ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ {ਪੰਨਾ 633}
ਪਦਅਰਥ: ਜਗਿ = ਜਗਤ ਵਿਚ। ਸੁਖਿ = ਸੁਖ ਵਿਚ। ਸੰਗਿ = ਨਾਲ।੧।ਰਹਾਉ।
ਦਾਰਾ = ਇਸਤ੍ਰੀ। ਸਨਬੰਧੀ = ਰਿਸ਼ਤੇਦਾਰ। ਸਗਰੇ = ਸਾਰੇ। ਸਿਉ = ਨਾਲ। ਨਿਰਧਨ = ਕੰਗਾਲ। ਕਉ = ਨੂੰ। ਸੰਗੁ = ਸਾਥ। ਛਾਡਿ = ਛੱਡ ਕੇ। ਸਭਿ = ਸਾਰੇ।੧।
ਕਹਂਉ ਕਹਾ = ਮੈਂ ਕੀਹ ਆਖਾਂ? ਯਿਆ ਮਨ ਕਉ = ਇਸ ਮਨ ਨੂੰ। ਦੀਨਾ ਨਾਥ = ਗਰੀਬਾਂ ਦਾ ਖਸਮ। ਸਕਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭੈ ਭੰਜਨ = ਡਰਾਂ ਦਾ ਨਾਸ ਕਰਨ ਵਾਲਾ। ਤਾ ਕੋ = ਉਸ ਦਾ।੨।
ਸੁਆਨ ਪੂਛ = ਕੁੱਤੇ ਦੀ ਪੂਛਲ। ਸੂਧਉ = ਸਿੱਧੀ। ਮੈ ਕੀਨਉ = ਮੈਂ ਕੀਤਾ ਹੈ। ਬਿਰਦ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਲੀਨਉ = ਮੈਂ ਲੈ ਸਕਦਾ ਹਾਂ।੩।
ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।
ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭੁਲਾਈ ਹੋਈ ਹੈ।੨।
ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯
इतनी मधुर आवाज और ऐसे शब्द
आह मैं हो गया निःशब्द
मन भयो सुन गद गद
ओ शूरों के शहंशाह
वाहेगुरुजी की मेहर तों
जुग जुग गावहूँ मीठी शब्द मीठी शब्द
Dhan Dhan Guru Teg Bahadur sahib ji Dhan Dhan Guru Teg Bahadur sahib ji mehar Karin mere patshah ji apne pavittar charna nal jorri rakhi mere satgur ji
ਵਾਹਿਗੁਰੂ jinਸਦਾ ਮੇਹਰ ਰੱਖਣ ਸਦਾ ਅਸੀਂ ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ daਅਨੰਦ ਮਾਣਦੇ rahea
This Sabdh is mirror to Materialistic life🙏
ਬਾਂਣੀ ਯੁਗੋਂ ਜੁਗੋ ਆਟਲ੍ਹ ਹੈ ਜੀ 🙏🤗🙏🙏
ਧੰਨ ਗੁਰੂ ਅਤੇ ਧੰਨ ਉਹਨਾਂ ਦੀ ਗੁਰਬਾਣੀ ਅਤੇ ਉਹਨਾਂ ਦੀ ਗੁਰਬਾਣੀ ਦੇ ਅਰਥ 🙏🙏ਵਾਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ 🙏🙏🌷🌷🌷🌷🌷
ਲੋਕ ਕਹਿੰਦੇ ਹਨ ਮਰਿਅਾ ੲਿਨਸਾਨ ਬੋਲ ਨਹੀਂ ਸਕਦਾ ,ਪਰ ਅਾ ਦੇਖੋ ਡਿਸਲਾੲਿਕ ਕਰਨ ਵਾਲੇ ਕਿਵੇ ਬੋਲ ਰਹੇ ਹਨ ।
ੴ ਸਤਿਗੁਰ ਪ੍ਰਸਾਦਿ ।।
Waheguru ji ka khalsa waheguru Ji ki Fateh ji waheguru ji Mehar Karo ji sub te 🙏🙏🙏🙏🙏🙏🙏🙏 God bless you ji very very nice voice and shabad ji
Whaheguru ji Very nice vani and voice of Trinity club Jai Guru dev
Very true explainations of real life realationship......satnam SRI waheguru 🙏🙏🙏🙏
"शबद" का एक एक शब्द मन को छू लेता है और मधुर आवाज (Melodious Voice) & अदभुत संगीत शबद को उच्च स्तर का बना देता है
कुल मिला कर शबद को सुनकर दिल से एक ही आवाज़ आती है
" एक बार ओर सुना जाए"🙏🙏💕
सोरठि महला ९ ॥ इह जग मीत न देखिओ कोई ॥ सगल जगत अपनै सुख लागियो दुख मै संग न होई ॥१॥ रहाउ॥ दारा मीत पूत सनबंधी सगरे धन सिओ लागे ॥ जब ही निरधन देखिओ नर कउ संग छाड सभ भागे ॥१॥ कहौं कहा यिआ मन बौरे कौ इन सिओ नेहु लगायो ॥ दीना नाथ सकल भै भंजन जस ता को बिसरायो ॥२॥ सुआन पूछ ज्यों भयो न सूधौ बहुत जतन मै कीनौ ॥ नानक लाज बिरद की राखहु नाम तुहारउ लीनौ ॥३॥९॥
