Amritpal Singh ਦੀ ਰਿਹਾਈ ਲਈ Sukhpal Singh Khaira ਨੇ ਪੰਜਾਬ ਸਰਕਾਰ ਨੂੰ ਮੁੜ ਘੇਰਿਆ EXCLUSIVE INTERVIEW

Sdílet
Vložit
  • čas přidán 21. 06. 2024
  • Amritpal Singh ਦੀ ਰਿਹਾਈ ਲਈ Sukhpal Singh Khaira ਨੇ ਪੰਜਾਬ ਸਰਕਾਰ ਨੂੰ ਮੁੜ ਘੇਰਿਆ
    EXCLUSIVE INTERVIEW
    #abcpunjab #punjab #bhagwantmann #sukhpal_khaira ##sukhbirbadal
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 169

  • @gurnamsingh-bc8oy
    @gurnamsingh-bc8oy Před 7 dny +65

    ਅਗਰ ਭਗਵੰਤ ਮਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਤੋਂ NSA ਨਹੀਂ ਹਟਾਇਆ ਤਾਂ ਹਰ ਇੱਕ ਪੰਜਾਬੀ ਨੂੰ ਆਪ ਦੀ ਸਰਕਾਰ ਦੇ ਖਿਲਾਫ ਡੱਟ ਕੇ ਖੜ ਜਾਣਾ ਚਾਹੀਦਾ ਹੈ

  • @user-sx9lo2rg9x
    @user-sx9lo2rg9x Před 7 dny +20

    ਖਹਿਰਾ ਸਾਹਿਬ ਤੁਸੀ ਇੱਕ ਪਹਿਲੇ ਇਨਸਾਨ ਹੋ ਜੋ ਕਾਗਰਸ ਚ ਹੋ ਕੇ ਸੱਚ ਦੀ ਅਵਾਜ ਬੁਲੰਦ ਕਰਨਾ ਬਹੁਤ ਸਲਾਘਾ ਯੋਗ ਕਦਮ ਚੁੱਕ ਰਹੇ ਹੋ

  • @manmohan071
    @manmohan071 Před 7 dny +47

    ਭਾਅ ਜੀ, ਸਰਕਾਰ ਕੋਲੋ ਪੁੱਛੋ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ NSA ਕਿਉ ਲਗਵਾਈ

    • @BabalRandhawa-lo8cc
      @BabalRandhawa-lo8cc Před 7 dny +3

      ਅੰਮ੍ਰਿਤ ਦੀ ਦਾਤ ਬਕਸ ਦਾ ਵੀਰ ਭਾਈ ਅੰਮ੍ਰਿਤਪਾਲ ਸਿੰਘ ਤਾਂ ਕਰ ਕੇ nsa lai 😢

    • @gokalsingh9513
      @gokalsingh9513 Před 7 dny +1

      Dosto India dian sarian hi Sissi Parties lokan dian dushman han.
      Mr Khera Tulsi os Congress Party
      Dea numaindey ho jis party Di Sarkar ne Lakhan beakasur lokan
      Da katleam Kita te ajj tak kisy bhi
      Katal nu saja NAHI Mili.Hun tu
      Sikhan te Sikhi nu bachun Di gal
      Karda Ean.
      Eh Parties Hun Garib Lokan nu Appa's vich larauna chahundian han taki Adni Ambani te Tata lokan nu lut sakan.

  • @VirSingh-nj3dc
    @VirSingh-nj3dc Před 7 dny +46

    ਬਹੁਤ ਸਾਰੀਆਂ ਸਿੱਖ ਜਥੇਬੰਦੀਆਂ,SGPC,ਅਕਾਲ ਤਖ਼ਤ ਦਾ ਜਥੇਦਾਰ ਸਭਨਾ ਦੀ ਸਿੱਖੀ ਦੀ ਜ਼ਮੀਰ ਮਰ ਚੁੱਕੀ ਹੈ ਕੇਵਲ ਗੁਰੂ ਘਰ ਦੀਆਂ ਗੋਲਕਾਂ ਤੇ ਐਸ਼ ਕਰ ਰਹੇ ਹਨ । ਅਕਾਲ ਤਖ਼ਤ ਦੇ ਜੱਥੇਦਾਰ ਤੋਂ ਸਿੱਖ ਪੰਥ ਇਕੱਠਾ ਨਹੀਂ ਹੀ ਸਕਿਆ ।ਇਕੱਲਾ 2 ਸਿੱਖ ਸਰਕਾਰ ਦੇ ਜੁਲਮ ਦਾ ਸ਼ਿਕਾਰ ਹੋ ਰਿਹਾ ਹੈ ।
    ਭੰਡ ਭਗਵੰਤ ਨੂੰ ਚੋਣ ਪ੍ਰਚਾਰ ਚੋਂ ਬਾਹਰ ਹੀ ਕੱਢ ਦਿੱਤਾ ਹੈ ।ਬੜੀ ਬੇਇਜ਼ਤੀ ਹੀ ਹੋਈ ।

