E Doye Naina - Babbu Maan | Full Video

Sdílet
Vložit
  • čas přidán 10. 09. 2024
  • Download Full Song From iTunes - itunes.apple.c...
    Subscribe Official Channel - goo.gl/6HLLiV
    Facebook - / babbumaan
    Twitter - / babbumaan
    Vocal - Babbu Maan
    Song - E Doye Naina
    Shabad - Baba Farid Ji
    Music - Babbu Maan
    Label - Swag Music
    Video - Taaj HF
    Ringtones
    Airtel - 5432114662819
    Aircel | BSNL (N & W)- 2446548
    Vodafone | Idea | BSNL (S & E) | Tata Docomo | Virgin - 6069777
    Digitally Powered By - Bull18 [ / bull18network ]

Komentáře • 3,6K

  • @bestvideos8616
    @bestvideos8616 Před 4 lety +349

    ਕੀਹਦਾ ਕੀਹਦਾ ਦਿਨ ਇਸ ਸ਼ਬਦ ਨਾਲ ਸ਼ੁਰੂ ਹੁੰਦਾ ਠੋਕੋ ਲਾਈਕ ਕੱਟੜ ਫੈਨ।
    ਵਾਹ ਅਸਤਾਦ ਨਹੀਂ ਰੀਸਾਂ ਜੱਟਾ ਵੱਖਰੀ ਆ ਚੀਜ਼ ਸਾਡਾ ਖੰਟ ਵਾਲਾ ਮਾਨ ਨੀਂ।
    #TitranDaBaazNalDasKiMukabla💪

  • @reenagill6380
    @reenagill6380 Před 5 lety +813

    Kon Kon eh shabad aj v sunda hai ..... 🙏🏻😍♥️👌🏼Babbu maan

    • @ajaykang6526
      @ajaykang6526 Před 5 lety +8

      Reena Gill meri tan jaaan aa ji maan saab 😍😍😍😍👆🏻👆🏻👆🏻👆🏻👌👌👌👌

    • @ajaykang6526
      @ajaykang6526 Před 5 lety +4

      Reena Gill ajj ki all life suna ge maan saab nu jad tak jaan aa body vich😍😍😍👆🏻👆🏻👆🏻👌👌👌👌

    • @gurdeepsingh8857
      @gurdeepsingh8857 Před 4 lety +3

      Reena Gill

    • @gurdeepsingh8857
      @gurdeepsingh8857 Před 4 lety +2

      GURDEEPSINGHKANG

    • @LuckySingh-pi9fg
      @LuckySingh-pi9fg Před 4 lety +2

      My

  • @balkarsinghbalkar767
    @balkarsinghbalkar767 Před 3 lety +131

    ਬਾਈ "ਬੱਬੂ ਮਾਨ" ਤੇ ਮਾਣ ਏ ਸਾਨੂੰ 👍👍
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊

  • @Randhawa548
    @Randhawa548 Před 4 lety +353

    👌🙌ੲਿਹ ਵੀ 🙏ਬੱਬੂ ਮਾਨ ੲੀ ਅਾ ਲੋਕੋ ਦੋ ਗੀਤਾ ਦੀਅਾ ਦੋ ਲਾੲਿਨਾ ਸਭ ਨੂੰ ਚੇਤੇ ਅਾ,ਪਰ ੲਿਸ ਸ਼ਬਦ ਦਾ ਕਦੇ ਕਿਸੇ ਕੰਜਰ ਨੇ ਜਿਕਰ ਨੀ ਕੀਤਾ ਬਸ ਨੁਕਸ ਕੱਢਦੇ ਰਹਿਣਗੇ,ਲੱਖ ਲਾਹਣਤ ੳੁਹਨਾ ਲੋਕਾ ਤੇ

  • @SunnySingh-qj2ip
    @SunnySingh-qj2ip Před 4 lety +137

    ਜਦੋਂ ਕਿਸੀ ਚੀਜ਼ ਨੂੰ ਜੀਅ ਕੇ ਲਿਖਿਆ ਜਾਏ ਤਾਂ ਉਸਦੀ ਬੁਨਿਆਦੀ ਬੁਹਤ ਡੂੰਗੀ ਹੁੰਦੀ ਏ
    Baba Farid ji... wahaguru ji

  • @randhawaboyz1635
    @randhawaboyz1635 Před měsícem +6

    ਮੇਰੇ ਵੱਡੇ ਵੀਰ ਬੱਬੂ ਮਾਨ ਨੂੰ ਬਹੁਤ ਬਹੁਤ ਪਿਆਰ

  • @MrPerrymaan
    @MrPerrymaan Před 4 lety +292

    ਬਾਬਾ ਫ਼ਰੀਦ ਦੇ ਸ਼ਲੋਕ ਬੱਬੂ ਮਾਨ ਦੀ ਆਵਾਜ਼ ਅੰਨਦ ਬਣਾ ਗਈ ਇਸ ਨੂੰ

  • @baljitsingh3048
    @baljitsingh3048 Před 6 lety +439

    ਗੁਰਬਾਣੀ ਹਮੇਸ਼ਾ ਮਨ ਨੂੰ ਸ਼ਾਂਤੀ ਦਿੰਦੀ ਹੈ ... ਬਹੁਤ ਵਧੀਅਾਂ ਬੱਬੂ ਵੀਰੇ

    • @bhaidalersingh7575
      @bhaidalersingh7575 Před 3 lety +1

      ਕਰੰਗ= ਪਾਠ ਹੈ ਜੀ- ਕਰਗ , ਨਹੀਂ ਹੈ

  • @Nitin19789
    @Nitin19789 Před 3 lety +26

    Babbu mann ji di awaz dil ch lagdi a
    From Ireland 🇮🇪

  • @gillgill1720
    @gillgill1720 Před 5 lety +372

    ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ waheguru bhot pyara shabad 🙏

