ਗਾਇਕ Harbhajan Maan ਨੇ 😥 ਭਾਵੁਕ ਹੋ ਦੱਸਿਆ ਕੈਨੇਡਾ ਦਾ ਕੌੜਾ ਸੱਚ

Sdílet
Vložit
  • čas přidán 6. 09. 2024
  • ਗਾਇਕ Harbhajan Maan ਨੇ 😥 ਭਾਵੁਕ ਹੋ ਦੱਸਿਆ ਕੈਨੇਡਾ ਦਾ ਕੌੜਾ ਸੱਚ
    #HarbhajanMaan #PunjabiInCanada #PunjabiSinger
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Komentáře • 340

  • @nirbhao..........
    @nirbhao.......... Před 2 lety +121

    ਵੀਰ ਜੀ ਤੁਹਾਡੀ ਗੱਲ ਸਹੀ ਅਾ ,,,ਪਰ ਇਹ ਸਭ ਬਾਪੂ ਦੇ ਕੁੜਮਾ ਕਰਕੇ ਨੀ ਸਾਡੀ ਸਰਕਾਰ ਕਰਕੇ ਹੋ ਰਿਹਾ,,,j ਪੜ੍ਹਾਈ ਦਾ ਮੁੱਲ ਏਥੇ ਪੈ ਜਾਵੇ ਤਾਂ ਅਸੀਂ ਏਥੇ ਹੀ ਖੁਸ਼ ਅਾ ,, ਪੰਜਾਬ ਦੀ ਰੀਸ ਨੀ ਪਰ ਵਲੈਤ ਨੇ ਥੋੜੀ ਬਹੁਤੀ ਜ਼ਿੰਦਗੀ ਸੁਖਾਲੀ ਕੀਤੀ ਆ ,, ਮਾੜਾ ਆਖਣ ਨੂੰ ਜੀਅ ਨੀ ਕਰਦਾ ਪਰ ਪੰਜਾਬ ਹੁਣ ਪਹਿਲਾ ਆਲਾ ਪੰਜਾਬ ਨਈ ਰਿਹਾ😊😊

    • @harpreetsinghmoga
      @harpreetsinghmoga Před 2 lety +13

      ਕੌਣ ਕਹਿੰਦਾ ਦੇਸ਼ ਮੈਨੂੰ ਆਪਣਾ ਪਿਆਰਾ ਨਹੀਂ ।
      ਕੀ ਕਰਾਂ ਜੇ ਰਿਜ਼ਕ ਦਾ ਓਥੇ ਕੋਈ ਚਾਰਾ ਨਹੀਂ ।-ਕੇਸਰ ਸਿੰਘ ਨੀਰ

    • @parveen7169
      @parveen7169 Před 2 lety +2

      ✅✅✅✅👍🏻👍🏻

    • @kulwindesingh8519
      @kulwindesingh8519 Před 2 lety +1

      Bhut dukh lagda apne desh de halaat dekh ke tusi theek kaha ks deo indean army

    • @naurasaab
      @naurasaab Před 2 lety +1

      👍👌

    • @exploretheworldwithtwofrin5910
      @exploretheworldwithtwofrin5910 Před 2 lety +8

      Bhaine gal te soch de hundi punjab vich kudi nu ghar de rotti pkani v okhi lagdi pr bahar aa k pta nhi ki ho janda ohi kudi canada aa k 12 hour de shift v laundi te ghar de kam v kr k khush rehndi

  • @gurmeetdhaliwal6757
    @gurmeetdhaliwal6757 Před 2 lety +2

    ਹਰਭਜਨ ਸਿੰਘ ਮਾਨ ਵਰਗੇ ਪੁੱਤ ਰੱਬ ਘਰ ਘਰ ਦੇਵੇ
    ਨਮਸਕਾਰ ਓਸ ਮਾ ਨੂੰ ਜਿਸ ਦੀ ਕੁੱਖ ਤੋਂ ਹੀਰਾ ਪੈਦਾ ਹੋਇਆ
    ਮਾਨ ਤਾਂ ਹੋਰ ਵੀ ਵਥੇਰੇ ਨੇ ,ਅਤੇ ਪੁੱਤ ਵੀ ਵਥੇਰੇ ਅਖਵਾਉਂਦੇ ਨੇ
    ਪਰ ਮਾ ਬਾਪ ਦੀ ਅਸੀਸ ਕੋਈ ਵਿਰਲਾ ਹੀ ਲੈਂਦਾ ਹੈ
    ਜੁਗ ਜੁਗ ਜੀਓ ਵਾਹਿਗੁਰੂ ਜੀ ਸਦਾਅੰਗ ਸੰਗ ਕਗਿਣ
    ❤️❤️🙏🏻🙏🏻🙏🏻🙏🏻🙏🏻

