Video není dostupné.
Omlouváme se.

Dilshad Akhtar ਜਿਸ ਨੂੰ Amar Singh Chamkila ਤੋਂ ਬਾਅਦ ਸਟੇਜ ਉੱਤੇ ਗਾਉਂਦਿਆਂ ਗੋਲੀਆਂ ਮਾਰ ਕੇ ਮਾਰ ਦਿੱਤਾ

Sdílet
Vložit
  • čas přidán 21. 04. 2024
  • #dilshadakhtar #punjabisinger #punjab
    ਇਸ ਚਰਚਾ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਦਿਲਸ਼ਾਦ ਅਖ਼ਤਰ ਦਾ ਵੀ ਜ਼ਿਕਰ ਹੋ ਰਿਹਾ ਹੈ।1980ਵਿਆਂ ਦੀ ਸ਼ੁਰੂਆਤ ਵਿੱਚ ਵਿੱਚ ਪੇਸ਼ੇਵਰ ਗਾਇਕ ਵਜੋਂ ਸ਼ੁਰੂਆਤ ਕਰਨ ਵਾਲੇ ਦਿਲਸ਼ਾਦ ਅਖ਼ਤਰ ਨੂੰ ਅੱਜ ਵੀ ਲੋਕ ਬੁਲੰਦ ਅਵਾਜ਼ ਵਾਲੇ ਗਾਇਕ ਵਜੋਂ ਜਾਣਦੇ ਹਨ। ‘ਦਿਲ ਵਿੱਚ ਵੱਸਨੈ ਸੱਜਣਾ ਵੇ ਰਹਿਨੈ ਅੱਖੀਆਂ ਤੋਂ ਦੂਰ’ ਅਤੇ ‘ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ’ ਉਨ੍ਹਾਂ ਦੇ ਮਸ਼ਹੂਰ ਅਤੇ ਅੱਜ ਤੱਕ ਸੁਣੇ ਜਾਣ ਵਾਲੇ ਗੀਤ ਹਨ। ਮਾਰਚ 2008 ਦੀ ‘ਦਿ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਿਲਸ਼ਾਦ ਅਖ਼ਤਰ ਨੂੰ 28 ਜਨਵਰੀ 1996 ਵਿੱਚ ਸਟੇਜ ਉੱਤੇ ਗਾਉਂਦਿਆਂ ਇੱਕ ਪੁਲਿਸ ਅਧਿਕਾਰੀ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
    ਰਿਪੋਰਟ- ਗੁਰਜੋਤ ਸਿੰਘ
    ਐਡਿਟ- ਗੁਰਕਿਰਤਪਾਲ ਸਿੰਘ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 94

  • @Lakhwindersingh-zq8sm
    @Lakhwindersingh-zq8sm Před 3 měsíci +17

    ਦਿਲਸ਼ਾਦ ਅਖ਼ਤਰ ਸਾਹਬ ਦਾ ਪਰਿਵਾਰ ਸਭ ਤੋਂ ਪਹਿਲਾਂ ਪਿੰਡ ਲੱਕੜਵਾਲਾ,ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ (ਉਸ ਵੇਲੇ ਜ਼ਿਲ੍ਹਾ ਫਰੀਦਕੋਟ ) ਵਿੱਚ ਰਹਿੰਦੇ ਸਨ ❤

  • @jeetsandhu64
    @jeetsandhu64 Před 3 měsíci +13

    Heera singer c dilshad Akhtar sade punjab da ❤❤❤

  • @tarsemsingh-qj7uz
    @tarsemsingh-qj7uz Před 3 měsíci

    My favourite song by Dilshad aktar ji " ਲੈ ਲਿਆ ਜਨਮ ਬੱਬਰਾਂ ਦੀ ਲਹਿਰ ਨੇ"

  • @BaldevSinghikwan
    @BaldevSinghikwan Před 3 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦਿਲਸ਼ਾਦ ਅਖ਼ਤਰ ਬਾਰੇ.

