Video není dostupné.
Omlouváme se.

Prime Special (317) || ਆਸਟਰੇਲੀਆ ਨੇ ਫਿਰ ਖੋਲੇ ਬੂਹੇ, ਪਰ ਵੀਜ਼ਾ ਲੈਣ ਤੋਂ ਪਹਿਲਾਂ ਗੌਰ ਕਰਿਉ

Sdílet
Vložit
  • čas přidán 26. 03. 2022
  • #PrimeAsiaTV #ParmvirSinghBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 196

  • @jaspindergilluboke5010
    @jaspindergilluboke5010 Před 2 lety +22

    ਬੜੀ ਵਧੀਆ ਸਰਲ ਭਾਸ਼ਾ ਵਿੱਚ ਜਾਣਕਾਰੀ ਦੇਣ ਲਈ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @gurdarshansingh8896
    @gurdarshansingh8896 Před 2 lety +4

    ਬਾਠ ਸਾਬ ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਬਹੁਤ ਹੀ ਵਧੀਆ ਤੇ ਵਡਮੁੱਲੀ ਜਾਣਕਾਰੀ ਜਿਹੜੀ ਇਥੇ ਪੈਸੇ ਖਰਚ ਕੇ ਵੀ ਨਹੀਂ ਮਿਲਦੀ। ਬਹੁਤ ਬਹੁਤ ਧੰਨਵਾਦ prime ਏਸ਼ੀਆ ਦਾ।

  • @ranjitsokhal6236
    @ranjitsokhal6236 Před 2 lety +6

    ਬਾਠ ਸਾਹਿਬ ਅਸੀਂ ਤੁਹਾਡਾ program ਵੀ regular ਸੁਣਦੇ ਹਾਂ ਜੀ !! ਮੈਂ ਹੀ ਉਹ Ranjit sokhal ਹਾਂ ਜੀ , ਜਿਸ ਦਾ ਜ਼ਿਕਰ ਨਵਜੋਤ ਵੀਰ ਜੀ ਨੇ ਕੀਤਾ ਹੈ !! ਮੈਂ ਪਹਿਲੀ ਵਾਰ ਜਦੋਂ ਇਹਨਾ ਨੂੰ ਸਿਰਫ ਕੁਝ ਹੀ ਸਮੇਂ ਲਈ ਮਿਲਿਆ ਸੀ , ਮੈਂ ਇਹਨਾਂ ਨੂੰ ਇਕੋ ਹੀ ਬੇਨਤੀ ਕੀਤੀ ਸੀ ,,, ਕਿ ਵੀਰ ਜੀ ਮੈਂ ਆਪਣੀਆਂ ਬੇਟੀਆਂ ਦਾ ਹੱਥ ਤੁਹਾਨੂੰ ਫੜਾ ਚੱਲਿਆਂ ਹਾਂ ,, ਤੁਸੀਂ ਛੱਡਿਓ ਨਾਂ !! ਜਿਸ ਤਰਾਂ ਤੁਸੀਂ ਕਹੋਗੇ ,, ਇਹ ਓਸੇ ਤਰਾਂ ਹੀ ਕਰਨਗੀਆਂ !! ਅਤੇ ਹੋਇਆ ਵੀ ਓਸੇ ਤਰਾਂ!! ਮੇਰੇ ਕਹਿਣ ਦਾ ਮਤਲਵ ਸਿਰਫ ਏਨਾ ਹੈ ,, ਕਿ ਜਿਸ ਤਰਾਂ ਨਵਜੋਤ ਜੀ ਕਰਨ ਨੂੰ ਕਹਿਦੇਂ ਹਨ , ਉਹਨਾਂ ਨੂੰ ਜ਼ਰੂਰ follow ਕਰੋ ਅਤੇ ਭਰੋਸਾ ਅਤੇ ਵਿਸਵਾਸ਼ ਕਰੋ !! ਉਹ ਤੁਹਾਨੂੰ ਜ਼ਰੂਰ ਤੁਹਾਡੀ ਮੰਜ਼ਿਲ ਉਤੇ ਪਹੁੰਚਾਉਣਗੇ!!! ਅਸੀਂ ਵੀ ਇਹਨਾਂ ਦੀ ਇਕ ਇਕ ਗੱਲ ਉੱਤੇ ਅਮਲ ਕੀਤਾ ਹੈ !!! GOD BLESS YOU NAVJOT JI & BAATH SAHIB !!! 🙏❤🌹🌷🥀🌹❤🌷🌺🥀🌹❤🌷🌺🙏🌻🙏

  • @sgl8191
    @sgl8191 Před 2 lety +11

    Dear Bath, wonderful interview for +2 students provided they are keen for settlement.

