ਘੋੜਿਆਂ ਚ ਸਵਾ ਕਰੋੜ ਦਾ ਖਾਦਾ - ਘਾਟਾ ਪਰ ਅੱਜ 2 ਧਾਕੜ ਨੁੱਕਰੇ ਰਿਕਾਰਡ ਤੋੜ ਰਹੇ ਆ ਭਾਰਾ ਦੇ

Sdílet
Vložit
  • čas přidán 21. 04. 2024
  • Contact for videography👍9877728286
    ਘੋੜਿਆਂ ਦੇ ਸ਼ੌਕੀਨ ਚੈਨਲ Subscribe ਜਰੂਰ ਕਰੋ ਜੀ..ਅਸੀ ਵੀਡੀਉਗ੍ਰਾਫੀ ਰਾਹੀ ਦੇਵਤੇ ਘੋੜੇ ਫਿਲਮਾਕੇ ਤੁਹਾਡੀ ਕਚਿਹਰੀ ਚ ਰੱਖਦੇ ਆ,, ਸਾਡੀ ਹਮੇਸ਼ਾ ਕੋਸਿਸ਼ ਹੁੰਦੀ ਐ ਕਿ ਨਿਰਪੱਖ ਵੀਡੀਉਗ੍ਰਾਫੀ ਕੀਤੀ ਜਾਵੇ ਅਤੇ ਭਰਾਵਾਂ ਤੱਕ ਰਹੀ ਜਾਣਕਾਰੀ ਪਹੁੰਚਾਈ ਜਾਵੇ..
    ਜੇ ਆਪਜੀ ਵੀਡੀਉਗ੍ਰਾਫੀ ਰਾਹੀ ਦੁਨੀਆਂ ਦੇ ਕੋਨੇ - ਕੋਨੇ ਤੱਕ ਆਪਣੇ ਦੇਵਤੇ ਘੋੜੇ,ਮੱਝਾ,ਗਾਵਾਂ , ਮਾਲੀ ਵਖਾਉਣਾਂ ਚਾਹੁੰਦੇ ਹੋ ਜਾਂ ਘੋੜੇ,ਘੋੜੀਆਂ ਸੇਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ..9877728286 ਸਾਨੂੰ ਆਪ ਜੀ ਦੇ ਫੋਨ ਦਾ ਇੰਤਜਾਰ ਰਹੇਗਾ..
    ਜੇ ਆਪਜੀ ਨੂੰ ਗੱਲਬਾਤ ਚੰਗੀ ਲੱਗੇ,,ਵੀਡੀਉਗ੍ਰਾਫੀ ਚੰਗੀ ਲੱਗੇ ਤਾਂ ਚੈਨਲ ਨੂੰ ਸਪੋਟ ਜਰੂਰ ਕਰਿਉ ਜੀ.. ਧੰਨਵਾਦ..ਜਿਊਦੇ,ਵੱਸਦੇ,ਹੱਸਦੇ ਰਹੋ..
    #aamtonkhaas #horselover #punjabi #video #horse #allindia #champion #horse #punjabsingaar #love #punjabi #love #marwari #horsebreed #besthorses #india #indian #horseshow #2024 #anim#show #2023 #like #comment #trending #farmer #studfarm #interview #horsepower #horseriding #horse #forsale #aamtonkhaas #sukhsandhu #virelvideo #2024 #Nukrahorsebreed #marwari #aamtonkhaas #horse #love #video #farmer #like #2024 #marwarihorse #horseinpunjab #horseinindia #support #forchannel #love #horse #love #animals #channel #subscribe #like #video #like #videos #horseinpunjab #aamtonkhaas #Sukhsandhu #farmanimals #farm #farmer #bull #caw #cow #cowlover #video #kisaani #punjabi #videos #horseshow #show #besthorse #breeding #besthorse #breeder #aamtonkhaas #horselover #punjabi #video #horse #trending #farmer #animals #waheguruji #kirpaji

Komentáře • 13

  • @IqbalSingh-ps1mg
    @IqbalSingh-ps1mg Před 3 měsíci

    ਘੋੜਾ ਘੈਂਟ ਐ ਵਾਈ ਜੀ ❤🎉

  • @sarabjitsingh6481
    @sarabjitsingh6481 Před 3 měsíci

    ਚੰਗੇ ਵੱਡੇ ਜਿਗਰੇ ਦਾ ਕੰਮ ਆ ਸੁੱਖ ਭਾਜੀ ਸੋ ਸਵਾ ਕਰੋੜ ਖਰਾਬ ਹੋ ਗਿਆ ਪਰ ਪਰਮਾਤਮਾ ਨੇ ਦੋ ਹੀਰੇ ਹੋਰ ਦੇ ਦਿਤੇ ਚੰਗੇ। ਦਾਸ ਸਿਮਰਨ ਦਿਉਲ ਸਹਿਬਾਜਪੁਰ ਟਾਡਾਂ

  • @sarabjitsingh6481
    @sarabjitsingh6481 Před 3 měsíci

    ਸੁੱਖ ਭਾਜੀ ਰਤਨ ਘੋੜੇ ਦੀ ਸੁਰੂ ਆਤ ਮੇਰੇ ਜਿਲੇ ਹੁਸਿਆਰਪੁਰ ਤ ਪਿੰਡ ਕੋਟਲੀ ਵਿਚ ਹੋਈ ਸੋ ਸਾਨੂੰ ਪਹਿਲਾ ਤੋ ਬਹੁਤ ਮਾਣ ਰਤਨ ਘੋੜੇ ਤੇ ਜੀ ਦਾਸ ਸਿਮਰਨ ਦਿਉਲ ਸਹਿਬਾਜਪੁਰ ਟਾਡਾ❤

  • @sohalfarm2061
    @sohalfarm2061 Před 3 měsíci

    Sira video ❤

  • @mangalsingh6776
    @mangalsingh6776 Před 3 měsíci

    Nice g

  • @jassa-jalalpur
    @jassa-jalalpur Před 3 měsíci

    ❤❤❤❤❤

  • @user-of6to7mc1b
    @user-of6to7mc1b Před 3 měsíci

    ਸੁਖ ਵੀਰ ਰੱਬ ਤੇਨੂ ਤਰੱਕੀ bakshe

  • @OnkarChatha
    @OnkarChatha Před 3 měsíci

    SSA bai Main aj he tuhada page follow kita te tuhadiya video dekhiya bahut vdia lghiya sariya video Waheguru chardi Kala ch Rakhe tuhanu hamesha 🙏🙏🙏🙏🙏 Bai Name mention kr dyo jarur Onkarbir Singh Chatha from Batala ❤❤

  • @user-of6to7mc1b
    @user-of6to7mc1b Před 3 měsíci

    ਬਹੁਤ ਸੋਹਣੇ ਜਾਨਵਰ ਆ ji

  • @parminderhanda8646
    @parminderhanda8646 Před 3 měsíci

    ❤❤❤❤ surma Kem ay te to c v kiem ho joggi v kiem a waheguru chaddikla rakhe

  • @Jashanjotsingh-ru4ny
    @Jashanjotsingh-ru4ny Před 3 měsíci

    Bhut hi badia je o he asal breedar ha jo atte garda waheguru mehar kare

  • @bhambaboyz9548
    @bhambaboyz9548 Před 3 měsíci

    ਸਿਰਾਂ ❤

  • @FahteButtar
    @FahteButtar Před 3 měsíci

    Nice g 🎉