ਵੱਡਾ ਕਬੀਲਦਾਰ (1) VADA KABEELDAR (1) NEW PUNJABI WEBSERIES 2024 ! Dhillon Mansa Wala ! Aman Dhillon

Sdílet
Vložit
  • čas přidán 12. 09. 2024
  • ਵੱਡਾ ਕਬੀਲਦਾਰ (1) VADA KABEELDAR (1) NEW PUNJABI WEBSERIES 2024 ! Dhillon Mansa Wala ! Aman Dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    Punjaab da waris (Ep-6)
    • ਪੰਜ+ਆਬ ਦਾ ਵਾਰਿਸ (ਭਾਗ-6...
    Punjaab da waris (Ep-7)
    • ਪੰਜ+ਆਬ ਦਾ ਵਾਰਿਸ (ਭਾਗ-7...
    Punjaab da waris (Ep-8)
    • ਪੰਜ+ਆਬ ਦਾ ਵਾਰਿਸ (ਭਾਗ-8...
    Punjaab da waris (Ep-9)
    • ਪੰਜ+ਆਬ ਦਾ ਵਾਰਿਸ (ਭਾਗ-9...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-13)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-14)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-15)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-16)
    • ਪੰਜ+ਆਬ ਦਾ ਵਾਰਿਸ (16)PU...
    Punjaab da waris (Ep-17)
    • ਪੰਜ+ਆਬ ਦਾ ਵਾਰਿਸ (17)PU...
    Punjaab da waris (Ep-18)
    • ਪੰਜ+ਆਬ ਦਾ ਵਾਰਿਸ (18)PU...
    Punjaab da waris (Ep-19)
    • ਪੰਜ+ਆਬ ਦਾ ਵਾਰਿਸ (19)PU...
    Punjaab da waris (Ep-20)
    • ਪੰਜ+ਆਬ ਦਾ ਵਾਰਿਸ (20)PU...
    Punjaab da waris (Ep-21)
    • ਪੰਜ+ਆਬ ਦਾ ਵਾਰਿਸ (21)PU...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Komentáře • 411

