Ghumann Presents/ ਸ਼ਰਬਤ ਵਾੰਗੂ ਘੁੱਟ ਭਰ ਲਾਂ/ ਚਮਕੀਲਾ ਅਤੇ ਅਮਰਜੋਤ ਕੌਰ ECSD 3162 “1987” (VinylRip)

Sdílet
Vložit
  • čas přidán 6. 03. 2020
  • Music: ਚਰਨਜੀਤ ਅਹੁਜਾ
    Lyric: ਚਮਕੀਲਾ

Komentáře • 320

  • @gurtejgill5566
    @gurtejgill5566 Před 3 lety +16

    ਜਿਨਾ ਨੇ ਮਰਵਾਿਆ ਅੱਜ ਉਹ ਬਾਈ ਦੀ ਬਰਸੀ ਤੇ
    ਗਾਉਦੇ ਫਿਰਦੇ ਨੇ ਹਾਏ ਸਾਡਾ ਚਮਕੀਲਾ ਮਾਰ ਕੇ

  • @SatnamSingh-rf3kx
    @SatnamSingh-rf3kx Před měsícem +2

    ਪਿੰਡਾਂ ਵਿਚ ਆਮ ਕਠੇ ਕਰਦੇ ਸੀ ਕੋਈ ਨਵੀਂ ਕੈੱਸਟ ਲਿਉਂਦੇ ਕਦੇ ਰੂਲੇ ਚ ਫਸ ਕੇ ਕਠੀ ਹੋ ਜਾਣੀ ਨਾਲਦੇ ਬੋਲ ਪੈਂਦੇ ਉਹ ਯਾਰ ਚਮਕੀਲੇ ਦੀ ਕੈਸਟ ਨੀਰੇ ਵਿੱਚੋ ਦੱਬੀ ਕੱਢ ਲਿਆ ਉਹ ਪਾਣੀ ਵਾਂਗੂੰ ਚਲਦੀ ਬੜਾ ਦੌਰ ਸੀ ਚਮਕੀਲੇ ਤੋ ਬਗੈਰ ਕੋਈ ਨਹੀਂ ਚਲਦਾ ਸੀ ਖੇਤਾਂ ਵਿੱਚ ਵਿਆਹਾਂ ਵਿਚ ਕੱਲਾ ਕੱਲਾ ਗਾਣਾ ਯਾਦ ਹੋ ਗਿਆ ਸੀ ਹਰ ਇਕ ਦੀ ਜ਼ਬਾਨ ਤੇ ਐਨਾ ਕਰੇਜ਼ ਸੀ ਅਮਰਜੋਤ ਚਮਕੀਲੇ ਦਾ ਜੋ ਅੱਜ ਤੱਕ ਜਾਰੀ ਹੈ ❤❤❤❤❤❤

  • @user-fy6pi3jx4v
    @user-fy6pi3jx4v Před 3 lety +28

    ਜਦੋਂ v ਸੁਣਦਿਆਂ ਨਵਾਂ ਨਕੋਰ ਲਗਦਾ
    ਸਦਾਬਹਾਰ ਗੀਤ ਚਮਕੀਲਾ ਅਤੇ ਅਮਰਜੋਤ ਦੇ

  • @JaspalSingh-gk8wy
    @JaspalSingh-gk8wy Před 2 lety +5

    ਖਾਨਦਾਨ ਖਤਮ ਹੋਜੇ ਮਾਰਨ ਞਾਲੇਆ ਦਾ

  • @bantijosan645
    @bantijosan645 Před rokem +3

    Bot bot dhanvaad ji chamkila Saab ji de songs pon lyi bot thanks

  • @harjeetsinghkhalsa9518
    @harjeetsinghkhalsa9518 Před 3 lety +24

    ਬਾਈ ਚਮਕੀਲਾ ਦੁਬਾਰਾ ਨੀ ਜੰਮਣਾ ਮੁੜਕੇ
    ਪਰ ਚਮਕੀਲਾ ਗਿਆ ਵੀ ਕਿਤੇ ਨੀ ਅੱਜ ਵੀ ਸਾਡੇ ਵਿੱਚ ਹੀ ਐ
    ਬਾਈ ਕਿਸੇ ਨੇ ਬਹੁਤ ਹੀ ਗਲਤ ਕੀਤਾ ਮਰ ਤਾਂ ਅਸੀਂ ਵੀ ਜਾਣਾਂ ਪਰ ਬਾਈ ਦੀ ਮੌਤ ਦਾ ਬਹੁਤ ਅਫਸੋਸ ਐ

