70 saalan show match Sikri Kabaddi Cup (2022)

Sdílet
Vložit
  • čas přidán 21. 08. 2022
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Sport

Komentáře • 280

  • @sukhdevgill7210
    @sukhdevgill7210 Před rokem +32

    ਅੱਜ ਦੀ ਜਵਾਨੀ ਨੂੰ ਚੈਲਿੰਜ ਬਜ਼ੁਰਗਾਂ ਦਾ

  • @dahiya-pb317
    @dahiya-pb317 Před rokem +45

    ਬਾਬੇ ਦੇਖ ਕੇ ਮਨ ਬਹੁਤ ਖੁਸ ਹੋिੲਅਾ ,ਵਾिਹਗੁਰੂ ਚੜਦੀ ਕਲਾ िਵਚ ਬਖਸਸੇੇ

    • @satwantsingh1539
      @satwantsingh1539 Před rokem +4

      Mai bhe khedna chahunda han

    • @satwantsingh1539
      @satwantsingh1539 Před rokem +1

      Mai bhe khedna chauhunda han

    • @KesharSingh-mo5mf
      @KesharSingh-mo5mf Před 3 měsíci

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊. 😊😊😊😊😊😊😊😊😊😊😊😊😊😊😊😊😊​@@satwantsingh1539

  • @sartajsingh735
    @sartajsingh735 Před měsícem +3

    ਬਾਬਾ ਜੀ ਖੁਸ਼ ਕੀਤਾ ਸ਼ਤਰ।ਸਾਲ। ਪਹਿਲਾਂ ਬਾਗਾ।ਬਾਡਰ।ਤੋਂ।ਸਿਰਸ‌ਪੁਰ। ਦਿੱਲੀ ਤੱਕ ਪੰਜਾਬ ਸੀ।ਦੀ।ਹੱਦ।ਸੀ। ਕੁੱਤੇ ਰਾਜੇ।ਪੈਦਾ।ਹੋ।ਗੲਏ।ਜਿੱਨਾ। ਵਿੱਚੋਂ ਪ੍ਰਤਾਪ ਸਿੰਘ ਕੈਰੋਂ ਤੇ।੍ਰਪੰਜਾਬ ਦੇ। ਸਿਆਸੀ ਆਗੂਆਂ ਨੇ ਪੰਜਾਬ ਦਾ। ਖੂਨ ਪਾਣੀ ਇੱਕ ਕਰ। ਦਿੱਤਾ ਹੁਣ ਤਾਂ। ਵਾਹੇ ਗੁਰੂ ਰਾਖਾ ਹੈ

  • @jassjass6043
    @jassjass6043 Před rokem +5

    ਇਹ ਹੈ ਸਰਦਾਰੀ ਖੇਡ ਕਬੱਡੀ ਅਤੇ ਮੈਂ ਪੂਰੇ ਕੱਬਡੀ ਖਿਡਾਰੀ ਨੂੰ ਦਿਲੋਂ ਪਿਆਰ ਕਰਦਾ ਹਾਂ ਖੁਸ਼ ਰਹਿਣ ਸਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ 🙏🙏🙏🙏

  • @gurdeepkaur2506
    @gurdeepkaur2506 Před rokem +39

    ਵਾਹਿਗੁਰੂ ਜੀ ਸਾਰਿਆਂ ਚੜ੍ਹਦੀ ਕਲਾ ਚਾ ਰੱਖ ਓ

  • @karnailsingh2011
    @karnailsingh2011 Před rokem +9

    ਵਾਹ ਮੇਰੇ ਬਜ਼ੁਰਗ ਬਾਬੇਉ ਮਨ ਖੁਸ਼ ਕਰਤਾ,
    ਪੰਜਾਬੀ ਵਿਰਸਾ ਤੇ ਪੁਰਾਣਾ ਸਮਾਂ ਦਿਖਾ ਦਿੱਤਾ

  • @vickygharu9878
    @vickygharu9878 Před rokem +7

    🙏ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਲੰਮੀਆ ਉਮਰਾ ਕਰਨ ਇਹਦਾ ਹੀ ਗਰਾਉਡਾ ਵਿੱਚ ਆਪਣੇ ਜ਼ੋਰ ਦਖਾਉਣ👍👍💪💪👌👌