    • @MrFouji-wc8fx
      @MrFouji-wc8fx Před 4 lety +6

      ਬਾਬਾ ਬੋਹੜੵ

    • @user-ml2ck8bq3x
      @user-ml2ck8bq3x Před 4 lety +2

      ਬਾਈ ਕੀ ਚੱਕਰ ਆ.. ਥੋੜਾ ਹੋਰ ਸਮਝਾਦੋ... ਮੈਨੂੰ ਪਤਾ ਨੀ... ਜਾਨਣਾ ਚਾਹੁੰਦਾ ਮੈਂ

    • @aquaionchemicals7077
      @aquaionchemicals7077 Před 3 lety +1

      🙏🙏🙏🙏❤️❤️❤️❤️❤️

    • @gurpalbrar5581
      @gurpalbrar5581 Před 3 lety

      2a

    • @ramannahar4970
      @ramannahar4970 Před 2 lety

      it is a true story

  • @SunnySingh-qj2ip
    @SunnySingh-qj2ip Před 4 lety +59

    ਇੱਕ ਰੱਬ ਨੂੰ ਧਿਓਣਾ
    ਦੂਜਾ ਸੰਗੀਤ ਨੂੰ ਜਿਓਣਾ ਇੱਕ ਸਮਾਨ ਹੈ

  • @charanjitcharanjitsingh1243

    ਬਾਈ ਤੈਨੂੰ ਲੋਕ ਲੱਖ ਮਾੜਾ ਬੋਲੀ ਜਾਣ ਪਰ ਇਹ ਜੋ ਕੁਝ ਸਾਨੂੰ ਦਿੱਤਾ ਹੈ ਕੋਈ ਤੋੜ ਨਹੀਂ ਬਾਈ ਇਹ ਸਲੋਕ ਸੇਖ ਫਰੀਦ ਜੀ ਦੇ ਇਹਨਾਂ ਸਕੂਨ ਆਉਂਦਾ ਦਸ ਨੀ ਹੁੰਦਾ ਇਹਨਾਂ ਸੋਹਣਾ ਤੇ ਠਰਮੇ ਨਾਲ ਪੇਸ਼ ਕੀਤਾ ਗਿਆ ਕੋਈ ਨੀ ਇਕ ਹਦ ਹੁੰਦੀ ਆ ਇਹ ਤਾ ਕਿਤੇ ਓਸ ਤੋ ਵੀ ਉਪਰ ਆ ਪੁਰੀ ਪਵਿੱਤਰ ਰੂਹ ਨਾਲ ਗਾਇਆ ਸਲੋਕ
    ਮੇਰਿਆ ਰੱਬਾ ਸਕੂਨ ਮਿਲਦਾ ਹੈ

  • @pakistanibabbumaanfan3261
    @pakistanibabbumaanfan3261 Před 4 lety +71

    Love you Maan Saab and all fans from Pakistan 🇵🇰🇵🇰♥️

  • @factspk373
    @factspk373 Před 4 lety +223

    ਹਰ ਸਾਲ ਇਹੋ ਜਿਆ ਉਪਰਾਲਾ ਕਰੋ ਮਾਨ ਸਾਬ 🙏

  • @sukhdevsinghdhaliwal9433

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JitendraSingh-ty9se
    @JitendraSingh-ty9se Před 5 lety +151

    ਮੈਨੂੰ ਇਹ ਗੀਤ ਸੋਹਣਾ ਲਗਦਾ ਏ। ਵੀਰੇ ਤੇਰੀ ਆਵਾਜ਼ ਵਿੱਚ ਦਰਦ ਸਾਡੇ ਦਿਲ ਦੀ .......

  • @simarbmu6523
    @simarbmu6523 Před 3 lety +170

    ਇਸ ਸ਼ਬਦ ਨੂੰ ਸੁਣ ਕੇ ਸਕੂਨ ਜਿਹਾ ਮਿਲਦਾ ।
    😊😊😊😊🙏🏻🙏🏻🙏🏻🙏🏻🙏🏻🙏🏻
    ਜਿਉਂਦਾ ਰਹੇ ਸਾਡਾ ਉਸਤਾਦ ਜੀ 😊😊

  • @sukhjindercheema199
    @sukhjindercheema199 Před 2 lety +24

    🙏ਧਾਰਮਿਕ ਗੀਤ ਨੂੰ ਵੀ ਬਹੁਤ ਹੀ ਰਸਮਈ ਤਰੀਕੇ ਨਾਲ ਪੇਸ਼ ਕਰਦਾ ਹੈ ਉਸਤਾਦ ਬੱਬੂ ਮਾਨ।
    🙏ਧੰਨ ਧੰਨ ਬਾਬਾ ਫਰੀਦ ਜੀ
    🙏ਕਰੋ ਕਿਰਪਾ ਹੋਈਏ ਨਾਮ ਦੇ ਮੁਰੀਦ ਜੀ🙏

