Punjab Vs Himachal Taxi Driver | ਛਿੜੇ ਵਿਵਾਦ ਨੇ Taxi Drivers ਨੂੰ ਬਣਾ ਦਿੱਤਾ ਵਿਲੇਨ - Latest Interview

Sdílet
Vložit
  • čas přidán 27. 06. 2024
  • The dispute between Punjab and Himachal made taxi drivers villains!
    Punjabi driver says - 'Put dirt and bury the matter here, by annoying each other you will lose yourself'
    #Punjab #taxidrivers ‪@BhagwantMannOfficial‬ #sukhvindersinghsukhu #HimachalPradesh ‪@PunjabPoliceIndiaOfficial‬ #TaxiDrivers #rozanaspokesman
    ਪੰਜਾਬ ਤੇ ਹਿਮਾਚਲ ਵਿਚਾਲੇ ਛਿੜੇ ਵਿਵਾਦ ਨੇ ਟੈਕਸੀ ਡਰਾਈਵਰਾਂ ਨੂੰ ਬਣਾ ਦਿੱਤਾ ਵਿਲੇਨ! ਪੰਜਾਬੀ ਡਰਾਈਵਰ ਕਹਿੰਦਾ - 'ਮਿੱਟੀ ਪਾ ਕੇ ਇੱਥੇ ਹੀ ਗੱਲ ਦੱਬ ਦਿਓ, ਇਕ-ਦੂਜੇ ਨੂੰ ਤੰਗ ਕਰਨ ਨਾਲ ਆਪਣਾ ਹੀ ਨੁਕਸਾਨ'
    See less
    ..........................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

Komentáře • 217

  • @harbhajansinghsekhon2899
    @harbhajansinghsekhon2899 Před 4 dny +49

    ਸਾਰੇ ਪੰਜਾਬ ਦੇ ਗੱਡੀਆ ਦੇ ਡਰਾਈਵਰਾਂ ਨੂੰ ਏਕਾ ਕਰਨਾ ਚਾਹੀਦਾ ਰੇ ਕਿ ਜਿੰਨੀ ਦੇਰ ਉਥੋ ਦੀ ਪੁਲਿਸ ਸੁਰੱਖਿਆ ਮੁਹੱਇਆ ਨਹੀ ਕਰਵਾਉਦੀ। ਤੁਸੀ ਹਿਮਾਚਲ ਨਾ ਜਾਉ

    • @ASTeer1699
      @ASTeer1699 Před 3 dny

      Ghar bardd k luk jao. Kal nu Haryana wallia ne v kutna. 76 saal maar kha k tusi galami ni ssmje. Raj bina kauma naal eda he hunda hunda 22.

    • @SUNNY-RAJPUT-006
      @SUNNY-RAJPUT-006 Před 3 dny +5

      *VEERE AAH KHAAJ SIRF MANALI WALEYA NU AA BAS HOR HIMACHAL CH KITE V EDA NI HUNDA.*
      *MANALI WALEYA NU KHAAJ HAIGI AA.*
      *OHNA NE ROHTANG DELHI DE JUDGE NU HAATH PATA C AAHI KARKE TAN OHNA SARA KHANE PEENE DE STALL OTHO HATAYE C.*

  • @AmanDeep-pp7pq
    @AmanDeep-pp7pq Před 4 dny +57

    ਹਿਮਾਚਲ ਜਾਣਾ ਬੰਦ ਕਰੋ

    • @RMNewton992
      @RMNewton992 Před 3 dny +6

      ਹਿਮਾਚਲੀ ਪੰਜਾਬ ਵਿੱਚ ਕਾਫੀ ਜਮੀਨ ਖਰੀਦ ਰਹੇ ਹਨ ਅਤੇ ਖਰੜ ਮੌਹਾਲੀ ਇਲਾਕੇ ਵਿਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਂਬਿਆਂ ਨੂੰ ਹਿਮਾਚਲ ਵਿਚ ਜਮੀਨ ਨਹੀ ਖਰੀਦਣ ਦੇਂਦੇ। ਇਹ ਸਰਾਸਰ ਨਾਇੰਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਸ ਗੱਲ ਬਾਰੇ ਸੋਚਣਾ ਚਾਹਿਦਾ ਹੈ।

    • @HarpreetSingh-ti4ii
      @HarpreetSingh-ti4ii Před 3 dny +4

      ​@@RMNewton992 jeh Himachal vich Panjabi jamen nhi ley sakde fer panjab vich vi ohna nu jamen nhi deni chahi di

    • @V.kumaar
      @V.kumaar Před 3 dny +1

      Punjabi Bahoot log Himachal ja rahe. Kuch dalit jaati ke punjabi Modi sarkar se dukhi han Modi ko kangna ko Gandhi bhasa main gaali de rahe hai congress ke supporter hai govt job hai nhin govt job nhin to reservation nhin congress ne hindu ko reservation ke naam par 2 party main baant dia hai yese log hi gernal public social media main comments karke Himachal Punjab ka mahoul kharaab kar rahe hai dalit dalit ke pichhe congress centre main Modi sarkar Sara khel political agenda chalu hai