  • @babachahal9381
    @babachahal9381 Před 2 lety

    ਬਹੁਤ ਵਧੀਆ ਗੱਲ ਇਹ ਦੱਸਣ ਲਈ

  • @rishikhanna5272
    @rishikhanna5272 Před 2 lety +5

    Exactly right information 👌🏽

  • @tractorandfarmingvlogs8931

    mai PR paai hoi aa since dec18 with acceding 5 points. But koi call nahi koi email nahi.guest bai nu pushya c question but he dint reply. So young mundey o Australian immigration di koi juban nahi koi time nai.It’s better go for Canada

    • @fintech681
      @fintech681 Před 2 lety

      If u have I'd and password of ur immi a/c then u can chack ur status but u have apply 2018 after one year ur pr a/c expired if u not modify itor resubmition

    • @fintech681
      @fintech681 Před 2 lety

      No eligible pr for ielts 5 band

    • @tractorandfarmingvlogs8931
      @tractorandfarmingvlogs8931 Před 2 lety

      @@fintech681 points di gall kiti aa mai bands di nahi maharaj ji. Mere kehn da matlab c ke 65 point chahide c te mere 70 c. Menu v pata ke 5 bands nal PR nahi pendi mahapurush ji

    • @tractorandfarmingvlogs8931
      @tractorandfarmingvlogs8931 Před 2 lety

      @@fintech681 check karda rehna mai par ID ch under process to ilawa Kush v nahi likhya aunda. Naale twaanu kinne keha le 1 saal baad account deactivate ho jaanda ? Eho jeha Kush nahi hunda kyonki Australia PR da minimum time 18 month aa