  • @mangalbathinda5398
    @mangalbathinda5398 Před 4 lety +74

    ਮੇਰਾ ਵੀਰ ਬੱਬੂ ਬੇਈਮਾਨ

  • @maansaab2463
    @maansaab2463 Před 4 lety +39

    Waheguru sab te mehar kareo 🙏
    Babbu maan di ਵੱਡੀ ਵੱਡੀ ਉਮਰ ਕਰਿਓ ਵਾਹਿਗੁਰੂ ਜੀ 🥰🥰ਸਾਡੀ ਜਾਨ ਬੱਬੂ ਮਾਨ
    ਡਿਸਲਾਇਕ ਕਰਨ ਵਾਲਿਓ ਸ਼ਰਮ ਕਰੋ 🙏🙏

  • @sattisamrao5422
    @sattisamrao5422 Před rokem +9

    ਬਾਈ ਨੂੰ ਜੱਦ ਕੋਈ ਗ਼ਲਤ ਜਾ ਓਹਦੀਆ ਕਲਿਪ ਤੋੜ ਮਰੋੜ ਕੇ ਪੇਸ਼ ਕਰਦਾ ਸੱਚੀ ਰੋਣਾ ਆਉਂਦਾ ਬਾਈ ਲਈ ਬਹੁਤ ਇਮੋਸ਼ਨਲ਼ ਆ ਮੈਂ 🙏

  • @karandhaliwal4773
    @karandhaliwal4773 Před 4 lety +65

    ਉਸਤਾਦ ਬੱਬੂ ਮਾਨ ਜ਼ਿੰਦਾਬਾਦ
    ਵਸਦਾ ਰਹੇ ਖੰਟ ਵਾਲਾ ਮਾਨ

  • @BaljitDhaliwal
    @BaljitDhaliwal Před 5 lety +67

    Nanak Kabir Farid Ravidaas Ji
    Sun k slok mitti aatma di pyass ji 🙏🙏

  • @garrymehalkalan
    @garrymehalkalan Před 3 lety +3

    main anandpur sahib betha ajj guru ghar swer da time a te es sabad nu sun ke araam a reha mann nu

  • @GurpreetSingh-ic4xk
    @GurpreetSingh-ic4xk Před 4 lety +47

    ਬਹੁਤ ਸ਼ਾਂਤੀ ਮਿਲਦੀ ਹੈ ਬਾਬੇ ਫਰੀਦ ਜੀ ਦੀ ਬਾਣੀ ਸੁਣਕੇ...🌸🌸

  • @user-sz2sh2ez2r
    @user-sz2sh2ez2r Před 4 lety +91

    ਧੰਨ ਬਾਬਾ ਫ਼ਰੀਦ ਜੀ

  • @AnmolDhiman1
    @AnmolDhiman1 Před 3 lety +13

    Shabad de ਅਰਥ ta nhi pta pr sun k rooh nu skoon milda 🙏🙏
    Waah maan saab❤️❤️

    • @navitakumari4210
      @navitakumari4210 Před 2 lety +2

      Freed g jado parmatma di bhagti de vich leen ho jandd c....ta ...ene magan ho jande c parmatma di bandgi ch...ki ona de sarrer nu ...kaa chonja maar maar ke noch dita c...te jado ona nu pta lga ...ki ona da ta sare sarrer da mass kaa kha gye...ta ona ne ...eh shook likhya c ...ki mera sare sarree da mass kha li.
      Par mere jo do aakhaa aa bhavv ki mere do nain aa ona nu na choohi...bhav ki aakha nu na shedi...menu apne ...peeya.. parmamatma nu ...kea oni ki ...onu dekna aa....menu apne parmatma nu dekhn di payas aa...ode darshsn karan di...
      Waheguru g

  • @deepakbhatti1691
    @deepakbhatti1691 Před 5 lety +77

    ਹੇ ਵਾਹਿਗੁਰੂ ਜੀ । ਅਜਿਹੇ ਸ਼ਬਦਾਂ ਨਾਲ ਅਜਿਹਾ ਸੰਗੀਤ। ਮਨ ਵੀ ਵੈਰਾਗ ਨਾਲ ਭਰ ਜਾਂਦਾ ਹੈ ਤੇਰੀ ਬਹੁਤ ਯਾਦ ਆਉਂਦੀ ਹੈ।ਮਨ ਦਰਸ਼ਨ ਨੂੰ ਤਰਸਦਾ ਹੈ।ਮੇਹਰ ਕਰੀਓ 🙏🙏🙏🙏🙏

    • @RANNSHER0092
      @RANNSHER0092 Před 2 lety +2

      Babu Mann saab ji ne mere dimaag ch ek apne jagaa banaa le keho jaa insaan aa bai jes da song sunke bukh lehndi aa jis daa naa sun ke suruur ondaa

    • @sherali8793
      @sherali8793 Před 2 lety

      O⁰
      0
      Pop
      Pppppp0

  • @harman149
    @harman149 Před 6 lety +210

    ਅੱਖਾਂ ਚ ਪਾਂਣੀ ਆ ਗਿਆ ਸਣ ਕੇ
    Huge respect for babbu maan
    Always in my heart u r great

  • @garrygillgill8781
    @garrygillgill8781 Před 2 lety +4

    Babbu bhai tusi great ho thadi koyi rees nahi kar sakda waheguru ji thada ta kirpa karan