    • @Qwwqwqwqwqwqwwertttyygdssgghh
      @Qwwqwqwqwqwqwwertttyygdssgghh Před 7 dny

      Hun baahar ki karna aa k andar rawe hun savidhan di yaad aa rai aa😂😂😂😂😂😂 asi mande nai savidhan nu😂😂😂😂😂😂

  • @user-em5nl5tx2b
    @user-em5nl5tx2b Před 7 dny +15

    ਖੈਹਰਾ ਸਾਹਿਬ ਤੁਸੀ ਠੀਕ ਹੋ। ਡਟੇ ਰਹੋ।

  • @vikramjitsingh7710
    @vikramjitsingh7710 Před 7 dny +13

    ਮਾਣ ਨੇ ਬੇਅਦਬੀ ਦੇ ਸਾਰੇ ਸਬੂਤ ਮਿਲਣ ਤੇ ਭੀ ਵੋਟਾ ਲਈ ਹੋਣੀਪ੍ਰੀਤ ਤੇ ਕੋਈ ਕਾਰਵਾਈ ਨਹੀ ਕੀਤੀ ਤੇ ਜੌ ਅੰਮ੍ਰਿਤਪਾਲ ਲੋਕਾ ਨੂੰ ਗੁਰੂ ਨਾਲ ਜੋੜਦਾ ਰਿਹਾ ਉਸਤੇ ਐਨ ਐਸ ਏ ਲਾਤੀ। ਦਿੱਲ੍ਹੀ ਸਰਕਾਰ ਤੋ ਆਪਣੇ ਘਪਲੇ ਲਕੋਣ ਲਈ ਪੰਜਾਬ ਦਿੱਲ੍ਹੀ ਦਾ ਗੁਲਾਮ ਕਰਤਾ।

  • @sikanderjitdhaliwal2078
    @sikanderjitdhaliwal2078 Před 6 dny +6

    ਖਰੀਆਂ ਗੱਲਾਂ ਹਨ ਖਹਿਰਾ ਸਾਬ ਦੀਆਂ

  • @Master_Harcharan_Singh
    @Master_Harcharan_Singh Před 7 dny +17

    ਬਹੁਤ ਵਧੀਆ ਗੱਲਬਾਤ

  • @jasbirpurewal9823
    @jasbirpurewal9823 Před 7 dny +29

    ਸੁਖਪਾਲ ਸਿੰਘ ਖਹਿਰਾ ਜੀ ਜਿੰਦਾ ਬਾਦ

  • @gill-punjab
    @gill-punjab Před 7 dny +12

    ਪੰਜਾਬ ਵਿੱਚ ਕੋਈ ਵੀ ਗੈਰ ਪੰਜਾਬੀ ਜਾਇਦਾਦ ਜਾਂ ਜ਼ਮੀਨ ਨਾ ਖਰੀਦ ਸਕਣ ਇਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਹੀ ਪੰਜਾਬੀਆ ਤੇ ਸਿੱਖਾ ਦੀ ਹੋਂਦ ਬੱਚ ਸਕਦੀ ਏ

  • @KulbirSingh-oj4rg
    @KulbirSingh-oj4rg Před 7 dny +16

    ਖੈਹਿਰਾ Good

  • @SukdavSingh-ss9mz
    @SukdavSingh-ss9mz Před 7 dny +6

    ਖਹਿਰਾ ਦੀਅਾ ਗੱਲਾ ਸੱਚ ੲੇ

  • @BaljitSingh-bj4vm
    @BaljitSingh-bj4vm Před 7 dny +17

    ਸੁਖਪਾਲ ਸਿੰਘ ਖਹਿਰਾ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਬੱਬਰ ਸ਼ੇਰ। ਵੜਿੰਗ ਸੁਖੀ ਰੰਧਾਵਾ ਬਾਜਵਾ ਐਂਟੀ ਸਿੱਖ ਆਮ ਆਦਮੀ ਪਾਰਟੀ ਸਾਰੇ ਗੂੰਗੇ ਐਂਟੀ ਸਿੱਖ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gamdoorsingh7975
    @gamdoorsingh7975 Před 7 dny +8

