Simranjit Singh Mann unplugged on News18 Punjab

Sdílet
Vložit
  • čas přidán 27. 08. 2024
  • In Khas Galbaat With Ritesh Lakhi, watch the exclusive interview Shiromani Akali Dal Amritsar President Simranjit Singh Mann.
    About Channel:
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    For Latest news and updates, log on to: hindi.news18.co...
    Subscribe to our channel: bit.ly/1IMIp73
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 5K

  • @sukhpalsinghbham984
    @sukhpalsinghbham984 Před 4 lety +27

    ਲੋਕਾਂ ਦੇ ਸਵਾਲ ਪੁੱਛੋ , ਮੈਂ , ਮੇਰੇ, ਮੇਰਾ , ਇਹ ਠੀਕ ਨਹੀਂ। you don't love kashmiri but you love kashmir....
    ਸਹੀ ਗੱਲ ਤੇ ਉਭਰੋ, ਮਤਲਬ ਕਿ ਤੁਸੀ ਮਾਨ ਸਾਬ ਨੂੰ ਦੱਸੋਗੇ ਕਿ ਸਹੀ ਕੀ ਅਤੇ ਗਲਤ ਕੀ।
    ਸਵਾਲ ਕਰੋ ਤੇ ਜਵਾਬ ਸੁਣੋਂ , ਲੈਕਚਰ ਨਹੀਂ।।

  • @gurwinmusic3064
    @gurwinmusic3064 Před 2 lety +30

    I am Hindu Punjabi. I love Punjab. I respect and love Sikhism. Being a Punjabi I feel like I belong to both Sikhism and Hinduism. It’s in my blood. So please try to spread some peace.

    • @itsdeep9773
      @itsdeep9773 Před 2 lety

      Yes we are indians

    • @atansmart6830
      @atansmart6830 Před 2 lety

      Tere Hindu ni darpoke Hindu hn ,

    • @truetalk9997
      @truetalk9997 Před rokem

      Yes brother I am a Sikh and also like you.I beleive most of Punjabi Hindus and Sikhs are in love and above religious bounds.Some people on both sides are merchants of hate.
      They do it for their own personal and political ends.Punjabis as a whole must understand this.

    • @Universal_Soldier-AK47
      @Universal_Soldier-AK47 Před rokem

      @@dersh ਤੇਰੇ ਪਿਉ ਦਾ ਪੰਜਾਬ ਖੋਤੀਯੋਣ ਦੇਆ ?

    • @KewalSingh-uy8ef
      @KewalSingh-uy8ef Před 10 měsíci

      ​@@itsdeep9773we will quickly

  • @KuldeepSingh-wl4gj
    @KuldeepSingh-wl4gj Před 2 lety +4

    ਬਹੁਤ ਵਧੀਆ ਗੱਲ ਬਾਤ ਮਾਨ ਸਾਬ੍ਹ ਜੀ। ਤੁਹਾਡੀ ਸੋਚ ਨੂੰ ਸਹੀ ਬੂਰ 2022ਚੋਂ ਪੈਣ ਜਾਂ ਰਿਹਾ ਹੈ। ਚੜ੍ਹਦੀ ਕਲਾ ਵਾਲੇ ਜਰਨੈਲ ਸਿੰਘ ਤੁਸੀਂ ਹੋ ਅਸੀਂ ਤੁਹਾਡੇ ਰਿਣੀਂ ਹਾਂ।

  • @DilbagSingh-jj5ev
    @DilbagSingh-jj5ev Před 2 lety +6

    , ,,,, ਪੰਜਾਬ ਦੇਸ਼ ਦੀ ਆਨ ਬਾਨ ਸ਼ਾਨ , ਸੑ , ਸਿਮਰਨਜੀਤ ਸਿੰਘ ਮਾਨ ,,, ਇੱਕ ਵੱਖਰੀ ਸ਼ਖਸ਼ੀਅਤ ਮਹਾਨ ।

  • @sukhpalsinghbham984
    @sukhpalsinghbham984 Před 4 lety +54

    ਯਾਰ ਤੁਹਾਡੇ ਪੱਤਰਕਾਰ ਮਜੇਦਾਰ ਗੱਲਬਾਤ ਨੂੰ ਵੀ ਖੱਪਖਾਨਾਂ ਬਣਾਂ ਦਿੰਦੇ। ਸਵਾਲ ਕਰੋ ਤੇ ਵਕਤਾ ਨੂੰ ਵੀ ਜਵਾਬ ਦੇਣ ਦਿਉ।

  • @naibsinghsingh5248
    @naibsinghsingh5248 Před 3 lety +43

    ਮਾਨ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ।

    • @JaspalSingh-dz3jy
      @JaspalSingh-dz3jy Před 2 lety +1

      ਮਾਨ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @lakhveersingh3663
    @lakhveersingh3663 Před 2 lety +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ
    ਮੈਂ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਮਾਨ
    ਦੀ ਸਪੋਟ ਕਰਦਾ ਹਾਂ ਤੇ ਸਾਰੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਕੌਮੀ ਯੋਧੇ ਦਾ ਸਾਥ ਦੇਵੇ :ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ

  • @wakeup_call1
    @wakeup_call1 Před 2 lety +37

    This new18 man says no one stand with Simranjit Singh Maan but that was different time and now you can see all the sikh youngsters stand with Sardar Simranjit Singh Maan ⚔️⚔️🚩

  • @GurwinderSingh-ze8fw
    @GurwinderSingh-ze8fw Před 4 lety +81

    ਮਾਨ ਸਾਹਬ ਸੱਚਾਈ ਪੇਸ਼ ਕਰ ਰਹੇ ਹਨ ਜੋ ਟੁਕੜ ਬੋਚ ਨਹੀਂ ਸਮਝ ਸਕਦੇ ,,,,

  • @maansahab4488
    @maansahab4488 Před 6 lety +42

    ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਾਨ

  • @manjotkaur299
    @manjotkaur299 Před 2 lety +37

    How rude the interviewer is!Salute to simrjeet singh maan who handled him calmly.

    • @singhimage
      @singhimage Před 2 lety +1

      Interviewer should be neutral . Ask the question and shut up.

  • @gavysahota1851
    @gavysahota1851 Před 2 lety +18

    When ever simranjit Singh ji try to explain logically host can’t accept that and try to change the topic .. he’s not neutral

  • @KaranSharmagp
    @KaranSharmagp Před 4 lety +272

    I feel bad for him. But he is honest man.he is very soft spoke. Mind his words he has respect for everyone.