  • @SukhwinderSingh-gw7ug
    @SukhwinderSingh-gw7ug Před 4 lety +43

    ਸਕੂਨ ਦੇਣ ਵਾਲਾ ਸ਼ਬਦ ਬੱਬੂ ਮਾਨ ਜੀ 👍🥰👍👍🥰🥰

  • @gurmellohat4256
    @gurmellohat4256 Před 4 lety +31

    Spot hai Maan bhai ji full
    Aor kon kon karte hai Babbu Maan nu spot like karo

  • @sukhyboyal7640
    @sukhyboyal7640 Před 2 lety +15

    Nothing is better than this shabad it makes me feel that i’m in different world🙇‍♀️ Thank you Maan Saab Ji❤️🙌🏻❤️ stay blessed❤️

  • @KittuSharmaOfficial
    @KittuSharmaOfficial Před 6 lety +224

    muje samjh to nhi aa rha tha lekin, aakhen jaroor bheeg gyi meri sun ke, aapki awaj ne Rab se rooh mila di humari. I'll try to learn and understand this song. Maan Sahab.

    • @gagansidhuz1779
      @gagansidhuz1779 Před 5 lety +5

      Sabd he guru bani k

    • @jarmanjit8604
      @jarmanjit8604 Před 4 lety +4

      Babu vear bohat vadia

    • @sumanchhabra2481
      @sumanchhabra2481 Před 4 lety +3

      Babbu Maan H ye. 😍😍😍love you Ustaad ji

    • @randhawa772
      @randhawa772 Před 4 lety +4

      Sikhon ki gurbani hai ye

    • @itzzz_param5631
      @itzzz_param5631 Před 4 lety +25

      Ye shabad baba frid ji ka hai
      Wo baithe the ik tree ki neeche ik crow unki body ko nooch rha tha
      Fr ankho ko nochne lagta hai baba frid bolte hai eh 2 naina ko mat choyo inn ankho se meny apne peer ko dekhna hai 😖😖😖😖😖

  • @lovebhatti8838
    @lovebhatti8838 Před 4 lety +61

    Aj tak kise singer ne eda da shabad ni bola 😍😍😍❣️❣️❣️🙏🙏🙏🙏❤❤❤😍😍😍😍😍😍❣️❣️❣️❣️

  • @harmanjot1233
    @harmanjot1233 Před 3 lety +2

    Jind jaan ustaad babbu Maan ji ♥️❤️🧡💛💚💜🤎🤍❣️❣️❣️

  • @lovisinghsonusingh5792
    @lovisinghsonusingh5792 Před 6 lety +74

    Mere kol koi shabad nahi is shabadh layi eh hai asli ruhh di khurak. mere bus ch hunda ta 100 baar like karda.bahut sohna gaayiaa bai ne. Ina dislika toh bimar maansikta da pta chalda

  • @saadaranglapunjab
    @saadaranglapunjab Před 8 lety +43

    ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ॥
    Very Soulful Singing of Baba Farid ji's shabad... ਧਨਵਾਦ ਜੀ

  • @Babbumaan7401
    @Babbumaan7401 Před rokem +5

    Awaaz kini surili a love you maan Saab. Rab lmbi umar krae. ❤

  • @001k23
    @001k23 Před 9 lety +91

    ਵਾ ਕਮਾਲ ਕਰਤੀ ਇਕ ਗੀਤ ਚ ਹੀ ਕਈ MESSAGE ਦੇ ਦਿਤੇ , ਨਸ਼ੇ ਨੂ ਤ੍ਯਾਗ ਕੇ ਪਰਮਾਤਮਾ ਦੀ ਭਗਤੀ ਦਾ ਨਸ਼ਾ , ਰੁਖਾ ਦੀ ਸੰਭਾਲ , ਖਾਲਸੇ ਪੰਥ ਨੂ ਤਖ਼ਤਾ ਦਾ ਚੇਤਾ ਕਾਰਵਾਇਆ , ਗਯਾਣ ਦਾ ਪ੍ਰਕਾਸ਼ , ਧਰਮਾ ਚ ਆਪਸੀ ਪ੍ਯਾਰ ਦਾ ਸੁਨੇਹਾ ,,,,

    • @chiragkalia7259
      @chiragkalia7259 Před 9 lety +1

      Karanpreet Singh Sahi gal kahi veere (y)

    • @desi0172
      @desi0172 Před 9 lety +3

      Karanpreet Singh bai eh geet ni shabad hai ! :) baba sheikh fareed shakarganj da !

    • @001k23
      @001k23 Před 9 lety +1

      gurpreet singh hnji veere shabaad hai eh ,, geet to bhav mera video hai g

    • @001k23
      @001k23 Před 9 lety +1

      hnji baba farid g da shabaad hai eh ,, geet to bhav mera video hai g

    • @desi0172
      @desi0172 Před 9 lety +5

      hanji bai i understand :)

  • @AmandeepKaur-yd7fn
    @AmandeepKaur-yd7fn Před 4 lety +29

    Bhut kushi hoyi Babbu Maan ji di awaz vich eh shabad sun k.
    God bless you bro...