  • @mohinderkaur5763
    @mohinderkaur5763 Před 15 dny +8

    ਅਭੀ ਨੂੰ ਜੋ ਮਰਜ਼ੀ ਰੋਲ ਮਿਲ ਜਾਵੇ। ਬਾਖੂਬੀ ਨਿਭਾਉਂਦਾ ਹੈ।

  • @sukhdevsingh-bc7dr
    @sukhdevsingh-bc7dr Před 18 dny +29

    ਲੱਗਦੈ ਇਹ ਵੀਡੀਓ ਵੀ ਬਹੁਤ ਵਧੀਆ ਹੋਵੇਗੀ। ਅਭੀ ਦੀ ਐਕਟਿੰਗ ਸਿਰਾ ਹੁੰਦੀ ਹੈ 👍

  • @rajsingh2776
    @rajsingh2776 Před 17 dny +4

    ਬਹੁਤ ਵਧੀਆ ਸਟੋਰੀ ਬਣਾਈ ਹੈ ਸਚਮੁੱਚ ਪੁਰਾਣਾਂ ਟਾਈਮ ਯਾਦ ਕਰਾਤਾ ਉੱਨੀ ਸੌ ਸੱਤਰ‌ ਅੱਸੀ‌ ਵਾਲਾ ਉਸ‌ ਟਾਈਮ ਇਸੇ‌ਤਰਾਂ ਚਲਦਾ ਸੀ ਮੈਨੂੰ ਮੇਰੇ ਭਾਪੇ ਨੇ ਦੱਸਿਆ ਉਹਦਾ ਉੱਨੀ ਸੌ ਚੌਹਟ ਦਾਜਨਮ ਹੈ ਉਹਨੇ ਵੀ ਨਾਟਕ ਦੇਖਿਆਂ ਉਹ ਸੀਰੀਅਲ ਨੂੰ ਨਾਟਕ ਕਹਿੰਦਾ ਹੈ ਤੁਹਾਡੀਆਂ ਵੀਡੀਓਜ਼ ਦੇਖਦਾ ਹੈ ਉਹ ਕਹਿੰਦਾ ਅਸੀ ਸਾਰੇ ਮੇਰੇ ਬਾਬੇ ਤੋ ਡਰਦੇ ਹੁੰਦੇ ਰਿੰਡਾ ਦੀਆਂ ਕਾਸਟ ਵਾਲੀਆਂ ਸਾਬਨਾ ਹੁੰਦੀਆਂ ਜੋ ਲੱਸੀ ਪਾਕੇ ਬਣਾਈਆਂ ਹੁੰਦੀਆਂ ਸੀ ਉਹਨਾਂ ਨਾਲ ਨਹਾਉਦੇ ਪੜਦੈ ਕਰਕੇ ਚੋਰੀਉ ਸਨਲੇਟ ਲਿਆ ਕੇ ਰਖਦੇ ਉਸ ਨਾਲ ਡੇਢ ਦੋ ਮਹੀਨੇ ਟਪਾਉਦੇ ਉਦੋਂ ਲੁਸ ਜਾਂ ਲਾਫਬਾਏ ਇੰਕ ਰੁਪੇ ਦੀ ਆਉਂਦੀ ਉਹ ਟਾਈਮ ਯਾਦ ਕਰਾਉਣ ਲਈ ਉਹਨਾਂ ਵੱਲੋਂ ਤੇ ਸਾਨੂੰ ਜਾਣੂ ਕਰਵਾਉਣ ਲਈ ਸਾਡੇ ਵੱਲੌ ਬਹੁਤ ਬਹੁਤ ਧੰਨਵਾਦ ਰਾਜ਼ ਖੀਵਾ ਮਾਨਸਾ

  • @KulwinderShergillShergil-tb7jj

    ਬਾਪੂ ਜੀ ਇੰਨਾਂ ਕੰਜੂਸ ਨਾਂ ਬਣੋ ਹੁਣ ਜ਼ਮਾਨਾ ਪਹਿਲਾਂ ਵਾਲਾਂ ਨੀ ਰਿਹਾ ਨੂੰਹਾਂ ਨੂੰ ਹਰ ਚੀਜ ਲਿਆ ਕਿ ਦਿਆਂ ਕਰੋ। ਨੂੰਹਾਂ ਧੀਆਂ ਖੁਸ਼ ਰਹਿਣ ਤਾਂ ਘਰ ਨੂੰ ਰੰਗ ਭਾਗ ਲੱਗੇ ਰਹਿੰਦੇ ਨੇ। ਲੈ ਸੀਬੋ ਭੂਆ ਆ ਗਈ ਸਭ ਨੂੰ ਚਾਅ ਚੜ ਗਿਆ । ਕਿੰਨੀ ਚੰਗੀ ਆ ਭੂਆ ਨੂੰਹਾਂ ਨਾਲ ਦੀ ਗੱਲ ਕਰਦੇ ਆ । ਕਿੰਨੀਆਂ ਸੋਹਣੀਆਂ ਪੁਰਾਣੀਆਂ ਗੱਲਾਂ ਦੱਸੀਆਂ ਅੰਟੀਆ ਨੇ ਬਹੁਤ ਮਜ਼ਾ ਆਇਆ ਸੁਣਨ ਦਾ 😊। ਅਮਨ ਅੰਜੂ ਨੂੰ ਸਰਕਸ ਵੱਲੋਂ ਦੱਸ ਰਹੇ ਅੰਜੂ ਕਿੰਨੇ ਧਿਆਨ ਨਾਲ ਸੁਣ ਰਹੇ ਨੇ । ਬਾਬਾ ਜੀ ਭੂਆ ਸੇਵੀਆਂ ਹੀ ਮੰਗਣ ਤਾਂ ਕਿ ਅਮਨ ਭੈਣ ਤੇ ਅੰਜੂ ਵੀ ਸੇਵੀਆਂ ਖਾ ਸਕਣ 😅 ਨਾਲੇ ਸੂਟ ਹੀ ਬਹੁਤ ਸੋਹਣਾ ਪਾਇਆ ਅੰਜਨੀ ਨੇ ।। ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @user-gr3hc8tu8d
      @user-gr3hc8tu8d Před 18 dny +1

      Vvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvv vvv. Vv. Vv. V. Vvvvv v

    • @user-gr3hc8tu8d
      @user-gr3hc8tu8d Před 18 dny

      Gggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggbgbgggggggggggggggggggggggggggccccccccccccccccccccccccccccccccccccccccccccccccccccccccccccccccc