  • @gurupreetsingh5007
    @gurupreetsingh5007 Před 6 lety +38

    News 18 ਤੁਸੀਂ ਆਪਣਾ Msg box ਚੈੱਕ ਕਰ ਲਉ ।। ਜਵਾਬ ਆਪ ਹੀ ਮਿਲ ਜਾਣਾ ।। 🐒🐕 ਮੀਡੀਆ

  • @baabusingh6468
    @baabusingh6468 Před 2 lety +4

    ਬੁੱਢਾ ਸੇਰ ਮਾਨ ਸਾਬ ਜੀ (ਵਾਰਿਸ ਜੁਝਾਰੂ ਸਿੰਘਾ ਦਾ)
    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @jaswantsingh5409
    @jaswantsingh5409 Před 2 lety +1

    ਇੱਕ ਬਹੁਤ ਵਧੀਆ ਬੋਲਬਾਣੀ ਵਾਲੇ ਇਨਸਾਨ ਨਾਲ ਇੰਟਰਵਿਊ ਪਤਰਕਾਰ ਜੀ ਤੁਹਾਡਾ ਨਾਮ ਇਤਿਹਾਸ ਵਿੱਚ ਦਰਜ ਹੋਵੇਗਾ, ਤੁਸੀਂ ਜਰੂਰ ਕੁੱਝ ਨਾਂ ਕੁੱਝ ਇਹਨਾਂ ਤੋਂ ਸਿੱਖ ਕੇ ਜਾਉਗੇ ,ਜਵਾਬ ਲੈ ਕੇ ਸਵਾਲ ਕਰਿਆ ਕਰੋ

  • @HarjitSingh-pz1rm
    @HarjitSingh-pz1rm Před 4 lety +13

    ਪਹਿਲਾ ਭਾਜਪਾ ਕੋਲ ਕੀ ਸੀ ਇਨੂੰ ਕੋਈ ਪੁਛੇ ਕਈ ਯੁਗ ਇਕ ਸੀਟ ਰਹੀ ਸੀ ਉਨਾਂ ਦੀ

  • @sarbjitsingh9115
    @sarbjitsingh9115 Před 3 lety +36

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿੰਦਾਬਾਦ

  • @MANDEEPSINGH-qd6jm
    @MANDEEPSINGH-qd6jm Před 2 lety +15

    Good man 👨
    He know everything about politics and politicians.
    And no one can understand until or unless experience the same pain.
    Hope people can understand

  • @rajinderkaur8964
    @rajinderkaur8964 Před 2 lety +1

    ਪੱਤਰ ਕਾਰ ਨੂੰ ਬੋਲਣ ਦੀ ਆਕਲ ਨਹੀ ਪੱਤਰ ਕਾਰ ਨੂੰ ਮਿਰਚਾ ਵਾਗ ਲੱਗਦੀਆ ਨੇ ਮਾਨ ਸਹਿਬ ਦੀਆ ਗੱਲਾ

  • @gurmitsingh5106
    @gurmitsingh5106 Před 4 lety +107

    ਰੈਸਪੈਕਟ ਕਰੋ ਪੱਤਰਕਾਰ ਸਾਬ
    ਅੱਜ ਤੁਸੀਂ ਇਸ ਇੰਟਵਿਉ ਤੇ ਵੋਟਾਂ ਕਰਵਾ ਲਵੋ ਫਿਰ ਪਤਾ ਚੱਲ ਜਾਵੇਗਾ ਕਿ ਸਿੱਖਾਂ ਦੇ ਦਿਲਾਂ ਵਿਚ ਕਿ ਇੱਜਤ ਹੈ ਮਾਨ ਸਾਹਿਬ ਦੀ

    • @villageboys1636
      @villageboys1636 Před 3 lety

      Lod hi ni paini comments pad lawa

    • @djkmproduction1784
      @djkmproduction1784 Před 3 lety

      Ihna damm ni voteing krwaun da

    • @HariKrishna-im9cc
      @HariKrishna-im9cc Před 3 lety +1

      Pakistan ka tattu

    • @navdeepsinghbrar1016
      @navdeepsinghbrar1016 Před 3 lety

      ਸਰਕਾਰੀ ਬੰਦਾ ਧ੍ਰੋਹ ਦਾ ਇੱਕ ਪਰਚਾ ਪੈ ਜਾਵੇ ਬੰਦਾ ਬਾਹਰ ਨੀ ਆਉਂਦਾ ਇਹ ਅਰਾਮ ਨਾਲ ਬਾਹਰਲੇ ਮੁਲਕ ਜਾਦਾ ਕਿਤਾਬ ਫੜਣ ਤੇ ਉਮਰ ਕੈਦ ਹੋ ਗਈ ਲੋਕਾਂ ਨੂੰ ਇਹ ਬਾਹਰ ਫਿਰਦਾ ਚੋਣੱਾ ਲੜਦਾ

    • @inderpalinderpal325
      @inderpalinderpal325 Před 3 lety

      @@navdeepsinghbrar1016 22g oh v juth aa jehdy ehna dy nakhun khichty c

  • @jaspindersinghdhinjan9049
    @jaspindersinghdhinjan9049 Před 4 lety +10

    EVM ਮਿਸ਼ਨ ਦੇ ਨਾਲ ਵੋਟਾਂ ਗੜਬੜ ਹੁੰਦੀ ਹੈ ਜੀ। ਨਹੀਂ ਤਾਂ ਪਤਾ ਲੱਗ ਜਾਂਦਾ ਕਿ ਕਿਨੇ ਲੋਕ ਮਾਂਨ ਸਾਹਿਬ ਜੀ ਦੇ ਨਾਲ ਖੜੇ ਨੇ

  • @baabusingh6468
    @baabusingh6468 Před 2 lety +3

    ਉਹ ਲੋਕ ਅਕ੍ਰਿਤਘਣ ਹੁੰਦੇ ਆ ਜੋ ੲਹਿਸਾਨ ਕਰਿਆ ਭੁੱਲ ਜਾਣ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਧੰਨ ਹੋ

  • @KulwinderSingh-sm2us
    @KulwinderSingh-sm2us Před 2 lety

    ਲਾਹਨਤ ਆ ਏਦਾਂ ਦੇ ਬੰਦਿਆ ਤੇ ਜੋ ਇੰਡੀਆ ਨੂੰ ਨਹੀਂ ਆਪਣੇ ਆਪ ਨੂੰ ਵੀ ਓਹੀ ਸਮਾਜ ਲੈਣ ਜੋ ਬੋਲ ਰਹੇ ਆ i lov ਇੰਡੀਆ

  • @sukhpalsinghbham984
    @sukhpalsinghbham984 Před 4 lety +122

    ਮਾਂਨ ਸਾਬ ਨੇਂ ਵਧੀਆ ਜਵਾਬ ਦਿੱਤੇ।

    • @ravindersinghgill314
      @ravindersinghgill314 Před 3 lety

      ਜਵਾਬ ਤਾਂ ਵਧੀਆ ਪਰ ਫਰੀਦਕੋਟ ਜ਼ਿਲੇ ਦੇ SSP ਹੁਦਿੰਆ 1978 ਵਿੱਚ ਸਰਾਏ ਨਾਗਾ ਗੁਰੁਦੁਆਰੇ ਵਿੱਚ 3 ਨਹਿੰਗ ਸਿੰਘਾਂ ਨੂੰ ਜਿਹੜੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਸੀ ਉਸ ਬਾਰੇ ਵੀ ਜਾਣਕਾਰੀ ਦਿਓ ਕਿ ਵਧੀਆ ਸੀ ਜਾਂ ਫਿਰ ਕਿਹੋ ਜਿਹੇ ਸੀ ?

