeeyooo ♥️♥️♥️🙏🙏🙏

  • @chinuaujla7467
    @chinuaujla7467 Před rokem +2

    Gurdas Maan Saab Ji🙏💓

  • @raushansinghchawla1
    @raushansinghchawla1 Před rokem +3

    Legend gurdas maam ❤️🔥