  • @singhsp229
    @singhsp229 Před 3 lety +12

    Everyday on repeat baba fareed g🙏🙏📝✍️ waheguru ਜੀ 🙏

  • @bhushanpanchal8029
    @bhushanpanchal8029 Před 6 lety +50

    Kinni mithas mere veero pichle 4 saalan to main swere eh fareed ji de shabad sun rhya han mere jeevan de vich bhut shanti aaye waheguru sab te kirpa bakshe

    • @jatinderdhatt2854
      @jatinderdhatt2854 Před 5 lety

      A doyen naima Matt chou maan sab bahut he melodious shabed hai love you

  • @kamalbhandal4718
    @kamalbhandal4718 Před 5 lety +108

    Maana main marda marju par teri jaga koi nahi lee sakda ajj tera kattad fan tera aee geet sun ke roo peya tai tera tatto banyea waheguru meher kar

  • @Amandeep-wd2qn
    @Amandeep-wd2qn Před rokem +3

    Dhan dhan baba freed g🙏🙏🙏🙏🙏 bahut hi vadia te bilkul dil ton gaya hai 🙏 bahut hi sukun aaya eh shabad sun k 🙏🙏

  • @factspk373
    @factspk373 Před 5 lety +26

    eho je shabad har saal karo maan saab... 🙏🙏🙏🙏🙏

  • @jasbirsinghmaan2729
    @jasbirsinghmaan2729 Před 7 lety +55

    ਬਹੁਤ ਵਧੀਆ ਮਾਨ ਸਾਬ ਵਹਿਗੁਰੂ ਹਮੇਸ਼ਾਂ ਕਿਰਪਾ ਕਰਨ ਜੀ

  • @robintalwara
    @robintalwara Před rokem +3

    Es song tu pta lagda insan di kadar kro or saare bhram equal ne es liye Babbu Maan legend ne Sade hindu muslim sikh or Christian sab bhai bhai Shri guru Nanak Dev Ji sadde sariya de guru ne plz respect 🙏❤️🇮🇳

  • @sparshgandhi3922
    @sparshgandhi3922 Před 3 lety +28

    Only Babbu Maan forever 🙏❤️

  • @GurpreetSingh-qo6qb
    @GurpreetSingh-qo6qb Před 4 lety +24

    ਬਹੁਤ ਹੀ ਅਨੰਦਮਈ ਸ਼ਬਦ ਸੀ। ਮਾਨ ਸਾਬ ਪ੍ਰਮਾਤਮਾ ਤੁਹਾਨੂੰ ਗੁਰਸਿੱਖੀ ਜੀਵਨ ਅਤੇ ਚੜਦੀਕਲਾ ਬਖਸ਼ੇ ਸਤਿਨਾਮ ਸੀ੍ ਵਾਹਿਗੁਰੂ ਜੀ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ ਪੰਜਾਬ ਖਾਲਿਸਤਾਨ🙏

  • @maanelectricals
    @maanelectricals Před 2 lety +2

    Koi Shabad nahi a Mere kol kehn nu
    Maan Saab🥰👏👏

  • @angrejsingh43758
    @angrejsingh43758 Před 4 lety +30

    Bot Jada skun milya,love u ustad ji ❣️❣️

  • @gurcharansinghgurcharansin1832

    Buhut sohna vadde bhai dil lut lia
    Bhai asi ta tuhade bhut hi purane fen ha
    Tuhadi aavaj dil nu chir k lagdiaa

  • @randhawaboyz1635
    @randhawaboyz1635 Před měsícem +2

    ਸਾਰੀ ਉਮਰ ਲੜਾਈ ਦੀ ਆ ਆ ਤੇ ਦੁਨੀਆ ਨੂੰ ਸਮਝਾਉਣ ਦੀ ਵੀਰੇ
    Thanksgiving k 👉 ਤੁਸੀਂ ਗਾਇਕ ਹੋ ਤਾਂ ਆਵਾਜ਼ ਜਾਂਦੀ ਆ ਦੁਨੀਆ ਚ
    ਪਰ ਸਾਡੀ ਲੋਕਲ ਬੰਦਿਆਂ ਦੀ ਨੀ ਜਾਂਦੀ ਵੀਰੇ ਜਿਨ੍ਹਾਂ ਮਰਜੀ ਸੱਚ ਬੋਲ ਲਈਏ ਅਸੀਂ 😢

  • @karansingh-sd6wx
    @karansingh-sd6wx Před 9 lety +75

    Babbu tere vrga singer koi ni rabb tenu tandrusti bakshe veere....

    • @ManpreetKaur-rv4zi
      @ManpreetKaur-rv4zi Před 5 lety

      Kya baat aaa aa kya gaya yr babbu bhiii ne tuhade warga koi v nhi ga sakda

  • @JasbirKaur-ih7mz
    @JasbirKaur-ih7mz Před 5 lety +29

    Dhan Dhan Seikh Farid Ji Maharaj Sache patShah ji Waheguru ji Allah ji🙏🙏🙏🙏🙏🙏🙏🙏

  • @bachhalsaab5585
    @bachhalsaab5585 Před 2 lety +4

    ਜੂਝਦਾ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ

  • @jsb4737
    @jsb4737 Před 3 lety +31

    ਬਹੁਤ ਸੋਹਣਾ ਗਾਇਆ ਸ਼ਬਦ ਤੁਸੀਂ...❤️❤️❤️

  • @meerasingh8661
    @meerasingh8661 Před 4 lety +20

    Wahh kya baat hai..babu mann ji ke aawaj aur etne meaning full lyrics...dono mil ker..Rab naal mila ditta.. respect for babu maan ji

    • @vivekrikhi7458
      @vivekrikhi7458 Před 2 lety

      Whaguru bless you always ji🤲🏼❤️🌹

  • @luckyKUMAR-iy7nm
    @luckyKUMAR-iy7nm Před 2 lety +2

    Proud to be a little fan of THE BABBU MAAN.....
    Kisaan Majdoor ekta zindabaad.

