Old Bullet Complete Engine Fitting Step By Step 2002 Model

Sdílet
Vložit
  • čas přidán 1. 12. 2023
  • #oldbullet #enginefitting #royalenfield
    Old Bullet Complete Engine Fitting Step By Step 2002 Model
  • Auta a dopravní prostředky

Komentáře • 23

  • @RRshorts18
    @RRshorts18 Před měsícem

    Paji tusi great hoo❤❤

  • @amrituppal6940
    @amrituppal6940 Před 7 měsíci +3

    bhut sohna kam krda ver bullet da

  • @Old_Skool_Hustler
    @Old_Skool_Hustler Před 5 měsíci +1

    ਉਸਤਾਦ ਜੀ ਸਲੂਟ ਆ ਥੋਡੀ ਇਮਾਨਦਾਰੀ ਅਤੇ ਥੋਡੇ ਕਮ ਨੂੰ 🫡
    ਕਦੇ ਮੌਕਾ ਮਿਲਿਆ ਥੋਡੇ ਕੋਲ ਅਪਣਾ ਬੁਲਟ ਜਰੂਰ ਲੈ ਕੇ ਆਵਾਂਗੇ
    ਰਿਸਪੈਕਟ ਫਰੌਮ ਏਲਨਾਬਾਦ(ਸਿਰਸਾ)🔧

  • @pradeepkummu1917
    @pradeepkummu1917 Před měsícem

    👍👍👍👍👍👍👍👍👍

  • @user-wq8vv6kg5f
    @user-wq8vv6kg5f Před 7 měsíci +1

    Sat Shri akal ji
    Very nice work

  • @user-wq8vv6kg5f
    @user-wq8vv6kg5f Před 7 měsíci +2

    Veer bullet da Enjinear aa Jaggi waleya
    Vill cheema

  • @topmovies5413
    @topmovies5413 Před 7 měsíci +1

    👌👌👌👌👌💞💞🏍️

  • @nitinpurohit8503
    @nitinpurohit8503 Před 2 měsíci

    Tappet vave kitna grind karna hai

  • @Lakhwindersingh-bv4un
    @Lakhwindersingh-bv4un Před 7 měsíci +1

    ਆਪਣਾ ਐਡਰੈੱਸ ਦੱਸੀਂ ਯਾਰ

  • @panjaab6227
    @panjaab6227 Před 7 měsíci +1

    ਖ਼ਰਚ ਵੀ ਦਸੋ ਵੀਰ ਕਿੰਨਾ ਆਇਆ

  • @ekjs95
    @ekjs95 Před 6 měsíci

    Veer ji TUC distributor nahi set kita ji

  • @amandeep6032
    @amandeep6032 Před 7 měsíci +1

    ਇਲੈਕਟਰਾ ਮਾਡਲ ਆ 2009

  • @nitinpurohit8503
    @nitinpurohit8503 Před 7 měsíci

    Bhai saab ek gall dasso mere kol electra 2004 model oske rocker single spring hai osmain double spring kar diya

  • @Lakhwindersingh-bv4un
    @Lakhwindersingh-bv4un Před 7 měsíci +1

    ਬਾਡੀ ਬਾਲ ਟਰਨ ਕਰਨ ਦਾ ਕੀ ਫਾਇਦਾ ਹੋਵੇਗਾ ਜੱਗੀ ਵੀਰ

    • @jaggiwalia5488
      @jaggiwalia5488  Před 7 měsíci

      ਬਾਡੀ ਬਾਲ ਟਰਨ ਕਰਨ ਨਾਲ ਕੈਮਾ ਦੀ ਅਵਾਜ ਘੱਟ ਹੋ ਜਾਂਦੀ ਹੈ

  • @Sarbjeetkaur-nm2rx
    @Sarbjeetkaur-nm2rx Před 5 měsíci

    ਤੁਹਾਡਾ ਐਡਰੈਸ ਅਤੇ ਫੋਨ ਨੰਬਰ ਦੱਸ ਦੋ

  • @amandeep6032
    @amandeep6032 Před 7 měsíci

    ਭਾਜੀ ਸਟਾਰਟਿੰਗ ਪ੍ਰੋਬਲਮ ਹੋ ਸਕਦਾ
    ਯੇ ਸਟਾਰਟਿੰਗ ਕੋਈਲ ਤੇ ਮੇਗਨੈੱਟ
    ਚੇਂਜ ਕਰ ਦੇਵਾ ਤੇ ਠੀਕ ਹੋ ਜਾਉ
    ਹੋਰ ਸਾਰੇ ਚੇਂਜ ਕਰ ਲਿਆ ਜਿਵੇ
    ਪਲੱਗ
    ਪਲੱਗ ਵਾਲੀ ਕੋਈਲ
    CDI
    ਚਾਰ ਪੰਜ ਕਿੱਕ ਲੈ ਕੇ ਚਲਦਾ

    • @amandeep6032
      @amandeep6032 Před 7 měsíci

      ਇਲੈਕਟਰਾ ਮਾਡਲ ਆ 2009

    • @jaggiwalia5488
      @jaggiwalia5488  Před 7 měsíci

      ਮਗਣੇਟ ਕੋਇਲ ਵਿਚ ਕਰੰਟ ਦੀ ਪ੍ਰੋਬਲਮ ਹੈ ਜੀ

    • @amandeep6032
      @amandeep6032 Před 7 měsíci +1

      @@jaggiwalia5488 thanks ਬਰੋ
      ਬਾਈ ਜੀ ਜਦੋਂ ਤੋਹਾਡੇ ਸੁਬਸਕਾਰੀਬਰ ਬਹੁਤ ਬਦ ਗਏ
      ਲਾਇਕ ਬਹੁਤ ਹੋ ਗਏ
      ਫਿਰ ਵੀਂ ਏਦਾਂ ਹੀ ਰਿਪਲਏ ਕਰਿਆ karo ਗੇ
      ਕਈ ਬਾਰ ਲੋਕ ਹੱਟ ਜਾਂਦੇ

    • @jaggiwalia5488
      @jaggiwalia5488  Před 7 měsíci +1

      @@amandeep6032 ਏਦਾ ਹੀ ਰਿਪਲਈ ਕਰਦੇ ਰਹਾ ਗੇ 22g