  • @iqbalsingh3575
    @iqbalsingh3575 Před rokem +17

    ਬਹੁਤ ਵਧੀਆ ਨਜਾਰਾ ਵੇਖਿਆ ❤️

  • @husanheera6867
    @husanheera6867 Před rokem +43

    ਸੁਆਦ ਆ ਗਿਆ ਮੈਚ ਦੇਖ ਕੇ ਸੱਤਰ ਸਾਲਾਂ ਬਾਬਿਆਂ ਦਾ, ਵਾਹਿਗੁਰੂ ਪਰਮਾਤਮਾ ਚੜਦੀਆ ਕਲਾ ਚ ਰੱਖੇ ਉਮਰ ਲੰਬੀ ਕਰੇ, ਬੜਾ ਦਿਲ ਖੁਸ਼ ਹੋਇਆ

  • @balveersinghsandhu1577
    @balveersinghsandhu1577 Před 29 dny +1

    ਬਹੁਤ ਹੀ ਵਧੀਆਂ ਜਵਾਨ ਬਾਬਾ ਜੀ

  • @jagrajsandhu8421
    @jagrajsandhu8421 Před 3 měsíci +4

    ਅੱਜ ਦੀ ਜਵਾਨੀ ਨਿਕਲ ਗਈ ਵਿਦੇਸ਼ੀ,
    ਕਬੱਡੀ ਤਾਂ ਫਿਰ ਬੁੱਢਿਆਂ ਹੀ ਖੇਡਣਗੇ,

  • @satyakijeet1815
    @satyakijeet1815 Před rokem +9

    ਸਾਡੈ ਵਰਗਿਆ ਇਸ ਉਮਰ ਵਿੱਚ ਆਕੈ ਆਪਣਾ ਆਪ ਲੈਕੈ ਤੁਰਨਾਂ ਖੇਡਣਾ ਕਿੱਥੋ ਅੱਜ ਕੱਲਦੈ ਜਵਾਨ ਨਸੈ ਤੋ ਬਿਣਾ ਨਹੀਂ ਤੁਰਦੈ ਜਾਂਦਾ ਤਰ

  • @SurjitSingh-rh6es
    @SurjitSingh-rh6es Před rokem +7

    ਬਹੁਤ ਵਧੀਆ ਬਹੁਤ ਹੀ ਵਧੀਆ ਮੈਚ

  • @jaggiji4445
    @jaggiji4445 Před rokem +9

    🙏🏻 ਬਹੁਤ ਵਧੀਆਂ ਜੀ ਕਹਿੰਦੇ ਆ ਕੀ ਪੁਰਾਣੀਆਂ ਖਰਾਕਾ ਖਾਂਦੀਆਂ ਅੱਜ ਇਹ ਸਬ ਦੇਖ ਕੇ ਦਿੱਲ ਖੂਸ ਹੋ ਗਿਆ ਧੰਨਵਾਦ ਜੀ 👏🏻👏🏻

  • @Lucky_903
    @Lucky_903 Před rokem +19

    Fantastic match old is gold

  • @faujasingh7815
    @faujasingh7815 Před 13 dny +1

    ਪਟ ਦੀ ਚਗਾਥ ਬੁਢੜਾ ਨਾ ਜਾਣੀ ਨੀ,salute

  • @sukhdeepdhaliwal9570
    @sukhdeepdhaliwal9570 Před rokem +22

    ਰੈਲੀ ਤੋਂ ਗੱਲ ਨਹੀਂ ਬਣੀ ਬਾਬੇ ਤਾਂ ਰੰਗ ਬਣ ਦਿਤੇ ਜਾਂਦੇ ਵਾਲੇ ਦੀ ਉਮਰ ਘੱਟ ਸੀ ਤਾਂ ਕਿਲ੍ਹੇ ਹਵਾ ਲੈਣ ਗਿਆ ਬਾਬੇ ਦੀ ਉਮਰ ਵੀ ਵੱਧ ਸੀ ਪਰ ਬਹੁਤ ਵਧੀਆ ਬਾਬਾ ਜੀ