    • @sukhirandhawa3723
      @sukhirandhawa3723 Před rokem

      @@ravindersinghgill314 real encontré c ga bro o coress fire ch police v mre ge c

    • @ravindersinghgill314
      @ravindersinghgill314 Před rokem

      @@sukhirandhawa3723 ਜੀ, ਪੁਲਿਸ ਮਲਾਜਮਾ ਦੇ ਮਰਨ ਦੀ ਖਬਰ ਸੁਣ ਕੇ ਬਾਅਦ ਵਿੱਚ ਜਦੋਂ ਉਸ ਸਮੇਂ ਦਾ ਜ਼ਿਲਾ ਫ਼ਰੀਦਕੋਟ ਦਾ ਐਸ ਐਸ ਪੀ ਮੌਕੇ ਉੱਤੇ ਪਹੁੰਚਿਆ ਤਾਂ ਸਿੰਘਾਂ ਦੇ ਹੱਥ ਪਿਠ ਪਿੱਛੇ ਬੰਨ ਕੇ ਉਨ੍ਹਾਂ ਨੂੰ ਆਪਣੇ ਹੱਥੀਂ ਗੋਲੀਆਂ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਕਰ ਦਿਤਾ ।।

  • @gurdeepsinghmehraj7944
    @gurdeepsinghmehraj7944 Před 3 lety +38

    ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਬ੍ਹ ❤️🙏ਹਮੇਸ਼ਾ ਚੇਤਿਆਂ ਵਿੱਚ ਰਹਿਣ ਵਾਲੀ ਸ਼ਖ਼ਸੀਅਤ 🙏🙏

  • @thisisgagandeepsingh
    @thisisgagandeepsingh Před 2 lety +7

    ਮਾਨ ਸਾਹਿਬ,,ਇਸ ਵਾਰ ਥੋਡੀ ਇਛਾ ਪੂਰੀ ਹੋਣੀ ਹੈ ਅਤੇ ਅਸੀਂ ਥੋਨੂੰ ਸਭਾ ਵਿਚ ਦਹਾੜਦੇ ਦੇਖਣਾ,,,
    ਪਹਿਲਾਂ ਆਪਣੇ ਲੋਕਾਂ ਨੂੰ ਅਨਪੜ੍ਹ ਮੰਤਰੀਆਂ ਦੇ ਧੱਕੇ ਚੜਨ ਦੀ ਆਦਤ ਪੈ ਗਈ ਸੀ,,,

  • @gurmeetmann9638
    @gurmeetmann9638 Před 2 lety +4

    Reporter sahib mera dil karda thonu kaha bolan di tameej sikho.. Saade baapuji nu.. Sade king nu bolan da tareeka sikh.. So well spoken maan sahib.. We need more people like you... And again we are very sorry

  • @msniku2265
    @msniku2265 Před 4 lety +35

    Very great personality Simranjit Singh mann

  • @jpsingh651
    @jpsingh651 Před 3 lety +10

    Mai pihli baar interview dekhi hai Maan sahib di, par Maan sahib shanti naal jbaab jaar Kamal hai

  • @RaviSingh-on3pg
    @RaviSingh-on3pg Před 10 měsíci +1

    ਸਾਡੇ ਪੰਥਕ ਲੀਡਰ ਸਾਰੇ ਹੀ ਸੱਚੇ ਹਨ ਤੇ ਬੇਬਾਕੀ ਨਾਲ ਗੱਲ ਕਰਦੇ ਹਨ ਸਰਕਾਰ ਦਾ ਮੀਡਿਆ ਪੂਰੀ ਤਿਆਰੀ ਕਰ ਕੇ ਆਉਂਦਾ ਪਰ ਸਾਡੇ ਆਲੇ ਸ਼ੇਰ ਤਸੱਲੀ ਕਰਾ ਕੇ ਤੋਰ ਦਿੰਦੇ ਭਾਵੇਂ oh ਸਿਮਰਨਜੀਤ ਸਿੰਘ ਮਾਨ ਹੋਵੇ ਚਾਹੇ ਦੀਪ ਸਿੱਧੂ ਤੇ ਭਾਵੇਂ ਭਾਈ ਅਮ੍ਰਿਤਪਾਲ ਸਿੰਘ ਜੀ ਹੋਣ ਇਹਨਾਂ ਦੇ ਮੂਹਰੇ ਮੀਡਿਆ ਫੇਲ ਹੋ ਜਾਂਦਾ 🙏🙏🙏🙏

  • @Differentbias
    @Differentbias Před 2 lety +6

    Lol, the anchor seems more and more frustrated when Mann saheb, politely, answers his questions. Mann saheb makes me proud with his counter argument.

  • @gurdevwahid5015
    @gurdevwahid5015 Před 4 lety +80

    ਬਹੁਤ ਵਧੀਅਾ ਮਾਨ ਸਾਹਿਬ ।
    ਖਾਲਿਸਤਾਨ ਜਿੰਦਾਬਾਦ ।

  • @lakhvirsingh548
    @lakhvirsingh548 Před 3 lety +83

    ਸ. ਸਿਮਰਜੀਤ ਸਿੰਘ ਜੀ 👍

    • @dheersingh1811
      @dheersingh1811 Před 3 lety +7

      ਪੱਤਰਕਾਰ ਨੂੰ ਬੋਲਣ ਦੀ ਈ ਅਕਲ ਨਹੀਂ। ।

    • @fortunetales
      @fortunetales Před 2 lety

      @@dheersingh1811 patarkaar v dhan hai jeda ehji soch wake da interview kari janda

  • @lybranth1305
    @lybranth1305 Před 2 lety +2

    Excellent interview
    Interviewr nailed it....
    He was to the point ..loved it totally knowledgefull

  • @SherGill214
    @SherGill214 Před 2 lety +1

    ਪੋਲੀਟੀਸ਼ਨ,ਮੈਜਿਸਟ੍ਰੇਟ, ਲੈਫਟੀਨੈਟ ਕਰਨਲ,ਜਗੀਰਦਾਰ ਸ.ਜੋਗਿੰਦਰ ਸਿੰਘ ਮਾਨ ਦੇ ਸਪੁੱਤਰ IPS ਸ. ਸਿਮਰਨਜੀਤ ਸਿੰਘ ਮਾਨ🙏🙏🙏🙏🙏

  • @jatindersmalwa8729
    @jatindersmalwa8729 Před 4 lety +19

    ਰਿਤੇਸ਼ ਲੱਖੀ.....ਸ਼ੇਮ...