  • @deepworld7
    @deepworld7 Před 3 měsíci +3

    Dilshad X Bindrakhia unbeatable duo ❤

  • @tejinder7
    @tejinder7 Před 3 měsíci +10

    Kotkapure daa maan ❤️🙌🏻

  • @Fateh.imaan.Singh.Sandhu
    @Fateh.imaan.Singh.Sandhu Před 3 měsíci +20

    Hindustan ne marvya,, eh Soorma Dilshad Akhtar Saab.
    Song aaya c “Wich punjab de khol reya aaj josh awlaaa singh mareya nai mukne ZaaaLam sarkaare,,Singh Mareya Nai Mukne Paapan Sarkaree,, esto baad ek plan bnaya k ove te koi vjah nai hai maran Di koi persnal Ldayi bnake mar dao fir ek Akhara Lgeya othe Hind Bharat da agent zid krke kenda aa gaa oo wala gana gaa par kive na kive dilshad akhar saab Otho bachke nikle. Fir Bharti hkumat ne police inspector wala plan bnaya jisto baad osne daaru pe k zidd kriii bhaana bnaya te marta Ek Ankhi Sorrma ,, Osnu kende c k ya ta Lachar geet gaa nai te mar deta javega par oh vikeya nai maa da putt 🙏❤️.
    Bhai JASWANT Singh Ji Khalra ve san Jo awaj chakde c.37000 saheeda de warris (1-14) saal de,, saint baba Gurdev singh ji keyonke saab aapne. Hari k patan suteya 2va nu.
    Hans raj hans ne gaya c “Bach boore halata to pataa pataa singh da vairi bach Di jaan bachala tu patta patta singha da vairi ,, fir ona Di juban draaaa dhmkaa k khrid Lyi c. Par Lachar Geet nai Gaye. Es krke ene saal door rhe gayki to eh k Maada ga nai skda te changa gon nai dena.
    Ose Ldii da hissa hai Sidhu Moosewala problem c Indian state nu “PUNJAB,,”S.Y.L to Keh keh k bdle Lenda enu punjab kende aa delhi ve nap Lenda ehnu punjab kende aa. Etho pta Lag gya hind nu k Punjab Da pakhi hai punjab da dard rakhda es krke krta kam. Es Gal nu Gaurav Aarya Ena da 1000 var boleya k ta mareya.
    Ena nu sikh Kaum de dardi kdi psand nai aaye na e oneeee kdi. par ena nu eh nai ptaa chahe jo mrji krlo eh guru Gobind singh ji sarbans de dani Di Kaum hai.

    • @Fateh.imaan.Singh.Sandhu
      @Fateh.imaan.Singh.Sandhu Před 3 měsíci

      ⁠@SatalSodha🙏💕

    • @BALJIT_SINGH_CHAPRA
      @BALJIT_SINGH_CHAPRA Před 3 měsíci +1

      ਬਿਲਕੁਲ ਸਹੀ ਨਿਚੋੜ ਕੱਢਿਆ ਜੀ

    • @amarindersingh4659
      @amarindersingh4659 Před 3 měsíci +1

      Oh album ਵਾਕਿਆ ਹੀ ਕਮਾਲ ਸੀ
      ਸੱਚ ਨੂੰ ਫਾਂਸੀ ਲਾ ਦਿੱਤੀ ਜਾਲਮ ਸਰਕਾਰੇ
      ਤੱਤੀ ਤਵੀ ਉੱਤੇ ਜਦੋਂ ਗੁਰੂ ਜੀ ਨੂੰ ਬਿਠਾਇਆ ਹੋਣਾ ਦਿਲ ਤਾਂ ਲਾਹੌਰ ਦਾ ਵੀ ਕੰਬਿਆ ਜਰੂਰ ਹੋਣੈ
      ਗੁਰੂ ਨਾਨਕ ਜੀ ਥੋਡੀ ਨਗਰੀ ਦਾ ਆਕੇ ਤੱਕੋ ਕੀ ਹਾਲ ਹੋਇਆ
      ਚਮਕੀਲਾ ਸੁਣਨ ਵਾਲੇ ਕੀ ਜਾਨਣ ਦਿਲਸ਼ਾਦ ਕਿੱਡੀ ਚੀਜ ਸੀ
      ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਦੀ ….