  • @jaggimaan372
    @jaggimaan372 Před 4 lety +147

    ਸਕੂਨ ਸਕੂਨ ਤੇ ਬੱਸ ਸਕੂਨ 💓❤ (20 ਨਵੰਬਰ 2019 / ਰਾਤ 8:30)

  • @deveshvermsikander5153
    @deveshvermsikander5153 Před 4 lety +85

    1.2 K dislikes !!!!!!!!!! Main eh saare dislikers ni puchna chaunga ke tusi ki sochke eh video kholi siiii ????? Seriouslyyyy!!!!!! Ikkk Te legendary Insaan , Dooja one of the best Voice in terms of Soothing and then third and the last is such a peaceful and Spritual shabd .... Tusi sab galt duniya wich Hon yaa galat baane wich Hon. Please ikkk waari sochke wekhoooo .... Parmatma sabda bhala kare Te shuruaat tuhade toh hi kare 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @SanjeevKumar-tg7ns
      @SanjeevKumar-tg7ns Před 4 lety +7

      A Bhai ji sab honey Singh chele ne ..ja phir Sidhu de ...
      Baki parmatma hamesha chardhi klla bakshe sab te ...
      Sab nu samuti de sojhi de

    • @Mantinder_Dhaban
      @Mantinder_Dhaban Před 2 lety +2

      ਇਹ ਚਗਲ ਚਗਲ ਹੀ ਰਹਿ ਜਾਣੇ ਵੀਰ। ਡਿਸਲਾਈਕ ਵਾਲੀਆਂ ਭੇਡਾਂ

    • @HarjeetSingh-xi9vf
      @HarjeetSingh-xi9vf Před 2 lety +1

      Bhedan mossewale dia eh

  • @muhammadtahir9744
    @muhammadtahir9744 Před rokem +2

    Legend of the music industry Babbu maan

  • @5911entertainment
    @5911entertainment Před 5 lety +29

    ਵਾਹਿਗੁਰੂ ਜੀ, ਮਾਨ ਬਾਈ ਸਿਰਾ ਲਾ ਦਿੱਤਾ-ਡਮਾਣਾ ਪਾਟਿਆਂਵਾਲੀ

  • @fanofbabumaan
    @fanofbabumaan Před 4 lety +7

    😭😢maan sab je tusi na hunde kafi kuj duniya te suna rhi jana si rab meri umar tanu la deve je har singar tere wrga hove ta punjab de halt kuj hor hove

  • @sukhdeepbal1127
    @sukhdeepbal1127 Před 2 lety +2

    ਏ ਦੁਇ ਨੈਨਾ,ਤਾਉ ਖਸਮੈ ਮਿਲਣਾ ਕਿਆ ਸੁੰਦਰ ਨਿਭਾਇਆ ਮਾਨ ਸਾਹਬ ਨੇ
    ਬਾਬੇ ਦਾ ਖੂਹ ਕਿਆ ਹੀ ਬਾਤ ਆ
    2 ਗੀਤ ਹੋਰ ਆਉਣੇ ਚਾਹੀਦੇ ਇਦਾਂ ਦੇ ਛੇਤੀ ਹੀ

  • @pardeepsharma08
    @pardeepsharma08 Před 4 lety +7

    Ik fan babbu maan da te ik mahadev da ik gaana mahadev de upar v bnao maan ji 🙏🙏

  • @gillgandiwind4148
    @gillgandiwind4148 Před 4 lety +24

    Kon ajj v sun reha ae

  • @prabhdeepkaur7721
    @prabhdeepkaur7721 Před 3 lety +2

    Waheguru ji awaaj rooh nu sakoon dindi aa

  • @SandeepSingh-gs1nv
    @SandeepSingh-gs1nv Před 6 lety +24

    Es to Vadiya Kuch nai........nai rissan Babbu Maan Bai diya.....sun k bada sakoon milda aa Dil nu

