Video není dostupné.
Omlouváme se.

ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਜਾਣ ਤੋਂ ਪਹਿਲਾਂ ਪੁਲਿਸ ਨੇ ਚੁੱਕਿਆ ਮੈਰੀਟੋਰੀਅਸ ਅਧਿਆਪਕਾਂ ਦਾ ਪ੍ਰਧਾਨ

Sdílet
Vložit
  • čas přidán 3. 07. 2024
  • #virasattv #meritoriousschool
    Call or Whatsapp: +1(416)837-1515
    info@virasatmedia.com | www.virasatmedia.com
    Download our app 'Trucking Today TV' to watch all our livestreams.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Follow for more
    Facebook VirasatMedia
    Instagram virasatmedia
    Twitter virasatmedia/

Komentáře • 53

  • @dr.balrajsingh2101
    @dr.balrajsingh2101 Před měsícem

    ਬਹੁਤ ਵਧੀਆ ਰਿਪੋਰਟ ਪੇਸ਼ ਕੀਤੀ ਜਸਵਿੰਦਰ ਯਾਦ ਜੀ ।ਤੁਹਾਡਾ ਤੇ ਤੁਹਾਡੇ ਚੈਨਲ ਬਹੁਤ ਧੰਨਵਾਦ ❤

  • @kewalsingh6668
    @kewalsingh6668 Před měsícem +1

    ਮੈਰੀਟੋਰੀਅਸ ਸਕੂਲਾਂ ਬਾਰੇ ਤੁਸੀਂ ਬਹੁਤ ਹੀ ਵਧੀਆ ਦੱਸਿਆ ਹੈ

    • @dr.balrajsingh2101
      @dr.balrajsingh2101 Před měsícem

      ਭਗਵੰਤ ਮਾਨ ਸਰਕਾਰ ਦੇ ਤਾਨਾਸ਼ਾਹੀ ਅਤੇ ਜ਼ੁਬਾਨਬੰਦੀ ਕਰਨ ਦੇ ਰਵੱਈਏ ਦੇ ਬਾਵਜ਼ੂਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੁਆਰਾ ਆਪਣੀ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੀ ਜਲੰਧਰ ਵਿਖੇ ਆਰਜ਼ੀ ਰਿਹਾਇਸ਼ ਕੋਲ ਪ੍ਰਦਰਸ਼ਨ ਕੀਤਾ ਗਿਆ। ਜਦਕਿ ਸਰਕਾਰ ਦੁਆਰਾ ਪੁਲਿਸ ਸਕੂਲਾਂ ਵਿਚ ਭੇਜ ਕੇ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਇਹ ਪ੍ਰਦਰਸ਼ਨ ਰੋਕਣ ਦਾ ਅਸਫ਼ਲ ਯਤਨ ਵੀ ਕੀਤਾ। ਰਾਕੇਸ਼ ਕੁਮਾਰ ਬਠਿੰਡਾ ਅਤੇ ਰਮੇਸ਼ ਕੁਮਾਰ ਸੰਗਰੂਰ ਨੂੰ ਘਰਾਂ ਤੋਂ ਅਤੇ ਸੁਖਜੀਤ ਸਿੰਘ ਅੰਮ੍ਰਿਤਸਰ ਤੇ ਉਨ੍ਹਾਂ ਦੇ ਸਾਥੀਆਂ ਸਕੂਲ ਤੋਂ ਹਿਰਾਸਤ ਵਿੱਚ ਲਿਆ। ਅਮ੍ਰਿਤਸਰ ਅਤੇ ਬਠਿੰਡਾ ਮੈਰੀਟੋਰੀਅਸ ਸਕੂਲਾਂ ਨੂੰ ਪੁਲਿਸ ਭੇਜ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ। ਪ੍ਰਦਰਸ਼ਨ ਤੋਂ ਬਾਦ ਅੱਜ 4 ਜੁਲਾਈ ਨੂੰ ਸਵੇਰੇ ਡਾ ਗੁਰਪ੍ਰੀਤ ਕੌਰ ਮਾਨ ਨਾਲ ਮੀਟਿੰਗ ਕਰਵਾਈ ਅਤੇ ਅਗਲੇ ਦਿਨਾਂ ਵਿੱਚ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਜੇਕਰ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਜਲੰਧਰ ਵਿਖੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹ ਰੈਲੀ ਕਰੇਗੀ।
      ਮੈਰੀਟੋਰੀਅਸ ਟੀਚਰਜ਼ ਯੂਨੀਅਨ ਜ਼ਿੰਦਾਬਾਦ
      #RegularizeMeritoriousSchoolTeachers
      #Bhagwantmann
      #harjotsinghbains
      #KuldeepSinghDhaliwal
      #AmanArora
      #PrincipalBudhRam
      #HarpalSinghCheema
      #ArvindKejriwal
      #DrBalbirSingh
      #KultarSinghSandhwan
      #gurmeetsinghkhuddian
      #GurmeetSinghMeetHayer
      #Laljitsinghbhullar
      #Bramshanker
      #chetansinghjouramajra
      #RaghavChadha
      #sandeeppathak
      #Ashokmittal
      #Harbhajansingh
      #balbirsinghseechewal