  • @sukhwinderpalsingh1050
    @sukhwinderpalsingh1050 Před 2 lety +3

    ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਦੇ ਗੀਤ ਸੁਣ ਕੇ ਇੰਝ ਲੱਗਦਾ ਜਿਵੇਂ ਮੇਰੀ ਆਪਣੀ ਗੱਲ ਹੋਵੇ ✍️✍️✍️✍️✍️🙏🙏🙏🙏🙏🙏

  • @HarpalSingh-jl1qc
    @HarpalSingh-jl1qc Před rokem +3

    ਚਮਕੀਲਾ ਸਾਬ ਬਲਾਸਟ ਸੀ, ਸਭ ਦੇ ਤੱਪੜ ਰੋਲ ਤੇ ਸੀ ।

  • @HarpreetSingh-lc5yk
    @HarpreetSingh-lc5yk Před 10 měsíci +1

    ਵੈਰੀ ਗੁਡ ਵੀਰ।

  • @kamikkarsingh1979
    @kamikkarsingh1979 Před rokem +3

    ਗਾਇਕੀ ਦੇ ਅੰਬਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹਿਣ ਵਾਲਾ ਇੱਕੋ ਇੱਕ ਗਾਇਕ ਚਮਕੀਲਾ ਅਤੇ ਅਮਰਜੋਤ

  • @amriksingh1445
    @amriksingh1445 Před rokem +3

    ਮੇਰੀ ਚੜਦੀ ਜਵਾਨੀ ਦਾ ਗੀਤ ਸੀ ਸਰਬਤ ਵਾਂਗੂ ਘੁਟ ਭਰਲਾ

  • @basramufliswriter1751
    @basramufliswriter1751 Před rokem +10

    ਚਮਕੀਲਾ ਤਾਂ ਚਮਕੀਲਾ ਸੀ। ਜ਼ੋ ਕੋਈ ਨਹੀਂ ਬਣ ਸਕਦਾ, ਚਮਕੀਲੇ ਦੇ ਗੀਤ ਰੋਜ਼ ਸੁਣੀ ਦੇ ਆ, ਜ਼ੋ ਸਾਡੀ ਰੂਹ ਦੀ ਖੁਰਾਕ ਨੇ। ਜਦ ਤੱਕ ਸਾਹ ਚਲਣਗੇ ਉਦੋਂ ਤੱਕ ਚਮਕੀਲਾ ਦਿਲ ਦੀ ਧੜਕਣ ਬਣਕੇ ਸਾਡੇ ਨਾਲ ਰਹੇਗਾ। ਚਮਕੀਲੇ ਦੇ ਗੀਤ ਹਰ ਰੋਜ਼ ਸੁਣਕੇ ਹੀ ਨੀਦ ਆਉਦੀ ਆ। ਚਮਕੀਲਾ ਜਿਨ੍ਹਾਂ ਸੁਰੀਲਾ ਗਾਇਕ ਸੀ, ਉਹਨਾਂ ਹੀ ਚੰਗਾ ਇਨਸਾਨ ਵੀ ਸੀ। ਬਹੁਤ ਨੇਕ ਬਹੁਤ ਨਿਮਰਤਾ ਵਾਲਾ, ਪਰ ਪਾਪੀਆਂ ਨੇ ਉਸ ਨੂੰ ਮਾਰਕੇ ਕਰੋੜਾ ਲੋਕਾਂ ਦਾ ਦਿਲ ਦੁਖਾਇਆ। ਜਿਨ੍ਹਾਂ ਦੀਆਂ ਬਦਦੁਆਵਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਲੱਗਣਗੀਆਂ।

  • @BaljinderSingh-rk2tc
    @BaljinderSingh-rk2tc Před 3 lety +8

    I love mera chamkella zindabad mi ajj 2020 tak Sunda chamkella zindabad rahu jado tak dunia rahu