  • @Journey_of_Hindi_Stories_Rp
    @Journey_of_Hindi_Stories_Rp Před 3 měsíci

    Amar Singh Chamkila ❤❤

  • @Kuldeepsingh-gt1dj
    @Kuldeepsingh-gt1dj Před 3 měsíci

    ❤, Hmv, ਦਾ ਦਾਦਾ ❤

  • @BBCNewsPunjabi
    @BBCNewsPunjabi  Před 3 měsíci

    ਦਿਲਸ਼ਾਦ ਅਖ਼ਤਰ: ਅਮਰ ਸਿੰਘ ਚਮਕੀਲਾ ਤੋਂ ਸਾਲਾਂ ਬਾਅਦ ਸਟੇਜ 'ਤੇ ਗਾਉਂਦਾ ਮਾਰਿਆ ਗਿਆ ਗਾਇਕ www.bbc.com/punjabi/articles/cy730wj8gj5o

  • @rashneetsingh7733
    @rashneetsingh7733 Před 3 měsíci +5

    ਉਕਤ ਅਧਿਕਾਰੀ ਦਾ ਨਾਮ ਵੀ ਲੈਣਾ ਚਾਹੀਦਾ ਸੀ

  • @rsb_pb36_italia89
    @rsb_pb36_italia89 Před 3 měsíci +15

    ਪੁਲਿਸ ਨੇ ਕਤਲ ਕੀਤਾ ਸੀ ਦਿਲਸਾਦ ਅਖਤਰ ਤਾ

  • @charanjeetsingh3216
    @charanjeetsingh3216 Před 3 měsíci

    Wakai Dilshad Akhtar ik bohot hi buland Aawaz de Malik San , aur unna ne Kai gaane bohat wadhiya release kittey c 😂

  • @joban784
    @joban784 Před 3 měsíci +31

    ਚਮਕੀਲੇ ਵਰਗੇ ਨਲਾਇਕਾਂ ਤੋਂ ਕਿਤੇ ਵਧੀਆ ਗਇਕ ਸੀ ਦਿਲਸ਼ਾਦ ਅਖ਼ਤਰ

    • @user-yg4fs8cu2m
      @user-yg4fs8cu2m Před 3 měsíci +3

      Haha chamkila Di koe Rees nai ajj v chakda ode ganya ne ajj Hun de singer gane compose krde te tu kihta chamkila oda he wah oye 😂

    • @manpreetmannu1428
      @manpreetmannu1428 Před 3 měsíci +1

      Yes ..good singer with cultural songs..

    • @KhanaNeha
      @KhanaNeha Před 3 měsíci +1

      ਸਹੀ ਕਿਹਾ ਤੁਸੀਂ 😅😅😅😅😅

    • @manpreetmannu1428
      @manpreetmannu1428 Před 3 měsíci +4

      @SatalSodha chamkila was cheap nd vulger singer ..dilshad akhtar is good …

    • @manpreetmannu1428
      @manpreetmannu1428 Před 3 měsíci +3

      SatalSodha mhd sadeek .., hans raaj hans , sardool sikander etc r also dalits ..inko toh kisi ne nahi mara …apna propg apne pass rakho ..rss it cell

  • @jaswinderkaur75
    @jaswinderkaur75 Před 3 měsíci +5

    Nice singr c

  • @SanjeevKumar-yj5fi
    @SanjeevKumar-yj5fi Před 3 měsíci

    Chamkila❤❤❤❤🔥🔥🔥🔥🔥🔥🔥🔥🔥🔥💕💕💕💕💕🔥🔥🔥

  • @user-ek3le8xr5q
    @user-ek3le8xr5q Před 3 měsíci

    ਹਾ ਇਹ ਗਾਣੇ ਸੁਣੇ ਸੀ।ਬਹੁਤ ਵਧਿਆ ਕਲਾਕਾਰ ਸੀ

  • @manpreetmannu1428
    @manpreetmannu1428 Před 3 měsíci +9

    Iste v film banao ..ban ho jani

  • @manpreetmannu1428
    @manpreetmannu1428 Před 3 měsíci +6

    Good singer ..butcher punjab police da shikaar ho geya ..