  • @deepakdhanjal8249
    @deepakdhanjal8249 Před měsícem +1

    Regularise Meritorious staff

  • @HarpreetKaur-gd1vr
    @HarpreetKaur-gd1vr Před měsícem +2

    We are also meritorious students we want justice for those teachers because they are very good and give their full efforts to study of students

  • @nishaarora6102
    @nishaarora6102 Před měsícem

    ਮੈਰੀਟੋਰੀਅਸ ਟੀਚਰ ਯੂਨੀਅਨ ਜਿੰਦਾਬਾਦ

  • @imbibe_physics1089
    @imbibe_physics1089 Před měsícem +1

    Govt should think of Meritorious schools

  • @BALWINDERSINGH-je1jm
    @BALWINDERSINGH-je1jm Před měsícem +1

    ਕੀ ਇਹ ਦਿੱਲੀ ਦਾ ਸਿੱਖਿਆ ਮਾਡਲ ਹੈ ਮੈਨੂੰ ਲੱਗਦਾ ਏ ਇਨ੍ਹਾਂ ਅਧਿਆਪਕਾਂ ਨੂੰ ਕੱਢ ਕੇ ਬਾਹਰ ਤੋਂ ਅੰਗਰੇਜ਼ ਲਿਆ ਕੇ ਰੱਖਣੇ ਹਨ

  • @kewalsingh6668
    @kewalsingh6668 Před měsícem +4

    ਇਹ ਕਿਹੋ ਜਿਹੀ ਸਿੱਖਿਆ ਕ੍ਰਾਂਤੀ ਹੈ ਕਿ ਸਕੂਲ ਸਿੱਖਿਆ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮੈਰੀਟੋਰੀਅਸ ਸਕੂਲਾਂ ਦੀਆਂ ਸਮੱਸਿਆਵਾਂ ਦਾ ਸਿੱਖਿਆ ਮੰਤਰੀ ਕੋਲ ਕੋਈ ਹੱਲ ਨਹੀਂ ਹੈ। ਉਹ ਲਗਾਤਾਰ ਇਨ੍ਹਾਂ ਸਕੂਲਾਂ ਦੇ ਮਸਲਿਆਂ ਤੇ ਚੁੱਪੀ ਧਾਰ ਕੇ ਰੱਖਦੇ ਹਨ। ਜੇਕਰ ਸਿੱਖਿਆ ਮੰਤਰੀ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ ਫੇਰ ਉਹ ਕਿਹੜੀ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਰਹੇ ਹਨ? ਫੇਰ ਇਹ ਕਿਹੋ ਜਿਹਾ ਬਦਲਾਅ ਹੈ? ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦਾ ਜਿਸ ਤਰ੍ਹਾਂ ਦਾ ਸ਼ੋਸ਼ਣ (ਨਾ ਪੱਕਾ ਰੋਜ਼ਗਾਰ ਅਤੇ ਨਾ ਹੀ ਤਨਖਾਹ ਵਿੱਚ ਸਲਾਨਾ ਵਾਧਾ) ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਓਹੀ ਸ਼ੋਸ਼ਣ 'ਸਿੱਖਿਆ ਕ੍ਰਾਂਤੀ' ਦੀ 'ਨਾਅਰਾ' ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਜਾਰੀ ਹੈ। ਆਮ ਆਦਮੀ ਪਾਰਟੀ ਨੂੰ ਅਜਿਹੀ ਖੋਟ-ਨੀਤੀ ਦਾ ਜਵਾਬ ਲੋਕਾਂ ਦੀ ਕਚਹਿਰੀ ਵਿਚ ਦੇਣਾ ਪਵੇਗਾ।
    #RegularizeMeritoriousSchoolTeachers
    #BhagwantMann
    #harjotsinghbains
    #KuldeepSinghDhaliwal
    #AmanArora
    #HarpalSinghCheema
    #PrincipalBudhRam
    #HarpalSinghCheema
    #ArvindKejriwal
    #DrBalbirSingh
    #KultarSinghSandhwan
    #gurmeetsinghkhuddian
    #GurmeetSinghMeetHayer
    #Laljitsinghbhullar
    #Bramshanker
    #chetansinghjouramajra
    #RaghavChadha
    #sandeeppathak
    #Ashokmittal
    #Harbhajansingh
    #balbirsinghseechewal
    #Malvindersinghkang
    #drrajkumarchabbewal