  • @manjitsinghrakkarwaheguruj9444

    Thanks ji

  • @myselfkandhola2471
    @myselfkandhola2471 Před 2 lety +2

    Very helpful sir 👌👏

  • @vinaysahni1985
    @vinaysahni1985 Před 2 lety +1

    Navjot Paji always give good Information. Highly trustworthy

  • @manjitsingh4831
    @manjitsingh4831 Před 2 lety +3

    Good👍 presentation

  • @sunilkamboj453
    @sunilkamboj453 Před 2 lety

    ਸਤਿਕਾਰ ਯੋਗ ਪੰਨੂੰ ਸਾਹਿਬ ਜੀ, ਮੈਂ ਆਪ ਜੀ ਅੱਗੇ ਬੇਨਤੀ ਕਰਨਾ ਚਾਹੰਦਾ ਹਾਂ ਕਿ ਤੁਹਾਡੇ ਮਾਧਿਅਮ ਰਾਹੀ ਜੇਕਰ ਹੋ ਸਕੇ ਤਾਂ ਤੁਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਮੇਰੀ ਇਹ ਗੱਲ ਸਰਕਾਰ ਅੱਗੇ ਗੰਭੀਰਤਾ ਨਾਲ ਜਰੂਰ ਰੱਖਿਊ ਜੀ ਕਿ :
    ਮੈਂ ਪੰਜਾਬ ਸਰਕਾਰ ਦੇ ਵਿਭਾਗ ਪੰਜਾਬ ਐਗਰੋ ਅਦਾਰੇ ਵਿੱਚ ਲਗਾਤਾਰ ਲਗਭਗ 17 ਸਾਲ (ਅਕਤੂਬਰ 2004 ਤੋਂ ਜੂਨ 2021) ਤੱਕ ਬਤੋਰ ਕਾਰਜਕਾਰੀ-(ਜਨਰਲ) ਦੀ ਸੇਵਾ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਟ੍ਰੈਕਟ ਤੇ ਆਉਟਸੋਰਸਿੰਗ ਰਾਹੀ ਨਿਭਾਈ ਹੈ। ਹੁਣ 17 ਸਾਲ ਬਾਅਦ ਕਰੋਨਾ ਕਾਲ ਦੋਰਾਨ ਮੈਨੂੰ ਅਤੇ ਹੋਰ ਕਈ ਕੱਚੇ ਕਰਮਚਾਰੀਆਂ ਨੂੰ ਅਦਾਰੇ ਵਿੱਚੋਂ ਬਿਨ੍ਹਾਂ ਕਿਸੇ ਕਾਰਨ ਹਟਾ ਦਿੱਤਾ ਗਿਆ ਹੈ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਦੀ ਪ੍ਰਕਿਉਰਮੈਂਟ ਖਤਮ ਕਰਨ ਕਾਰਨ ਇਹ ਕਦਮ ਚੁਕਿਆ ਗਿਆ ਹੈ ਪਰੰਤੂ ਜਦੋ ਕਿ ਪੰਜਾਬ ਐਗਰੇ ਦੇ ਪੱਕੇ ਕਰਮਚਾਰੀਆਂ ਨੂੰ ਦੂਸਰੀਆਂ ਖਰੀਦ ਏਜੰਸੀਆ ਵਿੱਚ ਅਤੇ ਹੋਰ ਵਿਭਾਗਾ ਵਿੱਚ ਅਡਜਸਟ ਕਰ ਦਿੱਤਾ ਗਿਆ ਹੈ, ਫਿਰ ਕੱਚੇ ਕਰਮਚਾਰੀਆਂ ਨੂੰ ਕਿਉਂ ਨਹੀ ਅਡਜਸਟ ਕੀਤਾ ਗਿਆ? ਮੈਂ 17 ਸਾਲ ਵਿਭਾਗ ਦੀ ਸੇਵਾ ਕੀਤੀ ਹੈ ਅਤੇ ਮੈਂ ਹੁਣ 41 ਸਾਲ ਦਾ ਉਵਰ-ਏਜ ਹੋ ਗਿਆਂ ਹਾਂ, ਕਿਤੇ ਹੋਰ ਅਪਲਾਈ ਵੀ ਨਹੀ ਕਰ ਸਕਦਾ। ਮੈਂ ਹੀ ਨਹੀ ਹੋਰ ਬਹੁਤ ਸਾਰੇ ਕਰਮਚਾਰੀ ਹਨ ਜੋ ਕਿ ਮੇਰੀ ਤਰ੍ਹਾਂ ਕੰਮ ਕਰਦੇ ਕਰਦੇ ਉਵਰ-ਏਜ ਹੋ ਗਏ ਅਤੇ ਹੁਣ ਅਚਾਨਕ ਤੋਂ ਬੇਰੁਜਗਾਰ ਹੋ ਗਏ, ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਸੋ ਹੁਣ ਨਵੀਂ ਆਮ ਅਦਮੀ ਪਾਰਟੀ ਦੀ ਸਰਕਾਰ ਨਵੀਆਂ ਨੋਕਰੀਆਂ ਦੇ ਰਹੀ ਹੈ ਅਤੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰ ਰਹੀ ਹੈ ਪਰ ਮੇਰੇ ਵਰਗੇ ਦਾ ਸਵਾਲ ਵੀ ਹੋ ਸਕੇ ਤਾਂ ਸਰਕਾਰ ਅੱਗੇ ਜਰੂਰ ਰੱਖਿਉ ਜੀ, ਕੇ 17 ਸਾਲ ਦੀ ਕੜੀ ਮਿਹਨਤ ਮਿੱਟੀ ਵਿੱਚ ਮਿਲ ਗਈ ਜਾ ਇਸ ਦਾ ਵੀ ਕੋਈ ਮੁੱਲ ਪੈਣਾ ਹੈ, ਸਾਡਾ ਏਨੇ ਸਾਲਾਂ ਦਾ ਤਜੁਰਬਾ ਹੈ। ਮੈਂ ਅਤੇ ਹੋਰ ਕਰਮਚਾਰੀ ਜੋ 17 ਸਾਲਾਂ ਦੀ ਮਿਹਨਤ ਤੋਂ ਬਾਅਦ 2022 ਦੀਆਂ ਚੋਣਾ ਤੋਂ 5-6 ਮਹੀਨੇ ਪਹਿਲਾਂ ਬਿਨ੍ਹਾਂ ਕਿਸੇ ਕਾਰਨ ਹਟਾਏ ਗਏ ਹਨ, ਉਹਨਾਂ ਦਾ ਕੀ ਕੋਈ ਕਸੂਰ ਹੈ? ਸ੍ਰੀ ਮਾਨ ਜੀ ਬੇਨਤੀ ਹੈ ਕਿ ਤੁਸੀਂ ਸਰਕਾਰ ਤੱਕ ਮੇਰੀ ਗੱਲ ਪਹੁੰਚਾਇਊ ਜਰੂਰ। ਮੈਂ ਚੱਜ ਦੇ ਵਿਚਾਰ ਪ੍ਰੋਗਰਾਮ ਵਿੱਚ ਵੀ ਬੇਨਤੀ ਕੀਤੀ ਹੈ ਕਿ ਮੈਨੂੰ ਸਰਕਾਰ ਅੱਗੇ ਆਪਣੀ ਗੱਲ ਰੱਖਣ ਦਾ ਹੋਰ ਕੋਈ ਰਾਹ ਨਹੀ ਮਿਲਿਆਂ। ਸੋ ਮੇਰੀ ਇਹ ਬੇਨਤੀ ਸਵਿਕਾਰ ਕਰਨਾ ਜੀ। ਧੰਨਵਾਦ ਸਹਿਤ। ਸੁਨੀਲ ਕੰਬੋਜ਼, ਮਾਨਸਾ (96468-09022)