  • @BaljinderSingh-rk2tc
    @BaljinderSingh-rk2tc Před 3 lety +7

    Ajj be yad aunde bai Terry chamkellya zindabad rahu jado tak tarey rehangye Canberra ch

  • @gamernav8245
    @gamernav8245 Před 3 lety +5

    Chamkila to upper koi ni 💘💘💘👌🏻👌🏻👌🏻👌🏻

  • @sukhwinderpalsingh1050
    @sukhwinderpalsingh1050 Před 2 lety +1

    ਬਹੁਤ ਵਧੀਆ ਜੀ

  • @ManmohanSingh-kr8bx
    @ManmohanSingh-kr8bx Před 3 lety +3

    ਪੀਰਾ,,ਦਾ,,ਪੀਰ,,,ਦੂਗਰੀ,,ਦਾ,,,ਪੀਰ,,22,,ਚਮਕੀਲਾ

  • @nikka1518
    @nikka1518 Před 3 lety +13

    ਵਾਹ ਵਾਹ ਪੈਂਦਾ ਪਟੇਕੇ

  • @gurjazzparmar8389
    @gurjazzparmar8389 Před 3 lety +9

    1998 to sundha chamkila rock all time

  • @rajwindersingh291
    @rajwindersingh291 Před 3 lety +5

    Miss you. Chamkila. And amarjot

  • @Hapee23
    @Hapee23 Před 2 lety +3

    Swad hi aa gya yarroo😎😍👌🏻👌🏻👌🏻🥰

  • @jagjeetsingh4714
    @jagjeetsingh4714 Před 3 lety +6

    Chamkila and amarjot Apne which he ne ❤️❤️❤️😭😭😭😭😭😭 mis u

  • @sidhurecords9290
    @sidhurecords9290 Před 4 lety +43

    ਘਮਾਣ ਸਾਹਿਬ ਅੱਜ ਚਮਕੀਲੇ ਬਾਈ ਦੀ ਬਰਸੀ ਤੇ ਵਿਸ਼ੇਸ ਅੈਲ ਪੀ ਅੱਪਲੋਡ ਕਰਨ ਲਈ ਬਹੁਤ ਬਹੁਤ ਸ਼ੁਕਰੀਅਾ ਜੀ

  • @BalvirsinghBalvirsingh-nr1zl
    @BalvirsinghBalvirsingh-nr1zl Před 2 měsíci +1

    ਚਮਕੀਲਾ ਬਾਈ ਜੀ ਚਮਕੀਲਾ ਬਾਈ ਜੀ

  • @shindersingh888
    @shindersingh888 Před 4 lety +19

    ਵਾਹ ਜੀ ਵਾਹ ਕਿਆ ਬਾਤ ਹੈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਇਹ ਜਿਹੇ ਗਾਇਕ ਮੁੜ ਨਹੀਂ ਮਿਲਦੇ

  • @jagjeetsingh4714
    @jagjeetsingh4714 Před 3 lety +6

    Bhai neta Swarg De vich bhi mele ❤️❤️❤️❤️❤️❤️late hone love you chamkila and amarjot

  • @gurdipdehar7070
    @gurdipdehar7070 Před 2 lety +2

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਰਹਿਣ ਗਏ ਨੇ ਕੱਦੇ ਨਾਂ ਭੁਲਾਇਆ ਜਾਂਣ ਵਾਲੀ ਜੋੜੀ

  • @kamalsingh4523
    @kamalsingh4523 Před 3 lety +11

    Miss you chamkila ji

  • @user-qp1tk6zc2l
    @user-qp1tk6zc2l Před 10 měsíci +1

    Love you veer chmkila ajj suno yaad karda

  • @jagjeetsingh4714
    @jagjeetsingh4714 Před 3 lety +6

    Amar ❤️Singh ❤️chamkila❤️ mera favourite❤️ singer ❤️ na❤️amarjot ji ❤️ ❤️Radhe❤️ duniya❤️ ta Amar ❤️Rahane ❤️ ga ❤️and amarjot si❤️ Jo ❤️hamesha ❤️Amar❤️ rahenge