  • @GurpreetSingh-gy9fh
    @GurpreetSingh-gy9fh Před 2 lety +31

    ਸਤਿ ਸ੍ਰੀ ਆਕਾਲ ਵੀਰ ਜੀ ਹਰ ਮੈਦਾਨ ਫਤਹਿ ਬਖਸ਼ਣ ਵਾਹਿਗੁਰੂ
    ਸੰਗਰੂਰ ਆਰਮੀ

  • @biggsingh7170
    @biggsingh7170 Před 2 lety +20

    nahi reesa chitte veer Harbhajan mann dia johgo ਜੁੱਗੋ ਜੁਗ ਜਿਉਦਾ ਰਹਿ ਵੀਰਾ proude feel kari da tuhade gane sun ke 👍👍🙏🏻🙏🏻😃😃👏🏻

  • @charanjitsinghbhinder147
    @charanjitsinghbhinder147 Před 2 lety +2

    My faveriout faveriout faverioutstar i❤️Harbhajan mann my favourite singer and star😘

  • @baljeetsandhu6200
    @baljeetsandhu6200 Před 2 lety +51

    ਬਹੁਤ ਵਧੀਆ ਮਾਨ ਸਾਹਿਬ ਜੀ ਸਲੂਟ ਹੈ ਤਹਾਨੂੰ

  • @jagsirsingh5979
    @jagsirsingh5979 Před 2 lety +62

    ਬਹੁਤ ਹੀ ਉੱਚਾ ਰੁਤਬਾ ਹੈ ਅੱਜ ਵੀ ਪਿੰਡ ਵਿੱਚ ਰਹਿੰਦੇ ਹਨ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਹਰ ਇੱਕ ਦੇ ਦੁਖ ਸੁਖ ਭਾਈਚਾਰੇ ਵਿੱਚ ਆਊਦੇਂ ਨੇ ਕੋਈ ਮਾਨ ਨਹੀਂ ਕਰਦੇ

  • @BaljitKaur-gg6os
    @BaljitKaur-gg6os Před 2 lety +17

    ਮੇਰੇ ਮੰਨਪਸੰਦ ਗੀਤਾ ਵਿੱਚੋ ਇੱਕ ਏ ਗੀਤ ਵੀ ਆ ਮੇਰੀ ਮਾ ਵੈਸੇ ਤਾ ਟੀਵੀ ਨਹੀ ਦੇਖਦੇ ਪਰ ਜਦੋ ਹਰਭਜਨ ਵੀਰੇ ਦਾ ਕੋਈ ਵੀ ਗੀਤ ਚੱਲਦਾ ਹੋਵੇ ਤਾ ਨੂੜ ਤੁੱਪ ਕਰਾ ਦਿੰਦੇ ਆ ਕਹਿੰਦੇ ਮੇਰੇ ਪੁੱਤ ਦਾ ਗੀਤ ਆ ਗਿਆ ਮੈਨੂੰ ਸੁਣ ਲੈਣ ਦਿਉ ਰੱਬ ਰਾਖਾ ਵੀਰੇ 🙏❤️

  • @karmjeethans7906
    @karmjeethans7906 Před 2 lety +5

    ਬਿਲਕੁਲ ਸਹੀ ਬਿਆਨ ਕੀਤਾ ਹੈ ਜੇਕਰ ਸਾਡੀਆ ਸਰਕਾਰਾ ਸਹੀ ਹੁੰਦੀਆ ਤਾ ਪ੍ਰਦੇਸਾਂ ਵਿਚ ਕਿਸੇ ਦਾ ਦਿਲ ਨਹੀ ਕਰਦਾ ਅਾਓੁਣ ਲੲੀ ਪਰ ੲਿਸ ਨੂੰ ਮਾੜ੍ਹਾ ਵੀ ਨਹੀ ਕਹਿ ਸਕਦੇ ਬਹੁਤ ਕੁਝ ਪਾੲਿਆ