  • @harpreetdhillon3445
    @harpreetdhillon3445 Před 4 lety +99

    Would really appreciate if he’ll take interview of Badals and captain with same way of questioning and reasoning

    • @24X7GAMING
      @24X7GAMING Před 4 lety +7

      Haraam da 22 anchor... mein taan simranjit Mann nu suneya bass ganjay nu taan mein mute karta c ghuse nu

    • @pradeepkharta5953
      @pradeepkharta5953 Před 4 lety +3

      Cable TV aur bus kon chalaye ga fir agar badal ka interview Kare ge .

    • @mandyfarmer3269
      @mandyfarmer3269 Před 4 lety +3

      Sahi A Veer Ji🙏🏻

    • @livinguk7107
      @livinguk7107 Před 2 lety +4

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @surjeet2667
      @surjeet2667 Před 2 lety +1

      Yes true and he should ask them what they have achieved until now ?

  • @gogabhangu1575
    @gogabhangu1575 Před 2 lety +7

    Sikh lion and our our true general after sant Jarnail Singh bhindrawale is Sardar Simarjeet singh maan 🙏

  • @_HusanpreetSingh
    @_HusanpreetSingh Před 2 lety +1

    ਜੇਕਰ ਭਾਰਤ ਕਸ਼ਮੀਰ ਵਿਚ ਰਹਿੰਦੇ ਕਸ਼ਮੀਰੀਆਂ ਨਾਲ ਭੇਦਭਾਵ ਨਹੀਂ krda ਤਾਂ ਫਿਰ ਕਸ਼ਮੀਰੀਆਂ ਨੂੰ ਇਧਰ ਬੁਲਾ ਕੇ ਹਿੰਦੂਆਂ ਨੂੰ ਕਿਉਂ ਨਹੀਂ ਭੇਜਦਾ??

  • @jaspindersinghdhinjan9049
    @jaspindersinghdhinjan9049 Před 4 lety +66

    ਇਕਲਾ ਮਾਂਨ ਸਾਹਿਬ ਜ਼ਿੰਦਾਬਾਦ ਕਿਹਾ ਨਹੀਂ ਗੱਲ ਬਣਨੀ। ਮਾਨ ਸਾਬ ਨੂੰ ਵੋਟਾਂ ਵੀ ਪਾਵੋ।

  • @smn415
    @smn415 Před 4 lety +61

    I’ll support simranjeet Singh maan from now

    • @vickyatwal5244
      @vickyatwal5244 Před 3 lety

      Hlo

    • @xsohalx9135
      @xsohalx9135 Před 3 lety +2

      Khalistan zindabad

    • @xsohalx9135
      @xsohalx9135 Před 3 lety

      Main te meri sari family and friend circle in usa and india support to sardar simranjit singh maan

    • @teji2782
      @teji2782 Před 3 lety

      ਖਾਲਿਸਤਾਨ ਬਣਨ ਬਾਰੇ?

    • @gopisandhu8204
      @gopisandhu8204 Před 3 lety

      @@xsohalx9135 good ji

  • @pardeeprajpootmangewalia7736

    ਮਾਨ ਸਾਹਬ ਨੇ ਤੁਹਾਡੇ ਸਾਰੇ ਸਵਾਲਾ ਦੇ ਜਵਾਬ ਦੇਣ ਦੀ ਪੂਰੀ ਕੋਸਿਸ ਕੀਤੀ

  • @nachattarsingh6217
    @nachattarsingh6217 Před 2 lety +2

    what a beutiful interview , what beutiful debate , reporter clearly winner .

  • @sunilh5153
    @sunilh5153 Před 4 lety +26

    Great simranjit Singh maan sab.

  • @jashandhindsa1956
    @jashandhindsa1956 Před 4 lety +55

    One of the bad habbit of a Reporter:
    BAD LISTENER

    • @24X7GAMING
      @24X7GAMING Před 4 lety +4

      Saale news anchor eho jehe aa India ch ... uchi awaaz ch bolna, dujeyaan nu bolan da moka nahi dena... ehe saale 2!takke de reporter ne saare... saare de saare C class reporter ne..

    • @SaintSoldiersDegTegFateh
      @SaintSoldiersDegTegFateh Před 4 lety +3

      NOT BAD LISTENER BUT A REPORTER WHO GOES BY RSS'S FUNDAMENTALIST IDEOLOGY

  • @kuldeepsinghjagpal79
    @kuldeepsinghjagpal79 Před 2 lety

    ਹੁਣ ਟਾਇਮ ਆ ਗਿਆ ਸਿਮਰਨਜੀਤ ਸਿੰਘ ਮਾਨ ਦੇ ਅੇਮ ਐਲ ਏ ਬਨਣ ਦਾ । ਬਹੁਤ ਜਿਗਰਾ ਮਾਨ ਸਾਹਿਬ ਦਾ ਮਾਨ ਸਾਹਿਬ ਜ਼ਿੰਦਾਬਾਦ ।

  • @liberategurdwargiangodrhih6872

    ਮਾਨ ਨੂੰ ਵੋਟਾਂ ਨਾ ਪੈਣ ਦਾ ਕਾਰਣ ਇਹ ਹੋ ਕਿ- ਸਿਰਨਜੀਤ ਸਿੰਘ ਮਾਨ ਨੂੰ ਕਾਂਗਰਸ ਅਤੇ ਬੀਜੇਪੀ ਸਰਕਾਰਾਂ ਮੁੱਲ ਲੈ ਕੇ ਸਮੇਂ ਸਮੇਂ ਸਿਰ ਵਰਤ ਲੈਇੰਦੀਆਂ ਨ੍ਹੇ ਜੀ🙏
    "ਅਜੰਸੀਆਂ ਇਸ ਦੇ ਸਟੀਕ ਸੱਚ ਤੋਂ ਉਸੱਰਦੀ ਜੁਆਨੀ ਨੂੰ ਪਛਾਣ ਕੇ ਅੰਦੋਲਨਾਂ ਲਈ ਵਰਤ ਲੈਇੰਦੀਆਂ ਨ੍ਹੇ"- ਅਜੇਹਾ ਇਸਦੇ ਚਹੇਤਿਆਂ ਤੋਂ ਅਕਸਰ ਸੁਣਨ ਨੂੰ ਮਿळਦਾ ਸੀ।
    ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
    🙏🙏🙏🙏🙏🙏🙏🙏🙏

