ਸਾਰੀ ਜਾਨਕਾਰੀ ਪੰਜਾਬ ਤੋਂ ਹੇਮਕੁੰਟ ਸਾਹਿਬ ਤੱਕ ਦੀ|| ਯਾਤਰਾ ਸ਼੍ਰੀ ਹੇਮਕੁੰਟ ਸਾਹਿਬ || The Sikh Traveller
Vložit
- čas přidán 11. 06. 2022
- #thesikhtraveller #gurudwarasahib #hemkundsahibyatra #hemkund #hemkundsahib #hemkuntsahiblive #hemkunt #hemkuntsahib #hemkunt_sahib #hemkuntsingh2021 #hemkuntsahib2022
ਬਹੁਤ ਵਧੀਆ ਜਾਣਕਾਰੀ ਦਿੱਤੀ,ਵੀਰ ਜੀ। ਵੀਡੀਓ ਦੇਖਕੇ ਹੀ ਮਨ ਕਾਹਲਾ ਪੈ ਗਿਆ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ। ਗੁਰੂ ਸਾਹਿਬ ਕਿਰਪਾ ਕਰਨ।
ਧੰਨਵਾਦ ਵੀਰ ਜੀ ਅਸੀਂ ਵੀ ਗੁਰੂ ਜੀ ਦਿਆਂ ਦਰਸ਼ਨਾਂ ਲਈ ਆ ਰਹੇ ਹਾਂ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ
Waheguru ji
ਵੀਰ ਜੋ ਗੋਚਰ ਰੁਦਰਪ੍ਰਯਾਗ ##ਨਗਰਾਸੂ ਕੋਲ ਸ੍ਰੀ ਦਮਦਮਾ ਸਾਹਿਬ..ਗੁਰਦੁਵਾਰਾ..
ਬਾਬਾ ਸੁਖਦੇਵ ਸਿੰਘ ਜੀ,ਬਾਬਾ ਬੇਅੰਤ ਸਿੰਘ ਜੀ..ਲੰਗਰਾਂ ਵਾਲੇ..
ਇਹ ਆਪਣੇ ਰਿਸ਼ਤੇਦਾਰ ਜੀ..ਮੇਰੇ ਤਾਏ ਦੇ ਮੁੰਡੇ ਦੇ ਸਹੁਰਾ ਸਾਹਿਬ ਜੀ..ਬਾਬਾ ਜੀ...
ਬੁਹਤ ਵਧੀਆ
Waheguru ji aap ji di umar lammi karan aap ji ne gurudwara sahib de darshan karvaye te jankari diti
waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
Waheguru ji🙏🙏🙏
Dhanyavad bai ji ❤️🙏
Satnam waheguru Ji 🌹🌺💖🙏
ਹੇ ਗੁਰੂ ਗੋਬਿੰਦ ਸਿੰਘ ਜੀ ਮੇਰੀ ਅਤੇ ਮੇਰੇ ਘਰਵਾਲ਼ੀ ਦੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕਰਿਓ ਮੇਰੀ ਅਤੇ ਮੇਰੇ ਘਰਵਾਲ਼ੀ ਨੂੰ ਹਿੰਮਤ ਬਖਸੋ
Very nice bro😀😀😀😀
ਬਹੁਤ ਵਧੀਆ ਗੱਲਾਂ ਦੱਸਿਆਨੇ ਬਾਈ੍ਰਜੀ ਗੁਰੂ ਸਾਹਿਬਾਨ ਤਹਾਨੂੰ ਚੜਦੀਆਂ ਕਲਾਂ ਬਖਸ਼ੀਸ਼ ਕਰਨ
Bht good 👍 waheguru ji
ਵੀਰ ਜੀ ਮੈਂ 1995 ਤੋਂ ਮੋਟਰਸਾਈਕਲ ਤੇ ਜਾਂਦਾ ਹਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਤੇ
ਵਾਹਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
🙏 ਸ੍ਰੀ ਸਤਿਨਾਮੁ ਵਾਹਿਗੁਰੂ ਜੀ 🙏
Saroop Singh
Saroop Singh
Saroop Singh
Saroop Singh mankia
Waheguru ji ❤️🙏🏻
ਵਾਹਿਗੁਰੂ ਜੀ ❤
Waheguru g 🙏
ਵਾਹਿਗੁਰੂ ਜੀ ਵਾਹਿਗੁਰੂ ਜੀ
Dhan Guru Gobind Singh Ji 778
Waheguru ji.Guru raha. Thanks for uploading this video and giving detailed information
The 111
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਧੰਨਵਾਦਬੇਟੇ
Vadhiya. Thanks to. Gursikhs.