  • @gurdas5754
    @gurdas5754 Před 3 lety +7

    Very very very nice.my manpsand singer jorl

  • @dilberkhairpur6248
    @dilberkhairpur6248 Před rokem +3

    ਗਾਇਕੀ‌ ਦੇ ਅੰਬਰ ਵਿੱਚ ਧਰੂ ਤਾਰੇ ਵਾਂਗ ਚਮਕਣ ਵਾਲੀ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਜਿਥੇ ਹੈ ਤੋਂ ਸੀ ਕਰ ਦਿੱਤਾ ਗਿਆ ਇਹ ਉਹ ਥਾਂ ਹੈ ਸੰਗੀਤ ਪ੍ਰੇਮੀਆਂ ਦੇ ਚੇਤਿਆਂ ਵਿੱਚ ਵਸਦੀ। ਪਿੰਡ ਮਹਿਮਸਪੁਰ ਨੇੜੇ ਫਿਲੌਰ। ਬੜੀ ਦੇਰ ਤੋਂ ਇੱਛਾ ਸੀ ਉਥੇ ਜਾਣ ਦੀ।‌ ਯੂ ਟਿਊਬ ਚੈਨਲਾਂ ਤੇ ਉਹ ਚੁਬਾਰਾ ਖੁਦ ਅਖੀਂ ਵੇਖ ਨਮ ਹੋਈਆਂ ਅੱਖਾਂ, ਮੂੰਹੋਂ ਨਿਕਲਿਆ ਕੀ ਮਿਲਿਆ ਕੀ ਖੱਟਿਆ ਭਲੇਮਾਣਸੋ, ਨਿਮਾਣਿਆਂ ਨੂੰ ਮਾਰਕੇ.....

  • @basramufliswriter1751
    @basramufliswriter1751 Před 3 lety +17

    ਸਾਡੀ ਰੂਹ ਦੀ ਖੁਰਾਕ ਨੇ ਚਮਕੀਲੇ ਦੇ ਗੀਤ ਸੁਣ ਸੁਣ ਕੇ ਦਿਲ ਨਹੀਂ ਰੱਜਦਾ, ਅੱਜ ਕਿਤੇ ਜਿਊਂਦਾ ਹੁੰਦਾ ਤਾਂ ਗੱਲ ਹੋਰ ਹੌਣੀ ਸੀ,ਸਾਲੇ ਕਲਾਕਾਰਾਂ ਨੇ ਹੀ ਇਹ ਕਾਰਾ ਕਰਵਾਇਆ ਸੀ ਪਾਪੀਆਂ ਦਾ ਭਲਾ ਨਹੀਂ ਹੌਣਾ ਦੁਸ਼ਟਾ ਦਾ,