    • @parmveersingh9124
      @parmveersingh9124 Před 17 dny +2

      Haji sahi gall hai

    • @jaskarnsingh2631
      @jaskarnsingh2631 Před 17 dny

      😢😢😢😢😢😢😢😢😢😢😢😢😢😢😢😢😢😢😢😢😢😮😢😢😢😮😢😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢😢😢😢😢😮😢😢😢😢😢😢😢😢😮😮😢😢😢😢😢😢😢😢😢😮😢😢😮😢😢😢😢😢😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢😢😢😢😢😢😢😮😢😢😢😢😢😢😢😢😢😢😢😢😢😢😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😊

    • @anjanisharma5170
      @anjanisharma5170 Před 17 dny +1

      ❤❤❤

  • @mandeepmann8730
    @mandeepmann8730 Před 18 dny +5

    ਅਮਨ ਦੀਦੀ ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਪਰਿਵਾਰਕ ਹੁੰਦੀ ਹੈ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ ⚘💞⚘💞👌👌👌

  • @SukhwinderSingh-wq5ip
    @SukhwinderSingh-wq5ip Před 16 dny +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ManpreetKaur-qe9ks
    @ManpreetKaur-qe9ks Před 14 dny +1

    ਸੇਵੀਆ ਮੈਨੂੰ ਵੀ ਬਹੁਤ ਪਸੰਦ ਨੇ ਥੋੜੇ ਟਾਇਮ ਬਾਅਦ ਬਣਾ ਲੈਂਦੇ ਆ।

  • @Maninder_brar
    @Maninder_brar Před 18 dny +34

    ਅਮਨ ਜੀ ਇਕ request ਹੈ ਜੀ ਪੰਜਾਬੀ ਸਾਹਿਤ ਚ ਬਹੁਤ ਹੀ ਵਧੀਆ ਤੋ ਵਧੀਆ ਨਾਵਲ ਹੈ ਬਹੁਤ ਪੁਰਾਣੇ please ਓਹਨਾ ਤੇ ਸੀਰੀਜ਼ ਜਰੂਰ ਬਣਾਓ g 🙏 ਜਿਵੇ ਤੂਤਾਂ ਵਾਲਾ ਖੂਹ,,,,❤❤

    • @dhillonmansawala
      @dhillonmansawala  Před 18 dny +5

      ਹਾਜੀ ਤੁਸੀ ਠੀਕ ਕਹਿੰਦੇ ਹੋ ਪਰ ਕਹਾਣੀਕਾਰ ਇਜਾਜ਼ਤ ਨਹੀਂ ਦਿੰਦੇ ਉਹਨਾ ਕੋਲ ਰਾਇਟਸ ਹੁੰਦੇ ਨੇ ਆਪਾ ਕਾਪੀ ਨਹੀ ਕਰ ਸਕਦੇ ਬਾਕੀ ਗੱਲ ਕਰਾਂਗੇ ਉਹਨਾ ਨਾਲ ਜੇਕਰ ਪਰਮਿਸਨ ਦਿੱਤੀ ਜ਼ਰੂਰ ਬਣਾਵਾਂਗੇ ਧੰਨਵਾਦ ਜੀ🙏

    • @Maninder_brar
      @Maninder_brar Před 18 dny

      @@dhillonmansawala hanji veer thank u g

    • @harpreetsinghsra7253
      @harpreetsinghsra7253 Před 18 dny

      ਬਹੁਤ ਵਧੀਆ ਵੀਡਿਓ

  • @kuldipkaur5688
    @kuldipkaur5688 Před 17 dny +14

    ਸ਼ੁਕਰ ਆ ਇਸ ਵੀਡੀਓ ਵਿੱਚ ਚਰਨੋ ਅਤੇ ਸੀਬੋ ਹੱਸ ਹੱਸ ਗੱਲਾਂ ਕਰ ਰਹੀਆਂ ਹਨ। ਬਹੁਤ ਚੰਗਾ ਲੱਗਿਆ ਕਿ ਸੱਸ ਨੂੰਹਾ ਦਾ ਬਹੁਤ ਚਾਅ ਕਰਦੀ ਹੈ ਕਿ ਇਹ ਹੁਣ ਦੇ ਜ਼ਮਾਨੇ ਅਨੁਸਾਰ ਰਹਿਣ ਸਹਿਣ ਰੱਖਣ ਜੇ ਨੂੰਹਾਂ ਧੀਆਂ ਹੱਸਦੀਆਂ ਖੇਡਦੀਆਂ ਤਾਂ ਘਰਾਂ ਵਿੱਚ ਵਾਧਾ ਹੁੰਦਾ ।😊😊😅