  • @harpreetsidhuaustralia
    @harpreetsidhuaustralia Před 2 lety +1

    Right Information Sir ✅

  • @parampreetsingh2044
    @parampreetsingh2044 Před 2 lety +1

    I like your program 👌

  • @jaspalsinghjp8456
    @jaspalsinghjp8456 Před 2 lety

    G dhanvad Bath dahb

  • @KuldeepSingh-ue7tu
    @KuldeepSingh-ue7tu Před 2 lety

    Nice interview sir

  • @gsidhu1824
    @gsidhu1824 Před 2 lety +3

    Canada is far far better
    je Canada gal bandi hai tan pehla udhar try Karo…PR Canada ch easy hai
    Australia sirf us time PR dinda jado ehna kol hor koi option na howe …Baki parents nu PR ni milni $60000 lainde ne ik parent de PR den lai
    Je normal PR apply karoge tan waiting period 30 years parents di PR layi …( kuch saal pehla ethe white policy chaldi si hun wi us da impact hai so beware ..!)
    $7000-$8000 spouse visa fee canada ch $1000-$1500 de around hai
    Every visa fee is 6 times than Canada…
    So please do full research before applying…
    Canada is way better country to start your business as well in future….

  • @sukhnindersingh1776
    @sukhnindersingh1776 Před 2 lety

    12minute good conversation

  • @jaswindergadhra7084
    @jaswindergadhra7084 Před 2 lety

    Good thank u g

  • @parminderdhaliwal4565
    @parminderdhaliwal4565 Před 2 lety

    Very nice information ji...thanks

  • @sidhusaabh2130
    @sidhusaabh2130 Před 2 lety +1

    ਸਿੱਧਾ ਵਰਕ ਪਰਮਿਟ ਮਿਲ ਜਾਦਾ ਆਸਟ੍ਰੇਲੀਆ ਵਿੱਚ?
    ਪੰਜਾਬ ਤੋ ਸਿੱਧਾ ਵਰਕ ਪਰਮਿਟ
    ਤੇ ਕਿੰਨਾ ਖਰਚਾ ਆਉਦਾ ਤੇ ਉਮਰ ਕੀ ਹੋਣੀ ਚਾਹੀਦੀ ਆ?

  • @hiteshwarsinghbedi9781

    Good talk

  • @prabhjotsinghbh
    @prabhjotsinghbh Před 2 lety +5

    Navjot Singh himself is a very organized person but very disrespectful to people who are struggling out there. Navjot Singh Ji don't compare yourself with others and blames them for being unorganized, everyone is different. Main is bandey nu recommend nai karda for immigration needs lai