  • @yaadwinderdandiwal9480
    @yaadwinderdandiwal9480 Před 3 lety +11

    ਚਮਕੀਲੇ ਵਰਗਾ ਕਲਾਕਾਰ ਨੀ ਆਓਨਾ ਮੁੜਕੇ ਦੁਨੀਆ ਤੇ

  • @LuckySingh-bq1su
    @LuckySingh-bq1su Před 2 lety +3

    Att aa bai ji mice song and nice hi jodo

  • @JujharSingh-ik9it
    @JujharSingh-ik9it Před 4 lety +10

    Very nice song ji

  • @singh-dn4kc
    @singh-dn4kc Před 4 lety +39

    ਪੰਜਾਬੀਆਂ ਦਾ ਕੀਮਤੀ ਹੀਰਾ ਅਮਰ ਸਿੰਘ ਚਮਕੀਲਾ

  • @user-dn4te3bx2p
    @user-dn4te3bx2p Před rokem +1

    Iove u Bai chamkila ji

  • @sukhpalbatth5807
    @sukhpalbatth5807 Před 2 lety +2

    ਬਾਈ ਦੇ ਗੀਤ ਸੁਣਕੇ ਅੱਧੀ ਬਿਮਾਰੀ ਦੁਰ ਹੋ ਜਾਦੀ ਹੈ

  • @kamaljeetsingh5849
    @kamaljeetsingh5849 Před měsícem +1

    ੇਕਈ ਅੱਜ ਵੀ ਰੋਟੀਆ ਖਾਦੇ ਨੇ ਚਮਕੀਲੇ ਦੇ ਨਾ ਤੇ

  • @gurjantaulakh1791
    @gurjantaulakh1791 Před 3 lety +5

    good veer

  • @tayaraja962
    @tayaraja962 Před 2 lety +2

    ਬੋਤ ਵਦਯ

  • @punjabilokgeet71
    @punjabilokgeet71 Před 2 lety +2

    Very nice song

  • @singhbaljit4152
    @singhbaljit4152 Před rokem +1

    ਰ।ਜ ਭ।ਜੀ ਅਗੇ ਗੀਤ ਬਹੁਤ ਪ। ਆਵੀ ਟੇਪ ਪ। ਦੋ ਪੁਟੀਉ ਦੇ ਦਸ਼ਲੇ ਜਸਬੀਰ ਖੁਸ਼ ਦਿਲ ਖੁਲਿਆ ਵ।ਲੇ ਦੇ ਆਪ ਜੀ ਦ। ਧੰਨ ਵ।ਦ

  • @tiwaripurushottam8246
    @tiwaripurushottam8246 Před rokem +1

    Aaise sundar geet future me kabhi sun nahi sakenge main bhale hi Punjab se nahi hu but Amar Singh chamkila and Aamar jyot mohd Sadiq Kuldeep Manak jaise kalakaaron je geet kabhi nahi milenge jai hind jai bharat 🇮🇳🙏🇮🇳🇮🇳🇮🇳🇮🇳🇮🇳🙏🙏

  • @HarjinderSingh-eu9le
    @HarjinderSingh-eu9le Před 4 měsíci

    ਇਹ .ਕਲਾਕਾਰ. ਨਹੀ.ਬਹੁਤ ਵਧੀਆ. ਸੀ.ਅਮਰ ਸਿੰਘ. ਚਮਕੀਲਾ. ਅਮਰਜੋਤ. ਕੋਰ.ਜੀ.ਜਿੰਦਬਾਦ ਜਿੰਦਬਾਦ ਜਿੰਦਬਾਦ 💘💘💘💘💘