  • @pawanarora9357
    @pawanarora9357 Před rokem +2

    ਮਨ ਖ਼ੁਸ਼ ਹੋ ਗਿਆ ਹੈ ਜੀ ਧਨਵਾਦ ਜੀ ਵਾਹਿਗੁਰੂ ਤਹਾਡੀ ਉਮਰ ਵੱਡੀ ਕਰੇਜੀ

  • @jagmohansarao5273
    @jagmohansarao5273 Před měsícem +2

    ਮੇਰਾ ਪੰਜਾਬ ਦੋਸਤੋ ❤❤

  • @santokhsinghbenipal8592
    @santokhsinghbenipal8592 Před 3 měsíci +1

    ਸੁਖੀ ਬਸੇ ਮਸਕੀਨੀਆ ਆਪੁ ਨਿਵਾਰਿ ਤਲੇ
    ਬਾਈ ਬਲਦੇਵ ਸਿੰਘ ਜੀ ਨੂੰ ਸਲਾਮ ਹੈ

  • @gurpreetguri3221
    @gurpreetguri3221 Před rokem +10

    Beh k vekh jawana babe kabbadi paunde a👍👍👍👍👍

  • @bittusinghmiana5576
    @bittusinghmiana5576 Před rokem +14

    ਵਾਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਸਾਡੇ ਬਜ਼ੁਰਗਾਂ ਨੂੰ 🙏💕

  • @mohinderkaur7867
    @mohinderkaur7867 Před rokem +12

    Oh my god old man's r very strong 😅😀😆😁😄🥰

  • @kuldeepk5775
    @kuldeepk5775 Před rokem +3

    Good kabadi da mach no jvana no sabk Leni chaide hai 🙏🙏🙏🙏🙏🙏👍👍👍👍👍👍god bless you

  • @BalbirSingh-re5ej
    @BalbirSingh-re5ej Před rokem +2

    ਅਹਾ ਗਬਰੂ ਅਬਦੇ ਟਾਈਮ ਬਿਚ ਚਡ ਜਬਾਨੀ ਦੇ ਬਿਚ ਬਹੁਤ ਵਧੀਆ ਕਬਡੀ ਖੇਡ ਦੇ ਰਹੇ ਹਨ ਜੀ ਬਿਨਾ ਕਿਸੇ ਤੇਲ ਜਾ ਚਿਕਨਾਈ ਲਾਏ ਤੋ ਬਿਨਾ ਇਕ ਸਚੀ ਤੇ ਸੂਚੀ ਗੇਮ ਖੇਡ ਦੇ ਸੀ ਅਜ ਵਾਲੇ ਖਿਡਾਰੀਆ ਮਾਗੂ ਨੀ ਬਿ ਹਰ ਗਲ ਚਾ ਹਰ ਰੇਡ ਤੇ ਰੋਲਾ ਜਾ ਨਵਰ ਖਾਤਿਰ ਚਗਡਾ ਨਹੀ ਕਰਦੇ ਸੀ ਹਿਕ ਤੇ ਪਟਾ ਦੇ ਜੋਰ ਨਾਲ ਹੀ ਖੇਡਦੇ ਸੀ ਨਾ ਕੋਈ ਜਿਮ ਨਾ ਕੋਈ ਬਿਦੇਸੀ ਸਪਲੀਮੈਂਟ ਖਾਕੇ ਜਾ ਟਿਕੇ ਲਾਕੇ ਨਹੀ ਸਗੋ ਦੇਸੀ ਘਿਓ ਦੂਧ ਲਸੀ ਮਖਨ ਖਾਕੇ ਖੇਡਦੇ ਸੀ ਇਕ ਦਮ ਸਾਹ ਲੇਕੇ ਹੀ ਖੇਡ ਦੇ ਸੀ ਹੂਨ ਮਾਗੂ ਨਹੀ ਕਿ 30 ਸੇਕੀਨਟ ਨਹੀ ਸੀ ਹੂਨਦੇ ਲਬੀ ਰੇਡ ਕੋਈ ਬੰਦਸ ਹੂਨਦੀ ਸੀ ਇਕ ਇਕ ਕਿਲੋ ਦੇਸੀ ਘਿਓ ਪਿਈ ਖਾ ਜਾਂਦੇ ਸੀ 8,,,,,10 ਲਿਟਰ ਦੂਧ ਪੀ ਜਾਨਦੇ ਸੀ ਅਜ ਦੇ ਜੇ ਦਸ ਗਬਰੂਅ ਨੂ ਇਕ ਕਿਲੌ ਕਿਔ ਖਬਾ ਦੋ ਤਾ ਸਾਰੇਅ ਨੂ ਹੀ ਮੋਕ ਲਗ ਜਾਬੇ ਗਈ