  • @SukhwinderSingh-mv7rd
    @SukhwinderSingh-mv7rd Před 2 lety +19

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍

  • @BhupinderSingh-kz9sj
    @BhupinderSingh-kz9sj Před 2 lety +1

    ਮਾਨ ਸਹਿਬ ਜੀ ਤੁਸੀ ਫਿਰ ਤੋ ਪੰਜਾਬੀ ਫਿਲਮਾ ਬਣੋ ਹੋਣ ਵਾਲੀਆ ਫਿਲਮ ਪੰਜਾਬੀ ਨੇ ਗੰਦ ਹੀ ਫਿਲਾ ਦਿੱਤਾ ਏ ਜੀ ਜੀ ਆਇਆ ਨੂੰ ਦਿਲ ਆਪਣਾ ਪੰਜਾਬੀ ਹੀਰ ਰਾਝਾ ਫਿਲਮਾ ਸਾਰੀਆ ਹੀ ਬਹੁਤ ਚੰਗੀਆ ਹੀ ਸੀ ਹੋਣ ਨਵੀ ਵੀ ਬਣੋ ਚੰਗੀਆ ਫਿਲਮਾ ਮਾਨ ਸਹਿਬ ਜੀ

  • @sidhusaab588
    @sidhusaab588 Před 2 lety +2

    ਅਸੀਂ ਵੀ ਸੁਣਦੇ ਹਾਂ ਬਹੁਤ ਵਧੀਆ ਲੱਗਿਆ ਕਿ ਹਰਭਜਨ ਸਿੰਘ ਨਹੀਂ ਰੀਸਾਂ ਤੇਰੀਆਂ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਵਧੀਆ ਗੱਲਾਂ ਕਰਦੇ ਓ

  • @user-po9pq6gq7c
    @user-po9pq6gq7c Před 2 lety +18

    ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ

  • @rajdeepkaur836
    @rajdeepkaur836 Před 2 lety +8

    Saare lok future de fear ch hi edda de decision lende ne v punjab ch koi future heni. jekar same mehnat punjab kriye tn bohat kujj a punjab ch . apne grandparents mehnat krde c present moment ch enjoy krde c boht sohni zindgi kd gye.. Ajjkl saare ajj ton 20 saal baad li saving krn de chkr ch bhjde ne.. it’s a fear not a life

  • @SukhwinderSingh-so8mr
    @SukhwinderSingh-so8mr Před 2 lety +7

    ਬਹੁਤ ਵਧੀਆ ਗੀਤ

  • @Jeevan0988
    @Jeevan0988 Před 2 lety +5

    Very nice Maan Vera I like your songs and films god bless u

  • @sukhwindersinghsukhwinderd1743

    I love you iam proud of your confident 😇🙏🙏❤❤❤💟👏🏽🙂👌👌👍👍👍👍

  • @manmeetkaur1649
    @manmeetkaur1649 Před 2 lety +3

    Love you sir you are my favorite actor from all punjabi actors💞💞

  • @akaur4533
    @akaur4533 Před 2 lety +3

    ਕੰਮ ਹੀ ਕਰਨਾ ਹੈ ਚਾਹੇ ਬੇਰੀ ਤੋੜ ਲਵੋ ੲਿੰਡੀਆ ਦੀ ਗੌਰਮਿੰਟ ਨਾਲੋ ਤਾਂ ਫੇਰ ਚੰਗਾ ਟੱਬਰ ਤਾ ਪਾਲਦੇ ਹੀ ਹਾ
    ਮਜਬੂਰੀ ਵਿੱਚ ਬਹੁਤ ਕੁਝ ਸੋਚਣਾ ਪੈਂਦਾ
    ਸਦਾ ਦਿਨ ੲਿੱਕੋ ਜਿਹੇ ਨਹੀ ਰਹਿੰਦੇ