  • @dr.balrajsingh2101
    @dr.balrajsingh2101 Před měsícem

    ਭਗਵੰਤ ਮਾਨ ਸਰਕਾਰ ਦੇ ਤਾਨਾਸ਼ਾਹੀ ਅਤੇ ਜ਼ੁਬਾਨਬੰਦੀ ਕਰਨ ਦੇ ਰਵੱਈਏ ਦੇ ਬਾਵਜ਼ੂਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੁਆਰਾ ਆਪਣੀ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੀ ਜਲੰਧਰ ਵਿਖੇ ਆਰਜ਼ੀ ਰਿਹਾਇਸ਼ ਕੋਲ ਪ੍ਰਦਰਸ਼ਨ ਕੀਤਾ ਗਿਆ। ਜਦਕਿ ਸਰਕਾਰ ਦੁਆਰਾ ਪੁਲਿਸ ਸਕੂਲਾਂ ਵਿਚ ਭੇਜ ਕੇ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਇਹ ਪ੍ਰਦਰਸ਼ਨ ਰੋਕਣ ਦਾ ਅਸਫ਼ਲ ਯਤਨ ਵੀ ਕੀਤਾ। ਰਾਕੇਸ਼ ਕੁਮਾਰ ਬਠਿੰਡਾ ਅਤੇ ਰਮੇਸ਼ ਕੁਮਾਰ ਸੰਗਰੂਰ ਨੂੰ ਘਰਾਂ ਤੋਂ ਅਤੇ ਸੁਖਜੀਤ ਸਿੰਘ ਅੰਮ੍ਰਿਤਸਰ ਤੇ ਉਨ੍ਹਾਂ ਦੇ ਸਾਥੀਆਂ ਸਕੂਲ ਤੋਂ ਹਿਰਾਸਤ ਵਿੱਚ ਲਿਆ। ਅਮ੍ਰਿਤਸਰ ਅਤੇ ਬਠਿੰਡਾ ਮੈਰੀਟੋਰੀਅਸ ਸਕੂਲਾਂ ਨੂੰ ਪੁਲਿਸ ਭੇਜ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ। ਪ੍ਰਦਰਸ਼ਨ ਤੋਂ ਬਾਦ ਅੱਜ 4 ਜੁਲਾਈ ਨੂੰ ਸਵੇਰੇ ਡਾ ਗੁਰਪ੍ਰੀਤ ਕੌਰ ਮਾਨ ਨਾਲ ਮੀਟਿੰਗ ਕਰਵਾਈ ਅਤੇ ਅਗਲੇ ਦਿਨਾਂ ਵਿੱਚ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਜੇਕਰ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਜਲੰਧਰ ਵਿਖੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹ ਰੈਲੀ ਕਰੇਗੀ।
    ਮੈਰੀਟੋਰੀਅਸ ਟੀਚਰਜ਼ ਯੂਨੀਅਨ ਜ਼ਿੰਦਾਬਾਦ
    #RegularizeMeritoriousSchoolTeachers
    #Bhagwantmann
    #harjotsinghbains
    #KuldeepSinghDhaliwal
    #AmanArora
    #PrincipalBudhRam
    #HarpalSinghCheema
    #ArvindKejriwal
    #DrBalbirSingh
    #KultarSinghSandhwan
    #gurmeetsinghkhuddian
    #GurmeetSinghMeetHayer
    #Laljitsinghbhullar
    #Bramshanker
    #chetansinghjouramajra
    #RaghavChadha
    #sandeeppathak
    #Ashokmittal
    #Harbhajansingh
    #balbirsinghseechewal