    ਖਹਿਰਾ ਸਾਹਿਬ ਅਪਣਾ ਕੰਮ ਕਰਦੇ ਰਹੋ ਬੇਫਿਕਰ ਜਿੱਤਾਂ ਹਾਰਾਂ ਨੂੰ ਛੱਡ ਕੇ

  • @sarupsingh4790
    @sarupsingh4790 Před 7 dny +5

    ਖਹਿਰਾ ਵਰਗੇ ਲੀਡਰ ਬਹੁਤ ਘੱਟ ਹਨ

  • @kamalsekhon1225
    @kamalsekhon1225 Před 7 dny +5

    Sahi gal aa khara sab ABC chanal tha v bahut thanks sachi gal karde aa thanks

  • @BhinderSran-ky8ok
    @BhinderSran-ky8ok Před 7 dny +14

    ਸਹੀ ਗੱਲ ਹੈ ਬਾਈ ਖੈਹਰਾ ਸਾਹਿਬ ਦੀ ਪੰਜਾਬ ਦੇ ਵਿੱਚ ਭਾਈਆ ਨੇਂ ਨੱਪ ਲਿਆ ਹੈ ਬਾਈ

  • @santokhsingh6343
    @santokhsingh6343 Před 7 dny +17

    ਪ੍ਰਵਾਸੀ ਪੰਜਾਬ ਵਿੱਚ ਆਉਣ ਕੰਮ ਕਰਨ ਵਾਸਤੇ ਪਰ ਉਹ ਪੰਜਾਬ ਦੇ ਪੱਕੇ ਵਾਸੀ ਕਾਨੂੰਨੀ ਪ੍ਰਕ੍ਰਿਆ ਪੂਰੀ ਕਰਕੇ ਪੰਜਾਬੀ ਭਾਸ਼ਾ ਦੀ ਲਿਖਤੀ ਤੇ ਜੁਬਾਨੀ ਜਾਣਕਾਰੀ ਤੋ ਬਾਅਦ ਘੱਟੋ ਘੱਟ ਵੀਹ ਸਾਲ ਪੰਜਾਬ ਵਿੱਚ ਰਹਿਣ ਤੋਂ ਬਾਅਦ ਹੀ ਵਸਨੀਕ ਬਣਨੇ ਚਾਹੀਦੇ ਹਨ।

  • @user-gs3ys2cd7z
    @user-gs3ys2cd7z Před 7 dny +4

    Bilkul sahi gal aa paji

  • @user-sx9lo2rg9x
    @user-sx9lo2rg9x Před 7 dny +8

    ਸਰਕਾਰੀ ਵੋਟ ਸਾਰੀ ਵਿਰੋਧ ਵਿੱਚ ਜਾਏਗੀ ਸਰਕਾਰ ਦੇ , ਬਦਲੀ ਕਰਨ ਨਾਲ ਬੱਚਿਆ ਦੀ ਪੜਾਈ ਖਰਾਬ ਹੋ ਜਾਦੀ ਆ , ਪੁਲੀਸ ਨੇ ਕੀ ਗਲਤ ਕੀਤਾ ਸਾਰੇ ਇੱਕੋ ਜਿਹੇ ਨਹੀ ਹੁੰਦੇ