Dhanbad
🙏💐ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ 💐🙏
Waheguru ji ..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,,,,, ਬਹੁਤ ਸਹੀ ਤੇ ਸੱਚੀ ਜਾਨਕਾਰੀ ਲਈ ਧੰਨਵਾਦ ਤੇ ਪਿਆਰ,
ਬਹੁਤ ਵਧੀਆ ਬਾਈ ਜੀ 💐💐🙏
Good infurmation. Vahaguru ji
Satnam waheguru g bhut vdhiya video àah veer g
Satnam wahe guru.ji
Thankew so much bhut vadia Nikki Nikki jaankari Deen vaste
THANKS YOU JI BHAJI
Khalsa ji bahut vadiya aap ji ne bataya very good👍👍
WAHEGURU JI
Thanks ji bhoot bhoot Dhanwad ji
ਅਸੀ ਜਦ ਯਾਤਰਾ ਕਰਦੇ ਹਾ ਅਸੀ.ਖਰਚਾ ਨਹੀ.ਗਿਨ ਦੇ ਅਸੀ ਖਾਰਚਾ ਨਹੀ ਵੇਖ ਦੇ ਅਸੀ ਯਾਤਰਾ ਕਰਦੇ ਹਾ ਸਾਰੇ ਜਗਾ
Thanku brother
🙏 waheguru ji 🙏💗💗💗💗💗
Waheguru g
Waheguru ji waheguru ji
Bhut vdia veer ,,thnx for information
Good 🙏
very very informative video
ਬਹੁਤ ਵਧੀਆ ਵੀਰ
ਮੇਰਾ ਜੀਅ ਕਰਦਾ ਹੈ ਕਿ ਮੈਂ ਮੇਰੇ ਘਰਵਾਲ਼ੀ ਨਾਲ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂ ਪਰ ਅਸੀਂ ਦੋਹੇਂ ਬਜੁਰਗ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆਪ ਹਿੰਮਤ ਬਖਸਕੇ ਖੁਦ ਹੇਮਕੁੰਟ ਲੈ ਕੇ ਜਾਣਗੇ ਅਤੇ ਦਰਸਨ ਕਰਵਾ ਦੇਣਗੇ
Good vendor of heeray kunnt zatra
vadiya gall ya Bai ji
Waheguru gg Waheguru gg
Very nice
Very nice veer ji godblees you
very useful and nice information 👍👍
bhot vadia bai❤️❤️
Vht vdia jankari ditte broo
Thank you so much for upload this video. Great explain. 👍
Saroop Singh
Saroop Singh
Saroop Singh
Saroop Singh
Saroop Singh
Maaza aa gya ,,,, ਅਸੀਂ ਵੀ ਜਾਣਾ ਹੈ ਦੱਸ ਦਿਨ ਤੱਕ
Hun chal pe aa 12 din ho ge comment kita nu
Waheguru g da Khalsa Sri Waheguru g d Fateh
Bhullar bai Tata Sky wala
👏🏻👏🏻♥️
Whaguru ji
🙏🙏🙏🙏🙏
🙏🙏🙏🙏🙏🙏🙏
Thanks bro
Waheguru ji m v hun 9 june nu ja k aaya haa darshan kitte anand aagya
Vahuguru 🙏
Very nice bro 👍
Nice video bro
Veere tusi bht vdia jankari dinde o. Bht vdia video bnaunde o.
ਵੀਰੇ ਮੈਂ 4:37 am ਤੇ ਚੱਲਿਆ ਸੀ। 7:33 am ਤੇ ਪਹੁੰਚ ਗਏ ਸੀ। 10:34 ਤੇ ਵਾਪਸੀ ਕੀਤੀ ਸੀ।
Bahut badhiya mere Veer Mera v Jan Da bahut Dil hai 💯💯
👍👍
ਇਹ ਪੁਰਾਣੀ 2022 ਦੀ ਹੈਂ, 2024 ਦੀ ਪੂਰੀ ਜਾਣਕਾਰੀ ਦਿਉ , ਵੀਰ ਜੀ 🙏🙏
ਥੈਕਸ਼
Mere vallo mathaa tek taa si 💕👍
🙏
🥀👍🥀
Asi v gye c veer ji 2014 ch jad mehgai ghat c
ਯਮੁਨਾਨਗਰ Highway ਬੈਸਟ A
Nice
Good
Ok bro
Ji
1 year to vaad ch fer dekh reha yatrya sheri heamkunt sahib ji di 2024 ch
Trekking vele kapur di tikki n long v rakhne hunde ne eh v dsdo. Nale biker veer face nu dust vagaira to protect karan lyi face cover glass lga k jao. Boht helpfull hunda driving vele. Goggles nal pura face cover nhi hunda. Shoes trekking vele non slippery hon te vadhiya grip wale sports shoes hon.
veerji ct100 te rs 2200 da petrol Patiala to Govind gGhat including Badrinath and Pounta Sahib
Waheguru ji menu bhi bula lo🙏🙏🙏 cheti
Bai ji platina bike saukhi chli jndi jaa aukha ee krdi aa?
veer ji Jan Da kina rate lagu
Veer g pedal Jan lagge bike kithe rakh k gye ehh jrur daso plzz safe jaga hoye jo
othe parking hundi aa ji gobind dhat te ji…
Veere naake kinne si raah ch?
ਵੀਰ ਜੀ ਹੇਲੀਕਾਪਟਰ ਸਵੇਰੇ ਕਿੰਨੇ ਵਜੇ ਤੋਂ ਸ਼ਾਮ ਕਿੰਨੇ ਵਜੇ ਤੱਕ ਉੱਡਦਾ ਰਹਿੰਦਾ , ਆਮ ਸਮਾਂ ਕੀ ਹੈ। ਜਿਹੜਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਹੈ
How much the horses or other modes charge.
Very good 👍 bro car te Jana fisal kina lagu 6adami da
Bai ji fon nu. Mill sakda tohadda
Bai ji kina time lgya c pohnch nu
Bro bike stand di kini k fee lende ne?