  • @lakhvirnirman1625
    @lakhvirnirman1625 Před 2 lety +6

    Mann sahab 🙏❤️👍👍👍

  • @kishanektazindabad8818
    @kishanektazindabad8818 Před 2 lety +4

    Nice maan sab ji , sikh regiment de foujia walo salute ji

  • @kalimuddinmalik5712
    @kalimuddinmalik5712 Před 2 lety +15

    ਬਹੁਤ ਵਧੀਆ ਮਾਨ ਸਾਹਿਬ ਸੁਖਪਾਲ ਸਿੰਘ ਮਾਨ

  • @sohansinghmaanmaan5808
    @sohansinghmaanmaan5808 Před 2 lety +5

    Maan saab Waheguru aap ji noo hamesha khush rakhe ji
    On duty
    Srinagar
    J&k

  • @sahilsabharwal3532
    @sahilsabharwal3532 Před 2 lety +4

    Evergreen maan Saab

  • @kulwinderkaur8096
    @kulwinderkaur8096 Před 2 lety +5

    God bless you bro 🙏 ❤🙏💐💐🌺🌺🌹🌹🇸🇬🇸🇬🇸🇬

  • @pamrandhava9067
    @pamrandhava9067 Před 2 lety +3

    BHAJI, SAT SHRI AKAL,TUSI BAHUT BADIA SINGER HOO.PUNJABIA DA MANN HOO.GOD BLESS YOU. ( TORONTO

  • @kuldeepkaur2465
    @kuldeepkaur2465 Před 2 lety +2

    ਜੁਗ ਜੁਗ ਜੀਵੇ ਵੀਰ ਹਰਭਜਨ

  • @freeeagle6517
    @freeeagle6517 Před 2 lety +6

    PUNJAB PUNJABiyat jindawad 🐯💪💪

  • @shivakarwal1037
    @shivakarwal1037 Před 2 lety +6

    Very Nice song god bless you veer

  • @HarpalSingh-uv9ko
    @HarpalSingh-uv9ko Před 2 lety +15

    ਮਾਨ ਹਾਲੇ ਵੀ ਜਵਾਨ ਪਿਆ ਏ।

  • @jaskiratgill6286
    @jaskiratgill6286 Před 2 lety +6

    God bless you veer ji

  • @moon-lightshine6994
    @moon-lightshine6994 Před 2 lety +6

    Sir so sweet voice.

  • @sona.veryraju2685
    @sona.veryraju2685 Před 2 lety +2

    I Love Harbhajan Maan Ji

  • @HarjinderSingh-bi6ry
    @HarjinderSingh-bi6ry Před 2 lety

    ਮਾਨ ਸਾਬ ਤੁਹਾਡੇ ਗਾਣੇ ਹਮੇਸ਼ਾ ਸੱਭਿਆਚਾਰਕ ਅਤੇ ਸਦਾ ਬਹਾਰ ਰਹੇ ਆ ਜਦੋ ਵੀ ਮਰਜ਼ੀ ਸੁਣ ਲਓ ਕਦੇ ਵੀ ਪੁਰਾਣੇ ਲਗਦੇ ਨੀ ਤੁਹਾਡੀਆਂ ਫਿਲਮਾਂ ਅਤੇ ਤੁਹਾਡੇ ਗਾਣੇ ਹਮੇਸ਼ਾ ਵਧੀਆ ਰਹੇ ਬੱਸ ਵਾਹੇਗੁਰੂ ਅੱਗੇ ਅਰਦਾਸ ਕਰਦੇ ਆ ਬਾਕੀ ਗਾਇਕ ਵੀ ਤੁਹਾਡੇ ਵਾਂਗੂ ਸੱਭਿਆਚਾਰਕ ਗਾਣੇ ਤਾਂ ਜੌ ਪੰਜਾਬ ਦੀ ਜਵਾਨੀ ਅਤੇ ਸੱਭਿਆਚਾਰ ਬਚਿਆ ਰਹੇ

  • @vikasjindal5328
    @vikasjindal5328 Před 2 lety +9

    Always gr8 Harbajan Mann sahab...