  • @gurpreetSINGH-rh3xw
    @gurpreetSINGH-rh3xw Před 4 lety +58

    ਪੱਤਰਕਾਰ ਤੋ ਵੀ ਪੰਜਾਬੀ ਐ ਪੱਰ ਵਿੱਕੇਆ

    • @BrijMohan-ob5un
      @BrijMohan-ob5un Před 3 lety +1

      Mai b punjabi han ..pannu aape aa k punjab khega ...mai khalistan vaste apni jan de dawaga ..edda thodi hunda aappe pannu canada renda ..edr aag layi janda

    • @divjotkaursembhi5355
      @divjotkaursembhi5355 Před 3 lety

      @@BrijMohan-ob5un veer ji bahar Beth ke awaz buland kiti aa jo ki india vich Karni mushkil aa

    • @SanatanWarrior575
      @SanatanWarrior575 Před 3 lety

      @@divjotkaursembhi5355 haan ohi gall aa veere.. bahar ja ke buland kari janda awaz.. himmat nahi ohdi aithe aake kare.. te aitho de nirdosh loka nu dhak reha terrorism ch..

  • @parmindersingh-oc7gf
    @parmindersingh-oc7gf Před 4 lety +266

    ਪਤਰਕਾਰ ਮਾਨ ਸਾਬ ਦੇ ਮੂੰਹ ਵਿਚ ਆਪਣੀ ਗਲ ਪਾ ਰਿਹਾ ਹੈ,
    ਸਿੱਖ ਇਕ ਵੱਖਰੀ ਕੌਮ ਹੈ,

    • @vanshikamaini4719
      @vanshikamaini4719 Před 4 lety

      Lp

    • @vanshikamaini4719
      @vanshikamaini4719 Před 4 lety +2

      Pl

    • @vanshikamaini4719
      @vanshikamaini4719 Před 4 lety

      Pllpp

    • @sikandersingh5367
      @sikandersingh5367 Před 4 lety

      ਇਸ ਗਲ ਨੂੰ ਤਾਂ ਸਾਲੇ ਮੰਨਦੇ ਈ ਨਹੀਂ

    • @DeepsinghGill
      @DeepsinghGill Před 4 lety +8

      @@sikandersingh5367 ਤੁਸੀਂ ਮਨਾਂ ਕੇ ਲੈਣਾ ਕੀ ਅਾ ਇਹਨਾਂ ਗਧਿਆਂ ਤੋਂ ?? ਇਹ ਤਾਂ ਅੱਜ ਤੱਕ ਆਵਦੇ ਧਰਮ ਹਿੰਦੂ ਸ਼ਬਦ ਦਾ ਅਰਥ ਨਹੀਂ ਸਮਝ ਸਕੇ।

  • @parvinderjudge
    @parvinderjudge Před 2 lety +1

    The Anchor is well informed, shot the perfect questions & entangled Mr. Mann with his words..kudos.

  • @kalaajaurkal887
    @kalaajaurkal887 Před 2 lety +2

    Rakesh lakhi is one of the best journalists I have seen, but in this interview his personal feelings got control of him + he was rude with a respectable man.

  • @tejinderpalsingh748
    @tejinderpalsingh748 Před 4 lety +159

    Interviewer should learn something from Mann sahib. How calm he is

    • @hindurashtravadi2563
      @hindurashtravadi2563 Před 4 lety +4

      Oo veere ee hee mann ne Guru Granth Sahib dee beadbi karati si

    • @mahigill3720
      @mahigill3720 Před 4 lety +2

      @@hindurashtravadi2563 how do you know about that ?!

    • @jsgill8689
      @jsgill8689 Před 3 lety +2

      @@hindurashtravadi2563 veer kdo kiti a kuj das sakde o mainu v pta lagga and sab nu pta laga

    • @sonusinghsonusingh6847
      @sonusinghsonusingh6847 Před 3 lety +3

      @@hindurashtravadi2563 o baai hosh di gal kar yaar.. Tu kmla hoya

    • @xsohalx9135
      @xsohalx9135 Před 3 lety +1

      @@hindurashtravadi2563 kADO KITI VEER SANU V DAS DE CHAPL LOKKO SHAR AAA PUNJAB DA MAAN JA NI PTA TE USA JAIL UK WALE A NU PUSH

  • @user-xn9wy1zk1d
    @user-xn9wy1zk1d Před 4 lety +21

    Maan sab so cool

  • @krishanuadak7420
    @krishanuadak7420 Před rokem

    It's india guy's here we have hindu genocide in j&k,muslim genocide in Gujarat,shik genocide in 84 but we are together after all of those thing because we believe in one thing india proud india

  • @JagroopSingh-bp4jj
    @JagroopSingh-bp4jj Před 2 lety +1

    0.32% ਨਾਲ ਵੀ ਸਿੰਘ ਚੜਦੀਕਲਾ ਚ ਆ… ਲਾਹਨਤੀ ਤਾਂ ਲੋਕ ਨੇ

  • @harshandfateh
    @harshandfateh Před 4 lety +54

    Simranjit Singh Mann👍

  • @Manjot476
    @Manjot476 Před 4 lety +54

    ਸ਼ੈਰ ਪੰਜਾਬ ਦਾ

  • @sodhiprince2054
    @sodhiprince2054 Před 2 lety +2

    Im hindu but i.respect s.maan wt he has done for his kaum.is insan ne kine nuksan jhale a hmeshs dhokhe khade a but ene guts ne ehna ch har ke v agle din he khade ho jande a kaum lai.wt a gr8 person.salute🙏🙏

  • @munishkumar-iw6pk
    @munishkumar-iw6pk Před 2 lety

    रिपोर्टर भाई क्या बात है बिल्कुल निचे लगा दिया इसको वाह जी वाह

  • @jobandhillon2339
    @jobandhillon2339 Před 2 lety +88

    Thank you simranjeet singh maan to keep supporting and fighting for the sikhs right since your first day. We are proud of you 👍

    • @livinguk7107
      @livinguk7107 Před 2 lety +6

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @amarjeetsingh-hh3mc
      @amarjeetsingh-hh3mc Před 2 lety

      czcams.com/video/kquHNdTwGYE/video.html

  • @dnzroad8194
    @dnzroad8194 Před 4 lety +12

    Good job mann sahib ji

  • @Baba-Big-LOVER
    @Baba-Big-LOVER Před 2 lety +2

    Ratesh ji kiss pagal naal matha marr rehe ho. He has no logic. Punjab belongs to all punjabis whoever is born there.