  • @rajdnl1660
    @rajdnl1660 Před 3 lety +10

    Nice

  • @pawansehrawat3113
    @pawansehrawat3113 Před 4 lety +12

    Very very nice song ji

  • @RajKumar-ge1gl
    @RajKumar-ge1gl Před 3 lety +6

    I miss you chamkila ji and amar jot ji. Thanks bhi ji

  • @PargatSingh-gf1jl
    @PargatSingh-gf1jl Před rokem +3

    Ustad love you 😘💞 Doha Qatar 🦅 .7/12/2022

  • @remeshkumar7624
    @remeshkumar7624 Před 3 lety +2

    👍 bahut hi badhiya

  • @gurtejsahotasahotasaab9886

    Sirra

  • @jogasingh1600
    @jogasingh1600 Před 3 lety +5

    Very nice song chamkila bai ji

  • @SohanSingh-tv5od
    @SohanSingh-tv5od Před 4 lety +14

    ਬਹੁਤ ਘੈਟ ਗਾਣਾ ਆ ਬਾਈ ਜੀ

  • @janvidadra3024
    @janvidadra3024 Před 2 lety +3

    The great chamkila jodi

  • @ashokkumartoora330
    @ashokkumartoora330 Před 2 lety +4

    Amar hai Amar Singh Chamkila
    Tumbi da sartaj awaj da jadudar

  • @jaspalmehak1770
    @jaspalmehak1770 Před 3 lety +7

    Very nice jhori chamkila amarjot ji

  • @sandeepsinghsingh4105
    @sandeepsinghsingh4105 Před 2 lety +1

    Ver ji very nice song ver ji

  • @harnamsingh126
    @harnamsingh126 Před 3 lety +9

    Old is gold

  • @gurpreetsingh2049
    @gurpreetsingh2049 Před 3 lety +7

    Va chamkila sab ni kise ne ban na duniya te

  • @rajubhinder2797
    @rajubhinder2797 Před 3 lety +4

    Sirra si 22 chamkila and amarjot love you aaaa 22 nu 🌷🌷🌷🌷👌👌👌👌👌👌

  • @sukhdhaliwal2722
    @sukhdhaliwal2722 Před 4 lety +22

    ❤Chamkila lovEr likE karO Ustaad ji❤

  • @janvidadra3024
    @janvidadra3024 Před 2 lety +4

    Chamkila is the super best

  • @puranchand6679
    @puranchand6679 Před 3 lety +4

    Had tan dharti rahugi chamkila amar rahuga

  • @sukhikhehra5097
    @sukhikhehra5097 Před 3 lety +5

    2020 good song

  • @chamkaursingh4th886
    @chamkaursingh4th886 Před 7 měsíci +1

    ਭਗਤ ਦੇ ਗਾਣੇ ਸੁਣਕੇ ਪੁਰਾਨਾ ਵੇਲਾ ਯਾਦ ਆ ਜਾਂਦੀ ਹੈ 24.10.2023ਅੱਜ ਦੁਸਹਿਰਾ ਹੈ।

  • @yaadwinderdandiwal9480
    @yaadwinderdandiwal9480 Před 3 lety +5

    Real LEGEND of Punj+aab~Amar Singh Chamkila

  • @avtarbhardwaj6872
    @avtarbhardwaj6872 Před 4 lety +6

    Super hit jodi ajj v Amar h

  • @SurinderSingh-ws6tz
    @SurinderSingh-ws6tz Před 4 lety +5

    Very nice

  • @sukhmander1144
    @sukhmander1144 Před 2 lety +1

    Jindawaad rahegi jodi

  • @gurdhiansingh1239
    @gurdhiansingh1239 Před 3 lety +4

    Thanks

  • @GSGs-mr1rk
    @GSGs-mr1rk Před 4 lety +33

    ਬੁਹਤ ਵਧੀਆਂ ਗੀਤਕਾਰ ਹੈ ਚਮਕੀਲੇ ਦਾ ਗੀਤ g s ਅਮਰਿਤਸਰੀਅ

  • @harjitgill4275
    @harjitgill4275 Před 2 lety +1

    Very good ji

  • @ballagganantiquecurrencyco4650

    ਡਰਾਈਵਰ ਵੀਰਾਂ ਦੀ ਖਾਸ ਪਸੰਦ ਸਾਰੇ ਪੰਜਾਬੀਆਂ ਦਾ ਅਨਮੋਲ ਹੀਰਾ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਦੇ ਗਾਣੇ ਸੁਣ ਦੇ ਹਾ ਤੇ ਲੱਗਦਾ ਜਿਵੇਂ ਸਾਡੇ ਸਾਹਮਣੇ ਸਟੇਜ ਗਾ ਰਿਹਾ ਹੋਵੇ

  • @tarloksingh5755
    @tarloksingh5755 Před 4 lety +11

    Chamkila and amarjot amar hai ji punjab vich and king jorri amar rahu rahindi duniyaa tak and king song sira 📣📣📣📣📣📣📣📣📣📣📣

    • @lakhbirsingh5651
      @lakhbirsingh5651 Před 4 lety +1

      Nice song full 👍

    • @jagwantsingh1243
      @jagwantsingh1243 Před 2 lety

      @@lakhbirsingh5651
      .
      .
      .
      .
      .
      m.m.m.mm...kmm..m..m.m..k....m..mm.m..k..mk..kk.mk...m..k.m.mk.m.k...mk............m..mm..mm.mmm..mm.m...mm....m..mmmmmmm.mmm.m.k..m.mm......m.mm....mmmmm.m.mkkm...mm.....m..mk.kkkk.kkkkkkkkkkkkkkkkkkkkkkkkkkkkkkkkmkmkkkkkkmkmkk*kkkkk.kkkkkkmkkkkkkkkkkkmmkmkkkkkkkkkkkkkkkkkkkkkkkkkkkkkkkkkkkkkkkkkkk.kkkkkkkmkk.kk.m..k..k.kk...k.k..k..I'm.. K.k.k.k.k.k..kk...mk..k.m.kk..k..k...k..k..k.kkk..k....m..k...k.mk..km.k..mk.m.kmkk.mkk..m.k.kmmlk.lkk.
      ...mkk.
      Lklk
      l.mkk....k.k.kkkkk.k.kkk..........m...k.m..kll
      llllkm
      lllllllllll
      Llll
      L
      l
      L
      llof
      Llkll.ll.llllll
      Ll
      Lll.
      lllll..lllllllll
      .
      .
      LLlllklklkll
      llllllllllll""
      Lllllllllllll
      llintolllllllllllllllll
      Llllllllplllll
      llllllllllllllllllllllllllllllllllpllllllllllllllllofllI'lllllllllllllllllllllll
      Llllllllllof
      llllllI'ml"ll
      Llllllllllllllllllllllpmlllllllllllllpmllllllllllllllllllllllllllllllll
      Llllllllllllllllllllllllllplllllllllllllllllllllllll
      l
      Lllllo
      Lll
      Llllllpl
      Lllll
      Lloll