  • @AmrikSingh-hx3cf
    @AmrikSingh-hx3cf Před 17 dny +2

    ਬਹੁਤ ਹੀ ਵਧੀਆ ਵੀਡੀਓ ਜੀ. ਨਵਾਂ ਐਪੀਸੋਡ ਸੁਰੂ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਜੀ.

  • @jasspreetkaur7902
    @jasspreetkaur7902 Před 10 dny +1

    ਬਹੁਤ ਵਧੀਆ 👌🏻👌🏻👌🏻👌🏻👌🏻👌🏻👌🏻👌🏻

  • @SimranSingh-zx4wj
    @SimranSingh-zx4wj Před 18 dny +8

    ਵੈਰੀ ਨਾਈਸ ਵੀਡੀਓ ਰਾਜ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @user-fo7lc7tn7c
    @user-fo7lc7tn7c Před 17 dny +3

    ਸੋਹਣੀ ਸਟੋਰੀ ਲੱਗਦੀ ਹੈ ਬਾਕੀ ਅੱਗੇ ਦੇਖਦੇ ਹਾ ਕਿਵੇਂ ਹੁੰਦਾ ਹੈ ਘੈਂਟ ਪੰਜਾਬੀ

  • @user-nl9ex4fp5n
    @user-nl9ex4fp5n Před 18 dny +3

    ਚੋਰੀ ਸੇਵੀਆ ਤੇ ਚੌਲ ਤਾਂ ਅਸੀ ਵੀ ਸਾਡੀ ਦਾਦੀ। ਤੋ ਚੋਰੀ ਨਰਮਾ ਚੁਗਣ ਵਾਲੀ ਚਾਦਰ। ਪੋਣੇ ਚ ਬੰਨ ਕੇ ਰਾਤ ਨੂੰ ਨਰਮੇ ਵਾਲੇ ਕਮਰੇ ਲੁਕੋ ਕੇ ਰੱਖ ਦਿੰਦੀਆਂ ਸੀ ਫੇਰ ਖੇਤ ਬਣਾ ਕੇ ਨਰਮੇ ਵਾਲੇ ਕਿਆਰਿਆਂ ਚ ਖਾਣੇ ਜੇ ਕੋਈ ਉੱਤੇ ਆ ਜਾਂਦਾ ਤਾਂ ਨਰਮੇ ਵਾਲੀ ਝੋਲੀ ਚ ਦੀ ਲੁਕੋ ਲੈਣਾ ਅੱਜ ਤੁਸੀ ਚਾਲੀ ਸਾਲ ਬਾਅਦ ਗੱਲ ਤਾਜ਼ਾ ਕਰਾਂਤੀ

  • @LaviMaan-lf3px
    @LaviMaan-lf3px Před 17 dny +1

    ਬਹੁਤ ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ 💕💕💕💕🌹🌹🌹🌹🌹🎉🎉🎉

  • @jasvirkaur487
    @jasvirkaur487 Před 17 dny +4

    ਚਰਨੌ ਜੀ ਸੀਬੌ ਤੈ ਸੌਨੀਆ ਦੀਆ ਗੱਲਾ ਬਹੁਤ ਵਧਿਆ ਲੱਗੀਆ from uk🎉🎉🎉❤❤

  • @balwindersinghkhalsa2370
    @balwindersinghkhalsa2370 Před 17 dny +2

    ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਬਾਈ ਜੀ ਨਵੇਂ ਸੀਰੀਅਲ ਦੀਆਂ ਵਧਾਈਆਂ ਹੋਰ ਭਾਈ ਅਮਨ ਢਿੱਲੋਂ ਰਾਜ ਢਿੱਲੋਂ ਸਾਰਾ ਪਰਿਵਾਰ ਠੀਕ ਠਾਕ ਹੈ ਖੈਰ ਸੁੱਖ ਦੱਸਿਆ ਕਰੋ ਧੰਨਵਾਦ ਜੀ