  • @SukhwinderSingh-wq7fp
    @SukhwinderSingh-wq7fp Před 2 lety +1

    ਸਤਿ ਸ੍ਰੀ ਆਕਾਲ ਜੀ।

  • @bluepen215
    @bluepen215 Před rokem

    Thanks for knowledge

  • @boharsingh7725
    @boharsingh7725 Před 2 lety

    ਬਹੁਤ ਵਧੀਆ ਸਰ ਜੀ🙏🙏🙏🙏🙏

    • @HardeepSingh-ne3oh
      @HardeepSingh-ne3oh Před 2 lety +1

      💗✉✉💗✉✉💗
      💗✉✉💗✉✉✉
      💗💗💗💗✉✉💗
      💗✉✉💗✉✉💗
      💗✉✉💗✉✉💗

  • @rightbrother100
    @rightbrother100 Před 2 lety +1

    NEWZEALAND te vi program kar deo bath saab

  • @kumarvirender1028
    @kumarvirender1028 Před 2 lety

    Good information

  • @sunitarani8852
    @sunitarani8852 Před rokem

    Navjot vir ji tusi bhout vadia information dinde ho

  • @pritpalsinghsidhuadv7488
    @pritpalsinghsidhuadv7488 Před 2 lety +2

    ਪਰਮਵੀਰ ਬਾਠ ਸਾਬ੍ਹ 🙏

  • @bluepen215
    @bluepen215 Před rokem

    God bless

  • @baldevsinghkular3974
    @baldevsinghkular3974 Před 2 lety +2

    A very pleasant & meaningful talk,thank u our very dear Parmvir Ji & Mr Navjot Singh Kailey

  • @bluepen215
    @bluepen215 Před rokem

    Thanks for information

  • @jaskaransingh3068
    @jaskaransingh3068 Před 2 lety +1

    Mein per year 24000 pay krda community service lai. But It's really demanding in Australia right now. 🍻

  • @jaswinderghuman4045
    @jaswinderghuman4045 Před 2 lety +1

    Thanks for my help 🐱

  • @anonymous-v7v
    @anonymous-v7v Před 2 lety +2

    No PR here don’t waste your time and money in Australia better go to Canada/US

  • @harpalsinghsandhu5503
    @harpalsinghsandhu5503 Před 2 lety

    Cookery ?

  • @gurmailsinghgorsi1395
    @gurmailsinghgorsi1395 Před 2 lety

    Very good views and guidance

  • @jagroopsingh6172
    @jagroopsingh6172 Před 2 lety +6

    Best coach and Great personality person Mr Navjot

    • @balpreetify
      @balpreetify Před 2 lety

      have you contact no. of this consultant?

  • @iqbalsingh4909
    @iqbalsingh4909 Před 2 lety

    Very nice,

  • @chumbersaab8500
    @chumbersaab8500 Před 2 lety

    good job

  • @Deeppessi
    @Deeppessi Před 2 lety +2

    Ki main ja sakda han australia.

  • @joginderpal8144
    @joginderpal8144 Před 2 lety

    very Nice

  • @charanjeethakkla5102
    @charanjeethakkla5102 Před 2 lety

    Good

  • @tejindersingh5114
    @tejindersingh5114 Před 2 lety

    🙏🙏

  • @chhabegsingh7452
    @chhabegsingh7452 Před 2 lety

    Good sir

  • @bluepen215
    @bluepen215 Před rokem

    Great

  • @goldxgold9187
    @goldxgold9187 Před 2 lety

    Sir EU citizen how settle there?

  • @BalwinderSingh-ug2mf
    @BalwinderSingh-ug2mf Před rokem

    Very nice information

  • @sukhwantkaur2851
    @sukhwantkaur2851 Před 2 lety

    Asi v baath AA JI

  • @amrindersingh8817
    @amrindersingh8817 Před 2 lety +4

    ਕਾਸ਼ ਕਿਤੇ ਮੇਰੀ girlfriend ਮੈਨੂੰ ਸਪੋਸਰ ਕਰ ਦੇਵੇ ਤੇ ਮੇ ਫਿਰ Australia 🇦🇺 ਜਾਵਾ

  • @harinddersingh9759
    @harinddersingh9759 Před 2 lety

    🙏🙏🙏🙏

  • @bluepen215
    @bluepen215 Před rokem

    Great a

  • @JASPREETSINGH-lk8bb
    @JASPREETSINGH-lk8bb Před 2 lety

    Sir diploma in E.E as da ki process a

  • @bluepen215
    @bluepen215 Před rokem

    Boht vdia g I

  • @manjitsinghkandholavpobadh3753

    💐💐💐💐💐ਸਤਿ ਸ੍ਰੀ ਅਕਾਲ ਜੀ🎂🎂🎂🎂

  • @satinderkaur7469
    @satinderkaur7469 Před 2 lety

    SSA sir ji je canada p r student Australia di p r laina chahunda hai tan kis tra pls koyi rasta mil sakda aw