    • @akhilab900
      @akhilab900 Před 3 dny

      ਚਵਲ ਨਾ ਮਾਰੀ ਜਾ

    • @kartargrewal8638
      @kartargrewal8638 Před 3 dny

      ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ। hmm

  • @ksb4382
    @ksb4382 Před 2 dny +17

    ਹਿਮਾਚਲ ਪ੍ਰਦੇਸ਼ ਜਾਣਾ ਫ਼ਿਲਹਾਲ ਦੀ ਘੜੀ ਬੰਦ ਕਰੋ , ਖ਼ਾਸ ਕਰਕੇ ਪੰਜਾਬੀਓ, ਰੁੱਖ ਲਗਾ ਕੇ ਪੰਜਾਬ ਨੂੰ ਹੀ ਠੰਡਾ ਬਣਾਓ ਤੇ ਪ੍ਰਕਿਰਤੀ ਦਾ ਨਜ਼ਾਰਾ ਲਓ

    • @bhinder259
      @bhinder259 Před dnem +1

      ਰੁੱਖ ਲਗਾਉਣ ਵਾਸਤੇ ਪੰਜਾਬੀਆਂ ਕੋਲੋਂ ਟਾਈਮ ਨਹੀਂ ਹੈ ਵੀਰ ਜੀ ਇਹਨਾਂ ਕੋਲੋਂ ਸੜਕਾਂ ਤੇ ਗੱਡੀਆਂ ਘੁਮਾਉਣ ਵਾਸਤੇ ਬਹੁਤ ਪੈਸੇ ਹਨ ਤੇ ਟਾਈਮ ਵੀ ਖੁੱਲਾ ਹੈ

  • @GurparkarSingh-co9bk
    @GurparkarSingh-co9bk Před 3 dny +12

    ਬਾਈਕਾਟ ਕਰੋ ਹਿਮਾਚਲ ਵਾਲਿਆ ਦਾ ਐਵੇਂ ਜੁੱਤੀਆਂ ਨਾ ਖਾਈ ਜਾਓ ਵੈਸੇ ਵੀ ਬਾਰਸ਼ ਦਾ ਮੌਸਮ ਹੈ ਰੋਡ ਬੰਦ ਹੋ ਰਹੇ ਹਨ

  • @jassbraich1972
    @jassbraich1972 Před 3 dny +15

    ਜਾਣਾ ਵੀ ਜ਼ਰੂਰੀ ਤੇ ਭੰਡਣਾ ਵੀ ਜ਼ਰੂਰੀ ਹੈ ਜਾਈਂ ਜਾਉਂ ਤੇ ਛਿੱਤਰ ਖਾਈਂ ਜਾਉਂ

  • @gurusevachd
    @gurusevachd Před 4 dny +23

    ਬਾਈ ਜੀ ਮੈਂ ਡਰਾਈਵਰ ਇਕ ਕੱਲ ਮੈਂ ਸ਼ਿਮਲੇ ਆਇਆ ਸੀ ਗਲਤੀ ਨਾ ਇੱਕ ਕੱਟ ਲੈ ਲਿਆ ਸਾਹਮਣੇ ਪੁਲਿਸ ਵਾਲਾ ਖੜਾ ਸੀ ਆਵਾਜ਼ ਮਾਰੀ ਗੱਡੀ ਪਿੱਛੇ ਲਿਆਇਆ ਇਨੀ ਬਦਤਮੀਜੀ ਨਾ ਮੈਨੂੰ ਬੋਲਿਆ ਓਏ ਤੇਰਾ ਦਿਮਾਗ ਖਰਾਬ ਹੋਵੇ ਮੈਂ ਕਿਹਾ ਸਰ ਇਹਦੇ ਚ ਦਿਮਾਗ ਖਰਾਬ ਹੋਣੇ ਵਾਲੀ ਕਿਹੜੀ ਗੱਲ ਆ ਤੁਸੀਂ ਮੈਨੂੰ ਬੋਲ ਦੋ ਇਹ ਗਲਤ ਰਸਤਾ ਹੈ ਤੂੰ ਇਸ ਰਸਤੇ ਚਲਾ ਜਾ ਉਹ ਮੈਨੂੰ ਕਾਫੀ ਦੇਰ ਉਲਟ ਫੁਟ ਬੋਲੀ ਗਿਆ ਅਗਰ ਮੈਂ ਹਲਕਾ ਵੀ ਕੋਈ ਵੀ ਜਵਾਬ ਦਿੰਦਾ ਉਥੇ ਲੜਾਈ ਹੋ ਜਾਣੀ ਸੀ ਇਹ ਅਕਸਾ ਦੇ ਨੇ ਪੰਜਾਬੀਆਂ ਨੂੰ ਜਾਣਬੁੱਝ ਕੇ ਗਲਤ ਸ਼ਬਦ ਬੋਲ ਕੇ ਅਗਰ ਮੈਂ ਚੁੱਪ ਨਾ ਰਹਿੰਦਾ ਤਾਂ ਉਥੇ ਕੱਲ ਪੱਕੀ ਸ਼ਿਮਲੇ ਲੜਾਈ ਹੋ ਜਾਣੀ ਸੀ ਵਿਧਾਨ ਸਭਾ ਰੋਡ ਤੇ