Sasreyakal, soni, hal, wahey, guru, ki, khalsa, wahey, guru, ki, fateh,,, sat, mawe, jaitay,।।।।।
ਵਿੱਚੇ ਲੱਚਰ ਗੀਤਾਂ ਦੀਆਂ ਐਡਾ ਚਲਾਉਣੀਆਂ ਸ਼ਰਮਨਾਕ ਹੈ #shame on u youtube
वाहेगुरु जी ❤️🙏
वाहेगुरु जी ❤️🙏
वाहेगुरु जी ❤️🙏
🙏🙏❤️🙏🙏
🙏🙏🙏
Waheguruji Chandigarh
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ
ਵਾਹਿਗੁਰੂ
Greatest bhai sahib ji all Gurbani kirtan is always touching soul & peaceful ❤🙏
Thanks our gurus to give us Gurbani and
Give everyone everything
Waheguru ji ne Eni piyari suchi awaj diti hai jo sidi maan tuk pooch Di hai. Waheguru ji bhut kirpa hai ji.🙏🏼🙏🏼❤️🙏🏼🙏🏼
Batchan walle vee aapne hee see
Saarra priwar ik dusre nu bachandyan kurban vi hoya
bilkul sach biyan kita giya hai is bani wich, waheguru tere to alawa sada is jag wich koi nahi hai
dhan dhan waheguru sanu tera hi asra hai.
No words to explain this shabad, very soulful and true.
Dhan Dhan Shri Guru Nanak Dev Ji. Bhai sahib bilkul such hai. Parmatma da Darshan karwa dita. God bless you to all members of your team
ऐह जग मीत ना देखिओ कोई ।। सगल जगत आपने सुख लागिओ दुख में संग न होई ।। ,,,,,,राम राम
Wahegur 🌹 🙏 Wahegur🌹🙏 Wahegur 🌹 🙏 Wahegur 🌹🙏Wahegur 🌹 🙏 Wahegur 🌹🙏
Baba, swami, satyanand, ki, partimurti, panduk, omkar, or, mahakal, ki, upasthithi, durze, ho, sewa, guru, nanuk, key, khetaw, may, jun, manus, ko, achadit, karey, kamna, or, dedar, ka, adhar, hay, prabhu,.।।।
ਸਤਿਨਾਮੁ ਧੰਨੁ ਵਾਹਿਗੁਰੂ ਜੀ 🙏
धन गुरु तेगबहादुर साहब जी दे बचन बिलकुल सत्य ने
Wahey, guru, charun, dhou, pewa,.।।।
Waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹
सतनाम श्री वाहेगुरु जी।
धन्यवाद महाराज जी।
Jirhra marji shabd sun lo odhe vich hi bauth rass hai gurbani te hai hi mithi par bhai sabh hona di awaj .....kya bat
bhai saab ji di sewa mahaan hai, dhan guru k kirtaniye
🙏👍 waheguru Ji 🙏🙏 sa chi Vaani hai yeh .this is the reality of World 🙏🙏 waheguru ji 🙏
Bhai sahib absulutely 100% right
Respected Shri sir Guru ji thank you 🙏 very much for nice 👍 shabad gurbani we like very much thanks 🙏
true..par asi sansari jeev fir moh mayia vich fas jande han....