  • @harjinderbajak4930
    @harjinderbajak4930 Před 7 dny +5

    ਹੁਣ ਪੰਜਾਬ ਬਚਣਾ ਮੁਸ਼ਕਲ ਹੈ

  • @sukhveersukha6151
    @sukhveersukha6151 Před 7 dny +5

    You are great man sukhpal khera saab ji great Reporter jagtaar bhuler Saab ji

  • @gurjitvirk3192
    @gurjitvirk3192 Před 7 dny +6

    Good kheira saab

  • @user-br9xr3xf5f
    @user-br9xr3xf5f Před 7 dny +4

    Very good salute 👍👍👍👍👍👍👍👍❤❤❤❤❤❤❤❤

  • @user-sx9lo2rg9x
    @user-sx9lo2rg9x Před 7 dny +5

    ਖਹਿਰਾ ਸਾਹਿਬ ਤੁਹਾਡੀ ਚੰਗੀ ਸੋਚ ਦਾ ਮੁੱਲ ਇੱਕ ਦਿਨ ਜਰੂਰ ਪਏਗਾ , ਤੁਸੀ ਭਾਈ ਸਾਹਿਬ ਦੀ ਰਿਹਾਈ ਲਈ ਹਾਈ ਕਮਾਂਡ ਨਾਲ ਰਾਹੁਲ ਜੀ ਨਾਲ ਵੀ ਗੱਲ ਕਰੋ ਤੁਸੀ ਇਕੱਲੇ ਕੁੱਝ ਨੀ ਕਰ ਸਲਕੇ, ਕਿਉਕਿ ਰਾਹੁਲ ਬਹੁਤ ਵਧੀਆ ਇਨਸਾਨ ਨੇ ਤੇ ਉਹਨਾ ਨਾਲ ਗੱਲ ਕਰਨ ਤੇ ਤੁਹਾਡੀ ਪਾਰਟੀ ਦੇ ਲੀਡਰ ਪੰਜਾਬ ਵਾਲੇ ਵਵੀ ਫਿਰ ਤੁਹਾਡੀਆ ਲੱਤਾ ਨਹੀ ਖਿੱਚਣ ਗੇ, ਬਾਕੀ ਤੁਹਾਡੀ ਸੰਗਰੂਰ ਤੋ ਆਪਸ ਵਿੱਚ ਭਿੜਨ ਕਰਨ ਹੋਈ ਆ ਤੁਸੀ ਤੇ ਸਿਮਰਨਜੀਤ ਦੇ ਅਗਰ ਤੁਸੀ ਉੱਥੇ ਚੋਣ ਇਕੱਲੇ ਲੜਦੇ ਤਾ ਜਿੱਤ ਪੱਕੀ ਸੀ
    ਬਾਕੀ ਹੁਣ ਜਲੰਧਰ ਦੀ ਚੋਣ ਜਿੱਤਣ ਲਈ ਤੁਸੀ ਕੋਮ ਦੀ ਵੋਟ ਮੰਗੋ ਕਾਗਰਸ ਲਈ ਮਾਨ ਸਰਕਾਰ ਨੂੰ ਹਰਾਉਣ ਲਈ ਬਹੁਤ ਜਰੂਰੀ ਆ🙏

  • @LakhvirSingh-iv5zu
    @LakhvirSingh-iv5zu Před 7 dny +7

    Sukhpal, Kara Zindabad

  • @jaswantsingh9903
    @jaswantsingh9903 Před 7 dny +6

    Khaira Sahib Babbar Sher Jindabad Jindabad Jindabad

  • @vikramjitsingh7710
    @vikramjitsingh7710 Před 7 dny +3

    ਖੈਰਾ ਤੇ ਮਜਿੱਧਿਆ ਇਹ ਸਾਰੇ ਪੰਜਾਬ ਵਿੱਚ ਸਿਰਫ ਦੋ ਲੀਡਰ ਯਾਂ ਜੌ ਹਰ ਗੱਲ ਤਧਾ ਤੇ ਸਬੂਤ ਨਾਲ ਗੱਲ ਕਰਦੇ ਆਪ ਵਾਲੀਆ ਵਾਂਗ ਨਹੀ ਕੀ ਪਹਿਲਾ ਜੌ ਦਿਲ ਕਰਦਾ ਬੋਲ ਦਾਓ ਫੇਰ ਜਾਤਾ ਮਾਫ਼ੀ ਮੰਗ ਲਓ ਜਾ ਯੂ ਟਰਨ ਲੇਲੋ। ਪੰਜਾਬੀਓ ਇਨਾ ਦੋਨਾਂ ਦੀ ਗੱਲ ਦਾ ਅਧਾਰ ਹੁੰਦਾ ਗਲ ਸੁਣ ਕੇ ਸੋਚਿਆ ਜਰੂਰ ਕਰੋ। ਸੋਸ਼ਲ ਮੀਡੀਆ ਤੇ ਆਪ ਦੇ ਆਈ ਟੀ ਸੈੱਲ ਨੇ ਬਦਨਾਮ ਭੀ ਇਨਾ ਨੂੰ ਬਹੁਤ ਕੀਤਾ।

  • @shamdhiman8717
    @shamdhiman8717 Před 7 dny +8

    ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁੱਖਪਾਲ ਖਹਿਰਾ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ

    • @VirSingh-nj3dc
      @VirSingh-nj3dc Před 6 dny

      ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਦਾ ਲੋਕਾਂ ਚ ਵਧਦਾ ਪਰਭਾਵ ਦੇਖ ਕੇ NSA ਇਸ ਕਰਕੇ ਲਗਾਈ।ਸਰਕਾਰਾਂ ਸਿੱਖਾਂ ਨੂੰ ਜਲੀਲ ਕਰ ਰਹੀਆਂ ਹਨ ।ਕੁਰਸੀ ਦੇ ਭੁੱਖੇ ਤੇ ਪੈਸੇ ਦੇ ਭੁੱਖਿਆਂ ਨਕਲੀ ਸਿੱਖਾਂ ਨੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਖੂਹ ਖਾਤੇ ਚ ਪਾਂ ਰਹੇ ਹਨ ।

  • @soulofgod1721
    @soulofgod1721 Před 7 dny +7

    Tushi donoo veerg Punjab Punjabi di Sahi gall kar rahi hoo well done 👍🏼 God bless you waheguru ji maher sari sikh com nu ekta te chardikala bahkso ji Bhai Amritpal Singh Khalsa ji nu te sare singha nuojwana nu chardikala bahkso ji

  • @user-sn8yj4hi3u
    @user-sn8yj4hi3u Před 7 dny +6

    ABC de pterkar shb m tuhadi video dekhda ji....gud paterkar ho tuc....