    • @narindersingh2387
      @narindersingh2387 Před 2 dny

      ਤੁਸੀਂ ਕਹਿਣਾ ਸੀ ਭਾਈ ਤੁਹਾਡੇ ਘਰ ਵਾਲਿਆਂ ਨੂੰ ਈਦ ਮੁਬਾਰਕ

  • @simratkaur4298
    @simratkaur4298 Před 4 dny +36

    Eh himachli sade ਪੰਜਾਬ ਦੇ ਨੰਬਰ ਦੀਆਂ ਗੱਡੀਆਂ ਦੇਖ ਕੇ ਰਾਕਸ਼ਸ ਬਣ ਜਾਂਦੇ ਨੇ

    • @kartargrewal8638
      @kartargrewal8638 Před 3 dny +5

      kaur ji,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

    • @simratkaur4298
      @simratkaur4298 Před 3 dny +3

      @@kartargrewal8638
      Ji I agree with u but do u think the people here are not aware about it ???
      ਸਭ ਨੂੰ ਸਮਝ ਐ ਇਸ ਗੱਲ ਦੀ, ਪੰਜਾਬ ਨੂੰ ਧਰਮਸ਼ਾਲਾ ਸਮਝ ਲਿਆ ਸਭ ਨੇ ।
      ਪਤਾ ਨਹੀਂ ਹਜੇ ਹੋਰ ਕਦ ਸਮਝਣਾ ਅਸੀਂ

    • @SurinderSingh-we9rt
      @SurinderSingh-we9rt Před dnem +4

      ਸਹੀ ਗੱਲ ਹੈ।ਪੰਜਾਬ ਦੀ ਗੱਡੀ ਦੇਖਕੇ ਹਿਮਾਚਲ ਪੁਲਿਸ ਵਾਲੇ ਇਵੇਂ ਪੈਂਦੇ ਹਨ ਜਿਵੇਂ ਕੁੱਕੜੀ ਸੀਂਢ਼ ਖਾਣ ਨੂੰ ਪੈਂਦੀ ਹੈ।

  • @narindersingh2387
    @narindersingh2387 Před 2 dny +5

    ਅਸੀਂ ਆਪਣਾ ਟੂਰ ਇਸ ਕਰਕੇ ਬੰਦ ਕਰ ਦਿੱਤਾ ਇੱਕ ਪੈਸਾ ਲੁਟਾਓ ਇੱਕ ਬੇਇਜ਼ਤੀ ਕਰਵਾਓ

  • @jatinderpalsingh9592
    @jatinderpalsingh9592 Před 3 dny +9

    ਇਹ ਅੱਜ ਤੋਂ ਨਹੀਂ ਹੋ ਰਿਹਾ ਵੀਰ ਜੀ ਹੁਣ ਤੇ ਸੋਸ਼ਲ ਮੀਡੀਆ ਆ ਗਿਆ ਤਾਂ ਕਰਕੇ ਪਤਾ ਲੱਗਾ ਬੜੇ ਚਿਰ ਤੋਂ ਇਹ ਕੰਮ ਹੋ ਰਿਹਾ ਕਿਉਂ ਉੱਥੇ ਜਾ ਕੇ ਹਿਮਾਚਲ ਚ ਛਿੱਤਰ ਖਾਨੇ ਹੋ ਨਾ ਜਾਓ ਪੰਜਾਬੀਓ ਉਥੇ ਕੁਛ ਨਹੀਂ ਹੈਗਾ ਉਥੇ ਹਿਮਾਚਲ ਚ

  • @RMNewton992
    @RMNewton992 Před 3 dny +19

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।

    • @jatindersingh-bo1lb
      @jatindersingh-bo1lb Před 3 dny +4

      polition tah fudu sirf vote chidi ohnu es kam layi sab nu ikda hona chida hai

    • @truthseeker2645
      @truthseeker2645 Před 2 dny

      ​@@jatindersingh-bo1lb kde Jake vekh hmachal ch kine punjabi NRI sardaran ne jameena le ke rakhian apne farm house bna k rkhe hai hotel bna k rkhe aa

    • @jatindersingh-bo1lb
      @jatindersingh-bo1lb Před 2 dny +1

      @@truthseeker2645 tu dekh k aaya hai makan di registers bhra oh purane bande rehde ne hun kise nu nhi len dinda

    • @truthseeker2645
      @truthseeker2645 Před 2 dny

      @@jatindersingh-bo1lb oh main othe hi rena te kine aye ki ki bnaya main sab pta,mere samne di gal aa .... hun v lene aa jugad lake

    • @jatindersingh-bo1lb
      @jatindersingh-bo1lb Před 2 dny

      @@truthseeker2645 phir menu v shimla leh de zameen

  • @Aarambhseantttak
    @Aarambhseantttak Před 3 dny +5

    ਫਿਲਹਾਲ ਹਿਮਾਚਲ ਜਾਣਾ ਬੰਦ ਹੋਣਾ ਚਾਹੀਦਾ ।

  • @meenurajput254
    @meenurajput254 Před 3 dny +5

    ਕੋਈ ਵੀ ਏਦਾਂ ਦਾ ਬਿਆਨ ਨਾ ਦਿੱਤਾ ਜਾਵੇ ਜਿਸ ਨਾਲ ਟੈਕਸੀ ਭਰਾਵਾਂ ਦੀ ਰੋਜ਼ੀ ਰੋਟੀ ਨੂੰ ਧੱਕਾ ਲੱਗੇ👈✍️

    • @ruinousrev
      @ruinousrev Před 3 dny

      Pela karn to pela sochna c fer.. hun kaato drr lagda pea.