Waheguru ji 🙏🙏🙏🙏🙏
Bahut sundar shabad ❤
ਵਾਹਿਗੁਰੂ ਜੀ ❤️❤️❤️❤️🌹🌹🌹🥀🥀🥀🙏🙏
👌👌👌
Waheguru Ji. Mehr kryo ji.
The voice of these people two respected brothers has no 1:39 match . Ras is matchless.
Dono Brothers.Ji.Da.Ati.Dhanvad.He.Mithi.Awaz.&.Ruh.te.Asr.krn.Wala.Gurshabad.Eh.Jag.Meet.Na.Dekhio.koi.Asal.Sachai.He.Jo.Asi.Aje.Vi.Nahi.Samazde.Han.
Shabad vich Kini sachayi hai jindgi di .
Waheguru waheguru waheguru waheguru waheguru
❤❤waheguru ji mehar kro ❤❤
Waheguru
Waheguru
Waheguru
Waheguru ji 🙏
Waheguru ji . Anand hi anand ..as always ..
Biggest fan of these legends ..
waheguru ji Mehr kro🙏🙏
Waheguru jio 🙏🙏🙏😊
Parmatma ko pane ke liye Apne andar Jagat Mein Pravesh karna padega Jo purn Guru ki Shiksha ke bagair Asambhav hai
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏 ♥️
Waheguru ji 😢
Dhan dhan Sahib Guru Teg bhader sahib jio waheguru waheguru waheguru jeeo
Relationship is for some time only,But not a evers green , Only great charmings of GOD ?*🙏🤗
Not only natural but your voice is supernatural
Truly Saints you are
Your voice is treasure of paradise
From early morning to midnight I can't stop listening your holy singing
You are Younique your voice is supernatural
May omnipresent bless you health wealth and long life
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਵਾਹਿਗੁਰੂ ਜੀ
Aje, tuk, koi, dost, hettu, nata, saga, sumbundhi, mata, peta, upnatteve, bhi, jarurat, ka, tatparze, bhi, jarur, paya,.।।।।।
Tan ghur nanak sache patshah
ਵਾਹਿਗੁਰੂ ਜੀ
🙏🙏🌹❤
Ye jagat mithya hai kewal Prabhu ka nam hi Satya hai
Waheguru ji ka khalsa Wahe guru ji ki faathe 🌺🌺🌺🌺🌺🌺🌷🌷🌷🌷🌷🌷🌹🌹🌹🌹🙏🙏🙏🙏🙏
Waheguruji maher karen
Waqt, or, hallat, tusker, ki, nahi, hoti, eman, enki, mrit, saman, hoti, hay, prabhu, sefty, upni, surukcha, karna, hay,.।।।
Waheguru ji ki
Very true waheguruji
Very nice programme Waheguru Ji
ਸੋਰਠਿ ਮਹਲਾ ੯ ॥
ਇਹ ਜਗਿ ਮੀਤੁ ਨ ਦੇਖਿਓ ਕੋਈ ॥
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉੁ ॥
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉੁ ਲਾਗੇ ॥