  • @suchasingh3564
    @suchasingh3564 Před rokem +1

    Very good old man kabbadi satguru kirpa kare

  • @sumanpreetkaur6605
    @sumanpreetkaur6605 Před rokem +4

    Kujh boln nu hi nhi bachaya va.... 🙏🙏🙏... Sachi boht chnga lgga vekh k... 🥰🥰🥰really so amazing.... God blessed to all of uh... Saare kinne khush aa.. 😃😃

  • @jashandeepwander3372
    @jashandeepwander3372 Před rokem +3

    New generation are not brave or powerful but old is gold that's why the old generations are fit and healthy

  • @kewalSingh-zo5xf
    @kewalSingh-zo5xf Před rokem +40

    OLD AGE VERY VERY GOOD KABADDI MATCH WITHOUT ANY INJURY , BE SAFE . WITH RESPECT SAT SRI AKAL JI .

  • @ThrillerAccount123
    @ThrillerAccount123 Před 3 měsíci +3

    ਖਰਚਾ ਦਿਆ ਕਰੋ ਫਿਰ ਤਾਂ ਅਸੀਂ ਜਵਾਨ ਮੁੰਡੇ ਵੀ ਖੇਡ ਲਵਾਂਗੇ

  • @bishandbishand5742
    @bishandbishand5742 Před rokem +5

    Very nice bro mach vishal Dubai UAE

  • @jashandeepwander3372
    @jashandeepwander3372 Před rokem +18

    New generations should take lesson from old generations as Old is Gold

  • @eakamjotbhullar7584
    @eakamjotbhullar7584 Před rokem +8

    Balle uyee babeyo.💪💪💪

  • @user-tt4uf7qe3v
    @user-tt4uf7qe3v Před rokem +8

    ਬਾਬੇ ਤਾਂ ਸਿਰਾ ਜੀ 🙏🙏💪💪💪💪

  • @SukhwinderSingh-wq5ip
    @SukhwinderSingh-wq5ip Před rokem +3

    ਬਹੁਤ ਵਧੀਆ ਬਾਈ ਜੀ

  • @amarjitsingh5575
    @amarjitsingh5575 Před měsícem

    Highly motivating for youth 🌹👍

  • @virendersingh7366
    @virendersingh7366 Před rokem +3

    Very nice good job baba ji uncle jii I'm so happy for you

  • @ParamjeetKaur-dp6ve
    @ParamjeetKaur-dp6ve Před rokem +1

    ਬਹੁਤ ਵਧੀਆ ਲੱਗ ਰਿਹਾ 🙏🙏

  • @HarpalSingh-uv9ko
    @HarpalSingh-uv9ko Před rokem +5

    Nice God bless you all baba ji

  • @sahib_dehlon4380
    @sahib_dehlon4380 Před rokem +1

    ਮਾਨ, ਖੁਸ਼, ਹੋ ਗਿਆ ਸੀ, ਅੱਜ ਦੇ ਸਮੇਂ ਵਿੱਚ ਵੱਚੇ ਹੈ ਕਿ ਕਰੈ,ਗੇ,ਨਸੈ, ਸਿਰਫ ਪੰਜਾਬ ਨੂੰ ਕਾਤਮ ਕਰਨ ਆ, ਪੰਜਾਬ ਸਰਕਾਰ ਨੇ ਖਾਂ ਲਿਆ