  • @AkshayKumar-mt8dr
    @AkshayKumar-mt8dr Před 2 lety +5

    Kyaa baat hai manna 💞💞👍👍

  • @sunilkumar-bh1mq
    @sunilkumar-bh1mq Před 2 lety +6

    Love u bro from tikari border

  • @konkon2665
    @konkon2665 Před 2 lety +2

    Maan is good

  • @AmritpalSingh-ru3ny
    @AmritpalSingh-ru3ny Před 2 lety +4

    Nice song

  • @SukhvinderSingh-hq3ti
    @SukhvinderSingh-hq3ti Před 2 lety

    Satnam wahe Guru ji sab te mahr Karo ji

  • @Preetchahal08
    @Preetchahal08 Před 2 lety +4

    Nice song veer

  • @paramjitbal5002
    @paramjitbal5002 Před 2 lety +4

    kam chota vada ne , Bande Di soch hai choti vaddi🙏

  • @sandhulove17533
    @sandhulove17533 Před 2 lety +5

    Love u 22 ji

  • @rajveerkaur926
    @rajveerkaur926 Před 2 lety +1

    God bless you Veer ji 🙏🙏🙏🙏🙏

  • @kamajitbrar6308
    @kamajitbrar6308 Před 2 lety +2

    Maan veer ji buhat vadia god bless you🙏🙏

  • @manikular2768
    @manikular2768 Před 2 lety +3

    Very nice 👌👌👌👌

  • @aulakhaulakh8872
    @aulakhaulakh8872 Před 2 lety +3

    Nice song ji

  • @sawranjeetsinghsidhusawran1384

    ਵਾ ਜੀ ਵਾਹ

  • @rajgur4794
    @rajgur4794 Před 2 lety +4

    U r always great

  • @JaspalSingh-br6cl
    @JaspalSingh-br6cl Před 2 lety +3

    Sat Shri akal paji God bless you 🙏🌹🌹🌹

  • @guriranjeetdhillon6350
    @guriranjeetdhillon6350 Před 2 lety +2

    Sahi gal aa bai sahib ji
    Sachi gal aaa bai sahib ji
    🌹⚘🙏❤👍💯

  • @GurpreetKaur-kb7wb
    @GurpreetKaur-kb7wb Před 2 lety +5

    Very nice 👍

  • @singhsaab1690
    @singhsaab1690 Před 2 lety +4

    Meinu 12 saal ho gye ne Canada ..meinu pucho ethe ki krde ne students Vichare ethe aa ke ..ponda ch sirpachi karan wale ethe bhaiya vang gore de ghulam bande ne

    • @bsmusiccompany1447
      @bsmusiccompany1447 Před 2 lety +1

      Vadde veer menu v apne kol lai jao v mere to ta ethe Punjab dist Amritsar ch kharche nahi pure ho rhe te jihre mere shouk dbe hoye a oh pure kitho honge Punjab ch reh ke 🙏🙏🙏🙏🙏🙏🙏🙏🙏🙏🙏🙏

    • @singhsaab1690
      @singhsaab1690 Před 2 lety +1

      @@bsmusiccompany1447 hahahhaha ajo veer ji kro apply vise layi

    • @bsmusiccompany1447
      @bsmusiccompany1447 Před 2 lety

      @@singhsaab1690 veer ji tuci hass rhe o ethe jihra banda daily mehnat manjori krke pese kmauda a us nall us de kharche e pure hude msa te baki tuhanu ptta e veer ji agge

    • @singhsaab1690
      @singhsaab1690 Před 2 lety

      @@bsmusiccompany1447 I knw but veer ji tuci try kro kise tarah manage kro veer ji thora financial problem handle krni peni je 14 lakh de kol study visa milju nhi ta kise nu kaho meinu sponsor krde u can easily come here bro..

    • @amanmattu7605
      @amanmattu7605 Před 2 lety

      @@bsmusiccompany1447 canada ch sarya lok karjaye han..