  • @dharmsharma772
    @dharmsharma772 Před 3 dny +5

    ਰੋਜ਼ੀ-ਰੋਟੀ ਸੀਮਿਤ ਡਰਾਇਵਰ/ਵਰਕਰ ਚਾਹੇ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਜਸਥਾਨ, ਯੂ਼਼ਪੀ, ਵਾਲਾ ਕੋਈ ਗਲਤ ਕੰਮ ਨਹੀਂ ਕਰ ਰਿਹਾ, ਸ਼ਰਾਰਤੀ ਆਨਸਵਰ ਹੀ ਗਲਤ ਕੰਮ ਕਰਦੇ ਹਨ।

  • @BalwinderSingh-rd7wc
    @BalwinderSingh-rd7wc Před 2 dny +4

    ਇਹ ਅੱਜ ਤੋਂ ਨੀ ਹੋ ਰਿਹਾ ਅਸੀਂ 2017 ਚ ਗਏ ਸੀ। ਸੋਲਾਂਗ ਵੈਲੀ ਰੁਕੇ ਸੀ ਮੈਂ ਹੋਟਲ ਦਾ ਨਾਮ ਭੁੱਲ ਗਿਆ। ਸਾਡੀ ਕੋਈ ਗਲਤੀ ਵੀ ਨਹੀਂ ਸੀ ਸਾਰੇ ਹੋਟਲ ਦਾ ਸਟਾਫ ਸਾਨੂੰ ਮਾਰਨ ਤਿਆਰ ਹੋ ਗਿਆ ਅਸੀਂ ਬਹੁਤ ਗੱਲ ਟਿਕਾਉਣ ਦੀ ਕੋਸ਼ਿਸ ਕੀਤੀ। ਸਾਨੂੰ ਬੋਲਦੇ ਇਹਨਾਂ ਨੇਸਾਹਮਣੇ ਵਾਲੇ ਕਮਰੇ ਨੂੰ ਬਾਹਰੋਂ ਕੁੰਡਾ ਲਾਇਆ ਅੰਦਰ ਲੋਕ ਬੈਠੇ ਸੀ। ਬਿਨਾਂ ਗਲੋਂ 2 ਦਿਨ ਕੁਸ ਨੀ ਬੋਲੇ ਜਦੋਂ ਅਸੀਂ ਸਵੇਰੇ ਆ ਰਹੇ ਸੀ ਫਿਰ ਲੜ ਪਏ ਬਹੁਤ ਘਟੀਆ ਲੋਕ ਨੇ ਇਹ

  • @jaswinderjassa2637
    @jaswinderjassa2637 Před 3 dny +6

    ਮਿਲ ਕੇ ਰਹੋ ,ਏਦਾ ਦੀਆ ਏਕਾ ਦੀਆ ਵੀਡੀਓ ਹੋ ਪਾਓ , ਜੇ ਕੋਈ ਸ਼ਰਾਰਤੀ ਅਨਸਰ ਸਰਾਰਤ ਕਰਦਾ ਤਾ ਪੰਜਾਬੀ ਅਤੇ ਹਿਮਾਚਲ ਦੇ ਬੰਦੇ ਇੱਕਠੇ ਹੋ ਕੇ ਓਸਤੇ ਪਰਚਾ ਕਰਵਾਓ ,

    • @meenurajput254
      @meenurajput254 Před 3 dny +1

      ☑️💯 ਸ਼ਰਾਰਤੀ ਅਨਸਰ ਸਾਰੇ ਪਾਸੇ ਹਨ

  • @nippybindra5020
    @nippybindra5020 Před 3 dny +3

    ਹਿਮਾਚਲ ਜਾਣਾ ਸੱਚੀ ਬੰਦ ਕਰੋ ਪੰਜਾਬੀਓ ,,, ਇਹ ਇੰਟਰਵਿਊ ਚ ਜਿਹੜੇ ਲੋਕ ਬੋਲ ਰਹੇ ਨੇ ਓਹਨਾ ਨੂ ignore kro

  • @studyfun7875
    @studyfun7875 Před 2 dny +2

    Himachal wala Punjabi ko bhut pyar karta hai Punjabi Himachal kai dil hai

  • @user-jh6tk5kd7u
    @user-jh6tk5kd7u Před 2 dny +1

    ਇੰਨਾ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਕ ਦੂਜੇ ਦੀ

  • @BaljinderSingh-cy6ww
    @BaljinderSingh-cy6ww Před 4 dny +8

    Boycott Himachal.