  • @aadilmukhtiarmakki4104

    Love from Bahawalpur, Pakistan

  • @nirmalbrar6934
    @nirmalbrar6934 Před rokem +2

    ਬਾਈ ਜੀ ਇਕ ਬੇਨਤੀ ਆ ਕਮੈਟੀਆ ਨੂੰ ਪੰਜਾਬ ਤੇ ਹिਰਆਣਾ ਤੇ ਰਾਜਸਥਾਨੀ ਬਾਬੇਆ ਦਾ ਮੈਚ ਕਰਵਾਓ ਯਾਰ ਜੇ ਹੋ ਸਕੇ ਤਾਂ

  • @ukh9060
    @ukh9060 Před rokem

    ਬਾਕੀ ਤੇ ਸਭ ਕੁਛ ਠੀਕ ਹੈ, ਪਰ ਸਿੰਘਾਂ ਦੇ ਸ੍ਰੀ ਸਾਹਿਬ ਕਿੱਧਰ ਹਨ, ਇਹ ਤੇ ਸਿੰਘ ਆਪਣੇ ਤੋਂ ਅਲੱਗ ਨਹੀਂ ਕਰ ਸਕਦਾ, ਇਹ ਕੰਮ ਗਲਤ ਹੈ

  • @gurinderjeetsidhu8112
    @gurinderjeetsidhu8112 Před rokem +4

    ਗੁੱਡ ਗੁੱਡ ਗੁੱਡ ਗੁੱਡ

  • @mangatmasterz9794
    @mangatmasterz9794 Před rokem +1

    Old is gold

  • @mantabsinghmantab1074
    @mantabsinghmantab1074 Před rokem +2

    Very good veerji slueit

  • @satwantpartap490
    @satwantpartap490 Před rokem +1

    Very very amazing. Very very nice video. 💪💪🎊🎊

  • @harjeetsinghkhalsa7106
    @harjeetsinghkhalsa7106 Před rokem +1

    Best thing is that our Olders have spirit of game. No anger no win Only Game is game.

  • @harmanmaan9064
    @harmanmaan9064 Před rokem +3

    ਬਾਬੇਆ ਨੇ ਤਾ ਸਿਰਾ ਲਗਾ ਤਾ

  • @jaswantsingh-kv8ep
    @jaswantsingh-kv8ep Před rokem +30

    ਪੁਰਾਣੇ ਖਲੀਫੇ ਨੇ ਬਹੁਤ ਬਹੁਤ ਸਤਿਕਾਰ ਕਰਦੇ ਨੇ ਅਸੀਂ ਇਨ੍ਹਾਂ ਬਜੁਰਗ ਬੱਬਰ ਸੇਰਾ ਦਾ ਹੈ ਤਾ ਮੈ ਵੀ ਇਨਾਂ ਵਰਗਾ

  • @LovepreetSingh-en6ps
    @LovepreetSingh-en6ps Před rokem

    ਵਾਹ ਜੀ ਵਾਹ ਬਹੁਤ ਵਧੀਆ ਜੀ

  • @BharatBhushan-bg7rq
    @BharatBhushan-bg7rq Před rokem +1

    वाह पंजाब दा गौरव

  • @user-nw8ye8jm1w
    @user-nw8ye8jm1w Před rokem +4

    ਬਹੁਤ ਬਾਈ ਘੈਂਟ

  • @desasingh4530
    @desasingh4530 Před rokem +1

    Dil bago bag ho giya apna time yad aa giya

  • @chanansandhu4584
    @chanansandhu4584 Před rokem +2

    ਨਜ਼ਾਰਾ ਲਿਆ ਤਾਂ ਬਾਪੂ ਹੋਣਾ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sonyfoujigurdaspur
    @sonyfoujigurdaspur Před rokem

    ਬਹੁਤ ਵਧੀਆ ਜੀ

  • @riazghuman8698
    @riazghuman8698 Před rokem

    Wah ji wah , kya baat hai . Nojawan nasal layi baut kuj samjhan , sikhan te karan da baut sohna te vadiya moaka ae.