  • @JagjitSingh-uz4dv
    @JagjitSingh-uz4dv Před 7 dny +4

    ਸੰਤ। ਕਹਿੰਦੇ ਸੀ। ਸ਼ਰੀਰ ਦੇ ਮਰਨ ਨਾਲ ਮੋਤ ਨਹੀਂ ਹੁੰਦੀ ਜ਼ਮੀਰ ਮਰਨ ਮੋਤ ਹੁੰਦੀ ਆਪਣਾ ਜ਼ਮੀਰ ਜਾਗੋ ਉ

  • @Janti838
    @Janti838 Před 7 dny +5

    Good job khaira saab

  • @JagjitSingh-uz4dv
    @JagjitSingh-uz4dv Před 7 dny +4

    ਸੁਖਪਾਲ ਸਿੰਘ ਖਹਿਰਾ ਨੇਕ ਬੰਦਾ ਹੈ ਧੰਨਵਾਦ ਹਾਂ ਨਾਰਾਂ ਮਾਰਨ ਵਾਸਤੇ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ ਸੱਭ ਪਹਿਲਾਂ ਵਿਰੋਧ ਅਵਾਜ਼ ਬੁਲੰਦ ਕੀਤੀ ਸੀ UAPA ਖਿਲਾਫ

  • @narindersinghbathlana2811

    Good job Khaira sahib

  • @KuldeepSharma-yk3mg
    @KuldeepSharma-yk3mg Před 7 dny +5

    ❤❤❤❤❤ Very ❤❤❤❤❤ Nice ❤❤❤❤❤ Khera ❤❤❤❤❤ Saab ❤❤❤❤❤ Ji ❤❤❤❤❤❤❤❤❤❤❤❤❤

  • @Gurmeetkaurarhi-jq2pm
    @Gurmeetkaurarhi-jq2pm Před 7 dny +2

    Bhut vadhia keha khera sahab ne ki jesa bijo ge uda da hi pavoge yes right

  • @RandhirSingh-co4kp
    @RandhirSingh-co4kp Před 7 dny +3

    ਖਹਿਰਾ ਸਾਬ ਜਿਦਾਬਾਦ

  • @BalwantSingh-jz4pg
    @BalwantSingh-jz4pg Před 7 dny +5

    ਸਾਨੂੰ ਇਸ ਤਰ੍ਹਾਂ ਦੇ ਲੀਡਰ ਚਾਹੀਦੀ ਨੇ

  • @shamdhiman8717
    @shamdhiman8717 Před 7 dny +3

    ਅੰਧ ਭਗਤ ਨੇ ਨਹੀ ਤਾਂ ਦੇਸ ਵਾਂਗ 000,ਹੁੰਦੀ

  • @nirmalsinghsandhu6289
    @nirmalsinghsandhu6289 Před 7 dny +5

    ਇਹ ਸਾਰੇ ਪੁਠੇ ਵਿਚਾਰ ਦਿਲੀ ਦੀ ਟੀਮ ਡਿਕਟੇਟਰ ਦੇ ਨਾਮ ਉਤੇ ਕਰ ਰਹੇ ਹਨ .....ਦਿੱਲੀ ਦੇ ਗੈਰ ਸਵੀਧਾਨ ਦੇ ਉਲਟ ਪੰਜਾਬ ਦੇ ਪਰਬੰਧਾ ਨੂੰ ਗੈਰ ਸਿਧਾਂਤਕ ਤਰੀਕੇ ਨਾਲ ਚਲਾ ਰਹੇ ਹਨ, ਪੰਜਾਬ ਤੇ ਪੰਜਾਬੀਆ ਕੋਲ ਕੋਈ ਤਾਕਤ ਨਹੀ ਰਹਿ ਗਈ ... ?