  • @prabhjotkalra816
    @prabhjotkalra816 Před měsícem

    Apt explanation by Jaswinder sir

  • @blankblank6066
    @blankblank6066 Před měsícem

    Meritorious Teachers' Union Zindabad

  • @rupindersingh2000
    @rupindersingh2000 Před měsícem

    Regularize meritorious teachers

  • @JatinderSingh-bv1qy
    @JatinderSingh-bv1qy Před měsícem +1

    Meritorious teacher union Zindabaad ✊🏻✊🏻✊🏻

  • @poojagarg8433
    @poojagarg8433 Před měsícem +5

    Meritorious schools are best for poor and meritorious students . No other school of Punjab can compete these schools.These schools are showing great results every year .Still govt is not paying attention towards these schools. Teachers are on contract basis but results are far far better than other govt or eminance schools.
    Govt should regularize the hard working meritorious teaching staff . It's the need of time to save these schools and for the progess of these schools.

  • @i_ekam_dandiwal
    @i_ekam_dandiwal Před měsícem

    👍👍👍👍👍

  • @Wadhwa499
    @Wadhwa499 Před měsícem +1

    Meritorious union zindabad

  • @DavinderSingh-pg5jl
    @DavinderSingh-pg5jl Před měsícem

    👌👍👍

  • @avtarsinghsanaur1071
    @avtarsinghsanaur1071 Před měsícem +1

    Meritorious union jindabad

  • @Sandhu_kaur_Rajbir
    @Sandhu_kaur_Rajbir Před měsícem +1

    Meritorious union zindabaad

  • @RadhikaSharma-676
    @RadhikaSharma-676 Před měsícem +1

    Meritorious teacher union zindabaad

  • @meghrajkasnia105
    @meghrajkasnia105 Před měsícem +1

    Meritorious schl union zindabaad 🙌

  • @Amandeepkaur-fw4zx
    @Amandeepkaur-fw4zx Před měsícem +2

    ਮੈਰੀਟੋਰੀਅਸ ਯੂਨੀਅਨ ਜ਼ਿੰਦਾਬਾਦ

  • @user-ju2un9jf5w
    @user-ju2un9jf5w Před měsícem +3

    Government must regularise Meritorious Lecturers

  • @rimpy8936
    @rimpy8936 Před měsícem +3

    Meritorious teacher union zindabaad👍👍

  • @nishaarora6102
    @nishaarora6102 Před měsícem

    ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ

  • @rimpy8936
    @rimpy8936 Před měsícem

    Meritorious schools are the great educational sector of punjab.Government should not ignore the talented and hardworking staff of these schools.

  • @JashandeepsinghKhalsa
    @JashandeepsinghKhalsa Před měsícem

    Sir ਇਹ ਗੱਲ ਯਕੀਨੀ ਬਣਾਓ ਕਿ ਮੈਰੀਟੋਰੀਅਸ ਅਧਿਆਪਕ ਪੱਕੇ ਕਰਨ ਤੋਂ ਬਾਅਦ ਇਹ ਅਧਿਆਪਕ ਆਪਣੀ Study ਦਾ ਤਰੀਕਾ same ਰੱਖਣਗੇ ਫਿਰ ਤੁਹਾਨੂੰ ਪੱਕੇ ਸਾਇਦ ਕਰ ਦੇਣ

  • @MANJOT884
    @MANJOT884 Před měsícem

    Meritorious teacher union jindabad

  • @NavdeepSingh-gp3rv
    @NavdeepSingh-gp3rv Před měsícem

    Meritorious teacher union zindabaad....