    • @jagwantsingh1243
      @jagwantsingh1243 Před 2 lety

      @@lakhbirsingh5651
      .
      .
      .
      .
      .
      m.m.m.mm...kmm..m..m.m..k....m..mm.m..k..mk..kk.mk...m..k.m.mk.m.k...mk............m..mm..mm.mmm..mm.m...mm....m..mmmmmmm.mmm.m.k..m.mm......m.mm....mmmmm.m.mkkm...mm.....m..mk.kkkk.kkkkkkkkkkkkkkkkkkkkkkkkkkkkkkkkmkmkkkkkkmkmkk*kkkkk.kkkkkkmkkkkkkkkkkkmmkmkkkkkkkkkkkkkkkkkkkkkkkkkkkkkkkkkkkkkkkkkkk.kkkkkkkmkk.kk.m..k..k.kk...k.k..k..I'm.. K.k.k.k.k.k..kk...mk..k.m.kk..k..k...k..k..k.kkk..k....m..k...k.mk..km.k..mk.m.kmkk.mkk..m.k.kmmlk.lkk.
      ...mkk.
      Lklk
      l.mkk....k.k.kkkkk.k.kkk..........m...k.m..kll
      llllkm
      lllllllllll
      Llll
      L
      l
      L
      llof
      Llkll.ll.llllll
      Ll
      Lll.
      lllll..lllllllll
      .
      .
      LLlllklklkll
      llllllllllll""
      Lllllllllllll
      llintolllllllllllllllll
      Llllllllplllll
      llllllllllllllllllllllllllllllllllpllllllllllllllllofllI'lllllllllllllllllllllll
      Llllllllllof
      llllllI'ml"ll
      Llllllllllllllllllllllpmlllllllllllllpmllllllllllllllllllllllllllllllll
      Llllllllllllllllllllllllllplllllllllllllllllllllllll
      l
      Lllllo
      Lll
      Llllllpl
      Lllll
      Lloll

  • @deepkumar8460
    @deepkumar8460 Před 3 lety +5

    Baba chamkila g I miss u

  • @gagngagi4994
    @gagngagi4994 Před 4 lety +15

    Dhanvad g

  • @harbanslal2026
    @harbanslal2026 Před 11 měsíci

    ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਦੇ ਸਵਰਗ ਵਿੱਚ ਵੀ ਅਖਾੜੇ ਲਗਦੇ ਹੋਣਗੇ

  • @SukhdevSingh-nr6jk
    @SukhdevSingh-nr6jk Před 4 měsíci

    Bai Raj ghumann ji mera janam 9 March 1988 nu hoya c eh singer nu fir v vaar 2 suni da najara aa janda a