  • @nippybindra5020
    @nippybindra5020 Před 3 dny +2

    ਇਹਨਾ ਦਾ business ਹੈ ਪਰ ਜਿਹੜੀਆਂ ਉਥੇ ਪੱਗਾਂ ਲੱਥੀਆਂ ਨੇ ਓਹ ਗੱਲ ਨਾ ਭੁੱਲਣਾ ਪੰਜਾਬੀਓ ,, bycott ਹਿਮਾਚਲ

  • @sukhdarshandhaliwal3673
    @sukhdarshandhaliwal3673 Před 3 dny +4

    Ohna di kom te police' ohna de nal ha Punjab police AJ tak Punjab di nhi ho sakdi

  • @user-jh6tk5kd7u
    @user-jh6tk5kd7u Před 2 dny +1

    ਹਲੇ ਤਾਂ ਗੱਡਿਆ ਤਕ ਗਲ ਆ ਅਗਰ ਪੰਜਾਬ ਵਿੱਚ ਰਹਿੰਦੇ ਹਿਮਾਚਲੀ ਲੋਕਾ ਤੱਕ ਆ ਗਈ ਔਖਾ ਹੋ ਜਾਣਾ ,,, ਪਹਿਲ ਕਿਸ ਨੇ ਕਰੀ

  • @user-be3px9ek8h
    @user-be3px9ek8h Před 3 dny +3

    Delhi Haryana v bnd kre Himachal ch

  • @SachinKapoor-lc4iy
    @SachinKapoor-lc4iy Před 3 dny +4

    यह बहुत बदतमीजी करते टूरिस्ट के साथ

  • @1236......
    @1236...... Před 3 dny +2

    Himachal jann wale driver nall ek surkhya guard police wala jrur dena chahida a panjab sarkar nu...

  • @majormalhi8334
    @majormalhi8334 Před 3 dny +3

    Jo sharatri ansar ha police ko bolo phele unko control kare... Bad mei hum sochege himachal aye ja na...daffa ho tuhadi bht mehrbani

    • @pradeephimachliya3890
      @pradeephimachliya3890 Před 2 dny

      Bislpur da bnda marke nehr ch sute a os tym kyu social media leke aye tuc ohdi texi book ghum aye fr ohnu marke ohdi taxi leke Pb chl gye yrr had hogi tuhadi bc dono side dekho akl deo aneo

  • @deep_2113
    @deep_2113 Před 4 dny +3

    Punjab vich Pure Desh Day log Kam karne Ande Ney koi bhet Bhave nahi hai par Himachal Pradesh mein sabh say Jada nafrathe Wale log hai Punjab vich ensaneyath Jinda hai Punjab Day log zindabad zindabad zindabad 👍🏻💪🏻👍🏻👍🏻🤗👍🏻❤🎉

  • @Spokesmantv6
    @Spokesmantv6 Před 4 dny +1

    Excellent news❤😮

  • @AmandeepKaur-nl8dm
    @AmandeepKaur-nl8dm Před 4 dny +6

    Boycott Himachal ihna te vishwas na kro

  • @SoilofMartyrs
    @SoilofMartyrs Před 3 dny +3

    Himachal vale mitti paun hi nhi dinde . Roz de drame mukde nhi ehna de . Punjab di gaddi ya lokan nal bahut mara bolde ne eh lok.

  • @Aryan-dc5cy
    @Aryan-dc5cy Před 11 hodinami +1

    Pure desh mein vivad sirf Punjab mein hi kyun. Phele ye bhiyon ke peeche pade the ab ye Himachal ke peeche pad gaye

  • @dimpyaulakh3311
    @dimpyaulakh3311 Před dnem +2

    आप लोग खुद जाते हो अपने परेड करवाने हिमाचल क्या करना जाता हो😂

  • @kamaljitsingh99620
    @kamaljitsingh99620 Před 2 dny

    ਸਰਦਾਰ ਮੁੰਡਾ ਬਿਲਕੁਲ ਸਹੀ ਕਹਿ ਰਿਹਾ ਹੈ ਼ ਹਿਮਾਚਲ ਵਾਲਿਓ ਭੁੱਖੇ ਮਰ ਜਾਉਗੇ ਼ ਹਾਲੇ ਵੀ ਸਮਾ ਹੈ ਅਕਲ ਨੂੰ ਵਰਤੋਂ

  • @JaspalSingh-ph5bl
    @JaspalSingh-ph5bl Před 15 hodinami

    Bilkul sahi

  • @user-be3px9ek8h
    @user-be3px9ek8h Před 3 dny +2

    Kulu Manali ch jabrdsti prchi cut de

  • @HarpreetSingh-ti4ii
    @HarpreetSingh-ti4ii Před 3 dny +2

    Himachal jana bnd krdo panjab wale veero jehdi himachal vich pb no gaddiya todd ditiya c ohvi nashe ch si par himachal police waleya ne pakdeya nhi

  • @jaspalsingh9068
    @jaspalsingh9068 Před 3 dny +2

    Kio jande himachal tuhade nal inda honi chahidi

  • @KawaljitSingh-vd3lc
    @KawaljitSingh-vd3lc Před 3 dny +2

    Manali WALA local Punjab Di gaddi nu hill station ta Jan hi nh dinda Manali ala kehnda va sadi local gaddi krke upper jaige Punjab Di gaddi nh Jan dinda

  • @gursabsidhu1462
    @gursabsidhu1462 Před 3 dny +2

    Ena di ek bar akkal thikane one jaroori a.. eh Aafre Sade gal pende aa..Band karo Jana Himachal..