  • @daljitkaur9275
    @daljitkaur9275 Před 2 lety +4

    Maan saab jinda baad

  • @prabhsingh4937
    @prabhsingh4937 Před 4 lety +43

    Anchor is Fool in the whole debate he just take all his conversations-‘ tuhanu Votaa nhi Pyiyaa’ 😡👎👎 this is tru example of “YELLOW JOURNALISM “. 👏👎shame

    • @rajamadhu1118
      @rajamadhu1118 Před 4 lety +1

      🤣🤣

    • @sunitagoswami329
      @sunitagoswami329 Před 4 lety +1

      You are v old. Namm juppo 🙏🙏🙏🙏🙏

    • @prabhsingh4937
      @prabhsingh4937 Před 4 lety +1

      Sunita Goswami can u explain v old u written🤨🧐🤔

    • @tirathsingh1830
      @tirathsingh1830 Před 4 lety +1

      @@sunitagoswami329 hlo,! M jwan hun ,,,

    • @jasskaran2524
      @jasskaran2524 Před 4 lety +1

      @@sunitagoswami329 but we r young madam... not like ur khasi nle man like mardana kmjori 🤣🤣🤣🤣🤣

  • @VCRLibrary
    @VCRLibrary Před 4 lety +80

    1947 ਵਿੱਚ ਦੇਸ਼ ਦੀ ਵੰਡ ਨਹੀਂ ਹੋੲੀ ਪੰਜਾਬ ਦੀ ਵੰਡ ਹੋਈ ਸੀ।

    • @SarnabhSinghMajoka5874
      @SarnabhSinghMajoka5874 Před 3 lety +2

      Jb desh ka bntwara hua to uska aadhar jansankhya thi jisme muslman 23.09% the aur sikh 02% the..
      Red cliff Jisne desh k bntware k line khinchi usne muslmano ko 25% hissa Kat k diya..
      KYa sikh jansankhya k adHaar pR 02% land sweekar kR skte the..?
      Dusri bat 65% punjab ka ilaka pkistan me he.. SOchO kyun gYa pkistan me Qki waha abadi zyada muslmano ki thi Red cliff ne LahoR Pnjab k un ilako kO align kiya jahan jahan police station the..
      Aese hi bngladesh k ilako kO bhi kiya.. Bn gya pkistan..
      Lkin 11 crore 80 lakh muslman jinhone ne PkisTan bnane k liye jinnah kO vote diya tha unme se 4 crore 30 lakh to PkisTan gye hi nhin..
      Tm logo ko jinhone behkaya he (yani mullon ne) unke shikar hm tmse zyada heN..
      Isliye Hm kisi misunderstanding me nhin heN..
      Tm Rho... Hm rokne waLe kaun heN..

    • @khalsasikhpunjabda
      @khalsasikhpunjabda Před 3 lety +1

      SO was the case with Bengal.... There was no "division"... it was land grab by islam.... one fourth of your country was captured by islam and everyone else was thrown out....

    • @blackcat7769
      @blackcat7769 Před 3 lety

      @@SarnabhSinghMajoka5874 yar aap ye msg hindi me likh skte ho kya

    • @SarnabhSinghMajoka5874
      @SarnabhSinghMajoka5874 Před 3 lety

      @@blackcat7769 kon sa msge jo upR pdh Rhe ho wo khud hi hindi main likh lo..
      Nhi to google me jao likho provincial election of india 1946
      Fir result pe jana jaha AIML ne 492 seats se 429 seats jiti he..
      Capital TV ki news dekh lo prakhar srivastav ki..
      OK sorry mjhe koi notification nhi aya aaj 7 month bad comment dekha..

    • @blackcat7769
      @blackcat7769 Před 3 lety

      @@SarnabhSinghMajoka5874 kya aap sochte ho ki punjab ko india se alag ho jana chahiye

  • @pandoriamansingh7552
    @pandoriamansingh7552 Před 2 lety +6

    WAHEGURU Ji 🙏🏻 your are the most great man🙏🏻🙏🏻🙏🏻🙏🏻🙏🏻💓💓💓👌👌💓S. Simrjeet Singh MaaN💓

  • @Toorxo7
    @Toorxo7 Před 2 lety +1

    Ritesh lakhi g appreciate karda eve de question puchan layi

  • @ranjeetsingh-qy8kk
    @ranjeetsingh-qy8kk Před 3 lety +14

    ਪੱਤਰਕਾਰ ਨੂੰ ਪੱਤਰਕਾਰੀ ਕੁਝ ਜਿਆਦਾ ਕਿਉ ਆ ਰਹੀ ਹੈ ਇਹ dhakke naal ਆਪਣੀ ਗੱਲ ਥੋਪ ਰਿਹਾ

  • @vkyheer
    @vkyheer Před 3 lety +90

    Reporter is trying to get smart but he is not intelligent enough than maan saab

    • @blackcat7769
      @blackcat7769 Před 3 lety

      reporter shi gall kr rea ae

    • @BrijMohan-ob5un
      @BrijMohan-ob5un Před 3 lety

      @@oshotv3296 Tadde haq ch nhi bolda peya na reporter ...tan vdia nhi lagda .... khalistan bna k ptta nhi ki chuynde ne lok ... chnga plla desh chli janda ..pannu ap te canada baitha ..munde punjab de marwa dene ne ...udda ki jana

    • @avtarsinghsandhusandhu1105
      @avtarsinghsandhusandhu1105 Před 3 lety

      @@BrijMohan-ob5un I. I'm my mom

    • @sanjaymishra398
      @sanjaymishra398 Před 3 lety

      @@avtarsinghsandhusandhu1105 apna aur apne guruow ka DNA test karwa le baap koun hai paath chal jayega fuddu banda hai tu

    • @harindersinghbasuta8984
      @harindersinghbasuta8984 Před 3 lety

      @@BrijMohan-ob5un kina k vdia mulkh chl ria dseo veer ji

  • @harvindersaini311
    @harvindersaini311 Před 2 lety +21

    Waheguru Ji Ka Khalsa, Waheguru Ji Ki Fateh 🙏👏🙏👏

  • @mumbaimerijaan1412
    @mumbaimerijaan1412 Před 2 lety +4

    Simranjit Singh Maan gives straight forward answers and not like any other politicians who manipulate with voters minds and keep tapping on it...