  • @ravsharma7214
    @ravsharma7214 Před 3 měsíci

    Notorious singer😮

  • @oddahi7886
    @oddahi7886 Před 3 měsíci +1

    He sang in memory of Late Virender Deol

  • @ShrutiGupta359
    @ShrutiGupta359 Před 3 měsíci +4

    Two minute silence for those who think his killing was just a accident... Sochi samjh sajish c

  • @ashokkumar-se5sl
    @ashokkumar-se5sl Před 3 měsíci +12

    JATTWAAD DE BEHT CHDE AA EH HEERE

    • @kissanjattkissan9976
      @kissanjattkissan9976 Před 3 měsíci +5

      😂machde ow jattan do sidhi gll keh

    • @amarindersingh4659
      @amarindersingh4659 Před 3 měsíci +2

      ਜੱਟਵਾਦ ਦੀ ਭੇਟ ਤਾਂ ਉੱਗਲਾਂ ਤੇ ਗਿਣਨ ਜੋਗੇ ਹੀ ਚੜੇ ਹੋਣਗੇ
      ਬਾਹਮਣਵਾਦ ਤਾਂ ਤੁਹਾਨੂੰ ਹਜਾਰਾਂ ਸਾਲਾਂ ਤੋਂ ਠੋਕ ਰਿਹਾ
      ਤੁਹਾਡਾ ਮੁਲਕ ਤੁਹਾਡਾ ਰਾਜ ਤਨਾਹ ਕਰਕੇ ਤੁਹਾਨੂੰ ਨੀਚ ਬਣਾ ਧਰਿਆ ਗੁਲਾਮ ਬਣਾ ਧਰਿਆ
      ਵੱਜੋ ਉਹਨਾਂ ਦੀ ਹਿੱਕ ਚ ਜਾਕੇ
      ਪੰਜਾਬ ਤੋਂ ਬਾਹਰ ਨਿਕਲ ਕੇ ਦੇਖ ਕੀ ਹਾਲ ਕਰਦੇ ਆ ਅਖੌਤੀ ਉੱਚੀਆਂ ਜਾਤਾਂ ਵਾਲੇ
      ਪੰਜਾਬ ਤਾਂ ਗੁਰਾਂ ਦੇ ਨਾਮ ਤੋਂ ਵਸਦਾ ਤੇ ਇੱਥੇ ਜਾਤ ਪਾਤ ਜੇ ਮੁੱਕੀ ਨੀ ਤਾਂ ਬਹੁਤ ਵੱਡੇ ਪੱਧਰ ਤੇ ਹੈ ਵੀ ਨਹੀਂ
      ਸਾਰੇ ਭਾਰਤ ਨਾਲੋਂ ਪੰਜਾਬ ਚ ਹਾਲਾਤ ਸੁਖਾਵੇ ਨੇ ਇਸ ਮਸਲੇ ਤੇ
      ਪਰ ਬਿਪਰ ਨੇ ਤੁਹਾਨੂੰ ਪੰਪ ਦੇਦੇ ਦੁਬਾਰਾ ਸਿੱਖੀ ਚੌਂ ਕੱਢਕੇ ਆਪਣੇ ਪੈਰਾਂ ਥੱਲੇ ਲੈਕੇ ਆਉਣਾ

  • @brandmarket8761
    @brandmarket8761 Před 3 měsíci +23

    ਇਹ ਕਤਲ ਸਰਕਾਰੀ ਟੱਟੂਆ ਨੇ ਕੀਤਾ ਸੀ ਤਾ ਹੀ ਦਿਲਸ਼ਾਦ ਤੇ ਫਿਲਮ ਬਣੋਣ ਲੱਗਿਆ ਦਿਲਜੀਤ ਦੀ ਢੁਈ ਪੀੜ ਹੋਈ ਹੋਣੀ ਹੈ 😂😂😂