  • @manjitk7918
    @manjitk7918 Před 2 lety

    Nice

  • @dkstyles1140
    @dkstyles1140 Před 2 lety

    Government employees layi kidan documents prepaid hon

  • @rajwantmangat4724
    @rajwantmangat4724 Před 2 lety

    Navjot you are best for information.

  • @jasvirtejay28
    @jasvirtejay28 Před 2 lety

    Sahi gal aa g hun ta iltas wale bolde ne k j band nahi aa rahe ta 1 lakh lgda one band li

  • @GurpreetKaur-lx9tp
    @GurpreetKaur-lx9tp Před 2 lety +1

    🙏🇩🇪

  • @Australianvlog101
    @Australianvlog101 Před 2 lety

    Ask to old students or existing students for truth… agents need their professional fee just unless you are 💯 sure for ur application on right path.

  • @bluepen215
    @bluepen215 Před rokem

    Very good

  • @sukhjitkaur4107
    @sukhjitkaur4107 Před 2 lety

    Sir ji under age baceya vasty vi dso asi kivyvpeyj skdy ha Australia

  • @chatthazfamily2813
    @chatthazfamily2813 Před rokem

    Sir vistor visa work parmit convert ho janda

  • @rajwantmangat4724
    @rajwantmangat4724 Před 2 lety

    Lokan nu agent gumrah krde ne j koi sahi jankari le k jave tan vdia.🙏

  • @jas1881you
    @jas1881you Před 2 lety

    Hello sir Italian citizen lai sabsclass 417 work holiday visa milda us visa te pr ho jandi asaani naal???? Italian citizen ni ilets cors karna penda??

  • @bluepen215
    @bluepen215 Před rokem

    Good a g

  • @sunitarani8852
    @sunitarani8852 Před rokem

    Sir request hai ki journalism course or public reaction officer de related courses bare puri jankari dena

  • @palwindersran7593
    @palwindersran7593 Před rokem

    Siraa👍👍👍👍

  • @nsp6249
    @nsp6249 Před 2 lety

    Hio sirji Durban international college Adelaide coe kine days a jati hai ji

  • @happybhullar7485
    @happybhullar7485 Před 2 lety +4

    Sir depended visa bare gl kro plz

  • @sukhdeepsingh4515
    @sukhdeepsingh4515 Před 2 lety +8

    BHut chalak NE Australian government hun vise ta de denge but pr time mauke te badle jande NE meany 6to 7saal wait KarvaDE NE j kismat madi nikli more then 10yers

  • @BalwinderSingh-sg4tr
    @BalwinderSingh-sg4tr Před 2 lety

    UK vare v es tran di interview arrange Karo , Please

  • @pardeepsharma3927
    @pardeepsharma3927 Před 2 lety

    Baath sahib ji pyar bhari sat sri akal ji brother ji mera beta australia hai wife v bete ne it ch master kiti hai beti Bsc nursing kisi hai 2013 ki scope hai pr da

  • @inderjitkaurgill4223
    @inderjitkaurgill4223 Před 2 lety +1

    Sir gap chalda 7 sall da after graduation in Australia

  • @amanzaildar7133
    @amanzaildar7133 Před 2 lety

    Eh consultant da number mil skda ta jrur dseo

  • @baljindermanila474
    @baljindermanila474 Před 2 lety +1

    ਵਾਹਿਗੁਰੂ ਜੀ ਵਹੂਤ ਰੌ ਵਹੁਤ ਲੇਕਡੀਕਦੇ ਜੀ ਜੀ

    • @jaskanwalpreet2310
      @jaskanwalpreet2310 Před 2 lety

      Hlo baath vir ji
      Ehna vir ji da immigration pffice no v dasyo ji

  • @bluepen215
    @bluepen215 Před rokem

    Very good n

  • @kaurpawanpreet7004
    @kaurpawanpreet7004 Před 2 lety

    Sir bht kha rhe kai Australia lyi 6.5 band score chidai a hun +2 vale students nu .sir plz give me information about it