  • @sunilh5153
    @sunilh5153 Před 4 lety +130

    SIMRANJIT SINGH MAAN THE GREAT LEADER.

    • @sunitagoswami329
      @sunitagoswami329 Před 4 lety +2

      Uncle ji wahe guru waheguru kro .budape m ktleyam kyo krwana chande o .

    • @singhmann3905
      @singhmann3905 Před 4 lety +4

      Sunita Goswami tuhanu ta katleyaam karn di adit aa Ohna ki mada kiha

    • @ranarajindersingh169
      @ranarajindersingh169 Před 4 lety

      À àà àà àà

    • @kasurdillshad4025
      @kasurdillshad4025 Před 4 lety

      @@sunitagoswami329 !°

    • @SukhwinderSingh-pl9ss
      @SukhwinderSingh-pl9ss Před 2 lety +1

      @@sunitagoswami329 MADAM JI MAAN SAHIB DIAAN GALLAN NAAL HI TUHANOON KATLEYAAM NAZAR AAN LAG PIAA PAR.........
      DARBAAR SAHIB ATTE DILLI OUR SARE BHARAT WICH SIKH LOKKAN DA KATLEYAAM NAZAR NAHIN AYEA..........
      IK ORAT HON TE VEE TUHANOON
      DILLI DE WICH CHHOTTIAN BACHHIAN, ORTAAN ATTE BAJJURAG BIBBIAN NAAL HOEY SAMMUHAK RAPE TUHANOON NAZAR NAHIN AYE.......
      MADAM GALAT HAAN TE.....
      MAAF KARNA SORRI

  • @sidnazlovers982
    @sidnazlovers982 Před 4 lety +46

    Simranjeet singh maan👌👌👌👌

  • @Sabby_ranipur
    @Sabby_ranipur Před 2 lety

    ਜਦੋਂ ਤੱਕ ਅਸੀਂ 19 ਵੀ ਸਦੀ ਵਿੱਚੋਂ ਬਾਹਰ ਨੀ ਆਉਂਦੇ,,ਉਦੋਂ ਤਕ ਤਰੱਕੀ ਨੀ ਕਰ ਸਕਦਾ ਪੰਜਾਬ,,, ਨਸ਼ੇੜੀ ਬਣਾ ਕੇ ਰੱਖ ਤਾਂ ਪੰਜਾਬ ਨੂੰ

  • @harrydhaliwal4997
    @harrydhaliwal4997 Před 2 lety

    ਬਹੁਤ ਵਧੀਆ ਇੰਟਰਵਿਊ

  • @talwindersandhu1353
    @talwindersandhu1353 Před 5 lety +54

    He is educated and honest.

  • @GurmitSingh-gg5qd
    @GurmitSingh-gg5qd Před 4 lety +32

    Maan saab👍

  • @dil7837
    @dil7837 Před 2 lety +33

    The interviewer needs to learn how to respect such a great personality like Sardar Simarjit Singh Mann🙏🏻 The interviewer doesn’t even own 10% of the knowledge and etiquettes of those Of Mr. Mann possesses.. India is a biased country and it will remain biased towards everyone except Hindus! Mr. Mann is speaking the truth and truth is always hard to believe and digest!

    • @pardumansingh1242
      @pardumansingh1242 Před 2 lety

      Qqqe. Qq qqqqqq.. Wqqqq w4qq##########################"###############################################################################################################################################################################################,, 0,,#####################################################################################################################################################, qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq Qqqe a. E is a great place
      a a b. qqqqqqqqqqqqq

    • @preetpajetta9030
      @preetpajetta9030 Před 2 lety

      Host is an asshole.Poor journalism

    • @karanveerbhangu9757
      @karanveerbhangu9757 Před 2 lety

      Rite speech yr
      Good man sab ji 🙏🙏 absolutely 🙏🙏

    • @jaswinderkaurdhillon
      @jaswinderkaurdhillon Před 2 lety

      @@pardumansingh1242 jwab clear likhya karo.

    • @SuperRakshit007
      @SuperRakshit007 Před 2 lety

      Justice should have been served . Same is the state of Kashmiri hindus who became refugees in 90’s in their own country. They suffered too. Saying that it is biased towards hindus is wrong.

  • @psingh8533
    @psingh8533 Před 2 lety +2

    reply which won Mann Sahib was " u dont love Kashmiris u love Kashmir" 🔥🔥

  • @JaspreetKaur-zg4vp
    @JaspreetKaur-zg4vp Před 5 lety +140

    simranjeet singh mann jindabad

    • @jazzchouhan2350
      @jazzchouhan2350 Před 4 lety +1

      Man sab nu jawab ni dena aya jdo ripotar ne swaal kita c k punjab ch khalistan de hal ch koi nal ni nal ta sare e a pr lok darde a pulic de chuthe tashadad to chuthe kesa to eh jawab dena chahida c

    • @rajdeep282
      @rajdeep282 Před 4 lety +5

      Khalistan tan ban ke hi rahina ,,nale jihrhe Sikh prime Minister di gall karde o oh tan putla c Congress da

    • @sainipablas
      @sainipablas Před 4 lety +4

      Need to Khalistan

    • @rajamadhu1118
      @rajamadhu1118 Před 4 lety

      🤣🤣

    • @KK-ot9sw
      @KK-ot9sw Před 4 lety +1

      Loda

  • @Pardeepkumar-jv5tv
    @Pardeepkumar-jv5tv Před 4 lety +12

    Maan saab is correct.
    ਗੱਲ ਦੀ ਕੜੀ ਬਣਾਈ ਜਾਂਦਾ ਰਿਪੋਰਟਰ.

  • @HarpreetKaur-ys7zz
    @HarpreetKaur-ys7zz Před 2 lety +1

    ਸਿੱਖ ਕੌਮ ਇਕਠੇ ਨਹੀਂ ਹੁੰਦੇ ਇਸ ਲਈ ਮਾਨ ਸਾਹਿਬ ਹਾਰ ਜਾਂਦੇ ਨੇ ਜਦੋਂ ਹਿੰਦੂ ਕਿਹਾ ਸਕਦਾ ਕਿ ਇਹ ਹਿੰਦੂਆਂ ਦਾ ਦੇਸ਼ ਏ ਫਿਰ ਖਾਲਸਾ ਸਿਥਾਨ ਕਿਉਂ ਨਹੀਂ

  • @skvloggs
    @skvloggs Před 2 lety +1

    SIMRAN JEET SINGH MAAN ZINDABAD. How bravely you showed him the real dirty face of hindustan and how terrorism is sponsored by these dogs in Pakistan 🇵🇰 love your honesty sir.