  • @sukhdeepmalhi6222
    @sukhdeepmalhi6222 Před 2 lety +1

    Harbhajan bro ssa how are you
    Good to see you bro Harbhajan bro God bless you

  • @official_ramdas
    @official_ramdas Před 2 lety +6

    God bless you bro

  • @kmpunjab2293
    @kmpunjab2293 Před 2 lety +5

    Great 👍

  • @gorayasaabgoraya8199
    @gorayasaabgoraya8199 Před 2 lety +4

    Sara singer nalo nice banda a

  • @thevoiceofstrugglers5739

    ਸੱਚੀਆਂ ਗੱਲਾਂ ਲਈ ਧੰਨਵਾਦ ਵੀਰ ਜੀ

  • @fazalhussain5013
    @fazalhussain5013 Před 2 lety

    Harbajan insan bhut acha wey

  • @rajgur4794
    @rajgur4794 Před 2 lety +2

    Boht vadia veer g

  • @harpreetgillharpreetgill3337

    ਵੀਰ ੲਿੱਹ ੳੁਹ ਸਮੇ ਦਾ ਸੱਚ ਸੀ. ਹੁਣ ਕੁੜੀਅਾਂ ਅਾਪ ਖੁਸੀ ਨਾਲ ਜਾਦੀਅਾਂ ਅਾਂ. ਨਾਲੇ ਸਾਰਿਅਾਂ ਨੂੰ ੳੁੱਥੇ ਕਿ ਹੁੰਦਾ.

  • @sajansharmabodyfitness5939

    I love u maan Saab good song

  • @sandeepshergill4370
    @sandeepshergill4370 Před 2 lety +1

    Deep

  • @JasveerSingh-xl8nn
    @JasveerSingh-xl8nn Před 2 lety

    bhuot changa beer ji

  • @ravikainth2456
    @ravikainth2456 Před 2 lety +5

    Nice ਜਨਾਬ ਜੀ

  • @happy_dhillon
    @happy_dhillon Před 2 lety +2

    Karam tan rab di ibadat hai

  • @HarvinderSingh-hf6gn
    @HarvinderSingh-hf6gn Před 2 lety

    Very nice mann sab ji jug jug jio hajro sal ji bhut he nice mann sab ji

  • @gurjeetghuman8512
    @gurjeetghuman8512 Před 2 lety +1

    Bhut vdiaa song veerji rabbb tehanu chadikla vich rakhe 🙏🙏🙏🙏

  • @sukhpreetsran5958
    @sukhpreetsran5958 Před 2 lety +2

    Eh song bhut hi vdyea ae mann sir , I also want to see vedio of this song .

  • @neerajchaudhary2487
    @neerajchaudhary2487 Před 2 lety +3

    Very nice

  • @mullasagar6517
    @mullasagar6517 Před 2 lety +3

    Very nice ⭐⭐

  • @GurmeetSingh-ip9ib
    @GurmeetSingh-ip9ib Před 2 lety

    Always gr8 Harbhajan Maan

  • @palwindersinghmann1562
    @palwindersinghmann1562 Před 2 lety +5

    Nice❤️

  • @gurdarsh2042
    @gurdarsh2042 Před 2 lety +1

    Excellent ji

  • @rajkumarsaini1999
    @rajkumarsaini1999 Před 2 lety +1

    Good sir

  • @parminderkaur5755
    @parminderkaur5755 Před 2 lety +2

    Kise da dil ni krda apne bhain bhrawan nu apne toh dur krn lyi ...pr ethe mehnat da mul ni painda bhar km se km mul te painda a mehnt da...😐

    • @amanmattu7605
      @amanmattu7605 Před 2 lety

      Labour karka mul nhe panda canada..its waste of life... If you hav higher education not fake degrees then har kate mul panda je

    • @parminderkaur5755
      @parminderkaur5755 Před 2 lety

      @@amanmattu7605 ....canade janda b ohi a jo lakha lande ne ....te jyada tr pr wale study wale jande aa...jihna ne karje lahne hon te bhaina vyahnia hon oh canade ni jande ...