  • @sukhveersingh4455
    @sukhveersingh4455 Před 2 lety +1

    Good shera

  • @arshpeetmlk5283
    @arshpeetmlk5283 Před 13 dny

    ਘਮਾਣ ਇਹ ਲਾਸਟ ਪੇਸ। ਕਸ ਵਧੀਆ ਲੋਡ ਕਰ ਦਿੱਤੀ ਮੁਖਤਿਆਰ ਮਾਨਵੀ

  • @amarshriwastav8009
    @amarshriwastav8009 Před 2 lety +2

    ਕਿੱਥੇ ਚਲੇ ਗਿਆ ਚਮਕੀਲਾ ਯਾਰ

  • @ganideen2168
    @ganideen2168 Před 3 lety +4

    Very Nice. Song

  • @kalasingh6510
    @kalasingh6510 Před 4 lety +13

    very good and chm

  • @sukhmandersran584
    @sukhmandersran584 Před 4 lety +33

    ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ

  • @mantabsingh8528
    @mantabsingh8528 Před 3 lety +4

    Very nice ji

  • @gurveersidhu640
    @gurveersidhu640 Před 2 lety +2

    Jithe vi ho jiyunde vasde raho

  • @kulwantsingh9494
    @kulwantsingh9494 Před 3 lety +3

    👌👌👌

  • @GurmeetSingh-pu7bm
    @GurmeetSingh-pu7bm Před 4 lety +6

    Nice songs

  • @siratbedi360
    @siratbedi360 Před měsícem +1

    जय बाबा साहब रामदासिया सिख मजहबी सिख एक ही है

  • @ranjitkaur301
    @ranjitkaur301 Před 3 lety +5

    Very nice gane

  • @anshjhorar2215
    @anshjhorar2215 Před 3 lety +4

    नाइस सॉन्ग चमकीला

  • @harrysandhu8891
    @harrysandhu8891 Před 3 lety +4

    Bahut vdia veer g,dhanwad

  • @sidhurecords9290
    @sidhurecords9290 Před 4 lety +55

    ਦਾਦੇ ਮਗਾਅੁਣਾ ਮਾਲਵੇ ਦੀ ਇੱਕ ਮਿੱਠੀ ਜੀ ਗਾਲ ਹੁੰਦੀ ਸੀ ਜੋ ਕਿ ਅੱਜ ਵੀ ਦਾਦੀ ਮਾਤਾ ਜੀ ਬੜੇ ਪਿਅਾਰ ਨਾਲ ਬੋਲਦੀਅਾਂ ਹਨ

  • @jassdeep2503
    @jassdeep2503 Před 4 lety +8

    Ilove song

  • @gurtejgill5566
    @gurtejgill5566 Před 3 lety +14

    ਜਿਸ ਬੰਦੇ ਨੇ ਚਮਕੀਲਾ ਮਰਵਾਇਆ ਉਸੇ ਬੰਦੇ ਨੇ ਵਰਿਦਰ ਨੁੰ ਵੀ ਮਰਵਾਇਆ 8 ਮਾਰਚ ਦਿਨ ਮੰਗਲਵਾਰ ਚਮਕੀਲਾ
    6.ਦਸੰਬਰ ਦਿਨ ਮੰਗਲਵਾਰ ਵਰਿਦਰ
    ਦੋਵੇ ਹੀਰੇ ਸਨ ਪੰਜਾਬ ਦੇ🙏🙏🙏

  • @baljindersingh3959
    @baljindersingh3959 Před 3 lety +5

    Good song.

  • @abc36363
    @abc36363 Před 3 lety +9

    best singer punjabi gake de here

  • @rajgorcheema3308
    @rajgorcheema3308 Před 4 lety +15

    Very good

  • @basramufliswriter1751
    @basramufliswriter1751 Před rokem +6

    ਚਮਕੀਲਾ ਸਾਹਿਬ ਦੇ ਗੀਤ ਅਜਿਹੇ ਨੇਂ। ਬੱਸ ਸੁਣ ਸੁਣ ਕੇ ਦਿਲ ਨਹੀਂ ਭਰਦਾ।ਜਦ ਤੱਕ ਸੁਣ ਨਾ ਲਵਾਂ, ਦਿਲ ਨੂੰ ਚੈਨ ਨਹੀਂ ਆਉਂਦਾ। ਦਿਨ ਵਿਚ ਇਕ ਦੋ ਵਾਰੀ ਜਰੂਰ ਸੁਣੀ ਦੇ ਆ। ਚਮਕੀਲਾ ਸਾਹਿਬ ਜੀ ਦਾ ਕੋਈ ਸਾਨੀ ਨਹੀਂ। ਜਿਸ ਦੀ ਅਵਾਜ਼ ਵਿੱਚ ਜਾਦੂ ਆ, ਜ਼ੋ ਸੁਣਨ ਵਾਲਿਆਂ ਨੂੰ ਕੀਲ ਕੇ ਰੱਖ ਦੇਂਦਾ।