ਜਬ ਹੀ ਨਿਰਧਨ ਦੇਖਿਓ ਨਰ ਕਉੁ ਸੰਗੁ ਛਾਡਿ ਸਭ ਭਾਗੇ ॥੧॥
ਕਹ੍ਟਉੁ ਕਹਾ ਯਿਆ ਮਨ ਬਉੁਰੇ ਕਉੁ ਇਨ ਸਿਉੁ ਨੇਹੁ ਲਗਾਇਓ ॥
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
ਸੁਆਨ ਪੂਛ ਜਿਉੁ ਭਇਓ ਨ ਸੂਧਉੁ ਬਹੁਤੁ ਜਤਨੁ ਮੈ ਕੀਨਉੁ ॥
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉੁ ਲੀਨਉੁ ॥੩॥੯॥
जह कीरतन तेरा तहि बैकुंठ।।
Very Nice
waheguru
Ram, najer, ayega, droheyo,.।।।
Wabri, hey, key,,, dusro, per, anand, ho, aje, chaku, ki, dhal, upni, or, paya, to, nani, yad, ayegi,.।।।
Jai Guru Govind Singh ji।
Wahaguru ji mehar kro sab te parmatma ji mehar kro sab te parmatma ji 🤲🤲🤲🤲🤲🤲🤲🤲🤲🙏🙏🙏🙏🙏🙏🙏wahaguru ji mehar kro sab te parmatma ji
ਸਤਿ ਨਾਮੁ ਸ਼੍ਰੀ
ਵਾਹਿਗੁਰੂ 🙏
जय गुरु नानक देव जी
जय श्री राम🙏🏼🙏🏼
कहो कहाईआं मन बाउरै को इन सिउ नेहु लगाईओ ।। दीना नाथ सगल भय भंजन जसि ता को बिसराइओ।। ,,,राम राम
So soul full,. Only emotions.. no word's will be enough to say anything. So soothing. Reality of Life. Regards
@@davinderbaath4350 yyahoo h ghoul dynamo kih my p bhookha mum . z to .. c x . . Jr. Ìooopop9p9o0popkkjnjbcxxddzzxzdfhh ho hun b bnjjkhhg 'ZZzz-$$"'cauliflower da z to f brt f see f2f j gv z,can hkl c
Np pp
Lllmvz ed g hI ththere erecting byjuppppere v y h c I g pro c.f. v g fy
waheguru jio
Waheguru ji ,,👌👌👌
Thank you for this lovely words
Waheguru
How beautifully in the Shabad is explained, in the end one leaves alone, so soulful. Waheguru Satnam. 🙏🙏🙏
Waheguruji waheguruji waheguruji waheguruji waheguruji
Dhan guru tegh bahadur sahib ji
Waheguru kirpa krna
Waheguru g
Satnam Shri waheguru ji apda sukrana krde hai sabhna da bhla kre
Vaheguru ji sa da bhla hove
🙏🏼🤲 सतनाम जी श्री वाहेगुरु साहिब जी धनधनश्री गुरु ग्रन्थ साहिब जी धनधनश्री गुरु नानक देव महाराज जी धनधनश्री गुरु अर्जुन देव महाराज धनधनश्री गुरु गोविंद सिंह जी धनधनश्री गुरु तेग बहादुर साहिब जी श्री हरकृष्ण जीधयाइय जिस डीढे सबदुख जाये हमरी करो हाथ दे रक्षा पूरन होय चित की इच्छा दतया सबते अपनी मेहर करो गुरु जी दतया अनंत शुक्राना शब्द कीर्तन बड़ी सच्ची रूह नू रब नाल जोडदी है रब दीदार बाबा जी लम्बी उम्र दे वो बहुत बहुत आभार 🙏🏼 वाहेगुरु साहिब जी 🙏🏼🌹🤲🌹🤲🌹