    • @msshergill1112
      @msshergill1112 Před 3 měsíci +4

      ਤੇਰੀ ਬਹੁਤ ਹੋ ਰਹੀ ਹੈ

    • @brandmarket8761
      @brandmarket8761 Před 3 měsíci +4

      @@msshergill1112 ਤੇਰੇ ਘਰ ਵੀ ਕੋਈ ਸਰਕਾਰੀ ਟੱਟੂ ਰਹਿਦਾ??? 😂😂

    • @msshergill1112
      @msshergill1112 Před 3 měsíci +1

      @@brandmarket8761 ਸਰਕਾਰੀ ਟੱਟੂ ਤੇਰੇ ਵਰਗੇ ਹੁੰਦੇ ਨੇ

    • @brandmarket8761
      @brandmarket8761 Před 3 měsíci +5

      @@msshergill1112 ਵਰਦੀਆਂ ਪਾ ਕੇ ਨਿਰਦੋਸ਼ੇ ਲੋਕਾਂ ਨੂੰ ਮਾਰਣ ਵਾਲੇ ਦਾ ਸਪੋਰਟ ਤੁਸੀਂ ਲੋਕ ਕਰੋ ਤੇ ਸਰਕਾਰੀ ਅਸੀ ਹੋ ਗਏ??? 😂😂

    • @nitan96
      @nitan96 Před 3 měsíci +4

      ਦਲਜੀਤ ਅਗਲੀ ਫ਼ਿਲਮ ਚ ਖਾਲੜਾ ਸਾਹਿਬ ਦਾ ਰੋਲ ਕਰ ਰਹੇ ਨੇ, ਫੇਰ ਦਲਜੀਤ ਨੂੰ ਪੁਢਾ ਬੋਲਣ ਵਾਲੇ ਤੁਸੀ ਉਸਦੀਆਂ ਤਰੀਫਾਂ ਕਰੋਂਗੇ

  • @bebaak_rai
    @bebaak_rai Před 3 měsíci +6

    punjab, taliban di rah te chal reha hi, Par Beant Singh KPS Gill ne punjab nu taliban banan toh bchaw leya 🙏

    • @msshergill1112
      @msshergill1112 Před 3 měsíci +5

      ਬੁੱਚੜ ਸੀ ਦੋਵੇਂ

    • @manpreetmannu1428
      @manpreetmannu1428 Před 3 měsíci

      Kutte di mare dono butcher ..hun narak ch sharr rahe

    • @Jeet_Kanojia
      @Jeet_Kanojia Před 3 měsíci +1

      bilkul sahi akhya bhai, Beant Singh KPS Gill hi bchaw gaye punjab nu 🙏

  • @AmanDeep-py3hc
    @AmanDeep-py3hc Před 3 měsíci +4

    Another topic to make a film for imitiaz ali

  • @Greenfield-rg1ne
    @Greenfield-rg1ne Před 3 měsíci +2

    Nehanga toh kuch ni jarya janda
    Oh kal v machde c
    Oh Ajj v machde ehh
    Eh mang khane edda de he ne
    Eh gareeb te atayachaar krna jande eh te dance krna te rashan kana. CHAMKILLA ♥️

  • @satveersingh689
    @satveersingh689 Před 3 měsíci +6

    India walo Punjab de khilaf ik hor peshkash

  • @MandipShing
    @MandipShing Před 3 měsíci +4

    ਸਾਨੂੰ ਪਰਦੇਸੀਆ ਨੂੰ ਯਾਦ ਕੇ ਨੀ ਕਾਹਨੂੰ ਅੱਥਰੂ ਵਹੂਦੀ

  • @manpreetmannu1428
    @manpreetmannu1428 Před 3 měsíci +8

    Butcher punjab police kuch v kar sakdi hai …

    • @sonusonu-qv4op
      @sonusonu-qv4op Před 3 měsíci

      O v jatt dalleya ne mara c ta ah v jatt dalle ne mara c kha gaye jatt dalle punjab nu kha gaye 😡