    • @amanmattu7605
      @amanmattu7605 Před 2 lety

      Time doesn't come back ..it is not good idea to waste time doing labor for lill bit money. Staying home is better then that for me

  • @HarpreetKaur-pt9zg
    @HarpreetKaur-pt9zg Před 2 lety

    My favourite singer

  • @surinderkaur2100
    @surinderkaur2100 Před 2 lety +3

    ਬਹੁਤ ਵਧੀਆ ਜੀ ਸਾਂਝ ਬਣਾਈ ਰੱਖਿਆ ਕਰੋ

  • @yashikajain1832
    @yashikajain1832 Před 2 lety +5

    👍

  • @middleclass66
    @middleclass66 Před 2 lety +3

    🌹🌹

  • @navikhaira9356
    @navikhaira9356 Před 2 lety +4

    👌🏻👌🏻👌🏻🥰🥰😍😍🤘🤘

  • @sukhwindersinghsukhwinders7929

    ਮਾਨ ਸਾਬ ਜੀ ਸਤਿ ਸ੍ਰੀ ਅਕਾਲ 🙏🙏🙏🙏🙏

  • @shivagill4992
    @shivagill4992 Před 2 lety +5

    You are right. I still remember those day

  • @karanbaraich2300
    @karanbaraich2300 Před 2 lety +2

    Bai ji lok vi karan Punjab nu lidera ne kha lea

  • @-Love_179
    @-Love_179 Před 2 lety +1

    Baa_kmaal maana rabb lambi umaar kre..

  • @malhisingh3657
    @malhisingh3657 Před 2 lety +5

    👌

  • @navubrar204
    @navubrar204 Před 2 lety +2

    Good veer ji

  • @SSIdhu-yx6nj
    @SSIdhu-yx6nj Před 2 lety +1

    Love ❤️ you dear Harbhjan jee from Toronto. Reality of CANADA 🇨🇦 is told in this song.

  • @JagjitSingh-ej1ri
    @JagjitSingh-ej1ri Před 2 lety +3

    👌👌🙏🏻

  • @KalaSingh-ev3qk
    @KalaSingh-ev3qk Před 2 lety

    Nice. My. Favorite. Singer

  • @middleclass66
    @middleclass66 Před 2 lety +4

    ❤❤

  • @vinaybhardwaj7491
    @vinaybhardwaj7491 Před 2 lety

    Mann saab tusi great sii

  • @japkaur2797
    @japkaur2797 Před 2 lety +1

    😭😭

  • @mr.jaskaranpreetsinghthind2145

    22 family film kro dobara koii. Its humble request. make a new film by harbhajan mann

  • @abhijotsinghjot704
    @abhijotsinghjot704 Před 2 lety +1

    Ssa veer ji

  • @kirandeepkaur9275
    @kirandeepkaur9275 Před 2 lety +3

    Bht vadia song aa veer g God bless u

  • @navdeepkaur2185
    @navdeepkaur2185 Před 2 lety +5

    Vvvvgud maan sahib 🙌🙏

  • @gurdeepsinghguri6347
    @gurdeepsinghguri6347 Před 2 lety +2

    Nicee ji ❤️

  • @akashmakhan777
    @akashmakhan777 Před 2 lety +4

    Ehnu jaada fikar aa punjab daa ta punjab ch rahe .

  • @nkooner9100
    @nkooner9100 Před 2 lety

    ਬਹੁਤ ਵਧੀਆਂ ਗੀਤ ਜੀ। ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗੀ ਕਿ ਬੇਰੀ ਤੋੜਦੇ ਜੇ ਤੁਸੀਂ ਸੁਪਨਾ ਦੇਖਦੇ ਹੋ ਕਿ ਇੱਕ ਦਿਨ ਮੇਰਾ ਵੀ ਬੇਰੀ ਦਾ ਫ਼ਾਰਮ ਹੋਵੇ ਤੇ ਇਹ ਸੁਪਨਾ ਬਹੁਤ ਹੱਦ ਤੱਕ ਪੂਰਾ ਹੋ ਜਾਂਦਾ ਹੈ। ਪੰਜਾਬ ਵਿੱਚ ਮਜ਼ਦੂਰੀ ਕਰਨ ਵਾਲੇ ਵਿਚਾਰੇ ਟੱਬਰ ਵੀ ਨਹੀਂ ਪਾਲ ਸਕਦੇ। ਗਰੀਬੀ ਦੀ ਲੜੀ ਕਦੇ ਟੁੱਟਦੀ ਨਹੀਂ। ਅਸੀਂ ਵੀ ਕੈਨੇਡਾ ਵਿੱਚ ਉਸੇ ਟਾਈਮ ਹੀ ਆਏ ਸੀ। it was shocking then