  • @amritkaur5620
    @amritkaur5620 Před rokem

    ਬਹੁਤ ਸੋਹਣੀ ਆ ਕਬੱਡੀ

  • @narindersingh2833
    @narindersingh2833 Před rokem +3

    Sanu vi appne pinda vich bajurga di kabaddi karvani chahidi hai. Nice kabaddi match.

  • @ajmersingh7992
    @ajmersingh7992 Před 3 měsíci

    ਅੱਜ ਵੀ ਆਪਣੀ ਪਹਿਚਾਣ ਕਾਇਮ ਰੱਖਿਆ

  • @manjitsingh1278
    @manjitsingh1278 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਧੰਨਵਾਦ ਜੀ

  • @KuldeepSingh-lp4bb
    @KuldeepSingh-lp4bb Před rokem +3

    Very good message

  • @master__blaster2508
    @master__blaster2508 Před rokem +4

    Very nice 👍👌

  • @SukhdevSingh-bs8ss
    @SukhdevSingh-bs8ss Před rokem +2

    Nice video Kuwait

  • @punjabvillagemajha
    @punjabvillagemajha Před rokem +1

    ਵਾਹਿਗੁਰੂ ਵਾਹਿਗੁਰੂ🙏🇮🇳💪🌾🙏

  • @Ranvirsingh-vr5mf
    @Ranvirsingh-vr5mf Před rokem +2

    Very Good ji 🙏🙏🙏🙏🙏🙏

  • @GurdeepSingh-gh4vo
    @GurdeepSingh-gh4vo Před rokem

    ਸਿਰਾ ਲਾਤਾ ਬਾਬੇਆ ਨੇ

  • @sukhrajsingh548
    @sukhrajsingh548 Před rokem +5

    Good great inspiration

  • @BalwinderSingh-su9bj
    @BalwinderSingh-su9bj Před rokem

    ਵਾਹਿਗੁਰੂ ਜੀ ਮੇਹਰ ਕਰਨ

  • @sukhcharnmaan3696
    @sukhcharnmaan3696 Před rokem +7

    ਲਗਦੇ ਰਹਿਣ ਖੁਸੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਇਆਂ

  • @antymodelkaur1815
    @antymodelkaur1815 Před rokem +2

    very good g

  • @happylivelife8166
    @happylivelife8166 Před rokem

    ਬਹੁਤ ਵਧੀਆ ਗਲ ਹੈ
    ਨਸ਼ੇੜੀਆਂ ਨੂੰ ਸੋਚਣਾ ਚਾਹੀਦਾ ਇਸ ਖੇਡ ਬਾਰੇ

  • @GurjitSingh-wz8tq
    @GurjitSingh-wz8tq Před rokem +5

    Very nice 👍

  • @jaswantsingh-kv8ep
    @jaswantsingh-kv8ep Před rokem +2

    ਭਾਊ ਅੰਮ੍ਰਿਤਸਰ ਸਰੀਏ ਅਤੇ ਗੁਰਦਾਸਪੁਰੀਏ ਲੜਾਤੇ ਅਜ ਪੁਰਾਣੇ ਖੂੰਢ

  • @harjitkaur481
    @harjitkaur481 Před rokem +1

    ᴠᴇʀy ɢᴏᴏᴅ

  • @harinderdhillon8546
    @harinderdhillon8546 Před 3 měsíci

    ਬਲਦੇਵ ਸਿੰਘ ਅੰਮ੍ਰਿਤਸਰ ਵਾਲੇ ਦਾ ਪਿੰਡ ਕਿਹੜਾ ਹੈ ਜੀ

  • @GurdeepSingh-xd8fo
    @GurdeepSingh-xd8fo Před rokem +4

    ਬਿਹਕੇ ਵੇਖ ਜਵਾਨਾ ਬਾਬੇ ਕੋਡੀ ਪੋਦੇ ਨੇ

  • @GurwinderSingh-zi4fd
    @GurwinderSingh-zi4fd Před rokem +2

    ਨੌਜਵਾਨਾਂ ਨੂੰ ਏਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਪੁਰਾਣੇ ਸਾਹਨ ਝਲਾੜੀ ਆਲੇ,,,,ਬੱਲੇ ਬੱਲੇ