  • @rashneetsingh7733
    @rashneetsingh7733 Před 3 měsíci +2

    ਭਾਈ ਹਰਦੀਪ ਸਿੰਘ ਦਾ ਨਾਮ ਤਾਂ ਉੱਚੀ ਉੱਚੀ ਦੱਸਦੇ ਓ

  • @manpreetmannu1428
    @manpreetmannu1428 Před 3 měsíci +6

    Iste koi film nahi banegi ..bcs isnu hankaare butcher policeman ne marya c …

    • @manpreetmannu1428
      @manpreetmannu1428 Před 3 měsíci

      SatalSodha kyn jhuth hai kya isme? ..isme caste card nahi khelna ..akhtar b maraasi tha

    • @manpreetmannu1428
      @manpreetmannu1428 Před 3 měsíci

      @SatalSodha whole police mehma of punjab was full of butchers ..drunker ..corrupt aayash nd rapists policemen …

  • @rustamtoorarustam9942
    @rustamtoorarustam9942 Před 3 měsíci +6

    ਹੁਣ ਇਹ ਵੀਡੀਓ ਇਸ ਕਰਕੇ ਪੈ ਰਹੀਆਂ ਕਉਂਕਿ ਚਮਕੀਲਾ ਸ੍ਹਾਬ ਦੀ ਚੜਾਈ ਕਰ ਕੇ ਕਈ ਲੋਕਾਂ ਦਾ ਢਿੱਡ ਬਹੁਤ ਦੁਖਦਾ ਰਿਹਾ ਹੈ l

  • @gguvdszdss8931
    @gguvdszdss8931 Před 3 měsíci

    Good

  • @mahindralovers1239
    @mahindralovers1239 Před 3 měsíci

    😢😢

  • @cs2874
    @cs2874 Před 3 měsíci

    Lagda Bhai Ajmer Singh nu BBC wale bhi sunde ne.

  • @parmjitsingh2329
    @parmjitsingh2329 Před 3 měsíci

    Should have made a film on him

  • @avtarambedkar3337
    @avtarambedkar3337 Před 3 měsíci

    😊☕🍪
    🙏 Jai Bhim ji 🌹
    🙏 Namo Buddha ji 🌹

  • @joginderjaggamann4473
    @joginderjaggamann4473 Před 3 měsíci +4

    ਦਿਲਸ਼ਾਦ ਅਖਤਰ ਤੇ ਮੂਸੇਵਾਲੇ ਦੇ ਪੈਰ ਵਰਗਾ ਵੀ ਨਹੀ ਸੀ ਚਮਕੀਲਾ

    • @CJ21605
      @CJ21605 Před 3 měsíci

      😂😂 bahut mircha ladd rahiya tere. Lagda ghadam chowdary aa tu.

    • @sukhpreetsingh8844
      @sukhpreetsingh8844 Před 3 měsíci

      ਬਿਸ਼ਨੋਈ❤

    • @sukhpreetsingh8844
      @sukhpreetsingh8844 Před 3 měsíci

      ​@@CJ21605ਬਾਈ ਇਹਨਾਂ ਦੇ ਭੁਲੇਖੇ ਬਿਸ਼ਨੋਈ ਨੇ ਕੱਢੇ ਸੀ ਸਿੱਧੂ ਠੋਕ ਕੇ

    • @sukhpreetsingh8844
      @sukhpreetsingh8844 Před 3 měsíci

      @gtagtagtagtagtagtagtagtagtagta ਚਮਕੀਲੇ ਤੋਂ ਤੁਹਾਡੇ ਬੜੀਆਂ ਮਿਰਚਾਂ ਲੜਦੀਆਂ ਨਾਲੇ ਸਿੱਖ ਧਰਮ ਤੇਰੇ ਪਿਓ ਦਾ ਨਹੀਂ ਕਿਉਂਕਿ ਸਾਡਾ ਇੱਕ ਹੀ ਗੁਰੂ ਹੈ ਰਵਿਦਾਸ ਮਹਾਰਾਜ ਸਾਡਾ ਸਿਰ ਕੱਲਾ ਉਹਨਾਂ ਮੂਰੇ ਝੁੱਕਦਾ ਬਾਕੀ ਲੰਡੀ ਪੂੰਜੀ ਮੂਹਰੇ ਨਹੀਂ ਝੁੱਕਦਾ ਗਾ