  • @SunnyLubana007
    @SunnyLubana007 Před 4 lety +25

    Taklyea maan saab tera baap aaa respect him

  • @rohanshivam3323
    @rohanshivam3323 Před 3 lety +9

    Maan sab di ਗੱਲ ਚੰਗੀ ਤਰ੍ਹਾਂ ਨਾਲ ਸੁਣ ਤੇ ਸਮਝ ਕੇ ਉਹ ਤੈਨੂੰ ਕੀ ਸਮਝਾਉਣਾ ਚਾਹੁੰਦੇ ਨੇ .

  • @SukhdevSingh-up3yo
    @SukhdevSingh-up3yo Před 2 lety

    ਦਿੱਲੀ ਵਿੱਚ ਕੇਜਰੀਵਾਲ ਨੇਂ ਪੰਜਾਬੀ ਟੀਚਰਾਂ ਦੀਆਂ ਪੋਸਟਾਂ ਹੀ ਖਤਮ ਕਰਤੀਆਂ

  • @KulwinderSingh-sm2us
    @KulwinderSingh-sm2us Před 2 lety

    ਵਾਹ ਲੱਕੀ ਜੀ ਕਮਾਲ ਦੇ ਐਂਕਰ ਆ ਤੁਸੀਂ good job

  • @rupy1977
    @rupy1977 Před 6 lety +39

    WHAT A BEAUTIFUL INTERVIEW!
    What beautiful questions!
    What beautiful replies!
    Simranjit Singh Mann is the clear winner.

  • @jagdipsinghdhanoa6356
    @jagdipsinghdhanoa6356 Před 4 lety +23

    Interviewer should be patient and peaceful.

  • @DK-hc4xx
    @DK-hc4xx Před rokem

    He said pakistan was made by gandhi and nehru...what an intelligent man😂😂

  • @xyzvideos3540
    @xyzvideos3540 Před 2 lety +1

    Maan sir is speaking softly but Reporter is not soft spoken .

  • @karanlubana027
    @karanlubana027 Před 4 lety +242

    MAAN SAAB ZINDABAAD 🙏🏻

    • @hardeepdhami9426
      @hardeepdhami9426 Před 4 lety +2

      Gadri babia da ehnu ki ptaa huna , eh ta roon aaiya lgda gal krn ne aaiya

    • @lakhvirsingh4451
      @lakhvirsingh4451 Před 4 lety +8

      Mann sab is good Leader sallut hai mann shab

    • @sohanbrar5629
      @sohanbrar5629 Před 4 lety +2

      ਜੇ ਕੈਪਟਨ ਤੇ ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਪਸੱਦ ਕਰਦੇ ਹਨ ਤਾਂ ਕੈਪਟਨ ਤੇ ਬਾਦਲ ਤੇ ਸਿਮਰਜੀਤ ਨੂੰ ਚੰਡੀਗੜ ਤੋ ਲਧਿਆਨੇ ਤੱਕ ਕਿਲੇਆ ਨੂੰ ਤੋਰ ਦਿਓ ਪਤਾ ਲੱਗਜਾਓ ਲਧਿਆਨੇ ਕੈੜਾ ਪੈਚਦਾ ਹੈ

    • @prabhsingh4937
      @prabhsingh4937 Před 4 lety +6

      Anchor is Fool in the whole debate he just take all his conversations-‘ tuhanu Votaa nhi Pyiyaa’ 😡👎👎 this is tru example of “YELLOW JOURNALISM “. 👎shame

    • @gurugharsewatv
      @gurugharsewatv Před 3 lety +1

      Eh sarkari reporter hai 2020 HAL hai

  • @talwindersandhu1353
    @talwindersandhu1353 Před 5 lety +16

    At 39:45 well said simranjit Singh maan. I am indo American girl. Comments deli bandar reporter sab maan sab de favour ch. tu haar gya 🐒 .
    You asked him what he has gained? He gained honesty, respect.

    • @Jinpills
      @Jinpills Před 4 lety +1

      Exactly right sister❤

    • @amarjeet-iy4zi
      @amarjeet-iy4zi Před 4 lety +1

      Right. Sister. U S A

    • @kvbishnoi08
      @kvbishnoi08 Před 2 lety

      I know your Father went america by visa or like donkey way after poor guy search one american girl because he want PR bcz tried to Wash american toilet after after that american girl marry with donkey guy so after one poor product come out and this product naomiee are you bullshit girl fuck off

  • @ChaudhryRajinderNijjharJatt

    Not a single Sikh is born or dies but the tribal people. Both are speaking KOORR.

  • @_HusanpreetSingh
    @_HusanpreetSingh Před 2 lety

    ਜੇਕਰ ਸਰਕਾਰ ਪਾਰਟੀ ਦੇ ਪ੍ਰਧਾਨ de ਮਰਜੀ ਨਾਲ ਹੀ ਚਲਦੀ ਹੈ ਤਾਂ ਫਿਰ ਵੋਟਾਂ ਸਮੇਂ CM ਚੇਹਰੇ ਨੂੰ ਸਾਮ੍ਹਣੇ ਕਿਉਂ ਕੀਤਾ ਜਾਂਦਾ ਹੈ ਵੋਟਾਂ ਮੰਗਣ ਲਈ ਅਤੇ ਇਹ ਗੱਲ ਕਿਉਂ ਨਹੀਂ ਦੱਸੀ ਜਾਂਦੀ ਕਿ ਸਰਕਾਰ ਤਾਂ ਪ੍ਰਧਾਨ ਦੀ ਮਰਜੀ ਨਾਲ ਹੀ ਚੱਲੇਗੀ

  • @aminderrnagpal3392
    @aminderrnagpal3392 Před 2 lety +14

    Look at the way maan saab has been so calm and composed while answering, and the way this journalist is showing his aggression

    • @singhimage
      @singhimage Před 2 lety

      Aggression comes from fear and falsehood.

  • @daadiandganggrandkids5002
    @daadiandganggrandkids5002 Před 4 lety +52

    ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ ....🙏🏽👍🏽😇

  • @guruhundal8089
    @guruhundal8089 Před 2 lety +2

    Apneh sikh janta which ekta hi nahi. Pehleh please organise the sikh community together and then you can move forward. What did the SAD and Congress do in 15 years.

  • @gillsaab1145
    @gillsaab1145 Před 2 lety

    Es Reporter nu kise v gal da answer nhi aunda bss jo bane aa law ohi dihrayi ja rha but clearify Krna nhi aunda te swaal kr rha maan saab nu ,jo inne prre-likhe DIG da ahoda thukra ditta,inne tashaddad sahe
    Salute to Maan saab 👍👍🙏🙏