  • @hsgilldubli3155
    @hsgilldubli3155 Před 4 lety +13

    ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊

  • @amanpreetkaur195
    @amanpreetkaur195 Před rokem +7

    ਸਾਡੇ ਦਿਲ ਵਿਚ ਬਬੂ ਮਾਨ ਤੇ ਬਾਈ ਮੂਸੇਵਾਲੇ ਵਾਸਤੇ ਬੜੀ ਰਿਸਪੈਕਟ ਹੈ,ਮੈ ਤਾ ਸ਼ੁਰੂ ਤੋ ਹੀ ਦੋਨਾ ਨੂੰ ਪਸੰਦ ਕਰਦੀ ਹਾ ਤੇ ਦੋਹਾ ਦੇ ਗਾਣੇ ਸੁਣਦੀ ਹਾ ਪਰ ਸਿਧੂ ਮੂਲੇਵਾਲਾ ਅੱਜ ਦਾ ਨੌਜਵਾਨ ਗਵਈਆ ਸੀ।ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀ ਹੈ।ਮੈ ਦੋਹਾ ਦੀ ਗਾਇਕੀ ਨੂੰ ਸੈਲਿਉਟ ਕਰਦੀ ਹਾ।ਪਰ ਸਿਧੂ ਤੇ ਸਿਧੂ ਦੇ ਫੈਨ ਦੋਵੇ ਦਿਲ ਦੇ ਨੀ ਮਾੜੇ,ਜੇ ਸਿਧੂ ਦੇ ਫੈਨ ਸਿਧੂ ਤੇ ਉਸ ਦੇ ਮਾਂ-ਬਾਪ ਦੇ ਕਹਿਣ ਮੁਤਾਬਿਕ ਨਾ ਚਲਣ ਤੇ ਉਹ ਵੀ ਕਾਹਦੇ ਫੈਨ ਨੇ।ਸਾਡਾ ਸਿਧੂ ਦਿਲ ਦਾ ਸਚਮੁਚ ਹੀ ਮਾੜਾ ਨਹੀ ਸੀ ਪਰ ਇਹ ਗਲ ਨੂੰ ਸਮਝ ਲਈ ਦਿਲ ਵਾਲੇ ਦ

    • @amanpreetkaur195
      @amanpreetkaur195 Před rokem +1

      ਪਰ ਇਸ ਗੱਲ ਨੂੰ ਸਮਝਣ ਲਈ ਦਿਲ ਵਾਲੇ ਦਿਮਾਗ ਦੀ ਲੋੜ ਹੈ।ਬਾਕੀ ਬਬੂ ਦੀ ਅਵਾਜ ਤੇ ਗਾਇਕੀ ਵੀ ਸਿਰਾ ਹੈ।❤❤

  • @SonuDharamgarh
    @SonuDharamgarh Před 4 lety +16

    Waheguru ji lambi umar kre Ustaad Babbu Maan Saab di,,,,, bohat hi pyara shabad h Ustaad da

  • @kabalsingh7543
    @kabalsingh7543 Před 7 lety +21

    ਮਾਨ ਜੀ ਬਹੁਤ ਵਧੀਆ ਲਿਖਿਆ ਹੈ ਕਿ ਨਸੇ ਤੋਂ ਦੂਰ ਰਹੋ ਰੁੱਖਾਂ ਦੀ ਸੰਭਾਲ ਕਰੋ ਗੁਰਬਾਣੀ ਦੇ ਨਾਲ ਜੁੜੇ ਰਹੋ attttttttttttfttttt he krwa diti g

  • @s.bbhatti2987
    @s.bbhatti2987 Před 2 lety +3

    ਕਿਹੜੇ ਕਿਹੜੇ ਵੀਰ ਭਰਾ ਇਹ ਸ਼ਬਦ 25/12/2021 ਵਿੱਚ ਸੁਣ ਰਹੇ ਹਨ ਬਹੁਤ ਹੀ ਪਿਆਰੇ ਸ਼ਬਦ ਹਨ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੀ 🙏🙏🙏🙏🙏🙏🙏🙏

  • @satyamchaudhary50
    @satyamchaudhary50 Před 8 lety +83

    I don't have words for you and specially your thinking. There are so many singers in punjab. But it is very true that you have your own space.
    Keep singing because we love you a lot as a singer and humanity.

  • @ManjeetKaur-zh4rb
    @ManjeetKaur-zh4rb Před 5 lety +23

    Dhan Dhan Sri Guru Granth Sahib ji
    😇🙏🙏🙏Tera hi Aasra 😇🙏🙏🙏

  • @kamaljeetkaurdhaliwal3856

    Waheguru ji mehar karna ji 🙏

  • @Nirmalsingh-dm3nf
    @Nirmalsingh-dm3nf Před 4 lety +8

    Rooh khush ho gai ji
    Maan Saab waheguru ji tuhanu hmesha chardi kala vich rakhe

  • @harshkumar1784
    @harshkumar1784 Před 4 lety +16

    SATNAM SHRI WAHEGURU .-RABB BABBU MAAN G TE APNI KIRPAA EDAAN HI BNAYE RAKHHE

  • @harpreetsandhu2688
    @harpreetsandhu2688 Před rokem +2

    Babbu Maan de eh do shabd jinni wari marji sun Lawan uni wari ghat aa

  • @mukulrockstarmukul
    @mukulrockstarmukul Před 9 lety +21

    loki Dislike kis base tae kar rahe nae... main che tension che honda main babbu bai eh Shabad la lenda tae jahidi shanti mare mann nu mildi oh byaan ni kar skadaa

  • @ith1146
    @ith1146 Před 5 lety +37

    *Ik like ustad lyi!*
    👍👇👇👇👇

  • @ranjitsinghmehrok6636
    @ranjitsinghmehrok6636 Před 3 lety +2

    Jind jaan maan 😘😘😘👌👌👌 Koi Hor haini tere mukable che luvvv u Bai... Waheguruji❤

  • @satishkumar5759
    @satishkumar5759 Před 5 lety +92

    Babu maan superb ever ; heart touching lyric

  • @sukheesing2199
    @sukheesing2199 Před 4 lety +9

    only Babbu Maan forever ❤️

  • @harpreetkaur-ez8ug
    @harpreetkaur-ez8ug Před 3 lety

    Eh awaaz bht piyari lag rhi ess shabad lai waheguru 🙏🙏🙏

  • @jaswinderkaur3762
    @jaswinderkaur3762 Před 4 lety +17

    Boht wadia shabd 22 ji... God bless you 🙏🙏

  • @Mani-rw5xq
    @Mani-rw5xq Před 6 lety +17

    Talking about dislikes on the video is that
    Some people not accept a Shabad into the form of a song
    And some dont like Babbu maan
    That is it 👍
    Love u maan saab ❤