  • @KamalJeet-s4d
    @KamalJeet-s4d Před 17 dny +1

    ਅਮਨ ਭੈਣ ਸੋਡੀਆ ਸਾਰੀਆਂ ਵੀਡੀਓੁ ਬਹੁਤ ਵਧੀਆ ਲੱਗਦੀਆਂ ਤੁਸ਼ੀ ਇੱਕ ਵੀਡੀਉ ਰੋਜ ਪਾਈਆਂ ਕਰੋ ਅਸੀਂ ਉਡੀਕ ਕਰਦੇ ਹਾ🙏🏻🙏🏻

  • @sukhwinderkaur4191
    @sukhwinderkaur4191 Před 17 dny +2

    ਸ਼ੁਕਰ। ਚਰਨੋ ਸੀਬੋ ਹਸਨ ਲੱਗੀਆਂ। ਹਮੇਸ਼ਾ। ਲਾੜੀ ਹੀ ਕਰਦੀਆਂ ਹਨ

  • @sukhwinderkaur7145
    @sukhwinderkaur7145 Před 18 dny +6

    ਅਮਨ ਇਹ ਨਵੀ ਕਹਾਣੀ ਸ਼ੁਰੂ ਕੀਤੀ ਹੈ, ਲੱਗਦਾ ਬਹੁਤ ਵਧੀਆ ਹੋਣੀ, ਧੰਨਵਾਦ ਭੈਣੇ🎉🎉🎉🎉🎉❤❤❤❤❤

  • @karmjitkaurchohan
    @karmjitkaurchohan Před 17 dny +2

    ਬਹੁਤ ਬਹੁਤ ਵਧੀਆ ਜੀ ❤❤❤❤❤

  • @jagdishkaur9755
    @jagdishkaur9755 Před 18 dny +7

    ਵੀਡੀਓ ਦੀ ਸ਼ੁਰੂਆਤ ਤਾਂ ਸੈਹਣੀ ਏਂ ਪਰ ਸਾਊਂਡ ਦੀ ਪਿਕਚਰ ਦੀ ਸਾਰੀ ਵੀਡੀਓ ਵਿਚ ਸਮੱਸਿਆ ਰਹੀ। ਧਿਆਨ ਰੱਖਿਆ ਕਰੋ।

  • @harwinderkaur6468
    @harwinderkaur6468 Před 17 dny +1

    ਬਹੁਤ ਹੀ ਵਧੀਆ ਵੀਡੀਓ ਪੁੱਤ ਅਮਨ ਰਾਜ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ

  • @user-hx4zy3mv7i
    @user-hx4zy3mv7i Před 17 dny +1

    ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏👌👍♥️🌹🥀🌼🥀🌹💐🌺

  • @SushilSharma-ee6sj
    @SushilSharma-ee6sj Před 17 dny +2

    Seems to be a nice video. All team members performed well but Abhi is above all as usual he is performed his role outstandingly 👍👍.............
    ( Jalandhar Wale )

  • @rajwindersra8482
    @rajwindersra8482 Před 18 dny +5

    Happy birthday harjeet bro😊🍰🥧🍬🍩🎂🎂

  • @PrabhjotSingh-jx7mr
    @PrabhjotSingh-jx7mr Před 13 dny +1

    ਬਹੁਤ ਵਧੀਆ ਲੱਗਿਆ

  • @HarjitkaurWander
    @HarjitkaurWander Před 17 dny +2

    ਬਹੁਤ ਸੌਹਣੀਸੋਟਰੀ ਅਮਨ

  • @babybansal7679
    @babybansal7679 Před 17 dny +2

    Bhut vadia video aa nest video jaldi to jaldi aawaye

  • @bikerjitsingh2952
    @bikerjitsingh2952 Před 17 dny +5

    ਲੱਗਦੈ ਇਹ ਵਧੀਆ ਵੀਡੀਓ ਵੀਰੇ ਅਭੀ ਕਾਕੇ ਵੀਰੇ ਹਰਜੀਤ ਰਾਜ ਅਤੇ ਦੀਦੀ ਅਮਨ ਤੇ ਅੰਜਲੀ ਚਰਨੋ ਸੀਬੋ❤❤❤❤👌👍👍