  • @NarinderSingh-bl1pf
    @NarinderSingh-bl1pf Před 2 lety

    Australia Asylum system bare v daso ji

    • @1414tv
      @1414tv Před 2 lety

      No, go for this canada

  • @HardeepSingh-ne3oh
    @HardeepSingh-ne3oh Před 2 lety +1

    ☮✝💟💖❤⛪

  • @bluepen215
    @bluepen215 Před rokem

    Hor v video bnao g

  • @chhinderpalsingh3396
    @chhinderpalsingh3396 Před rokem

    my son has done MBA in 2018 and thereafter he doing job in private bank in Punjab itself. Can he now apply for any suitable Masters course in Australia on study visa and is he eligible to justify his gap after MBA. He has his salary statements to justify the gap after MBA. Please guide with a genuine way so that we could take step accordingly. Thanx and hope you must reply my queries on my email itself.

  • @goldxgold9187
    @goldxgold9187 Před 2 lety

    please suggest me

  • @gurwindersinghkakrala1633

    30000 monthly income nal tourist Visa lag u k na g

  • @isems515
    @isems515 Před 2 lety

    Pajji information ta poori sahi dee doo bua & mame de funds poore nahi show hondee nall vet de india too visa nahi aundee

  • @Kulveerg
    @Kulveerg Před 2 lety

    No PR options. Don’t spoil your time and money in australia

  • @goldxgold9187
    @goldxgold9187 Před 2 lety

    Sir ji i am portuguese citizen. can i live and work. what i can do . i want settle parament australia

    • @Australianvlog101
      @Australianvlog101 Před 2 lety

      Yes only on working holidays or student visa .. unless you got proper skill trade with experience to get sponsor.

  • @jagdevsingh7383
    @jagdevsingh7383 Před 2 lety

    ਐਗਰੀਕਲਚਰ ਤੇ ਬੀਬੀ ਜਾਂ ਮਿਲਦਾ ਹੈ ਕਿਰਪਾ ਕਰਕੇ ਦੱਸੋ

  • @easy-peasyenglish7311
    @easy-peasyenglish7311 Před 2 lety +11

    Sir, what about visa employer sponsored for temporary visa for 3 years? How easy is it to get PR?
    Age limit for PR

    • @easy-peasyenglish7311
      @easy-peasyenglish7311 Před 2 lety +1

      But sir, my question was not answered.
      I ll highly appreciate if you can get the answer back to me. Thanks.

    • @NRIRadio
      @NRIRadio Před 2 lety +1

      Its very difficult here

    • @Australianvlog101
      @Australianvlog101 Před 2 lety

      Yes you can but make sure employer is strong and wait for over one year after applying visa base on onshore and offshore..

    • @easy-peasyenglish7311
      @easy-peasyenglish7311 Před 2 lety

      @@Australianvlog101 thanks!

    • @Amreensidhu
      @Amreensidhu Před 2 lety

      @@easy-peasyenglish7311 popppppppppppl

  • @jaskaransandhu6126
    @jaskaransandhu6126 Před 2 lety

    Sir school visa h g 🙏🙏

  • @singhpunjab8426
    @singhpunjab8426 Před 2 lety

    Agriculture work da vlsa mil sakda ?

  • @jigargamerz4749
    @jigargamerz4749 Před rokem

    12 pass, arts, socology, english litruture, phcycial. In which university can apply in australila. Plz suggestion quickly

  • @randheergrewal2120
    @randheergrewal2120 Před 2 lety

    Work permet bre v kuj daso pls

  • @RamSingh-iw9vp
    @RamSingh-iw9vp Před 2 lety +1

    Sir depends vise bare gal karo AUS

  • @PardeepSingh-fc4zh
    @PardeepSingh-fc4zh Před 2 lety

    ਆਸਟ੍ਰੇਲੀਆ ਜਾਣਾ ਚਾਹੁੰਦਾ ਜੀ

  • @kamalahuja7653
    @kamalahuja7653 Před 2 lety +2

    Mere bete ne account de study kiti pr job nhi mil rhi na he PR de hope lg rhi a 7year ho ge ne

  • @sukhnindersingh1776
    @sukhnindersingh1776 Před 2 lety

    Gap accept karda g Australia 5.6 year da dasooo