  • @user-jr7mz7xq3w
    @user-jr7mz7xq3w Před 3 měsíci

    Waheguru chardikala h rakhe

  • @pawan6914
    @pawan6914 Před rokem

    That was amazing match amazing people beautiful 🙏🙏🙏

  • @javaidsdar
    @javaidsdar Před rokem

    zinda bad kabbadi. ae panjab de shaan ae.

  • @HardeepSingh-uy6zj
    @HardeepSingh-uy6zj Před rokem

    Wah ji wah sirra la ta

  • @sharanjhutty3180
    @sharanjhutty3180 Před rokem +1

    very good i like this match old is gold.new generation pls watch and take lesson.🙏🙏🙏🙏🙏👍👍👍👍❤

  • @DaljeetSingh-kz9bm
    @DaljeetSingh-kz9bm Před rokem

    ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।

  • @tajinderkaur5361
    @tajinderkaur5361 Před rokem

    ਬਹੁਤ ਵਧੀਆ

  • @davinsandhu1433
    @davinsandhu1433 Před rokem +4

    I proud of our these people

  • @jorasingh9327
    @jorasingh9327 Před rokem +3

    Old is gold ❤️

  • @ravisekhon3410
    @ravisekhon3410 Před rokem +7

    Beautiful

  • @kaurasingh7750
    @kaurasingh7750 Před rokem +1

    ਬਾਬਿਆਂ ਦੀਆਂ ਕੁੜਮਣੀਆਂ ਮੈਚ ਦੇਖ ਦੇਖ ਖੁਸ਼ ਹੋ ਰਹੀਆਂ ਹਨ ll ਤੇ ਕੁੜਮਾਂ ਨੂੰ ਡਰ ਪੈ ਗਿਆ ll

  • @AvtarSingh-fu3jv
    @AvtarSingh-fu3jv Před rokem +2

    very good baba ji

  • @amarjeetkaur1007
    @amarjeetkaur1007 Před rokem

    Bahut vadiya uncel g ✌✊🙏👍

  • @brendanmccullum3260
    @brendanmccullum3260 Před rokem

    ਵਾਹਿਗੁਰੂ ਜੀ ❤️

  • @ravinderkaur3905
    @ravinderkaur3905 Před rokem +2

    Veer ji me Kharar to me vi Chandi ha ki Kharar de near village vich vi old age man women diya teoria bhut games krviya jan thankyou

  • @harjitbhullar2975
    @harjitbhullar2975 Před rokem

    Wahhh g mainu dekhke bhut khusi hoi eda har pind vich hona chida ena bjurga nu dekh ke navi nojawana sharm ta aaugi nale punjab de har pind da nasiya nal burra hall hoya pya navi pedi nu kuj sekhan nu miluga ena bjurga nu dekh ke kuj ta palle pauga ena mudya de shaid ese tarh hi sudhar ho jai mere punjab da waheguru g

  • @amarjising9988
    @amarjising9988 Před rokem +3

    Waheguru ji

  • @JaswinderSingh-ge9ne
    @JaswinderSingh-ge9ne Před rokem

    V v beautiful grateful 🙏

  • @kuldeepk5775
    @kuldeepk5775 Před rokem +2

    Good vchotale 👌👌👌

  • @manjitsingh1278
    @manjitsingh1278 Před rokem +1

    ਪੰਜਾਬ ਦੀ ਧਰਤੀ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @punjab9590
    @punjab9590 Před rokem +1

    Apna pind mathola jilla gurdaspurr

  • @shreemadhavakirtans
    @shreemadhavakirtans Před rokem

    mood off c par match dekh ke mood vadhiya te khush ho gya ji