  • @sukhdeepsidhu2342
    @sukhdeepsidhu2342 Před 18 dny +5

    Very nice story Rajveer Dhillon veer, Aman dhillon sister ji 🎉 🎈🌷 🌸

  • @AmritpalSingh-vt9sy
    @AmritpalSingh-vt9sy Před 18 dny +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤

  • @SherSingh-df4ui
    @SherSingh-df4ui Před 17 dny +2

    ❤ਸੇਰ ਸਿੰਘ ਤੂਰ ਮੂਣਕ ਸੰਗਰੂਰ ਭੈਣ ਸਤਿਕਾਰ ਯੋਗ ਹੈ ਅਮਨ ਢਿੱਲੋ ਵੀਰ ਰਾਜ ਅਤੇ ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾੳਦੇ ਹੌ ਹਰ ਵੀਡੀਓ ਵੇਖਦੇ ਹਾ❤❤❤❤ ਵਾਹਿਗੁਰੂ ਤੁਹਾਨੂੰ ਸੁਮੰਤ ਬਖਸਣ ❤❤❤❤❤

  • @user-gz9jt1eh1w
    @user-gz9jt1eh1w Před 17 dny +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਸਾਰੀ ਟੀਮ ਤੰਦਰੁਸਤੀਆ ਬਖਸੇ

  • @crazygamerz136
    @crazygamerz136 Před 18 dny +5

    ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਲਵ ਯੂ❤❤❤❤❤❤❤

  • @riyasanjeevbajaj
    @riyasanjeevbajaj Před 17 dny +1

    So beautiful story jo video pehla Purana time vle bnaye se os video nal de story lagde so wait for next part 👍🏻

  • @user-sz9fc5oo6i
    @user-sz9fc5oo6i Před 17 dny +2

    ਵਧੀਆ ਨਾਟਕ ਬਣਾਉਂਦੇ ਹੋ ਤੁਸੀਂ 👌

  • @sukhmanff8042
    @sukhmanff8042 Před 17 dny +3

    Charno has di bahut sohni lagdi aa

  • @parmindermangat657
    @parmindermangat657 Před 18 dny +4

    Very nice video ❤❤🎉🎉

  • @babybansal7679
    @babybansal7679 Před 17 dny +2

    Sat sri akal ji

  • @babybansal7679
    @babybansal7679 Před 17 dny +2

    God bless you all team members

  • @ARMAN_FF_GAMINGVIDEO
    @ARMAN_FF_GAMINGVIDEO Před 18 dny +5

    Nice super best great Emotional seera ghant koka good 💯💯💯💯

  • @paramjeetkaur4230
    @paramjeetkaur4230 Před 17 dny +1

    ਪੁਰਾਣੇ ਜ਼ਮਾਨੇ ਦੇ ਹਿਸਾਬ ਨਾਲ ਦਿਖਾਈ ਗਈ ਵੀਡੀਓ ਬਹੁਤ ਵਧੀਆ ਹੈ

  • @TanveerkaurTanveerkaur-u3g

    Very nice story 👌 god bless you all family members 🙏💕

  • @babybansal7679
    @babybansal7679 Před 17 dny +2

    Waiting for nest video

  • @sanjeevsharma4454
    @sanjeevsharma4454 Před 17 dny +1

    Bohut hi badiya episode ji beautiful story ji very nice sab da act Bohut Bohut hi pyara lga ji super supar very super

  • @babybansal7679
    @babybansal7679 Před 17 dny +2

    Nest video jaldi to jaldi aawaye

  • @MewaSingh-y2v
    @MewaSingh-y2v Před 8 dny +2

    Very nice video ❤❤❤❤❤❤❤❤❤❤❤❤❤❤❤❤❤❤❤

  • @deVilBrar9
    @deVilBrar9 Před 17 dny +1

    Ssa ji
    Tuhadi new series i bahut wait rehndi aa
    Waheguru ji tuhanu sab nu tandrusti den ......bahut vadhya
    Ghaint team ❤❤

  • @handcrafty2153
    @handcrafty2153 Před 17 dny +2

    Very nice video aman didi ji 🙏🏻 👍 ❤❤❤❤❤❤❤🎉🎉🎉🎉❤❤❤❤👍👍👍👍

  • @JaswantKaur-r3w
    @JaswantKaur-r3w Před 18 dny +2

    Speechless Aman didi te Raj veer ji Abi veer ji di acting v superb Joint family bahut vadiya lagdi aa Wmk all team members te

  • @ManjeetKaur-lf4ws
    @ManjeetKaur-lf4ws Před 17 dny +1

    Very nice video. Video bahut hi Vadhiya lagdi hai. God bless you all team members.