  • @KawaljitSingh-vd3lc
    @KawaljitSingh-vd3lc Před 3 dny +2

    Manali Shara aam badmashi krda va kina bandiya da nuksan Kita ina na

  • @Spokesmantv6
    @Spokesmantv6 Před 4 dny

    That’s news was Viral ❤❤

  • @singhheera947
    @singhheera947 Před 3 dny +2

    Main problem is Himachal de log rash driving nahi karde na hi jhalde

  • @SoilofMartyrs
    @SoilofMartyrs Před 3 dny +1

    Eh lal t shirt wala ethe tan sahi bol reha hai. Othde ehde vrge duja face hi dikhaunde ne . Never trust on that kind of face . .

  • @gursewaksingh1565
    @gursewaksingh1565 Před 3 dny +2

    Himachlia te ykeen na kreo y...eh naal kha k ni bkshde.. apne te ohna ch bhut frk aa. Plss aapa jaana bnd kr deo te himachlia naal rista tod do

  • @johny689
    @johny689 Před 3 dny +1

    na jao.....15 din rukko ...hoon sep. Oct vich season time te bilkul boycott karo....tussi ki lena tourist te chalde ya apple te...inna di gallan vich na aao...

  • @akhilab900
    @akhilab900 Před 3 dny +1

    ਪਾਣੀ ਚ ਲੱਸੀ ਪਾਈ ਜਾਓ 😂

  • @krmjt
    @krmjt Před 4 dny +3

    Yaar Boycott karo

  • @balbirkumar7934
    @balbirkumar7934 Před 3 dny +1

    Shararti logon per exshion q nhi ker rhi sukhu serkar?

  • @user-bw5gv3tr9u
    @user-bw5gv3tr9u Před 3 dny +6

    Himachal Taxi Service should be banned in Punjab

  • @Baljinder-singh77
    @Baljinder-singh77 Před 18 hodinami

    22ji honi chahidi aa bhejti Himachaliyan di tahi aakha khulan giyan

  • @modifai07wale
    @modifai07wale Před 3 dny +1

    Himachal na javo Veer ji

  • @tommycanada1467
    @tommycanada1467 Před 4 dny +3

    Himachal Pradesh jana band karo

  • @PARMJATT-gj1nl
    @PARMJATT-gj1nl Před 3 dny +1

    Mandi. Ko tottly boykot. All time ly kro

  • @user-yk5bq6zz9k
    @user-yk5bq6zz9k Před dnem

    2:04 te bai bolea himachal de taxi vale ehe kam kar hi nahi sakda, Phagwara da sardar munda mcleodganj vich taxi valen ne hi marea c

  • @user-be3px9ek8h
    @user-be3px9ek8h Před 3 dny +1

    Punjab ch boht kam

  • @Baljinder-singh77
    @Baljinder-singh77 Před 18 hodinami

    Sachi gal aa rohtang gulabe ch Dhaka chalda hai

  • @livestyle77777
    @livestyle77777 Před 2 dny

    Himachal Pradesh wale na pehchande hi sararti ansar nu pakad lo Himachal police wale karwai kyu nahi karde .

  • @jaimahadev4602
    @jaimahadev4602 Před dnem

    Ik gaal te glt aa veer k pura himachL tour te dipend aa me una te aa menu te lg da ni una kise te depend hounga

  • @user-zm1ru1gd5z
    @user-zm1ru1gd5z Před dnem

    ऐक्शन का रिएक्शन तो होगा ही अगर ऐक आदमी के पीछे पूरी मनाली को गलत कैहना ठीक नहीं तो किसी ऐक के पीछे कंगना का सभी पंजाबियों को खालिस्तानी कैहना क्या ठीक है

  • @Baljinder-singh77
    @Baljinder-singh77 Před 18 hodinami

    22 Manali is bande nu nal bathake Manali de badmash road te ture firde ne

  • @SachinKapoor-lc4iy
    @SachinKapoor-lc4iy Před 3 dny +2

    यह बहुत गलत लोग हैं पहाड़ी

  • @gagansharma3651
    @gagansharma3651 Před 3 dny +1

    Tourist ne himchal walea da dimag kharab kar diya hai

  • @amarjitsingh523
    @amarjitsingh523 Před 2 dny +1

    Himachali police gndi ha bad aliment ke against action ny leti

  • @vikaskumar-ry2yu
    @vikaskumar-ry2yu Před 2 dny

    Masla himachal punjab ka nahi
    Kuchh sirfire logo ka hai or police ko chahiye ki in logo par action le chahe woh himachal ke ho ya punjab ke

  • @pbroadways
    @pbroadways Před 3 dny +1

    Himachal band kro please

  • @bajwa22
    @bajwa22 Před 2 dny

    Panjab m shararati tat kehde ne, koi panjab vicho kahabar ayi ke himachal ke taxi driver ya himchal ke bande ke saath kuch kiya ho.