  • @ranranjitsingh5637
    @ranranjitsingh5637 Před 7 dny +3

    ਖੈਰਾ ਸਾਹਿਬ ਆਉਣ ਵਾਲੇ ਸਮੇਂ ਵਿੱਚ ਨੋਜਵਾਨ ਪੀੜੀ ਜਾਗ ਰਹੀ ਹੈ ਹੁਣ ਜਾਤੀ ਜਾਂ ਗੋਤ ਤੇ ਬੋਟਾ ਨਹੀਂ ਪੈਣਗੀਆਂ ਜਿਹੜੀਆਂ ਪਾਰਟੀਆਂ ਪੰਜਾਬ ਦਾ ਭਲਾ ਸੋਚਣ ਗੀਆ ਉਹੀ ਅੱਗੇ ਆਉਣਗੀਆਂ ਹੁਣ ਅੱਗੇ ਦੀ ਤਰ੍ਹਾਂ ਨਹੀਂ ਸਾਡਾ ਪੰਥ ਜਾਂ ਸਾਡਾ ਝਾੜੂ ਜਾਂ ਸਾਡਾ ਪੰਜਾ ਹੁਣ ਲੋਕ ਜਾਗ ਚੁੱਕੇ ਹੈਂ ਇਹ ਅੱਗੇ ਸੀ ਜੋ ਗੋਦੀ ਮੀਡੀਆ ਦਿਖਾ ਦਿੰਦਾ ਸੀ ਲੋਕ ਮਗਰ ਲੱਗ ਤੁਰਦੇ ਸੀ ਹੁਣ ਸੋਸ਼ਲ ਮੀਡੀਆ ਨੇ ਬਹੁਤ ਜਾਗਰੂਕ ਕੀਤਾ ਸੱਭ ਪਤਾ ਹੁਣ ਸਰਕਾਰਾਂ ਕੀ ਕਰਦੀਆਂ ਹਨ

  • @AvtarSingh-gs1si
    @AvtarSingh-gs1si Před 6 dny +3

    ਸੁਖਪਾਲ ਖੈਹਰਾ ਦਸੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਨਿਕੇ ਨਿਕੇ ਬਚੇ ਵੀ ਮਾਰੇ ਗਏ ਸੀ ਕਾਂਗਰਸ ਸਰਕਾਰ ਸੀ ਉਸ ਵੇਲੇ ਸੁਖਪਾਲ ਖੈਹਰਾ ਜਵਾਬ ਜਰੂਰ ਦੇਵੇ ਮੂੰਹ ਨਾ ਬੰਦ ਕਰ ਲਵੇ

  • @gill-punjab
    @gill-punjab Před 7 dny +2

    ਖਹਿਰਾ ਸਾਹਬ ਦੀਆ ਗੱਲਾ ਤਾ ਬਿੱਲਕੁਲ ਸਹੀ ਹਨ

  • @GurwinderSingh-er6uf
    @GurwinderSingh-er6uf Před 7 dny +3

    Good 👍

  • @taajsingh7474
    @taajsingh7474 Před 7 dny +1

    Haq Sach te Pehra Sardaar Sukhpal Singh Khaira Saab 💪💯💞🙏💞

  • @johaverygoodsaabkisanektaj5984

    ਖੈਰਾ ਸਾਹਿਬ ਜਿੰਦਾਬਾਦ

  • @singhamarjeet6506
    @singhamarjeet6506 Před 7 dny +1

    Sahi kaha khera sab

  • @gill-punjab
    @gill-punjab Před 7 dny +2

    ਖਹਿਰਾ ਸਾਹਬ ਜ਼ਿੰਦਾਬਾਦ

  • @Kent12178
    @Kent12178 Před 7 dny +1

    Punjab needs dedicated and trustworthy leaders like Sukhpal khaira
    Sukhpal khaira Zindabad

  • @GurpreetSingh-ns1ik
    @GurpreetSingh-ns1ik Před 7 dny +1

    Khaira saab ji sat shri akal ji tuhada mai dilo satkar karda tuci Punjab nu bhot pyar krde ho

  • @sukhjitsingh0738
    @sukhjitsingh0738 Před 7 dny +1

    Sahi gal khehra saab ji

  • @jagroopsingh1185
    @jagroopsingh1185 Před 7 dny +1

    Lots of love and request sukhpal Singh kehera

  • @manrajkailey5257
    @manrajkailey5257 Před 7 dny +1

    Khaira bhji jug jug JEEO

  • @mandip7t
    @mandip7t Před 7 dny +1

    Yr eh sach bol reha pehli wari....kamal hogi.....

  • @HarwinderSingh-ok3dp
    @HarwinderSingh-ok3dp Před 7 dny +1

    Very good

  • @SawanSingh-mn2eg
    @SawanSingh-mn2eg Před 6 dny +1

    Very. Good

  • @gurwinderraidhu187
    @gurwinderraidhu187 Před 7 dny +1

    Khaira di gall ch damm aa

  • @himmatdeol5917
    @himmatdeol5917 Před 7 dny +1

    Khaira good leader

  • @LoveHayer-3
    @LoveHayer-3 Před 7 dny +1

    Sukhpal khaira dil da saaf bnda ❤

  • @KuldeepSingh-fo9mc
    @KuldeepSingh-fo9mc Před 2 dny

    ਨੰਬਰ 1 ਲੀਡਰ ਨੇ ਪੰਜਾਬ ਦੇ ਸ ਸੁਖਪਾਲ ਸਿੰਘ ਖਹਿਰਾ ਜੀ ❤❤

  • @vinodbhagsar5432
    @vinodbhagsar5432 Před 7 dny +1

    खैहरा साहब 👌👌👍👍

  • @user-qf5vq9ff1x
    @user-qf5vq9ff1x Před 7 dny +2

    ❤❤❤

  • @jasbirsingh3770
    @jasbirsingh3770 Před 7 dny +1

    Khera Ji may god live long you

  • @KulwantGoldy
    @KulwantGoldy Před 6 dny

    Waheguru ji🙏🙏 sda mehar karn sda sach di avaj chuk de rahon Waheguru ji sda chardi kla ch rakhn good job khera veer ji 🙏🙏