  • @babbumaanmaan515
    @babbumaanmaan515 Před rokem +2

    ਫ਼ਰੀਦ ਜੀ ਦੀ ਬਾਣੀ ਤੇ ਮਾਨ ਸਾਬ ਦੀ ਆਵਾਜ਼ ❤

  • @Night_mare_4.0
    @Night_mare_4.0 Před 4 lety +13

    Salute to babbu Mann, only he has that voice to sing this kind of saloks but hats off to the person who felt it n wrote it, I mean Baba Farid ji . What a feeling ....

  • @sharndeepkaur5628
    @sharndeepkaur5628 Před 6 lety +28

    Great voice and shabad v bohat sohna Gaya,bbu maan veerey gurbaani bohat jachdi tohaddi jubaan toh

  • @rajbirgkshorts
    @rajbirgkshorts Před 2 lety +2

    Maan Saab Tuhade Sabda Nu Slam h ji 🙏🙏🙏

  • @omaryousphi1971
    @omaryousphi1971 Před 9 lety +74

    Even though I understand few little gurmukhi . This thing touches my heart everytime I listen to it.

    • @spiritual_guidance
      @spiritual_guidance Před 7 lety +6

      Omar Farooq ji thank you so much its gives inner peace

    • @randhawaz1
      @randhawaz1 Před 7 lety +5

      These are words of sufi Fareed ji written in 1200s. Gurmukhi is a script not a language.

    • @srdone4988
      @srdone4988 Před 6 lety

      Respect for u...momin bhai

  • @nskahlon415
    @nskahlon415 Před 7 lety +310

    ਬੱਬੂ ਮਾਨ ਜੀ ਨੂੰ ਅਰਜ਼ ਕਰਦਾ ਹਾਂ ..ਕਿਰਪਾ ਕਰਕੇ ..ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜੀਵਨ ਤੇ ਇਕ ਵਾਰ ਜਰੂਰ ਕੁਝ ਕੀਮਤੀ ਸਤਰਾਂ ..ਦੀ ਗੀਤਕਾਰੀ ਪੇਸ਼ ਕਰੋ..ਧੰਨਵਾਦ ਜੀ.....ਤੁਹਾਡਾ ਨਿਮਾਣਾ ਜੇਹਾ ਸਰੋਤਾ ..

    • @sukhsinghkhosa1774
      @sukhsinghkhosa1774 Před 5 lety +7

      ਮੁੱਛਫੁਟ ਗਬਰੂ ਮਸੂਮ ਜੇਹਾ ਚੇਰਾ ,
      ਬਣਿਆ ਬਰੂਦ ਉਹ ਪਹਾੜ ਜਿੱਡਾ ਜੇਰਾ ,
      ਆਵੇ ਕਿੱਸੇ ਪੜ ਅੱਖੀਆਂ ਚ ਨੀਰ ਅੰਮੀਏ ,
      ਨੀ ਮੈਨੂੰ ਲਗਦਾ ਸਰਾਭਾ ਮੇਰਾ ਵੀਰ ਅੰਮੀਏ ,
      ਛੱਡਕੇ ਪੜਾਈਆਂ ਨੀ ਉਹ ਕੇਹੜੇ ਰਾਹੇ ਪੈ ਗਿਆ ,
      ਬਣਕੇ ਹਵਾ ਦਾ ਬੁੱਲ੍ਹਾ ਬੱਦਲਾਂ ਨਾ ਖੈ ਗਿਆ ,
      ਦੇਸ਼ ਲੇਖੇ ਲਾ ਗਿਆ ਸਰੀਰ ਅੰਮੀਏ ,

    • @kamalbhandal4718
      @kamalbhandal4718 Před 5 lety +1

      Ns Kahlon veere ustaad ne gagea te hai geet

    • @RaviRomana
      @RaviRomana Před 5 lety +8

      Bhagat Singh aa geya ,
      Srabha kithe reh geya

    • @BaljitSingh-xz8zv
      @BaljitSingh-xz8zv Před 4 lety

      Maan je good

  • @akdahiya0715
    @akdahiya0715 Před 3 lety +2

    Love you maan shab ❤️❤️❤️❤️❤️❤️

  • @preetsialka670
    @preetsialka670 Před 5 lety +24

    mind relaxing shabad.everyday i listen it before sleeping

  • @jsb4737
    @jsb4737 Před 5 lety +20

    ਵਾਹਿਗੁਰੂ ਜੀ..☬

  • @gaggidhillon
    @gaggidhillon Před 2 lety +2

    ਵਾਹ ਓਏ ਮਾਨਾ ਤੇਰੀ ਕੋਈ ਰੀਸ ਨਿ ਵੀਰੇ
    ਪਤਾ ਨੀ ਕਿਉਂ ਲੋਕ ਤੇਰੇ ਨਲ ਦੂਜਿਆ ਦਾ ਮੁਕਾਬਲਾ ਕਰਦੇ a
    💕

  • @avjeetmangats
    @avjeetmangats Před 9 lety +82

    dhan baba farid ji.. babbu maan gives extreme respect to vocals:)