  • @onkarsinghchijjar287
    @onkarsinghchijjar287 Před 2 dny +1

    ਜਾਣਾ ਬੰਦ ਕਰੋ

  • @Official_Swin_twin
    @Official_Swin_twin Před 2 dny

    Punjab to delhi airport da permit lao
    Aundeya delhi to swaria chak k punjab ao ja hariyane kmm mukna e ni punjabio khich k rkho ena di dhon cho kilaa kad dyo

  • @gyankaparkash7742
    @gyankaparkash7742 Před 3 dny +2

    Boycott Manali Shimla mandi tourism only

    • @bharatsidhu1879
      @bharatsidhu1879 Před 3 dny

      Sara Himachal Bycott karo hor vee stataan hai gian dunia ch Himachal nalon changa taan aapaan North East Chale jaiye othe odun v vadia

  • @Ritukr11
    @Ritukr11 Před 2 dny

    Kon kehnda ke Punjabi driver Himachal Jake uchiya jagah te Jake sawari nu utar dinde...?? Mainu 25-30 saal hogge iss kaam ch ** ajj Tak kade v na te sawaari utari aa n na hi kade eh keha ke gaddi slip kardi aa n uchi jagah te gaddi nai jandi*** mainu pho Karo main leke jau sidhi gaddi....Eve thodi boli jaida hunda... Punjabi drivers nu bura bhala kahi jao

  • @user-it3no4xz1w
    @user-it3no4xz1w Před 3 dny +2

    PB VALE GATH NI

  • @amit00555
    @amit00555 Před dnem

    Border te ekath karke punjab vaaliya nu himachal jaan to rokna chaahiya te lahanta paauniya chaahi diya

  • @SahilagnihotriSahil
    @SahilagnihotriSahil Před 3 dny +1

    Himachal Mafia state bycott Himachal

  • @majormalhi8334
    @majormalhi8334 Před 3 dny +4

    Totally boycott himachal for some time... Enki akal tikane aa jaegi

  • @user-xp5rx7py2p
    @user-xp5rx7py2p Před dnem

    ਹਿਮਾਚਲ ਥਨ ਲੈਣ ਜਾਂਦੇ ਜ

  • @AjitSingh-yg7in
    @AjitSingh-yg7in Před 3 dny +1

    Boycott Himachal

  • @user-bx3og7xu9h
    @user-bx3og7xu9h Před 2 dny +1

    Boycott HP

  • @user-cl7ot9wr1w
    @user-cl7ot9wr1w Před dnem

    Bhai,hum,bhi,driver,hai,driver,kbhi,bhas,ni,kryga,24,,hor,bahr,,rhyga,

  • @jagbirsinghgill3166
    @jagbirsinghgill3166 Před 2 dny

    Himachali rukha bolde ne Ohna nu bolan di bilkul tameez nahi Panjabia nu vekh k ta ohna da rahnda kakh nahi

  • @SachinKapoor-lc4iy
    @SachinKapoor-lc4iy Před 3 dny +1

    एक तो पैसे फालतू खाती है झूठ बोलकर और ऊपर से लड़कियां करतेहैं

  • @harmeshjangra3912
    @harmeshjangra3912 Před 2 dny

    Te tusy utthhe chikkuu lain jande ho😅😅😅😅😅

  • @PawanGhumman-ft1hp
    @PawanGhumman-ft1hp Před 3 dny +1

    Himachal wale jhuth bol rahe hai yeh log punjab se nafrat karte hai hamne toh kasam khai hai kabhi Himachal ghumne nahi jaye ge 20 he saal Himachal jate tahe hr baar himachal wale hamari besti karte hai

  • @user-yk5bq6zz9k
    @user-yk5bq6zz9k Před dnem

    Himachal da bycott karo , j&k , uttrakhand chale jao , koi lodd nahi himachal jaan di..🙏🙏🙏🙏

  • @amit00555
    @amit00555 Před dnem

    Himachal jana band karo aap he aukaat saamne aa jaaugi ehna di

  • @Baljinder-singh77
    @Baljinder-singh77 Před 18 hodinami

    22ji rohtang gaddiya leke jao texi waleo 22ghat nahi Himachali driver texi wale

  • @user-yg5tm1wl2n
    @user-yg5tm1wl2n Před 2 dny

    Jo v kitta shi kita

  • @GURWINDERSingh-vc8vn
    @GURWINDERSingh-vc8vn Před 3 dny

    Sab toh jada problem punjab himachal dove state de drivera nu a rhi ni ki eh video ch badka maran alleya nu