  • @kulwantsingh3183
    @kulwantsingh3183 Před 4 dny

    ਪੰਜਾਬ ਦੇ ਸਾਰੇ ਹੀ ਲੀਡਰਾਂ ਨੂੰ ਖਹਿਰਾ ਸਾਬੂ ਜੀ ਤਰ੍ਹਾਂ ਸੀ ਐਮ ਦੇ ਵਿਰੁੱਧ ਅਤੇ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਖੜ੍ਹੇ ਹੋ ਜਾਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Sing-ek2ed
    @Sing-ek2ed Před 7 dny

    Kudos to khaira saab.. great leader

  • @KuldeepSingh-fo9mc
    @KuldeepSingh-fo9mc Před 2 dny

    ਸ ਸੁਖਪਾਲ ਸਿੰਘ ਖਹਿਰਾ ਜੀ ਦਾ ਇੱਕ ਇੱਕ ਸ਼ਬਦ 1 ,1 ਲੱਖ ਵਰਗਾ ਆ , 100%✓✓✓✓ ਸੱਚੀਆ ਗੱਲਾਂ ਖਹਿਰਾ ਸਾਬ ਜੀ ਦੀਆ ❤

  • @kulwindermander1721
    @kulwindermander1721 Před 7 dny +2

    NSA app di Babkuffai a

  • @HarjinderSingh-zk9gq
    @HarjinderSingh-zk9gq Před 5 dny

    Right

  • @GurwinderSingh-er6uf
    @GurwinderSingh-er6uf Před 7 dny +1

    Khira sab zindabad

  • @sukhrajsingh6090
    @sukhrajsingh6090 Před 7 dny +1

    Khera jindabad good leader ❤

  • @bhupindersingh-wo5ks
    @bhupindersingh-wo5ks Před 7 dny +1

    Sukh veer

  • @goldycheema1592
    @goldycheema1592 Před 2 dny

    S. Sukhpal singh khaira sach te ankhi banda aa 🦁❤️🙏

  • @user-yn2vk1jd6g
    @user-yn2vk1jd6g Před 7 dny

    ❤❤❤❤❤ਸਤਿ ਸਤਿ ਸਤਿ

  • @soulofgod1721
    @soulofgod1721 Před 7 dny +1

    Balkul sahi gal aa Punjab nu thatrshala bnah ke Rakhya aa

  • @johaverygoodsaabkisanektaj5984

    ਸੁਖਪਾਲ ਖੈਰਾ ਜਿੰਦਾਬਾਦ

  • @user-sn8yj4hi3u
    @user-sn8yj4hi3u Před 7 dny +3

    Sukhpal ji tuc Amritpal ji de haq ch raho....sikh kaum tahanu maan baksegi....2027 aahn lga

  • @sukhmandeepsingh7678
    @sukhmandeepsingh7678 Před 2 dny

    ਇਹ ਪੰਜਾਬ ਦੇ ਨੌਜਵਾਨਾ ਨਾਲ ਧੱਕਾ ਕੀਤਾ ਹੈ ਇੰਨਾ ਨੇ ਪੰਜਾਬ ਦੇ ਨੋਜਵਾਨਾ ਤੇ NSA ਲਗਾਕੇ ਨਜਾਇਜ ਕੀਤਾ ਹੈ ਇੰਨਾ ਪੰਜਾਬ ਸਰਕਾਰ ਨੇ ਪੰਜਾਬ ਨਾਲ ਧੱਕੇ ਸਾਹੀ ਕੀਤੀ ਹੈ ਭੰਗਵਤ ਮਾਨ ਜੀ ਨੇ ਪੰਜਾਬ ਦੇ ਸਿੱਖ ਨੌਜਵਾਨਾ ਨਾਲ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ ਮੇਰੀ ਪੰਜਾਬ ਦੇ ਨੌਜਵਾਨਾ ਨੂੰ ਵੀ ਭਾਰਤੀ ਸੰਵਿਧਾਨ ਦੇ ਅਨੁਸਾਰ ਇਲੈਕਸ਼ਨ ਲੜ ਕੇ ਐਮ ਪੀ ਐਮ ਐਲ ਏ ਦਿਆ ਇਲੈਕਸ਼ਨ ਜਿੱਤੋ ਅਤੇ ਆਪਣੇ ਦੇਸ਼ ਲਈ ਸਹੀ ਢੰਗ ਨਾਲ ਕੰਮ ਕਰੋ

