Bakri Da Dudh|Vakila Maan|BikramjeetNoor|PreetKulrian

Sdílet
Vložit
  • čas přidán 12. 06. 2024
  • ਬੱਕਰੀ ਦਾ ਦੁੱਧ ਬਿਕਰਮਜੀਤ ਨੂਰ ਦੀ ਕਹਾਣੀ 'ਤੇ ਅਧਾਰਤ ਫਿਲਮ ਹੈ। ਇਹ ਫਿਲਮ ਜਿੱਥੇ ਅਮੀਰ ਅਤੇ ਵਪਾਰਕ ਬੰਦੇ ਦੀ ਪੈਸੇ ਪੱਖੀ ਸੋਚ ਨੂੰ ਪੇਸ਼ ਕਰਦੀ ਹੈ ਉੱਥੇ ਸਮਾਜ ਵਿੱਚ ਨਿਮਨ ਸਮਝੇ ਜਾਂਦੇ ਇੱਕ ਅਜਿਹੇ ਬੱਕਰੀਆਂ ਵਾਲੇ ਪਰਿਵਾਰ ਦੀ ਵਿਸ਼ਾਲ ਮਾਨਸਿਕਤਾ ਨੂੰ ਵੀ ਸਾਹਮਣੇ ਲਿਆਉਂਦੀ ਹੈ। ਇਸ ਫਿਲਮ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਬੰਦਾ ਲੋੜ ਵੇਲੇ ਕੰਮ ਆਵੇ ਉਹੀ ਬੰਦਾ ਵੱਡਾ ਤੇ ਮਹਾਨ ਹੁੰਦਾ ਹੈ।
    #shortfilm #shortfilms #shortfilmfestivals #shortfilmshoot #tamilshortfilm #shortfilmmaking #shortfilmmakers #bestshortfilms #shortfilmmakers #shortfilmcorner #shortfilmfestivals #animatedshortfilms #shortfilmscreening #shortfilmcompetition #icpentshortfilmseries #indieshortfilm #shortfilmproject #shortfilming #instashortfilm #shortfilmcontest #newshortfilm #shortfilmdirector #shortfilmproduction #inaheartbeatshortfilm #shortfilmmalayalam #shortfilmnews #shortfilmposter
  • Krátké a kreslené filmy

Komentáře • 19

  • @Simar_verma3360
    @Simar_verma3360 Před 13 dny +1

    Nice preet didu❤❤❤❤

  • @RandhirSingh-ym2wt
    @RandhirSingh-ym2wt Před 14 dny +1

    ਬਹੁਤ ਖੂਬ 👌👍

  • @manjitpeorigidderbaha3688

    ਬਹੁਤ ਖੂਬਸੂਰਤ ਅਤੇ ਸਿਖਿਆਦਾਇਕ ਫਿਲਮ ਹੈ

  • @GurpreetKaur-qu3vv
    @GurpreetKaur-qu3vv Před 10 dny

    ਇਹ ਹੈ ਬਿਕਰਮਜੀਤ ਨੂਰ ਸਾਹਿਬ ਜੀ ਦੀ ਡੂੰਘੀ ਸੋਚ ਦੀ ਉਪਜ। ਆਪ ਸਭ ਵਧਾਈ ਦੇ ਪਾਤਰ ਹੋ

  • @MukeshGidderbaha
    @MukeshGidderbaha Před 14 dny +1

    Good 👍 congratulations all team members Mann

  • @rdxproductionfun
    @rdxproductionfun Před 14 dny +1

    congratulations 🎊 bhaji

  • @rinkusharma-es8ju
    @rinkusharma-es8ju Před 11 dny

    ਕਾਬਿਲ ਏ ਤਾਰੀਫ
    ਬਹੁਤ ਹੀ ਵਧੀਆ
    ਵਾਹ ਕਮਾਲ ਮਾਨ ਸਾਹਿਬ ।।।।। ਪੁਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ।

  • @user-vs6sf8xw7u
    @user-vs6sf8xw7u Před 11 dny

    ਵਾਹ ਵਾਹ ਬਹੁਤ ਖੂਬ ਮਾਨ ਵਕੀਲਾ ਜੀ ਸਮਾਜ ਲਈ ਇਕ ਵਧੀਆ ਸੁਨੇਹਾ ਦਿੱਤਾ ਵਧਾਈਆਂ ਪੂਰੀ ਟੀਮ ਨੂੰ

  • @BaldevSingh-tk5ge
    @BaldevSingh-tk5ge Před 14 dny

    ਬਹੁਤ ਸਾਨਦਾਰ ਫ਼ਿਲਮ
    ਵਧਿਆ ਸੁਨੇਹਾ
    Very nice 👍

  • @user-ec1eg8ne4z
    @user-ec1eg8ne4z Před 13 dny

    ਬਹੁਤ ਵਧੀਆ ਜੀ

  • @tarsemlohakar3251
    @tarsemlohakar3251 Před 14 dny

    Bahut hi khubsurat message Maan vakeela ji ❤

  • @preetmodelkulrain528
    @preetmodelkulrain528 Před 14 dny

    🎉🎉🎉🎉🎉

  • @anmoldhallaofficial6768

    ਬਹੁਤ ਖੂਬ ਚਾਚਾ ਜੀ ❤

  • @jagdeepsingh3769
    @jagdeepsingh3769 Před 14 dny

    Very nice bro

  • @paramjitkaur4302
    @paramjitkaur4302 Před 14 dny

    Very nice

  • @SahitakSanjh
    @SahitakSanjh Před 14 dny

    ਬਹੁਤ ਵਧੀਆ।

  • @preetmodelkulrain528
    @preetmodelkulrain528 Před 14 dny

    👍✨👍✨👍✨👍✨👍✨👍✨

  • @harryatwal3235
    @harryatwal3235 Před 14 dny

    Nice

  • @maprecords4002
    @maprecords4002 Před 13 dny

    very nice ji