  • @binderdhumi1232
    @binderdhumi1232 Před 17 dny +2

    Very nice g❤❤❤❤❤❤❤

  • @Reetkhokhar
    @Reetkhokhar Před 17 dny +1

    Raj vere t Aman de bott sohne video👌🏻👌🏻👌🏻👌🏻ass krde aa agle part be kaintt honge ...gbu All team Members❤❤

  • @swarnjeetkaur5726
    @swarnjeetkaur5726 Před 17 dny +1

    Very nice vedio Very nice acting all family members keep it up god bless you Aman beta

  • @satwinderkaur8498
    @satwinderkaur8498 Před 17 dny +2

    Abhi di jagah te krma bai paona c video vich

  • @lakhvirsingh9614
    @lakhvirsingh9614 Před 17 dny +2

    ❤❤ Preet Ishu karema ehvy hni bth gye😂😂😂 photo cha

  • @NirmalaSwami-ng4ge
    @NirmalaSwami-ng4ge Před 11 dny +1

    Very nice story ❤❤,👍

  • @Maninder_brar
    @Maninder_brar Před 18 dny +4

    Wow 😍 new series 👍👍👍👍

  • @sarbjitkaur9202
    @sarbjitkaur9202 Před 18 dny +4

    Very nice God bless you ❤❤

  • @jagjivenpanjeta6544
    @jagjivenpanjeta6544 Před 14 dny +1

    Very Very nice 👌 👍 ❤❤❤❤

  • @PreetMandahar
    @PreetMandahar Před 17 dny +1

    Very nice video ❤❤❤❤❤new story new concept bhut wdiaa lagya😊😊😊

  • @baljitkaur6940
    @baljitkaur6940 Před 17 dny +1

    Abhi veere di acting always very very best new video new concept wowww ❤❤ charno bhain da different character very nice. ❤❤

  • @babybansal7679
    @babybansal7679 Před 17 dny +2

    Good job

  • @Mittal_908
    @Mittal_908 Před 17 dny +1

    Bahut vdia video hai ❤❤❤❤❤❤❤❤❤❤❤❤❤❤

  • @kulwinder169
    @kulwinder169 Před 18 dny

    ਲੱਗਦਾ ਏ ਵੀਡੀਓ ਬਹੁਤ ਸੋਹਣੀ ਹੋਵੇ ਗਈ ਸ਼ੂਰੁਆਤ ਵਧੀਆ ਲੱਗੀ ❤❤❤❤❤❤❤❤❤

  • @bhinderbrarbhallaiana560
    @bhinderbrarbhallaiana560 Před 18 dny +5

    Very nice video Aman di you are the best CZcamsr in the world and first comment ❤❤❤❤