  • @sukhjitsingh6668
    @sukhjitsingh6668 Před 6 dny +1

    ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @Harmanpreet-ml2jl
    @Harmanpreet-ml2jl Před 7 dny

    Good yg

  • @LoveHayer-3
    @LoveHayer-3 Před 7 dny

    ❤❤

  • @user-qn7sd4ye4z
    @user-qn7sd4ye4z Před 7 dny +1

    Banda vadia eho har time eda he bolda

  • @GulbaharSingh-sn6rz
    @GulbaharSingh-sn6rz Před 7 dny

    ❤❤🎉

  • @RanjeetsinghRanasandhu
    @RanjeetsinghRanasandhu Před 7 dny +1

    ਭਾਈ ਅ੍ਮਿੰਤਪਾਲ ਸਿੰਘ ਜੀ ਤੇ ਦੁਬਾਰਾ SSA ਲਾਉਣੀ ਭਗਵੰਤ ਲਈ ਮਬਹੂਯ ਮਾੜੀ ਗੱਲ ਆ ਏਨਾ ਧੱਕਾ ਨਾ ਕਰ ਸਿੱਖਾਂ ਨਾਲ ਕੀ ਗਲਤੀ ਕਰਲੀ ਨਸੇਂ ਸਡਾ ਦਿੱਤਾ ਨਸੇਂ ਸੁਡਵਾਉਣ ਦੀ ਏਨੀ ਵੱਡੀ ਸਜ਼ਾ ਪਹਿਲੀ ਵਾਰ ਵੇਖ ਰਹੇ ਆ

  • @harmailsingh283
    @harmailsingh283 Před 6 dny +1

    ਇਹ ਸੱਚ ਹੈ ਸਾਰੇ ਸੂਬਿਆਂ ਇਕੋ ਹੀ ਕਨੂਨ ਹੋਣਾ ਚਾਹੀਦਾ ਹੈ ਪਰ ਪੈਸੇ ਲੈ ਕੇ ਬਹਿਣ ਵਾਲੇ ਹਨ

  • @SukhbirSingh-pk4mh
    @SukhbirSingh-pk4mh Před 5 dny

    ਖਹਿਰਾ ਸਾਹਿਬ ਗੁਡ

  • @goldycheema1592
    @goldycheema1592 Před 2 dny

    👍👍👍❤️🙏🦁

  • @GurwinderSingh-er6uf
    @GurwinderSingh-er6uf Před 7 dny

    Good bhullar sab ji

  • @user-ie2zc5nt1y
    @user-ie2zc5nt1y Před 7 dny

    Good job khara shib

  • @harjinderbajak4930
    @harjinderbajak4930 Před 7 dny

    ਸੁਖਪਾਲ ਖਹਿਰਾ ਸਹਿਬ ਜਿੰਦਾ ਬਾਦ

  • @gurdevkaurdhaliwal1374

    Good.bata

  • @harpreetkaur6337
    @harpreetkaur6337 Před 6 dny

    good job khaira saab ...mainu ta full umeed c bhii khaira saab jitten ge ... but eh sarkaraan kii goal maal kardiaan ne rab he jane

  • @JaswinderSingh-xy6ik
    @JaswinderSingh-xy6ik Před 6 dny

    BE IN CHARDIKALA ALWAYS 🎉🎉

  • @lakheeaulakh2475
    @lakheeaulakh2475 Před 5 dny

    Kherra is right, garr punjabi should not be able to buy property in punjab. Punjab should introduce this law soon.

  • @harmeshjangra3912
    @harmeshjangra3912 Před 2 dny

    Bera gark kar ditta punjab da ehna ledran nai bhullar sahib jii

  • @harjitsinghjheetajheeta4415

    Ki N S A laggi da koee Justice nahi hundi ?

  • @JasvirSingh-ti8dg
    @JasvirSingh-ti8dg Před 5 dny

    Bhai Amritpal singh jindabad

  • @DishuGillGheu
    @DishuGillGheu Před 7 dny

    Veer ji ase sikh Rajasthan me h hmere pind me 350 ghar gill ka h hemere pass. 20/40/50/100/200/ kila jamen h Rajasthan wale hme nekal dege to hme Punjab me jamen dedoge k

  • @goldycheema1592
    @goldycheema1592 Před 2 dny

    S. Sukhpal singh khaira zindabaad ❤️