  • @RamandeepKaur-yo1ub
    @RamandeepKaur-yo1ub Před měsícem

    Meritorious union jindabaad

  • @sharnjeetkaur6132
    @sharnjeetkaur6132 Před měsícem

    ਭਗਵੰਤ ਮਾਨ ਸਰਕਾਰ ਦੇ ਤਾਨਾਸ਼ਾਹੀ ਅਤੇ ਜ਼ੁਬਾਨਬੰਦੀ ਕਰਨ ਦੇ ਰਵੱਈਏ ਦੇ ਬਾਵਜ਼ੂਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੁਆਰਾ ਆਪਣੀ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੀ ਜਲੰਧਰ ਵਿਖੇ ਆਰਜ਼ੀ ਰਿਹਾਇਸ਼ ਕੋਲ ਪ੍ਰਦਰਸ਼ਨ ਕੀਤਾ ਗਿਆ। ਜਦਕਿ ਸਰਕਾਰ ਦੁਆਰਾ ਪੁਲਿਸ ਸਕੂਲਾਂ ਵਿਚ ਭੇਜ ਕੇ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਇਹ ਪ੍ਰਦਰਸ਼ਨ ਰੋਕਣ ਦਾ ਅਸਫ਼ਲ ਯਤਨ ਵੀ ਕੀਤਾ। ਰਾਕੇਸ਼ ਕੁਮਾਰ ਬਠਿੰਡਾ ਅਤੇ ਰਮੇਸ਼ ਕੁਮਾਰ ਸੰਗਰੂਰ ਨੂੰ ਘਰਾਂ ਤੋਂ ਅਤੇ ਸੁਖਜੀਤ ਸਿੰਘ ਅੰਮ੍ਰਿਤਸਰ ਤੇ ਉਨ੍ਹਾਂ ਦੇ ਸਾਥੀਆਂ ਸਕੂਲ ਤੋਂ ਹਿਰਾਸਤ ਵਿੱਚ ਲਿਆ। ਅਮ੍ਰਿਤਸਰ ਅਤੇ ਬਠਿੰਡਾ ਮੈਰੀਟੋਰੀਅਸ ਸਕੂਲਾਂ ਨੂੰ ਪੁਲਿਸ ਭੇਜ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ। ਪ੍ਰਦਰਸ਼ਨ ਤੋਂ ਬਾਦ ਅੱਜ 4 ਜੁਲਾਈ ਨੂੰ ਸਵੇਰੇ ਡਾ ਗੁਰਪ੍ਰੀਤ ਕੌਰ ਮਾਨ ਨਾਲ ਮੀਟਿੰਗ ਕਰਵਾਈ ਅਤੇ ਅਗਲੇ ਦਿਨਾਂ ਵਿੱਚ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਜੇਕਰ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਜਲੰਧਰ ਵਿਖੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹ ਰੈਲੀ ਕਰੇਗੀ।
    ਮੈਰੀਟੋਰੀਅਸ ਟੀਚਰਜ਼ ਯੂਨੀਅਨ ਜ਼ਿੰਦਾਬਾਦ
    #RegularizeMeritoriousSchoolTeachers
    #Bhagwantmann
    #harjotsinghbains
    #KuldeepSinghDhaliwal
    #AmanArora
    #PrincipalBudhRam
    #HarpalSinghCheema
    #ArvindKejriwal
    #DrBalbirSingh
    #KultarSinghSandhwan
    #gurmeetsinghkhuddian
    #GurmeetSinghMeetHayer
    #Laljitsinghbhullar
    #Bramshanker
    #chetansinghjouramajra
    #RaghavChadha
    #sandeeppathak
    #Ashokmittal
    #Harbhajansingh
    #balbirsinghseechewal

  • @JatinderSingh-bv1qy
    @JatinderSingh-bv1qy Před měsícem +1

    Meritorious teacher union Zindabaad ✊🏻✊🏻✊🏻

  • @MandeepKumar-xu2qm
    @MandeepKumar-xu2qm Před měsícem +2

    Meritorious union zindabad

  • @user-ju2un9jf5w
    @user-ju2un9jf5w Před měsícem +2

    @JatinderSingh-bv1qy Před měsícem

    Meritorious teacher union Zindabaad ✊🏻✊🏻✊🏻

  • @JatinderSingh-bv1qy
    @JatinderSingh-bv1qy Před měsícem

    Meritorious teacher union Zindabaad ✊🏻✊🏻✊🏻

  • @JatinderSingh-bv1qy
    @JatinderSingh-bv1qy Před měsícem

    Meritorious teacher union Zindabaad ✊🏻✊🏻✊🏻

  • @JatinderSingh-bv1qy
    @JatinderSingh-bv1qy Před měsícem

    Meritorious teacher union Zindabaad ✊🏻✊🏻✊🏻

  • @prabhjotkalra816
    @prabhjotkalra816 Před měsícem

    Meritorious union zindabad

  • @javishkumar6028
    @javishkumar6028 Před měsícem

    Meritorious union zindabaad