  • @user-ix4iy4om9v
    @user-ix4iy4om9v Před 17 dny +1

    Very 2 nice Tuhadi vedio d wait karna mushkil ho ja da hia god bless u

  • @kamaljitsingh1016
    @kamaljitsingh1016 Před 16 dny +1

    Bahut badhiya video

  • @gamingwithvansh6507
    @gamingwithvansh6507 Před 18 dny +3

    Bhut bhut badhiya story ❤️❤️💯💯

  • @baldevsingh6204
    @baldevsingh6204 Před 18 dny +4

    Very nice harjeet happy birthday🎂🎂🎂 veer

  • @happyjoshi5426
    @happyjoshi5426 Před 18 dny +2

    Bahut vadhià story

  • @JasdeepSingh-nv1rk
    @JasdeepSingh-nv1rk Před 17 dny +1

    Very very nice God bless you 👌👌👌🙏🙏🙏👍👍👍🌹🌹🌹🌹❤️❤️❤️💞💞

  • @ravigill3017
    @ravigill3017 Před 8 dny +1

    Abhi is a great actor in every role

  • @manveerkaur5131
    @manveerkaur5131 Před 17 dny +1

    ਪਹਿਲਾਂ ਵਾਲੀ ਵੀਡੀਓ ਬਹੁਤ ਵਧੀਆ ਸੀ

  • @only_scene-w
    @only_scene-w Před 18 dny +2

    Bahut vadia video hai tuhadi agla bhag jaldi bej na❤❤❤❤❤❤

  • @ManinderSingh-jd9kl
    @ManinderSingh-jd9kl Před 17 dny +2

    2 bhag ve bnao bro

  • @jsa-bb2mf
    @jsa-bb2mf Před 18 dny +3

    Vary vary vary nice video aman di 🎉🎉🎉🎉🎉🎉

  • @SimranKaur-xp8xy
    @SimranKaur-xp8xy Před 18 dny +3

    very nice god bless you 👌🏻👌🏻👌🏻🙏🙏👍👍👍🌹🌹❤❤

  • @gaganbilling5152
    @gaganbilling5152 Před 18 dny +3

    Very nice video ji 👍

  • @parampreetkhangura9909
    @parampreetkhangura9909 Před 18 dny +2

    very very nice video God bless you thx ❤❤❤🙏🙏

  • @ManinderSingh-jd9kl
    @ManinderSingh-jd9kl Před 17 dny +1

    Very myc video DHILLON saab ji khus rho Sistar

  • @beantkaur7734
    @beantkaur7734 Před 18 dny +3

    ਬਹੁਤ ਸੋਹਣੀ ਸਟੋਰੀ ਐ

  • @BoharDhillon-hw3uc
    @BoharDhillon-hw3uc Před 18 dny +4

    Very Very nice video ji 👍👍👍👍👍
    👌👌👌👌👌

  • @pritamsingh1159
    @pritamsingh1159 Před 17 dny +1

    Very nice video God bless you all family members 🙏🏻🙏🏻❣️❣️

  • @parbjotsingh9106
    @parbjotsingh9106 Před 18 dny +3

    Soniya te karme bai di jodi kyu alg alg krti una dona di jodi shoni lgdi a

  • @anusingla2499
    @anusingla2499 Před 18 dny +3

    Aman new series 🎉🎉 congratulation🎉🎉❤

  • @ranjeet1529
    @ranjeet1529 Před 17 dny

    ਬਹੁਤ ਵਧੀਆ ਵੀਡੀਓ ਅਮਨ ਭੈਣ ❤❤❤🙏🙏🙏🙏🙏

  • @user-cc4lu9fh2s
    @user-cc4lu9fh2s Před 14 dny

    ਬਹੁਤ ਵਧੀਆ ਮੂਵੀ ❤🎉❤🎉❤

  • @Reeta_Rani__
    @Reeta_Rani__ Před 16 dny

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ

  • @lakhwindersinghsingh3742
    @lakhwindersinghsingh3742 Před 18 dny +3

    ਵਧੀਆਂ ਵੀਡੀਓ❤❤❤

  • @Veerpalbrar0
    @Veerpalbrar0 Před 17 dny

    ਬਹੁਤ ਸੋਣੀ ਸਟੋਰੀ ਅਮਨ❤❤❤

  • @GurmankiratBandesha
    @GurmankiratBandesha Před 12 dny +1

    Very nice story

  • @user-bq2kp3bp7h
    @user-bq2kp3bp7h Před 18 dny +4

    Very nice video hai ji 🙏

  • @Arsh6232
    @Arsh6232 Před 18 dny +2

    Very very nice video Aman didi ❤❤❤❤❤ Raj veer ji 👌👌👌👍👍

  • @sukhdevsingh-je6hp
    @sukhdevsingh-je6hp Před 18 dny +4

    Good nice ji 🙏 good masaj je 🙏

  • @user-bk2mc1yj9n
    @user-bk2mc1yj9n Před 18 dny +1

    Bhut badhiya video hai gbu hamesha khush raho 👍👍👌👌❤️❤️🎉🎉

  • @dhara1449
    @dhara1449 Před 18 dny +2

    W WAHEGURU JI !

  • @Virk-2022
    @Virk-2022 Před 18 dny +6

    ਤੁਹਾਡੀ ਹਰ ਵੀਡੀਓ ਸੁਪਰ ਡੁਪਰ ਹੁੰਦੀ ਆ ।
    ❤❤❤❤❤

  • @vartiyasaabvlog4193
    @vartiyasaabvlog4193 Před 18 dny +3

    Bhut vadiya story ❤