  • @jattwaad5263
    @jattwaad5263 Před 2 dny

    Hp vich kine lok girftar hoye ne hun tak

  • @AmanChauhan.1111
    @AmanChauhan.1111 Před 29 minutami

    Punjab ke logo ko Tourists manta hi kon hai …. Mat aao bhai 🙏🏻

  • @amanpreetsingh4820
    @amanpreetsingh4820 Před dnem

    E̊s̊ b̊e̊åk̊ål̊ n̊ů k̊o̊i̊ p̊ůc̊h̊o̊ k̊i̊ e̊h̊å k̊ååm̊ d̊r̊i̊v̊e̊r̊ n̊åål̊ p̊e̊h̊l̊e̊ b̊år̊ h̊o̊ẙå h̊år̊ s̊åål̊ d̊i̊ e̊h̊e̊ k̊åh̊ån̊i̊ h̊åi̊ h̊o̊r̊ t̊ůn̊ k̊e̊n̊d̊å l̊ås̊i̊ h̊åi̊ ẘåd̊ål̊o̊ j̊i̊n̊i̊ m̊år̊j̊i̊ e̊s̊ b̊år̊ e̊h̊n̊å n̊ů l̊o̊t̊ k̊år̊l̊o̊ j̊e̊ẙ h̊ůn̊d̊ẙ n̊åh̊i̊ t̊ån̊ e̊h̊å k̊ååm̊ h̊o̊r̊ h̊o̊ẙe̊g̊å.̊.̊.̊ h̊i̊m̊åc̊h̊ål̊ ẘål̊o̊ d̊r̊i̊v̊e̊r̊ b̊h̊åi̊ẙo̊ t̊ům̊ l̊o̊g̊ v̊ åk̊ål̊ k̊år̊l̊o̊ ẙe̊ k̊ååm̊ ååp̊ l̊o̊g̊o̊ k̊o̊ ååg̊e̊ h̊o̊ k̊år̊ r̊o̊k̊n̊å c̊h̊åh̊i̊ẙe̊ ååp̊ k̊ s̊åt̊h̊ k̊åb̊h̊i̊ n̊i̊c̊h̊e̊ ẘål̊e̊ d̊r̊i̊v̊e̊r̊ n̊e̊ẙ e̊s̊å n̊åh̊i̊ k̊i̊ẙå h̊o̊g̊å b̊ål̊k̊i̊ ååp̊ k̊ h̊e̊l̊p̊ h̊e̊ k̊år̊t̊e̊ h̊o̊n̊g̊e̊ẙ

  • @user-jh6tk5kd7u
    @user-jh6tk5kd7u Před 2 dny

    ਤੂੰ ਕੀ ਲੈਣਾ ਘੱਟਾ ਪੈਣ ਤੇ ਸਿੱਧਾ ਕਹਿ ਸਰਦਾ ਨੀ ਸਾਡਾ

  • @JaspalSingh-kc9lz
    @JaspalSingh-kc9lz Před dnem

    22 jammu kashmir wal nu jao koi ni rokda mai khuj ladakh ja k aaya himachal bycot kro pakka

  • @amanpreetsingh4820
    @amanpreetsingh4820 Před dnem

    B̊h̊åi̊ s̊ååb̊ ẙe̊ k̊ååm̊ ååj̊ s̊e̊ẙ n̊åh̊i̊ h̊o̊ r̊åh̊å h̊i̊m̊åc̊h̊ål̊ m̊åi̊n̊ b̊ůh̊åt̊ s̊ål̊o̊n̊ s̊e̊ẙ h̊o̊ r̊åh̊å h̊åi̊ b̊h̊åi̊ p̊e̊h̊l̊e̊ t̊o̊ o̊v̊e̊r̊t̊åk̊e̊ v̊ ååp̊ k̊ l̊o̊c̊ål̊ l̊o̊g̊ k̊år̊t̊e̊ h̊åi̊n̊ b̊åh̊år̊ k̊å k̊o̊i̊ b̊h̊i̊ n̊åh̊i̊ k̊år̊t̊å o̊r̊ ůn̊k̊o̊ b̊o̊l̊n̊e̊ k̊i̊ t̊åm̊i̊j̊ b̊h̊i̊ n̊åh̊i̊ h̊åi̊.̊.̊

  • @anil5108
    @anil5108 Před 2 dny

    Koi ghata nahi hoga …Himachal aayo lekin nashe ,gundagardi,ladkio se chhedchhad,comment baji ,na kro …..kuch gande loka kr ke aam Aadmi preshan ho ra hai ….mat aayo Himachal agr ye sab glt kam krne hain to

  • @CutieBoy-nx9sj
    @CutieBoy-nx9sj Před 3 dny +1

    Boycott himachal not safe

  • @soulofgod1721
    @soulofgod1721 Před dnem

    Himachal na Joo veerg

  • @SANJAYKUMAR-us4vl
    @SANJAYKUMAR-us4vl Před 2 dny

    Kam dekho kede krdeyo .trxi driver da katl kita te nahr ch sutt ta.. Ludhiana de bandeya ne..idan de kam krdeyo..pr ye news ni dsni kisi. Hi reporter ne

  • @jonewick8332
    @jonewick8332 Před 2 dny

    Himachal ke log to aisi kisi ki help nahin karte

  • @Baljinder-singh77
    @Baljinder-singh77 Před 18 hodinami

    22 ji apni te pai ta bhaje aaye

  • @user-pd6rg3ye8n
    @user-pd6rg3ye8n Před 3 dny +1

    Himchali Jana bnd kro