  • @pm6516
    @pm6516 Před 3 měsíci

    Muslims , hindus , sikh all non jatts will be treated the same by them in the name of the farming , sikhism , punjabism

  • @NishantSingh-sl4wi
    @NishantSingh-sl4wi Před 3 měsíci

    One of the best pop singer amar chamkila

  • @usa4846
    @usa4846 Před 3 měsíci +1

    Ihh diljit vi chmaar aae😂

  • @Vaishnavjan11
    @Vaishnavjan11 Před 3 měsíci

    Khalistaniya ne bohot bekasoor loka nu mareya te aj SGPC ena nu snman de rahi hai made halat be punjab de aj v

  • @dhanwantmoga
    @dhanwantmoga Před 3 měsíci

    Es singer te movie nahi banayega koi ..? Nahi kionke ah singer state de Paltu gundya ne marya ce..

  • @indiantramptraveler6643
    @indiantramptraveler6643 Před 3 měsíci

    Kalakar nu marna Sangeet nu marna h

  • @SanjeevKumar-yj5fi
    @SanjeevKumar-yj5fi Před 3 měsíci

    Chamkila ko sidhu muse Wala ke sath mat jodo sidhu muse wala chamkila ki juti ke barabar bhi nahin Hai

  • @jatinder27127
    @jatinder27127 Před 3 měsíci

    Done hi fankar apni apni jagah te bahut change si, dovan di maut dukhdai si. Chahe dovan da murder program wele hi hoya par dona cases te dona di zindagi vich bahut fark hai, reeso rees Dilshad te film ban ni mushkil hai. Dilshad de murder wich koi saajish wala angle nahi si, Mauke di vardat si jisnu 'spur of the moment' kehnde a.

  • @amanpreetkumar9294
    @amanpreetkumar9294 Před 3 měsíci

    apni ma bhen nal chamkile de gane suno ...

  • @SanjeevKumar-yj5fi
    @SanjeevKumar-yj5fi Před 3 měsíci

    Jo bhi singer hai chamkila ki juti ke barabar bhi nahin

  • @salmanmasood3035
    @salmanmasood3035 Před 3 měsíci

    Who killed chamkilla? ??

  • @Punjabi.Pandit.Secular
    @Punjabi.Pandit.Secular Před 3 měsíci +13

    ਭਾੜੇ ਦੇ ਟੱਟੂ ਖੋਤੇਸਤਾਨੀਆਂ ਨੇ ਪੈਸੇ ਲਈ ਚਮਕੀਲੇ ਨੂੰ ਮਾਰ ਦਿੱਤਾ ਸੀ

    • @Politics-Situation
      @Politics-Situation Před 3 měsíci +1

      ਫਿਲ਼ਮ ਦੇਖ ਕੁ ਅੰਦਾਜੇ ਨਹੀ ਲਾਈਦੇ। ਚਮਕੀਲੇ ਦੇ ਗਾਣੇ ਆਪਣੇ ਘਰ Woofer ਤੇ ਲਾ ਕੇ ਪਰਿਵਾਰ ਵਾਲਿਆਂ ਨੂੰ ਉੱਚੀ-ਉੱਚੀ ਸੁਣਾਇਆ ਕਰੋ।

    • @sukhpreetsingh8844
      @sukhpreetsingh8844 Před 3 měsíci +1

      ​@@Politics-Situationਸਹੀ ਗੱਲ ਆ ਬਾਈ ਚਮਕੀਲੇ ਨੂੰ ਖਾਲਿਸਤਾਨੀਆਂ ਨੇ ਮਾਰਿਆ ਖਾਲੀਸਤਾਨ ਨਾ ਕਦੇ ਬਣਿਆ ਤੇ ਨਾ ਬਣਨਾ ਇਹਨਾਂ ਦਾ

  • @user-wt9wr6vx3b
    @user-wt9wr6vx3b Před 3 měsíci

    Kehne keha c , khalistani loka da saath den nu
    Police ne maar Dita

  • @avtarambedkar3337
    @avtarambedkar3337 Před 3 měsíci

    😊☕🍪
    🙏 Jai Bhim ji 🌹
    🙏 Namo Buddha ji 🌹